Sleep position effects health! ਸੌਣ ਦਾ ਢੰਗ ਦੱਸਦਾ ਹੈ ਕਿਰਦਾਰ ਤੇ ਬੀਮਾਰੀਆਂ !!(297)

Поділитися
Вставка
  • Опубліковано 13 гру 2024

КОМЕНТАРІ • 126

  • @SukhveerKaur-q1t
    @SukhveerKaur-q1t Годину тому +3

    ਸਹੀ ਗੱਲ ਆ ਜਿਹੜੇ ਤਰੀਕੇ ਤੁਸੀਂ ਸੌਣ ਦੱਸੇ ਉਸ ਤਰ੍ਹਾਂ ਦੀਆਂ ਸ਼ਖ਼ਸੀਅਤਾਂ ਨੇ ਸਾਡੇ ਸੰਯੁਕਤ ਪਰਿਵਾਰ ਦੀਆਂ ਜੀ। ਧੰਨਵਾਦ ਜੀ ❤

  • @harpreetsigh9271
    @harpreetsigh9271 34 хвилини тому +1

    ਵਧੀਆ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ🙏💕।

  • @manjitkaur6747
    @manjitkaur6747 52 хвилини тому +1

    Bohat bohat sukheria jI good information den da

  • @amanpreetkaur4096
    @amanpreetkaur4096 9 годин тому +3

    ਬਹੁਤ ਬਹੁਤ ਧੰਨਵਾਦ ਜੀ ਇੰਨੀਂ ਵਧੀਆ ਜਾਣਕਾਰੀ ਦੇਣ ਲਈ ❤

  • @ManoharLal-cx7tv
    @ManoharLal-cx7tv 9 годин тому +3

    ਸਤਿ ਸ਼੍ਰੀ ਆਕਾਲ ਜੀ 🙏 ਬਿੱਲਕੁਲ ਠੀਕ ਇੰਨਫਰਮੇਸ਼ਨ ਹੈ ਜੀ ❤❤❤❤❤ਬਾਕਈ ਠੀਕ ਕਹਿੰਦੇ ਜੀ ਤੁਸੀਂ 100000000%ਠੀਕ ਹੈ ਜੀ।

  • @harpreetsigh9271
    @harpreetsigh9271 15 хвилин тому +1

    ਡਾ: ਸਾਹਿਬਾਨ ਜੀ ਮੈ ਖੱਬੇ ਪਾਸੇ ਵੱਲ ਪਾਸਾ ਲੈ ਕੇ ਆਪਣੀ 9ਸਾਲ ਦੀ ਬੇਟੀ ਨੂੰ ਜੱਫੀ ਚ' ਲੈ ਕੇ ਤੇ ਆਪਣੇ ਗੋਡਿਆਂ ਚ' ਪੱਤਲਾ ਸਿਰਾਣਾ ਰੱਖ ਕੇ ਸੋਦਾ ਹਾ ਜੀ ।
    ਧੰਨਵਾਦ 💕 ।

  • @rashpalkaur4068
    @rashpalkaur4068 Годину тому +2

    Thanks 🌹 😊 very nice video.

  • @rajdhaliwal5544
    @rajdhaliwal5544 13 годин тому +2

    ਧੰਨਵਾਦ Dr Sahib and ਭੈਣਜੀ ਜੀ

  • @bharpursingh6919
    @bharpursingh6919 12 годин тому +15

    ਮੇਰੀ 74ਸਾਲਦੀ ਉਮਰ ਹੋ ਗਈ 12 ਐਕਸੀ ਡੈਂਟ ਹੋਏ ਹਨ। ਮੈਂ ਕਦੇ ਵੀ ਕਿਸੇ ਤਰੀਕੇ ਨਾਲ ਨਹੀਂ ਸੋ ਸਕਿਆ ਹਾਂ ਲਗਾਤਾਰ ਉਸਲਵੱਟੇ ਤੇ ਰੱਜ ਕੇ ਕਦੇ ਵੀ ਨਹੀਂ ਹੋਇਆ ਹਾਂ ਪਰੰਤੂ ਪ੍ਰਵਾਹ ਨਹੀਂ ਕੀਤੀ ਲਗਾਤਾਰ ਸਖ਼ਤ ਤੋਂ ਸਖ਼ਤ ਮੇਹਨਤ ਅਤੇ ਬਚਿਆਂ ਨੂੰ ਚੰੜੀਗੜ ਪੜਾਕੇ ਬਹੁਤ ਵਧੀਆ ਨਤੀਜੇ ਸਾਹਮਣੇ ਆ ਏ ਹਨ ਐਨੀਆਂ ਸੱਟਾਂ ਲੱਗੀਆਂ ਕੇ ਹਮੇਸ਼ਾ ਖੁਸ਼ ਤੇ ਲਗਾਤਾਰ ਇਕ ਘੰਟਾ ਬਰਜਸ ਕਰਨੀ ਨਹੀਂ ਛੱਡੀ ਹੈ। ਧਨਵਾਦ ਜੀ ਡਾਕਟਰ ਸਾਹਿਬ ਜੀ।

  • @naranjansingh8808
    @naranjansingh8808 14 годин тому +1

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਉੱਤਮ ਜਾਣਕਾਰੀ ਸਾਂਝੀ ਕੀਤੀ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @GurniwazMander
    @GurniwazMander 15 годин тому +4

    ਸਤਿਸ੍ਰੀਆਕਲ ਡਾਕਟਰ ਸਾਹਿਬ ਜੀ ਸੋਣ ਦੇ ਵੱਖ ਵੱਖ ਤਰੀਕਿਆ ਦੇ ਫਾਇਦੇ ਦੱਸਣ ਲੲੀ ਧੰਨਵਾਦ ਜੀ🙏🙏❤️❤️

  • @manjitkaur-gq5vu
    @manjitkaur-gq5vu Годину тому +2

    Ssa ji ❤❤❤🎉🎉🎉

  • @parmjeetkaur5256
    @parmjeetkaur5256 9 годин тому +1

    ਬਹੁਤ ਵਧੀਆ ਜਾਣਕਾਰੀ ਜੀ ❤🎉

  • @kanwarjitbakshi5801
    @kanwarjitbakshi5801 Годину тому +1

    God Bless u Both Very Very Good Health Tips By You

  • @HardevSinghRooprai
    @HardevSinghRooprai 15 годин тому +2

    Morinda
    Dr Harsinder KAUR Ji Dr Gurpal SINGH Ji WAHEGURU JI KA KHALSA. WAHEGURU JI KI FATEH

  • @jaspalsinghsall7363
    @jaspalsinghsall7363 13 годин тому +1

    ਸਤਿ ਸ੍ਰੀ ਅਕਾਲ, ਉਤੱਮ ਜਾਣਕਾਰੀ ਲਈ ਧੰਨਵਾਦ ਜੀ

  • @GurdasDhillon-go7ko
    @GurdasDhillon-go7ko 12 годин тому +2

    Very very nice 👍 ji Waheguru app ji nu hamesha chardikalan ch rakhe ji God bless you

  • @BarinderKaur-tw3hs
    @BarinderKaur-tw3hs 12 годин тому +1

    Doctor sahib tohadi smile dekh dekh manu v khashi mildi a ji dhanvad ji

  • @santokhsingh6343
    @santokhsingh6343 13 годин тому +4

    ਸੋਂਣ ਦਾ ਸਭਤੋਂ ਚੰਗਾ ਤਰੀਕਾ ਇਹ ਹੈ ਕਿ ਅਸੀਂ ਇਕੱਲੇ ਸੋਂਣ ਦੀ ਅਤੇ ਖੱਬੇ ਪਾਸੇ ਵੱਲ ਸੋਂਣ ਦੀ ਕੋਸ਼ਿਸ਼ ਕਰੀਏ ਇਸਤਰਾਂ ਖਰਾਟੇ ਵੀ ਨਹੀਂ ਆਉਣਗੇ ਅਤੇ ਨਾਲ ਸੋਂਣ ਵਾਲਾ ਵੀ ਡਿਸਟਰਬ ਨਹੀਂ ਹੋਵੇਗਾ ਸੰਤੋਖ ਸਿੰਘ ਸੁਪਰਡੈਂਟ।

  • @GurmeetSingh-m2c
    @GurmeetSingh-m2c 5 годин тому +1

    ਬਹੁਤ ਵਧੀਆ ਹੈ 🎉🎉

  • @VipanjeetKaur-uc2hr
    @VipanjeetKaur-uc2hr 14 годин тому +2

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ 🎉❤❤

  • @SukhrajKaur-q2x
    @SukhrajKaur-q2x 3 години тому +1

    Yes my children and i we three have different posture this study is correct ji

  • @KuldipSingh-bt4rq
    @KuldipSingh-bt4rq 2 години тому +1

    God bless both of you waheguru ji i from malaysi

  • @HarinderSingh-uj1hr
    @HarinderSingh-uj1hr 5 годин тому +2

    Very nice parogram Harinder Bhogal spain

  • @sharmatenthouse1848
    @sharmatenthouse1848 4 години тому +1

    Dr harsinder kour dr gurpal singh good job

  • @HarpreetKaur-en8tt
    @HarpreetKaur-en8tt 10 годин тому +1

    Everyday we eagerly wait for ur video n every video is full of very interesting n useful information I've no words for describing ur personality Thanks a lot ji God bless you both always

  • @surinderkaur9054
    @surinderkaur9054 11 годин тому +3

    ਬੀਬਾ ਜੀ ਮੈਨੂ ਤੇ ਨੀਂਦਰ ਤਰਸ ਕੇ ਆਉਂਦੀ ਹੈ ਤੁਹਾਨੂੰ ਕੀ ਦੱਸਾਂ

  • @satwantpartap490
    @satwantpartap490 9 годин тому +1

    Dr.Sahab ji your every information is very valuable.Thanks.🎉🎉❤❤🙏

  • @nachhattarsingh4890
    @nachhattarsingh4890 11 годин тому +1

    Sat shri akal ji dr shaib good jankari thanks good morning ji

  • @manjeetskitchen8223
    @manjeetskitchen8223 8 годин тому +1

    Sat Sri akal ji Kya hal hai mam good information ❤star🐟 wala hissa bahut badhiya
    Thanku mam ❤️

  • @sukhmindersinghshahbanddeh543
    @sukhmindersinghshahbanddeh543 11 годин тому +1

    Very good doctor shaib

  • @ManjitKaur-dj1jj
    @ManjitKaur-dj1jj 13 годин тому +2

    sat shri akal ji thank you so much 🙏

  • @BalwinderSingh-ug2mf
    @BalwinderSingh-ug2mf 7 годин тому +1

    Very nice information Dr sahab thanks 🙏🙏

  • @arshuppal64
    @arshuppal64 14 годин тому +2

    Sat Shri akal ji thank you ❤❤❤❤

  • @shivanisharma5562
    @shivanisharma5562 3 години тому +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

  • @jatinderkaur4685
    @jatinderkaur4685 11 годин тому +2

    Very nice good Message 💯❤🎉

  • @ਲੰਡਰਕੁੱਤੇ
    @ਲੰਡਰਕੁੱਤੇ 7 годин тому +1

    ਵਾਹ ਵਾਹ ਵਾਹ ਫੇਰ ਤਾਂ ਮੈ ਬਹੁਤ ਪਿਆਰਾ ਇੰਨਸਾਨ ਹਾਂ 😅😅😅 ਆਓ ਬੁੜ੍ਹ੍ਹੀਓ ਮੇਰੇ ਹਾਣ ਦਿਓ ਆਆਂ ਪਿਆਰ ਕਰੀਏ 😮😮

  • @kahansingh2348
    @kahansingh2348 6 годин тому +1

    Thanks ji 🎉

  • @BalwinderSingh-g8o9r
    @BalwinderSingh-g8o9r 12 годин тому +2

    Sat. Sri. Akal. Ji

  • @narinderkaur8246
    @narinderkaur8246 13 годин тому +2

    ਬਿਲਕੁਲ ਸਹੀ ਕਿਹਾ ਜਿਹੋ ਜਿਹੀਆਂ ਪੁਜੀਸ਼ਨਾਂ ਤੁਸੀਂ ਦੱਸੀਆਂ। ਜਿਸ ਪੁਜੀਸ਼ਨ ਨਾਲ ਮੈਂ ਤੇ ਮੇਰੇ ਹਮਸਫ਼ਰ ਸੌਦੇ ਹਾਂ ਉਹ ਬਹੁਤ ਹੱਦ ਤੱਕ ਤੁਹਾਡੇ ਵਿਚਾਰਾਂ ਅਨੁਸਾਰ ਸਹੀ ਹਨ ।

  • @chamandeepsandhu5298
    @chamandeepsandhu5298 7 годин тому +1

    ਸ਼ਤ ਸ਼੍ਰੀ ਆਕਾਲ ਜੀ

  • @baljindersingh-sf8gb
    @baljindersingh-sf8gb 14 годин тому +1

    Sat shri akal ji CISF Delhi

  • @angrejsingh3806
    @angrejsingh3806 6 годин тому +3

    ਨੀਂਦ ਜਿਆਦਾ ਗੂਹੜੀ ਸਜੇ ਹੱਥ ਨੂੰ ਥਲੇ ਰੱਖ ਆਉਂਦੀ ਆ ਕਿਉਕਿ ਸਾਹ ਵਾਲੀ ਨਾਲ਼ੀ ਖਬੀ ਚੁਲਦੀ ਆ

  • @SunnySingh-d1l
    @SunnySingh-d1l 9 годин тому +1

    Waheguruji 🙏🏻🌹🥀🎉

  • @santokthind
    @santokthind 10 годин тому +1

    Thank you Dr, gee

  • @GurjeetKaur-z9l
    @GurjeetKaur-z9l 8 годин тому +2

    Thats g very very nice❤❤❤❤❤❤

  • @lakhvirsinghnangla9286
    @lakhvirsinghnangla9286 12 годин тому +1

    👏👏👏👏 Lucky from Bahrain 🙏🙏🙏💖💖🇲🇹🇲🇹🙏💖🇲🇹🙏🙏💖🇲🇹🙏🙏

  • @SukhwinderKaur-jy5vt
    @SukhwinderKaur-jy5vt 13 годин тому +1

    Very good information dr saab thanks s s a

  • @HarjitKaur-d4l
    @HarjitKaur-d4l 13 годин тому +2

    Good morning 🙏 ji 🙏

  • @tejinderpalkaur4001
    @tejinderpalkaur4001 5 годин тому +1

    SSA Dr Saab,mai te. sari jindgi side te te knees mod k sondi rhi ha ji ,meri bhtiji v isse tarah sondi h .

  • @bhagsingh869
    @bhagsingh869 8 годин тому +2

    Ji meri umar 79+ He me jiada left side sonda han ji leg thorha dend karke Soida ji beech me patla sirhana ji
    From Ludhiana 🎉

  • @bhagsingh869
    @bhagsingh869 9 годин тому +1

    ❤Sat shri akal ji ❤

  • @bejindersinghgrewal6866
    @bejindersinghgrewal6866 14 годин тому +1

    Very good information

  • @RanvirKaur-h8x
    @RanvirKaur-h8x 14 годин тому +1

    SSA ji 🙏

  • @nirmaladevi2201
    @nirmaladevi2201 9 годин тому +1

    ❤❤❤❤Sat. Shree akal. Both. Of. You❤❤❤❤❤❤❤

  • @paramjitkaur8122
    @paramjitkaur8122 14 годин тому +1

    Sat shri akal ji

  • @paramjitsingh4662
    @paramjitsingh4662 8 годин тому +1

    😊very informative but little funny video. Nice

  • @surinderkaur5240
    @surinderkaur5240 13 годин тому +1

    Very good.

  • @NarindepalsinghChhina
    @NarindepalsinghChhina 3 години тому +1

    Mostly left side submisve dr ji

  • @gurandittasinghsandhu5238
    @gurandittasinghsandhu5238 12 годин тому +1

    ਧਨੀ ਰਾਮ ਚਾਤ੍ਰਿਕ ਵੀ ਲਿਖਦੇ ਹਨ।
    ਮਜ਼ਦੂਰ ਤੇ ਮਜ਼ਦੂਰਨੀ ਥੱਕੇ ਹੋਕੇ ਜਦੋਂ ਇਕੱਠੇ ਸੋਂਦੇ ਹਨ ਤਾਂ
    ਦੋ ਪੁੜਾਂ ਵਿਚਾਲੇ ਦੁਨੀਆਂਂ ਦੀ ਸਾਰੀ ਚਿੰਤਾ ਫਿਸ ਜਾਂਦੀ ਹੈ।

  • @sukhbirkaur8947
    @sukhbirkaur8947 10 годин тому +2

    ssa ji mera beta 24 year da ha oh v pelo lata vich le k and ek pelo nu jafe pa k sonda ha

  • @Agamdhaliwal6363
    @Agamdhaliwal6363 7 годин тому +1

    Thanks ji

  • @surinderkaurbrar63
    @surinderkaurbrar63 13 годин тому +2

    Very nice

  • @HARMEENKAUR-r8i
    @HARMEENKAUR-r8i 14 годин тому +2

    Dr.sahib.me.6.sal.ho.gae.vartigo.karn.pasa.nahi.le.sakdi.kio.k.sarvaical.he

  • @sharanjitkaur7007
    @sharanjitkaur7007 13 годин тому +1

    SSA madam ji sir ji very thanks

  • @SUKHPALKaur-x6v
    @SUKHPALKaur-x6v 13 годин тому +1

    🎉🎉thanks ji 🎉🎉🎉

  • @RajKumari-rj6zr
    @RajKumari-rj6zr 11 годин тому +1

    Very nice g.

  • @rajwinderkaloty
    @rajwinderkaloty 13 годин тому +1

    Ssa ji

  • @SHADOWKING-cs6ms
    @SHADOWKING-cs6ms 11 годин тому +1

    Dr, sahib ji mai 40 fe sdi ch shaml han

  • @SurinderKaur-i8d
    @SurinderKaur-i8d 7 годин тому +1

    Mam meri backbone vich pain' a mai side nu sondi a pain theek ho jandi a

  • @tejinderpalkaur4001
    @tejinderpalkaur4001 5 годин тому +1

    Dr Saab ik video hor bnao k sari raat pairr thande rehnde hun rajayi vich v? ki Karan h ji?

  • @harbinderrandhawa7036
    @harbinderrandhawa7036 14 годин тому +1

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਧੰਨਵਾਦ ਜੀ❤❤

  • @rajwantkaur6174
    @rajwantkaur6174 4 години тому +1

    ❤❤

  • @harmailkaurmann2208
    @harmailkaurmann2208 Хвилина тому

    ❤❤❤❤❤❤

  • @HARMESHMANAV1
    @HARMESHMANAV1 15 годин тому +1

    Very Good Morning to All. ❤

  • @BalwinderSingh-bi5vd
    @BalwinderSingh-bi5vd 15 годин тому +1

    Good morning g

  • @bhupinderbhattal
    @bhupinderbhattal 12 годин тому +2

    SAT SHRI AKAL JI
    Left side sleep karde han, , is that the best side to sleep , legs curled up about 90 degrees
    thanks ji for your insight ❤

  • @Sk-hw1rt
    @Sk-hw1rt 11 годин тому +2

    ਮੈਂ ਤਾਂ ਡਾਕਟਰ ਸਾਹਿਬਾ ਆਪ ਜੀ ਵਾਂਗ ਸੌਂਦੀ ਹਾਂ । ਖੱਬਾ ਪਾਸਾ ਲੈ ਕੇ।

  • @balvirsidhu343
    @balvirsidhu343 10 годин тому +1

    ❤👏👍

  • @satwindershergill5339
    @satwindershergill5339 13 годин тому +1

    ❣🙏

  • @GursharanSingh-e9z
    @GursharanSingh-e9z 14 годин тому +2

    Title needs correction; it needs to be written 'affects' instead of 'effects'

    • @BalwinderSingh-sv7hp
      @BalwinderSingh-sv7hp 13 годин тому +1

      "Affect" is verb and effect is noun "

    • @amritpalSingh-gd6ki
      @amritpalSingh-gd6ki 4 години тому

      @@BalwinderSingh-sv7hpconcentrate on subject matter,not grammar.

    • @drharshinder
      @drharshinder  3 години тому

      Will send this to person who made thumbnail

    • @drharshinder
      @drharshinder  3 години тому

      Will send this to person who made thumbnail

  • @PravindersinghBoora-w3u
    @PravindersinghBoora-w3u 14 годин тому +2

    . डॉक्टर साहब सत श्री अकाल

  • @RakeshKumar-pg3or
    @RakeshKumar-pg3or 4 години тому +1

    ❤❤❤🎉🎉🎉❤

  • @HARMEENKAUR-r8i
    @HARMEENKAUR-r8i 14 годин тому +1

    🙏🙏🙏🙏🌷🌹🌹🌹

  • @ਲੰਡਰਕੁੱਤੇ
    @ਲੰਡਰਕੁੱਤੇ 7 годин тому

    ਫ਼ੌਜੀ ਤਾਂ ਜੀ ਖੱਬੇ ਪਾਸੇ ਭਾਰ ਪੈਕੇ ਸੌਂਦੇ ਹਨ, ਟਰੇਨਿੰਗ ਹੀ ਐਸੀ ਦਿੱਤੀ ਜਾਂਦੀ ਹੈ। ਖੱਬੇ ਪਾਸੇ ਭਾਰ ਪਿਆ ਫ਼ੌਜੀ ਹਮੇਸ਼ਾਂ ਹੀ ਐਕਸ਼ਨ ਵਿੱਚ ਬਹੁਤ ਜਲਦੀ ਆਉਂਦਾ ਹੈ।

  • @butaram7940
    @butaram7940 14 годин тому +2

    M,munja,ta,sonde,ha,pasa,la,k❤

  • @surindersidana1653
    @surindersidana1653 14 годин тому +3

    Very Very Very Nice 👍👍👍👍👍👍👍👍👍👍👍👍👍👍👍👍👍👍👍👍👍👍❤❤❤❤❤❤❤❤❤❤❤❤❤❤❤❤❤

  • @GurdasDhillon-go7ko
    @GurdasDhillon-go7ko 10 годин тому +2

    Very very nice 👍 ji Waheguru app ji nu hamesha chardikalan ch rakhe ji God bless you

  • @surinderkumar2125
    @surinderkumar2125 5 годин тому +3

    Thanks ji

  • @kulbirkaur7245
    @kulbirkaur7245 9 годин тому +2

    🙏👌❤️

  • @josephinehans9032
    @josephinehans9032 8 годин тому +2

    Good morning g

  • @Jeetz_00
    @Jeetz_00 12 годин тому +2

    🙏👍

  • @ManjitKaur-ir2gt
    @ManjitKaur-ir2gt 3 години тому +2

    Thanks ji