Panama De Jungle Vich Sardar Munde Dia Cheeka Sun Ke Hillya Punjab

Поділитися
Вставка
  • Опубліковано 2 лис 2024

КОМЕНТАРІ • 409

  • @GavyGill-j1c
    @GavyGill-j1c 2 місяці тому +203

    ਗਏ ਧਾਰਾ ਲੈਣ ਸੀ ਪੰਜਾਬ ਵਿਚ ਸਾਨੂੰ ਗੁਰੂਆਂ ਨੇ ਬਥੇਰਾ ਅੰਨ ਪਾਣੀ ਦਿੱਤਾ ਇੱਥੇ ਕੋਈ ਭੂਖਾ ਨਹੀ ਮਰ ਸਕਦਾ

    • @RamsSingh86
      @RamsSingh86 2 місяці тому +12

      ਸਹੀ ਗੱਲ ਆਖੀ ਵੀਰ ਸਬਰ ਨਹੀਂ ਰਿਹਾ ਲੋਕਾਂ ਨੂੰ ਜਲਦੀ ਅਮੀਰ ਹੋਣ ਦਾ ਨਤੀਜਾ
      ਰੱਬ ਸਭ ਨੂੰ ਖਾਣ ਨੂੰ ਦਿੰਦਾ ਰੋਟੀ ਸਭ ਨੂੰ ਮਿਲ ਰਹੀ aa ਗੁਰੂਆਂ ਦੀ ਧਰਤੀ ਤੇ

  • @Deollivegaming
    @Deollivegaming 2 місяці тому +49

    ਬਿਲਕੁਲ ਵੀਰੇ ਪਨਾਮਾ ਦਾ ਜੰਗਲ ਬਹੁਤ ਦੁਨੀਆਂ ਨੂੰ ਖਾ ਗਿਆ ਪਰ ਸਾਡੇ ਪੰਜਾਬੀ ਪੈਸੇ ਦੀ ਹੋੜ ਚ ਜ਼ਿਆਦਾ ਹੀ ਜਾਨਾਂ ਗਵਾ ਚੁੱਕੇ, ਬਹੁਤ ਅਫਸੋਸ ਭਰੀ ਦਾਸਤਾਨ। ਥੋੜੀ ਖਾ ਲਵੋ ਯਾਰੋ ਆਪਣੀਂ ਜ਼ਿੰਦਗੀ ਜੋਖ਼ਮ ਚ ਪਾ ਕੇ ਐਸ ਕਰਨੀ ਨੁਕਸਾਨ ਦੇਹ ਹੈ।

    • @RuchiSingh-m8f
      @RuchiSingh-m8f Місяць тому

      Vadia hoya mar gya
      Punjab nu dhokka den waley angreja dey saley.
      Yeshu bura lagda te usdey desh kuteya waang firdey

  • @RanjodhSingh-iv4ge
    @RanjodhSingh-iv4ge Місяць тому +11

    ਇਹ ਤੁਸੀ ਦੇਖਿਆ ਅੱਪਣੀ ਅੱਖੀਂ ਦੇਖਿਆ ਜੇ ਅਸੀਂ ਕਿਸੇ ਨੂੰ ਦੱਸੀਏ ਤਾਂ ਉਹ ਸਾਨੂੰ ਗਾਲਾਂ ਕਡਦੇ ਹਨ ਸੋ ਸੋਰੀਭਾਈ ਸਾਹਿਬ ਤੂੰ ਯਾਰ ਰੋਣ ਨੂੰ ਮਜਬੂਰ ਕਰਤਾ

  • @jyotiarora9143
    @jyotiarora9143 Місяць тому +9

    Sun ke bda dukh lagia ,is veer bare.Parmatma oos veer Di atma nu Shanti bakshi.

  • @ਸਬਦਕੋਰ
    @ਸਬਦਕੋਰ 15 днів тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ

  • @BalwinderSingh-zb6gc
    @BalwinderSingh-zb6gc 3 місяці тому +201

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਪੁੱਤਾ,ਦੇ ਦੁੱਖ਼ ਬਹੁਤ ਭੈੜੇ ਹੁੰਦੇ ਹਨ ਜਿਸ ਤਨ ਲੱਗੇ ਉਹੀ ਜਾਣ ਵਾਹਿਗੁਰੂ ਜੀ

    • @maudgomery1682
      @maudgomery1682 2 місяці тому

      Ihi bunda ta ava bhonki janda chooth tufan vedeo buna k chothi mothi kahani buna k

    • @honeysingh-lx2zc
      @honeysingh-lx2zc 2 місяці тому +8

      Satnam shri vasudev Hari Gobind Ram ji ka hi hai jis ka simran kra thye guru naam waheguru gurumantar bhi ehn k na te bnya par tham dss de ni

    • @KaramSingh-m5s
      @KaramSingh-m5s 2 місяці тому +2

      ​@@honeysingh-lx2zc0:33

    • @AmanpreetSingh-tm7zm
      @AmanpreetSingh-tm7zm 2 місяці тому +3

      Waheguru

    • @lovelykamboj1476
      @lovelykamboj1476 17 днів тому

      😭😭😭

  • @jasvirkaur7981
    @jasvirkaur7981 3 місяці тому +102

    ਜਵਾਨ ਪੁੱਤਰ ਖਾ ਗਏ ਬਾਹਰਲੇ ਦੇਸ਼ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋਣ ਲੱਗ ਪਏ

    • @sonusinghsonusonu3364
      @sonusinghsonusonu3364 2 місяці тому +1

      Right 💯

    • @karansharmaindiaus1861
      @karansharmaindiaus1861 Місяць тому +2

      ਮਾਫ ਕਰਨਾ ..ਬਾਹਰਲੇ ਦੇਸ ਨਹੀ ਲਾਲਚ ਖਾ ਗਿਆ

    • @GurdeepChagger
      @GurdeepChagger Місяць тому +1

      Bhar le Desh Ni AAP nu bulaya naih see karo ye bhukto 😅😅😅😅😅😅😅😅😂😂😂😂😂

    • @sonusinghsonusonu3364
      @sonusinghsonusonu3364 Місяць тому

      @@GurdeepChagger right 💯

  • @JaswinderKaur-rh8ri
    @JaswinderKaur-rh8ri 2 місяці тому +42

    ਡੋਂਕੀਆ ਨਾਲ ਬਾਹਰ ਜਾਣ ਤੋਚੰਗਾ ਆਪਣੇ ਘਰ ਵਿੱਚ ਹੀ ਰੁੱਖੀ ਮਿੱਸੀ ਖਾ ਕੇ ਏਥੇ ਕੰਮ-ਕਾਜ ਕਰਨਾ ਚਾਹੀਦਾ ਹੈ । ਜ਼ਿੰਦਗੀ ਬੜੀ ਅਨਮੋਲ ਹੈ ਇਹ ਦੁਬਾਰਾ ਨਹੀਂ ਮਿਲਣੀ 🙏🏻

  • @RanjeetSingh-m4w8k
    @RanjeetSingh-m4w8k 21 день тому +3

    ਪੰਜਾਬ ਵਿੱਚ ਰੀਜਕ ਬਹੁਤ ਹੈ ਬਸ ਮਿਹਨਤ ਕਰੋ ਜ਼ਮੀਂਨਾ ਵੇਚ ਕੇ ਬਹਾਰ ਜਾਣ ਨਾਲੋਂ ਚੰਗਾ ਹੈ ਕੇ ਜ਼ਮੀਨਾਂ ਵਾਹ ਕੇ ਪੈਸਾ ਕਮਾਉਣ ਪੰਜਾਬ ਵਿੱਚ ਯੂ ਪੀ ਬਿਹਾਰ ਦਾ ਕਬਜ਼ਾ ਹੋ ਰਿਹਾ ਧਿਆਨ ਦਿਉ ਆਪਣੇ ਪੰਜਾਬ ਵੱਲ ਪੰਜਾਬੀ ਉ ਸਾਰੀ ਜ਼ਿੰਦਗੀ ਬਹਾਰ ਕਮਾ ਕੇ ਤੁਸੀਂ ਉਥੇ ਆਪਣਾ ਘਰ ਨਹੀਂ ਬਣਾ ਸਕਦੇ ਇਧਰ ਪੰਜਾਬ ਵਿੱਚ ਪਰਵਾਸੀ ਇਕ ਸਾਲ ਵਿਚ ਹੀ ਪੰਜਾਬ ਦਾ ਪੱਕਾ ਵਸਨੀਕ ਬਣ ਜਾਂਦਾ ਦੇ ਵਧੀਆ ਘਰ ਵੀ ਬਣਾ ਲੈਂਦਾ ਜ਼ੋ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਬਹੁਤ ਖਤਰਨਾਕ ਹੈ

  • @titubharaj415
    @titubharaj415 2 місяці тому +12

    Bilkul sahi gal hai bahar nalo appna desh hi bahut vadia satnam Shri Waheguru ji

  • @baljitkaur5212
    @baljitkaur5212 2 місяці тому +52

    ਜਨਮ ਬਹੁਤ ਕੀਮਤੀ ਹੁੰਦਾ ਹੈ ਪਰਮੇਸ਼ੁਰ ਤੇ ਭਰੋਸਾ ਰੱਖੋ

  • @rammurti732
    @rammurti732 17 днів тому +1

    ਵਾਹਿਗੁਰੂ ਜੀ ਮੇਹਰ ਕਰੋ ਸਾਡੇ ਪੰਜਾਬ ਤੇ 🙏🙏

  • @Mehakdeep491
    @Mehakdeep491 8 днів тому +1

    ਸੱਚੀਂ ਰੂਹ ਜਿਹੀ ਕੰਬ ਗਈ ਸੁਣ ਕੇ
    ਵਾਹਿਗੁਰੂ ਜੀ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ 😞😞

  • @LovepreetSingh-uv9cr
    @LovepreetSingh-uv9cr 14 днів тому +3

    Waheguru ji os veer di aatma nu shanti bakshe 🙏🏻

  • @inderpreetsinghPB02
    @inderpreetsinghPB02 Місяць тому +9

    ਥੋੜੀ ਖ਼ਾ ਲਵੋ ਇਥੇ ਰਹਿ ਕੇ ਪਰ ਮਾਂ ਬਾਪ ਨੂੰ ਕਦੀ ਦੁੱਖ ਨਾ ਦਿਉ ਇਸਤਰਾਂ ਦੂਰ ਜਾ ਕੇ ਓਵੀ ਡੋਂਕੀ ਵਾਲਾ ਰਾਸਤਾ ਸੀਦਾ ਮੌਤ ਦੇ ਮੂੰਹ ਚ ਜਾਣਾ ਇਕ ਬਰਾਬਰ ਆ

  • @ravinderpourh564
    @ravinderpourh564 2 місяці тому +62

    ਕਦੋਂ ਬਦਲਣਗੇ ਪੰਜਾਬ ਦੇ ਸਿਸਟਮ ਕਦੋਂ ਹੋਣਗੀਆਂ ਸਲਾਮਾਂ
    ਪਤਾ ਨੀ ਕਿੰਨੀਆਂ ਮਾਵਾਂ ਦੇ ਪੁੱਤ ਖਾ ਗਿਆ ਜੰਗਲ ਪਨਾਮਾ
    😢😢😢😢😢😢😢😢😢😢😢😢😢
    ਬਹੁਤ ਔਖ਼ਾ ਕੰਮ ਆ ਦੋ ਨੰਬਰ ਚ ਜਾਣਾ ਬਾਹਰ ਬਾਈ ਜੀ ਦੀ ਗੱਲ ਬਹੁਤ ਵਧੀਆ ਲੱਗੀ ਐਨਾ ਪੈਸਾ ਲਾ ਕੇ ਬਾਹਰ ਜਾਣ ਨਾਲੋਂ ਇੱਥੇ ਬਹੁਤ ਵਧੀਆ ਕੰਮ ਚੱਲ ਸਕਦਾ ਮਾੜੇ ਸਿਸਟਮ ਕਰਕੇ ਹੀ ਜਵਾਨੀ ਖਤਮ ਹੁੰਦੀ ਜਾ ਰਹੀ
    ਕਈ ਮੁੰਡਿਆਂ ਨੂੰ ਬਾਹਰ ਜਾਣ ਦਾ ਚਾਅ
    ਕਈ ਮੁੰਡਿਆਂ ਨੂੰ ਦਿਸਦਾ ਛੇਵਾਂ ਦਰਿਆ 😢😢😢😢😢😢😢😢😢😢😢😢
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਤੋਂ

    • @MisraSingh-hq3rf
      @MisraSingh-hq3rf 2 місяці тому +1

      Panjab Hal Khalstan

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 2 місяці тому +2

      ਬਾਈ ਕਿਸੇ ਕੋਲ ਥਲੀ ਵੀਰ ਦਾ ਨੰਬਰ ਮਿਲਜੂ ਗਾ, ਜਾਂ ਐਡਰੈੱਸ, ਦਿਓ ਜ਼ਰੂਰੀ ਕੰਮ ਹੈ

    • @ravinderpourh564
      @ravinderpourh564 2 місяці тому +1

      @@ਓਠੀਸਾਬਬੱਲੋਵਾਲੀਆ ਫੇਸਬੁੱਕ ਤੇ ਇਹਨਾਂ ਦਾ ਪੇਜ ਆ ਉੱਥੋਂ ਦੇਖੋ ਕਾਲ ਕਰਕੇ #ਜਗਦੀਪ_ਸਿੰਘ_ਥਲੀ

    • @mundajattvip9785
      @mundajattvip9785 12 днів тому

      @@MisraSingh-hq3rf ahi keh ke pakistan bnya c..ajj othe musalmana da haal dekhla...eh churn hun ni chanla.

  • @AjayKumar-rl8wx
    @AjayKumar-rl8wx 25 днів тому +5

    🙏🏻waheguru ji meher kario ji 🙏🏻

  • @lillytepla6170
    @lillytepla6170 29 днів тому +5

    Sahi gaal bai mere naal enda hi hoya puri gaal mere hoi bai ji eh sach gaal ❤

  • @parmjit5894
    @parmjit5894 2 місяці тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @G24MediaNetwork
    @G24MediaNetwork 15 днів тому +1

    ਇਹ ਸਾਰਾ ਦੋਸ ਸਰਕਾਰ ਦਾ ਹੈ ਜੇ ਸਰਕਾਰ ਬਾਹਰਲੇ ਦੇਸਾ ਵਾਂਗੂੰ ਸਾਡੇ ਤੋਂ ਹਰੇਕ ਬੰਦੇ ਤੋਂ ਟੈਕਸ ਲਵੇ ਤਾਂ ਜੋ ਵੀ ਕਿਸੇ ਵੀ ਵਿਅਕਤੀ ਦ ਨੌਕਰੀ ਬਣਦੀ ਉਸ ਨੌਕਰੀ ਦਿੱਤੀ ਜਾਵੇ ਸਾਡੇ ਭੈਣ ਭਰਾਵਾਂ ਤੇ ਬੱਚਿਆਂ ਨੂੰ ਇਹਨਾਂ ਨੂੰ ਕੀ ਲੋੜ ਹੈ ਬਾਹਰ ਲੇ ਦੇਸਾ ਵਿੱਚ ਜਾਣ ਦੀ ਜੰਗਲਾਂ ਰਾਹੀ ਆਪਣੀਆ ਜਾਨਾ ਗੁਆਉਣ ਦੀ

  • @ranjitbahia345
    @ranjitbahia345 23 дні тому +1

    Menu te a story sun k rona aa gya mae te a Kandi aa punjabio punab vivh bohat kuuij aa karn nu tusi Bahar Jan di khushi vich apne maa bapp nu na dukhi kro 😢

  • @rajeshmunjal4797
    @rajeshmunjal4797 2 місяці тому +12

    ਇਥੇ ਕਮ ਕਰਨ ਆਲੇ ਪਲੰਬਰ ਐਲੇਕ੍ਟਰੀਸ਼ਨ ਪੱਥਰ ਆਲੇ ਕਰਪੇਂਟਰ ਹੋਰ ਵੀ ਬਥੇਰੇ ਕਮ ਨੇ ਜਿਨ੍ਹਾਂ ਲਈ ਮਿਸਤਰੀ ਨਹੀਂ ਮਿਲਦੇ,ਪੈਸੇ ਵੀ ਚੰਗੇ ਮਿਲਦੇ ਹਨ ,ਪਰ ਲੋਕ ਇਥੇ ਕਮ ਕਰ ਕ ਰਾਜੀ ਨਹੀਂ ਪਤਾ ਨੀ ਕਯੋਂ

    • @The_solo_man_.....225
      @The_solo_man_.....225 2 місяці тому +1

      Je eh Canada nhi gye tan ehna di tohr khrab hoju 😂

    • @meet2747
      @meet2747 2 місяці тому +1

      ਓਥੇ ਜਾ ਕੇ ਕੇਹੜਾ ਕੋਈ dc ਲੱਗ ਜਾਂਦਾ ਜਿਆਦਾ ਤਾ ਓਥੇ v ਜਮਿੱਦਾਰ de kehta ਵਿੱਚ ਹੇਲਪਰ ਦਾ ਕੰਮ ਜਾ ਟਾਇਲਟਾਂ ਸਾਫ਼ ਕਰਦੇ ਨੇ

    • @The_solo_man_.....225
      @The_solo_man_.....225 2 місяці тому +1

      @@meet2747 hanji veer.hor hun ena nu kya othe sarkari Naukri milni. Kya Canada sarkar ena vaste he bethi aw 😁

    • @The_solo_man_.....225
      @The_solo_man_.....225 2 місяці тому +1

      @@rajeshmunjal4797 bai eh kende asi othe sarkari Naukri krni aw jugde te waqil ban na 🤣

  • @mohinderpalsingh4113
    @mohinderpalsingh4113 2 місяці тому +2

    Wahiguru jee Wahiguru jee Wahiguru jee Wahiguru jee Wahiguru jee wahiguru jee ਪੰਜਾਬ ਦੀ ਜਵਾਨੀ ਨੂੰ ਬਲ ਬਖਸ਼ੇ ਕਿ ਡੋਂਕੀ ਲਾ ਕੇ ਦੂਜੇ ਦੇਸ਼ ਨਹੀਂ ਜਾਣਾ ਕਿਓਂ ਆਪਣੀ ਮੌਤ ਆਪ ਸਹੇੜਦੇ ਹਨ

  • @parmjitgujjar2511
    @parmjitgujjar2511 10 днів тому +1

    Waheguru mehar kare sab verra te

  • @Gurtejsingh-nl9xd
    @Gurtejsingh-nl9xd 9 днів тому

    ਵਾਹਿਗੁਰੂ ਜੀ...🌹🌹🌹

  • @SatishKumar-zv3gp
    @SatishKumar-zv3gp 2 місяці тому +4

    Waheguru ji mehar karo mere sone Punjab te🙏🙏

  • @MandeepSingh-wn3rc
    @MandeepSingh-wn3rc 3 місяці тому +11

    Waheguru ji waheguru ji waheguru ji waheguru waheguru ji waheguru ji waheguru ji

  • @ManinderKamboj-r5q
    @ManinderKamboj-r5q 2 місяці тому +45

    ਯਾਰ ਕੰਮ ਕਰਣਾ ਹੋਵੇ ਬਹੁਤ ਕੰਮ ਆ ਪੰਜਾਬ ਵਿੱਚ ਮੈ ਲੁਧਿਆਣਾ ਵਿੱਚ ਕੰਮ ਕਰਦਾ ਡਰਾਈਵਰ ਦਾ 30ਤੋ.35ਹਜਾਰ ਬਣ ਜਾਂਦਾ ਨਾ ਕੋਈ ਪੈਸੇ ਲਗਦਾ

    • @SukhdevSingh-k4t
      @SukhdevSingh-k4t 2 місяці тому +4

      Bai m krna driver da kam dsio jroor

    • @punjabdelok3429
      @punjabdelok3429 2 місяці тому +1

      Pls veerji ldh vich hor drivering do job hove veer 20 year da experience Hai veer mainu Comercial gaddi all cars full drivering veer pls help me ji tohada bahot bahot dhanbaad hovega ji

    • @indersekha4511
      @indersekha4511 2 місяці тому

      mnu v lgwa de yr bai drivery vich

    • @AnitaKc-h8p
      @AnitaKc-h8p 2 місяці тому

      Hnji veer number milu tuci da

    • @AnitaKc-h8p
      @AnitaKc-h8p 2 місяці тому

      Ludhiana kithe veer dsuo gsye

  • @RahulDroch-p8f
    @RahulDroch-p8f 16 днів тому +1

    Waheguruji tu hi tu Waheguru ji waheguru ji

  • @kulwantkaur4687
    @kulwantkaur4687 2 місяці тому +3

    Waheguru ji meher kro mere sone Panjab ty kise bi maa da bacha na dur hove😢😢

  • @rockysharma-o9b
    @rockysharma-o9b Місяць тому +1

    Om shanti
    Parmatma vichdi rooh nu aapne charna ch niwas den

  • @SandeepKumar-hp7gt
    @SandeepKumar-hp7gt 17 днів тому +1

    She khaa g🙏

  • @indermeetkaur3569
    @indermeetkaur3569 2 місяці тому +7

    Putter ji mata pita da kehna mn leaa kro kise de magar na lgo ki bnu punjab da waheguru ji aapni kirpa dhar 💖🙏🙏

  • @DarshanSIngh-kp2ro
    @DarshanSIngh-kp2ro 2 місяці тому +2

    ਵਾਹਿਗੁਰੂ ਜੀ ਮੇਹਰ ਕਰੋ

  • @rajeshthakur-v1i
    @rajeshthakur-v1i 2 місяці тому +24

    ਜੇ ਇੰਡੀਆ ਇਨਾ ਹੀ ਚੰਗਾ ਹੈ ਤਾਂ ਇੰਡੀਅਨ ਲੋਕ ਇੰਡੀਆ ਨੂੰ ਕਿਉਂ ਛੱਡ ਕੇ ਜਾ ਰਹੇ ਹਨ ਨੇਤਾ ਤੇ ਲੀਡਰਾਂ ਦੇ ਬੱਚੇ ਬਾਹਰਲੇ ਦੇਸ਼ਾਂ ਨੂੰ ਕਿਉਂ ਜਾਂਦੇ ਹਨ

    • @Maa_Betivlog24
      @Maa_Betivlog24 2 місяці тому +6

      Tusi 12 pass kar ke ielts di tyari shuru kar dinde ho, je pass na hoye ta donki sahi. Padh likh ke kam karan da ta sochde vi nai. Government nu blame karna band karo Te apne vich jhaati maaro

    • @mundajattvip9785
      @mundajattvip9785 12 днів тому

      kio ki ethe ohna nu pta loka di soch gatiya..pr lok galla desh nu kadi jande aa.

  • @mandhillon267
    @mandhillon267 5 днів тому

    Sahi gal aa veere Punjab ch reh ke hi rukhi misi kha lao 😢

  • @GurpreetSingh-rt5rd
    @GurpreetSingh-rt5rd 3 місяці тому +35

    ਤੁਸੀਂ ਕਿਹੜਾ ਘੁਸਿਆਂ ਨੇ ਸਮਝਣਾ ਨਾਲ਼ੇ ਹੁਣ ਤਾਂ ਸਭ ਨੂੰ ਪਤਾ ਕੀ ਡੌਂਕੀ ਵਿੱਚ ਕਿੰਨਾ ਰਿਸਕ ਹੈ ਬਾਅਦ ਵਿੱਚ ਵੀਡਿਓ ਪਾਉਣ ਦਾ ਫੇਰ ਕੀ ਫਾਇਦਾ

  • @sketch0098
    @sketch0098 3 місяці тому +11

    Waheguru ji 🙏🙏🥺

  • @LovrpreetKaur
    @LovrpreetKaur 2 місяці тому +4

    ਮਾਵਾਂ ਵੀ ਨਹੀਂ
    ਟਲਦੀਆ ਪੁੱਤਰ ਨੂੰ ਬਾਹਰ ਭੇਜਣ ਤੋ ਪੰਜਾਬ ਵਿੱਚ ਵਾਧੂ ਕਮ ਨੇ ਪਰ ਨਹੀਂ ਜਦੋਂ ਕੋਈ ਅਣਹੋਣੀ ਹੋ ਜਾਦੀ ਏ ਫੇਰ ਰੋਦੀਆ ਨੇ ਕੇ ਮੇਰਾ ਪੁੱਤ ਹਾਦਸੇ ਦਾ ਸ਼ਿਕਾਰ ਹੋ ਗਿਆ 😂😂😂😂😂😂😂😂😂

  • @shivamnoor9351
    @shivamnoor9351 22 дні тому +1

    Waheguru ji 🙏🙏

  • @gurpreetsingh2597
    @gurpreetsingh2597 Місяць тому +1

    Bilkul thik keha vir ji

  • @RamanDeep-w4m
    @RamanDeep-w4m 2 місяці тому +2

    Shi gall a bro good message 👍👍💯💯🙏

  • @RajwinderKaur-gz8ko
    @RajwinderKaur-gz8ko 11 днів тому +1

    God bless u 🙏🙏

  • @swtgurnoorbhullar2564
    @swtgurnoorbhullar2564 15 днів тому

    Yr o video kithe tejbir di mom di interview

  • @AmandeepKaur-mp3ym
    @AmandeepKaur-mp3ym Місяць тому +2

    ਐਮੀ ਵਿਰਕ ਦੀ ਫ਼ਿਲਮ ਦੇਖ ਕੇ ਵੀ ਅਸਰ ਨਹੀਂ ਹੋਇਆ। ਬੇਵਕੂਫ਼ ਕਿਓਂ ਬਣਦੇ ਹੋ

  • @NirmalSingh-sf4fh
    @NirmalSingh-sf4fh 2 місяці тому +32

    ਜੇ ਤੁਸੀਂ ਇਹ ਸੱਚ ਦੱਸ ਰਹੇ ਹੋ ਤਾਂ ਤੇਜਵੀਰ ਦੇ ਅੇਡਰੈਸ ਦਾ ਵੇਰਵੇ ਅਤੇ ਪ੍ਰੀਵਾਰ ਸਬੰਧੀ ਜਾਣਕਾਰੀ ਦਿਓ

    • @Mother-i2n
      @Mother-i2n 2 місяці тому +3

      Sach a. Mere hubby v gye ne ta ohna nu v kakal mile C. Ik ta rat nu ik munde de chpeda marda reha te kehnda reha k mainu v nal lai javi apne. Te oh munda nal de munde nal larh pya k jdo main sona ta tu mainu kiyu marda a. Par jdo savere uthe ta dekheya k oh ik kankal nal dho layi suta C te os te kara paya hoya c.. It's true.

    • @Hayerfarming
      @Hayerfarming Місяць тому +2

      Sahi hai y tejveer da adress kio nahi dasya sabh fek hai

    • @RuchiSingh-m8f
      @RuchiSingh-m8f Місяць тому +1

      ​@@Mother-i2n bach gya k mar gya

  • @SunnySunny-il8wl
    @SunnySunny-il8wl 2 місяці тому +12

    Waheguru ji us bacheya nu apne charna vich rakho ji 🙏❤️🌹

  • @vyasrajganga9004
    @vyasrajganga9004 2 місяці тому +3

    मतलब कि पैसा कमाने के लिए लोग हैवान तक बनने के लिए तैयार है जिसे किसी की तकलीफ नजर नहीं आती रोते हुए माता-पिता भाई-बहन पत्नी बच्चों को छोड़ जाते हैं लोग सिर्फ और सिर्फ पैसे के लिए

  • @komalsidhu3833
    @komalsidhu3833 2 місяці тому +5

    Waheguru mehar kro punjab te mehar kro g

  • @jaswinderbadhan5088
    @jaswinderbadhan5088 28 днів тому +1

    Satnam waheguru ji

  • @HarpreetKaur-lc9ji
    @HarpreetKaur-lc9ji 3 місяці тому +3

    Waheguru ji waheguru ji waheguru ji waheguru ji🙏🙏🙏🙏🙏🙏

  • @ParamjitKaur-y3k
    @ParamjitKaur-y3k Місяць тому +1

    Weheguru ji sab de puttan te mehar Karo ji 🙏🙏

  • @jasbirkaur7180
    @jasbirkaur7180 Місяць тому +1

    Waheguru ji mehar kro🙏🙏

  • @harmeetkaur4628
    @harmeetkaur4628 2 місяці тому +4

    God bless you 🙏

  • @AryanSingh-p8r
    @AryanSingh-p8r 2 місяці тому +3

    Sab tuo bada sokh maabaap di seva hai ji 🌹🌹🙏🙏🏻

  • @raymondroy7398
    @raymondroy7398 28 днів тому +1

    Oh my god. It’s heart breaking story.

  • @drinderjeetkaur193
    @drinderjeetkaur193 3 місяці тому +5

    Waheguru ji

  • @gurpalsingh5609
    @gurpalsingh5609 3 місяці тому +8

    ਵਾਹਿਗੁਰੂ ਜੀ

  • @manapb0764
    @manapb0764 2 місяці тому +45

    ਵੀਰੇ ਸਚੀ ਗਲ ਇਹ ਮੇਰੇ ਨਾਲ ਵੀ ਹੋਇਆ ਮੈਂ ਡੋਕੀ ਰਹੀ ਗਿਆ ਸੀ ਮੇਰੇ ਦੋਸਤ ਨੂੰ ਸੁਣੀਆਂ ਇਹ ਗੱਲਾਂ ਮੈਨੂੰ ਤਾ ਸੁਣੀ ਨੀ ਪਰ ਮੇਰਾ ਦੋਸਤ ਵਾਰ ਵਾਰ ਬੋਲੀ ਗਿਆ ਕੋਈ ਪੰਜਾਬੀ ਮੁੰਡਾ ਰੁਕ ਜੋ ਮੈਨੂੰ ਨਾਲ ਲੈਜੂ

    • @Nehakalyan2
      @Nehakalyan2 2 місяці тому +4

      Veere sun k e ina daar lg riha😮😢😢😢😭😭

    • @ManpreetMomi-b2t
      @ManpreetMomi-b2t 2 місяці тому +3

      Veere tuc kdo gye c ..nd kithe

    • @manapb0764
      @manapb0764 Місяць тому

      @@ManpreetMomi-b2tu s a 2020 ch

  • @ManjeetSingh-hq5bv
    @ManjeetSingh-hq5bv 6 днів тому

    22 g main ludhiana to koi kam hai ta dso driver da

  • @tejindersingh9676
    @tejindersingh9676 3 місяці тому +9

    Waheguru Ji waheguru Ji waheguru Ji waheguru Ji waheguru Ji Ji mehar kri

    • @Ramneek08
      @Ramneek08 3 місяці тому

      Iq I’ll Ji up Ji lol I’ll u know
      N🎉🎉 my GM my m m my I’m mom I’ll m My m m i I’ll call j b

  • @mahakaal1227
    @mahakaal1227 2 місяці тому +5

    2-3lakh lgaa k kittey vi rehri lga ke burger.noodles da kam kar lo.
    Roz di minimum 1000-1500 kmaai pakki.
    Ki len jana amrica canada to.
    Je niyat hove kamm di ta

    • @The_solo_man_.....225
      @The_solo_man_.....225 2 місяці тому +2

      Sade ik baiya aw gol gappe di rehdi launda kenda 4 hzaar din di kmai aw

    • @mahakaal1227
      @mahakaal1227 2 місяці тому +2

      @@The_solo_man_.....225 bilkul

  • @PargatSingh-iu2du
    @PargatSingh-iu2du 3 місяці тому +8

    Kam karna Punjab vich he karlo ke fada Nala paisa karab Nala banda Mar Jada picho ghar da rul Jada na ek put da duk duja karga lone da duk dova Pasa to ghar da ve nal he Mar Jade naa waheguru mehar karan

  • @RupinderKaur-xw2cu
    @RupinderKaur-xw2cu 13 днів тому

    Right veer g 🙏🙏🙏

  • @bsasr4872
    @bsasr4872 2 місяці тому +4

    Usa government absolutely failed on border crossing control need indian Army

  • @sapnasharma1743
    @sapnasharma1743 2 місяці тому +1

    kine dukh di gall hai veer ji kio jande loki bahar 😢

  • @chatnasharma9390
    @chatnasharma9390 2 місяці тому +12

    ਇਨਾਂ ਕੁਛ ਹੋਣ ਦੇ ਬਾਵਜੂਦ ਫੇਰ ਵੀ ਸਮਝ ਨਹੀਂ ਆਉਂਦੀ 😮ਸਾਡਾ ਪੰਜਾਬ ਨੀ ਮਾੜਾ ਸਾਡੀ ਸਕੂਲੀ ਸਿੱਖਿਆ ਹੀ ਬਦਲ ਗਈ 😮 ਅਮੀਰ ਬਣਨ ਦੇ ਚਕਰ ਚ ਆਪਣਾ ਵਿਰਸਾ ਹੀ ਭੁਲਦਾ ਜਾ ਰਿਹਾ ਹੈ 🙏🏻 ਅਸੀਂ ਪੜਲਿਖਕੇ ਵੀ ਆਪਣੀ ਇਨਸਾਨੀਅਤ ਭੁੱਲਦੇ ਜਾ ਰਹੇ ਹਾਂ 😮ਆਓ ਵਾਪਿਸ ਇਕ ਵਾਰ ਫੇਰ ਆਪਣੇ ਦੇਸ਼ ਜੋ ਜਾ ਰਹੇ ਹਨ ਉਨ੍ਹਾਂ ਨੂੰ ਵੀ ਆਪਣੇ ਹੀ ਦੇਸ਼ ਚ ਜੀਵਣ ਜੀਉਣ ਦਾ ਮਾਰਗ ਦੱਸੀਏ ਖਾਸ ਕਰ ਬੇਟੀਆਂ ਨੂੰ ਸਮਝਾਵੋ 🙏🏻🙏🏻🙏🏻🙏🏻🙏🏻🙏🏻

    • @The_solo_man_.....225
      @The_solo_man_.....225 2 місяці тому +2

      O Bai Sade lok kithe pade like eh ta +2 paas ale aw😂.

    • @Nehakalyan2
      @Nehakalyan2 2 місяці тому

      Sahi gl veere is paise ne te sach da gla b kut k rakh dita, jide kol paisa oh chahe jina b galat kr lawe, chahe kise di ijaat b lut lawe, onu b loka ne sahi kehna , te jide kol paisa nhi onu sahi hunde hoye b galat kehnde lok, mere nal ida e hoya kayi bar marriage to baad, mera sohra larda c n gandiya gandiya gala kad da hunda c, fr b onu koi kuj nhi kehnda c, te mnu sab bolde c ki tu apna ghar q nhi sambhal di, q ki mere sohre kol paise bot n mere kol h nhi, loka de dimag te bs paisa 24 ghante, sach ja jhuth nal kise nu koi matlb nhi😢😢😢😢😮

  • @navdeepsony7526
    @navdeepsony7526 Місяць тому +2

    ਸਰਦਾਰ ਕਦੇ ਚੀਕਾਂ ਨੀ ਮਾਰਦੇ ਹੁੰਦੇ....

    • @preetsandhu7993
      @preetsandhu7993 26 днів тому

      Kiyu sardar lohe de ne ya gunge ne

    • @r.psabherwal7791
      @r.psabherwal7791 19 днів тому

      ਅਗਲੇ ਕੱਢਵਾ ਦਿੰਦੇ ਹਨ ਚੀਕਾ

  • @VIPankumar-jx5bw
    @VIPankumar-jx5bw 2 місяці тому

    O veer chikan di video kithe hai kuj v

  • @simranjeetkaur8134
    @simranjeetkaur8134 2 місяці тому

    Waheguru ji 🙏🏻 oh vero je jana te 1 no c jao kyo Galt rah pai raheo nale maa bapp dukh bhredea dukh tuci te aukhe hunde e o nale màa bapp 😔😔

  • @ranakaler7604
    @ranakaler7604 2 місяці тому

    ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ

  • @AvtarSingh-ob8cu
    @AvtarSingh-ob8cu 3 місяці тому +11

    Wahieguru. Ji. Wahieguru. Ji.

  • @harwinderkaur1613
    @harwinderkaur1613 2 місяці тому +1

    Waheguru ji waheguru ji aapne bachiaa no aapne kul Rakho😢

  • @arjindersandhu3619
    @arjindersandhu3619 2 місяці тому

    Waheguru je Maher kran sab te 🙏

  • @MoahliMohali
    @MoahliMohali Місяць тому

    Waheguru Waheguru Waheguru Waheguru

  • @Hayerfarming
    @Hayerfarming Місяць тому

    Tejveer da pind te adress kio nahi dasya giya video vich 😂

  • @SandeepSingh-ls9bu
    @SandeepSingh-ls9bu Місяць тому

    Bhaut vadia vedeo aa ji

  • @gurtejsingh3602
    @gurtejsingh3602 2 місяці тому

    22 Ji bahut vadhiya video payea

  • @Hahahahahhdrjjf
    @Hahahahahhdrjjf Місяць тому

    Jis di kismat ch waheguru nu jo likh dita ohi hona

  • @mamtadavid5195
    @mamtadavid5195 2 місяці тому

    waheguru ji kirpa krni ji sarbat da bhlla krna ji meri.maa nu tndrusty bkshyo ji

  • @JasssidhuJass-or7mn
    @JasssidhuJass-or7mn 2 місяці тому +1

    🙏ਵਾਹਿਗੁਰੂ ਜੀ 🙏🙏

  • @ManjitKaur-mr7gc
    @ManjitKaur-mr7gc 3 місяці тому +2

    Waheguru ji😭

  • @preetsandy4495
    @preetsandy4495 2 місяці тому +1

    ਜੰਗਲ ਚ ਜਾਣ ਦੰਨੇ ਨਾਲੋਂ ਬਾਪੂ ਦੀ ਜਮੀਨਵਹਾਓ ਤਾਅ ਰਾਜ ਕਾਏ ਖੋਓ ਬਾਹਰ ਕੁਸ਼ ਨੀ ਹੁਣ ਬਹਾਰ ਵਾਲਾ ਵੀ ਹੁਣ ਡੋਂਕੀ ਲੱਗਾ ਕਾਏ ਇੰਡੀਆ ਜਾਣ ਲੱਗ ਪਾਏ ਨਾ ਪੰਜਾਬ ਨੂੰ ਹੋਰ ਬਦਨਾਮ ਨਾ ਕਾਰੋ 🙏🙏

  • @AmandeepKaur-j3u
    @AmandeepKaur-j3u 2 місяці тому

    Waheguru ji waheguru ji 🙏🙏

  • @singhkt4969
    @singhkt4969 2 місяці тому +5

    Jey apniya sarkara changiya hun ta kahnu bachce bhar jan😢

    • @Nehakalyan2
      @Nehakalyan2 2 місяці тому

      Bacheya de shonk e nhi pure hunde te koi ki kre, demanda vdi jandiya aj kal sab diya😢

  • @ghanshyambhaimakwana8081
    @ghanshyambhaimakwana8081 3 місяці тому +4

    Good 👍🏻

  • @SatnamSingh-lc9hm
    @SatnamSingh-lc9hm 2 місяці тому

    ਵਾਹਿਗੁਰੂ ਜੀ 😢

  • @EagerGrazingCows-bj3dn
    @EagerGrazingCows-bj3dn 2 місяці тому

    Waheguru ji Waheguru ji ☝🏻 🤲🏻 🙏🏻

  • @DilbarKamboj
    @DilbarKamboj 8 днів тому

    Rona aa reha h ahe story sun k 😭😭😭😭😭😭😭

  • @jatinder512
    @jatinder512 19 днів тому

    Lok passa kmaun da lalch nu Anna ho gya waheguru sumat baksha

  • @omprakashsuman6900
    @omprakashsuman6900 3 місяці тому +10

    Bhed chal ni chalni chahiye

  • @deepwarval200
    @deepwarval200 Місяць тому

    Number saanu vi dass de

  • @balvirsinghladhar9852
    @balvirsinghladhar9852 2 місяці тому

    waheguru ji 👏👏

  • @RahulKumar-vi8ch
    @RahulKumar-vi8ch 2 місяці тому

    Waheguru ji❤,🙏

  • @ManjeetSingh-ef9db
    @ManjeetSingh-ef9db 26 днів тому

    वाहेगुरु जी😅वाहेगुरु जी

  • @SureshRani-s8n
    @SureshRani-s8n 2 місяці тому

    Waheguru waheguru waheguru waheguru waheguru waheguru waheguru waheguru waheguru waheguru waheguru

  • @jasvirkaur-kr3zd
    @jasvirkaur-kr3zd 2 місяці тому

    Waheguru ji mehr krna 🙏

  • @Deep_Rajpur
    @Deep_Rajpur Місяць тому

    ਛੋਟੀ ਕੰਟਰੀ ਚ ਚਲਾ ਜਾਣਾ ਸਹੀ ਹੈ ਓਥੇ ਵੀ ਵਧੀਆ ਕਮਾਈ ਹੈ

  • @MandeepKumar-vb1lu
    @MandeepKumar-vb1lu 2 місяці тому

    Eh gal bilkul sach aa ..

  • @HardevSingh-dt5ui
    @HardevSingh-dt5ui 2 місяці тому

    Waheguru ji waheguru ji