ਹੁਣੇ ਹੁਣੇ ਅਮਿ੍ਤਸਰ ਮਾਸੂਮ ਨਾਲ!! Manukhta di Sewa Latest Amritsar Work No Money Job - Punjabi TV Canada

Поділитися
Вставка
  • Опубліковано 25 січ 2025

КОМЕНТАРІ • 1 тис.

  • @balbirsakhon6729
    @balbirsakhon6729 3 місяці тому +308

    ਲੱਖ ਲਾਹਨਤ ਇਸ ਪਰਵਾਰ ਦੇ ਵਿੱਚੋਂ ਕੋਈ
    ਇੱਕ ਤਾਂ ਜਾਗਦੀ ਜਮੀਰ ਵਾਲਾ ਹੁੰਦਾ ਸਾਰੇ ਪਰਵਾਰ ਦੀ ਜਮੀਰ ਮਰੀ
    ਹੋਈ ਹੈ ਪਰਮਾਤਮਾਂ ਡਰ ਬਿਲਕੁਲ ਖਤਮ ਕਰ ਦਿੱਤਾ ਇਹੋ ਜਿਹੇ ਪਰਵਾਰਾਂ ਨੇ

    • @Lite_white444
      @Lite_white444 3 місяці тому

      ਜਿਮੀਦਾਰ ਹੋਗੇ, ਗੁਜਰ ਹੋਗੇ ਇਹ ਲੋਕਾਂ ਨੂੰ ਬੰਦੀ ਬਣਾ ਕੇ ਕੰਮ ਕਰਵਾਓਦੇ. ਇਹਨਾਂ ਦੇ ਵਾੜ੍ਹੇ ਤੇ ਹਵੇਲੀ ਜਾ ਕੇ ਚੈਕ ਕਰੋ ਬੰਦੇ ਮਿਲਣ ਗੇ ਬੰਦੇ ਭਲੇ ਮਾਨਸ ਜੇ ਚੁਸਤ ਹੁੰਦੇ ਇਨ੍ਹਾਂ ਦੀ ਬੁੱਢੀ ਮਾਰ ਕੇ ਭੱਜ ਜਾਦੇ ਜਾ ਇਨ੍ਹਾਂ ਦੀ ਕੁੜੀ ਕਢ ਕੇ ਨਿਕਲ ਜਾਦੇ ਫਿਰ ਸਹੀ ਸੀ ਇਹ ਲੋਕ ਸੂਤ ਇਦਾ ਹੀ ਰਹਿਣੇ ਬਣੇ ਫਿਰਦੇ ਜਿਮੀਦਾਰ ਦੱਲੇ ਲੋਕ.

    • @PreetNavreetshoi
      @PreetNavreetshoi 3 місяці тому +13

      Shi gall ji 😢😢😢

    • @Naman-qr1ot
      @Naman-qr1ot 3 місяці тому +1

      Qaq

    • @asharulsk3034
      @asharulsk3034 2 місяці тому

  • @SurjitSingh-im5rm
    @SurjitSingh-im5rm 3 місяці тому +97

    ਵਾਹਿਗੁਰੂ ਜੀ। ਇਨਸਾਨੀਅਤ ਖ਼ਤਮ ਹੋ ਗਈ ਦੁਨੀਆ ਦੀ

  • @JaswinderKaur-lf6gw
    @JaswinderKaur-lf6gw 3 місяці тому +139

    ਮਾਤਾ ਦੀਆਂ ਗੱਲਾਂ ਤੋਂ ਲੱਗਦਾ ਕਿ ਮਾਤਾ ਹੀ ਸੰਗਲ ਲਗਵਾਉਦੀ
    ਪ੍ਰਮਾਤਮਾ ਕਰੇ ਮਾਤਾ ਨੂੰ ਮੋਤ ਵੀ ਨਾ ਆਵੇ ਮੰਜੇ ਤੇ ਪੲਈ ਰੀਝੇ

    • @rachna7683
      @rachna7683 3 місяці тому +6

      Nahi lagda mata nu vi pehla san gal nal ban ke kam karde hone jo hun eh ajad hoi gla kardi

    • @balvirkaurbatth9655
      @balvirkaurbatth9655 3 місяці тому

      ਹੁਣ ਮੱਝਾਂ ਵੇਚਣਗੇ ਇਹਨਾਂ ਨੇ ਏਸੇ ਮੰਜਿਆਂ ਨਾਲ ਜੁੜਨਾ ਇਹ ਪਰਿਵਾਰ ਮੰਗਿਆ ਮੌਤ ਵੀ ਨਹੀਂ ਮਿਲਣੀ ਇਹੋ ਜਿਹੇ ਕਸਾਈ ਪੰਜਾਬ ਵਿੱਚ ਰਹਿੰਦੇ ਨੇ ਵੀਡੀਓ ਦੇਖ ਕੇ ਬਹੁਤ ਦੁੱਖ ਹੋਇਆਂ 😢😢😢😢😡😡

    • @totallyintertainment
      @totallyintertainment 3 місяці тому +3

      Eni tagdi baddua

    • @Sidhumoosewala-l2h
      @Sidhumoosewala-l2h 2 місяці тому

      Yaar ohna Di galti aa pat kisse Nu bad-dua Dena sahi ni veer

    • @Sidhumoosewala-l2h
      @Sidhumoosewala-l2h 2 місяці тому

      Haan par Jo eh parwaar kar riha c ehna naal Taan MULL TAAN MORNA HI PAINA

  • @shubhtravellerchannel2421
    @shubhtravellerchannel2421 3 місяці тому +37

    ਇਨ੍ਹਾਂ ਦੇ ਉੱਤੇ ਕੋਈ ਪੰਜਾਬੀ ਫਿਲਮ ਬਣਾ ਕੇ ਦਿਖਾਏ, ਨਈ ਬਣਨੀ। ਸਾਊਦੀ ਅਰਬ ਤੇ ਫਿਲਮ ਬਣੀ ਸੀ ਤੇ ਰੌਂਗਟੇ ਖੜੇ ਹੋ ਗਏ ਸੀ ਪਰ ਇਹ ਤਾਂ ਉਸ ਤੋਂ ਵੀ ਜ਼ਿਆਦਾ ਜ਼ਾਲਿਮ ਲੋਕ ਆ। ਲੱਖ ਦੀ ਲਾਹਨਤ ਤੁਹਾਡੇ ਤੇ। ਬਾਈ ਜੀ ਇਨ੍ਹਾਂ ਦੇ ਪੈਸੇ ਵੀ ਦਵਾਓ।

  • @KawaljitKaur-fh9cx
    @KawaljitKaur-fh9cx 3 місяці тому +46

    ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਬੁਧੀ ਬਖ਼ਸ਼ੋ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਇਹੋ ਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @IqbalSingh-id2ko
    @IqbalSingh-id2ko 3 місяці тому +60

    ਜਿਹੜੀ ਬੁੜੀ ਦੀ ਐਨੀ ਜੁਬਾਨ ਚਲਦੀ ਆ ਇਹਨੂੰ ਪੁੱਛਣ ਵਾਲਾ ਹੋਵੇ ਵੀ ਜੇਕਰ ਤੇਰੇ ਪੁੱਤ ਏਸੇ ਤਰਾਂ ਰੱਖਿਆ ਹੋਵੇ ਫੇਰ।

    • @LamsarBoy83
      @LamsarBoy83 3 місяці тому +4

      bai ji putt naal hove na. Eh tan gues aa. Pacca hona hi aa.

    • @Nirbhai-x2o
      @Nirbhai-x2o 2 місяці тому +1

      ਪੁਤ,ਨਾਲ ਨਹੀ ਕੁੜੀਆਂ ਨਾਲ ਹੋਵੇ ਤਿਨ ਤਿਨ ਰੇਪ ਕਰਨ ਸੰਗਲ ਬੰਨਕੇ

  • @BaljitHundal-z7m
    @BaljitHundal-z7m 3 місяці тому +65

    ਸਾਰੇ ਹੀ ਪਰਿਵਾਰ ਕੌ ਸਜ਼ਾ ਦੇਣੀ ਚਾਹੀਦੀ ਹੈ

  • @HardeepSingh-qv6xl
    @HardeepSingh-qv6xl 3 місяці тому +48

    ਅਮਿ੍ੰਤਸਰ, ਤਰਨਤਾਰਨ, ਗਰਦਾਸਪੁਰ ਦੇ ਲੋਕ ਜ਼ਾਲਮ ਬਣ ਗਏ ਹਨ

  • @lakhwindersingh6863
    @lakhwindersingh6863 3 місяці тому +76

    ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖੇ ਆਸਰਮ ਵਾਲਿਆ ਨੂੰ

  • @sadhusingh3109
    @sadhusingh3109 3 місяці тому +59

    ਕਿਡੇ ਜਾਲਮ ਲੋਕ ਆ ।ਲੰਖਲਾਹਣਤ ਲੰਖਲਾਹਣਤ ਲੰਖਲਾਹਣਤ ਲੰਖਲਾਹਣਤ ਲੰਖਲਾਹਣਤ ਮਰਜੋ ਗੂਹ ਖਾਕੇ।

  • @pinkywalia6032
    @pinkywalia6032 3 місяці тому +38

    ਇਨ੍ਹਾਂ ਤੇ ਪਰਚਾ ਕਰੋ ਲੇਡੀ ਦੇ ਵੀ ਪੈਰ ਵਿੱਚ ਸੰਗਲ ਲਾਓ ਤੇ ਪਰਚਾ ਦਰਜ ਕਰੋ ਇਨਾ 3ਆ ਦੀ ਮਿਹਨਤ ਦਾ ਪੈਸਾ ਦੇਵਉ ਜਦੋਂ ਤੋਂ ਕੰਮ ਕਰਵਾ ਰਹੇ ਸੀ ਪਰਚਾ ਦਰਜ ਕਰਵਾਇਆ ਜਾਵੇ ਬਣਦੀ ਸਜਾ ਦੇਵੋ ਤਾ ਕਿ ਫਿਰ ਤੋਂ ਐਵੇਂ ਨਾ ਕਰਨ

  • @renukaahuja664
    @renukaahuja664 3 місяці тому +41

    ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ, ਇਨ੍ਹਾਂ ਨੂੰ ਵੀ ਸੰਗਲਾਂ ਨਾਲ ਬੰਨ ਕੇ ਰੱਖਣਾ ਚਾਹੀਦਾ ਹੈ, ਇਨਸਾਨੀਅਤ ਮਰ ਗਈ ਹੈ

  • @YuuffIfjfighhh
    @YuuffIfjfighhh 3 місяці тому +22

    ਇਨ੍ਹਾਂ ਉਤੇ FIR ਦਰਜ ਹੋਣੀ ਚਾਹਦੀ ਹੈ ਧੰਨਬਾਦ ਬਾਈ ਜੀ 🙏🙏🌹

  • @ajaykhanna2076
    @ajaykhanna2076 3 місяці тому +49

    ਜਦੋਂ ਆਮ ਪਬਲਿਕ ਇਹ ਜੁਲਮ ਵੇਖਦੀ ਹੈ ਕੀ ਪ੍ਰਸਾਸ਼ਨ ਇਹ ਜੁਲਮ ਨਹੀ ਵੇਖਦਾ ਅਗਰ ਵੇਖਦੇ ਹਨ ਫਿਰ ਨਜ਼ਰ ਅੰਦਾਜ ਕਿਉਂ ਕੀਤਾ ਜਾਂਦਾ ਹੈ, ਕਾਰਵਾਈ ਨਾ ਕਰਨਾ ਜੁਲਮ ਦਾ ਸਾਥ ਦੇਣ ਦੇ ਸਹਿਯੋਗੀ ਨਹੀ।
    ਤੁਰੰਤ ਪਰਚਾ ਹੋਣਾ ਚਾਹੀਦਾ

  • @kuljitrana4851
    @kuljitrana4851 3 місяці тому +19

    ਬਾਪੂ ਨੂੰ ਸ਼ਗਲਾ ਨਾਲ ਬੰਨ੍ਹ ਦਿਉ ਫੇਰ ਪਤਾ ਲੱਗ ਜਾਵੇ ਗਾ ।ਮਾਤਾ ਦੀ ਜ਼ਬਾਨ ਫੇਰ ਬਦ ਹੋਉਗੀ

  • @KulwinderKaur-j4y
    @KulwinderKaur-j4y 3 місяці тому +8

    Eh kam karan lai rab ਆਪਣੀਆਂ ਪਿਆਰਿਆ ਰੂਹਾਂ ਨੂੰ ਹੀ ਭੇਜਦਾ ਹੈ ਹਰਕੋਈ ਇਹ ਸੇਵਾ ਨਹੀਂ ਕਰ ਸਕਦਾ

  • @JaswinderSingh-d1c
    @JaswinderSingh-d1c 3 місяці тому +16

    ਮਨੁੱਖਤਾ ਰੱਬ ਦੀ ਸੇਵਾ।

  • @MajorSandhu-r8y
    @MajorSandhu-r8y 3 місяці тому +31

    ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਫਾਂਸੀ ਤੋਵੀ ਸਖ਼ਤ ਕਾਰਵਾਈ ਕੀਤੀ ਜਾਵੇ ਜੀ ਇਹ ਨਾ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਦੀ ਜੀ ਲਾਹਨਤਾਂ ਪਾਉਣ ਦੀ ਲੋੜ ਹੈ ਜੀ ਇਹੋ ਜਿਹੀ ਸਥਿਤੀ ਵਿਚ ਸਰਕਾਰ ਰੋਕੇ ਜੀ ਧਨਵਾਦ ਮੇਜਰ ਸਿੰਘ ਸੰਧੂ ਦਾਦੂਪਿਡ ਸਿਰਸਾ ਹਰਿਆਣਾ

  • @KaramjeetSingh-zi3vl
    @KaramjeetSingh-zi3vl 3 місяці тому +28

    ਇਹ ਤਾਂ ਬੁੜੀ ਨੇ ਆਪਣੇ ਲਈ ਰੱਖਿਆ ਹੋਇਆ

    • @sanjogtarani3997
      @sanjogtarani3997 3 місяці тому

      ਇਹ ਅਗਲੇ ਜਨਮ ਵਿਚ ਇਹਨਾਂ ਦੇ ਬੱਚੇ ਬਣਨਗੇ ਫਿਰ ਬਿਮਾਰੀ ਦੇ ਸ਼ਿਕਾਰ ਹੋਣਗੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @rajatkapoor7387
    @rajatkapoor7387 20 днів тому +2

    ਲੋਕਾਂ ਨੂੰ ਅਗਵਾ ਕਰਕੇ ਜ਼ਬਰੀ ਕੰਮ ਕਰਵਾਉਣ ਵਾਲਾ ਵਿਅਕਤੀ ਕਿਸਾਨ ਜਥੇਬੰਦੀ ਦਾ ਜ਼ਿਲ੍ਹਾ ਪੱਧਰੀ ਨੇਤਾ ਹੈ ਅਤੇ ਲੋਕਾਂ ਨੂੰ ਕਿਸਾਨ ਜਥੇਬੰਦੀ ਦਾ ਜ਼ਿਲ੍ਹਾ ਪੱਧਰੀ ਨੇਤਾ ਹੋਣ ਦੀ ਧੌਸ ਦਿੰਦਾ ਹੈ।
    ਲੱਖ ਲੱਖ ਲਾਹਨਤਾਂ ਅਜਿਹੀ ਅਜਿਹੀ ਜਥੇਬੰਦੀ ਦੇ।

  • @monojkumar9484
    @monojkumar9484 3 місяці тому +40

    ਲਖ ਲਾਹਨਤਾਂ ਤੁਹਾਡੇ ਤੇ ਰਬ ਤੁਹਾਨੂੰ ਨਰਕਾਂ ਚ ਗਰਕ ਕਰੇ ਬੇੜਾ ਬਹਿ ਜੇ ਤੁਹਾਡੇ ਪਰਿਵਾਰ ਦਾ

    • @SSPunjabiStories
      @SSPunjabiStories 3 місяці тому +2

      ਪ੍ਰਾਤਮਾ ਵੇਖਦਾ ਤਾਂ ਹੀ ਤਾਂ ਮਸੀਹਾ ਬਣਾ ਕੇ ਭੇਜਿਆ ਵੀਰੇ ਹੋਣਾ ਨੂੰ

  • @BalveerSingh-uq7oh
    @BalveerSingh-uq7oh 3 місяці тому +30

    ਵੀਰ ਜੀ ਅਮਿਤ੍ਸਰ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ।ਅਮਿਤ੍ਸਰ ਵੱਲ ਦੁਨੀਆਂ ਦੁਰੋਂ 2 ਚੱਲ ਕੇ ਆਉਂਦੇ ਹਨ।ਪਰ ਜ਼ੁਲਮ ਤੇ ਕਤਲ ਵੀ ਸਭ ਤੋਂ ਜ਼ਿਆਦਾ ਹੂੰਦੇ ਹਨ।ਅਮਿ੍ਤਸਰ ਦੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ।

    • @JasbirSingh-mc6wq
      @JasbirSingh-mc6wq 3 місяці тому +2

      ਵੀਰ ਜੀ ਮਾੜੇ ਚੰਗੇ ਲੋਕ ਹਰ ਧਰਮ,ਹਰ ਸ਼ਹਿਰ ਵਿੱਚ ਪਾਏ ਜਾਂਦੇ ਆ ਤੁਸੀ ਏਨਾ ਨੂੰ ਦੇਖ ਕੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਗਰ ਨੂੰ ਗਲਤ ਨਾ ਕਹੋ ਵੀਰ ਜੀ ਅੰਮ੍ਰਿਤਸਰ ਵਿਚ ਸੇਵਾ,ਤੇ ਪੁਨ ਕਰਨ ਵਾਲੇ ਵੀ ਪਰੇ ਤੋਂ ਪਰੇ ਬੈਠੇ ਆ

  • @Manjitsingh-ve5dv
    @Manjitsingh-ve5dv 3 місяці тому +9

    ਇਹਨਾਂ ਦੀਆਂ ਕੁੜੀਆਂ ਦਾ ਵਿਆਹ ਇਹਨਾਂ ਨਾਲ ਕਰ ਦਿਓ ਇਨਸਾਫ਼ ਹੋ ਜਾਊਗਾ

  • @ajaibsingh9738
    @ajaibsingh9738 3 місяці тому +25

    ਇਸ ਪ੍ਰਵਾਰ ਨੂਓ ਦਿਸਣੋਂ ਹਟੇ ਫੇਰ ਕੋਈ ਡਾਕਟਰੀ ਵੀ ਇਲਾਜ ਨਾ ਹੋਵੇ

  • @HardeepSingh-yc7ev
    @HardeepSingh-yc7ev 3 місяці тому +37

    ਪਹਿਲਾਂ ਬੂੜੀ ਦੇ ਪੈਰਾਂ ਚ ਸੰਗਲ ਲਾਓ ਬਹੁਤ ਜਿਆਦਾ ਕੈ ਕਹਿ ਕੈ ਕਰਦੀ ਆ

  • @kanwaljeetkaur3340
    @kanwaljeetkaur3340 3 місяці тому +18

    ਆਪਣੇ ਬੱਚਿਆਂ ਲਈ ਕੰਡੇ ਬੀਜ ਰਹੇ ਨੇ ਤਿਆਰ ਰਹੋ ਲੇਖਾ ਦੇਣਾ ਪੈਣਾ

  • @AkashAkash-r9f
    @AkashAkash-r9f 3 місяці тому +46

    ਜਿਹੜੇ ਐਵੇਂ ਨਾਮ ਪਿੱਛੇ ਗੋਤਾਂ ਲਾਈ ਫਿਰਦੇ ਟੌਰ ਦੇਖ ਲਓ ਗੁਰਿੰਦਰ ਬਾਠ ਦੀ❤ ਜਿਨਾਂ ਦੇ ਦਿਲ ਇੰਨੇ ਕਾਲੇ ਆ ਕਿਹੜਾ ਮੁੱਖ ਲੈ ਕੇ ਗੁਰੂ ਘਰ ਜਾਂਦੇ❤ ਸਰਮਨ ਦੇ ਵਿੱਚ ਕਿਉਂ ਨਹੀਂ ਮਰਦੇ ਅੱਗੇ ਤੀਵੀਆਂ ਨੂੰ ਬੋਲਣ ਲਈ ਲਾਂਦੇ ਆ

    • @PremSingh-s9r
      @PremSingh-s9r 3 місяці тому

      Eh.tivinan.ni.mittaro.veswawan.ne.kise.janam.di.lakh.lant.ena.lokan.te.sale.machhand.ne.eh.lok.dasven.bapu.de.bachan.parro.kainde.eh.musalman.marke.kithe.jaunge.fer.bapu.kaih.riha.wa.jee.kainde.eh.aithe.hee.jamneyan.hindoan.ch.te.sikhan.ch.par.ina.de.kam.honge.musalmana.wale.hun.thode.samne.sara.kuj.prem.singh.bhurangpuriya.hr.ambala.eh.gunde.lok.ne.musalmane.de.bhesh.ch.

  • @Nirmal1017
    @Nirmal1017 3 місяці тому +19

    ਯਕੀਨ ਨਹੀਂ ਹੋ ਰਿਹਾ ਇਹ ਪੰਜਾਬ ਹੈ ਕਿ ਅਫ਼ਗ਼ਾਨਿਸਤਾਨ ਇਹ ਪੰਜਾਬੀ ਨੇ ਕੇ ਜਾਲੱਦ।

  • @ParamjitSingh-rh9hl
    @ParamjitSingh-rh9hl 3 місяці тому +25

    ਮਾਤਾ ਨੂੰ ਛੱਡ ਕੇ ਨਾ ਜਾਇਉ ਜਰੂਰ ਲੇ ਕੇ ਜਾਇਉ ਵੀਰੇ ਮੇਰੀ ਬੇਨਤੀ ਹੇ

  • @SurinderKaur-md8pb
    @SurinderKaur-md8pb 3 місяці тому +17

    ਜਿਉਂਦੇ ਰਹੋ ਬੱਚਿਓ ਬਹੁਤ ਪੁੰਨ ਦਾ ਕੰਮ ਕਰ ਰਹੇ ਹੋ

  • @SukhwinderSingh-nk4wn
    @SukhwinderSingh-nk4wn 3 місяці тому +30

    ਪ੍ਰਮਾਤਮਾ ਦਾ ਡਰ ਨਹੀਂ ਰਿਹਾ ਲੋਕਾਂ ਨੂੰ

  • @LabhSingh-bl7sl
    @LabhSingh-bl7sl 3 місяці тому +12

    ਬੁਢੜੇ ਜੇ ਭੁਖਿਆਂ ਦਾ ਐਨਾ ਦੁਖ ਸੀ ਤਾਂ ਆਪਣੇ ਘਰ ਲੰਗਰ ਚਲਾ ਬੲਈ ਜਿਹੜਾ ਭੁਖਾ ਮਰਦਾਂ ਫਿਰਦਾ ਉਹ ਸਾਡੇ ਘਰ ਰੋਟੀ ਖਾਕੇ ਜਾਵੇ

  • @manjit134
    @manjit134 3 місяці тому +26

    ਯਾਰ ਸਾਰੇ ਕੰਜ਼ਰ ਅੰਮ੍ਰਿਤਸਰ ਵਿੱਚ ਹੀ ਕਿਓਂ ਹੁੰਦੇ ਹਨ?

    • @mahindersingh9464
      @mahindersingh9464 3 місяці тому

      101% karwa sach. Par sara veer ji Aahna vargaa nahi

    • @SarazPB29
      @SarazPB29 8 днів тому

      KPS GILL ਸਹੀ ਸੀ ਇਹਨਾਂ ਲਈ 👌👌👌 ਅੰਮ੍ਰਿਸਰ ਚੂ ਨਹੀਂ ਕਰਦਾ ਸੀ

  • @jasbirsingh3770
    @jasbirsingh3770 3 місяці тому +17

    ਲਾਹਨਤ ਹੈ ਸਰਕਾਰਾਂ ਤੇ ਸਿੱਖ ਜੱਧੇਬੰਦੀਆ ਦੇ ਜਿਹੜੀਆਂ ਇਹਨਾਂ ਬੁੱਚੜਾਂ ਦੇ ਖਿਲਾਫ ਅੇਕਸਨ ਨਹੀ ਲੇਦਿਆ

  • @sukhmandersingh890
    @sukhmandersingh890 3 місяці тому +24

    ਬਾਈ ਜੀ ਤੁਸੀਂ ਪਰਚਾ ਜ਼ਰੂਰ ਕਰਵਾਇਆ ਕਰੋ

  • @BachanSingh-s3p
    @BachanSingh-s3p 3 місяці тому +5

    ਪੁਲਿਸ ਨੂੰ ਨਾਲ ਲੈ ਕੇ ਜਾਣ ਤੇ ਪਰਚਾ ਦਰਜ ਕਰਾਉਣ

  • @pawanlahoriya3086
    @pawanlahoriya3086 3 місяці тому +10

    ਤਿੰਨਾਂ ਦੀ ਤਨਖ਼ਾਹ ਦੇਵਾੳ 15 ਹਜ਼ਾਰ ਦੇ ਹਿਸਾਬ ਨਾਲ 45 ਹਜ਼ਾਰ ਮਹੀਨਾ ਛੱਡੳ ਨਾ ਬਾਈ ਏਹਨਾ ਨੂੰ

  • @JagsirSingh-ph5tg
    @JagsirSingh-ph5tg 3 місяці тому +4

    ਇੰਨਾਂ ਨਾਲੋਂ ਚੰਗਾ ਸੀ,ਕਤਲ ਕਰਕੇ ਜੇਲ ਚ ਚੱਲ ਜਾਂਦੇ ਉੱਥੇ ਕੋਈ ਸੰਗਲ ਤਾਂ ਨੀਂ ਲਗਾਉਂਦਾ,ਇੰਨਾਂ ਲੋਕਾਂ ਤੋਂ ਇਹ ਮਿਹਨਤ ਕਸ ਲੋਕਾਂ ਨੂੰ ਪੰਜਾਹ-ਪੰਜਾਹ ਲੱਖ ਦਿਵਾਇਆ ਜਾਵੇ ਜੀ।

  • @RajpalSingh-f3c
    @RajpalSingh-f3c 3 місяці тому +12

    ਪਜਾਬ।ਪੁਲਿਸ।ਨੂ।ਨਾਲ।ਲੈ।ਕੇ।ਆਇਆ।ਕਰੋ।ਪਰਚਾ।ਹੋਨਾ।ਚਾਹੀਦਾ।ਜੀ।

  • @sharanjeetkaur8539
    @sharanjeetkaur8539 3 місяці тому +9

    ਮਾਝੇ ਵਾਲਿਆਂ ਦੇ ਕਲੰਕ ਲਵਾ ਦਿੱਤਾ ਕਾਲਾ ਪਾਣੀ ਬਣਾਇਆ ਘਰ ਵਿੱਚ ਕਿੱਡੇ ਕੰਜਰ ਜਾਲਮ ਲੋਕ

  • @jaspreetmaan5508
    @jaspreetmaan5508 3 місяці тому +15

    ਤਿੰਨ ਬੰਦੇ ਤਾਂ ਰੱਖੇ ਇਹਨਾਂ ਨੂੰ ਫਰੀ ਦੇ ਮਿਲੇ ਹੋਏ ਆ ਜੇ ਤਿੰਨਾਂ ਨੂੰ ਸੈਲਰੀ ਦੇਣੀ ਪਵੇ ਤਾਂ ਇਹਨਾਂ ਨੂੰ ਪਤਾ ਲੱਗੇ 🙏🏻

  • @swarnjeetkaurmattu1315
    @swarnjeetkaurmattu1315 2 місяці тому +1

    ਪਰਚਾ ਦਰਜ ਕਰਵਾਉ ਬਾਬਾ ਜੀ ਏ ਪਰਿਵਾਰ ਸੁਧਰ ਨਹੀਂ ਸਕਦਾ

  • @ashmeetbrar8169
    @ashmeetbrar8169 3 місяці тому +10

    ਧੱਕਾ ਨਹੀਂ ਸੇਵਾ ਕਰਦੇ ਸੀ। ਸ਼ਰਮ ਨਹੀਂ ਆਉਂਦੀ

  • @manjitkaur-tq6lr
    @manjitkaur-tq6lr 3 місяці тому +20

    ਆਓ ਸਾਰੇ ਪਰਵਾਰ ਨੂੰ ਲੱਖ ਲੱਖ ਲਾਹਨਤਾਂ ਦੇਈਏ

  • @B2Sandhu-k2z
    @B2Sandhu-k2z 3 місяці тому +3

    13ਸਾਲ ਦਾ ਪੈਸਾ ਵੀ ਦਵਾਓ ਇਹਨਾਂ ਗਰੀਬਾਂ ਨੂੰ ਤੇ ਜੇਕਰ ਕਹਿੰਦੇ ਆਪਣੇ ਬੱਚਿਆਂ ਵਾਂਗ ਰੱਖੇ ਤਾ ਹਿਸਾ ਦਵਾਓ 🌹

  • @JaspalSingh-fo9hh
    @JaspalSingh-fo9hh 3 місяці тому +6

    Waheguru ji ka Khalsa WaheGuru ji ki Fateh 🙏🙏🌹🌹 very good 👍👍👍

  • @balwindersingh-mn2mx
    @balwindersingh-mn2mx 2 місяці тому +4

    ਇਹ ਵੀਡੀਓ ਇਸ ਇਲਾਕੇ ਦੇ ਥਾਣੇ ਵਿਚ ਦਿੱਤੀ ਜਾਵੇ ਔਰ ਇਹਨਾਂ ਗਰੀਬਾ ਨੂੰ ਇਹਨਾਂ ਦਾ ਬਣਦਾ ਹੱਕ ਦਿਤਾ ਜਾਵੇ

  • @RajpalSingh-f3c
    @RajpalSingh-f3c 3 місяці тому +13

    ਧਰਨੇ।ਲਾਉਨ।ਵਾਲੇ।ਕਿਰਸਾਨ।ਹੁਨ।ਕਿਥੇ।ਮਰ।ਗਾਏ।

  • @ajaibsingh9738
    @ajaibsingh9738 3 місяці тому +22

    ਸਰਪੰੰਚ ਦੀ ਇਹ ਪ੍ਰਵਾਰ ਬੁਚੜ ਲੀ ਕੋਈ ਜਵਾਬ ਕਿਉਂ ਨਹੀ

  • @harviderkaur152
    @harviderkaur152 3 місяці тому +6

    ਬਾਬੇ ਨਾਨਕ ਨੇ ਆਪਾਂ ਨੂੰ ਇਹੋ ਜਿਹੀ ਖੇਤੀ ਨਹੀਂ ਬਖਸ਼ੀ ਕਿ ਗਰੀਬ ਨੂੰ ਮਾਰ ਦਵੋ

  • @jagrajsandhu8421
    @jagrajsandhu8421 3 місяці тому +9

    ਇਨਸਾਨੀਅਤ ਸ਼ਰਮਿੰਦਾ ਹੋ ਰਹੀ ਹੈ ਜੀ,ਬਾਠ ਯ

  • @SSPunjabiStories
    @SSPunjabiStories 3 місяці тому +3

    ਵੀਰੇ ਸਾਡੇ ਸਿੱਖ ਕੌਮ ਵਿੱਚ ਤਾਂ ਐਸੇ ਕਿਰਦਾਰ ਹੋਏ ਸੀ ਜਿੱਥੇ ਵੀ ਕੋਈ ਜ਼ੁਲਮ ਹੁੰਦਾ ਸਿੱਖ ਧਰਮ ਅੱਗੇ ਹੋ ਕੇ ਜ਼ੁਲਮ ਨਾਲ ਲੜਾਈ ਕਰਦੇ। ਪਰ ਵੀਰੇ ਹੁਣ ਐਹੋ ਜਿਹੇ ਹਾਲਾਤ ਵੇਖ ਕੇ ਕੋਣ ਆਪਣੇ ਤੇ ਭਰੋਸਾ ਕਰੂ। ਵੀਰੇ ਤੁਸੀਂ ਜਿਉਂਦੇ ਵਸਦੇ ਰਹੋ ਮੇਰੇ ਸੋਹਣੇ ਵੀਰਿਉ

  • @rajvirsingh3008
    @rajvirsingh3008 3 місяці тому +7

    ਲੱਖ ਲਾਹਨਤ ਏਹੋ ਜਿਹੇ ਪਰਿਵਾਰ ਤੇ

  • @kamleshkumari8095
    @kamleshkumari8095 2 місяці тому +1

    Good. Job. Doing this. Sardar. Bless. U. ❤❤

  • @BhupinderArora-u8g
    @BhupinderArora-u8g 3 місяці тому +8

    ਕਿਸੇ ਨੇ ਵੀ ਇਸ ਬੇਰਹਿਮ ਪਰਿਵਾਰ ਲਈ ਚੰਗੀ ਟਿੱਪਣੀ ਨਹੀਂ ਕੀਤੀ, ਚਿੰਤਾ ਨਾ ਕਰੋ ਅਸੀਂ ਸਾਰੇ ਮੌਤ ਤੋਂ ਬਾਅਦ ਇਸਦਾ ਭੁਗਤਾਨ ਕਰਦੇ ਹਾਂ🇨🇦🇮🇳🪯🕉️🥀

  • @punjablivenews--8682
    @punjablivenews--8682 29 днів тому +1

    ਇਹਨਾਂ ਤੇ ਪਰਚੇ ਕਰਵਾਓ ਜੀ

  • @gurpreetsinghmander7858
    @gurpreetsinghmander7858 3 місяці тому +28

    Bai jis veer di latt te satt laggi aw os da medical krwa k es pariwar te 307 da parcha darj howe... ਬੰਦੂਆ ਮਜ਼ਦੂਰੀ ਦੀ ਧਾਰਾ ਦੇ ਅਧੀਨ ਵੀ ਇਸ ਪਰੀਵਾਰ ਤੇ ਗੈਰ ਜ਼ਮਾਨਤੀ ਕੇਸ ਦਰਜ ਕਰਵਾਓ ਵੀਰ।

    • @sukhsahni2640
      @sukhsahni2640 3 місяці тому

      22 comment vich Gyan Dena sokha hunda aa jo mil k chalde aa thane

    • @jangjaswal8193
      @jangjaswal8193 3 місяці тому

      There must be some laws against slavery under our penal code.

  • @GurdialSingh-pl6hh
    @GurdialSingh-pl6hh 3 місяці тому +2

    ਮਨੁਖਤਾ ਦੀ ਸੇਵਾ ਰੱਬ ਦੀ ਸੇਵਾ 🎉😂 ਤੁਸੀਂ ਇਨ੍ਹਾਂ ਲੲਈ ਰੱਬ ਹੋ🎉

  • @RanjitKaur-q9w
    @RanjitKaur-q9w 3 місяці тому +6

    ਭਾਈ ਸਾਹਿਬ ਜੀ ਵਾਹਿਗੁਰੂ ਤੁਹਾਡੀ ਸੇਵਾ ਲੇਖੇ ਵਿੱਚ ਲਾਵੇ 🙏🙏🙏🙏

  • @GurcharnSingh-k2l
    @GurcharnSingh-k2l 3 місяці тому +2

    ਇਹੋ ਜਿਹੇ ਲੋਕਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਜਹਿੜੇ ਗਰੀਬ ਲੋਕਾਂ ਉਪਰ ਜ਼ੁਲਮ ਕਰਦੇ ਹਨ। ਜ਼ੁਲਮੀ ਲੋਕੋ ਸ਼ਰਮ ਕਰੋ।

  • @deepsinghbagga-hs4yr
    @deepsinghbagga-hs4yr 2 місяці тому +3

    ਇਨ੍ਹਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਏ ਤਾਂ ਕਿ ਪੰਜਾਬ ਵਿੱਚ ਦੁਬਾਰਾ ਇਹੋ ਜਿਹਾ ਕੰਮ ਕੋਈ ਨਾਂ ਕਰੇ

  • @VinodKumar-ii1dm
    @VinodKumar-ii1dm 3 місяці тому +4

    ਇਕ ਏਹ ਸਰਦਾਰ ਹਨ । ਇਕ ਮਾਤਾ ਤੇ ਮਾਤਾ ਦਾ ਖਸਮ ਨਾਲ ਮੂੰਡਾ ਮਾਤਾ ਏਨਾ ਨੂੰ ਮੋਗੇ ਨਾਲ ਲਿਜਾ ਕੇ ਕਮ ਕਰਵਾਉ ਪੈਲੀਆ ਚ ਮਾਤਾ ਨੂੰ ਏਸ ਟਬਰ ਨੂੰ ਕੀੜੇ ਪੈਨ

  • @ajaibsingh9738
    @ajaibsingh9738 3 місяці тому +17

    ਮਾਤਾ ਦੇ ਲਤਾ ਚ ਬੰਨੋ ਸੰਗਲ ਲਾਓ

  • @baldevsinghriar4830
    @baldevsinghriar4830 2 місяці тому +2

    ਜੋ ਕੋਈ ਵੀ ਹੋਵੇ ਜੋ ਇਸ ਤਰ੍ਹਾਂ ਤਸ਼ੱਸਦ ਕਰਦੇ ਇਹ ਬਖਸ਼ਣ ਯੋਗ ਨਹੀਂ ਇਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਉ ਵੀਰ ਜੀ ਤੇ ਸਜ਼ਾ ਐਨੀ ਭਾਰੀ ਹੋਵੇ ਕਿ ਵੇਖ ਕੇ ਲੋਕ ਖ਼ੌਫ਼ ਖਾਣ ਕੁੱਤੇ ਦੱਲੇ ਸਿੱਖ ਕਹਾਉਣ ਦੇ ਹੱਕਦਾਰ ਨਹੀ ਗੁਰੂ ਸਾਹਿਬ ਜੀ ਸਾਨੂੰ ਸਿਖਾਇਆ ਤੇ ਅਸੀ ਕੀ ਰਹੇ ਹਨ ਦੁਸ਼ਟ ਲੋਕ

  • @DalerSingh-wr8ed
    @DalerSingh-wr8ed 3 місяці тому +4

    ਜਦੋ ਇਨ੍ਹਾਂ ਦੇ ਜਗਾ ਵਿੱਚੋ ਕੋਈ ਬੰਦਾ ਮਿਲ ਜਾਂਦਾ ਵਾ ਤਾ ਇਹ ਕਹਿੰਦੇ ਨੇਂ ਕੇ ਇਕ ਦੋ ਸਾਲ ਹੋਏ ਹਨ ਸਭ ਲੋਕ ਇਹੀ ਕਹਿੰਦੇ............. ਦਲੇਰ ਸਿੰਘ

  • @gurlalgora2589
    @gurlalgora2589 3 місяці тому +6

    ਬਾਈ ਜੀ ਲੱਖ ਲੱਖ ਵਾਰ ਸਲਾਮ

  • @SurinderKaur-md8pb
    @SurinderKaur-md8pb 3 місяці тому +11

    ਇਨ੍ਹਾਂ ਨੂੰ ਵੀ ਸੰਗਲ ਲਾਵੋ

  • @shamverinderpaul9492
    @shamverinderpaul9492 3 місяці тому +5

    Julam da ant da hudai aa rab ban kai aa gai veer❤❤❤❤

  • @gurpreetsingh4688
    @gurpreetsingh4688 3 місяці тому +9

    ਬਾਈ ਇਨਾਂ ਨੂੰ ਸਖਤ ਤੋਂ ਸਖਤ ਸਜਾ ਦਵਾਓ ਇਹ ਬਣਦਾ ਹੱਕ ਦਵਾਓ ਇਹਨਾਂ ਤੋਂ

  • @rajvirsingh3008
    @rajvirsingh3008 3 місяці тому +5

    ਲੱਖ ਲਾਹਨਤ ਈਨਡੀਆ ਦੇ ਲੀਡਰਾਂ ਤੇ

  • @nirvairsingh346
    @nirvairsingh346 3 місяці тому +3

    ਇਹੋ ਜਿਹੇ ਲੋਕਾਂ ਤੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ

  • @MakhanSingh-px4bk
    @MakhanSingh-px4bk 3 місяці тому +14

    ਵੇਖਣ ਨੂੰ ਜੱਟਾਂ ਦਾ ਘਰ ਲਗਦਾ

    • @GSSS-l8l
      @GSSS-l8l 3 місяці тому

      ਕਿੰਨਾ ਫਰਕ ਇਹ ਜੱਟ,ਬਾਠ ਵੀ ਜੱਟ

  • @harindermundi92
    @harindermundi92 3 місяці тому +9

    ਨਸਲਾਂ ਖਤਮ ਨੇ ਇਹਨਾਂ ਲੋਕਾਂ ਦੀਆਂ ਸਾਰੇ ਸਾਰੇ ਪਿੰਡ ਚ ਨੇ ਬਾਰਡਰ ਦੇ ਏਰੀਏ ਚ ਹਰ ਪਿੰਡ ਨੇ ਬਹੁਤ ਪਿੰਡਾ ਚ ਗਸਤ ਹੋਣੀ ਜਰੂਰੀ ਹੈ ਨਹੀ ਰੱਬ ਦਾ ਮਾਰੂ ਹੀ ਮਾਰੂ

  • @jaswindersingh2928
    @jaswindersingh2928 3 місяці тому +2

    ਬਹੁਤ ਠਰਮੇ ਨਾਲ ਗੱਲ ਕੀਤੀ। ਬਾਈ ਨੇ ਕਮਾਲ ਕਰਤੀ।

  • @lakhasingh2770
    @lakhasingh2770 3 місяці тому +8

    ਪੁਲਿਸ .ਕਰਵਾਈ .ਕਰਨੀ.ਜ਼ਰੂਰੀ .ਜੀ

  • @ParamjitSingh-rh9hl
    @ParamjitSingh-rh9hl 3 місяці тому +10

    ਮਾਤਾ ਦੇ ਗਲੇ ਵਿਚ ਸਗਲ ਬਨੱਕੇਲੇਜਾਉਮਨਦੀਪਕੋਰਵਲੋ

  • @moolrajrakwal6041
    @moolrajrakwal6041 3 місяці тому +5

    Dhan dhan aap ke sewa bhav ko 🙏

  • @baljitsingh6957
    @baljitsingh6957 3 місяці тому +2

    ਇਸ ਤਰ੍ਹਾਂ ਲੱਗਦਾ ਹੈ ਕਿ ਮਾਝੇ ਦੇ ਇਲਾਕੇ ਦੇ ਸਾਰੇ ਹੀ ਲੋਕ ਇਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਬੰਦੀ ਬਣਾ ਕੇ ਰੱਖਦੇ ਹਨ। ਇਹਨਾਂ ਲੋਕਾਂ ਨੇ ਸਿੱਖ ਕੌਮ ਦਾ ਸਿਰ ਨੀਵਾਂ ਕਰਕੇ ਰੱਖ ਦਿੱਤਾ ਹੈ। ਵਲਟੋਹੇ ਵਾਂਗੂੰ ਇਹਨਾਂ ਲੋਕਾਂ ਦਾ ਵੀ ਕੋਈ ਕਿਰਦਾਰ ਨਹੀਂ ਹੈ।

  • @karanmehra655
    @karanmehra655 3 місяці тому +5

    ਵਾਹਿਗੁਰੂ ਜੀ ਬੁਚੜ ਲੋਕ ਨੇ ਜਿਹੜੇ ਦਾ ਬੰਦਿਆਂ ਦੇ ਨਾਲ ਕਰਦੇ ਨੇ

  • @harjitsinghdhaliwal9507
    @harjitsinghdhaliwal9507 3 місяці тому +5

    ਬਹੁਤ ਮਾੜੀ ਗੱਲ ਹੈ ਪਰਮਾਤਮਾ ਨੇ ਜਿਸ ਵੇਲੇ ਥੱਪੜ ਮਾਰੀਆਂ ਝਲ ਨਹੀਂ ਹੋਵੇਗਾ ਇਨੇ ਪਾਪੀ ਲੋਕ ਉਹ ਵੀ ਪੰਜਾਬ ਵਿੱਚ

  • @murtigiana
    @murtigiana 3 місяці тому +4

    God 🙏 bless 🙏 you 🙏 veere ❤❤❤❤❤❤

  • @shamsherkaur9322
    @shamsherkaur9322 3 місяці тому +18

    ਜਿਉਂਦਾ ਰਹਿ ਪੁੱਤ

  • @amarjitkaur3694
    @amarjitkaur3694 3 місяці тому +17

    ਸਰਪੰਚ ਕੁੱਝ ਨਹੀ ਬੋਲਦਾ ਵੋਟਾਂ ਖਾਤਰ

  • @KuljeetKaur-x3r
    @KuljeetKaur-x3r 2 місяці тому +1

    ਪਰਮਾਤਮਾ ਲੰਬੀ ੳਮਰ ਕਰੇ ਤੁਹਾਡੀ ਵੀਰ ਜੀ

  • @NARINDERKAUR-p4m
    @NARINDERKAUR-p4m 3 місяці тому +5

    ਵੀਰ ਜੀ ਬੁਹਤ ਵਦੀਆ ਜੀ 🙏

  • @gurlalgora2589
    @gurlalgora2589 3 місяці тому +4

    ਬਾਈ ਜੀ ਬਹੁਤ ਵਧੀਆ ਕੰਮ ਕੀਤਾ ਹੈ

  • @nishanbhullar5533
    @nishanbhullar5533 3 місяці тому +3

    ਦੁਰਫਿੱਟੇਮੂੰਹ ਤੁਹਾਡੇ ਸਾਰੇ ਪਰਿਵਾਰ ਦਾ , ਤੁਹਾਨੂੰ ਰੱਬ ਪਛਾਣੇ।

  • @SunilKumar-vx6kj
    @SunilKumar-vx6kj 27 днів тому +1

    Mai b aho ja Kam krna chahnda ha jo garib logo ki help kr Saku mere liye waheguru ji se Arthas krna Taki mai jldi ye kaam me aage aau🙏🙏🙏🙏🙏🙏🙏🙏🙏🙏waheguru ji jldi Muje es kaam ko krne ki himt de

  • @manjeet-zn1rs
    @manjeet-zn1rs 3 місяці тому +6

    ਵੀਰੇ ਇੱਕ ਬੰਦਾ ਸਾਡੇ ਮਾਨਸਾ ਰੀਏ ਚ ਵੀ ਹੈਗਾ ਪਿੰਡ ਬੀਰੇ ਵਾਲੀ ਬਹੁਤ ਧੱਕਾ ਹੁੰਦਾ ਦੁਪਹਿਰੇ ਪੱਠੇ ਵੱਡਣ ਜਾਂਦਾ ਜਦੋਂ ਮੈਂ ਟੱਪਦਾ ਨਾ ਉਹਨੂੰ ਦੇਖਦਾ ਨੁੱਚੜਦਾ ਹੀ ਆਉਂਦਾ ਬਿਚਾਰਾ ਬਸ ਬੁਰਾ ਹਾਲ ਡੇੜੇ ਵਾਲ ਆ ਉਹਦੇ ਕੋਈ ਪਿੰਡ ਦਾ ਕੋਈ ਨਹੀਂ ਬੋਲਦਾ ਜਿਹਦਾ ਜੀ ਕਰਦਾ ਉਹੀ ਚੱਕ ਕੇ ਲੈ ਜਾਂਦੇ

    • @totallyintertainment
      @totallyintertainment 3 місяці тому +2

      Ena nu fon kro ja vdo bhejo

    • @TarsemSingh-d8f
      @TarsemSingh-d8f 3 місяці тому

      Lukh Lahnat Tohade Bunde khon de aa Hri Bnean wala Bander Boothi ihnu Lea jao naal nale es mata noo pta Luge kise da put kida Bunida Bakwas kardi aa ugon kutay kise tha de

  • @SharnjeetKaur-h2p
    @SharnjeetKaur-h2p 3 місяці тому +2

    ਵੀਰੇ ਰੱਬ ਤੁਹਾਡੀ ਵੱਡੀ ਵੱਡੀ ਉਮਰ ਕਰੇ ਬਹੁਤ ਸੋਹਣਾ ਕੰਮ ਕਰਦੇ ਤੁਸੀ🙏🙏🙏🙏🙏🙏🙏

  • @dalipsingh7882
    @dalipsingh7882 3 місяці тому +3

    ਇਨਾ ਤੇ ਪਰਚਾ ਦਰਜ ਕਰਵਾਇਆ ਜਾਵੇ

  • @SinghJagtar-e8n
    @SinghJagtar-e8n 2 місяці тому

    ਬਾਠ ਵੀਰ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ

  • @tajinderkour8169
    @tajinderkour8169 3 місяці тому +6

    Waheguru tuhanu chardikala vich rakhan ji puri team bahut vadiya kamm kar rahe ji

  • @gurkiratsaab9305
    @gurkiratsaab9305 3 місяці тому +2

    God bless you veere❤❤❤❤

  • @DalerSingh-wr8ed
    @DalerSingh-wr8ed 3 місяці тому +4

    ਏਦਾਂ ਨਹੀਂ ਹੱਟਣਾ ਇਨ੍ਹਾਂ ਨੇ ਇਨ੍ਹਾਂ ਨੂੰ ਸਜ਼ਾ ਤੇ ਜੁਰਮਾਨਾ ਲੱਗਣਾ ਚਾਹੀਦਾ. ਅਤੇ on ਦੀ ਸਟੋਪ ਬਣਦੀ ਮੇਹਨਤ ਮਿਲਣੀ ਚਾਹੀਦੀ ਆ. ਅਤੇ ਹਰ ਪਿੰਡਾਂ ਵਿੱਚ ਬੋਰਡ ਵੀ ਲਾਉਣੇ ਚਾਹੀਦਾ ਆ.... ਦਲੇਰ ਸਿੰਘ

  • @avtar687
    @avtar687 3 місяці тому +2

    ਗੁਰਵਿੰਦਰ ਸਿੰਘ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤

  • @KrishivBehal
    @KrishivBehal 3 місяці тому +4

    Duniya di sab to waddi haraam di te nirdayi koum hai punjabi jatt

  • @balbirsahota4189
    @balbirsahota4189 3 місяці тому +1

    ਜਿਨੂੰ 27000 ਦਿਤਾ ਉਹਨੂੰ ਵਾਹਿਗੁਰੂ ਸੰਭਾਲ ਕੇ ਰੱਖੇ ਭਲਿਆਈ ਦੇ ਕੰਮ ਕਰਨ ਲੲਈ

  • @kuljitrana4851
    @kuljitrana4851 3 місяці тому +4

    ਇਸ ਤਰ੍ਹਾਂ ਦੇ ਬੰਦਿਆਂ ਨੂੰ ਸਜਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਵੀ ਸ਼ਗਲਾ ਨਾਲ ਬੰਨ੍ਹ ਦਿਉ । ਮਾਤਾ ਕਿਨਾਂ ਬਲਦੀ ਇਸ ਦੇ ਮੁਡੇ ਨੂੰ ਸ਼ਗਲਾ ਨਾਲ ਬੰਨ੍ਹ ਦਿਉ ਫੇਰ ਪਤਾ ਲੱਗ ਜੂਗਾ ‌। ਸਜਾ ਮਿਲਣੀ ਚਾਹੀਦੀ ਹੈ ਜੇਲ ਹੋਣੀ ਚਾਹੀਦੀ ਹੈ ਇਹਨਾਂ ਨੂੰ ਕਹੋ ਕਿ ਦਸ ਦਿਨ ਗੋਹਾ ਸੁਝਾਉ ਮਾਤਾ ਬਹੁਤ ਜ਼ਿਆਦਾ ਬੋਲਦੇ ਹੈ।

  • @amarjitkaur3694
    @amarjitkaur3694 3 місяці тому +18

    ਕੀੜੇ ਪੈਣਗੇ ਮਰਨਗੇ ਸਪ ਲੜ ਕੇ