Satnam Singh cheema bai eh kafi suljheya pattarkaar aa, baki sacch kade lukeya ni reh skda, main dhaddrian wale da fan v nahi te na hi virodh krda kyunki gyaan tan hai agle nu
Ik su jeebho lakh hoye, lakh hoye lakh vees, lakh lakh geda aakhiye ek nam jagdees Japji sahib di bani a mharaj kjnde j meria lakkha ਜੀਭਾਂ hon te lakha lakha vaar mai ik naam dhiyava. O te khnde jabaan nal naam dhiaya lakha vaar. Hun dso bhai sahab. Mai mannda dhadri nu sunke lok gandd bhut bolan lag jande a pr dso mai thada veer ਹਾਂ pyar nal dso
@@encyclopedia2533 tuci ta guru sahiba yaa pagta nu v kaho ge ki o unpad si ona di bani aci kato maniye. Mano ona di tuci jo pade likhe aa. Na suno tuci tuci pai sahib g nu
Harmesh Chaal Granthi da ehde Kol v hege aa bhra ..kahnu ehni nafrat ..eh jhaund sabh khan khutte aaa .. bass ap de guru di suno na granthi di na taksal di na dadari di .. maa bhap di Sewa kro Bss othe e rabb vas da
Baba nanak ji ne ameit shakea c?? Oh sikh dharam de pehle guru c...mai eh ni kenda ke ameit na shako..per guru nanak dev ji ne..dunia nu geyaan deta bina amrit shake...oh kida..apne ap nu badlo...pehla..amrit shakan wale rishwat b lainde aa..choria b krde aa..amrit shako per pehla apna mann badlo..
Wah wah wah wah bhaut soni reply kiti sari interview ch dhan guru Nanak dhan das guru dhan bhagata di bhani maan hunda sikh hon tey wahguru chardi kala ch rahk bhai ranjit Singh ji nu 🙏🏽
ਕੌਮ ਦੇ ਹੀਰੇ ਭਾਈ ਸਾਹਿਬ ਜੀ
Love u veere..kaum de heere ne sach keha
Good
He is fake
ਸਹੀ ਵਿਚਾਰ ਭਾਈ ਸਾਹਿਬ ਦੇ
ਭਾਈ ਸਾਹਿਬ ਜੀ ਨੂੰ ਗੁਰੂ ਚੜ੍ਹ ਦੀ ਕਲਾ ਵਿੱਚ ਰੱਖਣ
X 32:52
ਸੋਢੀ ਸੂਰ ਦੇ ਹੱਡ ਹੁਣ ਧੁੰਮਾ ਦੀਇੰਟਰਵਿਊ ਵੀ ਕਰ ਕੇ ਵਿਖਾਈ ਨਹੀਂ ਤਾਂ ਆਪਣਾ ਬੂਥਾ ਕਾਲਾ ਕਰਕੇ ਕਿਤੇ ਡੁੱਬ ਮਰ
Goldy Teri ki bond pargi salea tri bond ch mircha pendia ne
ਸਿੱਧੇ ਸਾਧੇ ਮਾਂ ਬਾਪ ਨੇ ਪੁੱਤ ਉਹ ਜੰਮਿਆ ਜਿੰਨੇ ਪੁਜਾਰੀ ਸ਼੍ਰੇਣੀ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਨੇ
ਸੌ ਸੌ ਵਾਰ ਸਿਰ ਝੁਕਾਅ ਕੇ ਸਤਿਕਾਰ ਦੇਂਦਾ ਹਾਂ ਓਸ ਮਾਂ ਬਾਪ ਨੂੰ ਜਿੰਨਾ ਨੇ ਕੌਮ ਦੀ ਝੋਲੀ ਚ ਓਹ ਮਹਿੰਗਾ ਹੀਰਾ ਪਾਇਆ ਏ
ਗੰਦ ਪਾਇਆ ਕੋਮ ਚ
@@singhbhinda6353 ji shhi gl a
ਵੀਰ ਜੀ ਇਹਨੇ ਢੱਡਰੀ ਨੇ ਜਮੀਨ ਠੇਕੇ ਤੇ ਲਈ ਹੈ ਕਮਾਈ ਕਰਨ ਨੂੰ ਇਹ ਵੀ ਪੁਜਾਰੀਆਂ ਵਾਂਗ ਚੜਾਵੇ ਦੇ ਪੈਸੇ ਹੀ ਖਾਂਦਾ ਹੈ ਇਹ ਤਾਂ ਜਨਮ ਦਿਨ ਮਨਾ ਕੇ ਵੀ ਝੜਾਵੇ ਦੇ ਪੈਸੇ ਲੈਂਦਾ ਹੈ ਬੰਗਲਾ ਭਗਤ
ਭਾਈ ਰਣਜੀਤ ਸਿੰਘ ਜੀ ਕੌਮ ਦਾ ਹੀਰਾ ਬੰਦਾ, ਇਹ ਸਿਰਫ ਸਬਦ ਗੁਰੂ ਦੀ ਹੀ ਗਲ ਕਰਦਾ
ਮੈਨੂੰ ਨਹੀਂ ਲਗਦਾ ਇਹਨੇ ਆਪਣੇ ਦੀਵਾਨਾਂ ਚ ਕਦੇ 30 ਮਿੰਟ ਵੀ ਗੁਰਬਾਣੀ ਦੀ ਵਿਆਖਿਆ ਕੀਤੀ ਹੋਵੇ । ਫੇਰ ਸ਼ਬਦ ਦੀ ਵਿਆਖਿਆ ਕਦੋਂ ਕਰਦਾ ।
ਖਰੀਆਂ ਗੱਲਾਂ ਭਾਈ ਸਾਹਿਬ ਜੀ ਦੀਆ
ਪੱਤਰਕਾਰ ਸੁਣਦਾ ਹੈ ਨੀ ,, ਆਪਣੇ ਸਵਾਲ ਜਿਹੜੇ ਕਿਸੇ ਨੇ ਕਹੇ ਨੇ ਓਹੀ ਪੁੱਛੀ ਜਾਂਦਾ,,,,ਪਤਾ ਲਗਦਾ ਕਿ ਇਹ ਦੂਸਰੀ ਪਾਰਟੀ ਦਾ ਆ ,,
Satnam Singh cheema ਸਹੀ ਗੱਲ ਆ ਜੀ
ਪੱਤਰਕਾਰ ਵੀ ਸਾਲੇ ਵਿਕੇ ਆ
Satnam Singh cheema bai eh kafi suljheya pattarkaar aa, baki sacch kade lukeya ni reh skda, main dhaddrian wale da fan v nahi te na hi virodh krda kyunki gyaan tan hai agle nu
@@northsideofficial1923 veer g sahi gall aa tuhadi
@@northsideofficial1923 veere lok fuddu jo aps vich ladi jnde a khi a ne ta comnt vich lad ke time paye a
ਭਾਈ ਰਣਜੀਤ ਸਿੰਘ ਦਾ ਬਹੁਤ ਵਧੀਆ ਪ੍ਚਾਰ 👍👍
ਕਿਉਂਕਿ ਓਸ ਨੇ ਤੇਰਾ ਮਾਂਈਂਡ ਵਾਸ ਕਰ ਦਿਤਾ.
ਰਮਨਦੀਪ ਵੀਰ ਜੀ ਸੁਆਦ ਆ ਗਿਆ... ਤੁਹਾਡੀ ਕੀਤੀ ਹਰ ਇੰਟਰਵਿਊ ਦੇਖ ਸੁਣ ਕੇ ਸੱਚੀ ਦਿਲ ਨੂੰ ਇਹ ਤਸੱਲੀ ਹਰ ਵਾਰ ਹੁੰਦੀ ਹੈ ਕਿ ਕੋਈ ਤਾਂ ਹੈ ਜੋ ਸੰਤੁਲਨ ਵੀ ਬਣਾ ਕੇ ਰੱਖਦਾ ਹੈ ਅਤੇ ਸਵਾਲ ਪੁੱਛਦਿਆਂ ਵੀ ਕਦੇ ਇਸ ਤਰ੍ਹਾਂ ਨਹੀਂ ਲੱਗਦਾ ਕਿ ਜਿਵੇਂ ਖਹਿੜੇ ਪਿਆ ਹੁੰਦਾ ਹੈ ਤੇ ਪਹਿਲੀ ਵਾਰ ਲੱਗਾ ਹੈ ਜਿਵੇਂ ਢੰਡਰੀਆਂ ਵਾਲਾ ਸੋਚ ਸੋਚ ਕੇ ਬੋਲ ਰਿਹਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ ਤੇ ਬਾਵਜੂਦ ਸਭ ਗੱਲਾਂ ਦੇ ਤੁਸੀਂ ਜੋ ਸਵਾਲਾਂ ਦੇ ਜਵਾਬ ਚਾਹੁੰਦੇ ਹੋ ਤੁਹਾਨੂੰ ਜਵਾਬ ਮਿਲ ਵੀ ਜਾਂਦੇ ਨੇ ਪਰ ਤੁਹਾਡੀ ਇਹ ਵੀ ਖਾਸੀਅਤ ਹੈ ਕਿ ਦੋ ਤਿੰਨ ਮੌਕਿਆਂ ਤੇ ਜਦੋਂ ਜਵਾਬ ਸੰਤੁਸ਼ਟ ਕਰਨ ਵਾਲੇ ਨਹੀਂ ਵੀ ਦਿੱਤੇ ਗਏ ਤਾਂ ਵੀ ਤੁਸੀਂ ਇੱਕ ਲੈਵਲ ਬਣਾ ਕੇ ਰੱਖਿਆ ਜੋ ਕਿ ਸਭ ਤੋਂ ਤੁਹਾਡੀ ਵਧੀਆ ਗੱਲ ਹੈ ਕਿਉਂਕਿ ਛੇਦ ਕਰਨ ਨਾਲ ਕੁਝ ਜ਼ਿਆਦਾ ਵਧੀਆ ਨਹੀਂ ਹੁੰਦਾ ਜਦ ਕਿ ਜਵਾਬ ਨਾ ਮਿਲਣ ਤੇ ਦੇਖਣ ਵਾਲੇ ਸਭ ਸਮਝਦੇ ਹੁੰਦੇ ਨੇ ਅਤੇ ਇਹ ਬਾਖੂਬੀ ਭਾਂਪ ਲੈਂਦੇ ਨੇ ਕਿ ਬੰਦਾ ਜਵਾਬ ਨਹੀਂ ਦੇਣਾ ਚਾਹੁੰਦਾ ਟਲ ਰਿਹਾ ਹੈ... ਬਾਈ ਰਮਨਦੀਪ ਜੀ ਬਿਨਾਂ ਸ਼ੱਕ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਤੁਹਾਡੇ ਕੋਈ ਨੇੜ ਤੇੜ ਵੀ ਨਹੀਂ ਅਤੇ ਤੁਸੀਂ ਇਸ ਦੇ ਝੰਡਾ ਬਰਦਾਰ ਹੋ ਸੋ ਤੁਹਾਡੇ ਹੱਥ ਪੰਜਾਬੀ ਪੱਤਰਕਾਰੀ ਦਾ ਝੰਡਾ ਭਾਵ ਵੱਡੀ ਜ਼ਿੰਮੇਵਾਰੀ ਹੈ ਅਤੇ ਆਸ ਹੈ ਇਸ ਨੂੰ ਇਸੇ ਤਰ੍ਹਾਂ ਬੁਲੰਦ ਰੱਖੋਗੇ... ਬਹੁਤ ਬਹੁਤ ਪਿਆਰ ਤੇ ਸਤਿਕਾਰ ਕਿਰਨਦੀਪ ਸਿੰਘ "ਢੁੱਡੀਕੇ"
ਰਿਪੋਰਟਰ ਵੀਰ ਬੋਲਣ ਤਾ ਦਿਆ ਕਰੋ ਆਖੇ ਮੈ ਰਿਪੋਰਟਰ ਹਾਂ ਇਕ ਟਾਇਮ ਇਕ ਸਵਾਲ ਹੁੰਦਾ
Amninder singh Gill 🤣🤣🤣🤣🤣🤣🤣
sahi gal aa reporter 4-5 swal puch k jwaab den ni dinda
@@amrikaujla7183
0
ਵਰ
@@amrikaujla7183 🐃
ਹ
ਬਾਈ ਸਾਹਿਬ ਦੇ ਨਾਲ ਆ ਅਸੀ 🙏
Yes
Yes
yes
ਬਾਬਾ ਬਿੱਟੂ ਨੂੰ ਦਿੰਦਾ ਤੁਸੀਂ ਵੀ ਕੋਈ ਬਿੱਟੂ ਲਭ ਲੋ
Sada bhai sab ji da nal
ਭਾਈ ਸਾਹਿਬ ਗੁਰਬਾਣੀ ਤੋਂ ਦੂਰ ਨਹੀਂ ਕਰਦੇ ਇਹ ਚੋਲੇਆ ਵਾਲਿਆਂ ਦੇ ਖੁਰਡੇ ਪੂਜਣੋ ਹਟਾਉਦੇ ਨੇ ਸਹੀ ਅਤੇ ਸੱਚਾ ਪਰਚਾਰ ਕਰਦੇ ਨੇ ਨੌਜਵਾਨਾਂ ਨੂੰ ਸਹੀ ਰਾਹ ਤੇ ਤੋਰ ਰਹੇ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾਂ ਜਿੰਦਾਵਾਦ ਹੈ
I love you veer g
ਭਾਈ ਸਾਹਿਬ ਜੀ ਦੀ ਸੋਚ ਤੇ ਸਾਨੂੰ ਮਾਣ ਹੈ
ਭਾਈ ਸਾਬ ਟਕਸਾਲ ਨਾਲੋ ਚੰਗੇ ਇਹ ਜਵਾਨੀ ਨੂੰ ਸਹੀ ਸੇਦ ਦੇ ਰਹੇ ਲੋਕਾ ਨੂੰ ਸਿੱਖੀ ਨਾਲ ਜੋੜਿਆ ਕੀਰਤਣ ਹਰ ਥਾ ਕੀਤਾ ਟਕਸਾਲ ਵਾਲਿਆ ਦਾ ਤੁਸੀ ਕਦੇ ਕੀਰਤਣ ਸੁਣਿਆ ਜਾ ਸਿੱਖੀ ਨਾਲ ਜੋੜਿਆ ਕਦੇ
@@encyclopedia2533
ਭਾਈ ਸਾਹਿਬ, ਤੁਸੀਂ ਅਸਲੀਅਤ ਪੇਸ਼ ਕੀਤੀ ਆ ।ਬਾਦਲ ਇੰਸਾਂ ਦੇ ਪੈਰਾਂ ਵਿਚ ਬੈਠਣ ਵਾਲੇ ਧੁੰਮੇ ਦੀ ਕਰਤੂਤ ਕਰਕੇ ਸਮੁੱਚੀ ਟਕਸਾਲ ਤੇ ਉਂਗਲ ਨਹੀਂ ਉਠਾਉਣੀ ਚਾਹੀਦੀ ।
ਢੱਡਰੀਆਂ ਟੈਂਪੂ ਆ ਆਵਦੇ ਵਰਗੇ ਬਣਾਂ ਰਿਹਾ
@@brarvlogs5531 no send kario
9855772210
@@nsaabrecords karta no send hun ki karga le mai v bol rha tapuuuuu
ਵੀਰ ਰਣਜੀਤ ਸਿੰਘ ਜੀ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਤੇ ਤੁਹਾਡੇ ਨਾਲ ਹਾਂ
ਭੇਡਾਂ ਆਜੜੀ ਬਿਨਾਂ ਰਹਿ ਸਕਦੀਆਂ ?
@@kirpalsingh862 ਆਖ
@@SukhdeepSingh-dy8id¹
ਪੱਤਰਕਾਰ ਦੇ ਆਪਣੇ ਆਵਦੇ ਸਵਾਲ ਜਿਆਦਾ ਲਗਦੇ ਆ।।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਿਲਕੁਲ ਸਹੀ ਹੈ ਜੀ ਮੇਰੀ ਜਿੰਦਗੀ ਤੇ ਬਹੁਤ ਵੱਡਾ ਪ੍ਰਭਾਵ ਪਿਆ ਹੈ ਦੀਵਾਨ ਸੁਣ ਕੇ ਪਰ ਮੈਂ ਕਦੇ ਦੀਵਾਨਾਂ ਚ ਗਿਆ ਨਹੀ ਸਿਰਫ ਯੂ ਟਿਊਬ ਤੇ ਸੁਣੇ ਨੇ ਪਰਮਾਤਮਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਜੀ 👍👍🙏🙏🙏🙏
right
ਪਰਮਾਤਮਾ ਚੜਦੀ ਕਲਾ ਚਰੱਖੇ ਜਾ ਕੁਦਰਤ, ਇਹ ਕੁਦਰਤ ਨੂ ਰਬ ਮੰਨਦਾ
ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ !
ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ।
👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ???
ਜਾਂ ਆਪਣੇ ਆਪ ਨੂੰ ਰੱਬ ਮੰਨਦੈ??
👉🏿ਆਪਿ ਹੀ ਮੰਦਰ, ਆਪਹਿ ਸੇਵਾ।।
ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩)
👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।
ਕੌਮ ਦੇ ਹੀਰੇ ਨੇ ਭਾਈ ਰਣਜੀਤ ਸਿੰਘ ਜੀ
ਸੱਚ ਕੋੜਾ ਲੱਗ ਦਾ ਟਕਸਾਲੀਆ ਨੂੰ
ਤੁਹਾਡੇ ਨਾਲ ਖੜੇ ਹਾ ਭਾਈ ਸਾਹਿਬ ਜੀ
ਜ਼ੋ ਛਬੀਲ ਲੱਗੀ ਉਹ ਸਰਾ ਸਰ ਗ਼ਲਤ ਸੀ ।।
Bhai ranjit Singh ji nu full sport
ਖੜ ਦਿਮਾਗ ਏ ਜਥੇਦਾਰ ਇਹ ਤਾ ਗੁਰਬਚਨੇ ਤੋ ਵੀ ਗਿਆ ਗੁਜਰਿਆ,,ਭਾਈ ਸਾਹਿਬ ਨੂੰ ਨਿਰੰਕਾਰੀਆਂ ਦਸ ਰਿਹਾ ,,
ਬਿਲਕੁਲ ਸਹੀ ਕਿਹਾ ਹੈ ਵੀਰ ਜੀ।
ਬਿਲਕੁਲ ਸਹੀ ਹੈ ਢੱਡਰੀ ਹੈ ਹੀ ਦੂਜਾ ਨਰਕਧਾਰੀਆ
Reporter very good logical question
ਪੱਤਰਕਾਰ ਨੂੰ ਸਲਾਹ ਹੈ। ਜੇ ਤੁਸੀਂ ਸੱਚੇ ਹੋ ਤਾਂ ਅੱਧਾ ਘੰਟਾ। ਇਹੋ ਜੇ ਸਵਾਲ ਅਕਾਲ ਤਖਤ ਜਥੇਦਾਰ ਨੂੰ ਪੁੱਛ
ਨਾਮੁ ਮਤਲਵ ਹੈ ਪ੍ਰਮਾਤਮਾਂ ਦੇ ਗੁਂਣ!
Ik su jeebho lakh hoye, lakh hoye lakh vees, lakh lakh geda aakhiye ek nam jagdees
Japji sahib di bani a mharaj kjnde j meria lakkha ਜੀਭਾਂ hon te lakha lakha vaar mai ik naam dhiyava. O te khnde jabaan nal naam dhiaya lakha vaar. Hun dso bhai sahab. Mai mannda dhadri nu sunke lok gandd bhut bolan lag jande a pr dso mai thada veer ਹਾਂ pyar nal dso
Bahla hasone aa yr tusi😂🤣
ਨਾਮੁ ਦਾ ਮਤਲਵ ਹੈ, ਜਹਾਜ!! ਜਿਸ ਜਹਾਜ ਉਤੇ, ਇਰੀਰ ਅੰਦਰੋ, ਸੁਰਤਿ ਨਾਲ ਨਾਲ ਚੜਕੇ, ਸੰਸਾਰ ਤਦੇ ਪਾਰਲੇ ਕੰਢੇ (shore) ਤੇ ਉਤਰਨੈ।
ਵਾਹਿਗੁਰੂ ਨਾਮੁ ਜਹਾਜ (✈️) ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਣਹਾਰ।
ਸਾਨੂੰ ਭਾਈ ਸਾਹਿਬ ਦੇ ਲਏ ਫੈਸਲੇ ਤੇ ਮਾਣ ਆ, ਮੈਂ ਭਾਈ ਸਾਹਿਬ ਨਾਲ ਆ
ਐਂਵੇ ਸਿਰ ੜਾਈ ਜਾਂਦੇ ਕਮਲਾ ਪੱਤਰਕਾਰ ,ਭਾਈ ਰਣਜੀਤ ਸਿੰਘ ਜੀ ਜੀਵਨ ਜਾਚ ਸਿਖਾ ਰਹੇ ਹਨ।
ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ !
ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ।
👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ???
ਜਾਂ ਆਪਣੇ ਆਪ ਨੂੰ ਰੱਬ ਮੰਨਦੈ??
👉🏿ਆਪਿ ਹੀ ਮੰਦਰ, ਆਪਹਿ ਸੇਵਾ।।
ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩)
👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।
ਸਚ ਨਾ ਦੱਬ ਪਤਰਕਾਰਾਂ
ਰਿਪੋਰਟ ਦਾ ਕੰਮ ਹੁੰਦਾ ਸਵਾਲ ਕਰਨਾ ਤੇ ਜਵਾਬ ਲੈਣਾ , ਇਹ ਇੱਕ ਸਾਹ ਵਿੱਚ ਹੀ ਕਈ ਟਪੂਸੀਆਂ ਮਾਰੀ ਜਾਂਦਾ ਜੁਆਬ ਪੂਰਾ ਹੋਣ ਤੋਂ ਪਹਿਲਾਂ ਹੀ ਸੱਜੇ ਖੱਬੇ ਦੋੜਨ ਲੱਗ ਜਾਂਦਾ
ਜਦੋਂ ਹਰ ਗੱਲ ਦਾ ਜਵਾਬ ਮਿਲ ਰਿਹਾ ਫ਼ਿਰ ਬੇਬਸਾਈ ਕਿਸ ਗੱਲ ਦੀ ਪਰ ਫਿਰ ਵੀ ਭਾਈ ਸਾਬ ਦੇ ਜਵਾਬ ਲਾਜਵਾਬ ਸਨ 🙏🙏🙏🙏🙏🙏
ਮੈਨੂੰ ਐਂ ਕਿਉਂ ਲਗਦਾ ਕਿ ਭਾਈ ਸਾਹਬ ਨੂੰ ਬਾਬੇ ਨਾਨਕ ਨੇ ਖੁਦ ਘਲਿਆ ਪੁਜਾਰੀਆਂ ਦੀਆਂ ਹਟੀਆਂ ਬੰਦ ਕਰਾਉਣ ਲੲਈ
🤣🤣👍👍
ਪੱਤਰਕਾਰ ਚਮਚਾ ਲਗਦਾ
ਢੰਡਰੀ ਵੀ ਚਮਚਾ ਕੈਪਟਨ ਦਾ
ਬਾਕੀਆਂ ਨਾਲੋਂ ਚੰਗਾ ਪ੍ਰਚਾਰਕ ਐ
Chamcha nhi ji.... 🐶.......
We support Dhadriyan Wale
ਢੰਡਰੀਆਂ ਵਾਲਾ ਬਿਲਕੁਲ ਸਹੀ ਅਤੇ ਲੋਜਿਕ ਨਾਲ ਬੋਲ ਰਿਹਾ ਜਦੋਂ ਕਿ ਬਾਕੀ ਹੋਰ ਬਹੁਤ ਸਾਰੇ ਸਾਧ ਸੰਤ ਝੂਠੀਆਂ ਕਥਾਵਾਂ ਸੁਣਾਉਂਦੇ ਨੇ |
Logic point Ob bju saare att aa bhai shaab de
ਮੇਰੇ ਵੀਰ ਸਾਨੂੰ ਧੁੰਮੇ ਦੇ ਵੀ ਵਿਚਾਰ ਸੁਣਾਓ , ਉਹਨੂੰ ਕਿਉਂ ਲੁਕੋ ਕੇ ਰੱਖਿਆ ਏ ?
Dhadrianwala has given very impressive answers to a very aggressive questions.
God bless you
And he have place more confusion in the mind of others.
ਭਾਈ ਸਾਹਿਬ ਜੀ ਤੁਹਾਡੇ ਨਾਲ ਹਾਂ। ਵਿਚਾਰ ਲਾਇਵ ਹੋਣੀ ਚਾਹੀਦੀ ਹੈ
ਕੌਮ ਦੇ ਹੀਰੇ ਨੇ ਭਾਈ ਸਾਹਿਬ ❤❤❤
Baba ji right
Good parchark dhandriwale a ji. Carry on ji dhandriwalo.
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾਂ ਜਿੰਦਾਵਾਦ ਹੈ
Good dhandrianwale
ਬੜੇ ਦੁੱਖ ਦੀ ਗੱਲ ਹੇ ਕਿ ਰੀਪੋਟਰ ਨੂੰ ਗੁਰਬਾਣੀ ਦੀ ਸਮਝ ਨਹੀਂ???
ਇਹ ਬਹੁਤ ਜ਼ਰੂਰੀ ਹੇ ਕਿ ਕਦੀ ਵੀ ਜੇ ਕਿਸੇ ਪ੍ਰਚਾਰਕ ਨੂੰ ਇਨਟਰਵੀਉ ਕਰਨਾ ਹੋਵੇ ਉਸ ਰੀਪੋਟਰ ਨੂੰ ਗੁਰਬਾਣੀ ਦੀ ਸਮਝ ਹੋਵੇ ਤੇ ਫਿਰ ਸਹੀ ਪ੍ਰਸ਼ਨ ਪੁੱਛਦਾ ਹੇ ਤੇ ਉਸ ਦਾ ਸਹੀ ਉਤਰ ਨਾਂ ਮਿਲਨ ਤੇ ਉਸ ਨੂੰ ਦੱਸ ਸਕਦਾ ਹੇ ਕਿ ਸਹੀ ਨਹੀਂ ਜਾ ਸਹੀ ਹੇ।
ਢੱਡਰੀਆਂ ਵਾਲੇ ਨੂੰ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਆ ਰਿਹਾ ਉਂਈ ਗੋਲਮੋਲ ਕਰਕੇ ਬੋਲ ਰਿਹਾ ਇੱਕ ਵੀ ਗੱਲ ਦਾ ਠੋਸ ਜਵਾਬ ਨਹੀਂ ਦੇ ਸਕਿਆ।
ਏਹ ਦਬਦਾ ਕਿੱਥੇ ਆ, ਤੇਰੇ ਯਾਰ ਨੂੰ ਦਬੱਣ ਨੂੰ ਫ਼ਿਰਦੇ ਸੀ , ਪਰ ਦਬਦਾ ਕਿੱਥੇ ਆ
Enu bittu hee dabda see
✌️👍
Eh dabda ni
Bhjda hi aa mok maar k
Shbeel wala din bhul ge lgda😂
ਬਿੱਟੂ ਈ ਦੱਬਦਾ ਬੱਸ
Bittu jado koda Karke vich rakhda see garam Karke phir dabda see dadree,naale kehnde hai Bibi bittu ne martaa
Yaar gal ta shi keh reha bilkul
ਭਾਈ ਸਾਬ ਕੌਮ ਦਾ ਅਨਮੋਲ ਹੀਰਾ ਹੈ। ਇਹਨਾਂ ਵਰਗੇ ਪ੍ਰਚਾਰਕਾਂ ਦੀ ਲੋਡ਼ ਹੈ ਪੰਥ ਨੂੰ।ਅਸੀਂ ਭਾਈ ਸਾਬ ਦੇ ਨਾਲ ਸਹਿਮਤ ਹਾਂ।
ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ !
ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ।
👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ???
ਜਾਂ ਆਪਣੇ ਆਪ ਨੂੰ ਰੱਬ ਮੰਨਦੈ??
👉🏿ਆਪਿ ਹੀ ਮੰਦਰ, ਆਪਹਿ ਸੇਵਾ।।
ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩)
👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।
ਮੇਰੇ ਵੀਰ ਪਹਿਲਾਂ ਭਾਈ ਸਾਹਿਬ ਦੇ ਦਿਵਾਨ ਸੁਣੋ , ਫਿਰ interview ਲਈ ਆਇਓ
ਦੀਵਾਨ ਚ ਟਿਊਨ ਸੁਨੋ ਆਈ ਪੀ ਐਲ ਆਲੀ, ਫੇਰ ਅਕਲ ਤੈਨੂੰ ਪੱਤਰਕਾਰਾ
ਕੰਜਰ ਪੱਤਰਕਾਰ ਜੀ ਜੀਜੇ ਅਾਪਣੇ ਦੀ ਗੱਲ ਸੁਣ ਕੇ ਜਵਾਬ ਦਿਉ
ਮੈਂ ਪਤਰਕਾਰ ਨੂੰ ਬੇਨਤੀ ਕਰਦਾ ਕੀ ਤੈਨੂੰ ਕਿਤੇ ਬਾਹਰ ਰਬ ਦਿਸਦਾ ਰਬ ਬੰਦਿਆ ਵਿੱਚ ਹੀ ਹੈ ਪਤਰਕਾਰ ਧੂਮੇ ਹੋਣਾ ਦਾਂ ਚਮਚਾ ਲਗਦਾ
ਅਮੋਲਕ ਸਿੰਘ ਤੂੰ ਪੱਤਰਕਾਰ ਦੀ ਗੱਲ ਸ਼ੱਡ ਗੁਰੂ ਨਾਨਕ ਸਾਹਿਬ ਤੋਂ ਪੁੱਛ ਆਸਾ ਦੀ ਵਾਰ ਪੜ੍ਹੀ ਕਦੇ ਮੈਨੂੰ ਤਾਂ ਲੱਗਦਾ ਤੂੰ ਕਦੇ ਜਪੁਜੀ ਸਾਹਿਬ ਵੀ ਨਹੀਂ ਪੜ੍ਹਿਆ ਹੋਣਾ
Shi veer ji amolok singh g
ਪਤਰਕਾਰ ਸਹੀ ਸਵਾਲ ਕਰ ਰਹੇ ਹਨ।ਰਹੀ ਗਲ ਢਡਰੀਆਂ ਵਾਲੇ ਤੇ ਹਮਲੇ ਦੀ ਤਾਂ ਲਗਭਗ ਸਾਰਿਆਂ ਨੇ ਨਿੰਦਾ ਕੀਤੀ ਸੀ। ਅਖ਼ਬਾਰਾਂ ਇਸ ਗੱਲ ਦੀ ਗਵਾਹ ਹਨ। ਢਡਰੀਆਂ ਵਾਲੇ ਜਵਾਬ ਨਹੀ ਦਿੰਦੇ। ਗੱਲ ਨੂੰ ਗੋਲਮੋਲ ਕਰ ਰਹੇ ਹਨ
Great parcharak dhadriyan walle ✌️✌️✌️
ਰਿਪੋਟਰ ਨੂੰ ਤਾ ਗੱਲ ਕਰਨ ਦਾ ਵੀ ਨਹੀ ਪਤਾ ਸੁਣਨਾ ਵੀ ਅੋਖਾ ਲੱਗਾ ਇਸ ਨੂੰ 👎
Full support to Bhai Ranjeet singh
Baba ji sahi a
Ranjit Singh jindabad ji
Bhai Ranjit Singh ji best of best
ਜਿਹੜਾ ਤਾਂ ਬਾਬੇ ਨਾਲ ਸਹਿਮਤ ਹੋਵੇ ਵੀ ਤੁਸੀ ਚੰਗੇ ਹੋ ਉਹ ਸਮਝਦਾਰ ,ਸਿਆਣਾ ਤੇ ਅਕਲਮੰਦ ਪਰ ਜਿਹੜਾ ਸਵਾਲ ਪੁੱਛੇ ਠੋਕ ਠੋਕ ਸੱਚੇ ਤੇ ਸਹੀ ਉਹ ਵਿਕਾਊ ਆ , ਉਹ ਚਮਚਾ ਲਗਦਾ ਹੈ ਵਾਹ ਉਹ ਲੋਕੋਂ ਕਮਾਲ ਹੀ ਕਰਤੀ ।। ਪੱਤਰਕਾਰ ਬਹੁਤ ਵਧੀਆ ਬੰਦਾ ਹੈ ਸਵਾਲ ਇਹ ਇਉਂ ਹੀ ਪੁੱਛਦਾ ਹੈ ਹਰ ਇੱਕ ਕੋਲ਼ੋਂ ਭਾਵੇਂ ਕੋਈ ਹੋਵੇ।।
I love you bhai Saba g
Waheguru ji
Full spot
ਲੱਖ ਲੱਖ ਲਾਹਣਾ interview ਲੈਣ ਵਾਲੇ ਲੱਗਦਾ ਆਪਣੀ ਜ਼ਮੀਰ ਮਾਰ ਕੇ ਆਇਆ
Dadree kute Dee jameee jagdee hai
👍👍
ਇੰਨੀ ਕੀ ਤਕਲੀਫ਼ ਹੋ ਜਾਂਦੀ ਹੈ ਕਿ ਜੇ ਉਸ ਨੇ ਸਿੱਧੇ ਸਿੱਧੇ ਸਵਾਲ ਪੁੱਛ ਲਏ ਤਾਂ ਤੁਸੀਂ ੳੁਸ ਦੀ ਜ਼ਮੀਰ ਮਾਰਨ ਤੇ ਪਹੁੰਚ ਜਾਨੇ ਆਂ..?
Lakh lakh lahnt dhadri de maharaj da aasra le k paise kma le
Hun bakwas krda
Bohta gyani
Knjr kise thaan da
ਢੰਡਰੀ ਸਵਾਲ ਕਰੇ ਤਾ ਤਰਕਸ਼ੀਲ ਪੱਤਰਕਾਰ ਸਵਾਲ ਕਰੇ ਤਾ ਤੁਸੀ ਉਸਦੀ ਜਮੀਰ ਮਾਰ ਦਿੰਦੇ ਓ
ਭਾਈ ਸਾਹਿਬ ਗਿਆਨੀ
Very educate bhai saab ranjit singh
@@encyclopedia2533 jado bhagta ne bani rachi odo school kithe sige
Phd jathedaar to 8 fail jyada educate kon,ghagri
@@tejindersingh8692 jathedar phd kr k v fuddu galla krda
@@encyclopedia2533 sari luxary life set aa ohdi taa,ya ta sab kuch shadd k zero to start kre
@@encyclopedia2533 tuci ta guru sahiba yaa pagta nu v kaho ge ki o unpad si ona di bani aci kato maniye. Mano ona di tuci jo pade likhe aa. Na suno tuci tuci pai sahib g nu
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਤ ਵਾਹਿਗੁਰੂ ਜੀ ਪੰਥ ਦੀ ਚੜਦੀ ਕਲਾ ਬਖਸੋਂ🙏🏼
ਸ਼ਾਬਾਸ਼ ਰਮਨ ਜੀ, ਇਸ ਨਾਲੋਂ ਤੁਸੀਂ ਸਿਆਣੇ ਤੇ ਚੰਗੀ ਸੋਚ ਵਾਲੇ ਸਿੱਖ ਮਹਿਸੂਸ ਹੋ ਰਹੇ ਹੋ। ਇਹ ਤਾਂ ਜਿਵੇਂ ਜਿਵੇਂ ਬੋਲਦਾ ਥੋਥਾ ਸਾਬਿਤ ਹੋ ਰਿਹਾ।
ਭਾਈ ਰਣਜੀਤ ਸਿੰਘ ਜੀ ਸੱਚ ਬੋਲਦੇ ਨੇ
ਝੂਠੇ ਬਾਬਿਆਂ ਦਾ ਖਾਣਾ ਬੰਦ ਹੋ ਰਿਹਾ ਸੀ
ਲੋਕਾ ਨੂੰ ਗਿਆਨ ਦਿੱਤਾ ਭਾਈ ਸ਼ਾਬ ਨੇ
ਪਾਠ ਆਪ ਕਰਿਆ ਕਰੋ ਪਾਠੀਆਂ ਤੋਂ ਨਾਂ ਕਰਾਇਆਂ ਕਰੋ
ਗੁਰੂ ਘਰ ਪੈਸੇ ਨਾਂ ਟੇਕਿਆ ਕਰੋ
ਗੋਲਕ ਚੱਕੇ ਜਾਣ ਗੁਰੂ ਘਰ ਤੋਂ ਜੇ ਫੇਰ ਜਿਹੜੇ ਬਣੇ ਪ੍ਰਧਾਨ ਸਾਰੇ ਭੱਜ ਜਾਣਗੇ
ਇਹ ਪ੍ਰਧਾਨ ਬਣਦੇ ਨੇ ਜਦੋਂ ਤੱਕ ਗੁਰੂ ਘਰ ਦੇ ਗੋਲਕ ਚ ਪੈਸੇ ਪੈਂਦੇ ਰਹਿਣਗੇ
ਲੋਕੋ ਦਿਲ ਸਾਫ਼ ਰੱਖਿਆ ਕਰੋ
ਦਸਵੱਦ ਕੱਢ ਕੇ ਪਾਪ ਨਹੀਂ ਧੋਤੇ ਜਾਣੇ
ਪਹਿਲਾ ਦਿਲ ਦੀ ਮੇਲ ਸਾਫ਼ ਕਰੋ ਲੋਕੋ
ਝੂਠੇ ਬਾਬਿਆਂ ਤੋਂ ਬੱਚੋ ਇਹਨਾਂ ਨੂੰ ਪੈਸੇ ਦੇਣੇ ਬੰਦ ਕਰੋ
ਖਾਲਸਾ ਭਾਈ ਰਣਜੀਤ ਸਿੰਘ ਜੀ ਜ਼ਿੰਦਾਬਾਦ
ਬਹੁਤ ਵਧੀਆ ਜੀ ਬੈਠਕੇ ਗੱਲ ਕਰੋ ਜੀ 🌹🙏🙏🙏
Full support bhai Ranjit singh ji
We support dhandrianwale
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਿਲਕੁਲ ਸਹੀ ਪਰਚਾਰ ਕਰ ਰਹੇ ਹਨ
ਗੁਰਦੁਆਰੇਆ ਦੇ ਗਰੰਥੀ ਤੇ ਪਾਠੀ ਪੁਜਾਰੀ ਨੇ ਕਿਸੇ ਨੇ ਕਿਤੋ ਵਿਦਿਆ ਲਈ ਹੈ, ਓਹ ਟਕਸਾਲੀ ਨੇ, ਕੋਈ ਸੰਪਰਦਾਵਾਂ ਨਾਲ ਜੁੜਿਆ ਐ, ਓਹ ਸਾਧ ਲਾਣਾ ਐ, ਸਹੀ ਸਿਰਫ਼ ਤਰਕੀ ਢੱਡਰੀਆਂ ਵਾਲਾ ਐ😁😁😁😁😂
Harmesh Chaal Granthi da ehde Kol v hege aa bhra ..kahnu ehni nafrat ..eh jhaund sabh khan khutte aaa .. bass ap de guru di suno na granthi di na taksal di na dadari di .. maa bhap di Sewa kro Bss othe e rabb vas da
Great interview and answering
ਪੱਤਰਕਾਰ ਸਾਹਿਬ ਜੀ suala ਦਾ ਜਬਾਬ ਦੇਣ ਦਾ time ਦਿਓ I love Bhai said ji
Bhai sahib ji love you😘
ਪੱਤਰਕਾਰ ਸਹੀ ਵਾ , ਜਦੋਂ ਕੇ ਭਾਈ ਸਾਹਿਬ ਗੁਰੂ ਆ ਨੂੰ ਆਮ ਇਨਸਾਨ ਕਹਿ ਰਹੇ ਹਨ ਫਿਰ ਨਵੀਂ ਪੀੜ੍ਹੀ ਕਿਵੇਂ ਅੰਮ੍ਰਿਤ ਛੱਕੇ ਗੀ (27:00)
Baba nanak ji ne ameit shakea c?? Oh sikh dharam de pehle guru c...mai eh ni kenda ke ameit na shako..per guru nanak dev ji ne..dunia nu geyaan deta bina amrit shake...oh kida..apne ap nu badlo...pehla..amrit shakan wale rishwat b lainde aa..choria b krde aa..amrit shako per pehla apna mann badlo..
Watch videos of basics of sikhi nd nanak naam nd gurvinder singh rattak
Sahi a
Babe nu hun gyan bad a geya jehra bani te hi kintu prantu kri janda
@@punjabidecenthulk784 ਭਾਜੀ ਬਾਬਾ ਨਾਨਕ ਦੇਵ ਜੀ ਅਕਾਲ ਪੁਰਖ ਆਪ ਸਨ, ਨੋ ਗੁਰੂ ਸਾਹਿਬ ਤਕ ਚਰਨ ਪਾਉਲ ਪੀਆ ਕੇ ਸਿੱਖ ਬਣਾਇਆ ਜਾਂਦਾ ਸੀ ਫਿਰ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਦੀ ਮਰਿਆਦਾ ਦਿੱਤੀ ਸਿੱਖ ਪੰਥ ਨੂੰ । ਮਾਫ ਕਰਨਾ ਢੱਡਰੀ ਦੀ support ਉਹ ਲੋਕ ਰਹੇ ਹਨ ਜਿਹਨਾ ਨੂੰ ਗੁਰਬਾਣੀ ਬਾਰੇ ਗਿਆਨ ਨਹੀਂ ਹੈ । uk ਵਿਚ ਜਿਹਨੇ ਵੀ ਸਿੱਖਾਂ ਨੇ ਅੰਮ੍ਰਿਤ ਛੱਕੇਆ ਵਾ ਉਹ ਸਾਰੇ ਹੀ ਗੁਰੂਬਾਣੀ ਪੜ ਦੇ ਹਨ ਤਾ ਹੀ ਇਸ ਦਾ UK ਦੀ ਸੰਗਤ ਨੇ ਮਿਲ ਕੇ ਬਾਈਕਾਟ ਕੀਤਾ ਹੈ, uk ਦੇ ਸਾਰੇ ਗੁਰਦੁਆਰੇ ਦੀਆਂ ਕਮੇਟੀਆ ਨੇ ਰਲ ਕੇ ਫੈਸਲਾ ਕੀਤਾ ਹੈ ਇਹ uk ਦੇ ਕਿਸੇ ਵੀ ਗੁਰਦੁਆਰੇ ਵਿੱਚ ਦੀਵਾਨ ਨਹੀਂ ਲੱਗ ਸਕਦਾ, ਤੁਸੀਂ ਸੋਚੋ ਇਹ ਕਹਿੰਦਾ ਹੈ 10-15ਬੰਦੇ ਹਨ ਜਿਹਨਾ uk ਵਿੱਚ ਮੇਰਾ ਬਾਈਕਾਟ ਕੀਤਾ । 10-15 ਬੰਦੇ ਕਿਦਾ ਸਾਰੇ uk ਵਿਚੋ ਇਸ ਨੂੰ ਬੈਨ ਕਰ ਸਕਦੇ ਹਨ । ਜਦਕਿ ਇਗਲੈਡ ਵਿੱਚ 400- 450 ਗੁਰਦੁਆਰਾ ਹੈ । ਤੁਸੀਂ ਸੋਚਣਾ ਜਰੂਰ
ਕੂਟੀਆ ਤਾਂ ਬਹੁਤ ਸੋਹਣੀ ਹੈ ਬੀਚ ਕਿਤੇ ਰਾਤ ਵੀ ਕਟੀ ਹੈ ਕਿਤੇ ਬਿਡੀਐ ਬਨਾਉਣ ਬਾਸਤੇ ਬਣਾਈ ਹੈ ਬਾਬੇਔ
ਸੋਡੀ ਯਾਰ ਗੱਲ ਤਾਂ ਪੂਰੀ ਕਰਨ ਦੇ ਕਿਉ ਵਿੱਚ ਹੀ ਚੰਬਲਾਂ ਮਾਰੀ ਜਾਨਾਂ ਆਪਣੀ ਅੋਕਾਤ ਨਾਂ ਦੇਖਾਂ
ਜੇ ਆਪਨੇ ਆਪ ਨੂੰ ਸਿੱਖ ਕਹਿੰਦੈ ਤਾਂ ਸਿੱਖ ਦੀ ਪਰਭਾਸ਼ਾ ਪੁੱਛੋ ਇਹਨੂੰ
ਡੁੱਬ ਕੇ ਮਰਜੋ ਢਡਰੀਆਂ ਵਾਲੇ ਦੇ ਪਿਛੇ ਲਗਣ ਵਾਲੇ। ਅਮ੍ਰਿਤ ਸਰੋਵਰ ਨੂੰ ਤਲਾਬ ਦੱਸ ਰਿਹਾ
right
ਸਭ ਤੋ ਵੱਡੇ ਨਿਰੰਕਾਰੀ ਤਾ ਜਥੇਦਾਰ ਨੇ ਬੇੜਾ ਗਰਕ ਕਰ ਕੇ ਰੱਖ ਦਿੱਤਾ ਪੰਜਾਬ ਦਾ ਬਾਦਲ ਦਲੀਆ ਨੇ ਪੰਥ ਵਿੱਚ ਫੁੱਟ ਪਾਈ ਤੇ ਪੰਜਾਬ ਦੀ ਬਰਬਾਦੀ ਦਾ ਕਾਰਨ ਹਨ
Full spot bai Ranjit Singh
ਰਿਪੋਟਰ ਫੇਮ ਲੈਣ ਲੱਈ ਜਾਣ ਕੇ ਬੋਲੀ ਜਾਦਾ
Sahi gall a by
bhut vadya vichar ji ...kmalll
yr ਭਾਈ ਰਣਜੀਤ ਸਿੰਘ ਸੱਚ ਬੋਲਦੇ ਆ ਇਸ ਕਰਕੇ ਸੱਚ ਹਜ਼ਮ ਨਹੀਂ ਹੁੰਦਾ ਤੇ ਨਾਲੇ ਦੀਨੋ ਦਿਨ ਐਨੀ ਚੜਾੲੀ ਹੌੲੀ ਪੲੀ ਅਾ ਭਾਈ ਸਾਬ ਨੂੰ ਬੱਚਾ ਬੱਚਾ ਸੁਣਦਾ ਆ ਹਿੰਮਤ ਭਰਦੇ ਆ ਭਾਈ ਸਾਬ ਤਾ ਸਬ ਚ ਇਹਨੂੰ ਪਤਰਕਾਰ ਨੂੰ ਕਿ ਪਤਾ ਆ ਕਿ ਚੀਜ ਆ ਏਨੀ ਕਿਰਪਾ ਭਾਈ ਸਾਬ ਤੇ ਗੁਰੂ ਸਾਹਿਬ ਦੀ ਬਸ 🙏🙏
ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ !
ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ।
👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ???
ਜਾਂ ਆਪਣੇ ਆਪ ਨੂੰ ਰੱਬ ਮੰਨਦੈ??
👉🏿ਆਪਿ ਹੀ ਮੰਦਰ, ਆਪਹਿ ਸੇਵਾ।।
ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩)
👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।
ਢੱਡਰੀ ਨੁੰ ਕਹੋ ਕੈਪਟਣ ਬਾਰੇ ਕਿਉ ਨਹੀ ਬੋਲਦਾ
ਬੀ ਜੇ ਪੀ ਦੇ ਬਾਰੇ ਕਿਉ ਨਹੀ ਬੋਲਦਾ ਬਾਦਲ ਬਾਰੇ ਬੋਲ ਅਕਾਲ ਤਖਤ ਤੇ ਕਿਉ ਬੋਲਦਾ ਗਰੰਥਾ ਬਾਰੇ ਕਿਉ ਬੋਲਦਾ ਸਿੰਖ ਇਤਿਹਾਸ ਬਾਰੇ ਕਿਉ ਬੋਲੇਅਾ ਬੋਲ ਕੈਪਟਣ ਬਾਰੇ ਬੋਲ RSS ਬਾਰੇ ਬੋਲ ਸਾਰੇ ਤੇਰੇ ਨਾਲ ਨੇ ਅਸਲ ਵਿੱਚ ਕੁੱਤਾ ਪਾਲੇਅਾ ਹੈ ਏਨੇ ਅਾਪਣੇ ਘਰ ਬਾਰੇ ਸੋਚੇਅਾ ਪੰਥ ਜਾਵੇ ਖੂਹ ਵਿੱਚ
ਬਿਲਕੁਲ ਸਹੀ
Jio bhai Ranjeet Singh ji
Kom tha hiro Bhai ranjit Singh
bhai sahab zindabad......⚔⚔⚔⚔
ਸੋਢੀ ਸਾਹਿਬ ਢਡਰੀਆਂ ਵਾਲੇ ਨੂੰ ਬਹੁਤ ਸਵਾਲ ਕਰਲੇ ਬਹੁਤ ਫਰੋਲ ਲਿਆ । ਪਤਾ ਲਗਦੈ ਸਾਰੇ ਸਵਾਲ ਉਹਨਾਂ ਕੋਲੋਂ ਲੈਕੇ ਆਏਓ।ਹੁਣ ਧੁਮਾ ,ਅਜਨਾਲਾ ਨੂੰ ਵੀ ਜਾਕੇ ਸਵਾਲ ਕਰੋ।ਸ਼ੇਰ ਬਣੋ ਕਰੋ ਉਹਨਾਂ ਦੀ ਵੀ ਇੰਟਰਵਿਊ ਅਸੀਂ ਉਡੀਕ ਕਰਾਂਗੇ।
Vere taksali pakka taksali va, ohna da banda va
ਜੋਨੀ ਬਾਬੇ ਦੀ ਇਟਰਵਿਉ ਕਰਲੋ,ਬਹੁਤ ਟਾਈਮ ਹੋ ਗਿਆ ਖੁੱਲ ਕੇ ਨੀ ਹੱਸੇ
ਇਸ ਪੱਤਰਕਾਰ ਨੇ ਇੱਕ ਵੀ ਸਵਾਲ ਚੱਜ ਦਾ ਨੀ ਕੀਤਾ।
ਇਹ ਪੱਤਰਕਾਰ ਤਾਂ ਆਮ ਬੰਦਾ ਏ ਭੇਡੋ ਤੁਸੀਂ ਇਹਨੂੰ ਵੀ ਗਲਤ ਬੋਲ ਰਹੇ ਹੋ ਇਹ ਤਾਂ ਕੋਈ ਅਕਾਲੀ ਟਕਸਾਲੀ ਨਹੀਂ ਜੇ ਤੁਹਾਡੇ ਬਾਬੇ ਚ ਦਮ ਐ ਦੇਵੇ ਜਵਾਬ।
We sport bhai sahib g
ਇਸ ਨੂੰ ਭਾੲੀ ਬੀਰ ਜੀ ਦੀਆਂ ਲਿਖਤਾਂ ਦਿਓ ਇਸ ਨੂੰ ਨਾਂਮ ਜੱਪਣ ਦੇ ਗੁਣਾਂ ਦਾ ਪਤਾ ਲੱਗੇ।
ਵੀਰ ਸਿੰਘ intellectually fraud ਬੰਦਾ ਸੀ । ਉਹਨੇ ਗਿਆਨ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਚੋਂ ਪੈਰ੍ਹੇ ਦੇ ਪੈਰ੍ਹੇ ਹੀ ਉੜਾ ਦਿੱਤੇ ।
ਭਾਈ ਜੀ ਬਿਲਕੁਲ ਸਹੀ ਨੇ
ਕਾਮ , ਕ੍ਰੋਧ,ਲੋਭ ,ਮੋਹ ਤੇ ਹੰਕਾਰ ਦੀ ਵਿਆਖਿਆ ਵਾਹ ਓ ਬਾਬਾ ।। ਇਹ ਬੰਦਾ ਤਾਂ ਜਮਾਂ ਹੀ ਡੰਗਰ ਆ।।
Wah wah wah wah bhaut soni reply kiti sari interview ch dhan guru Nanak dhan das guru dhan bhagata di bhani maan hunda sikh hon tey wahguru chardi kala ch rahk bhai ranjit Singh ji nu 🙏🏽
Bhai sahaab ji sahi ne
very very nice answer bhai ji, very motivational answer
jawab bht bht shi dite ne ranjeet singh ji..ne..👍
Right keha g
Hasa Boht aaya jwab sun k
Hillea hoea baba
ਭਾੲੀ ਸਾਹਿਬ ਜੀ ਜੇ ਕਰ ਤੁਸ਼ੀ ਅਮਿ੍ਰਤ ਵੇਲਾ ਹੀ ਸਾਂਂਭ ਲੈਂਦੇ ਤਾਂ ਸਾਰੇ ਸ਼ੰਕੇ ਦੂਰ ਕਰ ਦੇਣੇ ਸੀ ਗੁਰਬਾਣੀ ਨੇ......
ਅਜੇ ਤਾਂ ਅੰਦਰੋਂ ਮੈਂ ਹੀ ਨਹੀਂ ਜਾ ਰਹੀ ਤੁਹਾਡੀ....ੲਿਕ ਵਾਰੀ ਅੰਦਰੋਂ ਢਹਿ ਕੇ ਦੇਖ...ਕਰਾਮਾਤਾਂ ਵੀ ੳੁਹਨਾਂ ਨਾਲ ਹੀ ਕਰਦਾ ਜਿਹੜੇ ਪੂਰਨ ਭਰੋਸਾ ਕਰਦੇ
रणजीत सिंह जी आप जी की समझ को समझने के लिए सामने समझदार का होना जरूरी है क्या आप को लगता है कि जो आप से सवाल कर रहा है आप को समझ रहा है ?