Exclusive Interview with Ranjit Singh Dhadrianwale || To The Point || KP Singh || Jus Punjabi

Поділитися
Вставка
  • Опубліковано 24 сер 2024
  • Subscribe our UA-cam channel here
    / juspunjabitvofficial
    Like us on Facebook: / jus.punjabi
    Jus Punjabi - First Indian American Punjabi TV Channel
    Ch 736 on DISH
    Ch 1164 on Cablevision-io
    Ch 1563 on TWC
    Ch 1757 on Verizon FiOS I
    Sling TV - Punjabi Pack
    New Zealand & Australia on Vision Asia
    Worldwide on Yupp TV (except USA)

КОМЕНТАРІ • 838

  • @sekhong2743
    @sekhong2743 5 років тому +64

    ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ. ਬਹੁਤ ਵਧਿਆ ਪ੍ਰਚਾਰ ਕਰ ਰਹੇ ਹਨ

  • @user-bu8xw1ki6u
    @user-bu8xw1ki6u 5 років тому +15

    I support bhai ranjit singh dhadriyan wala, 👍👍❤️❤️❤️🙏❤️❤️❤️

  • @JKPUNJAB55
    @JKPUNJAB55 6 років тому +38

    ਬਹੁਤ ਵਧੀਆ
    ਗੱਲਾਂ ਬਾਤਾਂ ਕੀਤੀਆ ਵੀਰ ਨੇ
    ਤੇ ਵਧਾਈ ਤਹਾਡੇ ਦਰਸ਼ਕਾਂ ਦੀ ਗਿਣਤੀਆਂ ਬਹੁਤ ਵੱਧ ਗਈ ਆ
    ਇਹ ਸੱਭ ਤਹਾਡੇ ਵੱਲੋੰ ਓਠਾਏ ਜਾਂਦੇ ਪੰਜਾਬ ਪੱਖੀ ਤੇ ਲੋਕ ਪੱਖੀ ਨੇ
    ਬਹੁਤ ਬਹੁਤ ਵਧਾਈ ਮੈੰ ਗੁਰੂ ਅੱਗੇ ਅਰਦਾਸ ਕਰਦਾ ਕੇ ਇਸ ਤਰਾ ਤੁਸੀਂ ਚੰਗੇ ਮੁੱਦੇ ਓਟਾਦੇ ਰਹੇ ਗਏ

  • @ShamsherSingh-ff5jg
    @ShamsherSingh-ff5jg 5 років тому +35

    ਸੱਚੇ ਪ੍ਰਚਾਰਕ ਭਾਈ ਰਣਜੀਤ ਸਿੰਘ ਜੀ ਧੰਨਵਾਦ

  • @er.t.s.badesha3563
    @er.t.s.badesha3563 6 років тому +12

    Great Parchark of Sikhism, Bhai Ranjit Singh ji

  • @parampreetkhangura9909
    @parampreetkhangura9909 5 років тому +10

    🙏very very very good.
    veer Ranjit singh ji God bless you

  • @LakhwinderSingh-ce8mg
    @LakhwinderSingh-ce8mg 4 роки тому +25

    ਸ਼ੇਰਾਂ ਦਾ ਬੱਬਰ ਸ਼ੇਰ ਭਾਈ ਰਣਜੀਤ ਸਿੰਘ ਜੀ

    • @HardeepSingh-nr4im
      @HardeepSingh-nr4im 4 роки тому +1

      Tuhada darpokan da sardaar hai dhdrianwala lakhwinder veer Sher nai

    • @darshansingh7221
      @darshansingh7221 4 роки тому

      ਪਰ ਇਹ ਸ਼ੇਰ ਨੀਕਰ ਲਬੇੜ ਦਿੰਦਾ ਕਦੇ ਕਦੇ😂😂

  • @sarabjitsingh9785
    @sarabjitsingh9785 6 років тому +78

    ਜਨਾਬ ਕੇ ਪੀ ਸਿੰਘ ਜੀ,,,,ਏਸੇ ਲਹਿਜੇ ਵਿਚ ਹਰਨਾਮ ਸਿੰਘ ਧੁੰਮਾ ਨਾਲ ਵੀ ਗੱਲਬਾਤ ਕਰੋ,,,ਧਮਕੀਆ ਤਾਂ ਧੁੰਮਾ ਏਡ ਕੰਪਨੀ ਨੇ ਦਿਤੀਆ ਤੇ ਸਵਾਲ ਤੁਸੀ ਭਾਇ ਢੱਡਰੀਆ ਵਾਲਿਆ ਨੂੰ ਪੁਛ ਰਹੇ ਹੋ,,,ਭਾਇ ਭੁਪਿੰਦਰ ਸਿੰਘ ਦਾ ਕਤਲ ਟਕਸਾਲੀਆ ਨੇ ਕੀਤਾ ਤੇ ਇਨਾ ਨੂੰ ਤੁਸੀ ਪੁਛ ਹੀ ਨਹੀ ਰਹੇ???

    • @sandipsinghbains4988
      @sandipsinghbains4988 5 років тому +2

      sarabjit singh very good

    • @PunjabSingh-xq8jq
      @PunjabSingh-xq8jq 5 років тому +3

      ਵੀਰੇ ਐਨੀ ਹਿੰਮਤ ਇਹਨਾ ਪੱਤਰਕਾਰਾ ਚ ਕਿਥੇ ਐ।

  • @LakhwinderSingh-ce8mg
    @LakhwinderSingh-ce8mg 4 роки тому +14

    ਬੱਬਰ ਸ਼ੇਰਾਂ ਦਾ ਮਾਲਕ ਭਾਈ ਰਣਜੀਤ ਸਿੰਘ ਜੀ

    • @malkitdhillon870
      @malkitdhillon870 4 роки тому +1

      ਬੱਬਰ ਸ਼ੇਰ ਕੋਲ ਚਾਰ ਪਿਸਤੌਲ ਸੀ ਇਕ ਵੀ ਚਲਾ ਨਹੀਂ ਹੋਇਆ ਹਮਲਾ ਵੀ ਗੱਡੀ ਤੋਂ ਬਾਹਰੋਂ ਕੀਤਾ ਗਿਆ ਸੀ ਅੰਦਰਲੇ ਜਿੰਨੇ ਮਰਜ਼ੀ ਭੁੰਨ ਸਕਦੇ ਸੀ ਪਰ ਦੌੜ ਕੇ ਜਾਨ ਬਚਾਈ, ਵਾਰੇ ਵਾਰੇ ਜਾਈਏ ਬੱਬਰ ਸ਼ੇਰ ਦੇ ।

    • @user-cp2ul3cu7z
      @user-cp2ul3cu7z 2 місяці тому

      😊😊 CR​@@malkitdhillon870

  • @kulvirkaur5945
    @kulvirkaur5945 6 років тому +18

    Wahhh ranjit singh tuc ta patrkaar nu swaal pus le 👌👌👌

  • @9singh157
    @9singh157 6 років тому +75

    ਭਾੲੀ ਰਣਜੀਤ ਸਿੰਘ ਬਹੁਤ ਵਧਿਅਾ ਪਰਚਾਰਕ ਹਨ !! ਸਾਡੇ ਵਰਗੇ ਨੋਜਵਾਨਾ ਨੂੰ ਸਹੀ ਸੇਦ ਦੇ ਰਹੇ ਨੇ ਪੱਤਰਕਾਰੋ ਸਾਥ ਦਿਅਾ ਕਰੋ ਯਾਰ ਤਾ ਜੋ ਸਾਡਾ ਸਮਾਜ ਸੋਹਣਾ ਬਨ ਸਕੇ !!

  • @kushalsinghgill8761
    @kushalsinghgill8761 5 років тому +13

    We support bhai ranjit singh

    • @Sarbjeetsingh-tw4cr
      @Sarbjeetsingh-tw4cr 4 роки тому +1

      ਧੁਮੇ ਨਾਲ ਵੀ ਕਰੋ ਪੱਤਰਕਾਰੋ ਵੀਰੋ ਕੋਈ ਗੱਲ

  • @jasbirgakhal6599
    @jasbirgakhal6599 5 років тому +9

    ranjit singh ji shi gal karde👍🏻

  • @hskhangura
    @hskhangura 6 років тому +90

    Good
    I spot ਰਣਜੀਤ ਸਿੰਘ

  • @sukhmaniweddingstudio
    @sukhmaniweddingstudio 5 років тому +6

    Bhai ranjit Singh ji dhadriya wale 👌👍

  • @pushpindersingh6863
    @pushpindersingh6863 4 роки тому +1

    ਵਾਹ ਕਮਾਲ ਜੀ ਹਰ ਗੱਲ ਦਾ ਮੂੰਹ ਤੋੜਮਾ ਜਵਾਬ ਦਿਤਾ।ਤੇ ਪਤਰਕਾਰ ਵੀਰ ਜੀ ਬਾਬਿਆਂ ਤੋਂ ਵੀ ਕੁਸ਼ ਪੁਸ਼ ਲਿਆ ਕਰੋ।

  • @maansinghmaansingh6097
    @maansinghmaansingh6097 6 років тому +3

    ਭਾਈ ਰਣਜੀਤ ਸਿੰਘ ਜੀ ਪੂਰੀ ਸਪੋਰਟ

  • @dhaliwaldarifarm7316
    @dhaliwaldarifarm7316 4 роки тому +28

    ਭਾਈ ਸਹਿਬ ਜੀ ਦੇ ਹਰ ਦਿਵਾਨ ਵਿੱਚ ਤਕਰੀਵਨ 700 ਦੇ ਕਰੀਬ ਸੰਗਤਾਂ ਅੰਮਿ੍ਰਤ ਸੰਚਾਰ ਕਰਦੀਆ ਹਨ
    ਇਸੇ ਕਰਕੇ ਭਾਈ ਸਾਬ ਇਹਨਾਂ ਨੂੰ ਚੁਬਦੇ ਨੇ
    ਭਾਈ ਸਾਬ ਕੋਮ ਦੇ ਹੀਰੇ ਨੇ ਰੱਬ ਚੜ੍ਹਦੀ ਕਲਾ ਵਿਚ ਰੱਖਣ

    • @parmindersingh2759
      @parmindersingh2759 4 роки тому

      👍

    • @SurjitSingh-oc8sn
      @SurjitSingh-oc8sn 4 роки тому

      ਜਦੋ ਭਾਈ ਜੀ ਨੂੰ ਵੋਟਾਂ ਵਿਚ ਹਰਾ ਕੇ ਬੱਬੂਮਾਨ ਜਿਤਾਇਆ ਸੀ। ਓਦੋਂ 700 ਦੇ ਤਕਰੀਬਨ ਵਾਲੇ ਅਮਿ੍ਤ ਧਾਰੀ ਕਿਥੇ ਸਨ।

  • @HarpalSingh-pk8kn
    @HarpalSingh-pk8kn 4 роки тому +25

    ਸੱਚ ਦਾ ਵਿਰੋਧ ਹੁਦਾ ਆਇਆ ਹੁਦਾ ਰਹੇਗਾ
    ਸੰਗਤ ਜੀ ਸੱਚ ਦਾ ਸਾਥ ਦਈਇ

  • @ramanrachhin661
    @ramanrachhin661 5 років тому +45

    ਭਾਈ ਰਣਜੀਤ ਸਿੰਘ ਠੀਕ ਹਨ ਪੰਤੂਂ ਪਤਕਾਰ ਜਾਣਦਾ ਹੋਇਆ ਮਚਲਾ ਬਣਦਾ ਹੈ

  • @Punjab047
    @Punjab047 6 років тому +54

    Bhout sohni gal kahi bhai shaib g sareyaa nu ik hoon di loor hai

  • @JagtarSingh-lr3fd
    @JagtarSingh-lr3fd 5 років тому +5

    No.1 Parchaark 👌
    Waheguru mehar kareyo

  • @amrendersingh1458
    @amrendersingh1458 6 років тому +88

    MAI IS PATRKAR VEER NU BENTI KRANGA K HARNAM SINGH NAL V INTERVIEW KRO??

  • @HardevSingh-uz6nf
    @HardevSingh-uz6nf 4 роки тому +6

    I sport you bhaj ranjit singh ji

  • @ASMRslime343
    @ASMRslime343 4 роки тому

    ਪੰਥ ਦੇ ਮਹਾਨ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ

  • @foryoufun1224
    @foryoufun1224 5 років тому +49

    ਸਿੱਖ ਧਰਮ ਚ ਸੰਤ ਭਿੰਡਰਾਂਵਾਲੇ ਤੋ ਬਾਅਦ ਜੇ ਕੋਈ ਸਹੀ ਪਰਚਾਰ ਕਰਦਾ ਏ . ਤਾ ਭਾਈ ਰਣਜੀਤ ਸਿੰਘ ਹੈ।

  • @94944866
    @94944866 5 років тому +6

    perfect answers

  • @bills9813
    @bills9813 6 років тому +146

    ਭਾਈ ਸਾਹਿਬ ਰਣਜੀਤ ਸਿੰਘ ਜੀ ਸੱਭ ਠੀਕ ਕਹਿ ਰਹੇ ਨੇ ਟਕਸਾਲ ਵਾਲੇ ਗਲਤ ਹੱਨ

    • @rajwinderpandher220
      @rajwinderpandher220 6 років тому +1

      Bill S achaa ji thik a na paj bani krn d jroort a vivcharr kru bass sanu daswand de ju tuhda sara kuj maff 😂😂😂. Kru v aish ok

    • @dilshansingh4356
      @dilshansingh4356 5 років тому

      Bill S

    • @Haven3300
      @Haven3300 5 років тому +1

      Bill S: Kade dhadriyan wale de kukarm dekhe ne? Net te video hai dekh. Type kar "Dhadriyan wala exposed" phir dekh eh kutt kiven aurtan to matha tika riha hai. Badmash banda.

  • @maafiyaji5921
    @maafiyaji5921 6 років тому +5

    Evey talk logically by bhai rnjit singh ji dadrian wale.....great man

  • @gurwinderdiora54
    @gurwinderdiora54 5 років тому +54

    ਇਕ interview ਦੁਜੀ ਧਿਰ ਨਾਲ ਵੀ ਕਰੋ
    ਸਬ clear ਹੋ ਜਾਵੇਗਾ

    • @AMRINDER-123
      @AMRINDER-123 4 роки тому +1

      You mean RSS/BJP naal karo 🙂

  • @avleenkaur5522
    @avleenkaur5522 9 місяців тому

    ਭਾਈ ਸਾਹਿਬ ਜੀ ਬਹੁਤ ਵਧੀਆ ਇਨਸਾਨ ਹਨ ਸਾਥ ਦਿਆ ਕਰੋ ਸਾਰੇ ਇਹਨਾਂ ਦਾ❤

  • @simranjitsinghwadala9184
    @simranjitsinghwadala9184 4 роки тому +8

    👌🏻👌🏻👌🏻

  • @RajinderSingh-hn6xh
    @RajinderSingh-hn6xh 6 років тому +49

    ਭਾੲੀ ਸਾिਹਬ िਬਲਕੁਲ.ਠੀਕ ਹਨ

  • @KulwantSingh-ei2mb
    @KulwantSingh-ei2mb 4 роки тому

    ਲੱਗੇ ਰਹੋ ਸੰਤ ਰਣਜੀਤ ਸਿੰਘ ਜੀ ਪੰਜਾਬ ਤੇ ਸਾਰੇ ਸਿੰਘ ਤੁਹਾਡੇ ਨਾਲ ਹੈ ਜੀ

  • @punjabsingh8546
    @punjabsingh8546 6 років тому +8

    Very good

  • @sandipsinghbains4988
    @sandipsinghbains4988 5 років тому +3

    very good sant ji

  • @SukhveerSingh-ql9hn
    @SukhveerSingh-ql9hn 4 роки тому +4

    Sikh kom da Kohinoor hira ranjit singh ji 👑👑🙏🙏

  • @singhnoorstudio2342
    @singhnoorstudio2342 4 роки тому

    ਭਾਈ ਸਾਹਿਬ ਜੀ ਦੀ ਬਹੁਤ ਵੱਡੀ ਸੋਚ ਹੈ,ਸਾਡੇ ਆਉਣ ਵਾਲੀ ਜਨਰੇਸ਼ਨ ਦੇ ਹਿੱਤ ਵਿੱਚ ਨੇ,
    ਬਾਕੀ ਆਮਣੇ ਸਾਮਣੇ ਬੈਠ ਕੇ ਅਪਣੇ ਪਖਸ਼ ਨੂੰ ਰਖੋ ,ਕੌਮ ਦੋਨਾ ਪੱਖਾਂ ਨੂੰ ਸੁਣ ਕੇ ਫੈਸਲਾ ਹੌਣਾ ਚਾਹੀਦਾ ਹੈ ।
    ਕੁਝ ਗਲਤ ਲਿਖਿਆ ਹੋਵੇ ਤਾਂ ਮਾਫੀ
    🙏🙏🙏🙏🙏🙏🙏

  • @pritpalsingh5253
    @pritpalsingh5253 5 років тому +6

    Dhadryan wale right

  • @inderjitsaini6112
    @inderjitsaini6112 6 років тому +71

    I wish someone interview dumma.this style.waiting for his answer.then we decided who is wrong.thanks ranjitSingh ji.I follow Your footprit.never give up.veer ji never give up.

  • @sukhdandiwal1561
    @sukhdandiwal1561 6 років тому +1

    ਬਾਬਾ ਜੀ ਨੂੰ ੲਿਨਸ਼ਾਫ ਮਿਲੇ ਟਕਸਾਲ ਨੂੰ ਸੰਗਤ ਦੀ ਸ਼ਲਾਹ ਨਾਲ ਫੈਸਲਾ ਲੈਣਾ ਚਾਹੀਦਾ

  • @jivansingh8428
    @jivansingh8428 5 років тому +4

    Bhai RANJIT Singh Ji good good luck

  • @HarpreetKaur-yk7st
    @HarpreetKaur-yk7st 6 років тому +2

    Well done bhai ranjit singh g. Great thoughts. .nd outstanding logics and superb critical approach to every question. We r proud of u.

  • @jasvirkaur8418
    @jasvirkaur8418 Рік тому

    ਇਹ ਇਕ ਮਹਾਨ ਸਖਸ਼ੀਅਤ ਹਨ ਮੈਂਨੂੰ ਪੁਛੋ ਇਹਨਾਂ ਦੇ ਲੱਖਾਂ ਦੁਸ਼ਮਣ ਹਨ

  • @Punjabi-q6f
    @Punjabi-q6f 4 роки тому +11

    ਇਸ ਤਰ੍ਹਾਂ ਦੇ ਸਵਾਲ ਓਹਨਾ ਧਿਰਾਂ ਨੂੰ ਵੀ ਕਰੋ ਵੀ ਜੋ ਮਰਿਯਾਦਾ ਗੁਰੂ ਸਾਹਬ ਆ ਨੇ ਬਖਸੀ ਆ o ਕਿਉ ਨੀ ਮੰਨਦੇ

  • @gurtejsinghgill5132
    @gurtejsinghgill5132 6 років тому +21

    Dhadrian wale is a good person

  • @sarbjitsingh5866
    @sarbjitsingh5866 5 років тому +6

    bhai ranjeet singh bilkul thik ne

  • @CharanSingh-en9vu
    @CharanSingh-en9vu 4 роки тому

    ਸਿਅਾਸੀ ਲੋਕਾਂ ਨੂੰ ਵੀ ਪੁੱਛੋ,ਜਿਨਾਂ ਨੂੰ ਬੇਲੋੜੀ ਪੁਲਿਸ ਰਾਖੀ ਲੲੀ ਦਿੱਤੀ ਹੋੲੀ ਹੈ।ਵੋਟਾਂ ਲੈਣ ਵੇਲੇ ਕਹਿ ਦੇਂਦੇਂ, ਸੇਵਾ ਦਾ ਮੌਕਾ ਦਿੳੁ,ਜੇਕਰ ੲਿੱਹ ਸੇਵਾਦਾਰ ਹਨ ਤਾਂ ਪੁਲਿਸ ਵਾਪਿਸ ਲੲੀ ਜਾਵੇ।ਜਿੱਸ ਨੂੰ ਖਤਰਾ ਅਾਪਣੇ ਖਰਚੇ ਤੇ ਅਾਪਣਾ ਪ੍ਬੰਧ ਕਰਨ।

  • @honeymahey1366
    @honeymahey1366 5 років тому +28

    ਰਨਜੀਤ ਸ਼ਿਘ ਜੀ right

  • @sarabjitsingh1323
    @sarabjitsingh1323 6 років тому +3

    Baai sahib ji har gal nimrta naal krde ne.

  • @GURPREETSINGH-ue5zy
    @GURPREETSINGH-ue5zy 6 років тому +2

    Very exellent reporting by KP singh reporter. And excellent interview by bhai sahab... In reality he is the only preacher who deserve to be given panth rattan .my interest in understanding gurbani began after listening to his interpretations. Very logical and rationale interpretation of sikh ideology.His victimisation reminds me of what happened to Jesus .., what happened to hazrat Hussain in karbala, and what happened to Sikhs during their fight against mughals

  • @ssthethy66
    @ssthethy66 6 років тому +4

    Nice talk meaning full

  • @gurtejsinghgill5132
    @gurtejsinghgill5132 5 років тому +1

    Dhadrian wale is a greate person

    • @sharbtitsingh4345
      @sharbtitsingh4345 5 років тому

      +ranjit dhadrian wala FUDDU ਨਾ ਦੀ ਫੇਕ ਆਈਡੀ ਵਾਲਿਆ, ਇਸ ਤਰ੍ਹਾ ਦੇ ਕੁਮੈਂਟ ਆਵਦੀ ਮਾਂ-ਭੈਣ ਨੂੰ ਵੀ ਜਰੂਰ ਪੜ੍ਹਾਇਆ ਕਰ, ਸੂਰ ਦਿਆ ਬੀਆ,

  • @SatnamSingh-pn7ob
    @SatnamSingh-pn7ob 4 роки тому

    After long time Sikh Panth found a logical leader in Ranjit Singh. He should be Jathedar of Akal Takhat

  • @vermaboy0086
    @vermaboy0086 6 років тому +13

    Ehh banda vadia aa.. evee preshan Kar rahe aa

  • @luckyshemar5141
    @luckyshemar5141 4 роки тому +13

    Bhai ranjeet singh 100% right✔

  • @balwinder3322
    @balwinder3322 5 років тому +6

    ਭਾਈ ਰਣਜੀਤ ਸਿੰਘ ਜੀ ਸੱਚੀ ਗੱਲ ਕਰਦੇ ਨੇ, ਤਾਹੀਂ ਤਾਂ ਕੁਝ ਲੋਕਾਂ ਨੂੰ ਮਿਰਚਾਂ ਵਾਂਗੂ ਲਗਦੀ ਆ

  • @sudarshansingh4402
    @sudarshansingh4402 2 роки тому

    ਟਿੰਡਾਂ ਪੱਥ ਨਾ ਜਾਣਦਾ ਮੇਰਾ ਮੱਘੀਆਂ ਦਾ ਉਸਤਾਦ। ਪੈਸਾ ਤੇ ਸ਼ੋਹਰਤ ਆਦਮੀ ਨੂੰ ਕਿਸ ਕਦਰ ਬਦਦਿਮਾਗ, ਹੰਕਾਰੀ ਤੇ ਆਪ -ਹੁਦਰਾ ਬਣਾ ਦੇਂਦਾ ਏ ਹੋਰ ਉਧਾਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪ ਵੇਖ ਸਕਦੇ ਹੋ।

  • @sonusandhu9302
    @sonusandhu9302 5 років тому +3

    Love dhanrian vale. He is youth icon

  • @BaljitKaur-ss5zw
    @BaljitKaur-ss5zw 5 років тому +6

    Bhai ranjit singh boht vadia jvab de rhe hn midiya wala dumme da banda lagda dumme nu we svall kr eda hi

  • @GurjantSingh-my6og
    @GurjantSingh-my6og 5 років тому +3

    bhai ranjit singh ji great parchaarak

  • @amarjitpaswalsinghfarm9895
    @amarjitpaswalsinghfarm9895 6 років тому +8

    ਕੇ ਪੀ ਸ਼ਿਘ ਬਹੁਤ ਵਧੀਅਾ ੲੀਟਰਵੀਓ ਕੀਤਾ ਜੀ ਯਾਦਵੀਦਰ ਵਾਗ਼ੂ ਕੜੀ ਨਹੀ ਘੋਲ਼ੀ ਬਹੁਤ ਵਧੀਅਾ

  • @hardikmanisha1679
    @hardikmanisha1679 5 років тому +2

    Bhai Ranjit SIngh Ji Very Nice Person & Good Speech

  • @lovelynahar444
    @lovelynahar444 5 років тому +2

    love u ranjit Singh ji

  • @jagrajsingh9028
    @jagrajsingh9028 5 років тому +7

    ਭਾਈ ਸਾਹਿਬ ਜੀ ਠੀਕ ਨੇ

  • @luckyyysingh889
    @luckyyysingh889 4 роки тому +1

    rabb lambi umer kre veeer di bhai ranjit singh dii 🙏🙏🙏🙏

  • @user-pb9st5dp5z
    @user-pb9st5dp5z 4 роки тому +1

    Good

  • @karmvirk3875
    @karmvirk3875 5 років тому +12

    ranjit Singh ji vdiaa parcharak ne good ji baba ji

  • @Amritsingh1919-s5n
    @Amritsingh1919-s5n 5 років тому +4

    ਧੁੰਮਾ ਦੀ ਇੰਟਰਵਿਊ ਵੀ ਲਵੋ ਕੇ ਪੀ ਜੀ

    • @Amritsingh1919-s5n
      @Amritsingh1919-s5n 5 років тому

      ranjit dhadrian wala FUDDU ਤੂੰ ਗੰਦ ਬਕਣ ਵਾਲਾ ਕਦੀ ਸਿੱਖ ਨਹੀ ਹੋ ਸਕਦਾ ਬੇ ਅਕਲ

  • @a10livetv86
    @a10livetv86 4 роки тому +13

    ਭਾਈ ਰਣਜੀਤ ਸਿਘ ਜੀਦਾਬਾਦ

  • @sarjeetbains9671
    @sarjeetbains9671 6 років тому +135

    ਪੱਤਰਕਾਰ ਉਂਨ੍ਹਾ ਨਾਲ ਕਿਉ ਨਹੀਂ ਗੱਲ ਕਰਦੇ?

    • @kanwarpalsingh3544
      @kanwarpalsingh3544 6 років тому +5

      Hmm ..agle hlke kutyan vangu painda aa

    • @BalwinderSingh-fd3pd
      @BalwinderSingh-fd3pd 6 років тому +3

      mrna uhna nal gl krke

    • @ManpreetKaur-yl7oq
      @ManpreetKaur-yl7oq 5 років тому +2

      good thik g

    • @rajanchadha6537
      @rajanchadha6537 5 років тому +3

      Yes bhai Ranjit Singh dhandria Wala you are absolutely right you talk about spirituality spirituality mean study of soul and then make a direct relationship with Param soul the difference between religion and spirituality is that religion give us believes it is not necessary that these believes are genuine the suicide bomber mostly Muslim they have full faith in their religion and they become suicide bomber a religious person can elevated himself to a higher consciousness and also he do the worst thing like suicide Bomber and no spirituality spirituality give us direct dynamic relationship with our Param Pita Parmatma Ranjit Singh dhandria Wala ji to see apni girl Rakh De Raho kattarpanthi Hamesha Ada Virodhi Karoge Pardesi Apna Noble job karte ho

    • @ravi.aulakhravi.aulalh8415
      @ravi.aulakhravi.aulalh8415 5 років тому +1

      +Kanwarpal Singh 👌😃 ਹ . . . . . ਕਿਆ ਬਾਤ ਏ।

  • @MrPkmg974
    @MrPkmg974 5 років тому +4

    Good interviewed👍

  • @balwindersingh-vw6pj
    @balwindersingh-vw6pj 5 років тому +2

    Good Bhai Ranjeet Singh ji

  • @harpreetkaursandhu3927
    @harpreetkaursandhu3927 5 років тому +25

    Kom da hira ranjit singh ji

  • @mangpreet0014
    @mangpreet0014 6 років тому +6

    k.p. singh g asi wait kr rai a...tusi hun baba harnam singh di intrvw kdo le rai o

  • @krishansingh786
    @krishansingh786 4 роки тому +1

    Bhai Ranjeet Singh ji bilkul right ne

  • @RanaSingh-eu2eb
    @RanaSingh-eu2eb 4 роки тому +2

    🙏🙏🙏🙏🙏🌹🌹🌹🌹🌹

  • @kulvirbillaspur7468
    @kulvirbillaspur7468 6 років тому +22

    Good job bhai ranjit singh ji

  • @SatnamSingh-pn7ob
    @SatnamSingh-pn7ob 4 роки тому

    Sikh kaum will stand behind Ranjit Singh. We need to protect intellectuals and reject anti national taksals

  • @ManpreetSingh-jo9tt
    @ManpreetSingh-jo9tt 6 років тому +3

    Nice thought

  • @RoopSingh-xk2zb
    @RoopSingh-xk2zb 5 років тому +2

    Baba ji your right

  • @jernaildhillon5741
    @jernaildhillon5741 2 роки тому

    BHAI Ji Priceless jewel of sikh community

  • @jujharsingh9461
    @jujharsingh9461 6 років тому +8

    Patarkara nu benti aa ki taksaal valya di v interview lyao sahmne

  • @jaspalsinghsinghjaspal8645
    @jaspalsinghsinghjaspal8645 6 років тому +29

    Nice bahi Ranjit Singh ji

  • @sahibpreet4789
    @sahibpreet4789 4 роки тому

    ਇਸੇ ਤਰਾ ਦੂਜੀ ਧਿਰ ਨੂੰ ਵੀ ਇਸੇ ਤਰਾ ਬਿਠਾਉ ਲਾਈਵ ਫਿਰ ਸਭ ਕੁਝ ਕਲੀਅਰ ਹੋਣਾ ਸਚ ਲੋਕਾ ਸਾਹਮਣੇ ਆ ਜਾਣਾ

  • @lifestar3382
    @lifestar3382 6 років тому +4

    Nice veer ji

  • @HarjeetSingh-br7cx
    @HarjeetSingh-br7cx 4 роки тому +2

    Bhai Ranjit Singh ji right

  • @surindergilldugri
    @surindergilldugri 4 роки тому

    ਸਾਰੇ ਵੀਰ ਰਲਕੇ ਰਹਿਣ ਵਾਹਿਗੁਰੂ ਜੀ ਕਿਰਪਾ ਕਰਨ

  • @theratib3523
    @theratib3523 3 роки тому

    Ranjeet singh ji nu dil Tu salute

  • @seeratkaur180
    @seeratkaur180 6 років тому +43

    Bhai ranjit singh bhut Vadia

  • @GurvinderSingh-mv1im
    @GurvinderSingh-mv1im 6 років тому +22

    We always support Bhai sahib Bhai Ranjit Singh dhadriyan wale

  • @rsingh6027
    @rsingh6027 6 років тому +1

    Bhai ranjit Singh 👍🏽👍🏽👍🏽
    K p Singh 👍🏽👍🏽👍🏽
    K p Singh ji please invite bhai ranjit Singh in debate

  • @Punjab047
    @Punjab047 6 років тому +1

    We support bhai Ranjit Singh g khalsa dhandriyaa wale

  • @user-ii5le4ri6c
    @user-ii5le4ri6c 9 місяців тому

    Wel said bhai Ranjit Singh ji 👌👌🙏🙏🙏

  • @ravisingh-di4cn
    @ravisingh-di4cn 5 років тому +4

    Great parcharak

  • @jassbal34
    @jassbal34 6 років тому +31

    bhut nice baba g swala de juaab dite i salute you baba ji

    • @foryoufun1224
      @foryoufun1224 5 років тому

      Veer ji bhai ranjeet singh nu veer ji hi bolo
      Sohna lgda aa.

  • @bajsingh4728
    @bajsingh4728 6 років тому +11

    Good parchark bhai sahib ji

  • @techpurba3864
    @techpurba3864 4 роки тому +2

    Bhai Ranjeet Singh Ji right ne

  • @SukhjinderSingh-jn5bk
    @SukhjinderSingh-jn5bk 6 років тому +1

    Waheguru g ka khalsa waheguru g ki fateh🙏

  • @KuldeepSingh-ms4xj
    @KuldeepSingh-ms4xj 4 роки тому +1

    Good job Ranjit singh Bhai ji