Canada ਦੀ Visa ਨੀਤੀ ਬਦਲਣ ਨਾਲ Punjab ਵਿੱਚ ਕਿਹੜੇ ਕਾਰੋਬਾਰ ਪ੍ਰਭਾਵਿਤ ਹੋਏ 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 7 лют 2025
  • ਕੈਨੇਡਾ ਸਰਕਾਰ ਵਲੋਂ ਪਰਵਾਸ ਨੀਤੀਆਂ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਕੀਤੇ ਗਏ ਬਦਲਾਅ ਕਾਰਨ ਪੰਜਾਬ ਤੋਂ ਸਟੱਡੀ ਵੀਜ਼ੇ ਰਾਹੀ ਪਰਵਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਅਚਾਨਕ ਭਾਰੀ ਕਮੀ ਦਰਜ ਹੋਈ ਹੈ। ਜਿਸ ਕਾਰਨ ਸੂਬੇ ਦੀ ਆਈਲੈੱਟਸ ਅਤੇ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਨ ਵਾਲੇ ਅਦਾਰਿਆਂ ਦੇ ਕੰਮ ਨੂੰ ਵੱਡੀ ਸੱਟ ਲੱਗੀ ਹੈ।
    ਰਿਪੋਰਟ- ਹਰਮਨਦੀਪ ਸਿੰਘ, ਸ਼ੂਟ-ਮਯੰਕ ਮੌਂਗੀਆ, ਐਡਿਟ- ਰਾਜਨ ਪਪਨੇਜਾ
    #canada #ielts #studyvisa #punjab -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    To subscribe BBC News Punjabi's whatsapp channel, click: bbc.in/4dC37Yx
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 347

  • @BBCNewsPunjabi
    @BBCNewsPunjabi  2 місяці тому +12

    ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕਾਲਜ ਬਦਲਣ ਬਾਰੇ ਨਿਯਮਾਂ ਵਿੱਚ ਵੀ ਤਬਦੀਲੀ ਕੀਤੀ ਹੈ, ਪੜ੍ਹੋ ਵਿਸਥਾਰ ਨਾਲ: www.bbc.com/punjabi/articles/cj6kgedy068o

  • @narinderpalsingh5349
    @narinderpalsingh5349 2 місяці тому +156

    ਬਹੁਤ ਹੀ ਵਧੀਆ ਫੈਸਲਾ ਹੈ,ਪੰਜਾਬ ਦਾ ਉਜਾੜਾ ਰਕ ਜਾਵੇਗਾ

  • @PardeepSingh-vo8hz
    @PardeepSingh-vo8hz 2 місяці тому +79

    ਬਹੁਤ ਵਧੀਆ ਹੈ ਪੰਜਾਬੀਆਂ ਦੀ ਲੁੱਟ ਖ਼ਤਮ ਹੋਵੇਗੀ।

  • @earndollarsinhomework5186
    @earndollarsinhomework5186 2 місяці тому +271

    ਬੜਾ ਲੁੱਟਿਆ ਲੋਕਾ ਨੂੰ ਏਜੰਟਾਂ ਨੇ
    ਰੱਬ ਸਬ ਵੇਖਦਾ

    • @STINGER101
      @STINGER101 2 місяці тому +16

      Chalo Hun bhaiye Punjab wich nai aaune, now punjabi will have to go work in Punjab ❤GOOD PART .

    • @Punjabi-f9b
      @Punjabi-f9b 2 місяці тому

      ਪੰਜਾਬੀ ਬੁਲਟ ਦੇ ਪਟਾਕੇ ਪੌਣ ਜੋਗੇ ਨੇ ਉਹ ਭਈਆ ਦੀ ਜਗਾ ਨੀਂ ਲੈ ਸਕਦੇ ਇਹ ਸਿਰਫ ਸੋਸ਼ਲ media ਤੇ ਮੇਹਣੇ ਮਾਰਨ ਜੋਗੇ ਨੇ ​@@STINGER101

    • @singhsarwan1548
      @singhsarwan1548 2 місяці тому +5

      ਲੋਕਾ ਦੇ ਘਰ ਖਾ ਗਏ ਨੇ ਇਹ ਲੋਕ ਉਜਾੜ ਦਿਤਾ ਕਈ ਲੋਕਾ ਨੂੰ
      ਏਜੰਟਾ ਨੇ ਬਹੁਤ ਪੈਸਾ ਖਾ ਗਏ

    • @Punjabi-f9b
      @Punjabi-f9b 2 місяці тому +1

      @@STINGER101 ਪੰਜਾਬੀ ਸਿਰਫ ਬੁਲੇਟ ਦੇ ਪਟਾਕੇ ਪੌਣ ਜਾਣਦੇ ਆ ਤੈਨੂੰ ਕੀ ਲੱਗਦਾ ਉਹ ਬਰਗਰ, ਗੋਲਗੱਪੇ ਵੇਚ ਲੈਣਗੇ

    • @gurmeharsinghbhinder527
      @gurmeharsinghbhinder527 2 місяці тому

      ​@@Punjabi-f9b sahi bai aa bai

  • @manjit-79
    @manjit-79 2 місяці тому +82

    ਐਲਟਸ ਸੈਂਟਰ ਮਲਿਕਾ ਨੂੰ ਸਲਾਹ ਹੈ ਕਿ ਜਿਹੜੇ ਪਹਿਲਾ ਪਲਾਟ ਖਰੀਦੇ ਸਨ ਹੁਣ ਓਹੀ ਪਲਾਟ ਵੇਚਕੇ ਹੁਣ ਗੁਜਾਰਾ ਕਰੋ

  • @gss6617
    @gss6617 2 місяці тому +20

    ਪੰਜਾਬ ਉਜਾੜਣ ਵਾਲੇ ਖੁਦ ਹੀ ਉੱਜੜ ਗਏ..🎉🎉🎉🎉

  • @Ajnabi-0007
    @Ajnabi-0007 2 місяці тому +30

    ਬਹੁਤ ਵਧੀਆ ਹੋਇਆ ਸਾਰਾ ਕਾਲਾ ਧੰਦਾ ਬੰਦਾ ਹੋ ਗਿਆ, ਹੁਣ ਪੰਜਾਬ ਦੇ ਬੱਚੇ ਪੰਜਾਬ ਵਿੱਚ ਹੀ ਪੜ੍ਹਾਈ ਕਰਨ ਤੇ ਕਿਸੇ ਚੰਗੀ ਨੌਕਰੀ ਤੇ ਲਗਣ , ਕੋਈ ਫਾਇਦਾ ਨਹੀਂ ਕਨੇਡਾ ਆਉਣ ਦਾ ਕਿਉਂਕਿ ਕਨੇਡਾ ਦੇ ਹਾਲਾਤ ਪੰਜਾਬ ਨਾਲੋਂ ਬਹੁਤ ਜ਼ਿਆਦਾ ਖਰਾਬ ਹਨ

    • @Ambarsaria--pb
      @Ambarsaria--pb 2 місяці тому +2

      100% ਸੱਚਾਈ ਗੱਲ ਕੀਤੀ

  • @gurjant4325
    @gurjant4325 2 місяці тому +26

    ਹਰੇਕ ਚੀਜ਼ ਦਾ ਅੰਤ ਹੁੰਦਾ ਆਈਲੈਟਸ ਦਾ ਵੀ ਹੋ ਗਿਆ। ਵਧੀਆ ਗੱਲ ਆ

  • @Insightswithshubh
    @Insightswithshubh 2 місяці тому +129

    Vadiya hoya
    Punjab da

    • @STINGER101
      @STINGER101 2 місяці тому +3

      Chalo Hun bhaiye Punjab wich nai aaune, now punjabi will have to go work in Punjab ❤GOOD PART . ❤❤❤❤❤

  • @JimmyGill-l5e
    @JimmyGill-l5e 2 місяці тому +91

    Great for Punjab

    • @STINGER101
      @STINGER101 2 місяці тому

      Chalo Hun bhaiye Punjab wich nai aaune, now punjabi will have to go work in Punjab ❤GOOD PART . ❤❤❤❤❤❤❤❤❤❤❤❤❤❤❤❤❤

  • @Shortsforyoushop
    @Shortsforyoushop 2 місяці тому +37

    ਚੰਗੀ ਗੱਲ ਹੈ ਬਚਜੁ ਪੰਜਾਬ 🦅🙌🏻

  • @BhupinderSinghMehmadPur
    @BhupinderSinghMehmadPur 2 місяці тому +11

    ਬਹੁਤ ਵਧੀਆ ਹੋਇਆ...Ilts ਸੈਂਟਰਾਂ ਤੇ immigration ਦੇ ਨਾਮ ਤੇ ਲੋਕਾਂ ਨੂੰ ਬਹੁਤ ਜਿਆਦਾ ਲੁੱਟਿਆ ..ਘਰਾਂ ਦੇ ਘਰ ਖਾਲੀ ਕਰ ਤੇ..ਏਜੰਟਾਂ ਦੇ ਘਰ ਭਰ ਗਏ

  • @sahilsabharwal6593
    @sahilsabharwal6593 2 місяці тому +17

    ਪੰਜਾਬ ਵਿੱਚ ਰਹੋ ਅਤੇ ਸੁੱਖੀ ਰਹੋ

  • @sarbjeetkaur2816
    @sarbjeetkaur2816 2 місяці тому +9

    ਬਹੁਤ ਹੀ ਵਧੀਆ ਚੈਨਲ.. ਹਮੇਸ਼ਾ ਬਹੁਤ ਹੀ ਵਧੀਆ ਤਰੀਕੇ ਨਾਲ explain ਕਰਦੇ ਹਨ

  • @balwindersinghbrar5963
    @balwindersinghbrar5963 2 місяці тому +22

    ਰਲ਼ਮਿਲ ਕੇ ਇਹਨਾਂ ਸਾਰਿਆਂ
    ਬਹੁਤ ਇਹਨਾਂ ਲੁੱਟ, ਲੁੱਟ ਲਈ ਤੇ
    ਬਹੁਤ ਕਰ ਲਿਆ ਗੁੰਮਰਾਹ ਸਾਨੂੰ,
    ਸਾਡੇ ਦੇਸ਼ ਦਾ ਕਿਉਂ ਨਿਘਾਰ ਹੋਇਆ?
    ਕੋਈ ਤਾਂ ਦੱਸੇ ਵਜ੍ਹਾ ਸਾਨੂੰ।

  • @Khu-f1t
    @Khu-f1t 2 місяці тому +9

    ਬਾਹਰ ਪੜਨ ਨਾ ਜਾਉ 40 ਲੱਖ ਇੰਡੀਆ ਵਿੱਚ ਲਗਾਉ ਆਪਣੀ ਪੜਾਈ ਤੇ ਡਾਕਟਰ ਇੰਜੀਨੀਅਰ ਬਣ ਕੇ ਜਾਉ ਬਾਹਰ . ਕਿਉਕੀ ਬਾਹਰ ਜਾ ਕੇ ਡਿਗਰੀ ਲੈ ਕੇ ਵੀ ਦਿਹਾੜੀ ਕਰਨੀ ਪੈਦੀ

  • @japneetsingh5015
    @japneetsingh5015 2 місяці тому +39

    Good for Punjab

  • @JKa-o4w
    @JKa-o4w 2 місяці тому +12

    It's good . They should start some good and honest businesses. Canada is not responsible for that. Canadian government needs to put Canadian interests first . It's good for Panjab too.

  • @ਹਰਪ੍ਰੀਤਸਿੰਘ-ਫ9ਢ
    @ਹਰਪ੍ਰੀਤਸਿੰਘ-ਫ9ਢ 2 місяці тому +28

    ਏਜੰਟਾ ਨੇ ਸੈਟਰਾਂ ਅੱਗੇ ਕੈਨੇਡਾ ਵਾਲਾ ਪੁਰਾ ਮਹੋਲ ਬਨਾਇਆ ਹੁੰਦਾ ਜਹਾਜ਼ ਜੇ ਦੇਖ ਜਵਾਕ ਕਮਲੇ ਹੋ ਜਾਂਦੇ ਆ😂

  • @p...p
    @p...p 2 місяці тому +55

    punjab universities and colleges are reviving

    • @bhogal786
      @bhogal786 2 місяці тому +5

      punjab universities wich no job available for engineering graduates also.Even Unemployment is in India also

    • @p...p
      @p...p 2 місяці тому

      @@bhogal786 ab ayegi

    • @Ajnabi-0007
      @Ajnabi-0007 2 місяці тому

      @@bhogal786 still India is better than canada because no jobs in Canada too and no money for rent, no money for college fees, no money for groceries and also many more tensions in Canada . In India our parents take care of us but in Canada nobody cares that’s why so many students doing suicide in Canada

    • @dheerajverma4721
      @dheerajverma4721 2 місяці тому

      @@bhogal786you can get jobs in other states in Pune , Bangalore

  • @BRAR56200
    @BRAR56200 2 місяці тому +11

    ਬਹੁਤ ਵਧੀਆ ਹੋਇਆ ਹਰੇਕ ਨੇ ਇਹ ਲੁੱਟ ਫੜੀ ਸੀ

  • @Subhdeep-l8z
    @Subhdeep-l8z 2 місяці тому +20

    Dhan dhan baba deep singh g

    • @Ambarsaria--pb
      @Ambarsaria--pb 2 місяці тому +1

      ਵਾਹਿਗੁਰੂ ਜੀ ❤❤

  • @ਅਮਨਜੋਤਸਿੰਘਬੈਂਸ

    ਪੱਕੇ ਤੌਰ ਤੇ ਬੰਦ ਕਰਨੇ ਚਾਹੀਦੇ ਆ ਆਈਲਟ ਸੈਂਟਰ🎉🎉🎉🎉

  • @manveersingh5923
    @manveersingh5923 2 місяці тому +10

    ਸ਼ੁਕਰ ਹੈਂ ਰੱਬ ਦਾ ਉਨ ਇਮੀਗ੍ਰੇਸ਼ਨ ਵਾਲਿਆ ਨੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਆਪਣੇ ਫਾਇਦਾ ਲਈ ਲੋਕਾ ਨੂੰ ਡੌਂਕੀ ਗਲਤ ਪੇਪਰ ਬਣਾ ਕ ਭੇਜ ਦੇ ਨੇ. ਪੰਜਾਬ ਚ ਹੀ ਆਗ ਲਗੀ ਹੈਂ ਬਾਹਰ ਜਾਣ ਦੀ ਜਿਦਾ ਬਿਹਾਰੀ ਏਥੇ ਆ ਕੇ ਇਥੇ ਬਸ ਕ ਸਕਸੈੱਸਫੁੱਲ ਹੋ ਰਹੇ ਨੇ ਅਸੀ ਕਿਊ ਨ੍ਹੀ

  • @PrabhjotCheema-to1je
    @PrabhjotCheema-to1je 2 місяці тому +5

    Bahut vadia Hoya,Tik k ta Baithange Punjab de Naujwan,Punjab da crora rupees Punjab vich hi reh jaoga,agents ne v bahut paisa kmaya,bahut commissions khadia ne

  • @Stranger9211s
    @Stranger9211s 2 місяці тому +10

    ਸ਼ੁਕਰ ਵੇ ਪੰਜਾਬ ਦੀ ਜਵਾਨੀ ਪੰਜਾਬ ਤੋ ਬਾਹਰ ਜਾਣ ਤੋਂ ਰੁਕੀ , ਬਾਕੀ ਗੱਲ ਇੰਨਾ ਕੰਮ ਵਾਲਿਆ ਦੀ ਇੰਨਾ ਬਹੁਤ ਕਮਾਈ ਕਰ ਲਈ ਹੁਣ ਕੋਈ ਹੋਰ ਕੰਮ ਕਰ ਸਕਦੇ ਨੇ

  • @rambariar2669
    @rambariar2669 2 місяці тому +19

    Dil khush khoya

  • @BalwinderSingh-qd3jl
    @BalwinderSingh-qd3jl 2 місяці тому +11

    ਜਣਾ ਖਣਾ ਏਜੰਟ ਬਣਿਆ ਹੋਇਆ ਸੀ ਵਧੀਆ ਹੋਇਆ ਪੰਜ਼ਾਬ ਬਚ ਜਾਊਗਾ

  • @manmohansingh9488
    @manmohansingh9488 2 місяці тому +2

    Punjab da bera gark karn vich ehna dakuya da bout vadda yogdaan aa , bout vadiya hoya ehna nal

  • @Parmindersingh-lu8lg
    @Parmindersingh-lu8lg 2 місяці тому +28

    ਬਹੁਤ ਲੁੱਟਿਆ ਇਹਨਾਂ ਨੇ। ਰੱਬ ਨੇ ਚਪੇੜ ਮਾਰੀ ਹੈ। ਪਰ ਇਹਨਾਂ ਨੇ ਸੁਧਰਨਾ ਫੇਰ ਵੀ ਨੀ। ਬੈਠੋ ਥੋੜਾ ਸਮਾਂ ਚੁੱਪ ਕਰਕੇ।

  • @luv5929
    @luv5929 2 місяці тому +1

    Good reporting . Rare to see these days

  • @rajanslathia6127
    @rajanslathia6127 2 місяці тому +3

    Good for all students to save their precious parents money

  • @TeenMann
    @TeenMann 2 місяці тому +1

    Good news for Punjabi parents

  • @Akash-Kaler
    @Akash-Kaler 2 місяці тому +12

    Shukr aa rabb da 😊

  • @Harmansinghsaini_pb39
    @Harmansinghsaini_pb39 2 місяці тому +5

    ਬਿਲਕੁਲ ਸਹੀ ਹੋਇਆ ਨਹੀਂ ਤਾਂ ਪੰਜਾਬ ਚ ਬਇਆਂ ਦਾ ਰਾਜ ਹੋ ਜਾਣਾ ਸੀ

  • @School_of_Engineers
    @School_of_Engineers 2 місяці тому +7

    ਬਹੁਤ ਵਧੀਆ ਹੋਇਆ

  • @badalsingh3463
    @badalsingh3463 2 місяці тому +1

    It is good to hear that !!

  • @samlekhi85
    @samlekhi85 2 місяці тому +3

    Its basically impacting punjab alot no doubt. I also work somewhere in corporate where we barely dealt in canada, australia. We are running smooth with no fluctuation in business since we always believed in producing business for real purpose of migration and studies without showing dreams to students for PR only. This was meant to happen one day or the other. Stop moaning my dear Punjabis.

  • @gurbirgill4945
    @gurbirgill4945 2 місяці тому +8

    ਵਧੀਆਂ ਹੋਇਆਂ

  • @Lambardar_83
    @Lambardar_83 2 місяці тому +3

    Good News for Punjab

  • @luckysingh35
    @luckysingh35 2 місяці тому +5

    Apne Punjab Ch Rho Kam Kro Mehnat Kro Maa Baap kol Rho Sewa Kro 🌾🌴🤩🙏

  • @manjinderkaur769
    @manjinderkaur769 2 місяці тому +2

    Very Thanks to Canada 🇨🇦 🙏🙏👍👍

  • @shuntygarg2874
    @shuntygarg2874 2 місяці тому +6

    ਬਾਈ ਸਹੀਂ ਹੈ ਏਨੁ ਪਤਾ ਹੁਣ ਕਿਸੇ ਨੂੰ ਚੂਠੇ ਲਾਰੇ ਲਾ ਲੁੱਟਣਾ ਗ਼ਲਤ 😊

  • @Raman42002
    @Raman42002 2 місяці тому +9

    Kuch Ni Peya Abroad ch,Sari Umar banda Bank,car,house di Installment dinda mar janda.

  • @s0hail1
    @s0hail1 2 місяці тому +19

    *We all 👳‍♂️🇮🇳 r So Happy We all 👳‍♂️🇮🇳 want More Canada Strict Rules Hope Canada 🇨🇦 will make more 👳‍♂️🇮🇳 Strict Rules Thx Canada Government 🇨🇦*

    • @HeeraVlogs882
      @HeeraVlogs882 2 місяці тому

      Oh wow You mean you guys are citizens in Canada. Now you think no body have to come.. Destiny is not same for your peoples as well. One day you will also on the same situation like us🫵🫵🫵

    • @s0hail1
      @s0hail1 2 місяці тому +2

      @HeeraVlogs882 We all respect the Canadian law's & Rules Hope u will follow like us. So plz write Thx Canadian Government u r best 🇨🇦👏👌

    • @Prithvichouhan406
      @Prithvichouhan406 2 місяці тому

      ​@HeeraVlogs882 ...You still need to go some Ielts centres ...atleast you will be able to learn grammatically correct English

  • @Gagan-qk3pv
    @Gagan-qk3pv 2 місяці тому +13

    punjab da bhala hoju

  • @bebaak_rai
    @bebaak_rai 2 місяці тому +11

    Sab Rab de rang aa 🙏 😊

  • @kamaldeepsingh3988
    @kamaldeepsingh3988 2 місяці тому

    ਵਧੀਆ ਹੋਇਆ...
    ਜੀਹਨੇ ਪੜ੍ਹਨ ਜਾਣਾ ਓਹ ਹਲੇ ਵੀ ਜਾ ਸਕਦੇ ਨੇ...
    🤟🏻ਪਰ ਜਿਹੜੇ ਗਦਾਰ ਤੇ ਮਸੰਦ ਔਲਾਦਾਂ ਪੰਜ਼ਾਬ ਤੇ ਤੋਹਮਤਾਂ ਲਾਕੇ ਭਗੋੜੇ ਹੋ ਰਹੇ ਸੀ ਉਹਨਾਂ ਤੇ ਵਧੀਆ ਛਿੱਕਲੀ ਪਾਈ ਆ...ਐਥੇ ਕੁਸ਼ਨੀ ਐਥੇ ਨਸ਼ਾ ਐਥੇ ਆਹ ਐਥੇ ਓਹ...
    ਇਹਨਾਂ ਨੂੰ ਇਹ ਵੀ ਪਤਾ ਸੀ ਕੇ ਐਥੇ ਕੇਸ ਪੈਂਦਾ ਉੱਥੇ ਜੇਬ ਚ ਰੱਖਣਾ ਵੀ allowed ਆ...

  • @vancouverdrivingstuff
    @vancouverdrivingstuff 2 місяці тому +6

    I'm punjabi, iss gal nu samjo!
    Majority indian people are suffering now... I remember last year, when the comment section was saying that Canada will be finished now, bcoz they can't survive without international students.
    Canada is a rich country, who makes CAD$224 billion every year, only from natural resources...... Indian International students contribute CAD$8 billion every year only.
    our people are shortsighted, we don't plan for long-term, now we are suffering. On the other hand, Canada/US/NZ/AUS has planned next 50 years.

  • @narinderpalsingh5349
    @narinderpalsingh5349 2 місяці тому +6

    ਏਜੰਟਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ,,,ਉਜਾੜਾ ਕੀਤਾ,,,ਨੌਜਵਾਨਾਂ ਨੂੰ ਗੁੰਮਰਾਹ ਕੀਤਾ

  • @mandeepsingh-xb2xw
    @mandeepsingh-xb2xw 2 місяці тому +3

    Because Punjab da youth nai Punjab da future or investment Bahar ja Rahi si jide Karan Punjab da virsa or culture young generation Bahar ja Rahi si or bhaiya gang Punjab vich kabza kar rehe si so ae

  • @thegurru6895
    @thegurru6895 2 місяці тому +1

    Chalo bdya hi aa ina nu hun india de exams ya apne ithe de course padhon nd punjab ne log punjab hi rhe jna ge❤

  • @pindaale5578
    @pindaale5578 2 місяці тому

    ਸ਼ੁਕਰ ਆ ਕੈਨੇਡਾ ਸਰਕਾਰ ਨੇ ਬੰਦ ਕਰਤੇ ਨਹੀਂ ਤਾਂ ਬਹੁਤ ਬੁਰਾ ਹਾਲ ਹੋਣਾ ਸੀ ਪੰਜਾਬ ਦਾ

  • @oneworld1002
    @oneworld1002 Місяць тому

    Thanks babaji!! These type of office needs to be closed all over Panjab.

  • @pipalthainworld
    @pipalthainworld 2 місяці тому +2

    ਨਿੱਜਰ ਦੀ ਕੁਰਬਾਨੀ ਨੇ ਪੰਜਾਬ ਨੂੰ ਬਚਾ ਲਿਆ, waheguru

  • @kidscartoon4081
    @kidscartoon4081 2 місяці тому +3

    Great news for punjab

  • @JaspreetSingh-bo3fi
    @JaspreetSingh-bo3fi 2 місяці тому +1

    Siraaa kra dita Canada govt ne

  • @KULDEEPSINGH-cc1jt
    @KULDEEPSINGH-cc1jt 2 місяці тому +2

    Bahut vadea hoea Panjab good news

  • @punjabitravelvlogs6126
    @punjabitravelvlogs6126 2 місяці тому +1

    Gud for punjab and india.time has changed all western countries down.Asia is Rising.

  • @ssingh5119
    @ssingh5119 2 місяці тому +3

    Punjab bach ju chlao . Dhanvaad Canada gov. Da.

  • @jogasingh8622
    @jogasingh8622 2 місяці тому +1

    It's good for Punjab and Canada.

  • @LSS53
    @LSS53 2 місяці тому +2

    Studentway nsr ਵਾਲੇ ਚੋਰਾ ਦਾ ਵੀ ਔਖਾ ਹੋ ਗਿਆ 😂

  • @BalwantSingh-lg8qb
    @BalwantSingh-lg8qb 2 місяці тому +1

    Good job Canada govt..

  • @merapind2079
    @merapind2079 2 місяці тому +1

    Waheguru shukr aa loki college ja rhe ne

  • @samthind3767
    @samthind3767 2 місяці тому +1

    Great for punjab❤❤

  • @harkaranbhullar3863
    @harkaranbhullar3863 2 місяці тому +4

    Hun kise hor mulak nu aena tor dya krna. Te aapne lokaan chle v jaaya krna

  • @mandeepsingh-xb2xw
    @mandeepsingh-xb2xw 2 місяці тому +2

    Bahut vadiya hai ilets center band ho rehe hai

  • @baljindersingh3684
    @baljindersingh3684 2 місяці тому +1

    Shukar hai rabba

  • @RaviChahal-m8l
    @RaviChahal-m8l 2 місяці тому +1

    Bhut vadiyaa hoyaaaa

  • @SarbjitGrewal-es2qv
    @SarbjitGrewal-es2qv 2 місяці тому +1

    Bhut vadia Mera sohna panjab ❤

  • @vtoor6362
    @vtoor6362 2 місяці тому +1

    Sukar waheguru da Punjab bach gaya

  • @sukilitt9594
    @sukilitt9594 2 місяці тому +5

    Don’t blame anyone you guys made enough money from these kids.

  • @chetanbehl388
    @chetanbehl388 2 місяці тому

    Bahut vadiya hoya. ghat to ghat punjab ch punjabi ta rahuga

  • @ManpreetKaur-we8nm
    @ManpreetKaur-we8nm 2 місяці тому +1

    Very good 👍

  • @baljeetgill3859
    @baljeetgill3859 2 місяці тому +1

    Very good decision
    For punjab

  • @jasdeepgill8550
    @jasdeepgill8550 2 місяці тому +1

    ਪੰਜਾਬੀਆਂ ਦੀਆਂ ਜ਼ਮੀਨਾਂ ਬਚ ਜਾਂਣਗੀਆਂ……

  • @AkashdeepSingh-y5e
    @AkashdeepSingh-y5e 2 місяці тому +1

    That’s good for Punjab

  • @sarwansambi5028
    @sarwansambi5028 2 місяці тому +3

    Very good news

  • @FaraattaTv
    @FaraattaTv 2 місяці тому +1

    Good 👍 vadia kita .

  • @nitinkataria9510
    @nitinkataria9510 2 місяці тому +1

    Mein IELTS trainer han. Baahrle desan ch apne ghaint munde bhej ke saanu kuj naee labbna. Jine jana oh ikk poora plan bana ke jaave ate oddar rehn ja pakka hon de chakkar ch na pave. Panj che saal apne 20s ja 30s ch la ke mud je des nu. Othe bot jaade maade halat ne chaj de kamm di kaat karke.

  • @nageshkumar4722
    @nageshkumar4722 2 місяці тому +1

    Earth is like a family. Fight badlly affects everyone

  • @r.jawandha5343
    @r.jawandha5343 2 місяці тому +5

    Very very good Canada 👍

  • @mayankdixit709
    @mayankdixit709 2 місяці тому

    The change we need is here Now poeple will stay in our country

  • @nikhilkansra9841
    @nikhilkansra9841 2 місяці тому +2

    Bai punjab sarkar v koi naukri de na nai ta a youth nasheya ya nachar kalakaara de bs pe jna

  • @ManjitKaur-qb5mf
    @ManjitKaur-qb5mf 2 місяці тому +1

    Is there option of English subtitles?

  • @santoshbansal3180
    @santoshbansal3180 2 місяці тому +1

    Shukrana rub da good

  • @vanusharma0786
    @vanusharma0786 2 місяці тому

    Taxi da kam sirf students nal a?
    Baki country’s to lok ande jande a eh months ch

  • @SandeepSinghJhinjer
    @SandeepSinghJhinjer 2 місяці тому

    20-25 lakh ch 2-3 business khol lwo apne, chahe dudh da, taxi/uber da, sabjia/farm da, nale bebe baapu kol, nale kise nu rozgar mil jawega ese business naal.

  • @_netscapenavigator
    @_netscapenavigator 2 місяці тому

    Very good. All these people fleeced gullible students and often misled them.

  • @GurmeetSingh-gn4os
    @GurmeetSingh-gn4os 2 місяці тому +1

    bahut vadiya

  • @arshmeet769
    @arshmeet769 2 місяці тому +1

    Shukar ❤

  • @ApinderSingh-b2c
    @ApinderSingh-b2c 2 місяці тому

    Thank you very much the information

  • @jaskiratminhas2202
    @jaskiratminhas2202 2 місяці тому +1

    Bohat hi vadia

  • @gurvindersinghbaring6369
    @gurvindersinghbaring6369 2 місяці тому +11

    Vadiya ਹੋਇਆ, canada toh bina vi hor kus sochan ge lokh, ਬੇੜਾ ਗ਼ਰਕ karta punjab da, kudiya bhej tiya sariya bahar, oder putthe kam karn lag gaiya, saale Canada, hun ijata ni Yaad aundiya

  • @johny689
    @johny689 2 місяці тому

    badiya mozza lootiya ne inna ne

  • @RideronBullet
    @RideronBullet 2 місяці тому

    Boht hi wadiya hoyaa.. ehe sab keh rahe ne ethe

  • @choclate6565
    @choclate6565 2 місяці тому +1

    bhut wadiya hoyea

  • @JaspreetSingh-bo3fi
    @JaspreetSingh-bo3fi 2 місяці тому

    Bht bht bht bht bht bht bht bht bht vdia ho gya

  • @punjabidecenthulk784
    @punjabidecenthulk784 2 місяці тому

    ਕੰਮ ਘੱਟ gea ਫੇਰ ki ਹੋਇਆ, ਕਰੋੜਾ ਅਰਬਾਂ ਰੁਪਏ ਕਮਾ ਲਏ oh kadwao te kharcho 😂 tuhadia ਤਾਂ ਹੱਲੇ ਬੀ ਪੰਜ ਉਂਗਲਾਂ ਘਿਓ ਚ

  • @awesomeevents8442
    @awesomeevents8442 2 місяці тому

    +2 wale students band hone chahide. There should be an interview conducted by the university if they want to study in Canada. IELTS is just a language benchmark.