Chhitar pher jihda vi sarkaar de kamm vich dakhal andazi karda ai, Muavje da ki kamm ai, jinaa, sarkari ragistary rate os mutabak rate de deve sarkaar, enha ne tan rajjana hi nahi.
Sarak vadiya kam krdi aa tusi karan nhi dinde pase v tusi le lye hun sarakari kam rokde aa sharam karo tuhanu kado raj aaoga ret vada k mehgai naal greeb nu marya pya tusi loka nu desh vich mehgai da karan hi kissan Aa
ਕੀਮਤ ਇਕੋ ਜਿਹੀ ਦੇਣੀ ਚਾਹੀਦੀ ਹੈ
ਜੇ ਮਾਲਕ ਜਮੀਨ ਨਹੀ ਵੇਚਣਾ ਚਾਉਦਾ ਤਾ ਉਸ ਦੀ ਮਰਜੀ ਧੱਕਾ ਨਹੀ ਕਰਨਾ ਚਾਹੀਦਾ
ਹਾਈਕੋਰਟ ਜਾ ਸੁਪਰੀਮ ਕੋਰਟ ਜਾਣ ਨਾਲ ਕੁੱਝ ਹੱਲ ਹੋਵੇਗਾ
ਕਦੇ ਮੋਰਚਾ ਪੰਜਾਬ ਦੇ ਭਲੇ ਲਈ ਕਰਲੋ। ਪੰਜਾਬ ਨੂੰ ਰੱਬ ਵਿਹਲੜ ਤੋਂ ਬਚਾਵੇ ਕੋਰਟਾਂ ਕਚਹਿਰੀਆਂ ਕਾਹਦੇ ਲਈ
ਜਨਤਾ ਹੀ ਸਰਕਾਰ ਹੈ ਨੇਤਾ ਅਫਸਰ ਨੋਕਰ ਹਨ, ਨੋਕਰ ਬੇਕਾਰ ਹਨ, ਹਾਈਕੋਰਟ ਵਿਚ ਕੇਸ ਕਰੋ
ਇਹ ਨਿਓ ਵਰਲਡ ਆਰਡਰ ਹੈ, ਅਫਸਰਾ ਨੂੰ ਵੀ ਨਹੀਂ ਪਤਾ, , 200,500 ਪਸੰਡ ਦਾ ਲੋਕ ਮਿਲਕੇ ਰਹੋ
ਤੁਸੀਂ ਕਾਮਰੇਡਾਂ ਨੇ ਭੱਠਾ ਬਿਠਾਇਆ ਪੰਜਾਬ ਦਾ ਸਾਡੇ ਤਾਂ ਕੋਈ ਰੌਲਾ ਨਹੀਂ ਪਿਆ ਸੜਕ ਬਣ ਕੇ ਤਿਆਰ ਹੋ ਗਈ ਸਭ ਸਰਕਾਰ ਨੇ ਮੰਗਾਂ ਮੰਨ ਲਈਆਂ
ਪੈਸੇ ਪਹਿਲਾਂ ਦਿੰਦੇ ਆ ਫੇਰ ਅੰਦਰ ਵੜਦੀ ਆ ਸਰਕਾਰ
ਇਹ ਕਿਸਾਨ ਬੱਸ ਪੈਸੇ ਜਿਆਦਾ ਭਾਲਦੇ ਆ ਜ਼ਮੀਨ ਦੇ
Veer ki galt aa ehde ch . Jamin da sahi ret milna chahida .
ਤੂੰ ਆਪਣੀ ਦੇਦੇ ਤੇਰੇ ਕੋਲ਼ ਹੈ ਜ਼ਮੀਨ ਤਾਂ। ਅਸੀ 2 ਕਰੋੜ ਨੂੰ ਕਿੱਲਾ ਵੀ ਨੀ ਦੇਦੇ। ਅਸਲੀ ਮਾਂ ਸਾਡੀ ਧਰਤੀ ਏ। ਜਿਸ ਨੇ ਸਾਨੂੰ ਰੋਟੀ ਦਿੱਤੀ ਤੇ ਅਖੀਰ ਨੂੰ ਮਿੱਟੀ ਚ ਮਿਲ ਜਾਣਾ।
ਤੇਰੀ ਆਉਂਦੀ ਹੁੰਦੀ ਤਾਂ ਪਤਾ ਲੱਗਦਾ ਅਗਲੇ ਦੇ ਟੱਬਰ ਦੀ ਰੋਟੀ ਦਾ ਟੁੱਕੜਾ ਆ ਕਿਹੜਾ ਫ੍ਰੀ ਵਿਚ ਮਿਲੀ ਆ ਇਹਨਾਂ ਦੇ ਪੁਰਖਿਆਂ ਨੇ ਹੱਡ ਗਾਲ ਕੇ ਬਣਾਈ ਆ
Good
Good night
Good done.
ਪੈਸਿਆਂ ਲੈ ਕੇ ਮੁੱਕਰ ਜਾਂਦੇ ਨੇ ਲੋਕ
Aam ਨੂੰ ਵੋਟਾਂ ਵੀ ਤੁਸੀ ਈ ਪਾਈਆਂ ਸੀ 😂😂😂 ਲਵੋ ਨਜਾਰੇ ਹੁਣ 😂😂 ਮੱਜਾ ਆ ਗਿਆ ਜੱਟੋ
Kisanon ka muaawja nahin kabhi bhi pura hoga
Bahut madi gal
Bai dang chuke bina koi hall ni
Good job B J P
ਪਹਿਲਾ ਕਹਿ ਰਹੇ ਪੈਸਾ ਕੋਈ ਨਹੀਂ ਦਿੱਤਾ ംਫਿਰ ਕਹਿੰਦੇ 70 ਲੱਖ ਹੀ ਦੇ ਰਹੇം20 ਲੱਖ ਕਿਲੇ ਦਾ ਆਮ ਚਲਦਾ ਹੈ ം ਸਰਕਾਰ 50 ਲੱਖ ਵੱਧ ਦੇ ਰਹੀ ਹੈ ംਫਿਰ ਵੀ ਧੱਕਾ ਦੱਸ ਰਹੇ ਹਨം
Tusi kde nhi rajjna
ਲਾਲਚ
Chhitar pher jihda vi sarkaar de kamm vich dakhal andazi karda ai, Muavje da ki kamm ai, jinaa, sarkari ragistary rate os mutabak rate de deve sarkaar, enha ne tan rajjana hi nahi.
Sarak vadiya kam krdi aa tusi karan nhi dinde pase v tusi le lye hun sarakari kam rokde aa sharam karo tuhanu kado raj aaoga ret vada k mehgai naal greeb nu marya pya tusi loka nu desh vich mehgai da karan hi kissan Aa
Good job Govt
Ehi haal hou veero glt Sarkar nu vote Kyu paune o
Right
ਅੰਦੋਲਨ ਜੀਵੀ ਕਿਸਾਨ ਬੱਸ ਪੈਸੇ ਜਿਆਦਾ ਭਾਲਦੇ ਆ ਜ਼ਮੀਨ ਦੇ
Saleo tusi kyu machde o kisana to
@@manmeetmehra29tu ta free ch de dinda hona apna samaan laalea
ਜਿਹੜੀ ਪਾਰਟੀ ਫ੍ਰੀ ਵਸਤੂਆਂ ਦੀ ਗਰੰਟੀ ਦੇ ਕੇ ਸੱਤਾ ਵਿਚ ਆਉਂਦੀ ਆ ਉਹ ਪੰਜਾਬ ਦਾ ਬੇੜਾ ਗ਼ਰਕ ਕਰਦੀ ਆ
Lath fero ina kisan kamreda nu
Parshashan is doing best job