ਮਾਨਸਾ ਆਲਾ ਝੋਟਾ ਖੁੱਲ ਗਿਆ Mann Bathinde aala Mansa Jhota

Поділитися
Вставка
  • Опубліковано 23 гру 2024

КОМЕНТАРІ • 887

  • @mansimarn1332
    @mansimarn1332 Рік тому +33

    ਵਾਹਿਗੁਰੂ ਝੋਟੇ ਦੀ ਲੰਬੀ ਉਮਰ ਕਰੇ ।

  • @ramsinghlochub6942
    @ramsinghlochub6942 Рік тому +305

    ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਜੀ ਝੋਟੇ ਦਾ ਸਾਥ ਦੇਣ ❤❤

  • @bhindersran2170
    @bhindersran2170 Рік тому +32

    ਬਹੁਤ ਵਧੀਆ ਕੰਮ ਕੀਤਾ ਹੈ ਜੀ ਮਾਨ ਬਠਿੰਡੇ ਵਾਲਾ ਯਾਰਾ ਦਾ ਯਾਰ ਹੈ

  • @hardeepbhullar5289
    @hardeepbhullar5289 Рік тому +38

    ਬਹੁਤ ਵਧੀਆ ਕੰਮ ਕੀਤਾ ਗਿਆ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @balwinderthind2650
    @balwinderthind2650 Рік тому +170

    ਸਾਰੇ ਸਮਾਜ ਨੂੰ ਇਸ ਬਾਈ ਦਾ ਸਾਥ ਦੇਣਾ ਚਾਹੀਦਾ ਹੈ। 👍🙏

  • @SukhpalSinghDhaliwal-xt2rt
    @SukhpalSinghDhaliwal-xt2rt Рік тому +6

    ਝੋਟਾ ਬਾਈ ਜੀ ਬਹੁਤ ਵਧੀਆ ਸੇਵਾ ਹੈ ਬਾਈ ਸੇਵਾ ਸੇਵਾ ਬਹੁਤ ਬੱਡੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kamalpreetkaur7489
    @kamalpreetkaur7489 Рік тому +54

    ਜਿਉਂਦਾ ਵੱਸਦਾ ਰਹਿ ਝੋਟਿਆ ਜਿਉਂਦਾ ਰਹਿ, ਗੁਰੂ ਤੇਰੇ ਅੰਗ ਸੰਗ ਸਹਾਈ ਹੋਵੇ ਵੀਰੇ,

  • @mangatrai89
    @mangatrai89 Рік тому +43

    ਬੱਲੇ ਓਏ ਝੋਟਿਆ ਹੁਣ ਆਉਣਾ ਕੰਮ ਲੋਟ ਖਿੱਚ ਕੇ ਰੱਖ ਤੇਰੇ ਨਾਲ ਹਾਂ ਸਰਕਾਰ ਦੀ ਨੀਂਦ ਉਡਾ ਦਿੱਤੀ ਪਹਿਲਾ ਕੋਸਿਸ ਕੀਤੀ ਸੀ ਸਰਕਾਰ ਨੇ ਪਰਚਾ ਦਰਜ਼ ਕਰਕੇ ਦੱਬਦਾ ਕਿੱਥੇ ਆ

  • @amanbal9497
    @amanbal9497 Рік тому +10

    Good job ਜੀ। ਵੀਰ ਦਾ ਸਾਥ ਦੇਣ ਦੀ ਲੋੜ ਹੈ ਜੇ ਇਸ ਤਰਾ ਸਾਰੇ ਇਕੱਠੇ ਹੋ ਆਪਣੇ ਪਿੰਡ ਜਾ ਸ਼ਹਿਰ ਲਈ ਕੰਮ ਕਰਨ ਲਗ ਪੈ ਤਾ ਸਰਕਾਰ ਆਪ ਆ ਆ ਪੁਛਣ ਗਈਆ ਕੀ ਕੋਈ ਨਸ਼ਾ ਤੇ ਨਹੀ ਵੇਚਦਾ ਰੱਬ ਝੌਟੇ ਨੰ ਤਂਦਰੁਸਤੀ ਦੇਵੇ ਤਾ ਜੋ ਲੋਕਾ ਦੀ ਸੇਵਾ ਕਰ ਸਕੇ ਪੰਜਾਬ ਨੰ ਬਚਾ ਸਕੇ ।

  • @Sukhdevsingh-i2z
    @Sukhdevsingh-i2z Рік тому +18

    ਵਾ ਓ ਬਾਈ ਜਿਉਂਦਾ ਰੈ ਓਏ ਵਾਹਿਗੁਰੂ ਜੀ ਮੇਰੇ ਵੀਰ ਤੇ ਮੇਹਰ ਭਰਿਆ ਹਥ ਰਖਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ 🙏🙏🙏🙏🙏👌

  • @sapindersingh4083
    @sapindersingh4083 Рік тому +159

    ਇੱਕ ਮਾ ਦਾ ਪੁੱਤ ਆਪਣੀ ਜਾਨ ਖਤਰੇ ਚ ਪਾਕੇ ਲੋਕਾਂ ਲਈ ਖੜਾ ਸਪੋਟ ਕਰੋ ਪੂਰੀ

  • @SoniSingh-gb4yp
    @SoniSingh-gb4yp Рік тому +94

    ਪੂਰੀ ਧੱਕ ਪਾਈ ਸਿੰਘ ਨੇ ਵਾਹਿਗੁਰੂ ਜੀ ਹੋਰ ਚੜਦੀ ਕਲਾ ਕਰਨ

  • @JaspinderSingh-op4lj
    @JaspinderSingh-op4lj Рік тому +57

    ਜਦੋਂ ਵੀ ਸਮਾਜ ਵਿੱਚ ਜੁਲਮ ਵਧਦਾ ਹੈ ਤਾਂ ਉਸਨੂੰ ਰੋਕਣ ਵਾਲੇ ਵੀ ਉੱਠ ਪੈਂਦੇ ਹਨ

  • @kamaljitkaursandhu3953
    @kamaljitkaursandhu3953 Рік тому +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਿਆ ਜੀ❤❤❤❤❤❤❤❤❤❤❤

  • @bakhshishaatma-zn7sv
    @bakhshishaatma-zn7sv Рік тому +6

    ਵਾਹ ਵੀ ਵਾਹ ਖਾਲਸਾ ਬਾਬਾਂ ਜੱਥੇ ਦਾਰ ਝੋਟਾ ਸਹਾਬ ਜੀ ਤੇਰੇ ਵਰਗੇ ਇਨਸਾਨ ਨੂੰ ਵਾਹਿਗੁਰੂ ਹੀ ਧਰਤੀ ਤੇ ਭੇਜਦਾ ਹੈ ਸੰਗਤ ਜੀ

  • @MohanSingh-sd6lo
    @MohanSingh-sd6lo Рік тому +7

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ

  • @satnamsingh1213
    @satnamsingh1213 Рік тому +43

    ਚੜ੍ਹਦੀ ਕਲਾ ਰਹੇ ਜੀ

  • @gulbagsinghsidhu4759
    @gulbagsinghsidhu4759 Рік тому +78

    ਬਹੁਤ ਵਧੀਆ ਕੰਮ ਹੈ ਪੰਜਾਬ ਨੂੰ ਨਸ਼ਾ ਤੋਂ ਬਚੋ

  • @jtsohalpigeon8677
    @jtsohalpigeon8677 Рік тому +2

    ਸ਼ਾਬਾਸ਼ੇ ਓਏ ਝੋਟਿਆ👌 ਤੇਰੇ ਵਰਗਾ ਝੋਟਾ ਹਰ ਇਕ ਪਿੰਡ ਚ ਹੋਵੇ ਤਾਂ ਦੋਗਲੇ ਕਾਨੂਨ ਦੀ ਲੋੜ ਹੀ ਨਹੀ

  • @vichiter_Singh
    @vichiter_Singh Рік тому +20

    ਸਿਰਫ਼ ਮਾਨਸਾ ਵਾਲੇ ਨਹੀਂ ਇਹ ਵੀਰ ਲਈ ਸਾਰੇ ਪੰਜਾਬ ਵਾਲੇ ਸੜਕਾਂ ਤੇ ਉਤਰੋ।✊

  • @user-tx6cn6xz5l
    @user-tx6cn6xz5l Рік тому +28

    ਸਰਕਾਰ ਕਿਥੇ ਐ ਪੁਲਿਸ ਕਿਥੇ ਐ ਜੇ ਐ ਕੰਮ ਕਿਸੇ ਦਾ ਹੁਣ ਕਾਨੂੰਨ ਦੀ ਹਾਲਤ ਖਰਾਬ ਐ.

    • @singsing9946
      @singsing9946 Рік тому

      Aam aadmi party nak dob marje aa badla aa e😂😂😂😂

    • @JasvirSingh-dt8sw
      @JasvirSingh-dt8sw Рік тому +1

      ਪੁਲਿਸ ਤਾ ਆਪ ਵਿਕਉ ਦੀ ਆ

    • @user-tx6cn6xz5l
      @user-tx6cn6xz5l Рік тому

      @@JasvirSingh-dt8sw sahi a bai ji

    • @user-tx6cn6xz5l
      @user-tx6cn6xz5l Рік тому

      @@singsing9946 u ryt bai ਸਰਕਾਰ ਬਿਲਕੁਲ ਚੁੱਪ ਐ ਐਸ ਮੁਦੇ ਤੇ.

  • @BalwinderSingh-mt6br
    @BalwinderSingh-mt6br Рік тому +6

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਬਾਈ ਨੂੰ ਪੰਜਾਬ ਪੁਲਿਸ ਸੁੱਤੀ ਪਈ ਐ

  • @sarupsingh5316
    @sarupsingh5316 Рік тому +33

    ਗੁੱਡ ਬਹੁਤ ਵਧੀਆ ਕੀਤਾ ਦਿਲੋਂ ਸਲੂਟ ਤਹਾਨੂੰ ਞੀਰ

  • @SatnamSingh-kw6zk
    @SatnamSingh-kw6zk Рік тому +11

    ਸਾਰੇ ਜਾਣੇ ਇਦੇ ਸਾਥ ਦੇਣ ਪਿੰਡ ਵਿਚ ਨਸਾ ਮੁਕਤ ਹੋ ਜਾਉਗਾ ਪਰ ਸਾਡੇ ਪੰਜਾਬੀ ਬਹੁਤ ਮਾੜੇ ਸਾਥ ਦੇਣਾ ਸਰਮ ਆਉਣੀ ਚਹਾਇਦੀ

  • @RavindrSingh-fh9hf
    @RavindrSingh-fh9hf Рік тому +21

    ਵਾਹਿਗੁਰੂ ਜੀ ਮੇਹਰ ਕਰਨ

  • @HarpalSingh-uv9ko
    @HarpalSingh-uv9ko Рік тому +56

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ ਤੇ ਇਹਨਾਂ ਦੀ ਟੀਮ ਨੂੰ

    • @sharasingh9084
      @sharasingh9084 Рік тому

      ,😁😁😁🦉🦉🕺🕺🙊🙊🙊🤣🤣🤣

  • @nirmalsingh864
    @nirmalsingh864 Рік тому +44

    ਭਾਈ ਸਾਹਿਬ ਨੇ ਵਧੀਆ ਕੀਤਾ ਧੰਨਵਾਦੀ ਸਦਕੇ ਜਾਈਏ ਪੰਜਾਬੀ ਆ ਦੇ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤❤❤❤।।

  • @balwindersinghkhalsa2370
    @balwindersinghkhalsa2370 Рік тому +19

    ਵਾਹ ਜੀ ਵਾਹ ਬਹੁਤ ਵਧੀਆ

  • @harsh308
    @harsh308 Рік тому +2

    ਵਾਹਿ ਗੁਰੂ ਚੜਦੀ ਕਲਾ ਚ ਰੱਖੇ

  • @satnamsatti5262
    @satnamsatti5262 Рік тому +20

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਹਿਣ

  • @Bapu360
    @Bapu360 Рік тому +13

    ਬਹੁਤ ਬਹੁਤ ਬਹੁਤ ਬਹੁਤ ਵਧਇਆ ਕੰਮ ਕੀਤਾ ਤੁਸੀ, ,,,ਚੋਟੇ ਵੀਰ, ,,,❤❤❤❤❤❤❤❤ ਦਿੱਲ ਤੋ ਸਲਾਮ ਤੁਹਾਡੀ ਪੂਰੀ ਟੀਮ ਨੂੰ ਚੋਟੇ ਵੀਰੇ ਵਾਹਿਗੁਰੂ ਜੀ ਝੋਟੇ ਵੀਰ ਨੂੰ ਚੜਦੀਕਲਾ ਵਿੱਚ ਰੱਖਣਾ

  • @gurmeetkaur9140
    @gurmeetkaur9140 Рік тому +21

    ਸਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਸੋਚ ਹੈ ਆਪ ਦੀ

  • @GurpreetSinghKainth-nt3nz
    @GurpreetSinghKainth-nt3nz Рік тому +10

    ਝੋਟੇ 22 ਜੀ, ,,ਪੂਰੀ ਸਪੋਟ ਹੈ ਤੁਹਾਨੂੰ ਮੇਰੇ ਵੱਲੋ,,ਖਿੱਚ ਕੇ ਰੱਖੋ ਝੋਟੇ 22 ਜੀ,,,ਕਸਮ ਲਗੇ ਰੱਬ ਦੀ, ,,ਪੂਰੀ ਸਪੋਟ, ,

  • @amarjitsingh1946
    @amarjitsingh1946 Рік тому +20

    ਬਹੁਤ ਵਧੀਆ ਵੀਰ ਸ਼ੁਰੂ ਕਰਿਆ ਕੰਮ ਧੰਨਵਾਦ ਕਰਦੇ ਸਿਦਾ ਆ ਬਹੁਤ ਮੂੰਡੇ ਗਾਲਤੇ ਬਹੁਤ ਘਰ ਉਜੜ ਗਏ

  • @amarjeetsingh3869
    @amarjeetsingh3869 5 місяців тому +1

    ਮਜੀਠੀਆ ਚਿੱਟੇ ਦਾ ਵਪਾਰ ਕਰਦੈ ਝੋਟੇ ਨੂੰ ਬੇਨਤੀ ਹੈ ਕਿ ਉਸ ਕੋਲ ਵੀ ਪਹੁੰਚ ਕੀਤੀ ਜਾਵੇ ਤੇ ਉਸ ਵੀਰ ਵਾਗੂੰ ਗਲ ਵਿੱਚ ਛਿੱਤਰਾਂ ਦਾ ਹਾਰ ਪਾਇਆ ਜਾਵੇ ਦੂਸਰੀ ਗੱਲ ਸ਼ਰਾਬ ਵੀ ਇਕ ਨਸ਼ਾ ਹੈ ਠੇਕੇ ਬੰਦ ਕਰਾਏ ਜਾਣ ਫੇਰ ਮੰਨਾਗੇ ਝੋਟੇ ਨੂੰ ਨਹੀਂ ਪਾਣੀ ਵਿੱਚ ਡਾਂਗਾਂ ਤਾਂ ਹਰੇਕ ਹੀ ਮਾਰੀ ਜਾਦੈ ਪਰ ਜਿੱਥੇ ਡਾਂਗਾਂ ਦਾ ਡਰ ਹੋਵੇ ਕੋਈ ਨਹੀਂ ਜਾਦਾਂ ਝੋਟੇ ਨੂੰ ਬੇਨਤੀ ਹੈ ਕਿ ਤੇਰੇ ਪਿੰਡ ਵਿੱਚ ਸ਼ਾਮ ਨੂੰ ਕਿੰਨੇ ਲੋਕ ਸ਼ਰਾਬ ਪੀਂਦੇ ਨੇ ਤੇ ਕਿੱਥੋਂ ਲਿਉਦੇ ਨੇ ਕਿਤੇ ਇਹ ਨਾ ਹੋਵੇ ਕਿ 27 ਚ ਵੋਟਾਂ ਵਿੱਚ ਖੜਕੈ mlaਬਣਕੇ ਸਭ ਕੁਝ ਭੁੱਲ ਜਾਵੇ

  • @KulwantSingh-zc5yk
    @KulwantSingh-zc5yk 5 місяців тому +1

    ਅੰਦਰ ਬਾਈ ਝੋਟਿਆ ਬਹੁਤ ਵਧੀਆ ਕੰਮ ਕਰ ਰਿਹਾ ਵੱਸਦਾ ਰਹਿ

  • @narenderpareek8421
    @narenderpareek8421 Рік тому +5

    सतश्रीअकाल जयश्रीसीताराम झौटा भाई 🙏🏻🙏🏻🙏🙏ब्होत बढीया काम करदेओं बाई ऐ नशा बैचण आलै ऐवें ही सूत ताबे आणगे बहुत ही मानवता के लिये सराहनीय काम बहुत बहुत बधाइयाँ शुभकामनाएं वाहै गुरु जी आप सारैयां नूं चड़दीकलां च रखै🙏🙏👌👌👍👍

  • @gurjitdhanoa3917
    @gurjitdhanoa3917 Рік тому +2

    ਬਹੁਤ ਸੋਹਣਾ ਉਪਰਾਲਾ ਝੋਟਾ ਬਾਈ ਜੀ,,, ਧਿਆਨ ਵੀ ਰੱਖਿਓ ਆਪਣਾ,,, ਕਿਸੇ ਨੇਂ ਸਾਥ ਨਹੀਂ ਦੇਣਾ ਝੋਟੇ ਬਾਈ ਜੀ... ਵਾਹਿਗੁਰੂ ਜੀ ਕਿਰਪਾ ਕਰਿਓ ਆਪਣੇ ਏਸ ਬੱਚੇ ਤੇ..!🙏🏻

  • @baljeetkaur-jl5er
    @baljeetkaur-jl5er Рік тому +9

    ਵਾਹਿਗੁਰੂ ਜੀ ਕਦੇ ਨੀ ਦੇਖਿਆ ਇੰਦਾਂ ਦਾ ਬੰਦਾ,ਰੂਹ ਖੁਸ਼ ਹੋ ਗਈ ਵੀਰੇ ਝੋਟਿਆ, ਵਾਹਿਗੁਰੂ ਮੇਰੀ ਵੀ ਉਮਰ ਲਾ ਦੇਵੇ ਤੈਨੂੰ

  • @ਪ੍ਰੀਤਗਿੱਲ਼-ਗ9ਫ

    ਵਹਿਗੁਰੂ ਜੀ,ਗੁਰੂ ਘਰ ਦੋਨਾ ਨੂ ਸੇਵਾ ਕਰਨ ਲਾਓ ਸਬ ਨਸ਼ੇ ਦੂਰ ਮਾੜੀਆ ਚੀਜਾ ਨਾਲ਼ ਹੁੰਦੀਆ ਬੁਧੀ ਬਦਲ ਜੇ ਗੁਰਬਾਣੀ ਪੜੋ ਜੀ ਜ਼ਿੰਦਗੀ ਸਵਰ ਜੇ ਜੀ ਸਬ ਦਾ ਭਲਾ ਹੋ ਜੀ 🙏🙏

  • @balwantsingh6251
    @balwantsingh6251 Рік тому +35

    ਬਾਈ ਬਹੁਤ ਵੱਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਕਿਰਪਾ ਕਰਨ ਜ਼ੀ

  • @Unbracko
    @Unbracko Рік тому +36

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @rsbrar7113
    @rsbrar7113 Рік тому +7

    ਛੋਟੇ ਵੀਰ ਦਾ ਸਾਰੇ ਸਾਥ ਦਿਓ ਸਾਰੇ ਵੀਰ ਵੀਰ ਦਾ ਸਾਥ ਦਿਓ

  • @rajindersingh6282
    @rajindersingh6282 Рік тому +22

    ਵਾਹ ਜੀ ਵਾਹ ਝੋਟੇ ਬਾਈ ਜਿੰਦਾਬਾਦ ਵਾਹਿਗੁਰੂ ਜੀ ਤੈਨੂ ਲੰਮੀ ਉਮਰ ਬਕਸੇ ਜੀ 🙏🙏🙏🙏🙏

  • @GurwinderSingh-ys5ic
    @GurwinderSingh-ys5ic Рік тому

    ਠੀਕ ਆ ਝੋਟਾ ਬਹੁਤ ਵਧੀਆ ਕੰਮ ਕਰਦਾ ਨਸ਼ੇ ਕਰਨ ਵਾਲੇ ਆ ਨੂੰ ਹਟਾਉਦਾ ਨਸ਼ਾ ਵੇਚਣ ਵਾਲੇ ਨੂੰ ਫੜਦਾ ਪਰ ਜਿਹੜੀ ਤੁਸੀਂ ਗੱਲ ਕਹੀ ਆ ਕੇ ਬਾਈ ਬੱਬਲੀ ਦੇ ਦੋ ਤਿੰਨ ਜੜਦੇ ਸਾਰਾ ਕੁਝ ਮੰਨਜੂ ਪਰ ਤੈਨੂੰ ਐਨਾ ਕੋ ਪਤਾ ਹੋਣਾ ਚਾਹੀਦਾ ਕੇ ਕਿਸੇ ਵੀ ਜਨਾਨੀ ਤੇ ਕੋਈ ਵੀ ਬੰਦਾ ਹੱਥ ਨਹੀ ਚੱਕ ਸਕਦਾ ਇਥੇ ਤੱਕ ਕਿ ਚਾਹੇ ਪੁਲਿਸ ਮੁਲਾਜ਼ਮ ਕਿਉ ਨਾ ਹੋਵੇ ਉਹ ਵੀ ਲੇਡੀ ਪੁਲਿਸ ਹੱਥ ਚੱਕ ਸਕਦੀ ਆ

  • @gnphotography6556
    @gnphotography6556 Рік тому +1

    ਝੋਟੇ ਬਾਈ ਦੀ ਟੀਮ ਵਿੱਚ ਹਰ ਪਿੰਡ ਚੋਂ 3 ਬੰਦੇ ਜਰੂਰ ਰਲੋ ਤਾਂ ਹੀ ਸਾਰੇ ਪੰਜਾਬ ਨਸ਼ਾ ਖਤਮ ਹੋਉਗਾ

  • @surjitgill6411
    @surjitgill6411 Рік тому +4

    ਲੋਟ ਆਏਂ ਈ ਆਊ ਕੰਮ ਜ਼ਿਆਦਾ ਵਿਗੜਿਆ ਵਾ।

  • @vichiter_Singh
    @vichiter_Singh Рік тому +2

    ਇਹ ਬੰਦਾ ਜੇਲ ਵਿਚ ਨਹੀਂ ਹੋਣਾ ਚਾਹੀਦਾ ਪੰਜਾਬ ਵਾਲਿਓ। ਇਹਦੇ ਲਈ ਪਾਵੇ ਜੇਲ ਤੋੜਨੀ ਪਵੇ ਇਹ ਬੰਦਾ ਬੁਹਤ ਜਰੂਰੀ ਆ ਜੇਕਰ ਜਵਾਨੀ ਬਚੋਨੀ ਆ।

  • @GurmeetSingh-ud1dv
    @GurmeetSingh-ud1dv Рік тому +9

    ਏਨਾ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ ਏ ਫੇਰ ਏਹੀ ਕੁੱਝ ਕਰਨ ਗੇ

  • @sonysidhu3562
    @sonysidhu3562 Рік тому +35

    ਵਾਈ ਬਹੁਤ ਬਹੁਤ ਧੰਨਵਾਦ ਆ ਤੇਰਾ ❤❤❤

  • @motaram2346
    @motaram2346 Рік тому

    ਮੋਤਾਰਾਮਗੁਨਾਚੋਰ
    ਬਹੁਤ ਵਧੀਆ ਕੀਤਾਵੀਰਜੀ
    ਵਾਹਿਗੁਰੂ ਜੀ ਮੇਹਰ ਕਿਰਪਾ ਕਾਰਨ ਤੁਹਾਡੇ ਤੇ

  • @gurlalsingh3273
    @gurlalsingh3273 Рік тому +4

    Bahut vadia veer kanm kar rahe waheguru mehar kare

  • @PKGill-s9j
    @PKGill-s9j Рік тому +1

    ਝੋਟਾ ਓਹ ਕਾਰਜ ਕਰ ਰਿਹੈ ਜੋ ਨਾਂ ਕਿਸੇ ਪੰਚਾਇਤ ਤੋਂ, ਨਾਂ ਕਿਸੇ ਅਖੌਤੀ ਲੀਡਰ ਤੋਂ, ਨਾਂ ਇਲਾਕੇ ਦੇ ਵਿਧਾਇਕ ਤੋਂ, ਨਾਂ ਕਿਸੇ ਥੱਲੜੇ ਕਰਮਚਾਰੀ ਤੋਂ ਲੈਕੇ ਉੱਪਰੀ ਅਧਿਕਾਰੀ ਤੱਕ ਅੰਤ ਮੁਕਦੀ ਗੱਲ ਸੂਬੇ ਦੀ ਪੁਲਿਸ ਦੇ ਕਿਸੇ ਵੀ ਅਧਿਕਾਰੀ ਤੋਂ ਨਹੀਂ ਹੋਇਆ। ਕਿੰਨੀਂ ਸ਼ਰਮ ਈ ਨਹੀਂ ਬਲਕਿ ਡੁੱਬ ਮਰਨ ਵਾਲੀ ਗੱਲ ਐ ਯਾਰ ਕਿ ਅਸੀਂ ਓਸ ਲੋਕਤੰਤਰ ਦੇਸ਼ ਦੇ ਵਾਸੀ ਹਾਂ ਜਿੱਥੇ ਅਸੀਂ ਸਰਕਾਰ ਤਾਂ ਬਣਾਉਂਦੇ ਆਂ, ਪਰ ਸਰਕਾਰ ਦੇ ਕੰਮਾਂ ਨਾਲ ਸਾਨੂੰ ਖ਼ੁਦ ਨੂੰ ਈ ਜੂਝਣਾਂ ਪੈਂਦੇ, ਕਿਉਂਕਿ ਹਰ ਵਾਰ ਅਸੀਂ ਮਰੀਆਂ ਜਮੀਰਾਂ ਵਾਲੇ , ਬੇਵਕੂਫ਼, ਤੇ ਮੁੜ ਸਾਨੂੰ ਈ ਖਾਣ ਵਾਲੇ ਨਖਿੱਧ ਲੀਡਰਾਂ ਨੂੰ ਚੁਣ ਲੈਂਨੇਆਂ।
    ਐਸੇ ਵੀਰਾਂ ਦੇ ਨਾਲ ਤੁਰਨਾਂ ਚਾਹੀਦਾ, ਸਾਥ ਦੇਣਾ ਚਾਹੀਦਾ । ਫੇਰ ਈ ਨਸ਼ੇ ਦੇ ਦਰਿਆ ਚ ਡੁੱਬ ਚੁੱਕੇ ਵੀਰਾਂ ਨੂੰ ਬਾਹਰ ਕੱਢ ਪਾਵਾਗੇ ਤੇ ਆਉਣ ਆਲੀਆਂ ਨਸਲਾਂ ਨੂੰ ਬਚਾ ਪਾਵਾਂਗੇ।

  • @balaursingh9543
    @balaursingh9543 Рік тому +5

    ਬਹੁਤ ਵਧੀਆ ਕੰਮ ਕਰ ਰਿਹਾ 💯👌👌👌👌👌

  • @Rajveersingh-ff3wi
    @Rajveersingh-ff3wi 4 місяці тому +1

    Waheguru ji waheguru ji waheguru ji waheguru ji waheguru ji mehar Kar0 PUNJAB Tee

  • @er-shaan6062
    @er-shaan6062 Рік тому

    ਝੋਟਾ ਬਾਈ ਜੀ ਸਿੱਧਾ ਹਿ ਚਲਦਾ । ਬਾਬਾ ਮੇਹਰ ਕਰੇ ਬਾਈ ਜੀ ਤੇ

  • @ramdas8842
    @ramdas8842 Рік тому +3

    We need a strong and brave leader like him in every town 🙏🏻

  • @DharminderSingh-hk3vp
    @DharminderSingh-hk3vp 5 місяців тому

    ਦਿਲੋਂ ਸਲੂਟ ਹੈ ਬਾਈ ਝੋਟੇ ਨੂੰ 🙏🙏🙏❤️❤️❤️❤️❤️❤️❤️

  • @manjindersinghsidhu1275
    @manjindersinghsidhu1275 Рік тому +1

    ਬਹੁਤ ਵਧੀਆ ਉਪਰਾਲਾ

  • @bahadursingh9718
    @bahadursingh9718 Рік тому +3

    ਨਸ਼ਾ ਬੰਦ ਕਰਾਉਣਾ ਬਹੁਤ ਹੀ ਚੰਗੀ ਗੱਲ ਹੈ ਪਰ ਕਿਸੇ ਨੂੰ ਮਾਰ ਕੁੱਟ ਕਰਨੀਂ ਬਹੁਤ ਮਾੜੀ ਗੱਲ ਹੈ ਇੱਕ ਸ਼ਰੇਆਮ ਗਾਲਾਂ ਕੱਢਣੀਆਂ ਸਾਡੀਆਂ ਧੀਆਂ ਭੈਣਾਂ ਗੰਦੀਆਂ ਗਾਲਾਂ ਸੁਣਦੀਆਂ ਹਨ ਬਹੁਤ ਮਾੜੀ ਗੱਲ ਹੈ ਆਮ ਗੱਲਾਂ ਕਰਕੇ ਵੀ ਸਮਝਾਇਆ ਜਾ ਸਕਦਾ ਹੈ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @udiescompany7256
    @udiescompany7256 Рік тому +4

    ਸਾਥ ਦਿਓ ਜੀ ਝੋਟਾ ਦਾ ❤❤❤

  • @laddinayyar9485
    @laddinayyar9485 Рік тому +3

    Jisto a bnda lenda oh bnde fdo ohna da pusho a te mohre aa sb km te vadia aa jo tuc kr rhe
    Salute aa tuhnu g 🙏

  • @bhaisatinderbirsingh7291
    @bhaisatinderbirsingh7291 Рік тому +1

    ਜਿਊਂਦਾ ਰਹਿ ਝੋਟੇਆ💪💪💪💪

  • @swsingsingh1958
    @swsingsingh1958 Рік тому +4

    ਝੋਟੇ ਬਾਈ ਇਹਨਾਂ ਪਿੰਡਾਂ ਦੀ ਕਹਾਵਤ ਹੈ ਕਿ ।
    ਬੁਰੇ ਨੂੰ ਨਾ ਮਾਰੋ ,ਉਸ ਦੀ ਮਾਂ ਨੂੰ ਮਾਰੋ ।
    ਤਾਂ ਕਿ ਅਗੋਂ ਤੋਂ ਬੁਰੇ ਬੰਦੇ ਜੰਮਣ ਹੀ ਨਾਂ।
    ਸੋ ਇਹਨਾਂ ਦੇ ਰਾਹੀਂ ਉਹਨਾਂ ਵੱਡੇ ਮਗਰਮੱਛਾਂ ਤਕ ਪਹੁੰਚੋ ਜੋ ਇਹਨਾਂ ਨੂੰ ਨਸ਼ਾ ਵੇਚਣ ਲਈ ਦਿੰਦੇ ਹਨ, ਅਤੇ ਫਸ ਜਾਣ ਦੀ ਸੂਰਤ ਵਿੱਚ ਇਹਨਾਂ ਨੂੰ ਅਪਣੇ ਅਸਰ ਰਸੂਖ ਨਾਲ ਛਡਾਉਦੇ ਵੀ ਹਨ।

    • @sonysidhu3562
      @sonysidhu3562 Рік тому

      ਮਾਂ ਦੇ ਕੀ ਸਾਰੇ ਆ ਬੱਚਾ ਵੀ ਗਲਤ ਸੰਗਤ ਵਿੱਚ ਪੈ ਸਕਦਾ

  • @Simranguruindia
    @Simranguruindia Рік тому +2

    ਸਾਰੇ ਪੰਜਾਬ ਨੂੰ ਬੇਨਤੀ ਹੈਂ ਜੀ. ਕੇ ਝੋਟੇ ਵੀਰ ਦਾ ਸਾਥ ਦੇਵੋ. ਬਹੁਤ ਭੋਲਾ ਭਾਲਾ ਰੱਬ ਦਾ ਬੰਦਾ. ❤️

  • @sachikalam3169
    @sachikalam3169 Рік тому

    ਸਮਝਾਉਣ ਦਾਂ ਤਰੀਕਾ ਬਹੁਤ ਘੈਂਟ ਆ ਬਲੈਕੀਆ ਨੂੰ ਐਨੀ ਸੇਵਾ ਤਾਂ ਬਣਦੀ ਹੈ ਕੁੜੀ ਨੂੰ ਭੈਣ ਭੈਣ ਚੰਗੀ ਸੋਚ ਦੀ ਨਿਸ਼ਾਨੀ

  • @YunasMasih-sv7hu
    @YunasMasih-sv7hu Рік тому +3

    Love you 22 ji 🙏 a tuhadi Maa nu jitney jana ditta

  • @malkeetpannu1447
    @malkeetpannu1447 Рік тому +1

    ਜੇ ਇਹ ਮੁਹਿੰਮ ਚਲਦੀ ਰਹੀ ਵੀਰ ਜੀ ਪੰਜਾਬ ਚੋਨਸਾ ਖਤਮ ਹੌਜੂ ਪੱਕਾ

  • @Unbracko
    @Unbracko Рік тому +2

    ਝੋਟਾ ਵੀਰ ਦਾ ਸਾਥ ਦਿਉ ਜੀ

  • @lakhwindersingh6863
    @lakhwindersingh6863 2 місяці тому

    ਚੜ੍ਹਦੀ ਕਲ੍ਹਾ ਵਿੱਚ ਰਹੋ ਜੀ

  • @ParminderSingh-jz4uf
    @ParminderSingh-jz4uf Рік тому +2

    08:55 ਬਾਈ ਝੋਟੇ ਪਹਿਲਾਂ ਤੂੰ ਆਪ ਕਹਿ ਰਿਹਾਂ ਕੇ ਜਿਸਨੇ ਤੇਰਾ ਬਲਾਤਕਾਰ ਕੀਤਾ ਕੇਸ ਕਰਵਾ ਦਿੰਦੇ ਹਾਂ ਤੇ ਜਦ ਕੁੜੀ ਨੇ ਅਮਨ ਦਾ ਨਾਂ ਲੈ ਦਿੱਤਾ ਫੇਰ ਤੂੰ ਕਹਿੰਦਾ ਕੇ ਰਹਿਣ ਦੋ ਓ ਤਾਂ ਸ਼ਰੀਫ ਬੰਦਾ। ਕੀ ਗੱਲ ਜਿਹੜਾ ਤੈਨੂੰ ਜਾਣਦਾ ਉਹ ਚੰਗਾ ਹੋ ਗਿਆ। ਸਫ਼ਾਈ ਦੇ ਜਨਤਾ ਨੂੰ।

  • @singhhardeep5094
    @singhhardeep5094 Рік тому +28

    ਬਹੁਤ ਵਦੀਆਂ 🙏

    • @gurpreetsinghkhalsaharjits1671
      @gurpreetsinghkhalsaharjits1671 Рік тому +1

      ਇੱਕ ਤੋਂ ਇੱਕ ਗੱਪੀ ਗਪੌੜੀ ਤਿਆਰ ਪਰ ਤਿਆਰ ਪੈਸੇ ਇਕੱਠੇ ਕਰਨ ਲਈ ਤਿਆਰ ਪਰ ਤਿਆਰ ਰਹਿੰਦੇ ਹਨ ਦੋਗਲੇ ਕਿਰਦਾਰਾਂ ਵਾਲੇ ਬੰਦੇ ਆ ਕੇ ਬੇਨਤੀਆਂ ਕਰਦੇ ਹਾਂ

  • @KamalKishor-fp3qi
    @KamalKishor-fp3qi Рік тому

    ਝੋਟੇ ਵੀਰ ਨੂੰ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ

  • @HarpreetKaur-vy9ki
    @HarpreetKaur-vy9ki 3 місяці тому

    ਕਾਕਾ ਪੁਤ ਮੌਜ ਪੁਰ ਕੁਲਵੰਤ ਸਿੰਘ ਦੱਸ ਹਜ਼ਾਰ ਦੀ ਭੂਕੀ ਖਾਂਦਾ ਸਾਰੀ ਜ਼ਮੀਨ ਵੇਚ ਦਿਤੀ ਹੁਣ ਮੁਡੇ ਦੀ ਜ਼ਿੰਦਗੀ ਵੀ ਖਰਾਬ ਕਰ ਰਿਹਾ ਉਸ ਨੂ ਵੀ ਖਵਾਉਂਦਾ ਬੁੜੇ ਦੇ ਤਿੰਨ ਪੁਤ ਸੀ ਦੋ ਮਰਗੇ ਇਹੀ ਰਹਿਦਾ ਇੱਕ ਇਸ ਦਾ ਹੱਲ ਕਰੋ ਇਸ ਪਿੰਡ ਵਿਚ ਵੀ ਚੱਕਰ ਮਾਰੋ ਇਹ ਖਬਰ ਮੇਰੀ ਗੁਪਤ ਰੱਖਣਾ ਇਸ ਘਰ ਦਾ ਭਲਾ ਕਰੋ ਇਸ ਪਿੰਡ ਦਾ

  • @KulwantSingh-zc5yk
    @KulwantSingh-zc5yk 5 місяців тому

    ਖਾਲਸਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ

  • @SatnamSingh-dn1og
    @SatnamSingh-dn1og Рік тому

    ਝੋਟਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਝੋਟੇ ਦਾ ਸਾਥ ਦੇਣਾ ਚਾਹੀਦਾ ਹੈ

  • @balwantsingh6251
    @balwantsingh6251 Рік тому +3

    ਬੁਢਲਾਡੇ ਵਿੱਚ ਬਹੁਤ ਚਿੱਟਾ ਵੇਚ ਰਹੇ ਹਨ ਜੀ ਸੈਂਸੀ ਪੁਲਸ ਰਲੀ ਹੋਈ ਹੈ

  • @tejsinghtejsangha7202
    @tejsinghtejsangha7202 Рік тому +8

    Waheguru ji ka Khalsa Waheguru Ji ki Fateh 🙏

  • @gurbachan9889
    @gurbachan9889 5 місяців тому

    ਝੋਟਿਆਂ ਤਕੜਾ ਹੋਜਾ ਸਾਰੇ ਤੇਰੇ ਨਾਲ ਆ

  • @jeetkaurinder2585
    @jeetkaurinder2585 Рік тому

    Wah bhai wah ! ਜੀਉਂਦਾ ਵੱਸਦਾ ਰਹਿ ਵੀਰਾ

  • @96ਕਰੋੜੀਖ਼ਾਲਸਾ-ਦ6ਰ

    ਜੇ ਇਸ ਕਾਂਡ ਵਾਸਤੇ ਝੋਟਾ ਗਿਰਫਦਾਰ ਕੀਤਾ ਤਾ ਲਾਹਣਤ ਹੈ ਆਮ ਪਾਰਟੀ ਤੇ

  • @daljit5527
    @daljit5527 Рік тому +1

    ਵੀਰ ਜੀ ਸਾਡੇ ਵੀ ਹੈਗਾ ਇਕ ਵੇਚਣ ਆਲਾ ਅਸੀਂ ਵੀ ਥੋਨੂੰ ਮਿਲਾਗੇ,ਬੁਹਤ ਵਧੀਆ ਉਪਰਾਲਾ ਵੀਰ ਜੀ,

  • @balrajsingh3392
    @balrajsingh3392 Рік тому +10

    Waheguru mehar kre jhote veer te 🙏🙏🙏🙏🙏

  • @gurindergill402
    @gurindergill402 Рік тому +4

    Waheguru mehar kri punjab te te jhote bai te

  • @ronaksingh5770
    @ronaksingh5770 Рік тому +9

    Bhot vdia kdam chakiya vere ne apa sab nu sath dena chahida 🙏🙏Waheguru gg puri team nu himmat bakshna 🙏🚩🙏🚩🙏

  • @KulwantSingh-jc3nm
    @KulwantSingh-jc3nm Рік тому

    ਝੋਟਾ ਸਬਦ ਗਲਤ ਹੈ ਜੀ।

  • @gurmitsingh4634
    @gurmitsingh4634 Рік тому +1

    ਸਾਰੇ ਪੰਜਾਬ ਦੇ ਲੋਕਾਂ ਨੂੰ ਝੋਟੇ ਦਾ ਸਾਥ ਦਿਉ

  • @lakhwindersingh9731
    @lakhwindersingh9731 5 місяців тому

    ਸਰਕਾਰਾਂ ਦੇ ਹੁੰਦੇ ਹੋਏ ਇਹੋ ਜਿਹੇ ਝੋਟੇ ਇਸ ਤਰ੍ਹਾਂ ਲੋਕਾਂ ਦੇ ਨਾਲ ਕਰਨਗੇ ਤੇ ਕੀ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਏਗਾ ਸਰਕਾਰ ਨੂੰ ਚਾਹੀਦਾ ਆਪਣੇ ਫਰਜ ਨੂੰ ਫਰਜ ਸਮਝੇ ਪੁਲਿਸ ਦਾ ਕੰਮ ਪੁਲਿਸ ਦੇ ਹੱਥ ਵਿੱਚ ਹੀ ਸੋਹਣਾ ਲੱਗਦਾ

  • @kamal3708
    @kamal3708 Рік тому +5

    Waheguru ji,22 yaar j sarkara theek hon ta Sade panjab nalo koi desh ya jagah changa ni,22 sabkosh theek thak hon karke v panjab chadna pya sarkari system khraab hon karke veer ji jehra kmm riha nashe da bhaji tusi bohat sohna kmm krr rahe o tusi love and support like veer deep sidhu Lakha veer solid man we all for u veer 🙏🏼

  • @gurmeet8173
    @gurmeet8173 Рік тому

    Wahh oye zhotya duniya da heera banda jeonda reh bai waheguru Mehr kre eda he chardikla ch rho❤dil jit lya vadde bai love you

  • @Armannvlogs
    @Armannvlogs Рік тому +1

    ਮੈ ਸਪੋਟ ਕਰਦਾ ਝੋਟੇ ਦੀ ਪਰ ਜਿਸਤੋ ਕੈਪਸੂਲ ਫੜੇ ਸੀ ਓੁਸਦੇ ਨਾਲ ਧੱਕਾ ਕੀਤਾ ਉਸਦੀ ਦੁਕਾਨ ਵਿੱਚੋਂ ਕੁਝ ਵੀ ਨਹੀਂ ਸੀ ਬਾਹਰੋ ਲਿਆਕੇ ਡੇਗਿਆ ਸੀ ਸਾਰਾ ਕੁਝ ਦੁਕਾਨ ਵਿੱਚੋਂ ਕਿਉਂ ਨੀ ਫੜੀਆਂ ਕੋਈ ਦੁਸ਼ਮਣੀ ਕੱਡਗਿਆ

  • @GurdipKaur-nz9ki
    @GurdipKaur-nz9ki 4 місяці тому

    Waheguŕu.ji😮❤ Waheguŕu.ji 😢❤ਸਤਿ ਸਤਿ akl

  • @gurlalsingh4836
    @gurlalsingh4836 Рік тому

    ਪੰਜਾਬ ਵਾਲੇਉ ਬਾਈ ਦੀ ਸਪੋਟ ਕਰਨੀ ਚਾਹੀਦੀ ਹੈ

  • @PrinceSingh-tm4bw
    @PrinceSingh-tm4bw Рік тому

    ਵੀਰ ਜੀ, ਬਹੁਤ ਵਧੀਆ ਕੀਤਾ ਆ, ਜੀ, ਸਾਡੇ ਕੋਟ, ਖਾਲਸਾ ਦੇ, ਵਿੱਚ ਕੋਸਲਰ ਖੁਦ ਨਸ਼ਾ,ਵੇਚ,ਦਾ, ਸੁਖਬੀਰ ਸਿੰਘ,ਸੋਨੀ,

  • @HargunToor-Bs
    @HargunToor-Bs Рік тому +3

    Bahut Vida geet g Sara ral k masi a kidhou

  • @raitinku11rai
    @raitinku11rai Рік тому

    Ful Gnt gal bat bahut vadiya police koi km di nhi jhota good

  • @Ran-rj1sy
    @Ran-rj1sy Рік тому +2

    ਕੰਮ ਤਾਂ ਵਧੀਆ ਕਰ ਰਿਹਾ। ਪਰ ਥੋੜ੍ਹੀ ਬੋਲੀ ਸੁਧਾਰਨ ਦੀ ਲੋੜ ਆ।

  • @NiteshAmabani-c2d
    @NiteshAmabani-c2d Місяць тому

    Pura din soni video aaj Di 🦁🦁👌👌

  • @Honey_Sidhu4
    @Honey_Sidhu4 Рік тому

    ਬੰਦਾ ਜਿਨਾ ਵੀ ਗਲਤ ਹੋਵੇ ਜੁਤੀਆਂ ਦਾ ਹਾਰ ਪਾਉਣਾ ਗਲਤ ਗੱਲ ਆ

  • @ParamjeetKour-wh1tx
    @ParamjeetKour-wh1tx Рік тому +1

    ਬਹੁਤ ਧੰਨਵਾਦ ਵੀਰ ਜੀ ਪੰਜਾਬ ਨੂੰ ਬਚਾੳ