Sonu Sito Wala ਕੱਲ੍ਹ Gippy Grewal ਦੀ ਫਿਲਮ Shinda Shinda No Papa ਦੇ ਪ੍ਰੋਮੋਸ਼ਨ ਤੇ ਅੱਤ ਕਰ ਗਿਆ

Поділитися
Вставка
  • Опубліковано 3 тра 2024
  • Sonu Seeton Wala ਕੱਲ੍ਹ Jalandhar Eastwood Village Gippy Grewal ਦੀ ਫਿਲਮ Shinda Shinda No Papa ਦੇ ਪ੍ਰੋਮੋਸ਼ਨ ਤੇ ਅੱਤ ਕਰ ਗਿਆ
    Please Subscribe Our Channel And Press The Bell Icon
  • Розваги

КОМЕНТАРІ • 315

  • @balrajsinghgill9673
    @balrajsinghgill9673 Місяць тому +238

    ਮਜਾਕ ਉਡਾਉਣਾ kise Greeb da chngi gl nahi... ਰੱਬ ਰੂਪ ਆ... waheguru sachepatsha ਮਁਤ ਬਖਸ਼ੇ।।।।।

    • @SanjeevSharma-tl1tu
      @SanjeevSharma-tl1tu Місяць тому +6

      Sahi gal apne ap v vekh lo paji oda majak uda rahe

    • @13__savna_
      @13__savna_ Місяць тому +4

      Sahi gall aa veer sonu vi rabb Da banda aa ❤️🫶🏻

    • @user-zj9gn9sx9j
      @user-zj9gn9sx9j Місяць тому +1

      O bharava ese nal hi eda ghar chal reha a

    • @Manpreetsingh-ek9rm
      @Manpreetsingh-ek9rm Місяць тому

      Bhaji Loki samjde nai eh sab Rab Roop Banda

    • @msd01-
      @msd01- Місяць тому +1

      Bai jive mrji a tere to vdd lok jande ne enu rolla dekhla stage piche

  • @Gurindersingh-wy4lp
    @Gurindersingh-wy4lp Місяць тому +88

    ਚਵਲ ਐਂਕਰ ਨਾਲੋ ਤਾਂ ਕਿਤੇ ਜ਼ਿਆਦਾ ਮਸ਼ਹੂਰ ਆ ਸੋਨੂੰ ਵੀਰ ❤

  • @Shanty_raikoti_lyrics.
    @Shanty_raikoti_lyrics. Місяць тому +83

    , ਐਂਕਰ ਹਵਾ ਕਰਦਾ ਪਰ ਇਸਨੁ ਜਾਣਦਾ ਕੋਈ ਨੀਂ

  • @Chohanlove5
    @Chohanlove5 Місяць тому +46

    ਕਿਸੇ ਦੀ ਗਰੀਬੀ ਦਾ ਮਜਾਕ ਨੀ ਉਡਾਈਦਾ ਹੁੰਦਾ ਪਰਮਾਤਮਾ ਸਭ ਕੁਝ ਦੇਖ ਰਿਹਾ ਹੈ 😢😢

  • @gejurai8614
    @gejurai8614 Місяць тому +122

    ਐਕਰ ਨਾਲੋ ਤਾ ਜ਼ਿਆਦਾ ਦਹਿਸ਼ਤ ਏ ਸੋਨੂੰ 22 ਦੀ

  • @dawindersingh3484
    @dawindersingh3484 Місяць тому +22

    Ooo ਸਾਲਿਆਂ tenu ਕੋਈ ਨਹੀਂ ਜਾਣਦਾ ਪਿਓ ਦਾ ਮਜ਼ਾਕ ਨਾ ਬਣਾ sonu sito love you bro❤❤

  • @Ravneetqueenrecoder
    @Ravneetqueenrecoder Місяць тому +29

    ਐਕਰ ਵੀਰ। ਤੇਰੇ ਤੋਂ ਤਾਂ ਸੋਹਣਾ ਲੱਗਦਾ ਯਰ

  • @saabbuttar7941
    @saabbuttar7941 Місяць тому +20

    ਰੱਬ ਦਾ ਬੰਦਾ ਸੋਨੂੰ ਸੀਤੋ ਵਾਲਾ

  • @manna2290
    @manna2290 Місяць тому +87

    ਚਵਲ ਐਂਕਰ

  • @kulwantsingh8323
    @kulwantsingh8323 Місяць тому +29

    ਇਹ ਚਵਲ ਐੰਕਰ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਸਾ,,,,ਚਵਲ

  • @PalaAULAKH
    @PalaAULAKH Місяць тому +61

    ਬਾਈ ਚਿੱਟੀ ਸਰਟ ਵਾਲਾ ਕਿੰਨਾ ਪਾਡਾ ਵਿਚਾਰੇ ਗਰੀਬ ਦਾ ਕਿੰਨਾ ਮਜ਼ਾਕ ਉਡਾ ਰਿਹਾ ਇਹਨੂੰ ਪੁੱਛਣ ਵਾਲਾਂ ਹੋਵੇ ਰੱਬ ਦੇ ਰੰਗਾਂ ਦਾ ਪਤਾ ਨੀ ਕੀ ਕਰਦੇ ਰੱਬ ਤੋਂ ਡਰ ਇੱਕ ਦਿਨ ਤੇਰੇ ਤੇ ਵੀ ਇਸੇ ਤਰਾ ਆਉਣਾ

  • @user-ek3le8xr5q
    @user-ek3le8xr5q Місяць тому +11

    ਇਕ ਲਾਈਨ ਨੂੰ ਵਾਰ ਵਾਰ ਗਾਉਂਦਾ ਪਰ ਸੀਤੋ ਪਿੰਡ ਦਾ ਨਾਮ ਮਸ਼ਹੂਰ ਕਰਤਾ ।ਬਾਕੀ ਐਂਕਰ ਬਹੁਤ ਫੁਕਰਾ ਆ ਕੌਣ ਆ ਇਹ ।

  • @inderjeet4132
    @inderjeet4132 24 дні тому +6

    ਐਂਕਰ ਨੂੰ ਸਿਤਰਾ ਦੀ ਘਾਟ ਆ।

  • @lovesandhukhalchian2525
    @lovesandhukhalchian2525 Місяць тому +9

    ਸੋਨੂੰ ਨੇ ਕਹਿ ਦਿੱਤਾ ਤਾਂ ਮੂਵੀ ਹਿਟ ਲਵ ਜੂ ਵੀ ਤੇ ਭਰਾ ਨੂੰ ❤️❤️❤️💯

  • @KandolaKandola-ee9zv
    @KandolaKandola-ee9zv Місяць тому +22

    ਐਕਰ ਦੱਸਦਾ ਕੇ ਤੁਸੀਂ ਲੋਕ ਰਾਤੋਂ ਰਾਤ ਸਟਾਰ ਬਣਾ ਦਿੰਦੇ ਸਭ ਨੀਤ ਨੂੰ ਮਿਲ਼ਦਾ ਤੈਨੂੰ ਕਿੰਨਾ ਟਾਈਮ ਹੋ ਗਿਆ ਬੌਂਡ ਮਾਰੋਂਦੇ ਨੂੰ 💰💰💰💰💰💰

  • @SarabjieetSinghh
    @SarabjieetSinghh 27 днів тому +4

    ਵੀਰੇ ਜਿਸ ਦਾ ਜਿੰਨਾ ਵੀ ਮਜ਼ਾਕ ਉਡਾ ਰਹੇ ਹੋ ਉਹ ਸਭ ਨੂੰ ਤੁਹਾਨੂੰ

  • @Rajkumar-if3yi
    @Rajkumar-if3yi 10 днів тому +1

    ਐਂਕਰ ਨੂੰ ਕੋਈ ਜਾਂਣਦਾ ਕੋਈ 😅
    ਸੋਨੂੰ ਬਾਈ ਨੂੰ ਸਭ ਜਾਂਦੇ ਨੇ ❤🎉

  • @KamalDeep-xq9ok
    @KamalDeep-xq9ok Місяць тому +75

    ਬਹੁਤ ਮਾੜੀ ਗੱਲ ਆ ਗਰੀਬ ਵਿਚਾਰੇ ਦਾ ਮਜ਼ਾਕ ਉਡਾਉਣਾ

    • @gejurai8614
      @gejurai8614 Місяць тому +2

      ਬਿਲਕੁਲ ਵੀਰੇ। ਸੋਨੂੰ ਸਿਰਾ ਬੰਦਾ ਆ

    • @rinkusohal7608
      @rinkusohal7608 Місяць тому

      Bai ese kam de te pese milde osnu duje te tan sare hasde ne apna majak bna ke kise nu khush koi koi he kar sakda 🙏 🙏

    • @user-yu7ct9gp2m
      @user-yu7ct9gp2m Місяць тому

      Veere ehi cheej te oh roti khan da pya avdi bezti kra k

    • @Partap3745
      @Partap3745 Місяць тому

      Na bai mjaak thoda agla mehnt kr Reya hai thonu.pta.tichra ta hundiya ne baki bhut souna tym.aauga bai faa

    • @boobyqazi
      @boobyqazi 7 годин тому

      Aa saray pencho pandi ne, lul leni de kisy v greeb nu fur k edan paen vion lag pendy

  • @jaseusihgjaseusihg8413
    @jaseusihgjaseusihg8413 Місяць тому +14

    ਕਿਸੇ ਦੀ ਗਰੀਬੀ ਦਾ ਮੰਜਾਕ ਨੀ ਉਡਾਈ ਦਾ

  • @Infomandeep
    @Infomandeep Місяць тому +20

    Sonu seeto wala ❤

  • @GurjeetSingh-bu1cg
    @GurjeetSingh-bu1cg Місяць тому +4

    ਸੋਨੂ ❤❤❤❤

  • @Saaj530
    @Saaj530 Місяць тому +7

    Sad baitha bnda v khush ho jnda Sonu sito wale de video dkh ke Rabi rooh❤❤❤❤

  • @suchasinghsuchasingh6761
    @suchasinghsuchasingh6761 Місяць тому +12

    Veer nu waheguru ji chardi kala vich rakhe ji

  • @kaimmehtaapb07
    @kaimmehtaapb07 Місяць тому +4

    SAME SONU WARGA BNDA SADE PIND VI AA ❤ ਓਹਦੀ ਹਾਲਤ ਵੀ ਇਦੇ ਹੀ ਆ 😢 BICHÀRA ਮਜ਼ਾਕ ਬਨੋਦੇ ਲੋਕ ਓਹਦਾ ਵੀ ❤

  • @user-kz8ne4bk8e
    @user-kz8ne4bk8e Місяць тому +9

    ghaint sonu sitowalia

  • @user-py1bk7or2z
    @user-py1bk7or2z Місяць тому +11

    Mzak aunda aj sonu da kal nu tera v duniyan udau mzak duniyan kale muh walya

    • @rinkusohal7608
      @rinkusohal7608 Місяць тому

      Oh parva ese de te pese lene osne sonu seto wale ne 🙏 🙏 loka nu khush karan de 🙏

  • @rajSingh-ll8jj
    @rajSingh-ll8jj Місяць тому +6

    Confidence level of sonu👏👏👏👏

  • @whatwillyousay3705
    @whatwillyousay3705 Місяць тому +32

    Anchor bnda ਘੈਂਟ ਆ ਦਿਲ ਦਾ ਓਹਦਾ ਚਵਲ ਈ ਆ😂

  • @Scrollwithkannu546
    @Scrollwithkannu546 Місяць тому +7

    Sonu di fan following jyada aa es kalakar nalo eh v famous hon nu firda ehnu koi janda ni kuse nu sonu nu sare hi jande ne😂

  • @gurjantsingh54410
    @gurjantsingh54410 Місяць тому +5

    Dekhiya kde kise ਵੱਡੇ singer agge ahne phn te video...ਬਣਦੀ khush rkhe sitto vlle nu

  • @rajveirsingh
    @rajveirsingh Місяць тому +11

    ਹਰਕਤਾ ਤੋ ਪਲਾਜੋ ਤਨੂੰ ਪੋਣਾ ਚਾਹੀਦਾ 😂😂😂

  • @user-gj9jh8vp9v
    @user-gj9jh8vp9v Місяць тому +2

    Sonu Bai nu sari duniya jandi tainu commentra kon janda dandd kadi Jada❤

  • @JotEakm-ef7gw
    @JotEakm-ef7gw Місяць тому +8

    ਐਕਰ ਬਾਈ ਸਰਮ ਕਰ ਥੋੜੀ ਬਹੁਤੀ ਗਰੀਬ ਦਾ ਮਜਾਕ ਉਡਾਉਣ ਦਾ a tanu ta ਚਵਲ ਨੂੰ ਕੋਈ ਜਨਦਾ ਵੀ ਨਈ

  • @happynotrious4233
    @happynotrious4233 Місяць тому +5

    ਮਜਾਕ ਉਡਾਉਨਾ ਯਰ ਸੋਨੂੰ ਦਾ ਤੂੰ।ਤੈਨੂੰ ਤਾ ਕੋਈ ਜਾਂਣਦਾ ਵੀ ਨੀ ਇਹਨੂੰ ਪੂਰੀ ਦੁਨੀਆਂ ਜਾਂਣਦੀ ਆ

  • @mandeepverma4861
    @mandeepverma4861 2 дні тому

    Bhot vdia veer sonu tere ch confidence bhot aa rab valon keep it up jo b aa tenu sari dunia jandi aa veer Tu kise star ton ghtt ni hun

  • @ravindervirdi5448
    @ravindervirdi5448 Місяць тому +4

    Sonu veer sirrra❤❤❤❤

  • @SukhveerSingh-yn4co
    @SukhveerSingh-yn4co Місяць тому +8

    Rabb rupi rooh hae ina nu sochna chida

  • @DAKKU.KIRPAL
    @DAKKU.KIRPAL Місяць тому +14

    ਚਿੱਟੀ ਸਰਟ ਆਲੇ ਦੀ ਬੁਡ ਚ ਕੀੜਾ ਚੁਲ ਬੁਲ ਚੁਲ ਬੁਲ ਕਰਦੈ

  • @Rajkumar-ph1cv
    @Rajkumar-ph1cv Місяць тому

    ਸੋਨੂੰ ਬਾਈ ਜ਼ਿੰਦਾਬਾਦ

  • @user-xk5vi4iv9l
    @user-xk5vi4iv9l 16 днів тому

    Love you bro sito wala

  • @despunjabtv217
    @despunjabtv217 Місяць тому +2

    ਮਜ਼ਾਕ ਦਾ ਪਾਤਰ ਬਣਾ ਰਹੇ ਨੇ ਬਹੁਤੇ ਲੋਕ ਸੋਨੂੰ ਨੂੰ

  • @ZorawarPreet
    @ZorawarPreet Місяць тому +1

    Waheguru ji hamesa chardi kla vich rakhe

  • @HarjinderSingh-mq7xx
    @HarjinderSingh-mq7xx Місяць тому +3

    Siraa bro

  • @kaimmehtaapb07
    @kaimmehtaapb07 Місяць тому

    Awesome 😎 bro love u sonu bhra ❤

  • @Gurvindermahay
    @Gurvindermahay 15 днів тому

    anchor v apne ap nu star hi smjhda … sonu sito ghaint banda ❤️

  • @Gillsabb673
    @Gillsabb673 Місяць тому +3

    Sonu sito wala jindabad

  • @captainsingh2564
    @captainsingh2564 Місяць тому

    Waheguru ji trakiyan bakshe g

  • @singarasinghsingarasingh9601
    @singarasinghsingarasingh9601 24 дні тому

    Bahut bhadiya bai ji. sonu❤

  • @NareshKumar-wd4mv
    @NareshKumar-wd4mv Місяць тому +1

    Sonu bai good yaara

  • @DaljitSingh-td5jt
    @DaljitSingh-td5jt Місяць тому

    Waheguru ji mehar karn veer te ❤❤❤

  • @rinkusohal7608
    @rinkusohal7608 Місяць тому +1

    Dil da ni mada sonu seto wala

  • @jassbhainiaala4993
    @jassbhainiaala4993 Місяць тому +2

    Jiwe marzi yr munda kush krr dinda ♥️♥️

  • @gurbaajsingh-qo4rw
    @gurbaajsingh-qo4rw Місяць тому +2

    Good,sonu❤

  • @Manpreetmaan0944
    @Manpreetmaan0944 Місяць тому

    Ghaint a y❤

  • @VinodKumar-ix9xt
    @VinodKumar-ix9xt Місяць тому

    ਬਾਈ ਮੈਂ ਜਾਦਾ ਨਿ ਜਾਣਦਾ ਪਰ ਸਾਰੀ ਦੁਨੀਆਂ ਜਾਣਦੀ ਹੈ ❤❤❤❤

  • @RomanSingh-wi8qk
    @RomanSingh-wi8qk 10 днів тому

    Aekar nalo kite star h sonu

  • @RahulThaper-vb8rq
    @RahulThaper-vb8rq Місяць тому +1

    Sono bhi ❤

  • @jackcyberentertainer5067
    @jackcyberentertainer5067 4 дні тому

    Sahi gaal aa ada on stage kise d besti nahi karni chahidi galat gal aa ☝

  • @Raju_matta
    @Raju_matta Місяць тому

    Good 👍

  • @robinpunni5978
    @robinpunni5978 Місяць тому +1

    Jionda rh 22

  • @rana7018josan
    @rana7018josan Місяць тому

    Waheguru ji Mehra kro

  • @user-pj6re4wm5g
    @user-pj6re4wm5g 16 днів тому

    ਐਂਕਰ ਨਾਲੋਂ ਤਾਂ ਕਿਤੇ ਸੋਹਣਾ ਆ ਸੋਨੂੰ ਸੀਤੋ ਵਾਲਾ ਸਿੱਧਾਂ ਤੇ ਸਾਊ ਬੰਦਾ ਇੰਟਰਟੇਨ ਹੋਣਾ ਤਾਂ ਚੰਗਾ ਏ ਪਰ ਮਜ਼ਾਕ ਕਰਨਾ ਮਾੜੀ ਗੱਲ ਆ। ਦਿਲੋ ਕਿਸੇ ਤਰ੍ਹਾਂ ਦੀ ਇਸ ਦੀ ਹੈਲਪ ਕਰਕੇ ਦੇਖਿਓ ਕਿਨਾਂ ਸਕੂਨ ਮਿਲੂਗਾ ਤੇ ਪ੍ਮਾਤਮਾ ਤੁਹਾਨੂੰ ਜ਼ਿਦਗੀ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕਮੀਂ ਨਹੀਂ ਆਉਣ ਦੇਵੇਗਾ।

  • @JasspreetSingh-tr1dm
    @JasspreetSingh-tr1dm Місяць тому +3

    Moj
    Chh fida Sonu

  • @parwindersingh2336
    @parwindersingh2336 Місяць тому

    Waheguru ji

  • @user-sn4bg5mw3y
    @user-sn4bg5mw3y 16 днів тому

    Sonu❤

  • @kamalkamboj8164
    @kamalkamboj8164 Місяць тому

    Rockstar of Punjab Sonu Sito wala

  • @janagalsaab9676
    @janagalsaab9676 Місяць тому

    sonu bhaai...❤️❤️

  • @baggisonu4400
    @baggisonu4400 Місяць тому

    Good a sonu veer

  • @RanjeetSingh-vo5ig
    @RanjeetSingh-vo5ig Місяць тому

    Ustad ❤ g

  • @BobbyDeolMusic
    @BobbyDeolMusic Місяць тому +1

    Comment karn wale kine change dil de ne jo samaj de ne. Great

  • @rasai1924
    @rasai1924 Місяць тому

    Wmk❤❤❤❤

  • @goldyhans4755
    @goldyhans4755 Місяць тому +1

    Sonu 22 ji good

  • @wahegurujiwaheguruji4816
    @wahegurujiwaheguruji4816 28 днів тому

    Attt sonu seetu wala

  • @ardhdeep839
    @ardhdeep839 Місяць тому +2

    Y sonu ❤❤❤❤

  • @Diamondgamer-wz4jw
    @Diamondgamer-wz4jw Місяць тому

    Very nice sonu

  • @ManpreetSingh-dk5pt
    @ManpreetSingh-dk5pt 27 днів тому

    Sonu sira❤❤❤

  • @GoldySinghdhuri
    @GoldySinghdhuri Місяць тому

    Sonu love you veer

  • @balvirsinghladhar9852
    @balvirsinghladhar9852 29 днів тому

    fate chaki jnda Sonu veer❤

  • @SandeepkumarSandeepkumar-el1wj
    @SandeepkumarSandeepkumar-el1wj Місяць тому

    ❤❤

  • @user-nf6pw9gb7g
    @user-nf6pw9gb7g Місяць тому

    ❤❤❤

  • @sonubains3411
    @sonubains3411 Місяць тому +1

    ❤❤❤🔥❤❤❤

  • @avihjot4890
    @avihjot4890 26 днів тому

    Tare to sona ea sonu bhai

  • @Amandeep-fp4ky
    @Amandeep-fp4ky Місяць тому

    ❤❤❤❤❤❤

  • @user-ud8xn3zb4v
    @user-ud8xn3zb4v Місяць тому +1

    👍

  • @JaiSiyaRam194
    @JaiSiyaRam194 Місяць тому +6

    Dont make fun of everyone because he is also the soul of the almighty

  • @SargamPreet-dr8uq
    @SargamPreet-dr8uq Місяць тому +1

    ਐਂਕਰ ਨਾਲੋਂ ਸੋਨੂੰ ਸੋਹਣਾ ਆ 😂😂😂😂

  • @SatnamSingh-xg3lb
    @SatnamSingh-xg3lb Місяць тому +1

    Shukar aa rab da koi gareeb v trrki kr reha bs eda e filman wich v zrur aau oh time door nhi

  • @buttadhaler
    @buttadhaler Місяць тому +5

    Mjak ni udouna chyida anchor vere
    Entertainment krda Sonu lokka da

  • @Sidhu_001
    @Sidhu_001 29 днів тому

    Sonu ❤️🙏✅

  • @happyverka6308
    @happyverka6308 25 днів тому +1

    ਹੁਣ ਉਹੀ ਲੋਕ ਕਮੇਟ ਵਿੱਚ ਗਾਲਾਂ ਕੱਢ ਰਹੇਆ ਜੈੜੈ ਲੋਕ ਸੋਨੂੰ ਸੀਤੋ ਦੀ ਬੇਜ਼ਤੀ ਤੇ ਤਾਰਿਆਂ ਮਾਰ ਰਹੇ ਸੀ

  • @kingk539
    @kingk539 Місяць тому

    Legend 🎯👍😁👌👏👏👏👏👏😁😁🎯🎯😎😎sono sito wala baby

  • @Amritsomal1990
    @Amritsomal1990 Місяць тому +1

    Anchor ji..Thora side te ho jo Maharaj te ghr bolo
    He has great fan following irrespective of his singing skills
    He has something unique by which he gained so much popularity
    We all don't have that vocal style and mainly Entertaining environment
    He creates all this
    God bless Sonu veer
    And anchor sir ...Thora dheyaan naal please ❤❤❤

  • @VinodGujral-ug3dz
    @VinodGujral-ug3dz Місяць тому

    ❤❤❤❤

  • @Sardars001
    @Sardars001 28 днів тому

    ਐਂਕਰ ਵਾਸਤੇ ਮਾੜੀ ਗੱਲ ਐ ਯਾਰ । ਐਵੇਂ ਰੱਬ ਦੇ ਬੰਦੇ ਦਾ ਮਜਾਕ ਉਡਾਈ ਜਾਂਦਾ ਏ ।

  • @gurlal6149
    @gurlal6149 Місяць тому

  • @gejurai8614
    @gejurai8614 Місяць тому +11

    ਬੱਬੂ ਮਾਨ -ਸਿੱਧੂ ਮੂਸੇਵਾਲਾ -ਕਰਨ ਔਜਲਾ - ਸੋਨੂੰ ਸੀਤੋ 22 ਜ਼ਿੰਦਾਬਾਦ ❤❤

  • @milakraj8068
    @milakraj8068 Місяць тому +2

    ❤🎉🇮🇳🍉👍

  • @rdeep2850
    @rdeep2850 Місяць тому +1

    Gippy Grewal nu movie ch laina chaida

  • @KirandeepKaur-uj9ni
    @KirandeepKaur-uj9ni 20 днів тому

    🎉🎉🎉🎉

  • @Kulwinderthamangarh
    @Kulwinderthamangarh 22 дні тому

    😂😂❤❤