Chal ih Dass shahrukh khan nu acting aundi ke nai ?? Tera suljya hoya insaan kehnda shahrukh nu acting nai aundi and aaj jo oh khaa Reha meri kismat da ditta khaa reha ..? Ih nishani aa suljhe hoye bande di ke kisse hor toh jealousy rakhna ..????
Amitoj sir views on chamkila are so honest being a sensible person how you can endorse someone you don’t like, being an actor or director you always have big responsibilities towards our society
Wah o tere Amitoj kamal krta yaar.....kinna deep insaan an tu ...babu mann nu lok kehnde a ...babu mann tan tere mohre jawak lagda....salute a teri parwarish nu tere maa baap nu
bhut bde gyan le ke bathe ho bai tusi sachi par log a sab jada sunke khush ni hunde par sachai ta asal a hi aa jo tusi kita jina sunoge padhoge una hi gyan hoyega ithe umar ini ho jandi loka di pta kuch ni hunda unha nu ik sistem nu hi e ke chalde ne sach man laide ne
2 ਘੰਟੇ ਦੀ ਕੋਈ ਫਿਲਮ ਨਾਲ਼ੋਂ ਇਹ ਇੰਟਰਵਿਊ ਵਧੀਆ ❤
ਜਿਹੜਾ ਅੰਦਰੋ negtive ਹੋਵੇ ਓਹ ਸੜਦਾ ਹੀ ਸੜਦਾ ਏ
Tu kio sad da bhai😅
ਇਹ ਫਿਲਮ ਇਕ ਅਲਗ ਤੇ ਹੱਟ ਕ ਹੋਵੇਗੀ❤
❤ ਅਮਿਤੋਜ਼ ਮਾਨ ਸਰ ਦੀ ਸੋਚ ਨੂੰ ਕਲਮ ਨੂੰ ਦਿੱਲ ਤੌ ਸਲੂਟ ਹੈ ਪੈਸੇ ਪਿੱਛੇ ਨਹੀਂ ਭੱਜਦੇ ਆਪਣੇ ਪੰਜਾਬ ਪੰਜਾਬੀ ਭਾਈਚਾਰੇ ਨੂੰ ਪਿਆਰ ਕਰਦੇ ਹਨ ਪੇਹਿਲ ਆਪਣੇ ਪੰਜਾਬ ਪੰਜਾਬੀ ਨੂੰ ਦਿੰਦੇ ਹਨ ਪੈਸੇ ਨੂੰ ਦੂਜੇ ਨੰਬਰ ਤੇ ਰੱਖਦੇ, ਇੰਡਸਟਰੀ ਵਿੱਚ ਸਾਰੇ ਪੈਹਿਲ ਪੈਸੇ ਨੂੰ ਦਿੰਦੇ ਹਨ ਪੰਜਾਬ ਪੰਜਾਬੀਆਂ ਨੂੰ ਆਪਣੇ ਫਾਇਦੇ ਲਈ ਵਰਤਦੇ ਹਨ ਅਮਿਤੋਜ ਮਾਨ ਬੱਬੂ ਮਾਨ ਦੀ ਬੈਸਟ ਜੋੜੀ ਹੈ, ਅਮਿਤੋਜ਼ ਤੇ ਬੱਬੂ ਦੋਨੋਂ ਬਹੁਤ ਦੂਰ ਅੰਦੇਸ਼ੀ ਸੋਚ ਰੱਖਦੇ ਹਨ ❤
ਬਕੱਮਾਲ ਸ਼ਖਸੀਅਤ ਅਮਿਤੋਜ ਮਾਨ underatere ਐਕਟਰ,ਗੱਦਾਰ ਫਿਲਮ ਦਾ ਛੋਟਾ ਜਿਹਾ ਰੋਲ ਬਹੁਤ ਹੀ ਸ਼ਾਨਦਾਰ ਸੀ,ਓਸ ਵਿੱਚੋ ਪਤਾ ਲਗਦਾ ਵੀ ਬਾਈ ਕਿੰਨਾ ਸੰਜੀਦਗੀ ਨਾਲ ਕੰਮ ਕਰਦਾ❤
underated
ਮੈਂ ਸਾਰੀ interview ਦੇਖੀ ਆ
ਅਮਿਤੋਜ ਜੀ ਬਹੁਤ ਵਧੀਆ ਬੋਲਦੇ ਆ ਤੇ ਬਹੁਤ ਵਧੀਆ ਸੋਚਦੇ ਆ
ਬਾ ਕਮਾਲ interview ਲੱਗੀ।।
ਯਾਦਵਿੰਦਰ ਤੁਸੀਂ ਬਹੁਤ ਵਧੀਆ ਕਾਰਜ ਕੀਤਾ ... ਪਹਿਲੀ ਵਾਰ ਪਤਾ ਲੱਗਿਆ ਕਿ ਅਮਿਤੋਜ ਮਾਨ ਦਾ ਕੀ ਲੈਵਲ ਹੈ ...ਬਹੁਤ ਸਮਝ ਹੈ ਮਾਨ ਨੂੰ ...ਕਿਆ ਬਾਤ ਹੈ ..ਇਹ ਤਾਂ ਆਪਣੇ ਬਾਪ ਦਾ ਵੀ ਬਾਪ ਹੈ ...ਭੋਲਾ ਸਿੰਘ ਸੰਘੇੜਾ
ਸਮਾਂ ਰਤਾ ਦੇ 2-15ਹੋ ਗਏ ਪਰ ਬਹੁਤ ਸਤਿਕਾਰਤ ਵੱਡੇ ਬਾਈ ਅਮਿਤੋਜ ਮਾਨ ਜੀ ਦੀਆਂ ਗੱਲਾਂ ਹੀ ਇੰਨੀਆਂ ਵਧੀਆ ਲੱਗਦੀਆਂ ਹਮੇਸ਼ਾ ਹੀ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਇੰਨਾਂ ਤੋਂ ਕਿ ਸਮੇਂ ਦਾ ਪਤਾ ਹੀ ਨਹੀੰ ਲੱਗਦਾ .. ਬਹੁਤ ਵਧੀਆ ਇੰਟਰਵਿਊ ਏਦਾਂ ਦੇ ਜਦੋਂ ਹੋਰ ਚੰਗੇ ਡਾਇਰੈਕਟਰ ਜਦੋਂ ਪੰਜਾਬੀ ਸਿਨੇਮਾ’ਚ ਆਉਣਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ‘ਚ ਪੰਜਾਬੀ ਸਿਨੇਮੇ ਦੀ ਗੱਲ ਹੋਇਆ ਕਰੂਗੀ.. ਸ਼ੁਕਰੀਆ ਵੱਡੇ ਬਾਈ ਯਾਦਵਿੰਦਰ ਤੁਸੀਂ ਬਾਈ ਨਾਲ ਬੜੇ ਡੂੰਘੇ ਸਵਾਲ ਕੀਤੇ..
2.18 te Aapa dekh rahe aa Bai
ਮੈਨੂੰ ਅਮਿਤੋਜ ਮਾਨ ਬਾਈ ਦੀਆਂ ਗੱਲਾਂ ਬਹੁਤ ਹੀ ਵਧੀਆ ਅਤੇ ਜਾਂਣਕਾਰੀ ਭਰਪੂਰ ਲੱਗ ਦੀਆਂ ਹਨ
ਬਾਕਮਾਲ ਗੱਲ ਕਰਨ ਦਾ ਤਰੀਕਾ,ਠੇਠ ਪੰਜਾਬੀ,ਪੰਜਾਬ ਉਤੇ ਕਰਦੇ ਹਨ ਅਮਿਤੋਜ ਜੀ,ਅਮਿਤੋਜ ਜੀ ਸਾਰਾਗੜੀ ਫ਼ਿਲਮ ਜ਼ਰੂਰ ਬਣਾਓ,
ਅਮਤੋਜ ਬਾਈ ਬਹੁਤ ਸੁਲਝਿਆ ਹੋਇਆ ਇਨਸਾਨ ਤੇ ਬਹੁਤ ਵੱਡਾ ਬੁੱਧੀਜੀਵੀ ਆ. ਪੰਜਾਬ ਨੂੰ ਇਸ ਬੰਦੇ ਦੀ ਲੋੜ ਆ. ਯਾਦਵਿੰਦਰ ਦੀ ਤਸੱਲੀ ਵੀ ਸੋਹਣੀ ਕਰਵਾਈ
Chal ih Dass shahrukh khan nu acting aundi ke nai ?? Tera suljya hoya insaan kehnda shahrukh nu acting nai aundi and aaj jo oh khaa Reha meri kismat da ditta khaa reha ..? Ih nishani aa suljhe hoye bande di ke kisse hor toh jealousy rakhna ..????
ਯਾਦਵਿੰਦਰ ਵੀ ਐਤਕੀਂ ਪੂਰੀ ਤਿਆਰੀ ਨਾਲ ਆਇਆ 🤣🤣
ਚੜ੍ਹਦੀ ਕਲਾ ਜੀ। ਬਹੁਤ ਵਧੀਆ ਵਿਚਾਰ ਅਤੇ ਕੰਮ ਕਰ ਰਹੇ ਹੋ ਜੀ।
ਪੰਜਾਬੀ ਫ਼ਿਲਮ ਇੰਡਸਟਰੀ ਦਾ ਸਭ ਤੋਂ ਵਿਦਵਾਨ ਤੇ ਸ਼ਾਨਦਾਰ ਨਿਰਦੇਸ਼ਕ
ਅੱਜ ਮੰਨਗੇ ਅਮਤੋਜ ਨੂ
ਹਰ ਗਲ ਸੁਣਨ ਵਾਲੀ ਏ ਸਿਰਾ ਬੰਦਾ
ਫ਼ਿਲਮ ਨਾਲੋਂ ਵਧੀਆ ਇਹ ਪੋਡਕਾਸਟ ਲੱਗ ਰਿਹਾ ਹੈ। ਜਾਣਕਾਰੀ ਭਰਪੂਰ।
55.00 ਤੇ ਯਾਦਵਿੰਦਰ ਨੂੰ ਅਸਲੀਅਤ ਦਿਖਾ ਦਿੱਤੀ ਕਿ ਤੂੰ ਸਰਕਾਰਾ ਨਾਲ ਮਿਲਵਰਤਣ ਰੱਖਦਾ । ਅਸੀਂ ਤਾਂ ਲੜਾਈ ਵਾਲਾ ਰਾਹ ਅਪਣਾਇਆ ਹੈ
ਬਹੂਤ ਖੂਬ ਬਹੁਤ ਵਧੀਆ ਜਾਣਕਾਰੀ
ਅਮਿਤੋਜ ਮਾਨ ਇਕੋ ਹੈ ਪੂਰੀ ਫ਼ਿਲਮ ਇੰਡਸਟਰੀ ਚ
ਯਾਦਵਿੰਦਰ ਲਾਲ ਲੀਰ ਨੇ ਏਹ ਦਿਖਾਉਣਾ ਹੁੰਦਾ ਕੇ ਮੈ ਕਿੰਨੀਆ ਕਿਤਾਬਾ ਪੜੀਆ ਮੈਨੂੰ ਕਿੰਨਾ ਪਤਾ ,ਨੀਵੀ ਜਾਤ ਫਲਾਣੀ ਜਾਤ ਏਹ ਮੁੱਦਾ ਤਾ ਪੱਕਾ ਛੇੜਨਾ ਹੁੰਦਾ,ਅਗਲੇ ਨੂੰ ਭਾਵੇ ਪਤਾ ਵੀ ਨਾ ਹੋਵੇ.
ਵਾਹ ਜੀ ਵਾਹ
Yadwinder 22 nu ajj milya swala da juab den wala ty samza k palle paun vala 😂❤❤❤❤❤ m ena dona bandean da fan a ❤❤
Big salute for making that ਫਿਲਮ
ਬਹੁਤ ਸੋਹਣੀ ਗਲਬਾਤ ਅਭੀਤੋਜ ਮਾਨ ਜੀ ❤
ਸਾਡੇ ਅੰਦਰ ਬੈਠੇ ਮਾਲਵੇ ਦੇ ਅਣਖੀ ਸੂਰਮੇ ਨੂੰ ਉਠਾਤਾ ਅੱਜ,ਮੇਰੇ ਚ ਸੁੱਚਾ ਆ ਗਿਆ ਫਿਲਮ ਵੇਖਕੇ।ਰੜਕ ਕੱਢਤੀ ਯਾਰ।
Good Director ❤❤ maan saab👍
Osho great All Time favorite
ਬਾਈ ਜੀ ਮੈਂ ਹੁਣੇ ਸੂੱਚਾ ਸੂਰਮਾਂ ਦੇਖ ਕੇ ਆਏਆਂ , 🙏🏻 ਸਲਾਮ ਐ ਬਾਈ ਜੀ ਤੁਹਾਨੂੰ । ਏਦਾਂ ਲੱਗਦਾ ਵੀ ਉਸੇ ਸਮੇਂ ਚ ਚਲੇ ਗਏ ਹੋਈਏ, ਸੂੱਚੇ ਸੂਰਮੇ ਤੇ ਘੁੱਕਰ ਦਾ ਕਿਰਦਾਰ ਦੇਖਕੇ ਲੱਗਦਾ ਵੀ ਏਸਤੋਂ ਉੱਤੇ ਕੁੱਝ ਨਹੀ , ਸੱਚ ਦੱਸਾਂ ਤਾਂ ਏਹ ਜੱਗਬੀਤੀ ਜਿਵੇਂ ਉਸ ਸਮੇਂ ਵਾਪਰੀ ਹੋਣੀ ,ਅਸਲ ਚ ਉਵੇਂ ਹੀ ਫਿਲਮਾਇਆ ਗਿਆ ਜਾਂ ਸਿਰਫ ਏਸੇ ਤਰਾਂ ਹੀ ਫਿਲਮਾਇਆ ਜਾ ਸਕਦਾ ਸੀ,ਫਿਲਮ ਮੇਕਿੰਗ ਟੀਮ ਦਾ ਵੀ ਕੰਮ ਬੋਲਦਾ ਬਾਈ ਨਹੀ ਤਾਂ ਕਿਸੇ ਹੋਰ ਮੇਕਰ ਨੇ ਸੂੱਚੇ ਸੂਰਮਾਂ ਦੀ ਥਾਂ ਸੂੱਚਾ ਭੰਡ ਬਣਾ ਦੇਣਾ ਸੀ ਸਿਰਫ ਕਮੇਡੀ ਸੀਨ ਪਾ ਪਾ ਕੇ ।
ਰੋਅਬ ਸੀ ਜੱਟ ਦਾ ਤੇ ਰੋਅਬ ਈ ਰੱਖੇਆ ਸਾਰੀ ਫਿਲਮ ਚ।
ਬਾਕੀ ਸਾਡੇ ਮਾਨਸਾ ਦੇ ਪਿੰਡਾ ਦੇ ਫਿਲਮ ਚ ਵਾਰ ਵਾਰ ਨਾਮ ਸੁਣਕੇ ਵੀ ਰੂਹ ਨੂੰ ਸਕੂਨ ਮਿਲਿਆ ।
ਅਕਸਰ ਸੂੱਚੇ ਸੂਰਮੇ ਦੀ ਸਮਾਧ ਮੂਹਰਦੀ ਬੇ ਗੌਲੇ ਲੰਘ ਜਾਈ ਦਾ ਸੀ ਪਰ ਹੁਣ ਮੈਨੂੰ ਨੀ ਲੱਗਦਾ ਵੀ ਸਿਰ ਝੁਕਾਏ ਬਿਨਾਂ ਲੰਘ ਸਕਾਂਗੇ 🙏🏻
ਵਾਹਿਗੁਰੂ ਮੇਹਰ ਕਰੇ ਆਉਣ ਵਾਲੀਆ ਪੀੜੀਆਂ ਲਈ ਐਸੀਆਂ ਸਚੀਆਂ ਕਹਾਣੀਆਂ ਵੱਡੇ ਪਰਦੇ ਤੇ ਬਣਦੀਆਂ ਰਹਿਣ ਤੇ ਸਾਡੇ ਸਹੀਦਾਂ ਤੇ ਯੋਧੇਆਂ ਸੂਰਮੇਆਂ ਦਾ ਪਹਿਰਾ ਸਿਰ ਤੇ ਬਣੇਆ ਰਹੇ 🙏🏻
ਆ ਯਾਰ 10 ਮਿੰਟ ਸੈਣੇ ਜੀ ਬਜਾਈ ਜਾਨੇ ਹੋ ਤੁਹਾਡੀਆਂ ਵੀਡੀਓ ਨੂੰ ਜੀ ਕਰਦਾ
ਅੱਗੇ ਕੱਢ ਦਿਆ ਕਰੋ
ਅਮਿਤੋਜ ਬਾਈ ਬੱਬੂ ਵਰਗੇ ਪ੍ਰੈਕਟੀਕਲ ਬੰਦੇ ਨਾਲ ਤੇਰੀ ਯਾਰੀ ਕਿਵੇਂ ਚੱਲ ਗਈ , ਉਹ ਤਾਂ ਆਪਣੇ ਤੋਂ ਬਿਨਾਂ ਕਿਸੇ ਦੂੱਜੇ ਬਾਰੇ ਨਹੀਂ ਸੋਚਦਾ
ਚੱਲ ਨਿਕਲ ਟਾਈਮ ਨਾਲ ਸਾਨੂੰ ਪਤਾ ਬਾਈ ਕਿਮੇ ਦਾ ਕਦੇ ਬੈਠਿਆਂ ਬਾਈ ਨਾਲ ਘੁਸੇਆ
oh babbu maan naa amitoj maan jeyada reha ja tu 😂 oh reha ta tenu ki diktt aa tere vrge nu ki ptababbu maan ki chiz
ਜਦ ਤੇਰੇ ਵਰਗਾ ਗਿੱਟਲ ਦੇਖ ਕੇ ਸੋਚ ਸਕਦਾ ਹੈ ਫੇਰ ਸੋਚ ਬੰਬੂ ਮਾਨ ਤਾਂ ਫੇਰ ਤੇਰੀ ਮੰਮੀ ਦੀ ਉਮਰ ਦਾ ਕਿਤੇ ਮੰਮੀ ਨੂੰ ਪੁੱਛੀ ਕਿਤੇ 90-92 ਵਿੱਚ ਕਮਾਦ ਵਿੱਚ ਤਾਂ ਨਹੀਂ ਗਈ ਤੁਸੀ ਕਹਿੰਦੇ ਤਾਂ ਹੋ ਕਮਾਦ ਵਿਚ ਲੈ ਜਾਂਦਾ ਬੰਬੂ ਮਾਨ ਕਿਤੇ ਤੂੰ ਬੰਬੂ ਮਾਨ ਦੀ ਨਾਜਾਇਜ਼ ਅੋਲਾਦ ਤਾਂ ਨਹੀਂ 😂😂😂😂
❤ ਅਮਿਤੋਜ਼ ਮਾਨ ❤
ਚੰਗੀ ਤਸੱਲੀ ਕੀਤੀ ਯਾਦਵਿੰਦਰ ਦੀ
ਸਾਰਾਗੜ੍ਹੀ ਵਾਲੀ ਜਿਹੜੀ ਗੱਲ ਕੀਤੀ,,।
ਬਾ ਕਮਾਲ ਭਾਅ ਜੀ
ਅਮਿਤੋਜਮਾਨ ਸੁਲਜੋਆ ਹੋਇਆ ਫਿਲੋਸਪਰ ਹੈ agree with you ❤
ਅਮਿਤੋਜ ਬਾਈ ਸਿੱਖ ਇਤਿਹਾਸ ਤੇ ਜ਼ਰੂਰ ਕੋਈ ਫ਼ਿਲਮ ਬਣਾਓ
ਹਾਂ ਯਾਦਵਿੰਦਰ ਨੇਸਰਕਾਰ ਨਾਲ ਹੁਣ ਮਿਲਵਰਤਣ ਆਲ਼ਾ ਰਾਹ ਬਣਾਇਆ ਹੋਇਆ ਸੱਚ ਸੁਣ ਕੇ ਕੱਚਾ ਜਾ ਹੋ ਗੇਆ ਅਸੀ ਤਾਂ ਮੱਥਾ ਲਾਉਂਦੇ ਰਹਾਂਗੇ ਕੋਈ ਵੀ ਸਰਕਾਰ ਹੋਵੇ
ਯਾਦਵਿੰਦਰ ਪੂਰਾ ਫੁਕਰਾ ਬੰਦਾ ਆ ਅਕਲ ਵੀ ਨਹੀ ਕਿਵੇਂ ਗੱਲ ਕਰਨੀ ਆ ਜੇ ਕਿਸੇ ਦੀ interview ਕਰਨੀ ਹੁੰਦੀ ਆ ਉਹਨਾ ਦੇ ਵਿਚਾਰ ਸੁਣਿਆ ਕਰੋ
ਏਨੀ ਸਮਝ ਨਹੀ ਯਾਦਵਿੰਦਰ ਬਾਈ ਤੁਹਾਨੂੰ ਜਿੰਨੀ ਹਰ ਵਾਰੀ ਦਿਖਾਉਣ ਦੀ ਟਰਾਈ ਕਰਦੇ ਓ
ਮਾਨ ਬਾਈ ਕਰ ਕੇ ਸੁਣ ਰਹੇ ਨਹੀ ਤੇਰੀ ਤਾਂ ਅਵਾਜ ਵੀ ਸੁਣਨ ਨੂੰ ਦਿਲ ਨੀ ਕਰਦਾ ਝੰਡੇ ਦਾ ਚੇਲਾ
ਹੁਣ ਕਦੇ ਸਰਕਾਰ ਖਿਲ਼ਾਫ ਵੀ ਬੋਲ ਕੇ ਦਿਖਾਓ ਕਿਸਾਨੀ ਮੋਰਚੇ ਵਿੱਚ ਵੱਡੇ ਕ੍ਰਾਂਤੀਕਾਰੀ ਬਣੇ ਫਿਰਦੇ ਸੀ
ਆਪਣਾ ਚੈਨਲ ਚਲਾ ਲਿਆ ਹੁਣ ਲੋਕ ਜਾਣ ਖੂਹ ਵਿਚ
Babbu maan + amitoz maan ❤️🎂🎂✅
ਬਈ ਮੈਂ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ,ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਮੈ ਬਹੁਤ ਮਿਹਨਤ ਕਰ ਰਿਹਾ ਹਾਂ @sarhadhulchul
ਅਕਸਰ ਉਹ ਬਾਬੂ ਸਿੰਘ ਮਾਨ ਦਾ ਖੂਨ ਹੈ
ਗੱਲ ਵਧੀਆ ਹੀ ਕਰੇਗਾ 🌹🌹👍👍
ਭਿਓ ਭਿਓ ਚਪੇੜਾ ਮਾਰੀਆਂ ਯਾਦਵਿੰਦਰ ਦੇ ਸਵਾਦ ਆ ਗਿਆ ਗੱਲ ਹੀ ਨੀ ਸੁਣਦਾ ਸੀ ਵਿਚੇ ਹੀ ਕੱਟ ਦਿੰਦਾ ਸੀ ਗੱਲ ਇਹ ਰਾਜਨੀਤੀ ਦੇ ਟੱਟੂ ਨਾਲ ਏਹੀ ਹੋਣਾ ਚਾਹੀਦਾ ਸੀ
ਅਮਿਤੋਜ ਮਾਨ ਬਹੁਤ ਵਧੀਆ ਗੱਲਾਂ ਕਰਦੇ ਨੇ।
What an intelligent director is Amitoj Maan
Salute you
ਇਸਨੇ ਸਹੀ ਕਿਹਾ ਕੇ ਚਮਕੀਲੇ ਦੀ ਕੋਈ ਦੇਣ ਨੀ? ਪਰ ਬਲਵੀਰੋ ਦੀ ਔਰਤਾਂ ਵਾਸਤੇ ਬਹੁਤ ਵੱਡੀ ਦੇਣ ਆ ਼ਬਲਵੀਰੋ ਨੇ ਔਰਤਾਂ ਨੂੰ ਇਹ ਦੇਣ ਦਿੱਤੀ ਆ੍ ਕੇ ਜੇ ਤੁਹਾਡਾ ਪਤੀ ਨਮੱਰਦ ਆ ਜਾਂ ਹੋਰ ਮਜ਼ਬੂਰੀ ਆ ਤਾਂ ਆਪਣੇ ਦਿਉਰ ਦੇ ਦੋਸਤ ਨਾਲ ਨਾਜਾਇਜ਼ ਸੰਬੰਧ ਬਣਾ ਲੋ ।
ਯਾਦਵਿੰਦਰ ਥੋੜਾ ਜ਼ਿਆਦਾ ਚਲਾਕ ਬਣਦਾ ਐ।
ਬਹੁਤ ਸਿਆਣਾ ਬੰਦਾ
Amitoj sir views on chamkila are so honest being a sensible person how you can endorse someone you don’t like, being an actor or director you always have big responsibilities towards our society
Nice great interview reapect all says mann saab true alright
ਯਾਦਵਿੰਦਰ ਜੀ ਜਾਤ ਦਾ ਰੋਣਾ ਬੰਦ ਕਰੋ ਹਰੇਕ ਚੀਜ਼ ਵਿਚ ਜਾਤ ਨਾ ਵਾੜੋ ਹੁਣ ਉਹ ਸਮਾ ਨਹੀਂ ਰਿਹਾ ਕੋਈ ਕਿਸੇ ਨੂੰ ਦਬਾ ਲਉ
bai💯percent sahi gl yadwinder paji bohat interview ch aj kl ehi toipc leake aunde ne
Esda har waar ronna hi aw
@@rohanPal-e2d. Ehnu paaji kyo keh rhe o. Klun haigaa. Boln di akal ni. Agle di sundaa ni. Bakwas extraa marda
@@punjabiinukk ji bai🙏
ਕਾਮਰੇਡ ਇਹੋ ਰੌਲਾ ਚਾਹੁੰਦੇ ਨੇ
ਫਿਲਮਾਂ ਅੰਧਭਗਤਾਂ ਕਰਕੇ ਹੀ ਚੱਲਦੀਆਂ ਵੀਰੇ🙏🙏
Wah o tere Amitoj kamal krta yaar.....kinna deep insaan an tu ...babu mann nu lok kehnde a ...babu mann tan tere mohre jawak lagda....salute a teri parwarish nu tere maa baap nu
Amitoj maan is son of renowned punjabi lyricist Babu singh maan...He has definitely inherited qualities & wisdom from his father..
Amitoj Maan Great Human Great person...Bhut Vadia Insaan hai Bai..
ਅਮਿਤੋਜ ਐਸਾ ਡਾਇਰੈਕਟਰ ਹੈ ਕਿਸੇ ਕਲਾਕਾਰ ਨੂੰ ਵੀ ਚੰਗਾ ਐਕਟਰਸ ਬਣਾ ਸਕਦਾ ਇਸ ਫ਼ਿਲਮ ਵਿਚ ਦੋ ਕਿਰਦਾਰਾਂ ਦਾ ਦੀ ਫੁੱਲ ਕੈਮਿਸਟ੍ਰੀ ਘੂਕਰ ਤੇ ਬਲਬੀਰੋ ਦੀ ਸਾਰੀ ਫ਼ਿਲਮ ਚ ਜਾਨ ਪਾਈ ਇਹਨਾ ਨੇ
ਯਾਦਵਿੰਦਰਾ ਇੰਟਰਵਿਊ ਹਲੀਮੀ ਨਾਲ ਲਈਦੀ ਆ ਬੋਲਣ ਦੀ ਅਕਲ ਹੋਣੀ ਚਾਹੀਦੀ ਆ ਤੇਰੀ ਫੁਕਰੀ ਦਾ ਜਵਾਬ ਬੜੇ ਸੁਲਜ਼ੇ ਹੋਏ ਢੰਗ ਨਾਲ ਦਿੱਤਾ ਬਤਮਿਜ਼ੀ ਨੀ ਕਰੀਦੀ ਚਾਹੀਦੀ ਹੀ ਬੁੱਲ੍ਹਾ ਕੇ
Amitoj maan veer nu punjab da chief mnister hona chahida, frishta a veer Amitoj maan ❤
One of the best interview in UA-cam ❤️
Salute hai bai amitoj maan nu….boht dungi te waddi soch da malak h ❤🎉🙏🙏
ਬੱਬੂ ਮਾਨ ❤❤
ਯਾਦਵਿੰਦਰ ਬਾਈ ਸਹਿਜ ਰਹਿ, ਸਵਾਲ ਪੁੱਛ ਕੇ ਜਵਾਬ ਸੁਣਿਆ ਕਰ, ਵਿੱਚ ਆਵਦੀ ਜਾਣਕਾਰੀ ਹਰੇਕ ਵਾਰੀ ਵਧੀਆ ਨੀਂ ਲੱਗਦੀ, ਕੰਮ ਵਧੀਆ ਹੁੰਦਾ ਥੋਡਾ ਪਰ ਅਗਲੇ ਬੰਦੇ ਨੂੰ ਪੂਰਾ ਮੌਕਾ ਤੇ ਸਮਾਂ ਜਵਾਬ ਦੇਣ ਲਈ ਦਿਓ , ਵਿੱਚ ਕੱਟ ਦਿੰਨਾਂ ਬਹੁਤ ਵਾਰੀ ਗੱਲ ਕਿਤੇ ਹੋਰ ਚਲੀ ਜਾਂਦੀ ਆ
ਧੰਨਵਾਦ 🙏🏽
Maan saab ❤
A great interview with a great man.first time I heard him talk my god what a brilliant interview.
Babbu maan saab 💪🏻🤴🏻🫡💕😘❤️👍🏼🦁
Great man amitoz mann
From Edmonton to Calgary I just listen this podcast and I have blast journey.
ਰਾਜੇ ਦੀ ਇੰਟਰਵਿਊ leyo, yaadwinddr g😉😉😉😉
ਜਿੱਥੇ ਯਾਦਵਿੰਦਰ ਦੀ ਸੋਚ ਤੇ ਗਿਆਨ ਖਤਮ ਹੋ ਜਾਦੀ ਉੱਥੋ ਅਮਿਤੋਜ ਮਾਨ 22 ਦੀ ਸੋਚ ਸੁਰੂ ਹੁੰਦੀ
ਰੰਡੀਆਂ ਭੇਡਾਂ ਦਾ ਮਰਨ ਹੋਇਆ ਪਿਆ ਬੱਬੂ ਮਾਨ ਦੀ ਸੁੱਚਾ ਸੂਰਮਾ ਫ਼ਿਲਮ ਤੋਂ
ਅਮਿਤੋਜ ਮਾਨ ਕਈ ਵਾਰ ਕੱਚਾ ਜਿਹਾ ਕਰ ਗਿਆ ਧਾਰਾ 144 ਨੂੰ
Amitoj da cinema pollywood ⭐️⭐️⭐️⭐️⭐️
Maan Saab ❤
bhut bde gyan le ke bathe ho bai tusi sachi par log a sab jada sunke khush ni hunde par sachai ta asal a hi aa jo tusi kita jina sunoge padhoge una hi gyan hoyega ithe umar ini ho jandi loka di pta kuch ni hunda unha nu ik sistem nu hi e ke chalde ne sach man laide ne
ਬਈ ਮੈਂ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ,ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਮੈ ਬਹੁਤ ਮਿਹਨਤ ਕਰ ਰਿਹਾ ਹਾਂ @sarhadhulchul
ਅੰਨ੍ਹੇ ਘੋੜੇ ਦਾ ਦਾਨ ਤੇ ਚੌਥੀ ਕੂਟ ਵਧੀਆ ਮੂਵੀ ਨੇ ਬਿਨਾਂ ਕਿਸੇ ਵੱਡੀ ਸਟਾਰ ਕਾਸਟ ❤
Babbu Maan saab 😘😘
Great personality Mann sabb.good interview
ਅਮਿਤੋਜ਼ ਮਾਨ,,, ਬੱਬੂ ਮਾਨ,,, ਬਹੁਤ, ਸਿਆਣੇ ਸੁਲਜ਼ੇ ਹੋਏ ਬੰਦੇ ਆ ❤❤
Knowledgeable man Maan !!!!
ਯਾਦਵਿੰਦਰ ਸਿੰਘ ਮਿਲਿਆ ਜਵਾਬ ਚੰਗੀ ਤਰ੍ਹਾਂ ਸਵਾਲਾਂ ਦੇ ll ਚਲ ਜਾ ਹੁਣ
Very Good Amitoj maan ji
ਮੈਂ ਅਮਤੋਜ ਮਾਨ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਵੇਖੀਆਂ ਹਨ ਜੋ ਯਾਦਵਿੰਦਰ ਵਾਲੀ ਇੰਟਰਵਿਊ ਹੈ ਇਸ ਦੇ ਵਿੱਚ ਯਾਦਵਿੰਦਰ ਕੁਝ ਸਵਾਲ ਅਡਵਾਂਸ ਕਰ ਰਿਹਾ ਜਿੰਨਾ ਦਾ ਕੋਈ ਇਸ ਫਿਲਮ ਨਾਲ ਜਾਂ ਅਮਤੋਜ ਮਾਨ ਨਾਲ ਕੋਈ ਲੈਣ ਦੇਣ ਨਹੀਂ ਯਾਦਵਿੰਦਰ ਥੋੜਾ ਜਿਆਦੇ ਹਿਸਟਰੀ ਵੱਲ ਜਾ ਰਿਹਾ ਪੁਰਾਣੀਆਂ ਗੱਲਾਂ ਆਪਣੇ ਹਿਸਾਬ ਨਾਲ ਕਰਦਾ ਪਰ ਅਮਤੋਜ ਮਾਨ ਦੀਆਂ ਗੱਲਾਂ ਕੁਝ ਹੋਰ ਤਰੀਕੇ ਨਾਲ ਬਹੁਤ ਚੰਗੀਆਂ ਨੇ
Wonderful interview
ਯਾਰ ਜਿੱਥੇ ਸਵਾਲ ਦਾ ਜਵਾਬ ਡੂੰਘਾਈ ਚ ਜਾਕੇ ਦੱਸਦੇ ਨੇ ਅਮਿਤੋਜ ਮਾਨ ਸਾਬ ਓਥੇ ਪੱਤਰਕਾਰ ਟੋਕ ਕੇ ਨਵਾਂ ਸਵਾਲ ਕਰ ਦਿੰਦਾ ਹੁਣ ਤੱਕ 15/20 ਵਾਰ ਏਦਾਂ ਕਰਿਆ
ਅਮਿਤੋਜ ਮਾਨ ਜੀ ਬਹੁਤ ਹੀ ਸਿਆਣੇ ਤੇ ਸੁਲਝੇ ਵੇ ਇਨਸਾਨ ਹਨ।
Great veer mann
Very nyc interview maan saab
Moralful interview 🙏
What a interview 💯. Brilliant
❤🎉
really nice interview
Babbu maan saab ❤
ਯਾਦਵਿੰਦਰ ਅਮਿਤੋਜ਼ ਕਹਿ ਰਿਹਾ, ਉਹ ਸ਼ੇਰਾ ਸਦ ਰਿਹਾ,, ਉਮਰ ਪਿੱਛੇ ਈ conflict ਹੋ ਰਿਹਾ
Boht vadiya galbaat maan saab
ਅਮਿਤੋਜ ਮਾਨ ਸਾਹਿਬ ਤੁਹਾਡੇ ਪ੍ਰਸ਼ੰਸਕ ਆ ਜੀ ਪਰ ਇਕ ਸਵਾਲ ਆ ਜੀ ਤੁਸੀਂ ਕਿਹਾ ਸਭ ਦਾ ਨੈਰੇਟਿਵ ਦੇਖਣਾ ਚਾਹੀਦਾ।।ਹਰ ਕੋਈ ਆਪਣੀ ਜਗਾ ਸਹੀ ਹੁੰਦਾ ਪਰ ਤੁਸੀਂ ਚਰਾਸੀ ਦੀ ਗੱਲ ਕੀਤੀ ਜਾਂ ਹਵਾਏ ਬਣਾਈ ਉਹਦੇ ਚ ਸਾਰਿਆਂ ਦਾ ਨੈਰੇਟਿਵ ਕਿਓਂ ਨੀ ਦਖਾਇਆ।।ਕਿਓ ਸਿੱਖਾਂ ਦਾ ਘਾਂਣ ਹੋਇਆ ਉਸ ਟਾਇਮ।।ਸਟੇਟ ਦਾ ਨੈਰੇਟਿਵ ਵੀ ਦਸਦੇ ਫਿਰ ਤੁਸੀ ਚਲੋ ਜੇ ਫਿਲਮ ਚ ਨਹੀਂ ਦਿਖਾ ਸਕਦੇ ਪਰ ਹੁਣ ਤਾਂ ਗੱਲ ਕਰ ਈ ਸਕਦੇ ਸੀ ਜਦ ਤੁਸੀਂ ਕਿਹਾ ਵੀ ਹਿਸਟਰੀ ਸਹੀ ਪੱਖ ਨਾਲ ਪੇਸ਼ ਕੀਤੀ ਜਾਣੀ ਚਾਹੀਦੀ ਆ ਫਿਰ ਦੱਸਦੇ ਵੀ ਇੰਦਰਾ ਗਾਂਧੀ ਨੇ ਹਮਲਾ ਕਿਓਂ ਕੀਤਾ ਸੀ।।ਭਿੰਡਰਾਵਾਲਾ ਕਾਂਗਰਸ ਦਾ ਤਿਆਰ ਕੀਤਾ ਹੋਇਆ ਸੀ।।।ਪਤਾ ਸਭ ਨੂੰ ਆ ਪਰ ਕੋਈ ਬੋਲਦਾ ਨੀ ਖੱਖਰ ਨੂੰ ਹੱਥ ਕੋਈ ਨੀ ਪਾਉਂਦਾ।।।ਇਹ ਵੀ ਦੱਸਦੇ ਵੀ ਜੋ ਸਟੇਟ ਦੇ ਖਿਲਾਫ ਜਾਂਦਾ ਉਹਦੇ ਨਾਲ ਕੀਤਾ ਕੀ ਜਾਂਦਾ ਚਾਹੇ ਉਹ ਹਿੰਦੂ ਮੁਸਲਮਾਨ ਸਿੱਖ ਈਸਾਈ ਕੋਈ ਹੋਵੇ ਨਾਲੇ ਸੰਵਿਧਾਨ ਦੇਸ਼ ਦੀ ਪ੍ਰਭੂਸੱਤਾ ਨੂੰ ਉਪਰ ਰੱਖਦਾ ਨਾ ਕੀ ਕਿਸੇ ਧਰਮ ਨੂੰ 🙏🙏🙏
Amitoo Maan ❤ Maan babbu maan❤❤❤❤❤
Good knowledge for both
Amitoj Maan is a national treasure for Punjabis!
That moment when maan saab said asha nitshye sara kujh hi keh gyea 😂😂😂 gl sahi aa apne ale answer sunna chaihnde jiven maan ne keha
ਅਮਿਤੋਜ ਨੇ ਮਾਲਵੇ ਦੀ ਰਗ ਫੜਲੀ।ਬਠਿੰਡਾ ਮਾਨਸਾ ਦੇ ਲੋਕ ਤਾਂ ਮੈਂ ਰੋਂਦੇ ਵੀ ਵੇਖੇ।
Bahut vadia director
Siraa Banda Bai amitoj maan❤❤❤❤❤
Very good Maan Saab l❤❤
Very good interview
ਅਮਿਤੋਜ ਬਾਈ ਏਨਾਂ ਹੰਕਾਰ ਨਾਂ ਕਰ , ਹੋਰਾਂ ਸਟਾਰਾਂ ਦੀ ਗੱਲ ਹੋਰ ਹੋ ਸਕਦੀ ਐ ਪਰ ਇਸ ਵਾਰ ਤੂੰ ਕੰਮ ਬੱਬੂ ਮਾਨ ਨਾਲ ਕੀਤਾ ਤਾਂ ਫਿਲਮ ਦਾ ਏਨਾ ਕਰੇਜ ਆ ਕਿਉਕਿ ਓਹਦੀ ਫੈਨ ਫੋਲੋਇੰਗ ਬਹੁਤ ਜਿਆਦਾ ਅਗਲਿਆਂ ਨੇ ਦਿਨ ਰਾਤ ਇੱਕ ਕਰਤਾ ਪਰਮੋਸ਼ਨ ਕਰਨ ਤੇ ਹੋਰ ਕਲਾਕਾਰਾਂ ਨੂੰ ਪੈਸੇ ਖਰਚਕੇ ਪਰਮੋਸ਼ਨ ਕਰਨੀ ਪੈਂਦੀ ਐ ਪਰ ਬੱਬੂ ਦੇ ਫੈਨਾਂ ਪੱਲਿਓ ਪੈਸੇ ਖਰਚਕੇ ਪਰਮੋਸ਼ਨ ਕਰ ਰਹੇ ਨੇ , ਫਿਲਮ ਦਾ ਏਨਾਂ ਕਰੇਜ ਬੱਬੂ ਮਾਨ ਕਰਕੇ ਐ ਤੇਰੇ ਕਰਕੇ ਨੀ , ਕੋਈ ਸ਼ੱਕ ਨੀ ਡਾਇਰੈਕਟਰ ਵੀ ਵਧੀਆ ਚਾਹੀਦਾ ਜਿਵੇਂ ਤੂੰ ਹੈਗਾ ਪਰ ਇਹ ਨੀ ਕਹਿ ਸਕਦੇ ਸਿਰਫ ਡਾਇਰੈਕਟਰ ਕਰਕੇ ਫਿਲਮ ਚੱਲ ਜਾਂਦੀ ਐ , ਹਿਰੋ ਦਾ ਕਿਰਦਾਰ ਕੀ ਐ ਓਹਦੇ ਫੈਨ ਕਿੰਨੇ ਨੇ ਇਹ ਚੀਜਾਂ ਬਹੁਤ ਮਾਇਮੇ ਰੱਖਦੀਆਂ ਨੇ , ਹਵਾਏਂ ਤੋਂ ਬਾਅਦ ਤੇਰੀ ਦੂਜੀ ਫਿਲਮ ਐ ਜਿਹੜੀ ਹਿੱਟ ਹੋਣੀ ਐ ਕਿਉਕਿ ਦੋਨਾਂ ਚ ਬੱਬੂ ਐ ਤਾਂ ਕਰਕੇ , ਫਿਲਮਾਂ ਤਾਂ ਨਹੀ ਤੂੰ ਹੋਰ ਵੀ ਬਹੁਤ ਬਣਾਈਆਂ ਨੇ , ਇਸਲਈ ਏਨੀ ਮੈਂ ਮੈਂ ਕਰਨ ਦੀ ਲੋੜ ਨੀ , ਬੱਬੂ ਮਾਨ ਦੀਆਂ ਪਰੈੱਸ ਕਾਨਫਰੈਂਸਾਂ ਸੁਣ ਓਹ ਜਮਾਂ ਕਰੈਡਿਟ ਨੀ ਲੈ ਰਿਹਾ ਜਦਕਿ ਸੁੱਚਾ ਸੂਰਮਾ ਸੱੁਚਾ ਸੂਰਮਾ ਬੱਬੂ ਮਾਨ ਕਰਕੇ ਹੋ ਰਹੀ ਐ ਚਾਰੇ ਪਾਸੇ ਕਿਉਕਿ ਅੱਜ ਦੇ ਸਮੇਂ ਚ ਲੋਕ ਸਿਨਮਿਆਂ ਚ ਫਿਲਮਾਂ ਦੇਖਣ ਬਹੁਤ ਘੱਟ ਜਾ ਰਹੇ ਨੇ ਪਰ ਜੇ ਹੁਣ ਜਾਣਗੇ ਤਾਂ ਓਹ ਤੇਰੇ ਕਰਕੇ ਨੀ ਬੱਬੂ ਮਾਨ ਕਰਕੇ ਜਾਣਗੇ ਕਿਉਕਿ ਫਿਲਮ ਰਲੀਜ ਹੋਣ ਤੋਂ ਬਾਅਦ ਦੇਖਣ ਤੋਂ ਬਾਅਦ ਤੇਰੀ ਵਾਅ ਵਾਅ ਹੋ ਸਕਦੀ ਐ ਪਰ ਫਿਲਮ ਤੋਂ ਪਹਿਲਾਂ ਹੀ ਫਿਲਮ ਦਾ ਹਿੱਟ ਹੋ ਜਾਣਾ ਬੱਬੂ ਦਾ ਕਮਾਲ ਐ ਓਹਦਾ ਕਰੇਜ ਐ
Fans ne chlauni hundi tan Babbu di Hashar ton baad koi ik adhi tan chl jaani c,saari film ch ikko expression te acting di ABC tak nhi pta ohnu
Maan ji tusi gal bhut vdia karde je❤❤❤