ਅਕਾਲੀ ਦਲ ਦੀ ਦੋਫਾੜ ਸਿਆਸਤ 'ਤੇ ਘੋਰ ਸਿਆਸੀ Interview | Pro Punjab Tv

Поділитися
Вставка
  • Опубліковано 1 жов 2024
  • ਅਕਾਲੀ ਦਲ ਦੀ ਦੋਫਾੜ ਸਿਆਸਤ 'ਤੇ ਘੋਰ ਸਿਆਸੀ Interview
    ਕਿਉਂ ਕਿਹਾ ਸੰਤ ਭਿੰਡਰਾਂਵਾਲਿਆਂ ਤੇ ਅਕਾਲੀ ਦਲ 'ਚ ਕੋਈ ਨਹੀਂ ਸੀ ਮੱਤਭੇਦ
    ਯਾਦਵਿੰਦਰ ਦੀ ਹਰਚਰਨ ਬੈਂਸ ਨਾਲ ਅਹਿਮ ਗੱਲਬਾਤ
    #shiromaniakalidal #HarcharanBains #interview #politics #TheYadwinderShow #propunjabtv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 291

  • @Elizabeth-t8d
    @Elizabeth-t8d 3 місяці тому +11

    ਜਦੋਂ ਸੁਮੇਧ ਸੈਣੀ ਦੀ ਗੱਲ ਆਈ ਨਾ ਇਹਨਾਂ ਨੇ ਰੌਲਾ ਪਾ ਕੇ ਉਹ ਗੱਲ ਗੋਲ ਹੀ ਕਰਤੀ ਯਾਦਵਿੰਦਰ ਜੀ ਉਹ ਗੱਲ ਹੀ ਭੁਲਾ ਤੀ ਤੁਹਾਡੇ ਤੋਂ

  • @rajucheema-wr4xj
    @rajucheema-wr4xj 3 місяці тому +14

    ਲੋਕਾਂ ਨੇ ਜ਼ਮਾਨਤਾ ਜ਼ਬਤ ਤਾਂ ਕਰਵਾ ਦਿੱਤੀਆਂ। ਹੁਣ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਅਕਾਲੀਆਂ ਦੀਆਂ ਇੰਟਰਵਿਊਆਂ ਕਰਨੀਆਂ ਬੰਦ ਕਰੋ।

    • @GurjantSingh-eh6em
      @GurjantSingh-eh6em 2 місяці тому +1

      ਪੱਤਰਕਾਰ ਸਾਹਿਬ ਇਹਨਾ ਲੋਕਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਜਿਨ੍ਹਾਂ ਵਿਚ ਇਹ ਬਹੁਤ ਵੱਡਾ ਦੋਸੀ ਹੈ ਬਾਦਲ ੲਇਹਦੀ ਗੱਲ ਸਭ ਤੋ ਵੱਧ ਸੁਣਦਾ ਸੀ

  • @GurmailSingh-sb2xo
    @GurmailSingh-sb2xo 3 місяці тому +32

    ਬੇ ਸ਼ਰਮਾਂ ਦਾ ਕਾਲੀ ਦੱਲ ਰੋਡੇ ਭੋਡੇ ਬਾਦਲਾਂ ਦਾ ਦੱਲ

    • @DUSHMAN-bk4in
      @DUSHMAN-bk4in 3 місяці тому +1

      Tu c ਪੱਗਾਂ ਵਾਲੇ ਹੀ ਗੁਰੂ ਦੇ ਆ ਦੱਲਿਓ

  • @jagdeepnatt9425
    @jagdeepnatt9425 3 місяці тому +13

    ਸੁਖਬੀਰ ਦੇ ਘੋਨ ਮੋਨ ਕਾਲੀ ਜੱਥੇਦਾਰ

  • @baldevsinghgill6557
    @baldevsinghgill6557 3 місяці тому +10

    ਯਾਦਵਿੰਦਰ ਬੇਟਾ ਇਸ ਚਾਪਲੂਸ ਦਾ ਖਹਿੜਾ ਕਿਉਂ ਨਹੀਂ ਛੱਡਦੇ

  • @balbirgill9961
    @balbirgill9961 3 місяці тому +17

    ਰੌਲਾ ਤਾਂ ਹਰ ਵਾਰ ਇਲੈਕਸ਼ਨ ਹਾਰਨ ਦਾ ਬੈਂਸ ; ਆਏ ਵਾਰ ਹਾਰੀ ਜਾਇਓ ਪਰ ਜਮੀਨੀ ਹਕੀਕਤ ਨਾਂ ਮੰਨਿਓ , ਹੁਣ ਤਾਂ ਪਿੱਠ ਪਿੱਛੇ ਰੁੱਖ ਲੱਗਿਆ ਵਾਲੀ ਗੱਲ ਵਾ। ਯਾਦਵਿੰਦਰ ਬਾਈ ਕਿਸੇ ਰਿਸਪੌਂਸੀਬਲ ਬੰਦੇ ਦੀ ਇੰਟਰਵਿਊ ਕਰਿਆ ਕਰੋ ।

  • @aman-fg5ny
    @aman-fg5ny 3 місяці тому +20

    ਪੰਥ ਦੀ ਪਾਰਟੀ ਤੇ ਬਾਦਲ ਦੇ ਪਰਿਵਾਰ ਦਾ ਕਬਜਾ

  • @punjabwap6951
    @punjabwap6951 3 місяці тому +14

    ਭਈਏ ਰੱਖੇ ਨੇ ਅਕਾਲੀ ਦਲ ਨੇ

  • @AmrikSingh-kd8bf
    @AmrikSingh-kd8bf 3 місяці тому +5

    ਇਹ ਬੈਸ ਭੌਕੀ ਜਾ ਰਿਹਾ ਹੈ।ਦਸ ਸਾਲ ਸਰਕਾਰ ਰਹੀ ਤੇ ਸਿੱਖੀ ਸਿਧਾਂਤਾਂ ਦੇ ਉਲਟ ਕੰਮ ਹੂੰਦੇ ਰਹੇ ਉਦੋਂ ਠੋਕਰ ਨਹੀਂ ਮਾਰੀ। ਗੱਲਾਂ ਦਾ ਕੜਾਹ ਬਣਾ ਰਿਹਾ ਬੈਂਸ।

  • @NarinderKaur-cj2ep
    @NarinderKaur-cj2ep 3 місяці тому +9

    ਬੈਸ ਪ੍ਰਕਾਸ਼ ਬਾਦਲ ਵਰਗਾ ਮਕਾਰ ਆਦਮੀ ਹੈ

  • @baldevsinghgill6557
    @baldevsinghgill6557 3 місяці тому +8

    ਇਸ ਮੌਕਾਪ੍ਰਸਤ ਤੇ ਚਾਪਲੂਸ ਸਖਸ ਤੋਂ ਤੋਬਾ

  • @AmrikSingh-kd8bf
    @AmrikSingh-kd8bf 3 місяці тому +6

    ਜਿਸਦੀ ਖਾਏ ਬਾਜਰੀ ਉਸ ਦੀ ਭਰੀਏ ਹਾਜਰੀ ।ਬੈਸ ਤੇ ਬਿਲਕੁਲ ਢੁਕਦੀ ਹੈ।

  • @aman-fg5ny
    @aman-fg5ny 3 місяці тому +6

    SGPC ਨੂੰ ਚਾਹੀਦਾ ਸੀ ਕਿ ਸਰਬਜੀਤ ਸਿੰਘ ਖਾਲਸਾ ਨੂੰ ਕਾਰ ਤੇਲ ਤੇ ਡਰਾਈਵਰ ਦਿੰਦੀ।ਬਹੁਤ ਵੱਡੀ ਕੁਰਬਾਨੀ ਹੈ ਬੇਅੰਤ ਸਿੰਘ ਸ਼ਹੀਦ ਦੀ ਕੌਮ ਇਕ ਕਾਰ ਵੀ ਨਹੀ ਦੇ ਸਕਦੀ ਸੀ

  • @JARNAILSINGH-vc2mt
    @JARNAILSINGH-vc2mt 3 місяці тому +5

    ਇਹ ਨਾ ਅਕਲੋ ਸਿੱਖ ਨੇ, ਨਾ ਸ਼ਕਲੋ ਸਿੱਖ ਨੇ, ਇਸ ਤਰਾਂ ਸੁਖਬੀਰ ਨੇ ਵੀ ਹਰਸਿਮਰਨਜੀਤ ਕੋਰ ਅਕਲੋਂ ਸਿੱਖ ਨਾਂ ਸ਼ਕਲੋਂ ਸੂਰਤੋਂ ਸਿੱਖ ਨੇ, ਅਸਲ ਅਕਾਲੀ ਤਿਆਗ ਵਾਲੇ ਹੁੰਦੇ ਸੀ, ਅਤੇ ਨੀਲੀ ਪੱਗ ਸਾਫ ਸੁੱਥਰੀ, ਖੁੱਲਾ ਸ਼ਾਨਦਾਰ ਦਾਹੜਾ ਸਾਹਿਬ, ਇਮਾਨਦਾਰ ਸੋਚ ਅਤੇ ਸਿੱਖ ਕੌਮ, ਆਕਾਲ ਤੱਖਤ ਸਾਹਿਬ ਨੂੰ ਸਮਰਪਤ ਹੁੰਦੇ ਸੀ, ਇਹਨਾ ਨੇ ਤਾਂ ਸਿਰਸੇ ਵਾਲੇ ਸਾਧ ਅੱਗੇ ਮੋਦੀ ਅੱਗੇ ਸਿੱਖ ਕੌਮ ਨੂੰ ਗਿਰਵੀ ਰੱਖ ਦਿੱਤਾ

  • @JARNAILSINGH-vc2mt
    @JARNAILSINGH-vc2mt 3 місяці тому +3

    ਇਹ ਬੈਂਸ ਗੂਰੂ ਗੋਬਿੰਦ ਸਿੰਘ ਦੀਆ ਉਦਾਹਰਨਾਂ ਦੇ ਰਿਹਾ, ਬਾਦਲ ਨੇ 1997 ਵਿੱਚ ਕਿਲ੍ਹਾ ਰਾਏਪੁਰ ਦੀ ਜਿਮਨੀ ਚੋਣ ਵਿੱਚ ਪੁਲਿਸ ਤੋ ਭੁੱਕੀ ਅਫੀਮ ਮੰਗਵਾ ਕੇ ਵੰਡਦਾ ਰਿਹਾ,2012 ਦੀ ਚੋਣ ਵਿੱਚ ਅਕਾਲੀ ਦੱਲ ਨੇ ਚਿੱਟਾ ਵੰਡ ਕੇ ਵੋਟਾ ਲੀਆ, ਇਹ ਵੀ ਅਕਾਲੀ ਦਲ ਤੇ ਗੁਰੂਆਂ ਦਾ ਏਜੰਡਾ ਸੀ, ਮੇਰੇ ਨਾਲ ਗੱਲ ਕਰਕੇ ਦੇਖਿਓ, ਮੈ I ਵਿੱਟਣੇਸ ਹਾਂ

  • @JARNAILSINGH-vc2mt
    @JARNAILSINGH-vc2mt 3 місяці тому +4

    ਸਰਦਾਰ ਜਗਤਾਰ ਸਿੰਘ ਇੱਕ ਸੀਨੀਅਰ ਜਰਨਲਿਸਟ ਨੇ , ਉਹ ਸਹੀ ਹੀ ਕਹਿੰਦੇ ਨੇ ਅਕਾਲੀ ਦੱਲ ਬਾਰੇ

  • @KuldeepSingh-er9rp
    @KuldeepSingh-er9rp 3 місяці тому +5

    ਵਧੀਆ ਬੈਂਸ ਸਾਬ ਪੂਰੀ ਸੱਚਾਈ ਦੱਸੀ ਤੁਸੀ

  • @Sukhjinder5911
    @Sukhjinder5911 3 місяці тому +3

    Bains sahib just sit home - panth has already decided where 2 Go
    U Badal Tola get ready to get punishment from Guru Maharaj

  • @RajvirSingh-o1g
    @RajvirSingh-o1g 3 місяці тому +1

    ਡੱਡੂ ਵਰਗੇ ਹੁੰਦੇ ਹਨ ਕੁਝ ਲੋਕ ਉਹਨਾਂ ਵਿੱਚੋਂ ਇਹ ਜਿਹੜੇ ਦੋਗਲੇ ਬਾਗੀ ਧੜਾ ਜਿਹੜਾ ਹੁਣ ਹੋਰ ਪਾਰਟੀ ਵਿੱਚ ਛਾਲ ਮਾਰਨ ਲਈ ਬਹਾਨੇ ਬਣਾ ਰਹੇ ਹਨ।

  • @aman-fg5ny
    @aman-fg5ny 3 місяці тому +8

    ਬਾਦਲ ਪਰਿਵਾਰ ਨੇ ਹਜਾਰਾਂ ਕਰੋੜ ਕਮਾ ਲਏ।ਸਰਬਜੀਤ ਸਿੰਘ ਖਾਲਸਾ ਨੂੰ SGPC ਨੇ ਕੀ ਦਿੱਤਾ

  • @DeepSingh-gd5kw
    @DeepSingh-gd5kw 3 місяці тому +3

    ਯਾਦਵਿੰਦਰ ਜੀ ਇੰਨੇ ਹੀ ਤਿੱਖੇ ਸਵਾਲ ਕਦੇ ( ਕਾਂਗਰਸ +ਝਾੜੂ) ਦੇ ਗਠਜੋੜ ਤੇ ਕਦੇ (ਬਾਗੀ ਧੜੇ + ਭਾਜਪਾ) ਦੇ ਗਠਜੋੜ ਦੇ ਕਿਸੇ ਲੀਡਰ ਨੂੰ ਵੀ ਕਰੋ ਜੇ ਹੌਸਲਾ ਪਵੇ ਤਾ """"""

  • @honeybaringraikot4546
    @honeybaringraikot4546 3 місяці тому +7

    ਇਹਨਾਂ ਬੱਸ ਆਵਦੇ ਘਰ ਭਰੇ, ਮਾੜੇ ਸਲਾਹਕਾਰਾਂ ਨੇ ਡੋਬਤਾ ਪੰਜਾਬ। ਜੁੱਤੀਚੱਟ 🤑

  • @Elizabeth-t8d
    @Elizabeth-t8d 3 місяці тому +2

    ਯਾਦਵਿੰਦਰ ਜੀ ਇਹ ਪੁੱਛੋ ਇਹਨਾਂ ਤੋਂ ਵੀ ਉਹਨਾਂ ਦਿਨਾਂ ਦੇ ਵਿੱਚ ਸਰਸੇ ਵਾਲੇ ਦੀ ਮੂਵੀ ਆਈ ਸੀ ਇਹਨਾਂ ਨੇ ਉਹ ਮੂਵੀ ਸਿਕਿਉਰਟੀ ਲਾ ਕੇ ਸਿਨਮੇ ਘਰਾਂ ਦੇ ਵਿੱਚ ਲੋਕਾਂ ਨੂੰ ਦਿਖਾਈ ਤੀ। ਔਰ ਸਾਂਤਮਈ ਢੰਗ ਨਾਲ ਸਿੱਖ ਜਥੇਬੰਦੀਆਂ ਉੱਥੇ ਇਨਸਾਫ ਮੰਗ ਰਹੀਆਂ ਤੀਆਂ ਤੇ ਉਹਨਾਂ ਦੇ ਉੱਪਰ ਇਹਨਾਂ ਨੇ ਗੋਲੀ ਚਲਵਾਈ ਸੀ

  • @jassbir1363
    @jassbir1363 3 місяці тому +2

    ਜੋ ਗਲਤੀਆਂ ਹੋਈਆਂ ਹਨ ਦੋਰਾਨੇ 10 ਸਾਲ ਸਰਕਾਰ ਸਮੇਂ । ਉਹ ਮੰਨਣ ਚ ਹਰਜ ਕੀ ਹੈ ?
    ਜੋ ਗਲਤੀਆਂ on Record ਹੈ , ਉਨਾਂ ਤੋ ਮੁਨਕਰ ਕਿਵੇਂ ਹੋਇਆਂ ਜਾ ਸਕਦਾ ਹੈ ?
    1- ਕੀ ਵਿਵਾਦਾਂ ਚ ਘਿਰੇ ਪੁਲਿਸ ਅਫਸਰ ਚੰਗੀ ਜਗਾਂ ਨਹੀ ਲਾਏ ?
    2- ਕੀ ਗੁਰੂ ਦੀ ਗੋਲਕ ਦਾ 90 ਲੱਖ ਇਸਤਿਹਾਰ ਲਈ ਨਹੀ ਵਰਤੇ ?
    3- ਕੀ ਰਾਮ ਰਹੀਮ ਖਿਲਾਫ ਅਕਾਲੀ ਦਲ ਦੀ ਸਰਕਾਰ ਨੇ ਮੁਕੱਦਮਾ ਵਾਪਸ ਨਹੀ ਲਿਆਂ ?
    4- ਜਥੇਦਾਰ ਕਾਉਕੇਂ ਸਾਹਿਬ ਦੇ ਕਤਲ ਦੀ ਜਾਂਚ ਕਿਉਂ ਨਹੀ ਕਰਵਾਈ ?
    5- ਰੇਤ , ਨਸਾਂ ਮਾਫੀਏ ਨੂੰ ਨੱਥ ਕਿਉਂ ਨਹੀ ਪਈ ਜੀ ?
    Note :- ਕਿ੍ਰਪਾ ਕਰਕੇ ਉਪਰੇਕਤ ਸੁਆਲ ਕਰੋ ਜੀ ।

  • @baldevsinghgill6557
    @baldevsinghgill6557 3 місяці тому +3

    ਇਹਨੂੰ ਪੁੱਛੋ ਝੂਠ ਬੋਲਣ ਤੇ ਚਾਪਲੂਸੀ ਦੇ ਕਿੰਨੇ ਪੈਸੇ ਲੈਂਦਾ
    ਇਹਨੇ ਸੁਖਬੀਰ ਨੂੰ ਕੱਖ ਦਾ ਨਹੀਂ ਛੱਡਿਆ

  • @INDER888
    @INDER888 2 місяці тому +1

    ਯਾਦਵਿੰਦਰ raj ਕੇ ਭਗਵੰਤ ਦਾ ਚੁਸ ਪਰ ਏ ਭੁੱਲ ਗਿਆ 5 ਸਾਲ ਬਾਅਦ ਸਰਕਾਰਾਂ ਬਦਲ ਜਾਂਦੀ ਨੇ 😂

  • @BalwinderKaur-qu9ls
    @BalwinderKaur-qu9ls 2 місяці тому +2

    He will never never never tell nd speak the truth about Badals policy of politics

  • @Sanghera-pe1wu
    @Sanghera-pe1wu 3 місяці тому +3

    ਬੈਂਸ ਜੀ ਐਵੇਂ ਗੱਲਾਂ ਨੂੰ ਉਲਝਾਉਣ ਲੱਗੇ ਹੋਏ ਹਨ

  • @Sandhu203
    @Sandhu203 3 місяці тому +4

    J Santa nal koi issue nahi c ta sant ji nal mil ke ladai ch kyo nahi hoi

  • @Smagh
    @Smagh 3 місяці тому +1

    ਜਦੋ ਤੁਹਾਡੇ ਟੋਲੇ ਕੋਲ ਪਾਵਰ ਸੀ ਤੁਸੀ ਚੰਮ ਦੀਆਂ ਚਲਾਈਆਂ ਸਾਰਿਆ ਨੇ ਸੁੱਖਬੀਰ ਨੂੰ ਰੱਬ ਭੁੱਲਿਆ ਸੀ….ਤੁਸੀ ਡੇਰੇ ਤੇ ਹਿੰਦੂ ਵੋਟਾ ਨੂੰ ਹਮੇਸ਼ਾ ਤਰਜੀਹ ਦਿੱਤੀ ਕਿ ਤੁਰੇ ਫਿਰਨ ਸਿੱਖ ਅਸੀ ਵੋਟਾ ਵੇਲੇ ਦਰਬਾਰ ਸਾਹਿਬ ਦੇ ਹਮਲੇ ਦੀ ਗੱਲ ਕਰਿਆ ਕਰਾਂਗੇ ਤੇ ਜਿੰਨੀ ਕੁ ਸਿੱਖ ਵੋਟ ਸਾਨੂੰ ਚਾਹੀਦੀ ਆਪੇ ਪੈ ਜਾਉਗੀ…. ਹਲਾਂਕਿ ਦਰਬਾਰ ਸਾਹਿਬ ਦੇ ਹਮਲੇ ਵਿੱਚ ਤੁਹਾਡੀ ਪਾਰਟੀ ਬਰਾਬਰ ਦੀ ਹਿੱਸੇਦਾਰ ਰਹੀ ……70ਵਿਆਂ ਤੋ ਬਾਅਦ ਸਿੱਖੀ ਲਈ ਕਾਲੀਦਲ ਨੇ ਕੀ ਕੰਮ ਕੀਤਾ ੳਹ ਦੱਸੋ???
    ਹੁਣ ਸਿੱਖਾਂ ਨੇ ਤੁਹਾਨੂੰ ਨਕਾਰ ਦਿੱਤਾ ਹੈ ਤੁਸੀ 50 ਸਾਲ ਚ ਪਾਰਟੀ ਖਤਮ ਕਰਤੀ ਤੇ ਇਹੀ ਤੁਸੀ ਚਹੁੰਦੇ ਸੀ ਜਦੋ ਦਾ ਵੱਡਾ ਬਾਦਲ ਸਰਗਰਮ ਹੋਇਆ ਪਾਰਟੀ ਦਾ ਨਿਘਾਰ ਹੋਣਾ ਸ਼ੁਰੂ ਹੋਇਆ… ਬਰਨਾਲਾ, ਲੌਗੋਵਾਲ ਤੇ ਬਾਦਲ ਤਿੱਕੜੀ ਨੇ ਦਿੱਲੀ ਦੀ ਚੱਪਲੀ ਝਾੜਦਿਆਂ ਨੇ ਸਾਰੀ ਉਮਰ ਕੱਢ ਲਈ….ਤੁਹਾਨੂੰ ਪਾਵਰ ਮਿਲੀ ਸੀ ਤੁਸੀ ਆਮ ਬੰਦੇ ਨੂੰ ਬੰਦਾ ਨੀ ਸਮਝਦੇ ਸੀ……ਤੁਸੀ ਸਾਰੇ ਗੁਣਾਹਗਾਰ ਹੋ ਸ਼੍ਰੋਮਣੀ ਕਮੇਟੀ ਤੋ ਲੈ ਕੇ ਜਥੇਦਾਰਾਂ ਤੱਕ ਨੂੰ ਤੁਸੀ ਪ੍ਰਾਈਵੇਟ ਨੋਕਰ ਬਣਾ ਦਿੱਤਾ…..ਤੁਸੀ ਛੱਡਿਆ ਕੀ ਆ?????? ਸਭ ਸਫਾ ਚੱਟ ਕਰ ਕੇ ਹੁਣ ਆਪਸੀ ਡਰਾਮਿਆ ਚ ਲੱਗੇ ਹੋ….ਜੇ ਸੱਚੀ ਤੁਸੀ ਅਕਾਲੀ ਦਲ ਦਾ ਓੁਭਾਰ ਦੇਖਣਾ ਚਹੁੰਦੇ ਹੋ ਤਾਂ ਜਿਲਾ ਜਥੇਦਾਰਾਂ ਤੋ ਲੈ ਕੇ ਪ੍ਰਧਾਨ ਤੱਕ ਸਾਰੇ ਪਾਰਟੀ ਛੱਡ ਜਾਉ….. ਜਿੰਨੇ ਵੀ ਐਮ ਐਲ ਏ ਵਜੀਰ ਬਣੇ ਹੋ ਸਾਰੇ ਪਾਰਟੀ ਛੱਡ ਜਾਉ ਤੇ ਸਿੱਖਾਂ ਨੂੰ ਪਾਰਟੀ ਸਾਭਣ ਦਿਉ………….ਤੇ ਸਿੱਖਾਂ ਦੇ ਮੁੰਡਿਆ ਨੂੰ ਵੀ ਚਾਹੀਦਾ ਕਿ ਇਤਿਹਾਸ ਪੜੋ ਅਕਾਲੀ ਦਲ ਦਾ ਇਤਿਹਾਸ ਪੜੋ ਐਵੇ ਨਾ ਇੱਕ ਪਾਸੜ ਹੋ ਕੇ ਇੱਕ ਦੂਜੇ ਨੂੰ ਗਾਲੋ ਗਾਲੀ ਹੋਈ ਜਾੳ।

  • @malvindermali7698
    @malvindermali7698 3 місяці тому +1

    1996 ਤੋਂ ਬਾਅਦ ਭਾਜਪਾ ਸਰਕਾਰ ( ਵਿਚਾਰਧਾਰਾ ਨਹੀ) ਨਾਲੋਂ ਵੱਖ ਹੋਣ ਤੱਕ ਕੀ ਬਾਦਲਕੇ ਵੱਖਰੀ ਸਿਆਸੀ ਪਾਰਟੀ ਹੋਣ ਦੇ ਬਾਵਜੂਦ ਭਾਜਪਾ ਦੀ ਵਿਚਾਰਧਾਰਾ ਤੇ ਸਿਆਸਤ ਵਿੱਚ ਸ਼ਾਮਲ ਨਹੀ ਰਹੀ?

  • @BalwinderKaur-qu9ls
    @BalwinderKaur-qu9ls 2 місяці тому +2

    Bains should answer it was in 1997 manifesto to release bandi Singh nd to get justice for the youth who were killed miserably in late 80s nd 90s after winning Badal nei kiha kei shaddo piramidale Galla nu etc etc

  • @malvindermali7698
    @malvindermali7698 2 місяці тому +1

    ਬੈਂਸ ਸਾਹਿਬ ਅਕਾਲੀ ਦਲ ਦੇ ਉਪ ਪ੍ਰਧਾਨ, ਬੁਲਾਰੇ ਵਜੋਂ ਪੇਸ਼ ਹੁੰਦੇ ਰਹੇ ਹਨ। ਕੋਰ ਕਮੇਟੀ ਦੀ ਹਰ ਮੀਟਿੰਗ ਵਿੱਚ ਕਿਸ ਹੈਸੀਅਤ ਵਿੱਚ ਬਹਿੰਦੇ ਰਹੇ ਹਨ।

  • @pallarorki2081
    @pallarorki2081 3 місяці тому +2

    ਯਾਦਵਿੰਦਰ ਸਿੰਘ ਜੀ ਇਸ ਨੂੰ ਪੁੱਛੋ ਡੇਰੇ ਵਾਲੇ ਸਾਧ ਨੂੰ ਮਾਫੀ ਕਿਉ ਦਿਤੀ ਗੁਰੂ ਦੀ ਵੇਅਬਦੀ ਕਰਵਾਈ ਸਿੱਖਾ ਤੇ ਗੋਲੀਆਂ ਚਲਾਈਆਂ

  • @BalwinderKaur-qu9ls
    @BalwinderKaur-qu9ls 2 місяці тому +2

    This man will never tell the truth how it can be possible because he has used the salt of Badals

  • @harnoorpoonia
    @harnoorpoonia 3 місяці тому +1

    ਗ਼ਲਤੀਆਂ ਦਾ ਪਤਾ ਤਾਂ ਲੱਗੇ ਕਿਹੜੀਆਂ ਕਿਹੜੀਆਂ ਹਨ?

  • @Sunnysharmabholenaathkapremi
    @Sunnysharmabholenaathkapremi 3 місяці тому +2

    Ridiculous you guys put 12 minutes of highlights… who has time to watch 12 minutes of highlights before the actual interview starts ??? That’s sheer waste of important time in todays world 🌍

  • @GurjeetSingh-nn9zn
    @GurjeetSingh-nn9zn 3 місяці тому +1

    ਯਾਦਵਿੰਦਰ ਜੀ ਇਹ ਬੇਸ਼ਰਮ ਨੂੰ ਕਹੋ ਗੱਲਾਂ ਗੂਰੁਆ ਦੀਆਂ ਕੰਜਰੋ ਗੂਰੂ ਤੁਸੀਂ ਗਲੀਆਂ ਰੁੜੀਆਂ ਤੇ ਰੋਲਤੇ ਕੋਮ ਦਾ ਜਥੇਦਾਰ ਤੁਸੀਂ ਨਹੀਂ ਬਚਾ ਸਕੇ ਸੈਣੀ ਜਲਾਦ ਤੁਹਾਡਾ ਫੁੱਫੜ ਲਗਦਾ ਸੀ ਸੈਣੀ ਬੁੱਚੜ ਨੇ ਪਹਿਲਾਂ ਕੋਮ ਦਾ ਘਾਣ ਕੀਤਾ ਬਰਗਾੜੀ ਦੋ ਸਿੱਖਾਂ ਨੂੰ ਸ਼ਹੀਦ ਕੀਤਾ ਕੋਮ ਕੁਟਵਾਈ ਸਰਸੇ ਵਾਲੇ ਕੰਜਰ ਨੰ ਮਾਫੀ ਦਵਾਈ ਹੋਰ ਬਹੁਤ ਪਾਪ ਕੀਤੇ ਬਾਦਲ ਦਲ ਨੇ ਹਜੇ ਕਹਿਦੇ ਸਾਨੂੰ ਮਾਫ ਕਰਦੋ ਇਹ ਬੇਸ਼ਰਮ ਕਹਿੰਦਾ ਮੈ ਪੜਦਾ ਬਹੁਤ ਵਾ ਇਹ ਬੇਸ਼ਰਮ ਨੂੰ ਇਹ ਨਹੀਂ ਪਤਾ ਗੂਰੁਆ ਦਾ ਸ਼ਰਾਫ ਲੱਗਿਆ ਵਾ ਤਹਾਨੂੰ ਮਾਫ ਨਹੀ ਕਰਨਾ ਲੋਕਾ ਨੇ ਵੀ ਤੇ ਗੁਰੂ ਜੀ ਨੇ ਇਸ ਨੇ ਵੀ ਉਨ੍ਹਾਂ ਹੀ ਪਾਪੀ ਵਾ ਜਿਨੇ ਬਾਦਲ ਦਲ

  • @davindersinghminhas8213
    @davindersinghminhas8213 3 місяці тому +2

    Teri himmat kida hoyi shri guru granth sahib Maharaj ji te shri dasam granth sahib ji bani against bolandi hs bains sanu pata badal chamcha te badal ki ki sanu sariya nu pata tu khalsa panth against chaluga ta pata nahi lagda death kitho a jandi hai

  • @VaishaliKhana
    @VaishaliKhana 3 місяці тому

    ਅਕਾਲੀ ਦਲ ਤੋ ਬਿਨਾਂ ਕੋਈ ਬੀ ਪਾਰਟੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ ਮੈਨੂੰ ਮਾਣ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੇ

  • @aman-fg5ny
    @aman-fg5ny 3 місяці тому +9

    25 ਸਾਲ ਰਾਜ ਤੋਂ ਬਾਹਰ ਅਕਾਲੀ ਦਲ

  • @ਦੀਨਦਿਆਲਸਿੰਘਭੱਟੀਵਾਲ

    ਯਾਦਵਿੰਦਰ ਐਹੋ ਜਾ ਇੰਟਰਵਿਊ ਭਗਵੰਤੇ ਵਾਰੀ ਕਿਉੰ ਨੀ ਹੋਇਆ ਤੇਰੇ ਤੋਂ । ਆਹ ਬੰਦਾ ਤੂੰ ਸੌਖਾ ਈ ਢਾਹ ਲਿਆ ਪਰ ਭਗਵੰਤ ਵਾਰੀ ਤੂੰ ਥੱਲੇ ਈ ਪੈਗਿਆ ਸੀ ਯਰ ਆਹ ਤੇਰੇ ਨਾਲ ਰੋਸ ਈ ਰਹੂ

  • @Sanghera-pe1wu
    @Sanghera-pe1wu 3 місяці тому +1

    ਅੱਧ ਘੰਟਾ ਕੋਈ ਗੱਲ ਹੀ ਪੱਲੇ ਨਹੀਂ ਪਾਈ

    • @GurinderSingh-vi5dp
      @GurinderSingh-vi5dp 3 місяці тому

      ਤੇਰੇ ਪੱਲੇ ਪੇਨੀ ਵੀ ਨੀ ਕੌਈ ਗੱਲ

  • @BalwinderKaur-qu9ls
    @BalwinderKaur-qu9ls 2 місяці тому +1

    Daso jehei deep state nei Badals nu forcibly order keeta to appoint Saini as DGP of Panjab when every body knew that he was a killer of hundreds of of Sikhs while 1984 to 1997

  • @baldevsinghgill6557
    @baldevsinghgill6557 3 місяці тому +1

    ਇਸ ਤੋਂ ਸਿਰਫ਼ ਪੰਜਾਬ ਦੇ ਬੁੱਚੜਾਂ ਸੁਮੇਧ ਸੈਣੀ ਤੇ ਇਜ਼ਹਾਰ ਆਲਮ ਦਾ ਹੀ ਜਵਾਬ ਲੈ ਲਉ

  • @BalwinderKaur-qu9ls
    @BalwinderKaur-qu9ls 2 місяці тому +1

    Akali dal changed when SOI came into power

  • @bindi7120
    @bindi7120 2 місяці тому

    Hi proved that ਕਿਤਾਬਾਂ ਪੜ੍ਹਨਾ ਤੇ ਸਿਅਆਣਪ ਦੋ ਵੱਖਰੀਆਂ ਵੱਖਰੀਆਂ ਚੀਜਾਂ ਹਨ

  • @ranavideonauli7566
    @ranavideonauli7566 2 місяці тому

    ਬੈਂਸ ਜੀ ਬਹੁਤ ਸਿਆਣੇ ਤੇ ਸੁਲਝੇ ਹੋਏ ਬੰਦੇ ਆ ਪਾਰਟੀਆ ਵਿਚ ਡਾਉਨ ਫਾਲ ਆਉਦਾ ਰਹਿਦਾ ਆ ਪਰਮਾਤਮਾ ਭਲੀ ਕਰੂਗਾ ....

  • @balkaransidhu5334
    @balkaransidhu5334 3 місяці тому +1

    ਸਾਰਾ ਦੋਸ਼ ਸੁਖਬੀਰ ਬਾਦਲ ਸਿਰ ਮੜ ਕੇ .. ਦੂਜੇ ਅਕਾਲੀ ਤੁਹਾਡੇ ਸਿਰ ਤੇ ਬਿਠਾ ਦਿੱਤੇ ਜਾਣਗੇ ਇਹ ਸਭ ਗੇਮ ਹੋ ਰਹੀ ਹੈ ਸਿੱਖਾਂ ਨਾਲ ਜੇ ਸੁਖਬੀਰ ਸਿਆਣਾ ਹੋਵੇ ਤਾਂ ਕਿਸੇ ਪੰਥਕ ਆਗੂ ਜੋ Geopolitics ਨੂੰ ਸਮਝਦਾ ਹੋਵੇ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਦੇ ਦੇਵੇ ਤੇ ਸਿੱਖ ਦੁਸ਼ਮਣ ਤਾਕਤਾਂ ਨੂੰ ਠੁਸ ਕਰ ਦੇਵੇ…

    • @jogi8914
      @jogi8914 3 місяці тому

      ਬਿਲਕੁਲ ਸਹੀ ਹੈ ਜੀ ਇਹ ਬਾਗੀ ਅਕਾਲੀ ਵੀ ਬਾਦਲ ਨਾਲ਼ ਮਿਲ਼ ਕੇ ਮਲਾਈ ਖਾਂਦੇ ਹਨ ਇਹ ਵੀ ਜਿੰਮੇਦਾਰ ਹਨ ਇਹਨਾ ਨੂੰ ਵੀ ਮਾਫ ਨਹੀਂ ਕਰਣਾ ਚਾਹੀਦਾ

  • @SukhmanDhillon-m3q
    @SukhmanDhillon-m3q 3 місяці тому

    ਪਾਰਟੀਆ ਵਿੱਚ ਆਪਸੀ ਮਤਭੇਦ ਚਲਦੇ ਹੀ ਰਹਿੰਦੇ ਹਨ ਸਾਨੂੰ ਆਪਸੀ ਮਤਭੇਦਾਂ ਨੂੰ ਛੱਡ ਕਿ ਪਾਰਟੀ ਲਈ ਇਕੱਠੇ ਹੋਕੇ ਖੜਨਾ ਚਾਹੀਦਾ ਹੈ ਬਾਗੀ ਆਗੂ ਪਾਰਟੀ ਨੂੰ ਕਮਜ਼ੋਰ ਕਰਕੇ ਅਕਾਲੀ ਦਲ ਪਾਰਟੀ ਨੂੰ ਖਤਮ ਕਰਨਾ ਚਾਹੁੰਦੇ ਸਨ

  • @punjjaabdesh8659
    @punjjaabdesh8659 2 місяці тому

    ਅਕਾਲੀ ਦਲ ਪਹਿਲਾਂ ਆਵਦੇ ਰੰਗ ਚ ਤਾਂ ਮੁੜ ਆਉਂਦਾ ਸੀ, ਓਦੋਂ ਇਹਦੇ ਆਗੂ ਪਾਪੀ, ਜੁਲਮੀ, ਅਧਰਮੀ ਨਹੀਂ ਸਨ। ਹੁਣ ਦੇ ਆਗੂ ਨੇ ਪੈਰ ਪੈਰ ਤੇ ਕੌਮ ਦੀ ਪਿੱਠ ਚ ਵੀ ਨੀ, ਹਿੱਕ ਚ ਛੁਰਾ ਮਾਰਿਆ, ਹੁਣ ਭੁੱਲਜੋ।
    ਹਾਂ ਦਿਲ ਬਹਿਲਾਨੇ ਕੋ ਤਾਂ ਖਿਆਲ ਅੱਛਾ ਹੀ ਐ।

  • @punjjaabdesh8659
    @punjjaabdesh8659 2 місяці тому

    ਰਾਹੁਲ ਗਾਂਧੀ ਦਰਬਾਰ ਸਾਹਿਬ ਆਵੇ ਨਾ ਆਵੇ, ਦੋ ਸ਼ਬਦ ਕਹੇ ਚਾਰ ਸ਼ਬਦ ਕਹੇ, ਸਿੱਖ ਆਪੇ ਦੇਖ ਲੈਣਗੇ, ਤੁਸੀਂ ਆਵਦੀ ਗੱਲ ਕਰੋ।
    ਬਿਨਾਂ ਸ਼ੱਕ ਰਾਹੁਲ ਗਾਂਧੀ ਦੀ ਦਾਦੀ ਪਾਪਣ, ਜੁਲਮੀ ਸੀ, ਪਰ ਰਾਹੁਲ ਗਾਂਧੀ ਆਪ ਤਾਂ ਸੁਖਬੀਰ ਬਾਦਲ ਨਾਲੋਂ ਕਿਤੇ ਵੱਧ ਧਰਮੀ ਆ।

  • @mohanaujlainfotainmentlive7422
    @mohanaujlainfotainmentlive7422 3 місяці тому +1

    ਅਕਾਲੀ ਦੱਲ ਦੇ ਨਿਘਾਰ ਦਾ ਉਲੇਖ ਘੌਨੇ ਮੌਨੇ ਗੈਰ ਸਿੱਖ ਸਲਾਹਕਾਰਾਂ ਦੇ ਕਾਰਨ ਆ!!!
    ਕਿਉਂਕਿ ਸੱਚ ਆ ਕਿ ਇਹ ਟੌਲੇ ਦੀ ਅਕਾਲੀ ਦੱਲ ਚ ਘੂਸਪੈਠ ਏਜੰਸੀਆਂ ਦੇ ਪਲਾਨ ਦਾ ਹਿੱਸਾ!!!ਇਹੀ ਟੌਲੇ ਨੇ ਅੱਸੀਵਿਆਂ ਤੌਂ ਮਤਾ ਆਨੰਦਪੁਰ ਸਾਹਿਬ ਡੀਰੇਲ ਕੀਤਾ ਫੈਡਰਲ ਢਾਂਚੇ ਪਾਣੀਆਂ ਦੇ ਮੁੱਦੇ ਤੇ ਅਕਾਲੀ ਦੱਲ ਨੂੰ ਰੈਡੀਕਲ ਤੱਤਾਂ ਦੀ ਐਂਟਰੀ ਦੱਲ ਵਿੱਚ ਪ੍ਰਵਾਨ ਨਹੀਂ ਹੌਣ ਦਿੰਦੇ ਇਹ ਧਰਮ ਦੇ ਕੂੰਡੇ ਤੋਂ ਪਰਾਂ ਕਰਨ ਲਈ ਵੀ ਇਹੋ ਟੌਲਾ

  • @harnoorpoonia
    @harnoorpoonia 3 місяці тому

    ਅਲਾਇੰਸ ਕਰਕੇ ਪੰਜਾਬ ਨੂੰ ਅਤੇ ਸਿੱਖਾਂ ਕੀ ਦੁਆਇਆ?

  • @ajaysanyal6299
    @ajaysanyal6299 3 місяці тому

    ਪਾਰਟੀਆਂ ਵਿੱਚ ਆਪਸੀ ਮਤਭੇਦ ਚੱਲਦੇ ਹੀ ਰਹਿੰਦੇ ਹਨ, ਸਾਨੂੰ ਆਪਸੀ ਮਤਭੇਦਾਂ ਨੂੰ ਛੱਡ ਕੇ ਪਾਰਟੀ ਲਈ ਇਕੱਠੇ ਹੋ ਕੇ ਖੜਨਾ ਚਾਹੀਦਾ ਹੈ । ਬਾਗੀ ਆਗੂ ਪਾਰਟੀ ਨੂੰ ਕਮਜ਼ੋਰ ਕਰਕੇ ਪੰਜਾਬ ਦੀ ਆਵਾਜ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

  • @SukhmanDhillon-m3q
    @SukhmanDhillon-m3q 3 місяці тому

    ਪਾਰਟੀ ਵਿੱਚ ਗਦਾਰ ਬਹੁਤ ਸੀ ਜੋਂ ਘੁਣ ਵਾਂਗ ਪਾਰਟੀ ਨੂੰ ਖਾ ਰਹੇ ਸੀ ਹੁਣ ਪਾਰਟੀ ਚੋਂ ਨਿਕਲ ਗਏ ਗਦਾਰ ਪਾਰਟੀ ਫਿਰਤੋ ਉਪਰ ਉੱਠੇਗੀ ਤੇ ਸੱਤਾ ਵਿੱਚ ਆਵੇਗੀ

  • @harbhajansingh8916
    @harbhajansingh8916 3 місяці тому

    ਬਾਦਲ ਜਾਣਗੇ ਭਾਜਪਾ ਵਿੱਚ ਸੁਖਬੀਰ ਬਾਦਲ ਦੀ ਡੁੱਗੀ ਸੌਚ ਨਹੀ ਪੰਥ ਦੀ ਅਗਵਾਈ ਕਰਨ ਵਾਸਤੇ ਭਗਤੀ ਚਾਹੀਦੀ

  • @GurpreetSingh-zd7gv
    @GurpreetSingh-zd7gv 2 місяці тому

    Facts ਗਲਤ ਨੇ
    12 ਅਕਤੂਬਰ 2015 ਚ ਬਿਅਦਬੀ ਹੋਈ ਪਰ ਗੁਰੂ ਸਾਹਿਬ ਜਿ ਦਾ ਸਰੂਪ ਪਹਿਲਾਂ ਗੀ ਚੋਰੀ ਕੀਤਾ ਸੀ ਅਤੇ ਪੋਸਟਰ ਲਾਏ ਸੀ ਕਿ ਤੁਹਾਡਾ ਗੁਰੂ ਸਾਡੇ ਕੋਲ ਆ ਹਿੰਮਤ ਆ ਤਾਂ ਛਡਾ ਲਓ…
    ਉਦੋਂ ਵੀ ਸਰਕਾਰ ਨੂੰ ਕਿਹਾ ਸੀ ਕਿ ਇਹ ਡੇਰੇ ਬਾਲਿਆਂ ਨੇ ਕੀਤਾ ਤੇ ਗੁਰੂ ਸਾਹਿਬ ਜੀ ਦੇ ਸਰੂਪ ਚਪਰੀ ਕਰਨ ਦੀ ਜਾਂਚ ਕੀਤੀ ਜਾਵੇ…
    ਕੋਈ ਕਾਰਵਾਈ ਨਹੀਂ ਸੀ… ਇਸੇ ਕਰਕੇ ਤੁਹਾਡੀ ਸਰਕਾਰ ਤੇ ਵਿਸ਼ਵਾਸ਼ ਨਹੀਂ ਸੀ ਕੀਤਾ ਤੇ CBI ਦੀ ਮੰਗ ਹੋਈ ਸੀ..
    ਇੱਕ ਤੁਸੀਂ ਸਰੂਪ ਚੋਰੀ ਤੇ ਪੋਸਟਰ ਲਾਉਣ ਤੇ ਕਾਰਵਾਈ ਨੀ ਕੀਤੀ… ਦੂਸਰਾ ਤੁਸੀਂ 2 ਸਿੱਖ ਮੁੰਡਿਆਂ ਤੇ ਹੀ ਚੁੱਕ ਕੇ ਤੇ ਪਰਚਾ ਦਰਜ ਕਰਤਾ ਸੀ…
    ਤੁਹਾਡੇ Facts ਅਧੂਰੇ ਨੇ… ਤੇ ਤੁਹਡੀ ਗੱਲ੍ਹਾਂ ਚੋਂ ਰਾਜਨੀਤਕ ਬੋ ਆ ਰਹੀ ਹੈ…
    ਸਿਰਫ ਬਿਅਦਬੀ ਹੀ ਨਹੀਂ… ‘78 ਦਾ ਸਾਕਾ ਵੀ ਤੁਹਾਡੀ ਸਰਕਾਰ ਵਿੱਚ ਹੋਇਆ ਜਿੱਥੋਂ ‘84 ਦਾ ਮੁੱਢ ਬਧਾ…
    ਤੁਹਾਡੀ ਪੁਲਸ ਨਰੰਕਾਰੀ ਗੁਰਬਚਨੇ ਨੂੰ ਜਲੰਧਰ ਤੱਕ ਤੇ ਜਲੰਧਰ ਤੋਂ ਪੰਜਾਬ ਤੋਂ ਬਾਹਰ ਛੱਕ ਕੇ ਆਈ ਸੀ…

  • @s.psandhu590
    @s.psandhu590 Місяць тому

    ਪੰਜਾਬ ਦੇ ਲੋਕਾਂ ਨੂੰ ਪੰਥਕ ਸ਼ਬਦ ਦੀ ਪ੍ਰੀਭਾਸ਼ਾ ਤੇਰੇ ਵਰਗੇ ਬੰਦੇ ਤੋਂ ਸਿੱਖਣ ਦੀ ਲੋੜ ਨਹੀਂ,ਹਰ ਸਵਾਲ ਨੂੰ ਗੋਲ ਕਰ ਰਿਹਾ, ਸਟੀਕ ਜਵਾਬ ਨਹੀਂ ਦੇ ਰਿਹਾ ਬੈਂਸ

  • @s4one683
    @s4one683 2 місяці тому

    ਤੁਹਾਡੇ ਵਿਧਾਇਕ ਨੇ ਨਜਾਇਜ਼ ਪਰਚੇ ਦਰਜ ਕਰਕੇ ਇਤਿਹਾਸ ਪੈਦਾ ਕੀਤਾ ਸੀ

  • @inderpreetsingh8869
    @inderpreetsingh8869 2 місяці тому

    ਕਹਾਣੀਆਂ ਜਿਹੀਆਂ ਦੱਸੀ ਜਾਂਦਾ!
    He acts oversmart but he looks dump with all those twist and turn stories, Kaum and Panth da Traitors.

  • @manvirsingh4186
    @manvirsingh4186 3 місяці тому

    ਆਪਣੇ ਚੋਰਾਂ ਦੇ ਦਲ ਦੇ crisis ਨੂੰ ਗੁਰੂ ਸਾਹਿਬ ਦੇ ਸਮੇਂ ਹੋਏ ਬਿਰਤਾਂਤ ਨਾਲ ਤੁਲਨਾ ਕਰ ਕੇ ਬੈਂਸ ਆਪਣੀ ਹਲਕੀ ਮਾਨਸਕਿਤਾ ਦਾ ਪ੍ਰਗਟਾਵਾ ਕਰ ਰਿਹਾ। ਲੋਕ ਅੱਜ ਅਕਾਲੀ ਦਲ ਦੇ ਖਿਲਾਫ ਨੀ ਹੋਏ ਬਲਕਿ ਤੁਹਾਡੇ ਚੋਰਾਂ, ਪੰਥ ਵਿਰੋਧੀ ਸਟੈਂਡ, ਸਿੱਖੀ ਨਾਲ ਪੈਰ ਪੈਰ ਤੇ ਕਮਾਏ ਧ੍ਰੋਹ ਦੇ ਖਿਲਾਫ ਨੇਂ। ਤੁਸੀ ਮਸੰਦ ਲਾਣਾ ਜਿਸ ਨੇ ਅਕਾਲੀ ਦਲ ਦੀ ਸਾਖ ਨੂੰ ਮਿੱਟੀ ਚ ਮਿਲਾਉਣ ਦੀ ਕੋਈ ਕਸਰ ਨੀ ਛੱਡੀ। ਹੁਣ ਖੁੱਸੀ ਸਿਆਸਤੀ ਜ਼ਮੀਨ ਪਾਉਣ ਲਈ ਫਿਰ ਸਿੱਖ ਪੰਥ ਦੇ ਡਰਾਮੇ ਕਰਨ ਲੱਗ ਪਏ।

  • @BaljitSingh-ui7jo
    @BaljitSingh-ui7jo 2 місяці тому

    ਨਾਲੇ ਤੁਸੀਂ defend ਕਰੀ ਜਾਨੇ ਹੋ,ਤੇ ਨਾਲ ਹੀ ਕਹੀ ਜਾਨੇ ਹੋ ਕਿ ਅਸੀਂ defend ਨਹੀਂ ਕਰਦੇ।
    ਇਹ ਕੋਈ ਨਹੀਂ ਕਹਿੰਦਾ ਕਿ ਤੁਸੀਂ ਬੇਅਦਵੀ ਕਰਵਾਈ ਸੀ, ਤੁਹਾਡਾ ਗੁਨਾਹ ਤਾਂ ਇਹ ਹੈ ਕੇ ਤੁਸੀਂ ਸਰਕਾਰ ਚ ਹੁੰਦੇ ਹੋਏ ਵੀ ਪਾਪੀਆਂ ਨੂੰ ਸਜ਼ਾ ਨਹੀਂ ਦੇ ਸਕੇ। ਬਲਕਿ ਤੁਸੀਂ ਦੋਸ਼ੀਆਂ ਨਾਲ ਯਾਰੀਆਂ ਨਿਭਾਈਆਂ। ਸੌਦਾ ਸਾਧ ਨੂੰ ਮੁਆਫ ਹੀ ਨਹੀਂ ਕੀਤਾ ਬਲਕਿ ਇਸ਼ਤਿਹਾਰ ਦਿੱਤੇ ਸੰਗਤ ਦੇ ਪੈਸੇ ਚ।
    ਜਿਹੜਾ ਮੁਕੱਦਮਾ ਹੁਣ ਸਜ਼ਾ ਹੋਇਆ, ਓਹਦੀ ਸ਼ਾਬਾਸ਼ ਤੁਸੀਂ ਨਹੀਂ ਲੈ ਸਕਦੇ। ਕਿਉਂਕਿ ਸਾਰਾ ਟਰਾਇਲ ਤੇ ਕਾਰਵਾਈ ਤੁਹਾਡੇ ਤੋਂ ਬਾਅਦ ਹੋਈਆਂ ਹਨ।

  • @Khidkian-ig1mv
    @Khidkian-ig1mv 3 місяці тому

    ਇਹੋ ਜਿਹੇ ਪੱਤਰਕਾਰਾਂ ਨੂੰ ਚੱਜ ਈ ਦੀਪ ਸਿੱਧੂ ਦੇ ਕੇ ਗਿਆ ਡੀਪ ਸਟੇਟ,ਏਜੰਸੀਆਂ ਬਾਰੇ ਇਹਨਾਂ ਨੂੰ ਪਹਿਲਾਂ ਡੱਕਾ ਨੀ ਸੀ ਪਤਾ ਹੁਣ ਗਿਆਨੀ ਬਣੇ ਬੈਠੇ ਨੇ,ਓਹਨੇ ਹੀ ਇਹੋ ਜਿਹੇ ਚੈਨਲ ਖੜ੍ਹੇ ਕਰਵਾਏ ਨੇ ਇੰਟਰਵਿਊ ਦੇ ਦੇ ਕੇ

  • @sukhsingh8253
    @sukhsingh8253 3 місяці тому

    ਏਹੋ ਬੈਂਸ ਤੇ ਹਮਦਰਦ ਵਰਗੇ ਸਲਾਹਕਾਰਾਂ ਨੇ ਅਕਾਲੀ ਦਲ ਨੂੰ ਹਾਸ਼ੀਏ ਤੇ ਲੈ ਆਂਦਾਂ…. Get rid of them if Akalis need to survive

  • @TamanpreetKaur-l7k
    @TamanpreetKaur-l7k 3 місяці тому

    ਸੁਖਬੀਰ ਸਿੰਘ ਬਾਦਲ ਇੱਕ ਮਜ਼ਬੂਤ ਪ੍ਰਧਾਨ ਇਸ ਤੋਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ।
    ਜਿਹੜੇ ਵਿਰੋਧ ਕਰ ਰਹੇ ਹਨ ਇਹਨਾਂ ਦੇ ਬੱਚੇ ਤਾਂ ਖੁਦ ਬੀਜੇਪੀ ਵਿੱਚ ਹਨ ਇਹ ਕਿਸੇ ਮੂੰਹ ਨਾਲ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਮੰਗ ਰਹੇ ਹਨ।

  • @vishalchattrath7195
    @vishalchattrath7195 3 місяці тому

    ਯਾਦਵਿੰਦਰ ਜੀ ਤੁਸੀਂ ਇੰਟਰਵਿਊ ਲੈਣ ਦੇ ਸੁਚੱਜੇ ਤਰੀਕੇ ਤੋ ਬਹੁਤ ਦੂਰ ਜਾ ਚੁੱਕੇ ਓ , ਤੂਸੀ ਅਗਲੇ ਦੀ ਸੋਚ ਨੂੰ ਸੁਣਨਾ ਨ੍ਹੀ ਚੋਂਦੇ , ਜਿੰਨਾ ਤੁਸੀਂ ਆਵਦੀ ਗੱਲ ਰੱਖਣਾ ਚੋਂਦੇ ਓ । ਪੱਤਰਕਾਰੀ ਕਰੋ ਪੋਡਕਾਸਟਰ ਨਾ ਬਨੋ ਹੋਰ ਯੂਟਿਊਬਰ ਵਾਂਗ

  • @JaspreetKaur-q4w
    @JaspreetKaur-q4w 3 місяці тому

    ਚੰਗਾ ਹੋਇਆ ਚੰਦੂਮਾਜਰਾ ਜਗੀਰ ਕੌਰ ਢੀਡਸਾਂ ਪਾਰਟੀ ਵਿੱਚੋਂ ਬਹਾਰ ਨਿਕਲ ਗਏ। ਇਹ ਪਾਰਟੀ ਵਿਚ ਸ਼ਾਮਲ ਹੋ ਕੇ ਅੰਦਰੋਂ ਪਾਰਟੀ ਨੂੰ ਕਮਜ਼ੋਰ ਹੀ ਕਰ ਰਹੇ ਸਨ।

  • @malvindermali7698
    @malvindermali7698 2 місяці тому

    1998- 99 ਖਾਲਸਾ ਸਾਜਨਾ ਦੇ ਤਿੰਨ ਸੌ ਸਾਲਾ ਦਿਵਸ ਵੇਲੇ ਅਕਾਲ ਤਖ਼ਤ ਦਾ ਹੁਕਮਨਾਮਾ ਨਾ ਮੰਨਣਾ ਤੇ ਭਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਦੀ ਜਥੇਦਾਰੀ ਤੋਂ ਲਾਹੁਣਾ ਕੀ ਸੀ?
    97 ਦੀ ਸਰਕਾਰ ਵੇਲੇ ਉੱਚ ਪੱਧਰੀ ਅਦਾਲਤੀ ਕਮਿਸ਼ਨ ਬਣਾਕੇ ਦੋਸ਼ੀਆਂ ਦੀ ਪਛਾਣ ਕਰਨੀ ਤੇ ਉਹਨਾਂ ਨੂੰ ਮੁਜਰਮਾਂ ਦੇ ਕਟਹਿਰੇ ਵਿੱਚ ਖੜਾ ਕਰਨ ਦੇ ਵਾਅਦੇ ਤੋਂ ਮੁੱਕਰਨਾ ਤੇ ਲੋਕਾਂ ਵੱਲੋਂ ਆਪਣੇ ਪੁੱਤਾਂ ਨੂੰ ਮਾਰਨ ਵਾਲੇ ਪੁਲਸ ਅਫਸਰਾਂ ਦੇ ਕੇਸ ਸਰਕਾਰੀ ਖਰਚੇ ‘ਤੇ ਲੜਨ ਦਾ ਫੈਸਲਾ ਕੀ ਸੀ ? 42:02

  • @InderjeetSingh-z6i
    @InderjeetSingh-z6i 3 місяці тому

    ਸਾਰੇ ਅਕਾਲੀ ਦਲ ਦੇ ਵਰਕਰਾਂ ਨੂੰ ਲੋਕਾਂ ਨੂੰ ਪਤਾ ਸੁਖਬੀਰ ਸਿੰਘ ਬਾਦਲ ਨੇ ਲਗਾਤਾਰ ਤਿੰਨ ਮਹੀਨੇ ਸੜਕਾਂ ਤੇ ਲੋਕਾਂ ਨੂੰ ਮਿਲਕੇ ਪਾਰਟੀ ਮਜ਼ਬੂਤ ਕਰਨ ਦੀ ਅਣਥੱਕ ਮਿਹਨਤ ਕੀਤੀ ਤੇ ਜਿਹੜੇ ਉਹਨਾਂ ਤੇ ਸਵਾਲ ਚੱਕ ਰਹੇ ਹਨ ਉਹ ਬੰਦੇ ਘਰੇ AC ਵਿੱਚ ਆਰਾਮ ਕਰਦੇ ਸਨ ਤੇ ਇਲੈਕਸ਼ਨ ਵਿੱਚ ਕਿਸੇ ਦੇ ਘਰ ਵੋਟ ਮੰਗਣ ਨਹੀਂ ਗਏ ਫਿਰ ਇਸ ਵਿਚ ਸੁਖਬੀਰ ਬਾਦਲ ਦਾ ਕੀ ਦੋਸ਼ ਹੈ।

  • @DeshPunjab1849
    @DeshPunjab1849 3 місяці тому

    ਅਕਾਲੀ ਦਲ ਅਜ ਵੀ ਓਥੇ ਖੜਾ ਜਿਥੇ 40 ਸਾਲ ਪਹਿਲਾਂ ਸੀ, ਕੇ ਰਾਜ ਨਾ ਚਾਹੁੰ ਮੁਕਤ ਨਾ ਚਾਹੁੰ,ਸਰਦਾਰ ਬਲਬੀਰ ਸਿੰਘ ਭਰਪੂਰ ਜੀ ਨੇ 40 ਸਾਲ ਪਹਿਲਾਂ ਜਵਾਬ ਦਿੱਤਾ ਸੀ ਏਨਾ ਨੂੰ, ਕੇ ਸਿੱਖ ਰਾਜ ਵੀ ਚਾਹੁੰਦੇ ਆ ਤੇ ਸਿੱਖ ਮੁਕਤੀ ਵੀ ਚਾਹੁੰਦੇ ਆ, ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ,

  • @malvindermali7698
    @malvindermali7698 2 місяці тому

    ਪੰਜਾਬ ਵਿਧਾਨ ਸਭਾ ਨੇ ਦੋ ਵਾਰ, ਬਾਦਲ ਤੇ ਕੈਪਟਨ ਸਰਕਾਰ ਵੇਲੇ, ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ ਕਿ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਹੈ। ਪੰਜਾਬ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਹਦਾਇਤ ਕਰਦੀ ਹੈ ਕਿ ਉਹ ਗੁਆਂਢੀ ਰਾਜਾਂ ਨੂੰ ਜਾ ਰਹੇ ਪਾਣੀ ਦੀ ਕੀਮਤ ਵਸੂਲਣ ਲਈ ਲੋੜੀਂਦੀ ਕਾਰਵਾਈ ਕਰੇ। ਪਰ ਕਿਸੇ ਸਰਕਾਰ ਨੇ ਕੁੱਝ ਨਹੀ ਕੀਤਾ। ਇਸ ਬਾਰੇ ਸਾਰੀਆਂ ਸਿਆਸੀ ਪਾਰਟੀਆਂ ਵੀ ਚੁੱਪ ਨੇ। ਕਿਊਂ?

  • @rdhillon-iv2ki
    @rdhillon-iv2ki 2 місяці тому

    ਏਹ ਨਹੀ ਮੰਨਦੇ ਅਜੇ ..ਏਦਾਂ ਈ ਚੱਲਣ ਦਿਓ ਪੜਧਾਨ ਨੂੰ,,ਲੋਕਾਂ ਨੇ ਜੀਰੋ ਕਰ ਦੇਣੀ ਆਂ,,ਲੱਗਭੱਗ ਹੋ ਈ ਚੁੱਕੇ ਨੇ ਹੁਣ ਲੁੱਟ ਦਾ ਮਾਲ ਹੋਰ ਲੱਗ ਲੈਣ ਦਿਓ ਨਾਂ ਰੋਕੋ ਏਹਨਾਂ ਨੂੰ

  • @malvindermali7698
    @malvindermali7698 2 місяці тому

    ਕੋਈ ਤੱਥ ਪੇਸ਼ ਕਰੋ ਕਿ ਦਵਿੰਦਰਪਾਲ ਨੂੰ ਪੰਜਾਬ ਲਿਆਉਣ ਲਈ ਬਾਦਲ ਸਰਕਾਰ ਨੇ ਕੋਈ ਚਿੱਠੀ ਲਿਖੀ ਹੈ।

  • @KuldeepSingh-er9rp
    @KuldeepSingh-er9rp 3 місяці тому

    ਪਾਰਟੀ ਵਿੱਚ ਗਦਾਰ ਬਹੁਤ ਸੀ ਜੋਂ ਘੁਣ ਵਾਂਗ ਪਾਰਟੀ ਨੂੰ ਖਾ ਰਹੇ ਸੀ ਹੁਣ ਪਾਰਟੀ ਚੇ ਨਿਕਲ ਗਏ ਗਦਾਰ ਪਾਰਟੀ ਫਿਰ ਤੋ ਉਪਰ ਉੱਠੇਗੀ ਤੇ ਸੱਤਾ ਵਿਚ ਆਵੇਗੀ

  • @LovepreetSingh-e7i
    @LovepreetSingh-e7i 3 місяці тому

    ਸੁਖਬੀਰ ਸਿੰਘ ਬਾਦਲ ਜੀ ਹਮੇਸ਼ਾ ਹੀ ਜਨਤਾ ਦੇ ਹੱਕਾਂ ਦਾ ਸਾਥ ਦਿੰਦੇ ਆਏ ਆ ਅੱਗੇ ਵੀ ਦਿੰਦੇ ਰਹਿਣਗੇ ਤੁਹਾਨੂੰ ਸਮਝਣ ਦੀ ਲੋੜ ਆ ਅਨਪੜ੍ਹ ਗਦਾਰ ਲੋਕੋ

  • @LovepreetSingh-gq2bf
    @LovepreetSingh-gq2bf 3 місяці тому

    ਸਾਰੇ ਪੰਜਾਬ ਨੂੰ ਨੈਸ਼ਨਲ ਪਾਰਟੀਆਂ ਨੂੰ ਪਤਾ ਸੁਖਬੀਰ ਬਾਦਲ ਬਿਨਾਂ ਅਕਾਲੀ ਦਲ ਨਹੀਂ ਚੱਲਦਾ ਤਾਂ ਕਰਕੇ ਸੁਖਬੀਰ ਸਿੰਘ ਬਾਦਲ ਦੇ ਮਗਰ ਪਏ ਹੋਏ ਹਨ ਤਾਂ ਜੋ ਅਕਾਲੀ ਦਲ ਨੂੰ ਖ਼ਤਮ ਕੀਤਾ ਜਾ ਸਕੇ।

  • @ajaysanyal6299
    @ajaysanyal6299 3 місяці тому

    ਸਾਰੇ ਪੰਜਾਬ ਨੂੰ ਨੈਸ਼ਨਲ ਪਾਰਟੀਆਂ ਨੂੰ ਪਤਾ ਸੁਖਬੀਰ ਬਾਦਲ ਬਿਨਾਂ ਅਕਾਲੀ ਦਲ ਨਹੀਂ ਚੱਲਦਾ ਤਾਂ ਕਰਕੇ ਸੁਖਬੀਰ ਸਿੰਘ ਬਾਦਲ ਦੇ ਮਗਰ ਪਏ ਹੋਏ ਹਨ ਤਾਂ ਜੋ ਅਕਾਲੀ ਦਲ ਨੂੰ ਖ਼ਤਮ ਕੀਤਾ ਜਾ ਸਕੇ।

  • @manvirsingh4186
    @manvirsingh4186 3 місяці тому

    25 ਸਾਲ ਨੋਹ ਮਾਸ ਦਾ ਰਿਸ਼ਤਾ ਰੱਖ ਕੇ, ਕੇਂਦਰ ਦੀ bjp ਸਰਕਾਰ ਚ ਵਜੀਰੀਆਂ ਮਾਣ ਕੇ ਹੁਣ ਜਦੋਂ ਲੋਕਾਂ ਨੇ ਨਕਾਰ ਦਿੱਤਾ ਤਾਂ ਥੋਨੂੰ ਕੇਂਦਰ ਚ ਬੀਜੇਪੀ ਮਾੜੀ ਲੱਗਣ ਲੱਗ ਪਈ।

  • @JagdishsinghGatwali
    @JagdishsinghGatwali 3 місяці тому

    ਅਖੌਤੀ ਪਤਰਕਾਰੋ ਫੂਲਾ ਸਿੰਘ ਨੇ ਕਦੇ ਵੀ ਰਣਜੀਤ ਸਿੰਘ ਦੇ ਕੌੜੇ ਨਹੀਂ ਮਾਰੇ । ਇਤਿਹਾਸ ਚੰਗੀ ਤਰ੍ਹਾਂ ਪੜ ਲਿਆ ਕਰੋ

  • @GurjeetSingh-kg9mr
    @GurjeetSingh-kg9mr Місяць тому

    ਸੰਤ ਗਿਆਨੀ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜੀ ਵੱਡੇ ਬਾਦਲ ਤੇ ਲੋਗੋਂ ਵਾਲ ਵਰਗੇ ਪਖੰਡੀ ਲੋਕਾ ਦੀ ਹੱਡੀ ਬਣ ਗਏ ਸੀ,

  • @RajvirSingh-o1g
    @RajvirSingh-o1g 3 місяці тому

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਹੁਤ ਮਿਹਨਤੀ ਇਨਸਾਨ ਹਨ। ਚਰਨਜੀਤ ਸਿੰਘ ਬਰਾੜ ਵਰਗੇ ਜੋ ਬੁੱਕਲ ਦੇ ਵਿੱਚ ਸੱਪ ਬੈਠੇ ਹਨ। ਉਹਨਾਂ ਨੇ ਪਾਰਟੀ ਦਾ ਅਸਲੀ ਬੇੜਾ ਗਰਕ ਕੀਤਾ ਹੈ।

  • @malvindermali7698
    @malvindermali7698 3 місяці тому

    ਪੰਥ ਪੰਜਾਬ ਕਿਊ ਨਹੀ? ਕੀ ਪਹਿਲਾਂ ਅਕਾਲੀ ਦਲ ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਨਹੀ ਸੀ। ਪੰਜਾਬੀ ਪਾਰਟੀ ਕਹਿਣ ਦੀ ਲੋੜ ਕਿਊ ਪਈ?
    ਅਮਨ ਸ਼ਾਂਤੀ ਤੇ ਫਿਰਕੂ ਇਕਸੁਰਤਾ ਕੀ ਪਹਿਲਾਂ ਅਕਾਲੀ ਦਲ ਪੰਥ ਦੀ ਇਸ ਸੋਚ ਉੱਪਰ ਪਹਿਰਾ ਨਹੀ ਦੇ ਰਿਹਾ ਸੀ?

  • @SandeepKaur-hl8te
    @SandeepKaur-hl8te 3 місяці тому

    ਮਲੂਕੇ ਢੀਂਡਸੇ ਵਰਗੇ ਕਿਨਾ ਜ਼ੋਰ ਲਾ ਲੈਣ , ਪੰਜਾਬ ਵਿਚ bjp ਕਦੇ ਵੀ ਕਾਮਯਾਬ ਹੋ ਸਕਦੀ

  • @GurjinderSingh-p8w
    @GurjinderSingh-p8w 3 місяці тому

    ਗ਼ਦਾਰ ਲੋਕਾਂ ਦੇ ਪਿੱਛੇ ਬੀਜੇਪੀ ਦਾ ਹੱਥ ਹੈ ਜੀ ਇਸ ਲਈ ਸਾਨੂੰ ਸਾਰਿਆਂ ਨੂੰ ਮਤਭੇਦ ਖ਼ਤਮ ਕਰਕੇ ਇਕ ਹੋ ਕੇ ਅਕਾਲੀ ਦਲ ਦੀ ਸਪੋਰਟ ਕਰੋ ਜੀ ਨਹੀਂ ਤਾਂ ਇਹਨਾਂ ਪਾਰਟੀ ਨੂੰ ਖ਼ਤਮ ਕਰਨ ਲਈ ਬਹੁਤ ਸਾਜ਼ਿਸ਼ਾਂ ਕਰਨੀਆਂ

  • @harmeet412
    @harmeet412 2 місяці тому

    ਬੈਂਸ ਨੂੰ ਵਧੀਆ ਬੰਦਾ ਮੰਨਦੇ ਸੀ ਪਰ ਜਿਨਾਂ ਝੂਠ ਅੱਜ ਏਹ ਬੋਲ ਰਿਹਾ ਸ਼ਰਮ ਆਉਣੀ ਚਾਹੀਦੀ ਹੈ

  • @LovepreetSingh-gq2bf
    @LovepreetSingh-gq2bf 3 місяці тому

    ਡੱਡੂ ਵਰਗੇ ਹੁੰਦੇ ਹਨ ਕੁਝ ਲੋਕ ਉਹਨਾਂ ਵਿੱਚੋਂ ਇਹ ਜਿਹੜੇ ਦੋਗਲੇ ਬਾਗੀ ਧੜਾ ਜਿਹੜਾ ਹੁਣ ਹੋਰ ਪਾਰਟੀ ਵਿੱਚ ਛਾਲ ਮਾਰਨ ਲਈ ਬਹਾਨੇ ਬਣਾ ਰਹੇ ਹਨ।

  • @RajvirSingh-o1g
    @RajvirSingh-o1g 3 місяці тому

    ਅਕਾਲੀ ਦਲ ਨੂੰ ਖਾ ਕੇ ਅਕਾਲੀ ਦਲ ਬਚਾਉਣ ਦੀਆਂ ਗੱਲਾਂ ਕਰਨ ਵਾਲੇ ਇਹਨਾਂ ਦੋਗਲਿਆਂ ਨੂੰ ਹੁਣ ਕੋਈ ਮੂੰਹ ਨਹੀਂ ਲਗਾਉਂਦਾ।

  • @malvindermali7698
    @malvindermali7698 2 місяці тому

    ਹੋਮ ਮਨਿਸਟਰੀ ਨੇ ਆਰ ਟੀ ਆਈ ਵਿੱਚ ਕਿਹਾ ਹੈ ਕਿ ਬਾਦਲ ਸਰਕਾਰ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਕਦੇ ਕੋਈ ਚਿੱਠੀ ਪੱਤਰ ਨਹੀਂ ਲਿਖਿਆ।
    ਫਾਂਸੀ ਦੀ ਸਜ਼ਾ ਦਾ ਵਿਰੋਧ ਕਰਨਾ ਬੰਦੀ ਸਿੰਘਾ ਦੀ ਰਿਹਾਈ ਨਹੀ ਬਣਦੀ।

  • @BzbBzbjnzjs
    @BzbBzbjnzjs 3 місяці тому +2

    Bahu bahut bolda c gode take ditte Yadwinder de sawalana agge very good👍 yadwinder❤❤

  • @ArmanDeep-l9b
    @ArmanDeep-l9b 3 місяці тому

    ਗਦਾਰ ਲੋਕ ਆਪਣਾ ਭਾਸ਼ਣ ਦੇ ਕੇ ਆਕਲੀ ਪਾਰਟੀ ਨੂੰ ਕਮਜ਼ੋਰ ਕਰਨ ਚ ਲੱਗੇ ਹੋਏ ਆ ਪਰ ਉਹਨਾਂ ਨੂੰ ਇਹ ਨੀ ਪਤਾ ਆਉਂਣ ਵਾਲਾ ਸਮਾਂ ਇਸ ਪਾਰਟੀ ਤੋ ਬਿਨਾ ਕਿਸੇ ਲਈ ਵੀ ਚੰਗਾ ਨੀ ਹੋਣਾ

  • @GurjeetSingh-kg9mr
    @GurjeetSingh-kg9mr Місяць тому

    ਯਾਦ ਬਾਈ ਬਹੁਤ ਵਧੀਆ ਵਾਰਤਾਲਾਪ ਕੀਤੀ,ਬਾਦਲ ਦਲੀਆਂ ਨੂੰ ਵਾਰ ਵਾਰ ਗੱਲ ਨਹੀਂ ਆਉਣ ਦਿੱਤੀ

  • @gurdeepnumberdaar644
    @gurdeepnumberdaar644 3 місяці тому

    ਯਾਦਵਿੰਦਰ ਤੂੰ ਸਵਾਲ ਕਰਕੇ ਪੂਰਾ ਜਵਾਬ ਲਿਆ ਕਰ ਤੂੰ ਮੈਂ ਮੈਂ ਵਾਲੀ ਕਰਦਾਂ , ਜ਼ਿਆਦਾ ਸਿਆਣਾ ਬਣਦਾ
    ਬਾਕੀ ਝਾੜੂ ਦੀ ਚਾਪਲੂਸੀ ਦਾਇਰਾ ‘ਚ ਰਹਿਕੇ ਕਰੋ

  • @Randy-eg6dk
    @Randy-eg6dk 2 місяці тому +1

    He is puppet of badals

  • @LovepreetSingh-e7i
    @LovepreetSingh-e7i 3 місяці тому

    ਸਾਰੇ ਗਦਾਰ ਮਿਲ ਕੇ ਆਕਲੀ ਦਲ ਪਾਰਟੀ ਨੂੰ ਹੁਣ ਇੰਨਾ ਮਾੜਾ ਦੱਸ ਰਹੇ ਓ ਇਨ੍ਹਾਂ ਦੇ ਕੀਤੇ ਕੰਮ ਮਿੰਟਾਂ ਵਿੱਚ ਭੁੱਲ ਗਏ

  • @malvindermali7698
    @malvindermali7698 3 місяці тому

    ਸਿਆਸਤ ਗੁਰੂ ਗ੍ਰੰਥ ਸਾਹਿਬ ਦੇ ਹਾਣ ਦੀ ਹੋਣ ਦੀ ਗੱਲ ਕੋਈ ਨਹੀਂ ਕਰਦਾ ਪਰ ਉਸ ਅਨੁਸਾਰੀ ਹੋਣ ਦਾ ਸੁਆਲ ਹੈ।

  • @GurjantSingh-eh6em
    @GurjantSingh-eh6em 2 місяці тому

    ਹੁੱਣ ਤਾ ਸੱਚ ਬੋਲਦੇ ਕਿਓ ਪਾਪ ਨਾਲ ਲੈ ਕੇ ਜਾਨਾ ਪਰਮਾਤਮਾ ਨੂ। ਮੂੰਹ ਵਿਖਾਉਣ ਜੋਗਾ ਰੈਹ ਜਾਵੇਗਾ

  • @RamandeepKaur-xk4fp
    @RamandeepKaur-xk4fp 3 місяці тому

    ਪੰਜਾਬ ਦੇ ਲੋਕਾਂ ਦੀ ਹਮਦਰਦ ਪਾਰਟੀ ਸ਼੍ਰੌਮਣੀ ਅਕਾਲੀ ਦਲ

  • @GurjinderSingh-p8w
    @GurjinderSingh-p8w 3 місяці тому

    ਇਹਨਾ ਗ਼ਦਾਰ ਲੋਕਾਂ ਨੂੰ ਇਹ ਨਹੀਂ ਪਤਾ ਫਿਰ ਕੀ ਹੋਇਆ ਮਾੜਾ ਟਾਈਮ ਆ ਗਿਆ ਕੋਈ ਗੱਲ ਨਹੀਂ ਪੰਜਾਬ ਦੇ ਲੋਕ ਅਕਾਲੀ ਦਲ ਨਾਲ ਜੀ ਚੰਗਾ ਟਾਈਮ ਵੀ ਆਵੇਗਾ ਜੀ

  • @LovepreetSingh-e7i
    @LovepreetSingh-e7i 3 місяці тому

    ਤੁਹਾਨੂੰ ਇਸ ਗੱਲ ਦਾ ਵੀ ਪਤਾ ਕੀ ਚਾਹੇ ਕੋਈ ਵੀ ਹੋਰ ਪਾਰਟੀ ਆ ਜਾਵੇ ਉਹ ਕਦੇ ਵੀ ਆਕਲੀ ਦਲ ਪਾਰਟੀ ਜਿੰਨੀ ਮਜ਼ਬੂਤ ਨਹੀਂ ਹਵੋਗੀ। ਨਾ ਹੀ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਾ ਸਕਦੀ ਆ