Koi Aan Milave (AudioJukebox) - Bhai Jujhar Singh Ji - New Shabad Gurbani Kirtan - Best Records

Поділитися
Вставка
  • Опубліковано 23 чер 2019
  • #shabadkirtan #shabadgurbani #Gurbani #Shabadgurbanikirtan #nonstopgurbani #nonstopshabad #mostpopularshabad
    Best Records Presents Latest Shabad Gurbani 2019
    shabad kirtan , Shabad Gurbani , Most Popular Shabad
    '' SUBSCRIBE And Press Bell Icon For All Notifications
    Shabad Audiojukebox 2019 - Koi Aan Milave
    Ragi - Bhai Jujhar Singh Ji (hazuri Ragi Sri Darbar Sahib Amritsar)
    Producer - Parminder Singh , Jaspreet Singh
    Music By - Parvinder Singh Babbu
    Poster By - Trendy Media
    Lable - Best Records
    1. Koi Aan Milave - 0:01
    2. Tum Karho Daya - 08:16
    3. Sacha Sahib Sad Mehrwan - 18:35
    4. Gur Poore Charni Laya - 24:50
    5. Ghar Bahar Tera Bharwasa - 36:45
    6. Waheguru Naam Simran - 42:40
    Follow us on :
    UA-cam : / bestrecords
    Facebook : : BestRecordsI...
    Instagram : officialbestrec...
    #Gurbanishabad #Gurbanikirtan #Punjabishabad #kirtangurbani #Kirtanshabad #Shabad #Shabadjukebox #gurbanijukebox #gurbanisong #darbarsahibkirtan #Koiaanmilave #NewShabadGurbani #jaspreetbestrecords #ShabadKirtan2019 #ShabadGurbani2019 #Newshabad #Shabad2019
    #bhaijujharsinghji

КОМЕНТАРІ • 4,8 тис.

  • @BestRecords
    @BestRecords  4 роки тому +927

    Sangat Ji app sab ji da Bahut bahut dhanwaad ehna pyar den layi ji .. Sangat Ji shabad Share karna ji and channel subscribe karna ji 🙏🏻🙏🏻 ua-cam.com/video/6seK0TEMO7M/v-deo.html New Shabad Link 🙏🏻🙏🏻

  • @gurpreetghaintsong1938
    @gurpreetghaintsong1938 Рік тому +49

    ਰੂਹ ਨੂੰ ਸਕੂਨ ਮਿਲਦਾ ਸੁਣ ਕੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @kushsharma5210
    @kushsharma5210 6 місяців тому +16

    ❤ Anand aa jaata hai . Sun k subah subah... Sara din bohat aacha jata hai ❤

  • @RajwinderKaur-hz5gz
    @RajwinderKaur-hz5gz 4 дні тому +2

    Waheguru ji Tandrustiyan Bakshniyan Waheguru ji

  • @simrandesignersuit502
    @simrandesignersuit502 4 дні тому +2

    🙏🌹ਵਾਹਿਗੁਰੂ ਜੀ 🌹🙏

  • @sarbakakarwal
    @sarbakakarwal Рік тому +12

    ਡਾਊਨਲੋਡ ਨੀਂ ਹੁੰਦਾ ਪੇਡ ਕਰ ਰੱਖਿਆ ਰੱਬ ਦਾ ਨਾਮ ,,ਬਖਸ਼ੋ ਪਿਆਰਿਓ ਸਾਡੇ ਵਰਗੇ ਫਰੀ ਵਾਲੇ ਨੇ ਰੱਬ ਦੇ ਮੁਰੀਦ 🙏🏼

  • @surinderkaurgill901
    @surinderkaurgill901 2 роки тому +30

    , ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ 🙏🙏ਤੁਮ ਕਰਹੁ ਦਇਆ ਮੇਰੇ ਸਾਈ 🙏🙏

  • @grumeetsingh2045
    @grumeetsingh2045 Рік тому +2

    ਵਾਹਿਗਰੂ ਮੇਹਰ ਕਰੇ ਜੀ🙏🏻🙏🏻🙏🏻

  • @Ravindersaini844
    @Ravindersaini844 Рік тому +18

    Satnam Sheri waheguru ji waheguru ji ki Khalsa waheguru ji ki fatah

  • @colettebazin9435
    @colettebazin9435 6 місяців тому +13

    ਇਸ ਬੇਚੈਨੀਆਂ ਭਰੇ ਕਲ ਦੇ ਤੂਫਾਨੀ ਯੁੱਗ ਵਿੱਚ ਪਾਕ ਗੁਰਬਾਣੀ ਦੇ ਅੰਮ੍ਰਿਤ ਰਸ ਦਾ ਆਨੰਦ ਵੱਡੇ ਭਾਗਾਂ ਬਿਨਾਂ ਨੀ ਮਿਲਦਾ 🌺 ਇਥੇ ਆ ਹੀ ਗਏ ਕਿਸਮਤ ਵਾਲੇ ਹੋ🤗

    • @Vickyrai9999
      @Vickyrai9999 21 день тому

      🎉🎉🎉🎉🎉🎉🎉🎉🎉🎉🎉🎉🎉🎉

  • @balwindersinghmander1801
    @balwindersinghmander1801 Рік тому +20

    🙏 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ 🙏 ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ 🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 🙏

  • @Hmrbaker
    @Hmrbaker Рік тому +12

    Rooh nu skoon mil geya 🙏🙏🙏

  • @jassrajjassraj4483
    @jassrajjassraj4483 Рік тому +16

    Dhan dhan shri guru ramdaas ji🙏🙏🙏🙏🙏

  • @jagjitsinghbrar1539
    @jagjitsinghbrar1539 2 роки тому +19

    ਬਹੁਤ ਵਧੀਆ ਬਾਬਾ ਜੀ ਸੁਣ ਕੇ ਅਨੰਦ ਆ ਗਿਆ

  • @user-qq7ud7jf9j
    @user-qq7ud7jf9j 3 роки тому +36

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ🙏🏼

  • @lovepreetsingh9959
    @lovepreetsingh9959 Рік тому +11

    Waheguru ji ka khalsa waheguru ji ki Fateh 🙏🏻🙏🏻🙏🏻🙏🏻

  • @sukhsehma-bk2vi
    @sukhsehma-bk2vi Рік тому +14

    ਮਨ ਨਿਹਾਲ ਹੋ ਗਿਆ ❤❤

  • @sonukaler6900
    @sonukaler6900 3 роки тому +25

    🙏Dhan Dhan Sheri Guru Ramdass Sahib Ji Baba Ji Sarbaat Da Bhala Karo Ji Baba Ji🙏🙇🙇🙇🙇🙇

  • @AMANDEEPKAUR-zr6cc
    @AMANDEEPKAUR-zr6cc 3 роки тому +13

    Satnam shri waheguru ji

  • @ramankaran1008
    @ramankaran1008 10 місяців тому +7

    Satnam Shri Waheguru ji ❤🙏🙏

  • @GurRehmat-xm1pv
    @GurRehmat-xm1pv Рік тому +9

    Waheguru ji 🙏🙏

  • @babakuldeepsinghlehriwale4808
    @babakuldeepsinghlehriwale4808 4 роки тому +86

    ਬਹੁਤ ਆਨੰਦ ਆਇਆ ਜੀ ਧੰਨਵਾਦ ਰਾਗੀ ਸਿੰਘਾ
    ਦਾ ਜੀ

    • @bhimamavi3013
      @bhimamavi3013 4 роки тому +1

      Bhut sukhdayi hai sare sabad dhan dhan waheguru ji

    • @ramwadalaramwadala1982
      @ramwadalaramwadala1982 3 роки тому

      Waheguru ji meher Karo 🙏 🙏🌹 🌹🌹 🌹🌹 🌹

  • @ramsinghgill4576
    @ramsinghgill4576 Рік тому +19

    🙏🏽🙏🏽ਧੰਨ ਵਾਹਿਗੁਰੂ ਤੇਰੀ ਗੁਰਬਾਣੀ 🙏ਆਤਮਾ ਨੂੰ ਸ਼ਾਂਤੀ ਦੇਣ ਬਾਲੀ ਗੁਰਬਾਣੀ 🙏🏽🙏🏽🙏🏽

  • @jagtarsinghdhindsa3462
    @jagtarsinghdhindsa3462 Рік тому +10

    ਬਹੁਤ ਬਹੁਤ ਰਸੀਲਾ,ਆਨੰਦਮਈ ਕੀਰਤਨ।

  • @Himanshu0423
    @Himanshu0423 8 місяців тому +6

    ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥

  • @tajindergharial8217
    @tajindergharial8217 3 роки тому +19

    🌹🙏🌹🌸ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ 🌸🌹🙏🌹

  • @kwtkwt8103
    @kwtkwt8103 3 роки тому +23

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ⚘⚘🙏🙏

  • @GurpreetSingh-ov3ib
    @GurpreetSingh-ov3ib 11 місяців тому +6

    🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮਿਹਰ ਕਰੋ ਸਭਨਾਂ ਤੇ ਵਾਹਿਗੁਰੂ ਜੀ 🙏

  • @funnycompilation990
    @funnycompilation990 Рік тому +5

    ਤੁਮ੍ ਕਰਹੁ ਦਇਆ...best shabad.....❤

  • @JasmeetKaur-vt2jb
    @JasmeetKaur-vt2jb 4 роки тому +32

    Bhut e sweet kirtan waheguru ji kirpa karyo sabna tei ji 🙏

  • @jasskaur298
    @jasskaur298 Рік тому +8

    ਵਾਹਿਗੁਰੂ ਜੀ❤

  • @avleenkour4544
    @avleenkour4544 9 місяців тому +4

    Waheguru ji 🙏💖🙇🏻‍♀️

  • @HarpreetKaur-rc8ps
    @HarpreetKaur-rc8ps 11 місяців тому +7

    Waheguru ji mehar kro ji sareya te 🙏❤️😊❤️🙏

  • @jaswindergarcha7065
    @jaswindergarcha7065 Рік тому +7

    Waheguru ji tera shukar ha ji 🙏 Naam di daat davo ji SATGURU ji Aung sung ha.Tuhi tuhi sub tera ha ji SATGURU ji ❤❤🎉🎉🎉🎉🎉💙🧡💙🧡🙏🙏🙏✨️✨️✨️✨️✨️✨️🙏💙🧡🙏🙏🙏🙏✨️🙏

  • @AMARJITSINGH-se1vc
    @AMARJITSINGH-se1vc 3 роки тому +8

    Waheguru ji waheguru ji waheguru ji waheguru ji waheguru ji sub te mehar Karo

  • @KulwinderSingh-dp7nc
    @KulwinderSingh-dp7nc Рік тому +6

    Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguru waheguru ji waheguru ji waheguru ji waheguru ji waheguru ji waheguru ji waheguru ji

  • @user-qc1um2zb6b
    @user-qc1um2zb6b 4 місяці тому +10

    ❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ❤

  • @KhushdeepDhiman
    @KhushdeepDhiman 3 роки тому +15

    Satnam Shiri Waheguru Ji... 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 Baba Nanak Ji Sb Sanghat Te Mehar Bhrea Hath Bnai Rakhe.... Sab Nu Trakkia Bakhsee... 🙏🏻🙏🏻🙏🏻🙏🏻🙏🏻🙏🏻🙏🏻

  • @brarsidhu6899
    @brarsidhu6899 10 місяців тому +12

    ਤਪੀ ਰੂਹ ਠਰ ਗਈ😌 bohut e sohna kirtan bhai sahb ji🙏lmbe smye baad kirtan suneya c ajj, swaad aageya ji, rss ageya. Waheguru ji di mehr bni rhye aap ji te,, hor sewa kro kirtan di🙏ਵਾਹਿਗੁਰੂ

  • @jitender-kz4lr
    @jitender-kz4lr Рік тому +6

    🙏 waheguruji 🙏

  • @user-kr1lw4je4n
    @user-kr1lw4je4n 10 місяців тому +7

    Satnam waheguru ji🙏🙏🙏🙏

  • @sukhravi6815
    @sukhravi6815 2 роки тому +20

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏

  • @sukhrajkaurpawar2817
    @sukhrajkaurpawar2817 Рік тому +10

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤️🙏🙏🙏🙏🌹🌹🌹🌹🤲🤲🤲🤲

  • @HarpreetKaur-rc8ps
    @HarpreetKaur-rc8ps 11 місяців тому +6

    Waheguru ji mehar kro sb te🙏❤️

  • @Gurjot_singh1984
    @Gurjot_singh1984 Рік тому +5

    Waheguru ❤️🙏🏻 anad milda bhut kirtan sunke 🥺🙏🏻 jdo dukhi hunda bnda odo bhut sukh milda kirtan sun ke 🙏🏻

  • @yudhveersinghyudhveersingh4728
    @yudhveersinghyudhveersingh4728 2 роки тому +11

    ਵਾਹਿਗੁਰੂ ਜੀ ਸਾਰੇ ਸੰਸਾਰ ਨੂੰ ਚੜਦੀਕਲਾ ਵਿੱਚ ਰੱਖਿਓ ਜੀ🙏🙏

  • @user-vr4zk7ek9c
    @user-vr4zk7ek9c 3 роки тому +10

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @sukhwinderkaur811
    @sukhwinderkaur811 3 місяці тому +5

    Waheguru ji 🙏🌹❤️

  • @SandeepSingh-uf8ko
    @SandeepSingh-uf8ko 10 місяців тому +3

    Waheguru Ji ❤

  • @bachittarsingh3770
    @bachittarsingh3770 2 роки тому +59

    ਮਿੱਠੀ ਆਵਾਜ਼ ਵਿੱਚ ਗੁਰਬਾਣੀ ਦਾ ਕੀਰਤਨ ਸੁਣ ਕੇ ਆਨੰਦ ਆ ਗਿਆ ਹੈ। ਵਾਹਿਗਰੂ ਮੇਹਰ ਕਰੇ ਜੀ।🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jagtarlohgarh2992
    @jagtarlohgarh2992 Рік тому +16

    ਧੰਨ ਗੁਰੂ ਰਾਮ ਦਾਸ ਜੀ ,ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦੁਰ ਜੀ, ਗੁਰੂ ਸਾਹਿਬਾਨ ਜੀ ਸਭ ਦੇ ਅੰਗ ਸੰਗ ਰਹਿ ਰਹਿ ਕੇ ਸਭ ਦੇ ਕਾਰਜ ਸਫ਼ਲ ਕਰੀ ਮੇਰੇ ਮਾਲਕਾ 🙏

  • @mandeepsingh5906
    @mandeepsingh5906 10 місяців тому +10

    Satnam shri waheguru ji🙏🙏🌹💐🥰🙏

  • @amritsingh3462
    @amritsingh3462 Рік тому +8

    Waheguru ji sabna da bhala karna ji 🙏❤️

  • @bootasingh55
    @bootasingh55 4 роки тому +9

    ਵਾਹਿਗੁਰੂ ਜੀ

  • @ramsinghgill4576
    @ramsinghgill4576 Рік тому +9

    🙏🏽🙏🏽ਧੰਨ ਵਾਹਿਗੁਰੂ 🙏🏽ਵਾਹਿਗੁਰੂ 🙏🏽ਵਾਹਿਗੁਰੂ 🙏🏽ਵਾਹਿਗੁਰੂ 🙏🏽ਵਾਹਿਗੁਰੂ 🙏🏽ਵਾਹਿਗੁਰੂ🙏🏽 ਵਾਹਿਗੁਰੂ 🙏🏽🙏🏽🙏🏽

  • @kaurbalvir7269
    @kaurbalvir7269 10 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹ਸੱਚੇ ਪਾਤਸ਼ਾਹ ਜੀ ਸਾਰੇ ਸੰਸਾਰ ਤੇ ਆਪਣੀ ਮਿਹਰ ਬਣਾਈ ਰੱਖਣੀ🙏🙏🙏❤️❤️❤️🙏

  • @gurpreetgurpreetchahal906
    @gurpreetgurpreetchahal906 Рік тому +8

    🙏sattnam shri waheguru sahib jio 🙏

  • @suchasingh9843
    @suchasingh9843 2 роки тому +10

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏🙏🙏🙏

  • @simmibhatia2656
    @simmibhatia2656 9 місяців тому +7

    ਭੂਤ ਵਾੜੀਆਂ ਸ਼ਬਦ.. ਵਾਹਿਗੁਰੂ ਜਿਜੀ❤🙏🏻🙏🏻

  • @kuldeepsonu609
    @kuldeepsonu609 Рік тому +6

    ਤੁਮ ਕਰ ਹੋ ਦਿਆ ਮੇਰੇ ਸਾਂਈ 🙏🙏🙏🙏🙏❤❤❤❤❤❤

  • @user-or7wy4qp8v
    @user-or7wy4qp8v 10 місяців тому +3

    Satnam waheguru ji 🙏🙏🙏🙏🙏❤

  • @user-rw1ye6te8d
    @user-rw1ye6te8d 5 років тому +58

    ਵਾਹਿਗੂਰ ਜੀ

  • @rajkaur9589
    @rajkaur9589 4 роки тому +8

    bhut hi mithi awaaz bhai Saab ji di mnn nu shanti bakhshdi awaz

  • @babansinghsidhu6095
    @babansinghsidhu6095 5 місяців тому +26

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @manpreetsandhi139
    @manpreetsandhi139 Рік тому +9

    Wahe guru ji mehar Karo ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @LakhwinderSingh-ce8mg
    @LakhwinderSingh-ce8mg 4 роки тому +8

    ੴ❤️ਕਰਹੁ ਦਇਆ ਮੇਰੇ ਸਾਈਂ ।।

  • @ParamjitSingh-ux8bl
    @ParamjitSingh-ux8bl Рік тому +9

    ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇਂ ਸਭ ਨੂੰ 🙏

  • @SahilVerma-gd7vf
    @SahilVerma-gd7vf 9 місяців тому +2

    ਸਤਿਨਾਮ ਸ੍ਰੀ ਵਾਹਿਗੁਰੂ ਜੀ 🌸🌸🤲🤲❣️❣️🌸🌸🌸🌸🌸🌸🌸🌸❣️❣️🤲🤲🤲🤲🤲

  • @happyhundal7425
    @happyhundal7425 9 місяців тому +5

    ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏🙏

  • @kamaljitkoursandhukamalsan9758
    @kamaljitkoursandhukamalsan9758 4 роки тому +37

    🙏🌹man lochda tars diyan akhiyan tereyan dedareyan nu jina mileyan tera nam chete aave melin aise piyareyan nu🌹🙏

  • @nikhitaabhimanyuvohra506
    @nikhitaabhimanyuvohra506 4 роки тому +36

    All gurbanis of guru granth sahib...so touching n beautiful.... bless all waheguru ji.. chardi kala wich rhein sb🙏😘

  • @pannupreet4467
    @pannupreet4467 9 місяців тому +6

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @HarpreetKaur-rc8ps
    @HarpreetKaur-rc8ps 11 місяців тому +2

    Dhan Dhan Guru Ramdas Ji🙏❤️

  • @kamalmeetkaur1484
    @kamalmeetkaur1484 3 роки тому +35

    ਦਿਨ ਦਾ ਅਰੰਭ ਅਤੇ ਦਿਨ ਦਾ ਅੰਤ ਪਰਮਾਤਮਾ ਸਿਮਰਨ ਨਾਲ ਕਰੋ, ਹਰ ਵਕਤ ਉਹੀ ਸ਼ਬਦ ਧੁਨ ਮਨ ਅੰਦਰ ਗੂੰਜਦੀ ਰਹਿੰਦੀ ਹੈ। ਸੁਖਾਵਾਂ ਅਹਿਸਾਸ ਮਹਿਸੂਸ ਹੁੰਦਾ ਹੈ। ਵਾਹਿਗੁਰੂ ਮਿਹਰ ਕਰੇ।

  • @GurpreetSingh-qo6qb
    @GurpreetSingh-qo6qb 3 роки тому +95

    ਭਾਈ ਜੁਝਾਰ ਸਿੰਘ ਜੀ ਤੁਸੀਂ ਬਹੁਤ ਹੀ ਪਿਆਰਾ ਕੀਰਤਨ ਕੀਤਾ ਸੁਣਕੇ ਅਨੰਦ ਆ ਗਿਆ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। ਵੱਲੋਂ ਗੁਰਪ੍ਰੀਤ ਸਿੰਘ ਬਾਠ ਅੰਮਿ੍ਤਸਰ ਪੰਜਾਬ ਖਾਲਿਸਤਾਨ🙏🙏

    • @Unwire7
      @Unwire7 2 роки тому +2

      Kalistan kithay chahida hai, indian punjab which ja fer jitho Sikhism suru hoya pakistani punjab

    • @fightergaming130
      @fightergaming130 2 роки тому +1

      🙏🙏🙏🙏🌹🌹🌹🌹

    • @charanjit3973
      @charanjit3973 Рік тому

      Waheguru ji waheguru ji 🙏🙏

  • @GurpreetSingh-gj2cj
    @GurpreetSingh-gj2cj 4 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @lovelysingh-ty5ig
    @lovelysingh-ty5ig Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻

  • @sukhpreetkaur8219
    @sukhpreetkaur8219 3 роки тому +19

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏 🙏 🙏 🙏 🙏

    • @harmeshsingh2017
      @harmeshsingh2017 2 роки тому +1

      Waheguru ji ka khalsa waheguru ji ki Fateh ji

  • @inderjitbhatti3288
    @inderjitbhatti3288 2 роки тому +16

    ਵਾਹਿਗੁਰੂ ਜੀ ,ਭਾੲੀ ਸਾਬ ਜੀ ਨੇ ਬਹੁਤ ਹੀ ਮਿੱਠੀ ਮਧੁਰ ਅਾਵਾਜ ਵਿੱਚ ਸਬਦ ਗਾੲਿਨ ਕੀਤੇ ਮਨ ਨੂੰ ਸੁਣ ਕੇ ਸਕੂਨ ਵਿਸਮਾਦ ਵਿਁਚ ਹੋ ਗਿਅਾ ਚੜਦੀ ਕਲਾ ਰਹੇ

  • @dalepamananuwala7333
    @dalepamananuwala7333 11 місяців тому +7

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🏻❤️

  • @gurharpreet
    @gurharpreet Рік тому +4

    ਸ੍ਰੀ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖਿਓ ਜੀ

  • @skumkum9426
    @skumkum9426 3 роки тому +13

    Dhan dhan Shri guru Granth Sahib ji waheguru ji waheguru ji waheguru ji waheguru ji

  • @JaswinderSingh-oj3bh
    @JaswinderSingh-oj3bh 5 місяців тому +4

    🙏🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸਿਓ ਜੀ 🙏🙏

  • @jasvinder3184
    @jasvinder3184 5 місяців тому +5

    वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु

  • @jagseerram6405
    @jagseerram6405 5 років тому +145

    ਵਾਹਿਗੁਰੂ ਜੀ ਮੇਹਰ ਕਰੀ,,ਸਤਿਨਾਮ ਵਾਹਿਗੁਰੂ ਜੀ

    • @gurdittasinghjatana1603
      @gurdittasinghjatana1603 2 роки тому +1

      bahut hi badhiya kirtan ki taji

    • @dpsinghartist8530
      @dpsinghartist8530 2 роки тому

      ua-cam.com/video/2O8XSek5858/v-deo.html
      ਰਹਿਰਾਸ ਸਾਹਿਬ ਗੁਰਬਾਣੀ ਦੇ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ।❤️❤️🙏🙏

    • @AMRIKSINGH-oi9el
      @AMRIKSINGH-oi9el 2 роки тому

      Waheguru ji 🙏🏻

  • @harwindersingh3010
    @harwindersingh3010 6 місяців тому +2

    ਵਾਹਿਗੁਰੂ ਜਿ ਦਾ ਖਾਲਸਾ ਵਾਹਿਗੁਰੂ ਜਿ ਦੀ ਫਤਿਹ🙏

  • @ramandeep2368
    @ramandeep2368 Рік тому +4

    ਵਾਹਿਗੁਰੂ ਜੀ🙏🏻❤️🌸

  • @parikaur8427
    @parikaur8427 2 роки тому +13

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ,,,,,,,,,,,,,👏👏👏👏

  • @AkashDeep-go8qr
    @AkashDeep-go8qr 10 місяців тому +5

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ 🙏🙏

  • @gagandeep3423
    @gagandeep3423 Рік тому +2

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਸਾਹਿਬ ਜੀ ❤

  • @gurpreetsinghkhalsa6332
    @gurpreetsinghkhalsa6332 5 років тому +23

    Waheguru ji Waheguru ji Waheguru ji Waheguru ji Waheguru ji

  • @luckykaka6953
    @luckykaka6953 4 роки тому +19

    Waheguru ji ka Khalsa waheguru ji ki Fateh 🙏🙏🏻🙏🏼🙏🏽🙏🏾🙏🏿☬🙏🙏🏻🙏🏼🙏🏽🙏🏾☬🙏🙏🏻🙏🏼🙏🏽🙏🏾🙏🏿☬🙏🙏🏻🙏🏼🙏🏽🙏🏾🙏🏿

  • @GurdeepSingh-sz6zu
    @GurdeepSingh-sz6zu Рік тому +4

    Waheguru ji waheguru ji tu hi tu🙏🙏

  • @JaswinderSingh-oj3bh
    @JaswinderSingh-oj3bh 5 місяців тому +2

    🙏🙏ਵਾਹਿਗੁਰੂ ਜੀ ਤੂੰ ਹੀ ਤੂੰ 🙏🙏

  • @harleen.krandhawa3442
    @harleen.krandhawa3442 4 роки тому +11

    ੴਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @tripatsingh1145
    @tripatsingh1145 11 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰੋ ਜੀ ਸਭਨਾਂ ਤੇ।

  • @_PRABH_JATT_GAMING_
    @_PRABH_JATT_GAMING_ 4 місяці тому +2

    🙏🙏🙏🙏🙏ਵਾਹਿਗੁਰੂ ਜੀ🙏🙏🙏🙏🙏

  • @michaelsingh3868
    @michaelsingh3868 2 роки тому +38

    Whole Gurbani is Nirol. Somehow this Shabad brings peace to my heart. Proud to be born in Sikh Family!!

  • @HarpreetSingh-nr4zy
    @HarpreetSingh-nr4zy 4 роки тому +8

    ਵਾਹਿਗੁਰੂ ਵਾਹਿਗੁਰੂ ਜੀ 💐💐🙏🏻🙏

  • @balkarsinghsingh9188
    @balkarsinghsingh9188 3 місяці тому +3

    Wahiguru ji sab da balla hoye