MLA Sahib Employees, Pensioners nu D.A. Pay Scale vi time to time Dena Hunda. 2.5 Sal tu Tussi ki Deta employees nu, Checking Chadh ki Employees nu Banda Hak deo.
Keta uho gal na hova 3 students nu mastar je puchda na ke ha bae tu kuo lat aya ta munda na utar deta ke sar mere cakyal panchar ho duja nu puchya far teja nu puchay ta tena na eko utar deta jo phala na utar deta mastar je na khya thuda tena de cykal eka dam panchar kava hoye ta tena na khaya ser hase ek cakyal ta se
ਪੁਲਿਸ ਤੇ ਬਿਜਲੀ ਮਹਿਕਮਾ ਪੰਜਾਬ ਦਾ ਸਭ ਤੋ ਵਧ ਤੰਗਕਰ ਮਹਿਕਮਾ
ਡਰਾਮੇ ਬਜੀ😊😊😊
ਮੋਰਿੰਡੇ ਆਇਓ ਜੀ ਕਦੇ ਐਵੇਂ ਲੱਗੇਗਾ,ਜਿਵੇਂ ਐਮਾਜ਼ਾਨ ਦੇ ਜੰਗਲਾਂ ਵਿੱਚ ਫਿਰਦੇ ਆ😂😂😂
ਬਿਜਲੀ ਦਾ ਕਿਹੜਾ ਕੋਈ ਬਿੱਲ ਆਉਂਦਾ ਕੰਮ ਤਾ ਕੋਈ ਨਹੀਂ ਚਲੋ ਅਰਾਮ ਨਾਲ ਚੱਲਦੇ ਆ 😄
ਪਿਛਲੀ ਵਾਰੀ ਸਵਾਨਾ ਨੇ ਫੁਕਰੀ ਮਾਰੀ ਬਾਡਰ ਤੇ ਪਾਕਿਸਤਾਨ ਜਿਨਾ ਵੱਡਾ ਝੰਡਾ ਬਣਵਾਗਾ ਅਜੇ ਤਕ ਨਹੀਂ ਬੰਨ੍ਹਿਆ 2ਵਾਰੀ 15ਅਗੱਸਤ ਲੰਘ ਗਿਆ 😂 ਅਜੇ ਤਕ ਨਹੀਂ ਬਣਿਆ ਤੇ ਨਾ ਬੰਨਾ😂😂😂
ਵੀਰ ਜੀ ਨਾ ਕੋਈ ਵਰਦੀ, ਨਾਂ ਕੋਈ ਗਲ਼ੇ ਵਿਚ ਪਹਿਚਾਣ ਕਾਰਡ, ਸਟਾਪ ਦਾ ਕਿਦਾਂ ਪਤਾ ਲੱਗੂ
ਸਕੂਲ ਟੀਚਰ ਦੀਆਂ ਅਸਾਮੀਆਂ ਵੱਲ ਵੀ ਧਿਆਨ ਦਵੇ ਸਰਕਾਰ ਕਿੰਨੀਆਂ ਪੋਸਟਾਂ ਖਾਲੀ ਪਈਆਂ
ਬਿਲਕੁਲ ਸਹੀ 👍
Technical staff generally work in the field, 90% duty on staff.
ਬਿਜਲ ਮੁਲਾਜਮ ਨਹੀ ਪੁਛਦੇ ਕਿਸੇ ਨੂੰ
ਦਫਤਰਾਵਿਚ ਸਟਾਫ ਭਰਤੀ ਕਰੋ। ਤਾਂ ਹੀ ਸਟਾਫ਼ ਆਵੇਗਾ ਅਤੇ ਕਰਮਚਾਰੀਆਂ ਦੇ ਬਣਦੇ ਹੱਕ ਦੇਵੋ।
Every department check karo ji. Very good work ji
Aam aadami hai
Good work ji
ਕੁਝ ਨਹੀਂ ਹੋਣਾਂ
As ਨੂੰ ਪੁਸੋ ਸਟਾਫ ਦੇ ਓ ਨਗੋ
ਸਰਕਾਰੀ ਕਾਲਜ /ਯੂਨੀਵਰਸਿਟੀ ਵਿੱਚ ਰੈਗੂਲਰ ਪ੍ਰੋਫੈਸਰ ਕੋਈ ਕਲਾਸ ਨਹੀਂ ਲਗਾਉਂਦੇ ਨਾ ਕੋਈ ਇਸ ਦੁਨੀਆ ਤੇ ਸੂਰਮਾ ਪੈਦਾ ਹੋਇਆ ਇਹਨਾਂ ਤੋ ਕੰਮ ਕਰਾ ਸਕੇ ਓਹਨਾ ਨੂੰ ਚੈਕ ਕਰੋ
ਵਿਹਲੇ ਪਏ ਸਰਕਾਰੀ ਸਕੂਲਾਂ ਚ ਤੁਹਾਡੀ ਨਿਗਾਹ ਨਹੀਂ ਵੱਜਦੀ
5-700 ਸਕੂਲ ਸਿੰਗਲ ਟੀਚਰ ਦੇ ਨੇ
10-15000 ਅਧਿਆਪਕਾ ਦੀ ਲੋੜ ਹੈ
ਓਥੇ ਨਿਗਾਹ ਫੇਰ ਕੇ ਲੰਘ ਜਾਨੈ ਓ
ਆਵਦੀਆਂ ਨਲਾਇਕੀਆਂ ਤੇ ਪੜਦੇ ਪੈਂਦੇ ਨੇ,
ਬਾਕੀਆਂ ਦੀ 15 ਮਿੰਟ ਦਾ ਹਿਸਾਬ ਲੱਗ ਜਾਂਦੇ
ਤਹਿਸੀਲਦਾਰ ਦਰਤਰ,ਡੀਸੀ ਦਫ਼ਤਰ ਓਥੇ ਜਾਓ।ਜਿਥੋਂ ਲੋਕ ਪ੍ਰੇਸ਼ਾਨ ਨੇ, ਹੱਲ ਨਹੀਂ ਹੁੰਦੇ, ਰਜਿਸਟਰੀ ਨਹੀਂ ਹੁੰਦੀ
ਜਿਥੋਂ ਤੁਹਾਡੇ ਹਿੱਸੇ fix ਨੇ ਓਥੇ ਬੋਲਤੀ ਬੰਦ ਹੁੰਦੀ ਹੈ
MLA Sahib Employees, Pensioners nu D.A. Pay Scale vi time to time Dena Hunda. 2.5 Sal tu Tussi ki Deta employees nu, Checking Chadh ki Employees nu Banda Hak deo.
ਇਕਲਾ ਪੀ ਐਸ ਪੀ ਸੀ ਐਲ ਦੇ ਦਫਤਰੀ ਸਟਾਫ ਦਾ ਰਵੇਈਆ ਹੀ ਪੰਜਾਬ ਸਰਕਾਰ ਦੇ ਮੜ ਨਾ ਆਉਣ ਲਈ ਕਾਫ਼ੀ ਹੋਵੇਗਾ।
Pahilan bijli department vich worker di bahut kmi hai je jakeen nahi hunda fer sarinh Bijli office vich ake dekho kmi apne aap nzar ayegi
Retired bhajanlal ji with MLA was most corrupt during service.
Department vich ki kamiya eh ta puchde ni reel bnaun pahunch jande ya😂
ਇਹ MLA ਸਾਹਿਬ ਦੀ ਪਾਰਟੀ ਵੀ INDIA Alliance ਦੀ ਭਾਈਵਾਲ ਪਾਰਟੀ ਹੈ ,ਪਰ ਇਹ ਸਾਰੇ ਰਲ ਕੇ ਵੀ EVM ਤਾਂ Ban ਕਰਵਾ ਨਹੀਂ ਸਕੇ । ਮੋਦੀ EVM ਕਰਕੇ ਤੀਜੀ ਵਾਰ ਫਿਰ ਸਰਕਾਰ ਬਣਾ ਕੇ ਬੈਠ ਗਿਆ ਹੈ। ਜਿੰਨਾ ਤੋਂ ਦੇਸ਼ ਦਾEllection Commission ਠੀਕ ਨਹੀਂ ਹੁੰਦਾ ਹੈ,ਹਰ ਵਾਰ ਚੋਣਾਂ ਹਾਰ ਜਾਂਦੇ ੍ਰਹਨ। ਹੋਰ ਇਨ੍ਹਾਂ ਨੇ ਕੀ ਕਰ ਲੈਣਾ ਹੈ।
Har office visit kro
ਕੋਈ ਨੀ ਸੁਧਰਨ ਵਾਲਾ ਇਕ ਮੀਟਰ ਬਦਲਣਾ ਹੋਵੇ 10 ਗੇੜੇ ਲਗਦੇ ਰਿਸ਼ਵਤ ਬਿਨਾ ਕੰਮ ਨੀ ਬਣਦਾ ਫਗਵਾੜੇ ਬੁਰਾ ਹਾਲ a koi ni ਸੁਣਦਾ ਸਨ ਕੁੱਤੇ ਕਰ ਭਰਤੀ ਕੀਤੇ ਹਨ ਲਾਈਟ ਬੰਦ ਕਰਕੇ phone ni ਚਕਦੇ phn apni ma ਦੇ ਘੋਸੇ ਚ ਦਿੰਦੇ
❤
hahahhahaha Sosebaji Full Zoran Te chaldi Punjabio😂
PSTET nu kinna time ho gya hoye nu
Pinda de lukka nu ta koi job meldi nahi sare ta shahari ne
Go to any office,maximum staff will be absent.specially Bdpo,Zola prishad office.
Keta aha vaja na hova ke ena de car panchar na ho gae jes uta eha savar se
MLA jhuth bol riha hai Punjab da koi vi office nahi jithay staff pura hovay
Aggon ni aande
😂ਲੇਟ ਨਹੀਂ ਕੱਮ
Drame nal janta de kam ch rukawat hai. Sudhar ni
Eh sab dikhava hai,baki rahi checking di gal jdo tak neta aap corrupt ne odo tak sudhar possible nahi.pehle aap honest bno.
ਥੋਡੇ ਰਹਿ ਗਏ ਨੇ ਦਿਨ ਥੋੜੇ 😂
Eh ki drama karta
Kharar PSPCL Office daa bhee nura hall, loka nu lakha rupee de galat bill bhej ke khajal khuhar kita janda ate lut kiti jaa rahi hai
Keta uho gal na hova 3 students nu mastar je puchda na ke ha bae tu kuo lat aya ta munda na utar deta ke sar mere cakyal panchar ho duja nu puchya far teja nu puchay ta tena na eko utar deta jo phala na utar deta mastar je na khya thuda tena de cykal eka dam panchar kava hoye ta tena na khaya ser hase ek cakyal ta se
Good job MLA sahib
Schools ch vi maroo chappee....koi nai padonda....sab nakla marwa ke best teacher da award lende ne😅
Assamianbharan di koi gall ni karde. Shape.ikk dikhawa hai
Teacher lakha rupees le ke kuch nai karde.....hadd haram hoia pia
Koi chazz da kam v krlo
Sala tempu
Eh mhekma besarm a mukhit di tankha le rahe bristachar sab tho badh a thoko manghi ena di
MLA Saab koe faida nhi