ਗੁਰਬਾਣੀ ਸਹਿਜ-ਪਾਠ ਦੀ ਸਮਾਪਤੀ ਤੇ ਭੋਗ ਪਾਉਣਾ ਸਿਖੋ | COMPLETE KNOWLEDGE | BY SUKHVINDER SINGH LUDHIANA

Поділитися
Вставка
  • Опубліковано 14 січ 2025

КОМЕНТАРІ • 367

  • @gurjeetkaur815
    @gurjeetkaur815 3 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
    ਆਪ ਜੀ de vicharan naal main maximum time sehmat rehndi han. Aaj da aap da video dekh sun ke mere vichar kuch alag han. Jis tarah ki rehat maryada sade guran dwara nahi likhi gai rehat maryad sikhi panth de aagu jo bane han ohna dwara likhi gai hai. Te jekar assi okhe vele path gharon senchain ton arambh kar sakde han te bhog vi pa sakde han te pher samaj vich koi if and but nahi hone chahide. Je okhe wele gurusahib nu sadde path karan de tarike naal koi farak nahi penda te pher sokhe vele vi guru sahib sade naal hi han. Sada sab da main farz eh hi hai ki assi path chahe gurudwara sahib ja ke kariye ya ghar kariye path de bhav nu samajhiye te gur sahiban de raste jo ohna ne dikhye han apni bani vich vichare han ohna nu maniye.

  • @pargatsingh6423
    @pargatsingh6423 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਜਾਣਕਾਰੀ ਦੇਣ ਲਈ ਬਹੁਤ ਹੀ ਧੰਨਵਾਦ ਡਿਸਲਾਇਕ ਕਰਨ ਵਾਲਿਆਂ ਨੂੰ ਵਾਹਿਗੁਰੂ ਸੁਮੱਤ ਬਖਸ਼ੇ

  • @supandeepsinghsandhu6413
    @supandeepsinghsandhu6413 4 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਬੁਹਤ ਵਧੀਆ ਤਰੀਕਾ ਵੀਰ ਜੀ ਸਮਝਾ ਰੇ ਹੋ

  • @jashanpreetvirk7603
    @jashanpreetvirk7603 4 роки тому +11

    Bhut vadiya 🥰 , dhanvaad bhut bhut ji , bhut help mili
    Waheguru ji ka khalsa waheguru ji ki Fateh

  • @BaljinderKaur-yt3yn
    @BaljinderKaur-yt3yn 2 роки тому +10

    ਵਾਹਿਗੁਰੂ ਜੀ ਤੁਸੀਂ ਇਹ ਪਾਠ ਸ਼ੁਰੂ ਕਰਨ ਤੇ ਸਮਾਪਤ ਦੀ ਸਾਰੀ ਪੂਰੀ ਜਾਣਕਾਰੀ ਦਿੱਤੀ। ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਤੁਹਾਡੀ ਜਿੰਦਗੀ ਵਿੱਚ ਹਮੇਸ਼ਾ ਖੁਸ਼ੀਆ ਬਖਸ਼ਣ ।

  • @sawinderkaur1834
    @sawinderkaur1834 3 роки тому +25

    ਜੇਕਰ ਅਸੀਂ ਸਾਰਾ ਪਾਠ ਘਰ ਕਰਦੇ ਹਾਂ ਤਾਂ ਅਸੀਂ ਭੋਗ ਵੀ ਘਰ ਆਪ ਪਾ ਸਕਦੇ ਹਾਂ ਗੁਰੂ ਘਰ ਆਪਣੀ ਮਰਜ਼ੀ ਨਾਲ ਜਾ ਸਕਦੇ ਹਾਂ।

    • @surjitkaur9307
      @surjitkaur9307 3 роки тому +9

      ਗੁਰਦੁਆਰਾ ਸਾਹਿਬ ਵਿਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਰਹਿਮਤ ਸਦਕਾ ਪਾਠ ਦਾ ਭੌਗ ਪਾ ਕੇ
      ਉਨ੍ਹਾਂ ਕੋਲੋਂ ਆਪਣੀਆਂ ਹੋਈਆਂ ਗਲਤੀਆਂ ਦੀ ਮੁਆਫ਼ੀ ਮੰਗਦੇ ਹਾਂ ਜੀ 🙏🙏🙏

    • @DEC-vs1zp
      @DEC-vs1zp Рік тому +2

      Shabad Guru hei ji
      Pothia vch v Shabad Guru hei na roj pat krke ardas krde mafia mangde aa ose Guru Tho
      Pothia Guru nei hun satkar jog pothia hun
      sadia sahoolta leyee so asi paat kr sakyay
      Guru Granth Sahib Maharaj ji har ghar vch hona te sewa smbahl krni langar pani krna eh bohat vdhya bhaga valia nu mildi, pothia tho paat krke vdhya bhaga vale banhna🎉🎉🎉🎉🎉arambta te bhog pona. Guru Granth Sahib ji tho he banhnda hei ji….maharaj ji nu ghar lia k v bhog pa skde te ek hor start kr skde
      Pehla gurughar ja k arambh kr skde

    • @GurpreetSINGHOZSIKH
      @GurpreetSINGHOZSIKH Рік тому +4

      ਗੁਰੂ ਪਿਆਰਿਓ ਗੁਰੂ ਗੱਦੀ ਸੰਪੂਰਨ ਪੋਥੀ ਨੂੰ ਹੈ , ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੁਰੂ ਮੰਨਿਆ ਸਤਿਗੁਰਾਂ ਨੇ ।
      ਸੈਂਚੀਆਂ ਦਾ ਵੀ ਗੁਰਬਾਣੀ ਵਾਂਗ ਸਤਿਕਾਰ ਕਰਨਾ ਹੈ ਜੀ ਪਰ ਨਤਮਸਤਕ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਹੋਣਾ ਹੈ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

    • @jasvirgrewal8708
      @jasvirgrewal8708 Рік тому

      ਧੰਨਵਾਦ ਜੀ। 🙏🙏🙏

  • @BALWINDERSINGH-xy5we
    @BALWINDERSINGH-xy5we 2 роки тому +12

    🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀਓ 🙏🙏
    🙏🙏 ਧੰਨ ਹੋ ਮੇਰੇ ਗੁਰੂ ਦੇ ਕੀਰਤਨੀਏ, ਆਪ ਮਾਰਗ ਦਰਸ਼ਨ ਸਹੀ ਕਰ ਰਹੇ ਹੋ, ਖਾਲਸਾ ਜੀ, ਵਧਾਈ ਦੇ ਪਾਤਰ ਹੋ, ਆਪ ਖਾਲਸਾ ਜੀ ||

  • @harveerdhillonsingh8286
    @harveerdhillonsingh8286 2 роки тому

    ਠੀਕ ਹੀ ਦੱਸਿਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ

  • @gurinderkaurjohar6898
    @gurinderkaurjohar6898 4 роки тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਭਾਈ ਸਾਹਿਬ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ ਜੀ 🙏🌺🚩

  • @arvinderbhatia7626
    @arvinderbhatia7626 3 роки тому +2

    ਧੰਨਵਾਦ ਵੀਰ ਜੀ ਸਹਜਪਾਠ ਬਾਰੇ ਬਹੁਤ ਸਟੀਕ ਜਾਨਕਾਰੀ ਦਿੱਤੀ ਆਪਜੀ ਨੇ

  • @virenderkaur4896
    @virenderkaur4896 Рік тому +2

    ਨਵੀਂ ਪਰਿਪਾਟੀ ਦਾ ਮਤਲਬ ਨਹੀਂ ਅਸਲੀ ਗੱਲ ਹੈ ਕਿ ਹੁਕਮਨਾਮਾ ਸਿਰਫ ਗੁਰੂ ਗ੍ਰੰਥ ਸਾਹਿਬ ਤੋਹੀ ਲਿਆ ਜਾ ਸਕਦਾ ਹਾਂ ਜੇ ਘਰ ਗੁਰੂਗ੍ਰੰਥ ਸਾਹਿਬ ਜੀ ਹਨ ਜਾਂ ਲੈਆਏ ਹੋ ਤਾਂ ਘਰ ਰਹੀ ਅਰੰਭ ਤੇ ਸਮਾਪਤੀ ਹੁਕਮਨਾਮਾ ਲੈ ਕੇ ਕਰ ਸਕਦੇ ਹਾਂ

  • @Jaskirat-A
    @Jaskirat-A 3 роки тому +2

    Bahut vadiya

  • @RanjitKaur-e7h
    @RanjitKaur-e7h 18 днів тому

    Thanks biji gee

  • @RavinderKaur_63
    @RavinderKaur_63 Місяць тому

    Ravinder Kaur Waheguru Ji

  • @nikhilsinghvadhva5333
    @nikhilsinghvadhva5333 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
    ਬਹੁਤ ਵਧੀਆ ਤੇ ਪਿਆਰ ਨਾਲ ਸਮਜਾਣ ਲਈ ਬਹੁਤ ਬਹੁਤ ਧੰਨਵਾਦ ਜੀ
    ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ਣ ਜੀ 🙏

  • @NarinderJohal-xw5fu
    @NarinderJohal-xw5fu Рік тому

    Bhai sahib g dilo dhanbad g app g da

  • @Amandeep_kaur512
    @Amandeep_kaur512 Рік тому

    Bahut vdia jankari diti veer g waheguru g ka Khalsa waheguru ji ki Fateh

  • @harmeetsinghdhaliwal3000
    @harmeetsinghdhaliwal3000 3 роки тому +1

    APP JI DA DHAN BAAD THANKS GOD BLESS YOU VEER JI

    • @bakhshishkaur8427
      @bakhshishkaur8427 3 роки тому +1

      Veer Ji mai mobile to seahj path krthi ha te bhog v mobile to hipandi ha kionkisanu Guru Ghar bohuat door penda hai sirf Sunday nu hi ja hunda hai Asi Italy vich rinhde ha aap ji dasso Asi kive kriye please veer ji

  • @surinderkaur4312
    @surinderkaur4312 3 роки тому +2

    Waheguru ji ka Khalsa waheguru ji ki Fateh ji bahute bahute meharbani ji dhanwad ji

  • @gurpreetsingh-zg3km
    @gurpreetsingh-zg3km 4 роки тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

  • @talwindersingh8102
    @talwindersingh8102 4 роки тому +2

    Bahut vdia jaankari Singh Saab g

  • @ravjeetkaur7353
    @ravjeetkaur7353 3 роки тому +1

    Thankyou Veerji.Msrai privar tai vee Satguru ji di Mehar Hovai ji.

    • @damanrandhawa9954
      @damanrandhawa9954 3 роки тому

      Waheguru ji ka khalsa waheguru ji ki Fateh. May god you prosper.sub Kashmir singh patiala
      I

  • @varinderkaur7453
    @varinderkaur7453 3 роки тому +1

    Veer ji bhut help milli hai aap ji ne bhut sohne trike nal Bhog pains dasiya hai🙏

  • @LabhSingh-x8n
    @LabhSingh-x8n 28 днів тому

    वाहेगुरु जी वाहेगुरु जी बाबाजी बहुत चंगेतरीकेनालसमझायाआपजीदाधंनवाद

  • @ranveersinghkhalsa2692
    @ranveersinghkhalsa2692 3 роки тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @paramjeetkalsi5536
    @paramjeetkalsi5536 3 роки тому

    Bhut sunder jankari hai bahut bahut dhanyawad

  • @amarjitkour1333
    @amarjitkour1333 4 роки тому +2

    Thanks ji waheguru ji sojji baksho ji

  • @baljeetgoraya145
    @baljeetgoraya145 3 роки тому +4

    Waheguru ji very useful information as tomorrow I’ll perform bhog of sehajpath

  • @preetKaur-fu7ys
    @preetKaur-fu7ys 3 роки тому +4

    Baba g mai sahaj path pothi sahib to krdi aa jis pothi sahib wich meaning v dite hoye ne . Te mera hun sara path complete ho gya or mai path de smmapti to pehla e Guru tag Bhadur g de slok or ਮੁੰਦਾਵਣੀ wale sahab matlab k sara e path sahaj path binna e ਕੜਾਹ ਪ੍ਰਸ਼ਾਦ ਦੀ ਦੇਗ ਬਣਾਏ bina e kr lea hun menu baba g plz edda dso k mai hun ke kra menu dar lgda k mai kite koi galty ta ni kr bethi . ਪੋਥੀ ਸਾਹਿਬ to path da pogg kida pauna plz baba g menu dseo. Plz 🙏🙏🙏🙏 aeh mag padh k hune reply kr k das do. Mai aap g da bohut dhanwaadi hova gi . Plz reply me 🙏🙏🙏🙏🙏🙏🙏🙏🙏🙏🙏🙏

    • @preetKaur-fu7ys
      @preetKaur-fu7ys 3 роки тому

      ???

    • @harmankaur4333
      @harmankaur4333 2 роки тому

      @@preetKaur-fu7ys tyc dsu gye ki kriya fr plz reply same m bi complete kr lya dear plz reply

    • @guribrar5338
      @guribrar5338 Рік тому

      me v sehaj path karda ha te sehaj path d smapti aje hon vli h ta m baba g nu puchya c oh khde jdo salok te agye os tym tuc gurughar aa k path krlyo te smapti hojugi

  • @avtarramjeet2881
    @avtarramjeet2881 3 роки тому +1

    Veer guru ghar ch ta ardas hi bhut muskal nal krdeaa

  • @mankiratsingh7617
    @mankiratsingh7617 3 роки тому +2

    ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pritpalkaur6686
    @pritpalkaur6686 Рік тому

    Dhanywaad Bhai Sahib Ji🙏🙏

  • @BALKARGORAYA
    @BALKARGORAYA Рік тому

    Thx baba jii meinu dasan lai

  • @sandeepsinghgill8365
    @sandeepsinghgill8365 4 роки тому +4

    Waheguru ji !!! Bhut bhut dhanvad apji da gyan vaste🙏

  • @waheguruji4852
    @waheguruji4852 3 роки тому +1

    ਵਾਹਿਗੁਰੂ ਜੀ ਵਾਹਿਗੁਰੂ 🙏🙏 ਜੀ

  • @AmarjeetSingh-xx7nj
    @AmarjeetSingh-xx7nj 3 роки тому +1

    Waheguru ji da shukar hai ki gurbani di khashbu vandan vale aj sachet kar rahe hun

  • @ravijassal8579
    @ravijassal8579 Рік тому

    ਵਾਹਿਗੁਰੂ ਜੀ ਮੈ ਛੇ ਮਹੀਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਹਿਜ ਪਾਠ ਆਰੰਭ ਕੀਤਾ ਸੀ ਵਿਆਖਿਆ ਸਮੇਤ। ਹੁਣ 383 ਅੰਗ ਤੱਕ ਪਾਠ ਪਹੁੰਚ ਗਿਆ, ਪਰ ਮੈਂ ਆਪਣੇ ਆਪ ਹੀ ਘਰ ਵਿੱਚ ਪਾਠ ਆਰੰਭ ਕੀਤਾ ਬਹੁਤ ਹੀ ਸਰਧਾ ਭਾਵਣਾ ਨਾਲ ਕੀ ਹੁਣ ਮੈਨੂੰ ਸੁਰੂ ਤੋਂ ਗੁਰਦੁਆਰਾ ਸਾਹਿਬ ਵਿਖੇ ਫਿਰ ਤੋਂ ਆਰੰਭ ਕਰਨਾ ਪੈਣਾ ਜਰੂਰ ਦੱਸਣਾ ਜੀ🙏🙏🙏

  • @navneetkaurchehal4873
    @navneetkaurchehal4873 2 роки тому

    Waheguru ji very nice information 🌹🙏🏻🌹🙏🏻

  • @inderjeetkaur7888
    @inderjeetkaur7888 2 роки тому

    Waheguru ji and waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @lakhbiraulakh3067
    @lakhbiraulakh3067 Рік тому

    Very well said jii 🙏🙏🙏🙏

  • @davinderkaur4273
    @davinderkaur4273 3 роки тому +2

    ਵਾਹਿਗੁਰੂ ਜੀ ਕਿ ਰੁਮਾਲਾ ਸਾਹਿਬ ਚੜਾੳਣਾ ਜਰੁਰੀ ਹੈ ਜੀ

  • @silkychampi8530
    @silkychampi8530 2 роки тому +1

    Very well explained 👏 👌 👍

  • @SatinderKour-xb8ct
    @SatinderKour-xb8ct 6 місяців тому

    Veer ji waheguru ji bless you

  • @GurcharanMakker
    @GurcharanMakker Рік тому

    WAHEGURU JI
    VERY GOOD PROCEDURE OF EXPLAINING Arambhata ate SAMAPTI the sikhsh laye.

  • @kulwantbedi4669
    @kulwantbedi4669 4 роки тому +1

    Good knowledge by Bhai Sahib ji

  • @gurbanilivegurdwaraakalbun3234
    @gurbanilivegurdwaraakalbun3234 3 роки тому

    ਸਹੀ ਸੰਦੇਸ਼ ਦਿੱਤਾ ਜੀ

  • @kourharpreet376
    @kourharpreet376 3 роки тому +1

    ਵਾਹਿਗੁਰੁ ਜੀ ਕਾ ਖਾਲਸਾ ਸ਼ੀ ਵਾਹਿਗੁਰੂ ਜੀ ਕੀ ਫਤਿਹ ਜੀ

  • @jasssohi6881
    @jasssohi6881 6 місяців тому

    v nyc information

  • @kourharpreet376
    @kourharpreet376 3 роки тому +1

    ਵਾਹਿਗੁਰੂ ਈ

  • @zguri5142
    @zguri5142 Рік тому

    Verry nice

  • @Preetkaur-xr7sg
    @Preetkaur-xr7sg 2 роки тому

    Bhut bhut dhanwaad bhai sahib g🙏🏻🙏🏻

  • @nindhidhillon3032
    @nindhidhillon3032 3 роки тому

    Bhut vadhia treeke nal samjhaya hai veer ji bhut 2 dhanvad.wahiguru ji tuhade the mehar karni.🙏🙏

  • @ManjeetKaur-kx1xz
    @ManjeetKaur-kx1xz 3 місяці тому

    ❤❤❤

  • @WahiguruGod-sn9tj
    @WahiguruGod-sn9tj Рік тому +1

    ਵਹਿਗੁਰੂ ਜੀਓ ਨਾ ਤਾਂ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸੱਚੇ ਸਤਿਗੁਰੂ ਜੀ 🙏 ਦਾ ਭੋਗ ਪੈਂਦਾ ਨਾ ਸਮਾਪਤੀ ਹੁੰਦੀ ਆ ਅਰੰਭਤਾ ਤੇ ਸੰਪੂਰਨਤਾ ਹੁੰਦੀ ਆ ਚੱਲੇ ਸਤਿਗੁਰੂ ਜੀ ਦੀ ਵਹਿਗੁਰੂ ਜੀ 🙏 ਇਹ ਨਾ ਤਾਂ ਭੋਗ ਕਦੇ ਨਹੀਂ ਪੈਂਦਾ ਭੋਗ ਮਰੇ ਦਾ ਪੈਦਾ ਖਾਲਸਾ ਜੀਓ ਧੰਨਵਾਦ ਵਹਿਗੁਰੂ ਜੀ 🙏🌹

  • @B33263
    @B33263 Рік тому

    Thank you so much for this information.

  • @karajsingh3566
    @karajsingh3566 3 місяці тому

    🙏ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏

  • @lakhveerkaur2877
    @lakhveerkaur2877 3 роки тому

    Thanks veer ji
    Bhaut shoney te vadhya tarikey nal Guru Granth sahib ji da path krn bare jankari diti ae..
    Waheguru ji......
    🙏🙏🙏🙏

  • @contactadvt
    @contactadvt 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HarvinderSingh-hz9mg
    @HarvinderSingh-hz9mg 3 роки тому

    Thanks ji bot vadia tareke nal dasea ji

  • @kuldeepkour7086
    @kuldeepkour7086 2 роки тому +1

    waheguru ge ka kHALSA waheguru je ke Fathe.

  • @barinderbuta3319
    @barinderbuta3319 4 місяці тому

    Nice ji

  • @GurtejSingh-cf8zk
    @GurtejSingh-cf8zk 3 роки тому +1

    ਧੰਨਵਾਦ ਪੁੱਤ ਮੱਧ ਦਾ ਵੀਰ ਕਿਵੇਂ ਪੋਉਣਾ ਭੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @dhangurunanakdevg895
    @dhangurunanakdevg895 3 роки тому +2

    Waheguru ji Shri guru granth sahib agai bina Amrit shkai apa kida Beth skdai ji

  • @AmritpalSingh-mj6yn
    @AmritpalSingh-mj6yn 3 роки тому +1

    Good one, wgk, wgf ji

  • @staystrong7755
    @staystrong7755 3 роки тому +2

    Satnam shri waheguru g 🙇‍♀️

  • @vickyjaitewali4978
    @vickyjaitewali4978 3 роки тому

    bohat vdiaaa treeke naal smjaaya tu c waheguru ji 🙏

  • @inderjeetsingh614
    @inderjeetsingh614 4 роки тому +19

    ਮੈ ਤਾ ਘਰ ਪੋਥੀ ਸਾਹਿਬ ਤੋ ਹੀ ਸਮਾਪਤੀ ਕੀਤੀ ਸੀ

  • @baldevsidhu9960
    @baldevsidhu9960 2 роки тому

    Waheguru zee

  • @Bains-ek1xp
    @Bains-ek1xp 3 роки тому +5

    ਵੀਰ ਜੀ ਅਸੀਂ ਸੈਂਚੀਆਂ ਤੋਂ ਸਹਿਜ ਪਾਠ ਦਾ ਅਰੰਭ ਤੇ ਸਹਿਜ ਪਾਠ ਦਾ ਭੋਗ ਪਾ ਸਕਦੇ ਹਾਂ

  • @RajwinderSingh-jr5uu
    @RajwinderSingh-jr5uu 3 роки тому

    Thanks for guidelines

  • @sushilbhola1135
    @sushilbhola1135 4 роки тому +2

    ਵਾਹਿਗੁਰੂ ਜੀਓ ।

  • @Jaswinderkaur12386
    @Jaswinderkaur12386 Рік тому

    Waheguru ji 2bhaga Vali sainchia da sukh aasn hunda hai

  • @ParamjeetKaur-dp6ve
    @ParamjeetKaur-dp6ve Рік тому

    ਵਾਹਿਗੁਰੂ ਜੀ ਅਸੀਂ ਸਮਾਪਤੀ ਘਰ ਕਰ ਹੀ ਕੀਤੀ ਹੈ

  • @anandahluwalia7978
    @anandahluwalia7978 Рік тому

    Waheguru

  • @taransinghrandhawa56
    @taransinghrandhawa56 2 роки тому

    Very nice video 🙏🙏👑👑

  • @Bal84
    @Bal84 Рік тому

    Waheguru ji ka khalsa waheguru ji ki fateh🙏🏻

  • @ParminderKaur-qr1ou
    @ParminderKaur-qr1ou 4 роки тому +3

    Waheguru g kirpa kro apne bacheya te

  • @harvinderkaurarora7996
    @harvinderkaurarora7996 2 роки тому

    Thanku so much ji 🙏

  • @manjitchawla4319
    @manjitchawla4319 3 роки тому

    Bahut vadiya jankari ditti hai ji. Waheguru ji da khalsa waheguru ji di fateh 🙏🙏

  • @narindersingh5973
    @narindersingh5973 4 роки тому +4

    Waheguru Mehar karna

    • @maninderjit3741
      @maninderjit3741 4 роки тому

      ਵਾਹਿਗੁਰੂ ਜੀ ਅਗਰ ਅਸੀਂ ਦੋ ਮੈਂਬਰ ਨੇ ਇਕਠਾ ਸਹਿਜ ਪਾਠ ਦਾ ਭੋਗ ਪਾਉਣ ਹੋਵੇ ਭੋਗ ਪਵਾਏ ਸਕਦੇ ਹਾਂ ਕਿ ਨਹੀ

  • @Balwinderkaur-xu1cw
    @Balwinderkaur-xu1cw 4 роки тому

    bhut bhut danbad ji

  • @veerpalbhullar3894
    @veerpalbhullar3894 Рік тому

    Waheguru ji ka Khalsa Waheguru ji ki fteh 🙏🏻🙏🏻🙏🏻🙏🏻

  • @kuldipsinghdhesi7018
    @kuldipsinghdhesi7018 3 роки тому

    ਧੰਨਵਾਦ ਜੀ

  • @rattansingh4657
    @rattansingh4657 Рік тому

    Babaji toaada bhut tan baad jii

  • @JaswinderKaur-oh1ds
    @JaswinderKaur-oh1ds 3 роки тому

    Bhot bathiya laga veer ji
    Thank u so much.

  • @AmanSingh-bn9ih
    @AmanSingh-bn9ih 4 роки тому

    Jaswant Singh thanks Veer ji bahut sunder

  • @NarinderSingh-xh8lt
    @NarinderSingh-xh8lt 4 роки тому

    ਬਹੁਤਬਹੁਤਧਨਵਾਦਜੀ

  • @samarveersingh6546
    @samarveersingh6546 3 роки тому

    Dhanwaad ji

  • @GurpreetSINGHOZSIKH
    @GurpreetSINGHOZSIKH 4 роки тому +1

    Very useful ji 🙏

  • @aashishmanoharvlogs
    @aashishmanoharvlogs 4 роки тому +1

    Gyani ji gal tann tuhadi sahi hai, tuhade kenn da bhav Sahi hai

  • @JagjeetSingh-tv3jx
    @JagjeetSingh-tv3jx 2 роки тому

    Thank you so much veerji mera ahi swal c m v bhog pana h

  • @jagroopkaur9136
    @jagroopkaur9136 3 роки тому

    Thks bhai sb

  • @kaur8489
    @kaur8489 3 роки тому

    Thanx veer g

  • @karmankarman1148
    @karmankarman1148 2 роки тому

    Wehaguru g

  • @feelthemusic6874
    @feelthemusic6874 Рік тому

    Waheguru ji ka Khalsa waheguru ji ki Fateh Babaji 🙏🙏💓🙏🙏

  • @FamousTubeFamily707
    @FamousTubeFamily707 5 місяців тому +1

    Bhai Sahib g roj rat nu sahaj path da sukh aasan karna chida ha

  • @DEC-vs1zp
    @DEC-vs1zp Рік тому +2

    Tusi Ramala Sahib di gal nei kiti
    Info adoori hei ji
    Tusi eh v nei dasia
    Pothia tho bhog pa skde
    Ja serf Guru Granth Sahib thodhanbadh ji🙏🏽🙏🏽

  • @kulwantranu6201
    @kulwantranu6201 3 роки тому

    ਧੰਨਵਾਦ ਜੀ।ਬਹੁਤ ਸ਼ੰਕੇ ਨਵਿਰਤ ਹੋਏ

  • @anandprakashahluwalia5209
    @anandprakashahluwalia5209 3 роки тому +1

    Waheguru g ka khalsa waheguru g kee fteh

  • @Baniamritgurbani7073
    @Baniamritgurbani7073 Рік тому +1

    J kar apa Shri Guru Granth Sahib ji nu ghr lya k Granthi sahib to bhog pwa diye te nal hi thodia sangta ch langr pani sewa kr skde a menu koi jldi ds skda please.. Waheguru ji mhr kro sab te 🙏 🤲