ਗੁਰਬਾਣੀ ਪਾਠ ਕਰਨ ਵੇਲੇ ਬਾਥਰੂਮ ਜਾਂ ਟਾਇਲਟ ਜਾਣ ਤੋ ਬਾਅਦ ਕੀ ਨਹਾਉਣਾ ਚਾਹੀਦਾ ਹੈ ਜਾਂ ਨਹੀ ? ( BATH AND TOILET )

Поділитися
Вставка
  • Опубліковано 22 лис 2024

КОМЕНТАРІ • 910

  • @pammiskitchen
    @pammiskitchen Рік тому +13

    ਬਹੁਤ ਹੀ ਸਰਲ ਤਰੀਕੇ ਨਾਲ ਆਪ ਜੀ ਵੱਡੇ ਵੱਡੇ ਸ਼ੰਕੇ ਦੂਰ ਕਰਕੇ ਗੁਰਬਾਣੀ ਨਾਲ ਜੋੜਦੇ ਹੋ।
    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ।

  • @ਪ੍ਰੀਤ-ਜ1ਥ
    @ਪ੍ਰੀਤ-ਜ1ਥ Рік тому +15

    ਸਾਡੇ ਮਨ ਦਾ ਵਹਿਮ ਕਡ ਦਿੱਤਾ ਵੈਸੇ ਵੀਰ ਮੇ ਜਿਸ ਦਿਨ ਮੇਰੇ ਨਾਲ ਐਸਾ ਭਾਣਾ ਵਰਤਦਾ ਮਨ ਵਿੱਚ ਵਹਿਮ ਆਉਂਦਾ ਪਰ ਉਸ ਦਿਨ ਜੋ ਮਨ ਹੈ ਵਹਿਮ ਨੂੰ ਦੂਰ ਕਰਨ ਲਈ ਮਨ ਬਹੁਤ ਡੂੰਘਾ ਖੂਬ ਜਾਂਦਾ🙏🙏

  • @kunwarpartapsingh3888
    @kunwarpartapsingh3888 3 роки тому +84

    ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਪੰਜਾਬੀ ਵਿਚ ਲਿਖਿਆ ਕਰੋ ਪੰਜਾਬੀ ਨੂੰ ਅੱਗੇ ਲਿਆਉਣਾ ਤੇ ਮਾਣ ਦੇਣਾ ਸਾਡੀ ਜਿਮੇ ਵਾਰੀ ਹੈ

    • @ramanvirdi3106
      @ramanvirdi3106 2 роки тому +1

      🙏🙏👍👍

    • @pubgpunjabi5692
      @pubgpunjabi5692 Рік тому

      ਬਿਲਕੁਲ ਸਾਹੀ ਕੇਹਾ ਜੀ ਧੰਨਵਾਦ ਜੀ 🙏🙏

    • @babbubaljeet9145
      @babbubaljeet9145 Рік тому +1

      ਧੰਨਵਾਦ ਜੀ ਪੰਜਾਬੀ ਨੂੰ ਸਪੋਰਟ ਕਰਨ ਲਈ

    • @Gurpreet92896yy
      @Gurpreet92896yy Рік тому +1

      ਵੀਰ ਜੀ ਜਿਮੇ ਵਾਰੀ ਨੀ ਹੁੰਦਾ, ਜ਼ਿੰਮੇਵਾਰੀ ਹੁੰਦਾ

  • @harjeetsingh3110
    @harjeetsingh3110 3 місяці тому +1

    ਭਾਈ ਸਾਹਿਬ ਬਿਲਕੁਲ ਸਹੀ ਗੱਲ ਹੈ ਇਨੀ ਕੱਟਰਤਾ ਨਾਲ ਧਰਮ ਨਹੀਂ ਚੱਲ ਪੈਂਦਾ ਫਿਰ ਆਦਮੀ ਜਿਹੜਾ ਕੁਝ ਪੂਜਾ ਪਾਠ ਕਰਨਾ ਚਾਹੁੰਦਾ ਉਹ ਵੀ ਪਿੱਛੇ ਹਟ ਜਾਂਦਾ ਆਪ ਜੀ ਦੀਆਂ ਗੱਲਾਂ ਬਹੁਤ ਸਹੀ ਨੇ ਸਭ ਤੋਂ ਪਹਿਲਾਂ ਧਰਮ ਦਾ ਅਨੁਯਾਈ ਹੋਣਾ ਚਾਹੀਦਾ l

  • @ਗੁਰਬਾਜਸਿੰਘਖਾਲਸਾ1699

    ਬਿਲਕੁਲ ਸਹੀ ਗਿਆਨ । ਮੈਂ ਇਸ ਨਾਲ ਬਿਲਕੁਲ ਸਹਿਮਤ ਹਾਂ।

  • @omkarsingh6750
    @omkarsingh6750 Рік тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਪਰਮਾਤਮਾ ਤੰਦਰੁਸਤੀ ਬਖਸ਼ਣ ਆਪ ਜੀ ਨੂੰ 🙏

  • @harbanssingh8874
    @harbanssingh8874 4 роки тому +3

    ਬੁਹਤ ਹੀ ਧਨਵਾਦ ਕੀਤਾ ਜਾਂਦਾ ਹੈ ਜੀ ਇਸ ਲਈ ਜਾਣਕਾਰੀ ਦਿੱਤੀ ਕੇ ਸਾਡੇ ਮਨਾਂ ਚੋਂ ਬੁਹਤ ਵੱਡੇ ਭੁਲੇਖੇ ਸੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @VikasSharma-iw2jw
    @VikasSharma-iw2jw 2 роки тому +1

    ਭਾਈ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਹੀ ਚੰਗੇ ਅਤੇ ਖੁੱਲ੍ਹੇ ਹਨ ਮਨ ਦੇ ਬਹੁਤ ਹੀ ਭਰਮ ਭੁਲੇਖਿਆਂ ਨੂੰ ਦੂਰ ਕਰਦੇ ਹਨ ਪਰ ਬੇਨਤੀ ਹੈ ਕਿ ਬਾਨੀ ਸਾਰੀ ਮਾਨਵ ਜਾਤੀ ਲਈ ਹੈ ਜੇਕਰ ਸੰਬੋਧਨ ਸਾਰੀ ਮਾਨਵ ਜਾਤੀ ਲਈ ਕਰੋ ਤਾਂ ਬਹੁਤ ਅੱਛਾ ਲੱਗੇਗਾ ਖਿਮਾ ਦਾ ਯਾਚਕ ਹਾਂ ਜੀ।🙏🏻🙏🏻🙏🏻🙏🏻🙏🏻

  • @bikramjeetsingh7634
    @bikramjeetsingh7634 5 років тому +32

    ਬਿਲਕੁਲ ਸਹੀ ਕਿਹਾ ਜੀ ਸਿਰਫ ਇਕ ਵਾਰ ਹੀ ਨਹਾਉਣਾ ਕਾਫੀ ਹੁੰਦਾ ਏ ਕਿਉਕਿ ਜਿਸ ਮਲ ਮੂਤਰ ਜਾਣ ਨਾਲ ਸਾਡਾ ਸਰੀਰ ਮੈਲਾ ਹੁੰਦਾ ਹੈ ਕੀ ਉਹ ਨਹਾਉਣ ਨਾਲ ਸਾਡੇ ਅੰਦਰੋ ਬਿਲਕੁਲ ਸਾਫ ਹੋ ਜਾਂਦਾ ਏ ਨਹੀਂ ਕਿਉਕਿ ਇਹ ਮਲ ਮੂਤਰ ਸਾਡੇ ਅੰਦਰੋ ਕਦੀ ਵੀ ਪੂਰੀ ਤਰ੍ਹਾਂ ਸਾਫ ਨਹੀਂ ਹੁੰਦਾ ਇਸ ਕਰਕੇ ਸਾਨੂੰ ਇਸ ਤਰ੍ਹਾਂ ਦਾ ਞਹਿਮ ਨਹੀ ਕਰਨਾ ਚਾਹੀਦਾ

  • @jasbirkaurkaur-vj8me
    @jasbirkaurkaur-vj8me 26 днів тому +1

    ਵਾਹਿਗੁਰੂ ਜੀ ਜਿਨ੍ਹਾਂ ਨੂੰ ਸਾਹ ਦਾ ਰੋਗ ਹੈ ਉਹ ਨਾ ਨੂੰ ਅਮ੍ਰਿੰਤ ਵੇਲੇ ਨਹਾਉਣਾ ਔਖਾ ਹੈ ਜੀ ਉਹ ਕੀ ਕਰਨ ਵਾਹਿਗੁਰੂ ਜੀ 🙏

  • @Kamaljitk
    @Kamaljitk 4 роки тому +31

    Guru ji always talked about basic hygiene ..... it is very important for healthy mind and body but above all ਮਨ ਦੀ ਸਫਾਈ ਤਾਂ ਗੁਰਬਾਣੀ ਪੜਨ ਨਾਲ ਹੀ ਹੋਣਾ॥

  • @harbhajanchohan6177
    @harbhajanchohan6177 2 місяці тому

    ਇਸ ਤਰਾਂ ਦੀਆਂ ਗੱਲਾਂ ਕਰਕੇ ਅਸੀ ਸੰਗਤ ਨੂੰ ਗੁਰ ਬਾਣੀ ਪੜਨ ਜਾ ਪਾਠ ਕਰਨ ਤੋ ਰੋਕਦੇ ਹਾ ਬਹੁਤ ਸਾਰੀ ਸੰਗਤ ਅੰਮ੍ਰਿਤ ਸ਼ਕਣ ਤੋਂ ਪ੍ਰਹੇਜ ਕਰਦੀਹੈ ਸਾਨੂੰ ਇਸ ਤਰਾਂ ਦੀਆਂ ਮਨਮਤ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਵਾਹੇਗੁਰੂ

  • @gurchetansingh153
    @gurchetansingh153 3 роки тому +20

    ਭਾਈ ਸਾਹਿਬ ਜੀ ਇਸ਼ਨਾਨ ਕਰਨ ਗੱਲ ਗੁਰਸਿੱਖ ਇਸ ਲਈ ਕਰਦੇ ਹਨ ਬਹੁਤ ਵਾਰ ਅਸੀਂ ਪਿਸ਼ਾਬ ਕਰਨ ਜਾਂਦੇ ਹਾਂ ਤਾਂ ਪਿਸ਼ਾਬ ਦੇ ਸ਼ਿਟੇ ਸ਼ਰੀਰ ਦੇ ਕਈ ਹਿਸਿਆਂ ਅਤੇ ਕੱਪੜਿਆਂ ਦੇ ਉਪਰ ਪੈ ਜਾਂਦੇ ਹਨ

    • @gurjitmann6400
      @gurjitmann6400 Рік тому +1

      ਨੀਚੇ ਬੈਠ ਕੇ ਪਿਸ਼ਾਬ ਕਰੋ

    • @gurchetansingh153
      @gurchetansingh153 Рік тому +2

      @@gurjitmann6400 ਭਾਈ ਜੀ ਭਾਂਵੇ ਥੱਲੇ ਬੈਠ ਕੇ ਪਿਸ਼ਾਬ ਕਰੋ ਫਿਰ ਵੀ ਸ਼ਿਟੇ ਪੈ ਜਾਂਦੇ ਹਨ

    • @kawalbal5453
      @kawalbal5453 7 місяців тому

      Bhai Sahib g ghar ch aurat dujeya da jeena haram kr dindiya ke nahaun ton Bina kitchen ch nai Varna raat uth ke nuha kitchen cho Pani nai pee sakdiya ke oh sudh nai aa.per aap 4vje gurdware ton aa ke sareya de suit dasdiya mehga c ya sasta c

    • @jaswantbassi9621
      @jaswantbassi9621 7 місяців тому

      @@kawalbal5453 ਬਿਲਕੁਲ ਜੀ ਪਰ ਆਪਾਂ ਧਿਆਨ ਨਹੀਂ ਦਿੰਦੇ ਕਿਸੇ ਨੇ ਕਿੱਦਾਂ ਦਾ ਪਾਇਆ ਵਾਹਿਗੁਰੂ ਜੀ ਨੇ ਜਿੰਨੀ ਸਮਰੱਥਾ ਬਖਸ਼ੀ ਹੈ ਸ਼ੁਕਰ ਹੈ ਤਨ ਢੱਕ ਜੋਗੇਆਂ ਤਨ ਮਨ ਦੀ ਦੀ ਸੁਚਤਮਾ ਬਖਸ਼ੇ ਤਨ ਧੋਤੇ ਮਨ ਹੱਛਾ ਨ ਹੋਇ

  • @nirmal5809
    @nirmal5809 2 роки тому +2

    ਠੀਕ ਹੈ ਜੀ ਸਵੇਰੇ ਅਸ਼ਨਾਨ ਰਨਾ ਹੈ ਬਸ ਠੀਕ ਹੈ

  • @ranjot._.sekhon9398
    @ranjot._.sekhon9398 5 років тому +5

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ ਕੲੀ ਲੋਕ ਏਦਾਂ ਹੀ ਕਰਦੇ ਹਨ ਇਨ੍ਹਾਂ ਲੋਕਾਂ ਨੂੰ ਵਹਿਮਾਂ ਭਰਮਾ ਵਿੱਚੋਂ ਕੱਢ ਣਾ ਚਾਹੀਦਾ ਹੈ

  • @sukhwantsingh2070
    @sukhwantsingh2070 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹੀ ਗੱਲ ਹੈ ਭਾਈ ਸਾਹਿਬ ਜੀ

  • @sukhwindersing3415
    @sukhwindersing3415 4 роки тому +6

    ਧੰਨਵਾਦ ਖਾਲਸਾ ਜੀ ਮਨ ਵਿਚੋ ਇਹ ਵਹਿਮ ਦੂਰ ਕਰਨ ਲੲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ManjitKaur-qt4me
    @ManjitKaur-qt4me Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਭਾਈ ਸਾਹਿਬ ਜੀ 🙏

  • @venindersekhon4660
    @venindersekhon4660 5 років тому +19

    Good work. People who work 10-12 hrs a day shift can’t shower like this Only one shower a day and more focus on what gurbani tells you purity of mind is most imp and how to control mind from five enemies

  • @KulwantSingh-gg5qe
    @KulwantSingh-gg5qe 3 роки тому +1

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚ ਕਹਿਣ ਵਾਸਤੇ ਕਿਉਂ ਕਿ ਜਿੰਨੀ ਦੇਰ ਵਿਅਕਤੀ ਜਿਉਂਦਾ ਹੈ ਟੱਟੀ ਪਿਸ਼ਾਬ ਬਣਨ ਦੀ ਕਿਰਿਆ ਚੱਲਦੀ ਰਹਿੰਦੀ ਹੈ ਇਸ ਕਰਕੇ ਜਿੰਨੀ ਵਾਰ ਮਰਜੀ ਨਹਾ ਲੋ ਕੋਈ ਫਾਇਦਾ ਨਹੀਂ ਹੈਪੁਜਾਰੀਆਂ ਨੇ ਬਹੁਤ ਗਲਤ ਪ੍ਰਚਾਰ ਕੀਤਾ ਹੈ

  • @jorasinghsingh2570
    @jorasinghsingh2570 5 років тому +6

    ਸਹੀ ਕਹਿਆ ਜੀ ਤੁਸੀਂ। ਜੇ ਐਸਾ ਪਰਚਾਰ ਹੋਵੇ ਤਾਂ ਹੋਰ ਲੋਕ ਵੀ ਅਮ੍ਰਿੰਤ ਛਕਣ ਲੲੀ ਤਿਆਰ ਹੋ ਜਾਣਗੇ। ਇਹਨਾਂ ਨੇ ਤਾਂ ਇਹੋ ਜਿਹੀਆਂ ਗੱਲਾਂ ਕਰਕੇ ਸਾਨੂੰ ਡਰਾਕੇ ਹੀ ਰੱਖਿਆ।

  • @SandhuSandhu-b7d
    @SandhuSandhu-b7d 8 місяців тому

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵਾਹਿਗੁਰੂ ਜੀ ਮੇਹਰ ਕਰਨ 🙏🙏

  • @harbanssingh8874
    @harbanssingh8874 3 роки тому +3

    ਬੁਹਤ ਧੰਨਵਾਦ ਕੀਤਾ ਜਾਂਦਾ ਹੈ

  • @GurmukhSingh-un7sq
    @GurmukhSingh-un7sq 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @wildlife4264
    @wildlife4264 3 роки тому +9

    ਬਾਬਾ ਜੀ ਮੁਆਫ ਕਰਨਾ ! ਤੁਸੀਂ ਠੀਕ ਹੋ ਤੁਹਾਨੂੰ ਹੋਰ ਜਿਆਦਾ ਖੋਜਣਾ ਚਾਹੀਦਾ ਹੈ ਮਾਲਕ ਤੁਹਾਨੂੰ ਸਮਤ ਬੁਝੀ ਬਖਸ਼ੇ 🙏

  • @sajjansingh5647
    @sajjansingh5647 3 роки тому

    ਬਿਲਕੁਲ ਪਰਚਾਰਕ ਗਲਤ ਗਲਤ ਗਲਤ

  • @amandeepkaur7328
    @amandeepkaur7328 5 років тому +8

    Wahegurujikakhalsha wahegurujikifathejio🙏🙏 ਬਹੁਤ ਵਧੀਅਾ ਵਿਚਾਰ ਸਨ ਵੀਰ ਜੀ ਮੈ ਬਹੁਤ ਕਨਫਿੳੁਜ ਸੀ ਤੁਹਾਡੀਅਾ ਗੱਲਾ ਨੇ ਮੈਨੂੰ ਕਨਫਿੳੁਜਨ ਚੋ ਕੱਢ ਦਿੱਤਾ ਤੁਹਾਡਾ ਬਹੁਤ ਧੰਨਵਾਦ ਵੀਰ ਜੀ 🙏🙏🙏

    • @sukhwinderrehill9590
      @sukhwinderrehill9590 3 роки тому

      Eda haiji gurughar issnaan karke hi jana chahida hai Jo nha sakda hai nhaun lai koi guren nhi tussi khinde ho bcche guru ghar jana nhi chunde bcche jada seva karde ne gurudware vich ho sake te rialty check kar sakde ho

  • @Livepool-16
    @Livepool-16 3 роки тому +1

    ਬਹੁਤ ਵਧੀਆ ਜਾਣਕਾਰੀ ਦਿਤੀ ਆ ਜੀ ਧੰਨਵਾਦ ਜੀ🙏🙏

  • @DavinderKaur-ps6rl
    @DavinderKaur-ps6rl 4 роки тому +3

    Bhot hi wadia video ha vv thanks ki thusi eh channel suru kara te eni valuable knowledge diti thankuji

  • @sarabjitkaur9987
    @sarabjitkaur9987 4 роки тому +1

    ਧੰਨਵਾਦ ਵੀਰ ਜੀ,ਮਨ ਤੋਂ ਬੋਝ ਲੈਣ ਗਿਆ

  • @santokhsingh9494
    @santokhsingh9494 5 років тому +6

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ। ਲੋਕਾਂ ਨੂੰ ਬ੍ਰਹਾਮਣੀ ਵਿਚਾਰ ਧਾਰਾ ਚੋਂ ਕੱਢਿਆ ਹੈ ਜੀ। ਧੰਨਵਾਦ ਜੀ।

  • @DeepakKumar-mj3os
    @DeepakKumar-mj3os Рік тому

    ਭਾਈ ਸਾਹਿਬ ਜੀ ਵਸਰੂਮ ਜਾਣ ਵਕਤ ਕਿਰ-ਪਾਨ ਸਾਹਿਬ ਜੀ ਅਤੇ ਗਾਤਰਾ ਸਾਹਿਬ ਜੀ ਦੀ ਵਾਹਿਗੁਰੂ ਜੀ ਕਿਵੇ ਸਾਭਲ ਕੀਤੀ ਜਾਣੀ ਚਾਹੀਦੀ ਹੈ ਜੀ !

  • @satwantsinghsatwant5502
    @satwantsinghsatwant5502 5 років тому +297

    ਸਰੀਰ ਦੀ ਸਫਾਈ ਤੋਂ ਵੀ ਜਿਆਦਾ ਮਨ ਦੀ ਸਫਾਈ ਜਿਆਦਾ ਜਰੂਰੀ ਹੈ ।

    • @supergamingmanjotbhai9679
      @supergamingmanjotbhai9679 5 років тому +5

      Sahi gal a gi

    • @arbinderkohli885
      @arbinderkohli885 5 років тому +4

      Exactly 👍👍

    • @sakinderboparai3046
      @sakinderboparai3046 5 років тому +19

      ਦੋਵੇ ਗੱਲਾਂ ਜਰੂਰੀ ਨੇਂ ਸਰੀਰ ਦੀ ਸੁੱਧ ਵੀ ਅਤੇ ਮਨ ਦੀ ਸੁੱਧੀ ਵੀ ਜੇ ਬੰਦੇ ਕੋਲੋਂ ਬਦਬੂ ਅਾਓਦੀ ਹੋ਼ੳੂ ੳੁਹਦਾ ਮਨ ਸਾਫ ਕੌਣ ਦੇਖੂ ।

    • @arbinderkohli885
      @arbinderkohli885 5 років тому +4

      @@sakinderboparai3046 pr ethe asi baar baar ishnan layi keh rhe Han tuhadi gl v 16 ane Sach hai ji koi doraye nii 🙏🙏

    • @Jagpal-eq2gn
      @Jagpal-eq2gn 4 роки тому +4

      Tann te Mann dunna di safai jaruri ha g

  • @kulwantsingh8019
    @kulwantsingh8019 3 роки тому

    ਬਹੁਤ ਹੀ ਸੋਹਣੇ ਵਿਚਾਰ ਦਿਤੇ ਹਨ ਭਾਈ ਸਾਬ ਨੇ

  • @sardardisardarnisardarsard6869
    @sardardisardarnisardarsard6869 5 років тому +7

    Bht bht dhanwad veer ji tuc mere mann da beham doorr krdita mere dil dimag wich b a question hamesha chlda rehnda c waheguru ji da khalsa waheguru ji di fatey

  • @Hardeep-wc4rr
    @Hardeep-wc4rr 3 роки тому +1

    ਧੰਨਵਾਦ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @santsingh1314
    @santsingh1314 4 роки тому +4

    Very good views regarding gurmaryada and to read the pavitar bani of Gurugranth Sahib .

  • @gurindersinghgurindersingh6568

    Vir ji tusi bahut sundar vichar kiti ji🙏🏻🙏🏻
    Waheguru Ji 🙏🏻🙏🏻

  • @manjitkaur6747
    @manjitkaur6747 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ💐💐💐💐💐

  • @SukhwinderSingh-lu4dc
    @SukhwinderSingh-lu4dc 3 роки тому +2

    ਧੰਨਵਾਦ ਵੀਰ ਜੀ ਬਹੁਤ ਸੋਹਣਾ ਸਮਝਿਆ 🙏🏻🙏🏻🙏🏻🙏🏻👌👌

  • @rajwinderhundal8271
    @rajwinderhundal8271 4 роки тому +4

    ਬਹੁਤ ਬਹੁਤ ਧੰਨਵਾਦ ਭਾਜੀ, ਵੱਡਮੁੱਲੇ ਵਿਚਾਰਾਂ ਲਈ 🙏

  • @Evningcraving2028
    @Evningcraving2028 10 місяців тому

    Waheguru ji bhut vdiya rab tanu hmesha khush rkhe

  • @babaljeetkaur1706
    @babaljeetkaur1706 3 роки тому +3

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਿਹ🙏🙏❤️

  • @harsharankaur9353
    @harsharankaur9353 3 роки тому +1

    Thank u veerji mere swal da ans tusi apa hi dus dita ha. Mai eh swal tuhanu pushna hi chahundi C jo k tusi mera bharm dur kar ditta ha. Thank so muc

  • @nirmalkaursethi1344
    @nirmalkaursethi1344 5 років тому +35

    ਮਨ ਸੱਚਾ ਤੇ ਸੁੱਚਾ ਰਖੋ ਅਮ੍ਰਿਤ ਵੇਲੇ ਦਾ ਇਸ਼ਨਾਨ ਜਰੂਰੀ ਹੈ ,ਪਾਠ ਕਰਨ ਤੋਂ ਪਹਿਲਾਂ ਪੰਜ ਇਸ਼ਨਾਨ ਕਰਨਾ ਹੀ ਕਾਫੀ ਹੈ ਜੀ ਗੁਰੂ ਭਲੀ ਕਰੇ

  • @gurnoorji5977
    @gurnoorji5977 Рік тому +2

    Your views are..To the point .. very matured.. practical.. and positive attitude.. motivating us ( the elders.. youngsters and small kids) … to stay attached with Bani with hygiene and not with tough restrictions.. Great thank you🌷🌷…

  • @ਰਾਜਬਲਔ
    @ਰਾਜਬਲਔ 5 років тому +50

    ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੱਸੋ ਅਸਲ ਮਰਿਯਾਦਾ ਚੋਂ ਦੱਸੋ ਭਰਮ ਪਾਉਣ ਵਾਲੇ ਬਹੁਤ ਨੇ ਗੁਰੂ ਕਿਰਪਾ ਕਰੇ

  • @paramkaur8691
    @paramkaur8691 2 роки тому

    ਬਹੁਤ ਵਧੀਆ ਵੀਚਾਰ ਜੀ

  • @KaranSingh-ct9cv
    @KaranSingh-ct9cv 5 років тому +22

    ਬਹੁਤ ਵਧੀਆ ਵੀਚਾਰ ਹੈ ਜੀ ਧੰਨਵਾਦ ਜੀ

  • @kamaljitkaur4850
    @kamaljitkaur4850 Рік тому

    ਚਾਨਣਾ ਪਾਉਣ ਦੀ ਬਹੁਤ ਮਿਹਰਬਾਨੀ ਜੀ

  • @baljinderkaursahdev2045
    @baljinderkaursahdev2045 4 роки тому +13

    Thanks for giving me this knowledge

  • @Gurbani_Topic1
    @Gurbani_Topic1 Рік тому +1

    ਮਨ ਅਤੇ ਤਨ ਦੋਵਾਂ ਦਾ ਇਸ਼ਨਾਨ ਜ਼ਰੂਰੀ ਹੈ ❤

  • @sakinderboparai3046
    @sakinderboparai3046 3 роки тому +5

    💖 ਭਾੲੀ ਸਾਹਿਬ ਤੁਸੀਂ ਸਿਁਖੀ ਦੇ ੳੁਲਟ ਪਰਚਾਰ ਨਾਂ ਕਰੋ । ਨਾਮ ਜਪਣ ਵਾਲਾ ਸਿੱਖ ੳੁਸ ਹਿਸਾਬ ਨਾਲ ਖਾਂਦਾ ਹੈ ਕਿ ੳੁਸਨੂੰ ਅੰਮਿ੍ਤ ਵੇਲੇ ੲਿੱਕ ਵਾਰ ਹੀ ਟੁਅਾੲਿਲਟ ਜਾਣਾ ਪਵੇ । ਅਤੇ ੲਿਸਨਾਨ ਕਰਕੇ 24 ਘੰਟੇ ਸਰੀਰ ਸ਼ੁੱਧ ਰਹੇ । ਟੁਅਾੲਿਲਟ ਜਾ ਕੇ ਬਿਨਾਂ ੲਿਸਨਾਨ ਕੀਤੇ ਤਾ ਕੋੲੀ ਪਾਗਲ ਹੀ ਗੁਰੂ ਗਰੰਥ ਸਾਹਿਬ ਪੜ ਸਕਦਾ ਹੈ ।

  • @sikhworld1214
    @sikhworld1214 2 роки тому

    Bhai sahib ji bohat vdhia jankari de rahe ho aap ji
    Guru sahib rehmt Kern ji aap ji

  • @davindermann2169
    @davindermann2169 4 роки тому +16

    Very good explains, after listening this alot of young people will do better and beleieve in Waheguru ji

  • @nirmal5809
    @nirmal5809 2 роки тому +1

    ਬਹੁਤ ਵਧੀਆ 🙏ਜੀ

  • @jaskirankaurcheema4849
    @jaskirankaurcheema4849 2 роки тому +5

    Thankyou baba ji for this knowledge 🙏🙏🙏

  • @harjitvirk3933
    @harjitvirk3933 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਹਾਡਾ ਬਹੁਤ ਧੰਨਵਾਦ। ਇਕ ਗਲ ਹੋਰ ਵੀਰ ਜੀ ਸਾਡੇ ਘਰ ਸ਼ਹੀਦਾਂ ਦੀ ਜੋਤ ਲਗਦੀ ਹੈ। ਮੈ ਏ ਪੁੱਛਣਾ ਸੀ ਕਿ ਕੀਦਾ ਪਤਾ ਲਗੇ ਕਿ ਜੋਤ ਸਹੀ ਲੱਗ ਰਹੀ ਏ ਜਾ ਨਹੀਂ।

  • @DilbagSingh-jj5ev
    @DilbagSingh-jj5ev 5 років тому +8

    ,,ਬਹੁਤ ਵਧੀਆ ਵਿਚਾਰ ਜੀ ,,।

  • @gursharankaur5452
    @gursharankaur5452 4 роки тому +1

    Bhaee sahib ji tuhade bht hi sache suchey vichar han ji

  • @PritamSingh-ry6mo
    @PritamSingh-ry6mo 5 років тому +5

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝੋਣਾ ਕੀਤਾ ਜੀ 🙏

  • @avtarsingh5402
    @avtarsingh5402 2 роки тому +2

    ਸਤਿ ਨਾਮੁ ਸ੍ਰੀ ਵਾਹਿਗੁਰੂ ਜੀ
    ਬਹੁਤ ਹੀ ਵਧੀਆ ਸਿੱਖਿਆ ਦੇਂਦੇ ਹਨ
    ਭਾਈ ਸਾਹਿਬ ਜੀ

  • @gunneetkaur28class7e2
    @gunneetkaur28class7e2 3 роки тому +19

    ਗੁਰੂ ਦਾ ਸਿੱਖ ਕਦੇ ਵੀ ਨਹਾਉਣ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਕਦੇ ਨਹੀਂ ਜਾਵੇਗਾ

  • @gurdeepkaur672
    @gurdeepkaur672 9 місяців тому +2

    ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਪਾਠ ਕਰਨ ਤੋਂ ਪਹਿਲਾਂ ਇਸ਼ਨਾਨ ਕਰਨਾ ਤੇ ਸਾਫ ਕੱਪੜੇ ਪਾਉਣੇ ਬਹੁਤ ਜ਼ਰੂਰੀ ਹੈ

  • @jagirsingh9212
    @jagirsingh9212 2 роки тому +3

    🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏

  • @manjitmanjit7467
    @manjitmanjit7467 3 роки тому

    Bahut bdia message belkul sach.

  • @HarjinderSingh-po3cs
    @HarjinderSingh-po3cs 5 років тому +17

    ਵਾਹਿਗੁਰੂ ਜੀ ਕਿਰਪਾ ਕਰਨ

  • @niranjangnathana5853
    @niranjangnathana5853 5 місяців тому

    ❤🎉❤🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🥀💐🌻🎉♥️💯🙏🙏

  • @surinderkaur4526
    @surinderkaur4526 4 роки тому +10

    Bina kise vaham vich paike,saanu swatchta teh suchamta da poora dyaan rakhna chahida,jithey tak nibhah sako jaroor nibhana chahida,agar kisi kaaran vash ishnaan nhi ho sakya teh vaham nhi karna chahida.Apne Guru de sammaan da poora dhyaan rakhna saada farz hai.

  • @beautycareandvlogs7222
    @beautycareandvlogs7222 7 місяців тому

    Waheguru ji aaj mainu mere har sabal da jabab mil gya🙏

  • @rajkaur1886
    @rajkaur1886 5 років тому +61

    ਵੌਛ ਰੂਮ ਜਾ ਕੇ ਨਾ ਨਹਾਣਾ ਤਾ ਮਨ ਦੇ ਹਾ ਪਰ ਜੇ ਗੁਰੂਗਰਨਥ ਸਾਹਿਬ ਜੀ ਦੇ ਤਾਬਯਾ ਤੇ ਬੈਠ ਕੇ ਗੁਰਬਾਣੀ ਦਾ ਪਾਠ ਕਰਨਾ ਹੋਵੇ ਤਾ ਫਿਰ ਨਹਾਣਾ ਜਰੂਰੀ ਹੈ ੲਿਸ ਵਿਚ ਕੋਈ ਦੋ ਰਾਯ ਨਹੀ ਜੇ ਬਹਾਨੇ ਬਾਜਿਅ ਕਰਨੀਅ ਤਾ ਗਲ ਵਖਰੀ ਹੈ ਜੀ

  • @AT-xt9sk
    @AT-xt9sk 2 роки тому

    Bahut sohne vichaar sanjhe kite ji tusi 🙏🙏

  • @singhtaranjitsingh7014
    @singhtaranjitsingh7014 5 років тому +12

    ਵੀਰ ਸਹੀ ਹੈ . ਜੋ ਤਿਅਾਗ ਕਰਤਾ ੳੁਸ ਲੲੀ ਬੈਹਸ ਕਰਦੇ ਹਾ .ਅਾਪਣੇ ਪੇਟ ਵਿੱਚ ਹਰ ਸਮੇ ਹੈ

  • @Unlucky630
    @Unlucky630 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sachdiawaaz6810
    @sachdiawaaz6810 5 років тому +211

    ਗੁਰੂ ਗਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਤੋਂ ਪਹਿਲਾਂ ਨਹਾਉਣਾ ਜ਼ਰੂਰੀ ਹੈ

    • @varindersandhu8579
      @varindersandhu8579 4 роки тому +3

      Kr skdy wa thik wa thik j grathi nu sat lgi wa buhat majbori howy ta phir dso ki kra o dso

    • @arbinderkohli885
      @arbinderkohli885 4 роки тому +2

      @@varindersandhu8579 fer punj ishnanaa kro ji 🙏 🙏 waheguru jaani jaan Hun

    • @varindersandhu8579
      @varindersandhu8579 4 роки тому +1

      @@arbinderkohli885 hnji bilkul thik g

    • @arbinderkohli885
      @arbinderkohli885 4 роки тому +3

      Mai v roll dendi Han ji 🙏 🙏 aap varge granthi vangu

    • @manpreetanmolpreetprinceso7888
      @manpreetanmolpreetprinceso7888 4 роки тому +2

      ਤੇ ਜੇ ਵੈਸੇ ਘਰ ਗੁਟਕਾ ਸਾਹਿਬ ਤੋਂ ਪਾਠ ਕਰਨਾ ਹੋਵੇ ਫਿਰ ਵੀ ਟੋਇਲਟ ਜਾਣ ਤੋਂ ਬਾਅਦ ਨਹਾਉਣਾ ਜਰੂਰੀ ਹੈ ਜਾ ਪਾਠ ਕਰ ਸਕਦੇ ਆਂ? ਕਿਰਪਾ ਕਰ ਕੇ ਦੱਸੋ ਮੈਂ ਪਾ🙏🙏ਠ ਕਰਨਾ ਹੈ।

  • @gurwantgurwant817
    @gurwantgurwant817 2 роки тому

    Thankyou so much bhaji tusi meri sari tension khtam Karti 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @dhillon5593
    @dhillon5593 4 роки тому +17

    ਗੁਰੂ ਜੀ ਦਾ
    ਸਤਿਕਾਰ ਕਰਦੇ ਰਹੋ

  • @waheguruji4852
    @waheguruji4852 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏

  • @jagdishart8756
    @jagdishart8756 4 роки тому +4

    Amrit wele esnan karna jaruri h ya nahi waheguru ji

  • @manrajbenipal9767
    @manrajbenipal9767 4 роки тому

    Tusi bhtttttt vada man da vehm door kita hai ji. Bhttttttt......dhanvad

  • @ManjitSingh-lx3jl
    @ManjitSingh-lx3jl 4 роки тому +4

    Waheguru g ka khalsa waheguru g ki fathe
    Thanks vir g jaap sahib g da path shudh krna v dso sade to bhuth galtiaa ho jadiaa hun

  • @bungasahibmehron4896
    @bungasahibmehron4896 3 роки тому +1

    ਪੰਜਾਬ ਵਿੱਚ ਆ ਕੇ ਕਦੇ ਇਹੋ ਜੇਹਾ ਪ੍ਰਚਾਰ ਨਾ ਕਰਨ ਲੱਗ ਜਾਵੀਂ
    ਇਹੋ ਮੱਤ ਆਪਣੇ ਕੋਲ ਹੀ ਸਾਂਭ ਰੱਖ
    ਪਾਗਲਾਂ ਵਾਂਗ ਹੱਥ ਮਾਰੀ ਜਾਂਦਾ

  • @SukhwinderSingh-qx4bf
    @SukhwinderSingh-qx4bf 5 років тому +66

    ਬਾਈ ਜੀ ਜੇਹੜਾ ਤੂਸੀਂ ਅੰਮ੍ਰਿਤ ਵੇਲੇ ਉਠਣ ਦੇ ਸ਼ਬਦ ਸੁਣਾਏ ਹਨ ਓਹ ਕੇਵਲ ਸਵੇਰੇ ਉਠ ਕੇ ਇਸ਼ਨਾਨ ਕਰ ਕੇ ਬਾਣੀ ਪੜ੍ਹਨ ਦੀ ਮਹੱਤਤਾ ਦਸਦੇ ਹਨ ਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਬੇਅਾ ਬਿਨਾ ਇਸ਼ਨਾਨ ਬੈਠ ਜਾਓ ਦਸਦੇ ਹਨ, ਗੁਰਬਾਣੀ ਦੀ ਗਲਤ ਵਰਤੋਂ ਨਾ ਕਰੋ

  • @randhawafarm8735
    @randhawafarm8735 7 місяців тому

    Waheguru ji bahut vadiya jankari

  • @taranjitkaurdhillon5256
    @taranjitkaurdhillon5256 5 років тому +10

    ਮੇਰੀ ਸੋਚ ਤਾਂ ਸ਼ੁਰੂ ਤੋਂ ਹੀ ਤੁਹਾਡੇ ਨਾਲ ਮਿਲ਼ਦੀ ਹੈ ਵੀਰ ਜੀ।

  • @pindadalifestyle682
    @pindadalifestyle682 Рік тому +2

    ਵਾਹਿਗੁਰੂ ਜੀ ਮੇਹਰ ਕਰਨ ਜੀ

  • @jsssaggu5068
    @jsssaggu5068 4 роки тому +9

    🌷🌷🌷 Agar Gurbaani Saheb Siri Guru Granth Saheb Ji to parhni hai ta ishnaan karna bilkul jaruri hai Ji. Agar tuhaday dil vich Saheb Siri Guru Granth Saheb Ji prati satkaar hai ta tusi aap hi ishnaan karan di chahat rakhogay.🌷🌷🌷

  • @naranjankang7412
    @naranjankang7412 3 роки тому

    ਬਿਲਕੁਲ ਠੀਕ ਹੈ ਜੀ।
    ਸਿੰਘ ਨੇ ਕਛਹਿਰੇ ਸਮੇਤ ਇਸ਼ਨਾਨ ਕਰਨਾ ਹੈ
    ਸਰਦੀ ਵਿੱਚ 15 ਕਛਹਿਰੇ ਲਗ ਜਾਣਗੇ।ਕਿੰਨੀ ਥਾਂ ਸੁਕਾਉਣ ਲਈ ਲੋੜੀਂਦੀ ਹੋਵੇਗੀ

  • @amarpreetkaur9011
    @amarpreetkaur9011 4 роки тому +7

    Waheguru Ji ka Khalsa waheguru Ji ki fathe 🙏🏻🙏🏻🙏🏻🙏🏻

  • @LovepreetSingh-ue7fj
    @LovepreetSingh-ue7fj 4 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਮੇਹਰ ਕਰੇ ਵਾਹਿਗੁਰੂ

  • @RSSodhi946
    @RSSodhi946 5 років тому +52

    ਗੱਲ ਤੇ ਮਨ ਦੇ ਇਸਨਾਨ ਦੀ ਹੈ, ਮਨ ਦਾ ਗਿਅਨ ਸਿੱਖਾਂ ਨੂੰ ਰਿਹਾ ਨਹੀਂ , ਗੁਰਬਾਣੀ ਸਿਰਫ ਮਨ ਦੀ ਗੱਲ ਕਰਦੀ ਹੈ। ਐਵੇ ਭੰਬਲ਼ਭੂਸੇ ਚ ਪਾ ਦਿੱਤਾ ਪ੍ਰਚਾਰਕਾਂ ਨੇ ਸਰੀਰ ਨਾਲ ਜੋੜਕੇ। ਆਹ ਸੰਤਾਂ ਦੇ ਡੇਰਿਆਂ ਚ ਚੇਲੇ ਵਿਚਾਰੇ ਦੋ ਵਜੇ ਉਠ ਕੇ ਠੰਢੇ ਪਾਣੀ ਨਾਲ ਨਹਾਉਦੇ ਨੇ ਪਰ ਸੰਤ ਆਪ ਤੱਤਾ ਪਾਣੀ ਕਰਕੇ ਦਸ ਵਜੇ ਨਹਾਉਦੇ ਨੇ

    • @JKG184
      @JKG184 4 роки тому

      Sat ki ninda maha atttie

  • @charanjitkour5518
    @charanjitkour5518 Рік тому

    ਵਹਿਗੂਰੂ ਜੀ🙏🏽

  • @DavinderSingh-pk7bt
    @DavinderSingh-pk7bt 5 років тому +10

    ਸ਼ੁਕਰੀਆ ਵੀਰ ਜੀ

  • @gaggupreet9384
    @gaggupreet9384 3 роки тому +1

    ਵਾਹਿਗੁਰੂ ਜੀ ਵਹਿਗੂਰ ਜੀ🙏🏻🙏🏻🙏🏻🙏🏻🙏🏻🍃🍃🍂🍂🍁🍁🍀🍀☘☘🌿🌿🌾🌾🌴🌴🌳🌳🌲🌲🌱🌱⚘⚘🏵🏵🌹🌹🥀🥀🌺🌺🌻🌻🌼🌻🌷🌷

  • @arbinderkohli885
    @arbinderkohli885 5 років тому +4

    Soche soch n hovaee j Sochi lakh vaar Dhan Guru Nanak Dev ji farmaunde n j kr mann saaf nii tan bhave lakh vaar ishnan kr lo tuhada mann tavi nii suchcha hona Bai ji ishnan te jor paun nalo mann nu saaf rakho kise da bura n Karo n socho babaji es vich hi khush n or jarooratmand di madad karo🙏🙏ehi sikhiya dende n satguru🙏🙏

  • @s.kstudy8847
    @s.kstudy8847 2 роки тому +1

    Bahut wadia dasia tusi waheguru ji

  • @binnukalra8608
    @binnukalra8608 5 років тому +20

    ਰੋਜ਼ਾਨਾ ਇਸ਼ਨਾਨ ਅਤੇ ਸਰੀਰਕ ਸਫਾਈ ਜਰੂਰ ਕਰਨੀ ਚਾਹੀਦੀ ਹੈ ਪਰ ਟਾਇਲਟ ਜਾਣ ਤੋ ਬਾਅਦ ਅਤੇ ਬਾਣੀ ਪੜਣ ਤੋ ਪਹਿਲਾ ਬਾਰ ਬਾਰ ਇਸ਼ਨਾਨ ਕਰਣ ਵਰਗੇ ਕਰਮ ਕਾਡ ਨਹੀ ਕਰਣੇ ਚਾਹੀਦੇ ਜੇਕਰ ਕਿਸੇ ਪ੍ਰਕਾਰ ਦੀ ਗੰਦਗੀ ਲਗ ਜਾਏ ਤਾ ਜਾ ਬਹੁਤ ਜਿਆਦਾ ਪਸੀਨਾ ਆਣ ਕਰਕੇ ਸਰੀਰ ਵਿੱਚੋ ਬਦਬੂ ਆਵੇ ਤਾ ਸਰੀਰਿਕ ਸਫਾਈ ਇਸ਼ਨਾਨ ਆਦਿਕ ਜਰੂਰ ਕਰਨਾ ਚਾਹੀਦਾ ਹੈ ਤਾ ਜੋ ਕਿਸੇ ਦੂਜੇ ਵਿਅਕਤੀ ਨੂੰ ਕੋਈ ਦਿੱਕਤ ਨਾ ਆਵੇ ਬਾਰ ਬਾਰ ਇਸ਼ਨਾਨ ਕਰਣਾ ਆਦਿਕ ਡੇਰੇ ਵਾਲਿਆ ਦੀਆ ਮਨੋਤਾ ਹਨ

    • @harpalkhangura6843
      @harpalkhangura6843 4 роки тому

      Veer ji toilet Jan to badh vic jekar guru sahib ji di tabia vich chorr sahib de seva Jan path karn Tom phelan 5 esnan Arnaud Marbury hai mera vichar hai

    • @harleenkaur3108
      @harleenkaur3108 4 роки тому

      Toiletjan to bad kapde asudh ho jade hun.

  • @singha5399
    @singha5399 3 роки тому

    Thanks veer ji 😊tuci mere man tu bhut vadda booj lahta har wele path karn nu dil karda c par baar baar nhona c hunda thanks mere veere

  • @eknoorsinghkhalsa3153
    @eknoorsinghkhalsa3153 3 роки тому +31

    ਗੁਰੂ ਸਾਹਿਬ ਦੀ ਤਾਬਿਆ ਚ ਬੈਠਣ ਵੇਲੇ ਨ੍ਹਾਨਾ ਬਹੁਤ ਜਰੂਰੀ ਹੈ

    • @GursewakSingh-ke1uh
      @GursewakSingh-ke1uh 2 роки тому

      ਵੀਰ ਜੀ ਅਸੀਂ ਬਾਹਰੋਂ ਤਾਂ ਨਿੱਤ ਹੀ ਨ੍ਹਾਓਦੇ ਆ ਕਦੇ ਅਦਰੋ ਨਹਾ ਕੇ ਵੇਖ ਲਵੋ ਫੇਰ ਹੀ ਅਸੀਂ ਪਿਆਰੇ ਸਤਿਗੁਰ ਜੀ ਦੇ ਦਰਸ਼ਨ ਦੀਦਾਰ ਹੋ ਸਕਦੇ ਹਨ

    • @Ibaadat1
      @Ibaadat1 10 місяців тому

      ਬੰਦੇ ਦਾ ਸ਼ਰੀਰ ਕਦੇ ਵੀ ਸੁੱਚਾ ਨਹੀਂ ਹੋ ਸਕਦਾ ਜਿਵੇਂ ਮੂੰਹ ਬਾਰ ਬਾਰ ਕੁਰਲਾ ਕਰਨ ਨਾਲ ਮੂੰਹ ਸੁੱਚਾ ਨੀ ਹੋ ਸਕਦਾ ਓਵੇਂ ਵਾਰ ਵਾਰ ਨਹਾਉਣ ਨਾਲ ਸ਼ਰੀਰ ਸੁੱਚਾ ਨਹੀਂ ਹੋ ਸਕਦਾ । 🙏🙏

  • @simranmankoo4783
    @simranmankoo4783 3 роки тому +2

    True xplanation👌waheguru🙏🏼