Telefoon (Full Song) Babbu Maan | Latest Punjabi Songs 2017 | Hey Yolo & Swag Music
Вставка
- Опубліковано 7 лют 2025
- Hey Yolo, Swag Music & Munish Sharma Presents
/ heyyolomusic
Song - Telefoon
Singer - Babbu Maan
Music - Babbu Maan
Lyrics - Babbu Maan
Directed & Concept - Babbu Maan
Label - Hey Yolo & Swag Music
Produced By - Munish Sharma
/ munish-sharma-77683034...
/ officialmunishsharma
Editor - Harmeet S Kalra
/ officialharmeetskalra
D.O.P - Inder Sohi
Like || Comment || Share
Hear it on Saavn - bit.ly/2yE6QBm
Listen to it on Gaana...... - bit.ly/2zFDLZP
Listen to Telephone at wynk.in/u/1013Y... Wynk Music
Play & Download in HD on JioMusic - bit.ly/2zEsh9m
Operator Codes : -
Airtel Subscribers Direct Dial to 5432116417791
Vodafone Subscribers for Caller Tune Direct Dial 5379940107
Idea Subscribers for Dialer Tone Direct Dial 567899940107
Aircel Subscribers SMS DT SPACE 6908764 to 53000
BSNL North Subscribers SMS BT SPACE 6908764 to 56700
BSNL South Subscribers SMS BT SPACE 9940107 to 56700
ਗੂੰਗੀ ਕੁੜੀ ਦੇ ਜਜ਼ਬਾਤ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤੇ ਹਨ
Maan Saab ਦੇ ਹੱਥਾਂ ਦੀ bani ਚਾਹ pinn nu dil ਕਰਦੈ
ਬਾਈ ਕੁੜੀ ਇਸੇ ਲਈ ਖ਼ਤ ਲਿਖਦੀ ਸੀ ਬਹਾਨਾ ਬਣਕੇ ਵੀ ਟੈਲੀਫੋਨ ਨ੍ਹੀ ਹੈ
ਖਾਰੇ ਪਾਣੀ ਦੇ ਕੁੱਝ ਤੁਪਕੇ - ua-cam.com/video/PQMKzKHMSqc/v-deo.html
Is bande vich pta nhi kahda jadoo magic aa k banda apne ap fan bn janda ta dil ton pyar krda maan saab nu..singer ta bhut ne par Ustaad varga koi nhi.love you Ustaad G
Adap are all uy
T Riar 2
Sahi gal a y
Sahi kha aap ne
shi gal y
"ਸਾਂਭ ਕੇ ਸੰਦੂਕੇ ਦਰੀਆਂ ਮੈਂ ਰੱਖੀਆਂ ਰੇਸ਼ਮੀ ਵਿਛਾਉਣੇ ਨਾਲੇ ਦੋ ਦੋ ਪੱਖੀਆ" ਇਕ ਕੁੜੀ ਦੇ ਜਜ਼ਬਾਤਾਂ ਨੂੰ ਬੱਬੂ ਮਾਨ ਆਪਣੀ ਆਵਾਜ਼ ਵਿੱਚ ਕਿੰਨੀ ਸਹਿਜਤਾ ਨਾਲ ਕਹਿ ਗਿਆ।ਇਹ ਕਲਾ,ਸਹਿਜਤਾ,ਰੋਮਾਂਚ,ਰਚਨਾਤਮਕਤਾ ਬੱਬੂ ਮਾਨ ਦੇ ਹਿੱਸੇ ਆਈ।
Sahi gal a bai
Babbu maan sab sameena kadaran keemtan nalj jurria punjabian da chaheetah kalmar hai us de fan us nu pagalpan di haddad take piair kare han janta apne favourite filmstar noo jo top the singer vi hai Frishte di Tran samjhde han
@5:11
ਸਾਨੂੰ ਨਹੀਂ ਚਾਹੀਦੀ ਤਰੱਕੀ ਮਹਿਰਮਾ
ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾ
When he talks about Environment Too
ਉਸਤਾਦ ਉਸਤਾਦ ਹੀ ਆ
babbu g tusi tusi ho great
ਖਾਰੇ ਪਾਣੀ ਦੇ ਕੁੱਝ ਤੁਪਕੇ - ua-cam.com/video/PQMKzKHMSqc/v-deo.html
ਜਦੋਂ ਗਾਣਾ ਆਇਆ ਸੀ 100੍ਰview ਸੀ ਅੱਜ ਵੀ ਇਹ ਗਾਣਾ 100 ਵੀ ਵਾਰ ਸੁਣ ਰਿਹਾ ਕਿਸੇ ਵਜ੍ਹਾ ਕਰਕੇ
ਬੱਬੂ ਮਾਨ ਉਹ ਫਨਕਾਰ ਆ ਜਿਸ ਤੇ ਆਉਣ ਵਾਲੇ ਸਮੇਂ ਵਿੱਚ ਪਾੜੇ ਪੀ ਐਚ ਡੀ ਕਰਿਆ ਕਰਨਗੇ
Babbu maan sab ji da song remake Kita sun ke dasna ji kida da laga
ua-cam.com/video/31IIKhSZah8/v-deo.html
@@gurbaazbhogal2947 ਬਹੁਤ ਵਦੀਆ ਭੈਣ
nice song
ਓਦਾਂ ਦਰਸ਼ਨ ਸੱਜਣਾ ਦੇ ਔਖੇ, ਬੱਸ ਸੁਪਨੇ ਚ ਹੀ ਗਲ ਲਾ ਲਾਈਦਾ,
5ਵਜੇ ਪਹਿਲਾ ਪੈੱਗ ਲਾ ਲਈਦਾ
@babbumaaninsta
ਜਿੰਦ ਜਾਨ ਬੱਬੂ ਮਾਨ ❤❤
ਇਹ ਮੇਰਾ ਦੂਜਾ ਕਮੈਂਟ ਹੈ। ਸੱਚੀ ਮੈਨੂੰ ਮੇਰੇ ਪਰਮਾਤਮਾ ਦੀ ਸੋਹੰ ਲੱਗੇ ਬਸ ਗੀਤ repeat moad ਤੇ ਚਲ ਰਿਹਾ ਹੈ। ਕਸ਼ਿਸ਼ ਹੈ ਜਾਦੂ ਹੈ ਮਾਨ ਸਾਹਬ ਦੀ ਆਵਾਜ਼ ਵਿੱਚ। ਬਹੁਤ ਹੀ ਮੀਠੀ ਆਵਾਜ਼ ਸਿੱਦਾ ਦਿਲ ਤੇ ਉਤਰ ਗਿਆ ਇਹ ਗੀਤ।
Koi hathyar ni , koi lacharpuna ni, koi mehngi cara ni , koi nangpuna ni .bilkul saaf suthre song hunde ustaad de. Real ustaad jinu loka ne ustaad kiha. Oda akj kl kai lalli shali ture firde astaad bne
Chaklo rivalvar asla kabja Lena ai
Babbu maan sab ji da song remake Kita sun ke dasna ji kida da laga
ua-cam.com/video/31IIKhSZah8/v-deo.html
ਸਵੇਰ ਦੀ ਸੈਰ ਕਰਦੇ ਸਮੇਂ ਹੈੱਡਫੋਨ ਲਾ ਕੇ ਹਰ ਰੋਜ਼ ਰਪੀਟ ਕਰ ਕਰ ਕੇ ਸੁਣੀਦਾ ਨਹਿਰ ਦੇ ਕੰਢੇ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਕਿਲੋਮੀਟਰ ਤੱਕ ਸੈਰ ਹੋ ਗਈ।। Love You Maan Saab. 💖💖 God Bless You. 🙏🏻🙏🏻
Path sun leya kar jabbla
ਖਾਰੇ ਪਾਣੀ ਦੇ ਕੁੱਝ ਤੁਪਕੇ - ua-cam.com/video/PQMKzKHMSqc/v-deo.html
पंजाब की शान " बब्बू मान"। इस गीत को सुनने के बाद बस एक कहावत याद आ रही है कि " सौ सुनार की एक लोहार की"। बब्बू मान आपका कोई सानी नहीं। अदभुत मनमोहक गीत 😊😊
बचपन से सुनते आये है,,बुढ़ापे तक सुनना है,,दिन सुरु होता है बबू मान से ,,नींद आ जाती है बबू मान को सुनते सुनते,,,अब फिर से मान साहब का दौर आ गया,, पता नही कब मुलाकात होगी हमारे भगवान से ,,
I love babbu maan
Mere dil me is janam me koi or singer jagah nhi bna skta jo maan ke liye hai...Love u
Sandy Jat Bhai sabah Apni vi tamana ha apne bhgwaan ss milne ki dost
i will meet soon
Sandy Jat 😍
Waah o jatta edhr v ehi haal aa bss
Sandy Jat Yes
"Babbu Maan Saab" ਨੇ ਸਾਬਤ ਕਰ ਦਿੱਤਾ ਹੈ ਕਿ, ਉੱਚੇ ਦਰਜੇ ਦੀ ਵੀਡੀਓ ਲਈ ਮਹਿੰਗੀਆਂ ਕਾਰਾਂ, ਵੱਡੇ ਸ਼ਹਿਰ, ਜਿਆਦਾ ਪੈਸਾ... ਇਹਨਾਂ ਸਭ ਚੀਜ਼ਾਂ ਦੀ ਲੋੜ ਨਹੀਂ ਪੈਂਦੀ, ਇਹਨਾਂ ਤੋਂ ਇਲਾਵਾ ਵੀਡੀਓ ਬਣ ਸਕਦੀ ਹੈ ਅਤੇ ਮਹਿੰਗੇ ਭਾਅ ਦੀਆਂ ਵੀਡੀਓ ਨਾਲੋਂ ਕਿਤੇ ਜ਼ਿਆਦਾ ਵਧੀਆ ਬਣ ਸਕਦੀ ਹੈ।। jeonda reh maana♥️
sahi gall bro
Thanks bhaji.....tuhadi gal sunke ek gal smjh aa gyi main hamesha yaad rkhunga dhanvaad tuhada........🙏🙏🙏🙏🙏🙏🙏🙏
I am a great fan of babbu maan he is a great artist I always pray for his wellbeing I pray he may rise to more glorious heights with utmost love his greatest fan
ਸੁਹਾਵਣਾ ਮੌਸਮ ਅਤੇ ਚਾਹ ਨਾਲ ਕੁਸ਼ ਗਰਮ ਅਤੇ ਇਹ ਗੀਤ ਚਲਦਾ ਹੋਵੇ - ਜੰਨਤ ਨਸੀਬ ਹੋਗੀ❤
ਹੈ ਕੋਈ ਜਿਹੜਾ ਅੱਜ ਆ ਗੀਤ ਸੁਣ ਰਿਹਾ ਹੋਵੇ
ਸਾਫ ਸੁਥਰੀ ਅਵਾਜ ਦਾ ਮਾਲਕ ਬਾਈ ਬੱਬੂ ਮਾਨ
ਲਾਸਟ ਆਲਾ ਫੈਨ #DSM68
🙏🙏🙏🙏🙏👏👏👏
Sahi gal aa
Hanji alwys babbumaan 👍👍🙏
9am Sveere suni da veere
Bhot badhia gonda jatt burrrrrrrrrrrrrrrrrrrrrrrra
ਇਹ ਤਾਂ ਜੀ ਸਿਨਮੇ ਚ release ਕਰਨਾ ਸੀ। ਤੁਸੀਂ 100 ਰੁਪਈਆ ਟਿਕਟ ਰੱਖ ਲੈਂਦੇ ਭਾਂਵੇ, ਲੋਕਾਂ ਨੇ repeat ਤੇ ਲਵਾ ਕੇ ਸਿਨਮੇ ਚ ਹੀ ਬੈਠੇ ਰਹਿਣਾ ਸੀ।
Gurdeep Singh Sidhu bilkul sahi keha veere....
sahi khe bai ..😍😍😍😍
Gurdeep Singh Sidhu sahi keha veer
Gurdeep Singh Sidhu ਬੱਬੂ ਮਾਨ ਦਾ ਅਸਲੀ ਸੱਚ ...... ਬੱਬੂ ਮਾਨ ਅਕਸਰ ਆਪਣੀਆਂ ਸਟੇਜ ਤੇ ਕਹਿੰਦਾ ਹੁੰਦਾ ਸੀ ! ਕਾਲਜ ਪੜ੍ਹਦੇ ਹੁੰਦੇ ਸੀ ... ਓਦੋਂ ਅਸੀਂ ਸਿੱਖ ਫੈਡੇਰਿਸ਼ਨ ਦੇ ਮੁੰਡਿਆਂ ਨਾਲ ਰਹਿੰਦੇ ਹੁੰਦੇ ਸੀ !ਇਸ ਕਰਕੇ ਪੁਲਿਸ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ !!! ਬੱਬੂ ਆਪਣੇ ਨੰਬਰ ਬਨਉਣਈ ਲਈ ਸਿੰਘ ਮੁੰਡਿਆਂ ਦਾ ਨਾਮ ਆਪਣੇ ਨਾਲ ਜੋੜਦਾ ਰਹਿੰਦਾ ਸੀ !!! ਇਕ ਸਟੇਜ ਤੇ ਕਿਸੇ ਨੇ ਕਿਹਾ ਸੀ !!ਇਹ ਦਾ ਚਾਚਾ ਵੀ ਇਸ ਲਹਿਰ ਵਿੱਚ ਸੀ ... ਚਾਲੋਂ ਇਹ ਦਾ ਚਾਚਾ ਇਕ ਬਦੀਆ ਬੰਦਾ ਸੀ !!ਪਾਰ ਇਹ ਬੰਦਾ ਉਹ ਆ !!ਜਿਸ ਦਿ ਯਾਰੀ ਓਹਨਾ ਬੰਦਿਆਂ ਨਾਲ ਆ !!ਜਿਨ੍ਹਾਂ ਨੇ ਸਿੱਖ ਕੌਮ ਦੇ ਯੋਧਿਆ ਦਾ ਕਤਲੇ ਆਮ ਕੀਤਾ .. ਬੇਅੰਤ ਸਿੰਘ ਦੇ ਟੱਬਰ ਨਾਲ... ਇਹ ਉਹਨਾਂ ਦਾ ਯਾਰ ਆ ... ਜੇ ਇਸ ਬੰਦੇ ਨੇ ਉਸ ਵੇਲੇ ਇਨ੍ਹਾਂ ਤਸ਼ਾਦਾਦ ਕਟਿਆ ਹੁੰਦਾ ਇਹ ਓਹਨਾ ਕਾਤਲਾਂ ਦਾ ਯਾਰ ਨਾ ਹੁੰਦਾ ... ਬਾਕੀ ਰਹਿੰਦਾ ਪਿਆਰ ਇਸ ਦਾ ਓਦੋਂ ਪਤਾ ਲੱਗਾ ਜਦੋ ਇਸ ਨੇ ਆਪਣੇ ਸਟੋਰ ਓਪਨਿੰਗ ਤੇ ਸਾਰਾ ਕਾਂਗਰਸ ਪਰਿਵਾਰ ਆਪਣਾ ਸਦੀਆਂ ਸੀ !!! ਇਹ ਬੰਦਾ ਸਿੱਖ ਨਹੀਂ ਹੋ ਸਕਦਾ !!! ਇਸ ਨੂੰ ਤਾ ਟੋਟ ਕਿਹਾ ਜਾ ਸਾਕ ਦਾ ਕਾਂਗਰਸ ਦਾ ... Black cat .... ਜਿੰਦਾ ਕਿ ਗੁਰਦਾਸ ਮਾਨ k.p.s gill da se .ਏਦਾ ਇਹ ਆ ..ਪਰਸਰਾਮਪੁਰ ਜਲੰਧਰ ਤੇ ਧਾਲੀਵਾਲ ਬੇਟ ਕਪੂਰਥਲਾ ਦੀਆ ਪੁਰਾਣੇ ਪਰੋਗਰਾਮ ਚੈੱਕ karo ਇਹ ਦੇ ....ਫੈਨ ਸ਼੍ਰੀ ਗੋਬਿੰਦ ਸਿੰਘ ਜੀ ਦਾ
Gurjant Singh ਤੁਸੀਂ ਆਪਣੀ ਜਗਾਹ ਤੇ ਠੀਕ ਹੋ ਸਕਦੇ ਹੋਂ ਜੀ, ਪਰ ਕੀ ਆਪਾਂ ਵਧਿਆ ਕਲਾਕਾਰੀ ਦੀ ਸਰਾਹਨਾ ਨਹੀਂ ਕਰ ਸਕਦੇ।
ਅੱਜ ਬੱਬੂ ਮਾਨ ਦੀ ਇੰਟਵਿਊ ਚੱਲ ਰਹੀ ਸੀ ਫੇਸਬੁੱਕ ਉਸਤੇ ਗਲ ਕੀਤੀ ਸੀ ਮਾਨ ਸਾਹਬ ਨੇ ਇਸ ਗਾਣੇ ਦੀ ਮੈਂ ਤਾਂ ਦੇਖਣ ਆਇਆ 16.4.2020 ਨੂੰ ਕੌਣ ਕੌਣ ਦੇਖਦਾ ਕਰੋ ਲਾਈਕ
Babbu maan sab ji da song remake Kita sun ke dasna ji kida da laga
ua-cam.com/video/31IIKhSZah8/v-deo.html
@@gurbaazbhogal2947 bahut vdhia ji sirra kita👌👌
ਅਸੀਂ ਤਾ all time ਸੁਣੀ ਦਾ ਮਾਨ ਸਾਬ ਨੂੰ
ਪੂਰੇ ਪੰਜਾਬ ਚ ਇੱਕੋ ਇੱਕ ਨਾਮ ਐ ਨਾਮ ਬਦਨਾਮ ਖੰਟੀਆਂ
ਭੇਡਾਂ ਰੰਡੀਆਂ ਰੋਂਦੀਆਂ ਬਹੁਤ ਨੇ ਕਦੋਂ ਜਾਉ ਸਮਸ਼ਾਨ ਖੰਟੀਆਂ
ਲੱਖਾਂ ਦੀ ਗਿਣਤੀ ਚ ਹੋ ਜਾਵੇ ਇਕੱਠ ਪੰਜਾਬ ਦੀ ਸ਼ਾਨ ਖੰਟੀਆਂ
eh geet raat nu headphone laa k suneyo .... te music nu feel kreo te babbu maan di awaaz nu v feel kreo .... j es geet da nasha na ho gya .... tusi alagg duniya vich na gye ta main ajj ton baad awde aap nu babbu maan da fan ni kehnda #challenge #tryonce
Gurinder Khangura Sahi gal aa vrrr
Babbu mann
ਸਹੀ ਗੱਲ ਆ ਮੇਰੇ ਭਰਾ, ਰੋਜ਼ ਸੁਣਦਾ ਗੀਤ ਲਿਖ ਕੇ ਦੱਸ ਨੀ ਸਕਦਾ ਕਿੰਨਾ ਪਿਆਰਾ ਗਾਣਾ ਤੇ ਕਿੰਨੇ ਪਿਆਰੇ ਬੋਲ ਤੇ ਕਿੰਨੇ ਪਿਆਰੇ ਸੁਰ, babbu maan love fan
Love you Maan Saab zindabad 👌
Right
ਲੋਕੀ ਏਵੈ ਸਾਲੇ ਬੋਲਦੇ ਕੇ ਬੱਬੂ ਮਾਨ ਏਦਾ ਤੇ ਓਦਾ ਜੋ ਚੀਜ ਬੱਬੂ ਮਾਨ ਆ ਓਹ ਅੱਜ ਕੱਲ ਦੇ ਜਵਾਕ ਕੀ ਜਾਨਣ। ੲੈਨੀ ਡੂੰਗੀ ਸੋਚ ਆ ੲੈਨੀ ਡੂੰਗੀ ਕਲਮ ਆ ਜੋ ਕਿਸੇ ਵਿਰਲੇ ਦੀ ਹੀ ਹੋ ਸਕਦੀ ਆ। ਕਿ੍ਪਾ ਕਰੇ ਰੱਬ ਤੇਰੇ ਤੇ ਬਾਈ ਜੀ। ਬਾਕੀ ਜੰਟਾਂ ਨੀ ਬੋਲਿਆ ਹਜੇ ਤੇ ਨਾਂ ਓਹ ਪੇਜ ਵਾਲਾ ਜਿਸ ਨੇ ਗਲਤ ਨਾ ਤੇ ਪੇਜ ਬਣਾਇਆ ਬਾਈ ਦਾ। ਅਕਲ ਦੇ ਲੋਕਾ ਨੂੰ ਰੱਬਾ
ਟਿਕੀ ਰਾਤ ਨੂੰ ਮੋਟਰ ਤੇ ਜਦੋ ਟਰੈਕਟਰ ਤੇ ਫੁੱਲ ਅਵਾਜ਼ ਛੱਡ ਕੇ ਇਹ ਗੀਤ ਲੱਗਾ ਹੁੰਦਾ ਧਰਮ ਨਾਲ ਕਲੇਜੇ ਚ ਧੂ ਜੀ ਪਾਉਦਾਂ ਇਹ ਗੀਤ ਮੇਰਾਂ ਸਾਲਾ ਨਜ਼ਾਰਾਂ ਈ ਵੱਖਰਾਂ ਹੁੰਦਾਂ ਸੁਣਨ ਦਾ ਇੱਦਾ ਦੇ ਗੀਤ ਵਾਰ ਵਾਰ ਨੀ ਬਣਦੇ
sahi gal a bai
Babbu maan sab ji da song remake Kita sun ke dasna ji kida da laga
ua-cam.com/video/31IIKhSZah8/v-deo.html
@@gurbaazbhogal2947 bot sohna banya
ua-cam.com/video/Xd3eCDTZAK4/v-deo.html
ਫੁੱਲ song ਸੁਣ ਕੇ ਸਿੱਧੂ ਮੂਸੇ ਵਾਲੇ ਦੀ ਠੋਕੀ ਮੰਜੀ
Plzzzz like nd share Alll Ustad Fans
ua-cam.com/video/Xd3eCDTZAK4/v-deo.html
ਫੁੱਲ song ਸੁਣ ਕੇ ਸਿੱਧੂ ਮੂਸੇ ਵਾਲੇ ਦੀ ਠੋਕੀ ਮੰਜੀ
Plzzzz like nd share Alll Ustad Fans
ਕੌਣ ਕੌਣ ਇਹ ਗਾਣਾ 2024 ਚ ਸੁਣ ਰਿਹਾ
ਉਸਤਾਦ ਜੀ ਸਵਾਦ ਆ ਗਿਆ ਜਿਉਦੇ ਰਹੋ ਲਬੀ ਉਮਰ ਹੋਵੇ ਸੋਡੀ ਕਟੜ ਫੈਨ ਸਿਧੂ ਭਦੋੜ 2019
ਬਾਈ ਰੋਜ ਸੁਣਦਾ ਗਾਣਾ . ਤੇਰੇ ਗਾਣੇ ਦਿੱਲਾ ਚ ਵਡਦੇ ਬਾਈ ਨਾ ਹੀ ਕਦੇ ਪੁਰਾਣੇ ਹੁੰਦੇ
12 saal bhakti karke v shayad mann nu ena sakoon na mile jina maan saab da gana sun k aa janda ..simple gall v krda ta awaj dil Ch utar jandi gana Sun k cant describe in words .. love u Maan saab
yes brother u are right
ਵਾਹ ਜੀ ਵਾਹ ❤❤
2024 ਚ ਕੋਣ ਕੋਣ ਸੁਣ ਰਿਹਾ
Main bhi
🖐️
ਕੌਣ ਨਹੀਂ ਸੁਣ ਰਹਿ ਆ
Mai v
❤
ਸਪੈਸ਼ਲ ਲਿਖਿਆ ਉਸਤਾਦ ਨੇ ਲਾਇਕ ਕਰੋ ਦੋ ਹਜਾਰ ਵੀਹ ਵਾਲੇ ❤❤❤❤👌👌👌👌👌
ਅਜੀਬ ਜਿਹਾ ਨਸ਼ਾ ਇਹ ਸੌਗ ਚ ਵੀ ਰੂਹ ਤੱਕ ਅਸਰ ਕਰਦਾ ਸਕੂਨ ਜਿਹਾ ਮਿਲਦਾ ਜਿੰਨੀ ਵਾਰ ਵੀ ਸੁਣੋ ❤🤗❣
Ha g y
Right bro.bhut sukon milda yr
Maan saab....
Luv u ..
Bilkul shi bro 👍♥️♥️
Gal baat maan Saab warga koi nai aa
ਗਾਣਾ ਸੁਣ ਕੇ ਸੰਨ 1990-95 ਦੇ ਪਿੰਡਾਂ ਦੀ ਯਾਦ ਆ ਗਈ ਰੁਹ ਨੂੰ ਸਕੂਨ ਦੇਣ ਵਾਲਾ ਗੀਤ ਆ ਤੇ ਪਹਿਲੀ ਵਾਰ ਬੱਬੂ ਮਾਨ ਨੇ ਆਪਣੇ ਮਾਤਾ ਪਿਤਾ ਦੀ ਫੋਟੋ ਕਿਸੇ ਗਾਣੇ ਵਿੱਚ ਲਈ । ਜਿਉਂਦਾ ਰਹਿ ਮਾਨਾਂ 👍👍👍
Great fan of babbu maan love you maan sab
👏 ਧੰਨਵਾਦ ਜੀ 👏
L
;
9)
2024 ਵਿੱਚ ਕੌਣ ਕੌਣ ਸੁਣ ਰਿਹਾ ਘੈਂਟ ਸੋਗ ਆ ਪੂਰਾ
Maan Saab future ch ki kuj hona a ..oh sab tuc 5 7 saal pehla apne song ch ds dinne o ...Dillon salute a ustad jii
ਜੋ ਬੋਲ ਨੀ ਸਕਦੇ ੳੁਹਨਾ ਲੲੀ ਸਪੈਸ਼ਲ ਗੀਤ ਬਣਾੲਿਅਾ ਬੱਬੂ ਮਾਨ ਸਾਬ ਨੇ ਕਮਾਲ ਮਾਨ ਸਾਬ ਸੋਚ ਤੁਹਾਡੀ ਹਰ ਰੰਗ ਪੇਸ਼ ਕੀਤਾ
Hi
Ajj maan da award 🥇 show a germany 🇩🇪 hamburg wich bass. Puri teyeri kiti veer ji ajj red carpet ute bakre balone vip gold tickets layi layian ne ajj khalsa goonja shadu ga joooooooo boleeeeee sooooooooo neeeeeeeeeehaaal sat shri akal
par 22 babbu mann ta a ni riha
BABBU MAAN PAUNCHGEA VEERE HALL CH
ਖਾਰੇ ਪਾਣੀ ਦੇ ਕੁੱਝ ਤੁਪਕੇ - ua-cam.com/video/PQMKzKHMSqc/v-deo.html
ਬੱਬੂ ਨੇ ਉਹ ਦੌਰ ਗਇਆ ਜਦੋਂ ਸਾਡਾ ਪੰਜਾਬ .....ਪੰਜਾਬ ਸੀ
ਇਹ ਗੀਤ ਸਪੈਸ਼ਲ ਜਿਹੜੇ ਸਾਡੇ ਭੈਣ ਭਰਾ ਗੁੰਗੇ ਜਾ ਬੋਲੇ ਆ ਉਹਨਾਂ ਨੂੰ ਸਮਰਪਿਤ ਕੀਤਾ ਆ ਮਾਨ ਸਾਬ ਨੇ ਮਾਨ ਸਾਬ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਬਹੁਤ ਜਾਂਦੇ ਆ ਤੇ ਉਥੇ ਕਿਸੇ ਭੈਣ ਭਰਾ ਨੇ ਮਾਨ ਸਾਬ ਨੂੰ ਇਸ਼ਾਰੇ ਨਾਲ ਸਮਝਾਇਆ ਸੀ ਕਿ ਸਾਡੇ ਲਈ ਕੋਈ ਗਾਣਾ ਬਣਾਉ ਫਿਰ ਇਹ ਗੀਤ ਸਪੈਸ਼ਲ ਲਿਖਿਆ ਮਾਨ ਸਾਬ ਨੇ ਦਿਲੋਂ ਲਵ ਯੂ ਆ ਜੱਟਾ
Babbu maan sab ji da song remake Kita sun ke dasna ji kida da laga
ua-cam.com/video/31IIKhSZah8/v-deo.html
@@gurbaazbhogal2947 ਉਕੇ ਜੀ
ਜਿਹੜੇ ਬੋਲੇ ਨੇ ਉਹ ਕਿਵੇੱ ਸੁਨਣਗੇ ਵੀਰੇ ਇਹ ਗਾਣਾ ?
🥰🙏✍️🎤
Babu maan no1soog ji
ਪਹਿਲਾਂ ਕੱਡਿਆ ਗੀਤ ਮਹਿੰਦੀ,
ਫਿਰ ਸਮੁੰਦਰ ❤ਦਿਲ ਤੇ ਛਾ ਗਿਆ,
ਅੱਤ ਸਿਰਾ ਐਂਡ ਲੰਡੂ ਜੇ ਸਿੰਗਰ ਕਰਾਉਂਦੇ ਨੇ,
ਮੁੰਡਾ ਮਾਨਾਂ ਦਾ ਟੈਲੀਫੋਨ ਨਾਲ਼ ਫਿਰ ਧੰਨ ਧੰਨ ਕਰਾ ਗਿਆ
Avi Gill ...y aatt hai ...Babbu maan
Avi Gill sirra bai
Legend Babbu Maan Saab 🙏 Hmesha ik nva te sohna concept hunda. Na koi promotion na kuchh hor. Real💯. #longlivemaansaab
Very nice song
Khalis Beats vohat vadiya song maan saab
ਸਾਨੂੰ ਨਹੀਂ ਚਾਹੀਦੀ ਤਰੱਕੀ ਮਹਿਰਮਾ, ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾ
ਭੈਂਚੋ ਕੌਣ ਕਰਲੂ ਇਸ ਡੂੰਘਾਈ ਦੀ ਰੀਸ💔
Bai.ethe tak sochn di aukat nahi kise di. pta sb nu bs sale mande ni 😂😂😂😂
ਗੂਗੀ ਕੁੜੀ ਲਈ ਲਿਖਿਆ ਇਹ ਗੀਤ ਤਾਂ ਦਿਲ ਹੀ ਲੁਟ ਲੈ ਗਿਆ Respectt from heart kise ess side b thyan dita
i like it babbu maan
my favourite singer aa babbu maan
Gagan Deep mine also
Gurvir Singh 👍🏻
Pure as Gold singing ,the one and only Babbu Mann
ਇਹ ਮੇਰਾ ਦੂਜਾ ਕਮੈਂਟ ਹੈ। ਸੱਚੀ ਮੈਨੂੰ ਮੇਰੇ ਪਰਮਾਤਮਾ ਦੀ ਸੋਹੰ ਲੱਗੇ ਬਸ ਗੀਤ repeat moad ਤੇ ਚਲ ਰਿਹਾ ਹੈ। ਕਸ਼ਿਸ਼ ਹੈ ਜਾਦੂ ਹੈ ਮਾਨ ਸਾਹਬ ਦੀ ਆਵਾਜ਼ ਵਿੱਚ। ਬਹੁਤ ਹੀ ਮੀਠੀ ਆਵਾਜ਼ ਸਿੱਦਾ ਦਿਲ ਤੇ ਉਤਰ ਗਿਆ ਇਹ ਗੀਤ।
REPLY
Mai ve
munish arora sahi gl prava❤👌
munish arora
It's reallty sauu lge
ਖੰਟ ਵਾਲਾ ਯੂਰਪ ਕਿੱਲ ਲਾ ਗਿਆ
ਵੱਡੇ ਵੱਡੇ ਿਸੰਗਰਾਂ ਤੇ ਭਾਰੀ ਪੈ ਗਿਆ
100 million ਵਾਲੇ ਕਿੱਥੇ ਰਹਿ ਗੇ
ਿੲਹ ਤੇ 3 ਮਿਲੀਅਨ ਵਾਲਾ ਈ ਗਰਦਾ ਠਾਈ ਜਾਂਦਾ
ਜ਼ਿੰਦਾਬਾਦ ਮਾਨ 👌💪🏻
Kehda Rees Kr Lao Ustad Babbu Maan Di 😘😘
Jatt Ne Paa Dita Gah Germany Ch
Ik hor International Award Punjabi Maa Boli Lyi
Congratulations Maan Sb and All Fanzzzzzz lub U All 😘😘😘😘
nice
yaar tera paji I like on ur comment baki babu maan ta ustaad va
ਕੌਣ ਜਾਣੇ ਬੇਈਮਾਨ ਦੀ ਅੱਥਰੀ ਸੋਚ ਨੂੰ ❤❤❤❤❤ love u Maan beimaan ❤❤
2020 Ch sunan wale like kro j love u maan Saab j
Babbu maan sab ji da song remake Kita sun ke dasna ji kida da laga
ua-cam.com/video/31IIKhSZah8/v-deo.html
ua-cam.com/video/Xd3eCDTZAK4/v-deo.html
ਫੁੱਲ song ਸੁਣ ਕੇ ਸਿੱਧੂ ਮੂਸੇ ਵਾਲੇ ਦੀ ਠੋਕੀ ਮੰਜੀ
Plzzzz like nd share Alll Ustad Fans
. ,,Ch g
ਬਹੁਤ ਵਧੀਆ ਗਾਣਾ ਪਤਾ ਨਹੀਂ ਕਿੰਨੇ ਬਾਰੀ ਸੁਣਿਆ ❤❤ ਮਾਨ ਸਾਹਿਬ ਜਿੰਦਾਬਾਦ🙏🙏❤❤
ਰੱਬ ਦੀ ਸੁੰਹ ਲੱਗੇ ਜੇ 15 ਤਾਰੀਕ ਤੋਂ ਬਾਅਦ ਹੋਰ ਕੋਈ ਗੀਤ ਸੁਣਿਆ ਹੋਵੇ। ਆਹੀ ਚਲ ਰਿਹਾ ਬਾਈ।
zxjatinder same to u vire
same 2 u
Bilkul bai sirrra e launda 🥰
Hanji
@@navidhaliwalfanbabbumaanda8422 q
ਮੈਂ ਤੇਰੇ ਫੈਨਾਂ ਦਾ ਫੈਨ ਹਾਂ 💕 Love you respected Brother Maan Saab 🦅
ਸਾਫ ਸੁਥਰੇ ਸ਼ਬਦ, ਇੱਕ ਮਹਾਨ ਫਨਕਾਰ, love u ਉਸਤਾਦ ਜੀ
I love you MAAN SAHAB G 💝
Jhantu banda hai sala ghamandi
ਹਾਂ ਹਾਂ ਸਾਫ ਸੁਥਰਾ ਗੀਤ ਇਹ ਵੀ ਹੈ ਚੌਥਾ ਪੈੱਗ ਉਹ ਵੀ ਸਾਫ ਸੁਥਰਾ ਜਰੂਰ ਸੁਣੀ।
Gurpreet Singh ekam film kon dekhu singh better than king album kon sunnu soda budha
@@Gurpreet-1215 saleya.tainu.ehi.peo.disda.tera...hot.tere.piyo.jehre.gaunde.ohna.nu.puch.ja.ke...saala.vda...saadh.tu
ਕੰਮ ਆਉਣਾ ਚਾਹੀਦਾ ਹੈ ਚਲਣਾ ਸੁਭਾਵਿਕ ਆ ਚਲ ਜਾਂਦਾ ਪਰ ਚਲਦਾ ਰਹਿਣਾ ਔਖਾ ਸੱਚੀ ਬਾਈ ਤੇਰੀ ਰੀਸ ਕਿੱਥੇ ਹੋਣੀ ਕਿਸੇ ਤੋ ਜਿਓਦਾਂ ਰਿਰ ਬਾਈ
Eh sirf babbu maan hi kr skda .. ajj jado da song aya hai .. youtube te hi repeat te chali janda maana . Tu ta meri jaan hai babbu maan .. sirf tenu hi dekh reha bar bar song ch ... mera dhyan ta sirf tere wal hi c . Love u babbu maan
Ravinder Warring wag g wag bth sohni gal aw bro Mera Channel subscribe kr do
ਬੱਬੂ ਬਾੲੀ ਦੇ ਗੀਤਾਂ ਬਿਨ ਨਹੀ ਸਰਦਾ, ਕਿਸੇ ਮਰਜੀ ਸੁਣ ਦੇ ਖ ਲਿਆ❤❤
Ajh you tube te sare vaar vaar babu maan da song he sun rhye aa
Ina nice te awsome song vaar vaar sun riya hr koi .... 20 time mai he sun liya .... kudi di acting bot nice ea... masoom jiya chera ... te babu maan da Red kurta pajama te dojhi vala rool bot he nice ea ...
EVERYTHING IS VERY NICE
Goldy Jaku
👌👌👌👌👌
2019 ch kon kon sun reha hai maan da song🙏🙏🙏
Babu maan de song hamesha hi sune jane aa ji
Roz
Suna bina nind a na aawa laadle
M
Yes
Oh balle balle maan saab att krati...sara india, singra nal phreya pya .. pr ehni pyari te mithib awwaz kise di v nai.... lyrics da ta koi jwab hi nai...video ch kuri ne ta lajwab acting kite ......loovvvv uuuu maannn ssaaabbb ji....
ਉਸਤਾਦ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ; ਅਵਾਜ ਰੂਹ ਵਿਚ ਸਿੱਧੀ ਵਜਦੀ
Eh song raat nu sunn da mza he vakhra a.dil te lagdi sidhi awaaz maan saab di💘
Sahi
Sahi kha
ਵਾਹ ਕਿਨਾਂ ਸੋਹਣਾ ਗਾੲਿਅਾ ਏ ਬੱਬੂ ਮਾਨ ਜੀ ਨੇ ਤੁਹਾਡੀ ਕੋੲੀ ਰੀਸ ਨਹੀ ਸਰ ਦਿਲ ਕਰਦਾ ਬਾਰ ਬਾਰ ਸੁਨਣ ਨੂ 🌹🌹ਕੋੲੀ ਲਫਜ ਨੲੀ ਮੇਰੇ ਕੋਲ ਕੇ ਮੈ ਤਾਰੀਫ ਕਰ ਸਕਾਂ
25 sep 2019 ਨੁੰ kihde kihde phone ਤੇ chalda ustad ਦਾ eh geet, ਬੱਬੂ ਮਾਨ LOVERS
25sep ਤੋ 1988 ਤੋ ਅੱਜ ਫੇਰ song ਸੁਣਨ ਤੱਕ। ਸਭ same
ਓਸ ਟਾਈਮ ਜਦੋਂ ਪੰਜਾਬ ਵਿੱਚ ਹੜ੍ਹ ਆਏ ਸਨ। ਸਾਲੀ ਓਸ ਟਾਈਮ ਵੀ canada ਸਭ ਕੁਝ ਲੁੱਟ ਲੈਅ ਗਈ ਸੀ।35 ਸਾਲ ਹੋ ਗਏ , ਕੱਲ ਦੀਆ ਗੱਲਾਂ
MAAN Saab ne ta sare singers nu picha he kehdta ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੈ 🙏❤❤
Velly Saada Germany Awards Vich Firda
Jaan To Pehla Wekho Ki Tohfa Deke Gya
Kehnda Chakko Suno
Jad Nu Main Mudd Ke Aya Award Show Cho
Sada Maan Beyimaan Luv From Lahore Pakistan Aaja Veer Udeek De Tenu Ethe Asi Sab
Evergreen song
Aj toh 10-15 saal baadh v lok keha krnge yr telefoon gana lao maan saab da👌🏻
arsh gill ਹਰਕਿ
Jida hun kehnde aan pind pehra lagda song lao ,🌸🌸😍😍💞💞
2023 ਆ ਗਿਆ।ਤੇ ਅਸੀਂ ਹਾਲੇ ਤਕ ਉਸਤਾਦ ਨੂੰ ਸੁਣੀ ਜਾਂਦੇ ਆ।
ਮਾਨ ਸਾਹਬ ਸੀਰਾ ਈ ਆ
ਬੱਬੂ ਮਾਨ ਉਹ ਫਨਕਾਰ ਹੈ ਜਿਸ ਤੇ ਆਉਣ ਵਾਲੇ ਸਮੇ ਵਿੱਚ ਪਾੜੇ ਪੀ. ਐਚ . ਡੀ ਕਰਿਆ ਕਰਨ ਗੇ
ਸਹੀ ਗੱਲ ਵੀਰ ਜੀ 👌👍
I love maan sahab❤❤❤❤❤
Who said .people do PhD on him ,funking babbu mann is coward.i know his all story.how garuv yadav threatened him when he was ssp. Babbu is fussy. He can't deserve. Ur wrong man.
ਲੋਕੀ ਕਹਿੰਦੇ ਲੰਘ ਗਿਅਾ ਦੌਰ, ਮੈਂ ਤਾਂ ਅੱਜ ਵੀ ਸੁਣਦਾ ਅਾਂ,
ਉਹਦੇ ਬੋਲ ਹੀ ਅੈਸੇ ਨੇ, ਲੱਖਾਂ ਚੋਂ ਚੁਣਦਾ ਅਾ |
26/8/2020
22 saal hoge sunde nu
2024 ❤❤❤
10M rare and organic views and that's without any TV and sponsored promotions. *Babbu Maan* for you.
thedark0de sahi keha ji
How you know this is real and others have fake
sehgal bhavmeet view count hee das rahe ya bro. Fake view hunde tan 1.7M ni hune c. Boted views de usually jyada likes hunde ya. And fake view wali videos te comment v different countries de lokan de hunde ya. Boted views hunde ya so obviously loki comment krde ya
Mai eh song 1 ਦਿਨ ਚ 4 5 ਵਾਰ jroor ਸੁਣਦਾ ਆ cafe ਚ
ਜੰਗਲ਼ ਦੀ ਕਿਸੇ ਜੜੀ ਬੂਟੀ ਵਰਗਾ ਏ ਤੂੰ ਮਾਨਾ ਕਿਸੇ ਨੂੰ ਜ਼ਹਿਰ ਲੱਗਦਾ ਏ ਕਿਸੇ ਨੂੰ ਦਵਾਈ
Y g eh heera saanb lo
I love you maan saab
love u mAAn Sabh
ਰਾਈਟ ਵੀਰ
Babbu maan sab ji da song remake Kita sun ke dasna ji kida da laga
ua-cam.com/video/31IIKhSZah8/v-deo.html
This is the way of babbu mann total original , professional.... no fake views
Hit if u agree and respect
Welcome back @babbu maan
Kis kis daa favourite singer hai Maan like kro
Love you Maan 😄😅
Hello hi
I love you Mann sabb
Love you maan sab
Pra puch kida nahi ha
Na eh ta jaeak aa
ਦੇਸ ਪਰਾਏ ਦੇ ਵਿਚ ਕਿੱਧਰੇ ਰਹਿੰਦੀ ਹੋਣੀ ਆ...
ਵੱਡੀਆਂ ਕਾਰਾਂ ਦੇ ਝੂਟੇ ਵੀ ਲੈਂਦੀ ਹੋਣੀ ਐ,,
ਟਿਕੀ ਰਾਤ ਵਿੱਚ ਜਦ ਮੰਜੇ ਤੇ ਪੈਂਦੀ ਹੋਣੀ ਐ,,
ਇੱਕ ਸੀ ਪਾਗ਼ਲ ਇਕ ਸੀ ਪਾਗ਼ਲ ,,,
ਇੱਕ ਸੀ ਪਾਗ਼ਲ ਦਵੀ ਜਵਾਨ ਚ ਕਹਿੰਦੀ ਹੋਣੀ ਐ,,,
ਹਾਏ ਇਕ ਸੀ ਪਾਗ਼ਲ,,
ਅੱਖਾਂ ਮੀਚ ਕੇ ਦਿਲ ਵਿਚ ਬੈਠੇ ਪੁੱਛ ਆਪਣੇ ਭਗਵਾਨ ਤੋਂ,,,
ਕਿਹੜੇ ਜਨਮ ਦਾ ਬਦਲਾ ਲੇ ਲਿਆ ਤੂੰ ਦੱਸ ਬੇਈਮਾਨ ਤੋਂ,,,
ਮੇ ਸੁਣਿਆ ਐ ਦੇਸ ਤੇਰੇ ਵਿਚ ਬਰਫ ਪਵੇ ਆਸਮਾਨ ਤੋਂ,,
ਤੂੰ ਕੀ ਲੈਣਾ ਗਰਦਾ ਦੇ ਵਿਚ ਗੁੰਨੇ ਹੋਏ ਮਾਨ ਤੋਂ,,,
ਚਿਹਰਾ ਛਪਦਾ ਹੋਣਾ ਜਾ ਲਾਉਂਦੀ ਮਹਿੰਦੀ ਹੋਣੀ ਆ,,
ਇੱਕ ਸੀ ਪਾਗ਼ਲ ਇੱਕ ਸੀ ਪਾਗ਼ਲ ,,,
ਇੱਕ ਸੀ ਪਾਗ਼ਲ ਦਵੀ ਜਵਾਨ ਕਹਿੰਦੀ ਹੋਣੀ ਆ,,,
ਵੱਟਾ ਖੋਤਦਾ ਕਦ ਬੰਨ ਬੈਠਾ ਮੇ ਗਮਾ ਦੀਆ ਪੰਡਾ,,,
ਕੱਦ ਮੇਰੇ ਸਿਰ ਤੇ ਤੂੰ ਧਰ ਗਈ ਗੋਲ ਮਾਰਕੇ ਗੰਢਾ,,
ਤੇਰੇ ਤਕ ਮੇਰੀ ਪਹੁੰਚ ਰਹੀ ਨਾ ਕਿਸ ਮਹਿਰਮ ਨਾਲ ਵੰਡਾ,,
ਦੁਖਾ ਦਾ ਐ ਪੀਣਾ ਤੂੰ ਦੱਸ ਕਿੱਥੇ ਬਹਿ ਕੇ ਛੰਡਾ,,,
ਪਿੱਛਲੇ ਪਹਿਰ ਤਾ ਤੁਵੀ ਹੌਂਕੇ ਲੈਂਦੀ ਹੋਣੀ ਆ,,
ਇੱਕ ਸੀ ਪਾਗ਼ਲ ਇਕ ਸੀ ਪਾਗ਼ਲ ,,,
ਇੱਕ ਸੀ ਪਾਗ਼ਲ ਦਵੀ ਜਵਾਨ ਚ ਕਿਹਦੀ ਹੋਣੀ ਐ,,,
ਹਾਏ ਇਕ ਸੀ ਪਾਗ਼ਲ,,
ਰਾਜਿਆ ਰਨਕਾ ਦੇ ਅੜੀਏ ਦੱਸ ਕਿੱਥੇ ਰਿਸ਼ਤੇ ਜੁੜਦੇ ਨੇ,,
ਪੰਛੀ ਤੇ ਪਰਦੇਸੀ ਲੋਕੋ ਕਿੱਥੇ ਉਡ ਕੇ ਮੁੜਦੇ ਨੇ,, ਖਬਰੇ ਤੇਰਾ ਸੌਂਕ ਸੀ ਜਾ ਫਿਰ ਤੇਰੀ ਐ ਮਜਬੂਰੀ ਸੀ,,,
ਪਲ ਪਲ ਹੱਡੀਆਂ ਖੋਰੀ ਜਾਂਦਾ ਪਾਰਾ ਸੀ ਜਾ ਚੂਰੀ ਸੀ,, ਆਪਣੀਆਂ ਕਰੀਆ ਦੇ ਨੁਕਸਾਨ ਤਾਂ ਸਹਿੰਦੀ ਹੋਣੀ ਆ,,ਇਕ ਸੀ ਪਾਗ਼ਲ ਇਕ ਸੀ ਪਾਗ਼ਲ ਇਕ ਸੀ ਪਾਗ਼ਲ ਦਵੀ ਜਵਾਨ ਚ ਕਿਹਦੀ ਹੋਣੀ ਆ,,, ਹਾਏ ਇਕ ਸੀ ਪਾਗ਼ਲ,,,
ਉਹ ਬਲੇ 22ਜੀ ❤❤
2021 ਵਿੱਚ ਜੋ ਸੁਣ ਰਿਹਾ ਦੱਸੋ ਜਿੰਨੀ ਵਾਰ ਵੀ ਸੁਣਦਾ ਇਹ ਗਾਣਾ ਉਨਾ ਸੋਹਣਾ ਲੱਗਦਾ
Main din cho 5
6vari sundi aa my favourite Babbu Maan
@@PinkyPinky-lu2ul yyyyyyyyyyyyyyyyyyyyyyyyyyyýyyyyyyyýyyyyyyyyyýy6yýyýy6yyýýyýyýyyyyýyyyyyyyyyyyýyyyyyyyyyyyyyyyýyyyyyýyyyyyyyyyyýyyy6ýyyyyyyyyyyy6ýyyyyýyyýyýýyýyyyyyyyyy6yyyýýyyyýýý66yyyýýyýýýyýýýýýýyýyyýyyúýýýúýyýýýýýyýýýýýýý
@@PinkyPinky-lu2ul ai pp a
Nice
@@PinkyPinky-lu2ul u u u u,u u,u,u,u u u u,u u,u u,u,,u u u Uzi , u,u u,u,u u u u,u guys,
I am not ਫੈੈਨ ਬੱਬੂ but ਅੱਜ ਫੈੈਨ ਹੋ ਗਿਆ Mann da
Jazzy Singh live sunya kr bai, pakka fan ho jawega
Jazzy bai tu fan kudi lagda mainu😀😀😀😀
babu maan song ambra tk baag lva dian
but chirr baad pind di jhalak dikhi kise gaane ch ❤️ rooh khush ho gyi ... baaki comments padd padd sawaad aayi janda ❤️❤️
Jagdeep Mann same here
ਆਤਮਾ ਖੁਸ਼ ਹੋ ਜਾਂਦੀ ਉਸਤਾਦ ਦੇ ਗੀਤ ਸੁਣਕੇ ❤👍
Bachea nu nhi pta babbu maan kya kamaal da artist hai, long live maan saab
Veer j tusi v maan Saab de fan ho ta plz sada channel subscribe kro...
What a singer! He takes his rooh out while writing such songs and sings in the same roohani voice! Current so-called punajbi singers can't even conceive this kind of geniosity
LP
ਹੈ ਕੋਈ ਜੋ ਅੱਜ ਸੁਣ ਰਿਹਾ ਼਼
ਟੈਲੀਫੋਨ ਉਸਤਾਦ ਬੱਬੁ ਮਾਨ ਼
W
Wwww
Hnji
@@jaggisingh7551 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Nyc
ਰੂਹ ਦੀ ਖੁਰਾਕ ਮਾਨਾ ❤️❤️🔥🔥
Singer babbu maan
Lyrics babbu maan
Music babbu maan
Directed and concepted babbu maan
Legend aa maan Saab 😍😍
Wmk ida hi khush rahvo 😘😘😘
Hello
ਜਿਉਂਦਾ ਰਹਿ ਖੰਟ ਵਾਲਿਆ ਨਹੀਂ ਰੀਸਾਂ ਬਾਈ ਤੇਰੀਆਂ
ਰੂਹਾਂ ਦੇ ਮਿਲਾਪ ਦਾ ਵੇਰਾਗ ਛਿੜਿਆ ❤❤❤
ਵੈਰਾਗ
ਸੱਚ ਕਿਹਾ 22ਜੀ ❤❤❤❤
ਇੱਕ ਸੋ਼ਂਕ ਬਰੈਂਡਿਡ ਬਾਣਿਆ ਦਾ,
ਦੂਜਾ ਬੱਬੂ ਮਾਨ ਦੇ ਗਾਣਿਆਂ ਦਾ,,❤
❤❤❤❤
ਲਾਜ਼ਵਾਬ ਬੁਹਤ ਹੀ ਸਕੂਨ ਦਾਇਕ ਗੀਤ ਆ ਬੇਚੈਨ ਦਿੱਲ ਨੂੰ ਅਰਾਮ ਮਿਲ ਗਿਆ ਇਹ ਆ 21ਵੀਂ ਸਦੀ ਦਾ ਮਹਾਨ ਸ਼ਾਇਰ..।।
ਰੂਹਾਂ ਨੂੰ ਛੂੰਹਦਾਂ ਹੈ,
ਆਹ ਗਾਣਾ ਮਾਨ ਸਾਬ ਦਾ❤❤❤🙏🙏🙏🙏
ਦਿਲ ਖੁਸ਼ ਹੋ ਜਾਂਦਾ ਜਦੋ ਵੀ ਸੁਣਦਾ ਵਾ ਲਵ ਯੂ ਮਾਨ ਸਾਬ 😘😘😘😘😘😘
ਵਾਹ ਅੱਜ ਫੇਰ ਸੁਣ ਕੇ ਓਹੀ ਫੀਲਿੰਗ ਆਂਦੀ ਜੋ ਪਹਿਲੀ ਵਾਰ ਸੁਣ ਕੇ ਆਈ ਸੀ
I am sorry
@@karanveer9422 kis gal di parawa
ਸਹੀ ਕਿਹਾ ਜੀ
@@harmanmasih4844 hanji g 🙏🙏
@@karanveer9422 s
7.1 millions orignal veiwers punjabi no 1 brand BABBU MAAN
ਜਦੋਂ ਤੱਕ ਸਾਹ ਨੇ ਓਹਦੋਂ ਤਕ ਇਹ ਆਵਾਜ਼ ਹਰ ਦਿਨ ਕਨਾਂ ਚ ਗੂਜ਼ਦੀ ਰਹੂਗੀ, ਤੇ ਅਗਲੀ ਪੀੜ੍ਹੀ ਵੀ ਇਹੋ ਜਹੀਆਂ ਅਵਾਜ਼ਾ ਨੂੰ ਤਰਸੂਗੀ ਜਿੰਨੇ ਨੇ ਇਕ ਵਾਰ ਮਾਨ ਸਾਬ ਦੇ ਗਾਣੇ ਸੁਣ ਲਏ
🙏🙏🙏
Great voice
Jazz Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, Athole ton,near jalandhar,- from UK,
Lal juty chake geda deta oa bieas jitgea ladoja ko kaho jassi Obama birla loth a492+470 s273 cl246 world all Katry bilti and ruka and fitya and data from m.kulber singh jassi Obama loth chogi kabater 181 Billy bechia all dera beas dropped test and all woled bilti pes hokm a4z and all Katry and all woled raja sab m.k.s badrukha loth a492+470 s273 cl246 ok all police army officers jassi Obama birla axsn mukh mtra einkotr badl and all group badl and dobabia Gora gado and gamenr einkot raja sab m.k.s badrukha loth a492+470 s273 cl246 kut mar nakli raja each balo all Katry india risbet khan da kes and goliath da hokm
A492+470 s273 cl246 all woled raja sab m.k.s badrukha loth birla dera beas baba ji chogi 181 all friend ji love you happy dipably and biskarma days ji jassi Obama loth nagle alto k.10 amriķa to kaneda k.m 8989 ji all friend love you all
ਪੱਕਿਆਂ ਦੀ ਕਾਮਨਾ ਪਕਾ ਦਿਊਗੀ
ਕੱਚਿਆਂ ਚ ਅਜੇ ਆ ਸਕੂਨ ਸੋਹਣਿਆ
😍😍😍
Inderjeet brar
🤗🤗🤗🤗
ਕਿਸਾਨ ਬਿਨਾਂ ਦਾਣੇ ਨੀ ਮਾਨ ਬਿਨਾਂ ਗਾਣੇ ਨੀ ...." 🤍💛
ਬੱਬੂ ਮਾਨ ਨੂੰ ਵੇਖ ਏਦਾੰ ਲੱਗਦਾ
ਜਿਵੇੰ ਕੋਈ ਘਰ ਦਾ ਜੀਅ ਰੁੱਸ ਕੇ ਘਰ ਛੱਡਕੇ ਗਿਆ ਹੁੰਦਾ
ਮੁੜ ਆ ਵੀਰਾ ਪਾਕਿਸਤਾਨ ਗੇੜਾ ਮਾਰ ਜਾਹ
ਜਿਹੜੀ ਛੱਡਕੇ ਗਈ ਬੇਈਮਾਨ ਨੂੰ ਵੇਖਦੀ ਓਹ ਵੀ ਹੋਣੀ ਚੋਰੀ ਚੋਰੀ
ਉਹ ਹੋ ਕੀਆ ਬਾਤਾਂ ਨੇ 22ਜੀ ਨਿਰਾ ਇਸ਼ਕ ਜਜਬਾਤ ਪੇਸ਼ ਕਰਤੇ ਨੇ ਜੀ ❤❤❤❤❤
ਇਕ ਉਹ ਨੇ ਜੋ ਆਪਣੇ ਆਪ ਨੂੰ legend ਆਖਦੇ ਆ ਇਕ ਆ ਜੱਟ ਆ ਜਿੰਨੂ ਦੁਨੀਆਂ legend ਆਖਦੀ ਆ
GILL gill shi gl aa vir bht vdia aa
ਰਾਈਟ ਵੀਰ
bai babbu maan ustad ji👌👌👌
Babbu maan sab ji da song remake Kita sun ke dasna ji kida da laga
ua-cam.com/video/31IIKhSZah8/v-deo.html
ua-cam.com/video/Xd3eCDTZAK4/v-deo.html
ਫੁੱਲ song ਸੁਣ ਕੇ ਸਿੱਧੂ ਮੂਸੇ ਵਾਲੇ ਦੀ ਠੋਕੀ ਮੰਜੀ
Plzzzz like nd share Alll Ustad Fans
ਇਹ ਵੀ ਸਦਾਬਹਾਰ ਗੀਤ ਐ, ਰਹਿੰਦੀ ਦੁਨੀਆ ਤੱਕ ਚੱਲਦਾ ਰਹੂੰ, ਜਦੋਂ ਵੀ ਸੁਣੋ ਸਕੂਨ ਆ ਜਾਂਦਾ ❤️❤️❤️❤️❤️🙏👑
😊
ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ? ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਪਰਮੇਸ਼ੁਰ ਹੈ। ਯਿਸੂ ਸਵਰਗ ਦਾ ਰਸਤਾ ਹੈ। ਯਿਸੂ ਸਾਡੇ ਪਾਪਾਂ ਲਈ ਮਰਿਆ, ਦਫ਼ਨਾਇਆ ਗਿਆ ਅਤੇ ਦੁਬਾਰਾ ਜੀਉਂਦਾ ਹੋਇਆ ਤਾਂ ਜੋ ਯਿਸੂ ਵਿੱਚ ਵਿਸ਼ਵਾਸ ਕਰਨ ਵਾਲੇ ਸਾਰੇ ਸਵਰਗ ਵਿੱਚ ਸਦੀਵੀ ਜੀਵਨ ਪ੍ਰਾਪਤ ਕਰ ਸਕਣ। ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰੋ ਅਤੇ ਤੁਹਾਨੂੰ ਬਚਾਇਆ ਜਾਵੇਗਾ. ਯੂਹੰਨਾ 3:16
ਜਦੋ ਤਕ ਅਸੀਂ ਵਾ ਜਰੂਰ ਸੁਣਾ ਗ਼ੇ ਜੱਟਾ ਤੈਨੂੰ ਸਾਡੇ ਚਲੇ ਜਾਣ ਤੂੰ ਬਾਦ ਤੈਨੂੰ ਅਗਲੀ ਪੀੜੀ ਦੇ ਬੁਦੀ ਵਾਲੇ ਲੋਕ ਜਰੂਰ ਸੁਣਨ ਗੇ ਇੱਕ ਸੀ ਪਾਗਲ ਜਸਦੀਪ ਟਰੱਕਾ ਵਾਲਾ❤❤❤❤
ਆਏ ਹਾਏ ਜਸਦੀਪ ਸਿਆ, ਤੇਰੀ ਉਮਰ ਲੰਬੀ ਕਰੇ ਵਾਹਿਗੁਰੂ #welovebabbumaan
@@37aala same two you ਜੀ ਬੁਹਤ ਬੁਹਤ ਦਿਲੋਂ ਧੰਨਵਾਦ ਵੀਰ ਜੀ ਲਵ ਯੂ ਮਾਨ ਸਾਬ ਅਤੇ ਫੈਨਸ .ਜੀਓ ਜੀਓ 22ਜੀ
ਜਿਵੇ ਬੇੲੀਮਾਨ ਰੂਹ ਨਾਲ ਲਿਖਦਾ ਤੇ ਗਾੳੁਦਾ ੲਿਸ ਸ਼ਿਦਤ ਨਾਲ ਕੋੲੀ ਸੱਚੇ ਰੱਬ ਦੀ ਸਿਫਤ ਬੰਦਗੀ ਗਾਵੇ ਤਾਂ ਬਾਬੇ ਕਬੀਰ ਤੇ ਫਰੀਦ ਜੀ ਵਾਂਗੂ ਭਗਤ ਸਾਹਿਬਾਨਾਂ ਵਿੱਚ ਨਾਮ ਦਰਜ ਹੋ ਜਾਵੇ.
bot sohna likhea tuc
nic song
ahhahahahaha saale kutte
ਸਿੱਧਾ ਦਿਲ ਤੇ ਵੱਜਿਆ ਗੀਤ ਵਾਹ ਕਿੰਨੀ ਮਿੱਠੀ ਆਵਾਜ਼ ਤੇ ਸੰਗੀਤ ਤੇ ਗੀਤਕਾਰੀ👌👌👌👌👌👌👌👌👌👌👌
Apne muh nal aap legend kehna te lokka kolo akhowaon da brha farkk aw sohnyia real legend 💓💓💓💓💓khant wala astaad
Sahi gll a pra
Sahi gall aa ਬੱਬੂ ਮਾਨ LOVERS
sidhu apne muh ton apne aap nu legend khai jandi😆😆😆
Jatinder
👍👍
ਜਿੰਨੇ ਸੋਹਣੇ ਗੀਤ ਉੱਨੇ ਵਿਉਜ ਘੱਟ ਹੁੰਦੇ ਆ 🙏🙏🙏🙏
2025 ਚ ਕੋਣ ਕੋਣ ਸੁਣ ਰਿਹਾ
Ww5’aat maamam3-,5 myrwcxw
ਕਿਹੜਾ ਕਿਹੜਾ ਸੌਣ ਤੋਂ ਪਹਿਲਾਂ ਸੁਣ ਦਾ ਏਹ 2019 ਕਰੋ ਲਾਇਕ
Deepu Beimaan oi
Babbu,22Good◌⑅●♡⋆♡LOVE♡⋆♡●⑅◌