ਦੁੱਖਦੇ ਗੋਡਿਆਂ ਨੂੰ ਕਿਵੇਂ ਠੀਕ ਕਰੀਏ ਤੇ ਗੋਡਾ ਬਦਲਵਾਉਣ ਤੋਂ ਬਚੀਏ !How to keep knees healthy

Поділитися
Вставка
  • Опубліковано 3 жов 2024
  • ਦੁੱਖਦੇ ਗੋਡਿਆਂ ਨੂੰ ਕਿਵੇਂ ਠੀਕ ਕਰੀਏ ਤੇ ਗੋਡਾ ਬਦਲਵਾਉਣ ਤੋਂ ਬਚੀਏ !How to keep knees healthy
    #doctor #health #punjabi #naturalremedy #kneereplacement #healthyknees #kneepain

КОМЕНТАРІ • 270

  • @harmeshmanavadvocate2639
    @harmeshmanavadvocate2639 4 місяці тому +115

    ਦੋਵੇਂ ਡਾਕਟਰ ਸਾਹਿਬਾਨ ਦੀ ਚੰਗੀ ਸੋਚ ਅਤੇ ਸੁਰੀਲੀਆਂ ਅਵਾਜ਼ਾਂ ਹਨ। ਤੁਹਾਡੀ ਲੰਮੀ ਉਮਰ ਅਤੇ ਚੰਗੇ ਜੀਵਨ ਹੋਣ🙏🕊

  • @JasMH
    @JasMH 2 місяці тому +6

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤਰੱਕੀਆਂ ਬਖਸ਼ਣ ਸਦਾ ਖੁਸ਼ ਰਹੋ ਅਤੇ ਖ਼ਲਕਤ ਦੁ ਸੇਵਾ ਕਰਦੇ ਹੋਏ ਆਪਣੀ ਝੋਲੀ ਵਿੱਚ ਅਸੀਸਾ ਸਮੇਟਦੇ ਰਹੋ ਸਾਡੀ ਇਹ ਹੀ ਅਰਦਾਸ ਹੈ ਜੀ

  • @santokhsinghbenipal8592
    @santokhsinghbenipal8592 4 місяці тому +34

    ਵਾਹਿਗੁਰੂ ਜੀ ਦੋਵੇਂ ਡਾਕਟਰ ਸਾਹਿਬ ਜੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਲੰਬੀ ਉਮਰ ਬਖ਼ਸ਼ੇ

  • @sawarankaur6579
    @sawarankaur6579 Місяць тому +2

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ

  • @drdyalsaroop1
    @drdyalsaroop1 3 місяці тому +7

    ਬਹੁਤ ਅੱਛੇ ਡਾਕਟਰ ਹਰਸ਼ਿੰਦਰ, ਡਾਕਟਰ ਗੁਰਪਾਲ, ਵਧੀਆ ਜਾਣਕਾਰੀ ਹੈ ਸੌਖੀ ਭਾਸ਼ਾ ਵਿੱਚ

  • @singhmitter2139
    @singhmitter2139 3 місяці тому +7

    ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਆਪ ਜੀ ਦਾ ਬਹੁਤ ਧੰਨਵਾਦ ਜੀ ❤

  • @Pardeep-go6bi
    @Pardeep-go6bi 3 місяці тому +2

    ਪਹਿਲਾਂ 7 ਦਿਨ ਬਾਅਦ ਪ੍ਰੋਗਰਾਮ ਆਉਂਦਾ ਸੀ ਹੁਣ ਹਰ ਰੋਜ ਆਉਂਦਾ ਹੈ ਬਹੁਤ ਬਹੁਤ ਸ਼ੁਕਰੀਆ

  • @reshamjassal2651
    @reshamjassal2651 3 місяці тому +11

    ਆਪ ਜੀ ਦੋਵਾਂ ਦੀ ਗਲ ਬਾਤ ਲਾਜਵਾਬ ਹੈ ਏ.. ਵਾਹਿਗੁਰੂ ਮੇਹਰ ਕਰੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਆਪ ਸੱਭਨਾਂ ਨੂੰ ਜੀ 🌹🙏🌹

  • @bipusidhu4432
    @bipusidhu4432 4 місяці тому +26

    ਡਾਕਟਰ ਹਰਸਿਦਰ ਕੌਰ ਤੁਹਾਡੇ ਤੇ ਮਾਣ ਹੈ ਕਿ ਤੁਹਾਡੇ ਵਰਗੀ ਸੋਚ ਸਾਰੇ ਡਾਕਟਰਾਂ ਦੀ ਹੋਵੇ ਤਾਂ ਕੁੱਲ ਸੁਧਾਰ ਜੇ ❤❤❤❤❤❤❤

  • @preet438p
    @preet438p 4 місяці тому +17

    ਸਰ ਜੀ ਤੇ ਮੈਡਮ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ🙏🙏🙏🙏🙏😊😊😊
    ਬਹੁਤ ਬਹੁਤ ਮੁਬਾਰਕਾ ਜੀ ਤੁਸੀਂ ਖੁਦ ਦਾ ਚੈਨਲ ਬਨਾਏ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਾਦੀ ਕਲਾ ਚੋ ਰੱਖਣ ਤੇ ਹਮੇਸ਼ਾ ਤੁਹਾਡੇ ਚਿਹਰੇ ਤੇ ਹਾਸੀ ਇਸ ਤਰਾ ਹੀ ਕਾਇਮ ਰੱਖਣ 🙏🙏🙏🙏

  • @parminderkaur9167
    @parminderkaur9167 2 місяці тому +2

    ਬਹੁਤ ਵਧੀਆ ਹੈ ਜੀ ਰਾਮਬਾਣ 🙏

  • @suchasinghsingh8514
    @suchasinghsingh8514 3 місяці тому +3

    ਮੈਡਮ ਡਾਕਟਰ ਸਾਹਿਬ ਜੀ ਆਪ ਨੇ ਪਹਿਲਾਂ ਵੀ ਸੇਹਿਤ ਨੂੰ ਫਿੱਟ ਰੱਖਣ ਲਈ ਜਾਣਕਾਰੀਆਂ ਦਿੱਤੀਆਂ ਹਨ। ਹੁਣ ਗੋਡਿਆਂ ਨੂੰ ਠੀਕ ਕਰਨ ਜੋ ਜਾਣਕਾਰੀ ਦਿੱਤੀ ਬਹੁਤ ਵਧੀਆ ਦਿੱਤੀ ਹੈ। ਬਹੁਤ ਬਹੁਤ ਧੰਨਵਾਦ ਜੀ।

  • @ministories_narinder_kaur
    @ministories_narinder_kaur 4 місяці тому +16

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @ManjitSingh-vq4ee
    @ManjitSingh-vq4ee 3 місяці тому +12

    ਸਾਡੇ ਭੈਣ ਡਾ ਹਰਸਿੰਦਰ ਕੌਰ ਜੀ ਪਟਿਆਲੇ ਵਾਲੇ ਸਾਡੇ ਭਾਜ਼ੀ ਡਾ ਸਰਦਾਰ ਗੁਰਪਾਲ ਸਿੰਘ ਜ਼ੀ ਭੈਣ ਜੀ ਅਤੇ ਭਾਜੀ ਮੇਰੀ ਉਮਰ ਤਾ 46 ਸਾਲ ਦੀ ਹੈ ਗੋਡਿਆ ਦੀ ਮੈਨੂੰ ਸਵੇਰੇ ਉਠਣ ਲੱਗਿਆ ਥੋੜੀ ਪ੍ਰੋਬਲਮ ਹੁੰਦੀ ਹੈ ਅਸੀਂ ਖੇਤੀਬਾੜੀ ਕਰਦੇ ਹਾਂ ਸੀਰੀ ਰੱਖਣ ਨਾਲ ਭਾਰ ਵੱਧ ਗਿਆ ਹੈ ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਪੰਜਾਬ .ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ੴ 🌾🌴🌳🌵🎄🌲🪯🙏

  • @DharampalSingh-uk2ue
    @DharampalSingh-uk2ue Місяць тому +2

    ਡਾਕਟਰ ਸਾਹਿਬ ਜੀ ਮੇਰੀ ਉਮਰ 58 ਸਾਲ ਹੈ ਦੋ ਸਾਲ ਪਹਿਲਾਂ ਮੇਰੇ ਗੋਡਿਆਂ ਵਿੱਚ ਦਰਦ ਸ਼ੁਰੂ ਹੋ ਗਿਆ ਸੀ ਮੈਂ ਬਹੁਤ ਮਿਹਨਤ ਕੀਤੀ ਦਰਦ ਘੱਟ ਰਹਿਣ ਲੱਗ ਪਿਆ ਮੈਂ ਬਹੁਤ ਵਧੀਆ ਤੁਰਿਆ ਫਿਰਦਾ ਸੀ ਇਸ ਸਾਲ ਮੈ ਦਾਣਾ ਮੰਡੀ ਵਿੱਚ ਕਣਕ ਕੋਲ ਪਿਆ ਸੀ ਤੇ ਲੇਵਰ ਨੇ ਕੰਮ ਕਰਨਾ ਸੀ ਉਹਨਾਂ ਨੇ ਮੇਰਾ ਮੰਜਾਂ ਕਣਕ ਦੇ ਭਰੇ ਗੱਟਿਆਂ ਤੇ ਰੱਖ ਦਿੱਤਾ ਤੇ ਕਹਿੰਦੇ ਜੀ ਉੱਪਰ ਪੈ ਜਾਉ ਮੈਂ ਪੈ ਗਿਆ ਰਾਤ ਨੂੰ ਇੱਕ ਦਮ ਮੀਂਹ ਆ ਗਿਆ ਤੇ ਮੈਂ ਮੰਜਾਂ ਬਿਸਤਰਾ ਚੱਕਣ ਲਈ ਉਠਿਆ ਤਾਂ ਗੱਟਿਆਂ ਤੋਂ ਥੱਲੇ ਡਿੱਗ ਪਿਆ ਮੇਰਾ ਇੱਕ ਗੋਡਾ ਥੱਲੇ ਫਰਸ਼ ਤੇ ਪੂਰੇ ਜ਼ੋਰ ਨਾਲ ਵੱਜਾ ਤੇ ਦਰਦ ਬਹੁਤ ਜ਼ਿਆਦਾ ਹੋਇਆ ਜਿਵੇਂ ਜਾਨ ਹੀ ਨਿੱਕਲ ਗਈ ਮੈਂ ਪੂਰੀ ਕੋਸ਼ਿਸ਼ ਕਰਕੇ ਤੰਬੂ ਅੰਦਰ ਜਾਂ ਵੜਿਆ 2 ਵੱਜੇ ਸੀ ਰਾਤ ਦੇ ਸ਼ੁਭਾ ਮੈਂ ਚਾਰ ਵਜੇ ਉੱਠਦਾ ਹਾਂ ਇਸ਼ਨਾਨ ਪਾਣੀ ਕਰਕੇ ਪਾਠ ਜ਼ਰੂਰ ਕਰਦਾ ਹਾਂ ਪੰਜ ਬਾਣੀਆਂ ਦਾ ਜਦੋਂ ਮੈਂ ਘਰ ਜਾਣ ਲਈ ਮੋਟਰਸਾਈਕਲ ਵੱਲ ਵਧਿਆ ਤਾਂ ਤੁਰਿਆ ਨਾਂ ਜਾਵੇ ਮਸਾਂ ਹੀ ਘਰ ਪਹੁੰਚਿਆ ਉਸਤੋਂ ਬਾਅਦ ਉਹ ਗੋਡਾ ਵਿੰਗਾਂ ਹੋਣ ਲੱਗ ਪਿਆ ਦਰਦ ਤਾਂ ਮੈਂ ਠੀਕ ਕਰ ਲਿਆ ਵਰਜਸ਼ ਕਰਕੇ ਪਰ ਗੋਡਾ ਵਿੰਗਾਂ ਪੂਰਾ ਹੋ ਗਿਆ ਕੀ ਇਹ ਗੋਡਾ ਸਿੱਧਾ ਹੋ ਜਾਵੇਗਾ ਕਿ ਨਹੀਂ ਬਦਲਣਾ ਹੀ ਪਵੇਗਾ
    ਡਾਕਟਰ ਸਾਹਿਬ ਮੈਂ ਕਦੇ ਵੀ ਦਰਦ ਦੀ ਗੋਲੀ ਨਹੀਂ ਲਈ ਦਰਦ ਬਹੁਤ ਜ਼ਿਆਦਾ ਹੁੰਦਾ ਰਿਹਾ ਘਰਦੇ ਸਾਰੇ ਮੈਂਬਰਾਂ ਨੇ ਬਹੁਤ ਕਿਹਾ ਕਿ ਔਖੇ ਹੋਣ ਨਾਲੋਂ ਤਾਂ ਦਰਦ ਦੀ ਗੋਲੀ ਲੈ ਲਵੋ ਪਰ ਮੈਂ ਤਕਰੀਬਨ ਤਿੰਨ ਸਾਲਾਂ ਵਿੱਚ ਇੱਕ ਵੀ ਗੋਲੀ ਨਹੀਂ ਲਈ।
    ਮੇਰਾ ਕੱਦ 6 ਫੁੱਟ 2 ਇੰਚ ਹੈ ਅਤੇ ਵਜ਼ਨ ਪਿਛਲੇ 25 ਸਾਲਾਂ ਤੋਂ 95 ਕਿਲੋ ਤੋਂ 100 ਕਿੱਲੋ ਤਕ ਰਹਿੰਦਾ ਹੈ।
    ਪਲੀਜ਼ ਕੋਈ ਹੱਲ ਜ਼ਰੂਰ ਦੱਸਣਾ।

  • @sarbjitmangat4967
    @sarbjitmangat4967 3 місяці тому +3

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀ ਕਲਾ ਬਖ਼ਸੇ ਜੀ 🙏

  • @JaswantSingh-hx4fb
    @JaswantSingh-hx4fb 4 місяці тому +24

    ਦਰਗਾਹੋਂ ਬਖਸ਼ੀ ਜੋੜੀ ਹੈ ਜੀ। ਸਦਾ ਜੀਵੋ ਜੀ।

  • @surjitkaur3131
    @surjitkaur3131 2 місяці тому +10

    ਮੈਨੂੰ ਤੇ ਤੁਹਾਡੇ ਬੋਲਣ ਦਾ ਲਹਿਜਾ ਤੁਹਾਡੀ ਅਵਾਜ਼ ਤੁਹਾਡੇ ਖਿਲੇ ਖਿਲੇ ਚੇਹਰੇ ਰੱਬ ਜਿੰਨੇ ਪਿਆਰੇ ਲੱਗਦੇ ਆ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ 🙏🏻😍🙏🏻

  • @baldeepkaur9004
    @baldeepkaur9004 4 місяці тому +10

    ਵਾਹ ਜੀ ਵੀਰੇ ਜੀ ਦੇ ਅੱਜ ਦਰਸ਼ਨ ਕੀਤੇ ਨੇ... ਸ਼ੁਕਰਾਨੇ ਜੀਉ 🙏❤️🎉

  • @parmindersinghgill6613
    @parmindersinghgill6613 3 місяці тому +4

    ਡਾ:ਸਾਹਿਬਾਨ ਜੋੜੀ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।

  • @yuvinderrmatta4217
    @yuvinderrmatta4217 4 місяці тому +11

    Thanks for this episode on Knee arthritis. I to am a patient of ortho arthritis. Gud knowledge.

  • @sarbjitdhillon9160
    @sarbjitdhillon9160 4 місяці тому +11

    ਸਾਡੇ ਵਲੋਂ ਵੀ ਤਹਾਨੂੰ ਸ਼ੁਭ ਕਾਮਨਾਵਾਂ।

  • @naranjansingh8808
    @naranjansingh8808 2 місяці тому +1

    ਬਹੁਤ ਬਹੁਤ ਸ਼ੁਕਰੀਆ ਜੀ

  • @gurkiratsharma4686
    @gurkiratsharma4686 Місяць тому +2

    Very nice and informative video,wonderful couple

  • @suchasingh7365
    @suchasingh7365 4 місяці тому +5

    Sucha singh ਹੁਸ਼ਿਆਰਪੁਰ ਘਰ ਵਿਚ ਵੀ ash Tara ਹੀ vidyia happy sappy &God bless you

  • @amarjitsandhu5829
    @amarjitsandhu5829 2 місяці тому +5

    ਡਾਕਟਰ ਹਰਸ਼ਿੰਦਰ ਜੀ ਜੋ ਪੂਲ ਵਿਚ ਕਸਰਤ ਕਰਵਾਉਂਦੇ ਨੇ ਕਈ ਉਹ ਗੱਡਿਆ ਲਈ ਠੀਕ ਹੈ ਜੇ ਗੋਡੇ ਦੁਖਦੇ ਹੋਣ ਹਾਈਡਰੋ ਪਾਵਰ ਗੁਡ ਹੈ ਜਾ ਨਹੀ

  • @jarnailsingh7120
    @jarnailsingh7120 4 місяці тому +14

    ਡਾਕਟਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਜਾਣਕਾਰੀਆਂ ਦਿੰਦੇ ਹੋ । ਤੁਹਾਡਾ ਜਾਣਕਾਰੀ ਦੇਣ ਦਾ ਤਰੀਕਾ ਬਹੁਤ ਹੀ ਵਧੀਆ ਹੁੰਦਾ ਹੈ । Rheumatoid arthritis ਬਾਰੇ ਵੀ ਜਾਣਕਾਰੀ ਸਾਂਝੀ ਕਰੋ ਜੀ ।

  • @Kamaldeepkaurnijjar
    @Kamaldeepkaurnijjar Місяць тому +2

    Very helpful (S.S.A)ji🙏

  • @bhaitejindersinghhazoorira9920
    @bhaitejindersinghhazoorira9920 4 місяці тому +5

    ਬਹੁਤ ਵਧੀਆ ਜੀ

  • @JaswinderKaur-nh8qk
    @JaswinderKaur-nh8qk 3 місяці тому +6

    Dr Sahib ji sat Shri akal both of you waheguru tuhade jorhi nu lamia umra bakhse te tusi es Tara he sewa karde raho . Sadia asisa hamesa he tuhade nal ne ❤❤.

  • @HarjeetSingh-hc1iq
    @HarjeetSingh-hc1iq 3 місяці тому +2

    Changi jankari madam sir g waheguru Mehar karan tuhadey Tey

  • @ranjitbrar2449
    @ranjitbrar2449 4 місяці тому +15

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਸ਼ਿੰਦਰ ਇਹ ਵੀ ਕਾਰਨ ਹੈ ਕਿ ਹੁਣ ਸਾਰਾ ਕੰਮ ਖੜਕੇ ਕਰਦੇ ਹਾਂ ਰਸੋਈ ਵਿੱਚ ਵੀ ਖੜਕੇ ਕੰਮ ਕਰਦੇ ਹਾਂ ਉਠਣ ਬੈਠਣ ਦਾ ਕੰਮ ਨਹੀਂ ਧੰਨਵਾਦ

  • @kkbhatia9648
    @kkbhatia9648 4 місяці тому +5

    ਧੰਨਵਾਦ ਜੀ 🙏

  • @satdevsharma7039
    @satdevsharma7039 4 місяці тому +9

    Thanks , Both of you Respected Doctor. 🙏🙏🇺🇸

  • @jagdeepkaur6338
    @jagdeepkaur6338 3 місяці тому +4

    ਸਤਿ ਸ੍ਰੀ ਅਕਾਲ ਜੀ, ਗਠੀਆ, ਜੋੜਾ ਦੇ ਦਰਦ ਦਾ ਪੱਕਾ ਇਲਾਜ ਦੱਸੋ ਜੀ 🙏

  • @harbanssingh5428
    @harbanssingh5428 4 місяці тому +7

    Very good talk far good helth doctor sahib very much thank you harbans singh sahabana

  • @swaranjitsingh8987
    @swaranjitsingh8987 3 місяці тому +4

    Good information Dr.Sahib.God bless you.

  • @kkbhatia9648
    @kkbhatia9648 4 місяці тому +6

    Bahut vadhiya jankari 🙏🙏

  • @gurindergrewal5450
    @gurindergrewal5450 4 місяці тому +5

    ਬਹੁਤ ਹੀ ਵਧੀਆ ਜਾਣਕਾਰੀ 🎉

  • @meenudureja4942
    @meenudureja4942 3 місяці тому +3

    Bahut badhiya jaankari ji. Thanks

  • @tehalsinghguru3552
    @tehalsinghguru3552 3 місяці тому +4

    DR Sahib ji Waheguru Long LiFe You DHAN vad

  • @yuvinderrmatta4217
    @yuvinderrmatta4217 4 місяці тому +7

    Dr Harshinder ji,
    I have had TKR of left knee from Fortis. You have given very good tips. Very interesting episode on health issues

  • @pargatbal1065
    @pargatbal1065 Місяць тому +1

    🙏🙏🙏🙏👍👍👍👍❤️❤️❤️❤️ May God bless you with a safe, healthy, and joyous life everyday 🙏🙏.

  • @gurkirpaldhillon1157
    @gurkirpaldhillon1157 3 місяці тому +4

    Thanku doctor sahib ji

  • @roopsidhu4301
    @roopsidhu4301 4 місяці тому +5

    ਸੁਕਰੀਆ ਡਾ ਸਾਹਿਬ

  • @banarsilal7275
    @banarsilal7275 3 місяці тому +3

    Bahut vadhya program pesh kar rahe ho.well done ji.

  • @diljeetmarar6366
    @diljeetmarar6366 4 місяці тому +5

    Thanku Dr sahib God bless you always🙏

  • @jashanjot6133
    @jashanjot6133 4 місяці тому +5

    Thanks ji God bless you sister ❤❤❤

  • @gurmailkaur6164
    @gurmailkaur6164 Місяць тому +3

    Ha ji doctor ji thanks ji guru ji mehar kran ji 🙏🏻🙏🏻🙏🏻🙏🏻🌹🌹🌷🌷👍♥️♥️

  • @SurjitKaur-vs2xv
    @SurjitKaur-vs2xv 3 місяці тому +1

    ਬਹੁਤ ਵਧੀਆ ਜੀ

  • @ManpreetKaur-nc5ed
    @ManpreetKaur-nc5ed 2 місяці тому +3

    Bhut vdiya..... Mam please raagi kida di hondi ahh ds deo g

  • @kuljinderkaur5587
    @kuljinderkaur5587 2 місяці тому +2

    Pure soul blessed couple ❤❤

  • @HARJITSINGH-qo6pl
    @HARJITSINGH-qo6pl 4 місяці тому +3

    Wah je wah
    Very Thanks to Dr Harshminder Kaur je for very needed Health Tips 🙏🙏

    • @drharshinder
      @drharshinder  4 місяці тому

      ਧੰਨਵਾਦ ਜੀ ! ਮੇਰਾ ਨਾਂ ਹਰਸ਼ਿੰਦਰ ਕੌਰ ਹੈ ਨਾ ਕਿ ਹਰਸ਼ਮਿੰਦਰ! ਵੇਖਣ ਤੇ ਹੱਲਾਸ਼ੇਰੀ ਦੇਣ ਲਈ ਬਹੁਤ ਬਹੁਤ ਧੰਨਵਾਦ । ਚੰਗੀ ਲੱਗੀ ਤਾਂ share ਜ਼ਰੂਰ ਕਰਿਓ ਜੀ

  • @pritpalkaur9046
    @pritpalkaur9046 4 місяці тому +5

    Tusi bhut vadia imfamasn dade ho 🙏🙏👌👌👍👍wheguru ji tudi lambi omr Kate I love you ❤❤❤❤❤

  • @sawarankaur6579
    @sawarankaur6579 4 місяці тому +4

    Bahut wadhia advice ji

  • @ampmmehra9028
    @ampmmehra9028 3 місяці тому +5

    राम राम जी धन्यवाद! आपको भी बहुत बहुत शुभकामनाएं 🙏💐😊

  • @NiranjanSingh-m2l
    @NiranjanSingh-m2l 4 місяці тому +5

    Lovely pair,n healthy topic with joking tips.

  • @harvinderkaursamby9866
    @harvinderkaursamby9866 4 місяці тому +3

    Thanks a beautiful harshinderji for nice information

  • @MahenderKaur-dr5tb
    @MahenderKaur-dr5tb 3 місяці тому +5

    ਰਾਗੀ ਦਾ ਆਟਾ ਕਿਥੋਂ ਮਿਲਦਾ ਹੈ ਜੀ ਸਾਨੂੰ ਵੀ ਜਰੂਰ ਦਸੋ ਜੀ ਮੇਰੇ ਵੀ ਗੋਡੇ ਬਹੁਤ ਦੇਖਦੇ ਹੈ ਜੀ

  • @harmindergill6488
    @harmindergill6488 4 місяці тому +4

    Thank you. Doctor sahib

  • @davinderjit_kaur
    @davinderjit_kaur 3 місяці тому +3

    Very helpful information! Keep it up! 🙏

  • @sangruriyehub143
    @sangruriyehub143 4 місяці тому +4

    ryt bhut vdia dr. Ne

  • @BalkarSingh-dc1oq
    @BalkarSingh-dc1oq 26 днів тому

    ਬਹੁਤ ਹੀ ਵਧੀਆ

  • @gurmukhsingh3457
    @gurmukhsingh3457 4 місяці тому +3

    Excellent programme.Pl carry on your mission vigorously.It is a pressing need of the hour.Well begun is half done.

  • @varisdeepsingh7a462
    @varisdeepsingh7a462 3 місяці тому +3

    God bless you my dear sis and bhaji

  • @INDERJITKAUR-s6f
    @INDERJITKAUR-s6f Місяць тому +1

    Good message mam ND sir

  • @shivinderkaur4133
    @shivinderkaur4133 4 місяці тому +6

    Gurfatehji. Very nice couple. Happy family.🙏

  • @simarkaur7564
    @simarkaur7564 3 місяці тому +2

    Good information, 👍 I m from California

  • @kulwindertoorkulwinderkaur5030
    @kulwindertoorkulwinderkaur5030 3 місяці тому +2

    Very helpful information. Keep it up 😍👍🏻👏🏻👏🏻

  • @darshansinghbrar-oy1kb
    @darshansinghbrar-oy1kb 3 місяці тому +2

    Good ..jankari 2:09 2:09

  • @Amrit-kf1xw
    @Amrit-kf1xw 3 місяці тому +2

    God bless you beta ji ❤❤❤❤❤❤

  • @RupinderKaur-iu9sn
    @RupinderKaur-iu9sn 3 місяці тому +2

    Doctor saheb good information very nice 👍

  • @IqbalSingh-l5e
    @IqbalSingh-l5e 3 місяці тому +5

    ਜਾਣਕਾਰੀ ਤਾ ਬਹੁਤ ਵਧੀਆ ਜੀ, ਕਈ ਸਾਲਾ ਤੋ ਤੁਹਾਡੀਆ ਵੀਡੀਓ ਦੇਖਦਾ ਆ ਰਿਹਾ ਹਾ , ਪਰ ਹੁਣ ਦੀਆ ਵੀਡੀਉਜ਼ ਵਿਚ ਡਾਕਟਰ ਸਰੋਤਿਆ ਵੱਲ ਘੱਟ ਸੰਬੋਧਿਤ ਹੁੰਦਾ , ਮੈਡਮ ਵੱਲ ਜਿਆਦਾ ਦੇਖਦਾ, ਮਾਫ ਕਰਨਾ ਗੁਸਾ ਨਾ ਕਰਿਓ, ਮੈਨੂੰ ਕੁਝ ਅਕਵਰਡ ਜਿਹਾ ਲੱਗਿਆ, ਸੋ ਲਿਖ ਦਿਤਾ। ਵੈਸੇ ਮੈਨੂੰ ਪਤਾ ਤਸੀ ਮੀਆ ਬੀਵੀ ਹੋ।

  • @gurwinderwahla5098
    @gurwinderwahla5098 3 місяці тому +2

    May God bless you both

  • @rajwinder6734
    @rajwinder6734 14 днів тому

    Thanks g God bless you❤❤

  • @tahiraahmad8467
    @tahiraahmad8467 4 місяці тому +4

    Thank you so much.

  • @jogindersingh-xm3rl
    @jogindersingh-xm3rl 3 місяці тому +2

    Wooo, so beautiful couple ,good advice, love you both ❤I am watching all your videos,.

  • @keematlal9158
    @keematlal9158 20 днів тому

    Very nice dr sahib & sahiba❤❤🙏🏻🙏🏻

  • @kahansingh2348
    @kahansingh2348 4 місяці тому +4

    Thanks ji 🙏

  • @ProfManjeetKaur
    @ProfManjeetKaur 3 місяці тому +2

    Very useful information & style of expressing is very beautiful ❤️❤️

  • @angrejparmar6637
    @angrejparmar6637 3 місяці тому +2

    Thanks dr sahib

  • @sushilsharma9237
    @sushilsharma9237 3 місяці тому +1

    Thanks.dr.je.

  • @TARUBALETIAUK
    @TARUBALETIAUK 3 місяці тому +2

    Good. Advice

  • @harwindergill1333
    @harwindergill1333 Місяць тому +1

    Waheguru ji 🎉

  • @darshankaur4217
    @darshankaur4217 2 місяці тому

    Sat Sri akal ji aaj aap ki sitting correct 🎉❤🎉

  • @rajsharma_30
    @rajsharma_30 4 місяці тому +3

    Thnx so much ji❤

  • @NirmlaNirmlarani
    @NirmlaNirmlarani 3 місяці тому +2

    Sukerya doctor sahab ji

  • @harbhajansuman9082
    @harbhajansuman9082 4 місяці тому +3

    Thank you. Good advice.

  • @yadwinderkang3131
    @yadwinderkang3131 4 місяці тому +3

    🙏🏻🙏🏻ji Dr sahib

  • @balwinderkaur5631
    @balwinderkaur5631 4 місяці тому +3

    Very nice video thanks g Dr. Sahib ji

  • @harbhajansoomal4709
    @harbhajansoomal4709 3 місяці тому +1

    Very good Dr Saab ji

  • @BaljitSingh-vt1ec
    @BaljitSingh-vt1ec Місяць тому

    ਸਦਾ ਜਿਉਦੇ ਰਹੋ

  • @dmann9072
    @dmann9072 4 місяці тому +2

    Buhat Badeya ji god blass you 🙏

  • @GurnamDassKamboj
    @GurnamDassKamboj 26 днів тому

    ❤ good video mamji

  • @kirnadevi9543
    @kirnadevi9543 3 місяці тому +1

    Very good Dr ji 🙏🙏

  • @jasbirpurewal9930
    @jasbirpurewal9930 4 місяці тому +2

    U give very good information

  • @parveensabharwal637
    @parveensabharwal637 17 днів тому

    Very good exercise to keep body andmind fit.

  • @HarbhajanSingh-u4x
    @HarbhajanSingh-u4x Місяць тому

    God bless you 🙏

  • @RavinderKaur-yw1zg
    @RavinderKaur-yw1zg 3 місяці тому +1

    Very nice Dr Sahib

  • @barinderdhillon3362
    @barinderdhillon3362 4 місяці тому +3

    Great job.