Dr Harshinder Kaur ਚੱਲਦੀ ਇੰਟਰਵਿਊ ਦੌਰਾਨ ਕਈ ਵਾਰ ਰੋ ਪਏ..ਸਾਂਝੇ ਕੀਤੇ ਉਹ ਦਰਦ ਜਿੰਨ੍ਹਾਂ ਬਾਰੇ ਕੋਈ ਨਹੀ ਜਾਣਦਾ..

Поділитися
Вставка
  • Опубліковано 12 січ 2025

КОМЕНТАРІ • 183

  • @meenableem8101
    @meenableem8101 6 місяців тому +56

    ਮੈਡਮ ਜੀ ਬੜੇ ਭਾਗਾਂ ਵਾਲੇ ਨੇ ਜਿਨਾਂ ਨੂੰ ਲੋਕ ਪਿਆਰ ਕਰਦੇ ਨੇ ਜਿਨਾਂ ਦੀਆਂ ਕਹੀਆਂ ਗਈਆਂ ਗੱਲਾਂ ਤੇ ਅਸਰ ਵੀ ਕਰਦੇ ਨੇ ਕੁੜੀਆਂ ਦੀ ਲੋਹੜੀ ਵੀ ਮਨਾਉਣ ਲੱਗ ਪਏ ਨੇ ਜੇਕਰ ਸਾਡੇ ਪਿਆਰੇ ਡਾਕਟਰ ਹਰਸ਼ਿੰਦਰ ਕੌਰ ਜੀ ਲੋਕਾਂ ਨੂੰ ਜਾਗਰੂਕ ਨਾਂ ਕਰਦੇ ਤਾਂ ਕਿਸੇ ਘਰ ਵਿੱਚ ਕੋਈ ਕੁੜੀ ਜਨਮ ਨਾ ਲੈਂਦੀ ਦੁਨੀਆਂ ਨੂੰ ਸੇਧ ਦੇਣ ਲਈ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🏻

    • @PKaur-rh1di
      @PKaur-rh1di 6 місяців тому +1

      559pl
      pypl has a a1in 57🎉1😮😮

  • @bsingh8302
    @bsingh8302 4 місяці тому +1

    ਧੰਨਵਾਦ ਡਾਕਟਰ ਹਰਸ਼ਿੰਦਰ ਕੌਰ ਜੀ। ਸਤਿਕਾਰ ਭਰੀ ਸਤਿ ਸ੍ਰੀ ਅਕਾਲ।

  • @harindergrewal535
    @harindergrewal535 6 місяців тому +19

    *ਡਾ:ਹਰਸ਼ਿੰਦਰ ਕੌਰ D/o PritamSingh/ਸਾਹਿਤਕਾਰ(ਪਟਿਆਲਾ)&ਸਾਰਾ ਪ੍ਰੀਵਾਰ ਹਮੇਸ਼ਾਂ ਚੜ੍ਹਦੀ ਕਲਾ 'ਚ ਰਹੇ।(ਜ਼ਿੰਦਾਬਾਦ ਜ਼ਿੰਦਾਬਾਦ।(HarinderSinghGrewal, Khanna,PB.)ੴ☬👍☝✌🙌🙏*

  • @JagpalSingh-q5l
    @JagpalSingh-q5l 3 місяці тому +1

    ਡਾ ਹਰਸ਼ਿੰਦਰ ਕੌਰ ਜੀ ਧੰਨਵਾਦ

  • @kanwaljitkaur5025
    @kanwaljitkaur5025 4 місяці тому +1

    ਸਿੱਜਦਾ ਤੁਹਾਡੀ ਸੋਚ ਨੂੰ,ਅਤੇ ਤੁਹਾਡੇ ਵੰਸ਼ ਨੂੰ ਵੀ 😇😇🙏🙏

  • @BaljitKaur-cf4qp
    @BaljitKaur-cf4qp 6 місяців тому +24

    ਸਤਿ ਸ਼੍ਰੀ ਅਕਾਲ ਭੈਣ ਹਰਸ਼ਿੰਦਰ ਕੌਰ ਪਟਿਆਲਾ ਬਹੁਤ ਮਹਾਨ ਓ ਤੁਸੀਂ ਧੰਨ ਤੁਹਾਡੇ ਜ਼ਨਮ ਦਾਤਾ ਕੋਟਿ ਕੋਟਿ ਪ੍ਰਣਾਮ ਤੁਹਾਡੇ ਜ਼ਨਮ ਦਾਤਾ ਨੂੰ

  • @RaviRavi-ij9zh
    @RaviRavi-ij9zh 6 місяців тому +15

    ਡਾ ਹਰਸ਼ਿੰਦਰ ਕੌਰ ਜੀ ਮਹਾਨ ਅੌਰਤ ਨੇ। ਤੇ ਮਹਾਨ ਪਰਿਵਾਰ ਵਿਚੋ ਨੇ।

  • @bhupinderpurimamik4067
    @bhupinderpurimamik4067 6 місяців тому +6

    Amazing Interview ❤️
    A Big Salute to
    Dr Harshinder Kaur Ji🙏
    Professor Sahib Singh Ji🙏
    Professor Pritam Songh Ji 🙏

  • @ministories_narinder_kaur
    @ministories_narinder_kaur 6 місяців тому +35

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ
    ਮਾਂ ਬਾਪ ਲਈ ਅਸੀਂ ਹਮੇਸ਼ਾ ਹੀ ਬਹੁਤ ਹੀ ਭਾਵੁਕ ਹੋ ਜਾਂਦੇ ਹਾਂ ,ਬਹੁਤ ਹੀ ਸਾਡਾ ਮਨ ਦੁਖੀ ਹੁੰਦਾ ਹੈ ਆਪਣੇ ਮਾਂ ਬਾਪ ਨੂੰ ਯਾਦ ਕਰਕੇ।
    ਤੁਸੀਂ ਬਹੁਤ ਹੀ ਮਿਹਨਤੀ ਇਨਸਾਨ ਹੋ ਬਹੁਤ ਹੀ ਤੁਹਾਨੂੰ ਪਿਆਰੇ ਜੀਵਨ ਸਾਥੀ ਮਿਲੇ ਹਨ ਬਹੁਤ ਹੀ ਤੁਸੀਂ ਬਹਾਦਰ ਹੋ
    ਮੈਂ ਤੁਹਾਡੇ ਤੋਂ ਹਮੇਸ਼ਾ ਹੀ ਪ੍ਰੇਰਣਾ ਲੈਂਦੀ ਹਾਂ ਤੇ ਦੂਜਿਆਂ ਨੂੰ ਵੀ ਤੁਹਾਨੂੰ ਸੁਣਨ ਨੂੰ ਕਹਿੰਦੀ ਹਾਂ।

  • @gurandittasinghsandhu5238
    @gurandittasinghsandhu5238 6 місяців тому +22

    ਡਾ: ਹਰਸ਼ਿੰਦਰ ਬੇਟੀ ਆਪਣੇ ਜੀਵਨ ਦਾ ਦੁਖਾਂਤ ਸੁਣਾਇਆ ਤਾਂ ਸਾਨੂੰ ਵੀ ਭਾਵਕ ਕਰ ਦਿੱਤਾ ਮੈ ਵੀ ਸਾਰੇ ਦੁੱਖ ਝੱਲੇ ਹੈ। ਮੈਂ ਆਪਣੇ ਦੁੱਖ ਆਪਣੀ ਕਲਮ ਨਾਲ ਸਾਂਝੇ ਕਰ ਲੈਂਦਾ ਹਾਂ।
    ਕੁੜੀਆਂ ਬਾਰੇ ਮੈਂ ਵੀ ਇੱਕ ਗੀਤ ਲਿਖਿਆ ਸਰਬਜੀਤ ਚੀਮੇ ਨੇ ਰੀਕਾਰਡ ਕਰਵਾਇਆ ਨਾਂ ਮਾਰੀਂ ਨਾਂ ਮਾਰੀਂ ਨੀ ਮਾਂ।
    ਇਹ ਨਾ ਕਹਿਰ ਗੁਜ਼ਾਰੀ ਨੀ ਮਾਂ।
    ਜੋਂ ਬਹੁਤ ਮਕਬੂਲ ਹੋਇਆ।
    ਲਿਖਣ ਨਾਲ ਮਨ ਹੋਲਾ ਹੋ ਜਾਂਦਾ ਹੈ।

  • @Harjitsingh-bp2bw
    @Harjitsingh-bp2bw 5 місяців тому +2

    Salute salute n salute only, proud proud n proud mam

  • @Parmjeet_randhawa
    @Parmjeet_randhawa 6 місяців тому +3

    ਜਿੱਥੇ ਅੱਜ ਦੇ ਕਲਯੁਗੀ ਸਮੇਂ ਚ ਕੋਈ ਆਪਣੇ ਤੋਂ ਬਿਨਾ ਕਿਸੇ ਦੂਜੇ ਲਈ ਸੋਚ ਵੀ ਨੀ ਸਕਦਾ ਬਹੁਤੀ ਵਾਰ ਤਾਂ ਆਪਣੇ ਵੀ ਆਪਣਿਆਂ ਦਾ ਸਾਥ ਨੀ ਦਿੰਦੇ ਉੱਥੇ ਤੁਸੀਂ ਬੇਗਾਨੀਆਂ ਧੀਆਂ ਲਈ ਐਨਾ ਕੁੱਝ ਕਰ ਰਹੇ ਹੋ ਤਾਂ ਫਿਰ ਰੱਬ ਵੀ ਤੁਹਾਡੇ ਤੋਂ ਕੁੱਝ ਨੀ ਲਕੋ ਕੇ ਰੱਖ ਸਕਦਾ ਤੇ ਨਾਮ ਵੀ ਤਾਂ ਦੁਨੀਆਂ ਤੁਹਾਡੇ ਵਰਗਿਆਂ ਦੇ ਹੀ ਯਾਦ ਰੱਖਦੀ ਹੈ ਆਮ ਲੋਕ ਤਾਂ ਕੀੜਿਆਂ ਵਾਂਗੂੰ ਹੀ ਆਉਂਦੇ ਜਾਂਦੇ ਰਹਿੰਦੇ ਨੇ ਤੇ ਤੁਸੀਂ ਆਪਣੇ ਖਾਨਦਾਨ ਸਮੇਤ ਪੁਸ਼ਤਾਂ ਤੱਕ ਆਪਣੀ ਪਹਿਚਾਣ ਕਾਇਮ ਰੱਖ ਪਾਉਂਦੇ ਹੋ ਵਾਕਿਆ ਹੀ ਸੱਚੇ ਦਿਲੋਂ ਸਲੂਟ ਹੈ ਜੀ ਤੁਹਾਡੀ ਸੋਚ ਨੂੰ ਵੀ ਤੇ ਤੁਹਾਡੇ ਪੁਰਖਿਆਂ ਦੀ ਸੋਚ ਨੂੰ ਵੀ 🙏🏻🙏🏻🙏🏻🙏🏻❤️❤️❤️❤️

  • @BaljitSingh-bj4vm
    @BaljitSingh-bj4vm 6 місяців тому +14

    ਕੋਟਿ ਕੋਟਿ ਪ੍ਰਣਾਮ ਪ੍ਰੋਫੈਸਰ
    ਸਾਹਿਬ ਸਿੰਘ ਜੀ ਨੂੰ ਜਦੋਂ ਡਾਕਟਰ ਦਲਜੀਤ ਸਿੰਘ ਜੀ ਨੂੰ ਡਿਗਰੀ ਹਾਸਲ ਕੀਤੀ ਸੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੰਗੇ ਪੈਰੀਂ ਆਏ ਸਨ ਡਾਕਟਰ ਦਲਜੀਤ ਸਿੰਘ ਵੀ ਮਿਲਾਪੜੇ ਸੁਭਾਅ ਦੇ ਮਾਲਕ ਸਨ ਇਕ ਵਾਰੀ ਸਾਡੇ ਅਜਨਾਲਾ ਵਿਚ ਼ਹੜ ਆਇਆ ਸੀ ਬਹੁਤ ਮਦਦ ਕੀਤੀ ਸੀ

  • @ManjitKaur-ph3ue
    @ManjitKaur-ph3ue 2 місяці тому +1

    ਪੰਜਾਬ ਦੀ ਧੀਏ ਤੇਰੇ ਤੇ ਪੰਜਾਬ ਨੂੰ ਹੀ ਨਹੀਂ ਦੁਨੀਆ ਵਿਚ ਜਿੱਥੇ ਵੀ ਪੰਜਾਬੀ ਵੱਸਦੇ ਸਭ ਨੂੰ ਤੇਰੇ ਉੱਤੇ ਮਾਣ ਹੈ।

  • @sarbjitdhillon9160
    @sarbjitdhillon9160 6 місяців тому +9

    Ihh ਮਹਾਨ ਸਖਸ਼ੀਅਤਾਂ ਨੂੰ ਦਿਲੋਂ ਪਰਣਾਮ,,ਖਾਸ ਕਰ ਸਾਡੇ ਮਾਂ ਪਿਓ ਜੋਂ ਜ਼ਿੰਦਗੀ ਚ ਕਰ ਗਏ, ਅਸੀਂ ਤਾਂ ਉਹਨਾਂ ਦੇ ਪਾਸਕ v ਨਹੀਂ,,❤ Bhenji ਕਾਸ਼ ਇਹ ਤੁਹਾਡੀ ਗੱਲਾਂ 30ਸਾਲ ਪਹਿਲੋਂ ਸੁਣੀਆਂ ਹੁੰਦੀਆ।

  • @amarjeetudhian2017
    @amarjeetudhian2017 6 місяців тому +1

    ਹਰਸ਼ਿੰਦਰ ਜੀ ਤੁਹਾਡੀ ਜੀਵਨੀ ਦੀ ਸਾਰੀ ਸਚਾਈ ਸੁਣ ਕੇ ਬਹੁਤ ਮਾਨ ਹੰਦਾ ਹੈ। ਤੁਹਾਡਾ ਜਨਮ ਗਰੀਬ ਨਹੀ ਸਗੋ ਬਹੁਤ ਮਹਾਨ ਘਰਾਣਿਆ ਵਿੱਚ ਹੋਇਆ ਹੈ। ਤੁਸੀ ਭੀ ਹਰ ਸ਼ੋਭਾ ਦੇ ਹੱਕਦਾਰ ਹੋ । ਬਹੁਤ ਧੰਨਵਾਦ ਸਭ ਕੁੱਝ ਸਾਂਝ ਕਰਣ ਦਾ । ਪੰਜਾਬੀ ਦੀ ਸਿੱਖਿਆ ਨਵੀ ਪੀੜੀ ਲਈ ਇਕ ਤੋਹਫਾ ਹੈ।
    ਕੁੜੀਆ ਮਾਰਣ ਵਾਲੇ ਭੁਲ ਜਾਦੇ ਹਨ ਕੇ ਧੀ ਹੀ ਮਾਂ ਬਣ ਕੇ ਇਹ ਦੁਨੀਆ ਦਾ ਸਫਰ ਕਰਾਵਾਂਗੇ ਹੈ।
    ਧੰਨਵਾਦ ਜੀ

  • @Parmjeet_randhawa
    @Parmjeet_randhawa 6 місяців тому +3

    ਮੈਡਮ ਜੀ ਜਿੰਦਗੀ ਚ ਜੇ ਕਦੇ ਮੌਕਾ ਮਿਲੇ ਤਾਂ ਇੱਕ ਵਾਰੀ ਤੁਹਾਡੇ ਰੂਬਰੂ ਜਰੂਰ ਹੋਣਾ ਚਾਹੂੰਗੀ ਬਹੁਤ ਵਧੀਆ ਗੱਲਬਾਤ ਕਰਦੇ ਹੋ ਤੁਹਾਡੀ ਜਿੰਦਗੀ ਦੇ ਤਜ਼ਰਬੇ ਬਹੁਤ ਜਿਆਦਾ ਨੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਸਲਾਮ ਹੈ ਜੀ ਤੁਹਾਡੇ ਵਰਗੀਆਂ ਸ਼ਖ਼ ਸ਼ੀਅਤਾਂ ਨੂੰ 🙏🏻🙏🏻🙏🏻🙏🏻

  • @sohansinghsandhu4025
    @sohansinghsandhu4025 6 місяців тому +1

    ਬੀਬਾ ਡਾ ਹਰਸ਼ਰਨਕੌਰ ਜੀ ਵਾਹਿਗੁਰੂ ਤੁਹਾਡੀ ਜਿੰਦਗੀ ਚੰਗੀ 'ਲੰਬੀ ਉਮਰ ਕਰੇ ❤

  • @GurmeetKaur-yr1wx
    @GurmeetKaur-yr1wx 6 місяців тому +4

    ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਸੁਚੇਤ ਕਰਨ ਦਾ ਯਤਨ ਰਹੇ ਹੋ। ਕਿਉਂ ਕੀ ਤੁਸੀਂ ਆਪਣੀ ਜ਼ਿੰਦਗੀ ਦੇ ਅਨੁਭਵਾਂ! ਰਾਹੀਂ ਪੂਰੀ ਲੋਕਾਂ ਨੂੰ ਸੇਧ ਦੇ ਰਹੇ ਹੋ।👍👍

  • @ravinderjitkaur8652
    @ravinderjitkaur8652 5 місяців тому

    ਬਹੁਤ ਸਾਰਾ ਸਤਿਕਾਰ 🙏🙏

  • @shinderpalmaan9298
    @shinderpalmaan9298 6 місяців тому +4

    ਸਲੂਟ ਆ ਮੈਡਮ ਹਰਸ਼ਿੰਦਰ ਕੌਰ ਜੀ ਨੂੰ

  • @HarjinderSingh-ju4rv
    @HarjinderSingh-ju4rv 6 місяців тому +2

    ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਪ੍ਰਵਾਨ ਹੋਵੇ ਜੀ।

  • @KulwinderKaur-j4y
    @KulwinderKaur-j4y 6 місяців тому +4

    Rabi ਰੂ c ਤੁਹਾਡੇ ਪਿਤਾ ਜੀ

  • @rajkaurkaur8398
    @rajkaurkaur8398 5 місяців тому +1

    🙏🙏🙏ਮੈਡਮ ਜੀ ਧੰਨਵਾਦ ਜੀ ਬਹੁਤ ਔਖਾ ਸਮਾਂ ਦੇਖਿਆ ਜੀ

  • @NarinderKaur-mk6bd
    @NarinderKaur-mk6bd 6 місяців тому +2

    ਬਹੁਤ ਹੀ ਇਮੋਛਨਲ ਗੱਲਬਾਤ ਤੁਸੀਂ ਬਹੁਤ ਮਹਾਨ ਹੋ ਜੀ ਦਿੰਲੋ ਸਲੂਟ ਜੀ 🙏

  • @dr.paramjitsinghsumra179
    @dr.paramjitsinghsumra179 6 місяців тому

    ਡਾਕਟਰ ਹਰਸ਼ਿੰਦਰ ਕੌਰ ਜੀ, ਤੁਸੀਂ ਅਸੀਂ ਬਹੁਤ ਤੰਗੀ ਤੁਰਸ਼ੀਆਂ ਵਿੱਚ ਜੀਵਨ ਬਤੀਤ ਕੀਤਾ ਤੇ ਉੱਚੀ ਪੜ੍ਹਾਈ ਪੜ੍ਹੇ। ਮੈਂ ਤਾਂ ਪਾਰਕ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦੇ ਬੈਂਚ ਸੌਂਣ ਲਈ ਆਪਣੇ ਬਿਸਤਰ ਬਣਾਏ। ਉੱਥੇ ਲੱਗੀ ਰੋਸ਼ਨੀ ਥੱਲੇ ਬੈਠ ਕੇ ਪੜ੍ਹਾਈ ਕਰਨੀ। ਸੱਤ ਭੈਣ ਭਾਈਆਂ ਵਿਚਕਾਰਲਾ ਸੀ। ਡਾਕਟਰ ਦਲਜੀਤ ਸਿੰਘ ਤੁਹਾਡੇ ਮਾਮਾ ਜੀ ਨੂੰ ਮੈਂ ਆਪਣੇ ਪਰਵਾਰ ਸਮੇਤ ਮਿਲਣ ਗਿਆ ਸੀ ਬਹੁਤ ਨਿੱਘੇ ਸੁਭਾਅ ਦੇ ਮਾਲਕ ਸਨ। ਤੁਹਾਡੇ ਅੰਦਰ ਵੀ ਪ੍ਰੋਫੈਸਰ ਸਾਹਿਬ ਸਿੰਘ ਦਾ ਅਸਲ ਸੁਭਾਅ ਹੈ। ਅਕਾਲ ਪੁਰਖ ਤੁਹਾਨੂੰ ਚੜ੍ਹਦੀ ਕਲਾ ਤੇ ਲੰਮੀ ਉਮਰ ਬਖਸ਼ਿਸ਼ ਕਰਨ।

  • @GORAWALIA
    @GORAWALIA 6 місяців тому +2

    ਡਾਕਟਰ ਸਾਹਿਬ ਭਾਗਾ ਵਾਲੇ ਹੇ ਡਾਕਟਰ ਸਾਹਿਬ ਸਿੰਘ ਤੁਹਾਡੇ ਨਾਨਾ ਜੀ ਸਨ ਅਤੇ ਤੁਹਾਡੇ ਮਾਮਾ ਜੀ ਸਰਦਾਰ ਦਲਜੀਤ ਸਿੰਘ ਪਰਸਿਧ ਆਈ ਸਰਜਨ ਸਨ।

  • @amarjitkaur7074
    @amarjitkaur7074 5 місяців тому

    Bhut vadhia interview Mam ji

  • @DaljitKaur-nl1fr
    @DaljitKaur-nl1fr 6 місяців тому

    ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kuldipsamra5119
    @kuldipsamra5119 5 місяців тому

    ਬਹੁਤ ਵਧੀਆ ਵਿਚਾਰ/ਇੰਟਰਵਿਊ

  • @Harjitsingh-bp2bw
    @Harjitsingh-bp2bw 5 місяців тому

    Tuhade sare parivar nu naman ,satikar bhari sat ahri akal

  • @manjitsandhu9927
    @manjitsandhu9927 6 місяців тому +1

    I cried along with you may waheguru ji bless you 🙏🙏

  • @KaushpreetKaur-h7o
    @KaushpreetKaur-h7o 2 місяці тому

    Amazing interview we can learn something from you thanks

  • @chanderparkash9481
    @chanderparkash9481 6 місяців тому +1

    Madam Harshinder Kaur Ji satshri akal Ji . Really very great Big proud Ji tuhade uper sda charde kla hove ji .

  • @KuldeepKaur-bk5hn
    @KuldeepKaur-bk5hn 23 дні тому

    Dil nu shuhan bali interview ❤❤

  • @surinderkaur7628
    @surinderkaur7628 6 місяців тому +5

    ਦਿਲ ਨੂੰ ਛੂਹਣ ਵਾਲੀ ਇੰਟਰਵਿਊ

  • @SarbjitKaur-gw3im
    @SarbjitKaur-gw3im 6 місяців тому

    DR ਹਰਸ਼ਿੰਦਰ. ਜੀ ਓ R GREAT WOMEN ❤❤

  • @sohansinghsandhu4025
    @sohansinghsandhu4025 6 місяців тому +1

    ਪੰਜਾਬੀ ਜਿੰਦਾ ਰਹੇ ਗੀ ਤਾ ਪੰਜਾਬੀ❤

  • @harjitkaur3769
    @harjitkaur3769 6 місяців тому +4

    Bahut vadia ji tuhaday khandan nu vi salute

  • @rajwantkaurdhillon7355
    @rajwantkaurdhillon7355 6 місяців тому +1

    Tuhadee uchi soch nu parnaam.
    🙏🙏🙏🙏🙏

  • @RKaur-ix3kk
    @RKaur-ix3kk 6 місяців тому

    Dr hershinder kaur madam ji waheguru ji ka Khalsa waheguru ji ki Fateh bohot badhiya interview thanks

  • @rajwantkaurdhillon7355
    @rajwantkaurdhillon7355 6 місяців тому +1

    ene mahaan pita di beti mahaan hi honi see.
    Waheguru gi tuhanu sada chardikala vich rakhan.
    🙏🙏🙏🙏🙏

  • @ranbirkaur9705
    @ranbirkaur9705 6 місяців тому +2

    Waheguru ji tuhanu hamesha chardi kala c rakhe

  • @ManjitRai-k7v
    @ManjitRai-k7v 6 місяців тому +1

    Waheguru ji bless you ❤

  • @harmeetkaur9257
    @harmeetkaur9257 6 місяців тому

    Waheguru tuhanu chardi kala bakhse. Salute hai jee. Proud oh your blood. 🙏🙏🙏🙏🙏🙏🙏👌💖

  • @Harjitsingh-bp2bw
    @Harjitsingh-bp2bw 5 місяців тому

    Great faimiley

  • @Ks_saini855
    @Ks_saini855 6 місяців тому +7

    ਬਾਪ ਇਕ ਚੀਜ਼ ਹੀ ਅੇਸੀ ਜੀ ਜਦ ਜਾਦ ਆਉਦੀ ਰੋ ਲਈ ਦਾ

  • @swarnbhullar4967
    @swarnbhullar4967 6 місяців тому +1

    Dr harshinder ji asin hamesha tuhanu hasde hì dekhia bara Changa lagda sì aj tuhadi life story sunke akhan vi te dil vi pani pani ho gia ķinna dard lukoi baithe ho dhian lai ohna laì bahut kam kar rahe ho sadke jande han tuhade to pamatma tuhanu chardi kala vich rakhe dr de roop vich tusiñ frishta ho

  • @rajwantgrewal8451
    @rajwantgrewal8451 6 місяців тому +2

    🙏🙏👍Brave Soul I love you my sister God bless you & all family 🙏🙏

  • @surekhabhargava8625
    @surekhabhargava8625 6 місяців тому

    ਔਰਤਾਂ ਤੇ ਜ਼ੁਲਮਾਂ ਦੀ ਹੱਦ ਹੀ ਕੋਈ ਨਹੀਂ,ਤੁਹਾਡੀ ਗੱਲਾਂ ਸੁਣ ਕੇ ਪਤਾ ਲੱਗਿਆ,ਕਦੋਂ ਤਕ ਇਹ ਸਭ ਕੁਛ ਚਲਦਾ ਰਹੇਗਾ

  • @gurjeetkaur6299
    @gurjeetkaur6299 6 місяців тому

    ਦਿਲ ਫਰੋਲਣ ਲਈ ਧੰਨਵਾਦ ਭੈਣ ਜੀ।਼਼਼਼

  • @balwinderkour9247
    @balwinderkour9247 6 місяців тому +4

    ਪਿਤਾ ਦੇ ਤੁਰ ਜਾਣ ਦਾ ਦਰਦ ਧੀ‌ ਹੀ ਜਾਣਦੀ ਹੈ

  • @surindersingh3330
    @surindersingh3330 6 місяців тому +1

    Great regards salute Great family wahaguru g chardikala g great struggle in life and success again Great salute

  • @Navjotkaur-sd1dv
    @Navjotkaur-sd1dv 5 місяців тому

    Dr has indeed ji ur great.may God bless u.❤

  • @rajwindercheema6890
    @rajwindercheema6890 6 місяців тому

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @karmjitgrewal880
    @karmjitgrewal880 6 місяців тому

    Dr. Harshinder ji you are Greatest woman ❤❤ salute to you God bless you 🙏🙏🙏🙏🙏

  • @rajvinderkaur429
    @rajvinderkaur429 6 місяців тому

    ਸਤਿ ਸ੍ਰੀ ਆਕਾਲ ਮੈਡਮ ਜੀ
    ਸਲਾਮ ਹੈ ਤੁਹਾਡੀ ਸੋਚ ਨੂੰ

  • @gurdevkaur3417
    @gurdevkaur3417 5 місяців тому

    🙏🙏So proud of you now you and your husband happy couple Thanks God 🙏🙏

  • @manjitkaurbedi1911
    @manjitkaurbedi1911 6 місяців тому +1

    Waheguru ji tohade te meher bhrya hath rakhe ji

  • @kulwindersran-ll6oe
    @kulwindersran-ll6oe 6 місяців тому

    Amezing interview , salute to you and your papa ji and nana ji

  • @manjitkaur-py2vo
    @manjitkaur-py2vo 5 місяців тому

    Dr.Harshindef ji mera v bohat rona aya tuhada sara kuchh sunn k . Dhan ho tusin ji.

  • @rajbhupindersingh5977
    @rajbhupindersingh5977 6 місяців тому

    Waheguru ji aap ta maher bhria hath raghn bahut vdia soch ha aap gasy pariwar vich god aap vart riaha huda

  • @paramjitrajbans1890
    @paramjitrajbans1890 6 місяців тому +1

    ਭੈਣ ਜੀ ਸਤ ਸ੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ❤

  • @shashikarara3916
    @shashikarara3916 6 місяців тому

    Waheguru ji tuhanu himmat bakshan🙏🌹🙏 bahot bhale da kamm kar rahe ho madam ji 🙏🌹🙏

  • @Amansidhu15
    @Amansidhu15 5 місяців тому

    Waheguruji

  • @Harjitsingh-bp2bw
    @Harjitsingh-bp2bw 5 місяців тому +1

    Punjabi zuban de prhredar, salute

  • @kaurjeet68
    @kaurjeet68 6 місяців тому +1

    Bhanji tusi blessed ho ji 🙏
    Eh looki kalyugi hn waheguru ji Please guide them all
    Very respectful video bhanji ❤
    I like you so much is hard to explain.

  • @manjeetkaur2197
    @manjeetkaur2197 6 місяців тому

    No words to appreciate Shahib Singh, S Pritam Singh and your family is really great great 👍
    My all the best wishes for your family ❤salute you

  • @satinderkaur1632
    @satinderkaur1632 5 місяців тому

    Do great Dr. Hrshinder ji

  • @opinderhothi898
    @opinderhothi898 6 місяців тому

    Sat siri AkalDrShibtusi great howaheguru rakha

  • @gurmelsingh4111
    @gurmelsingh4111 6 місяців тому +1

    ਡਾ਼ ਸਾਹਿਬ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੀਆ ਕਿਤਾਬਾਂ ਬਾਰੇ ਵੀ ਕੁਝ ਦੱਸਿਓ। ਤਾਂਕਿ ਅਸੀਂ ਵੀ ਕੁਝ ਉਹਨਾਂ ਦੀ ਸੰਗਤ ਮਾਣ ਸਕੀਏ।

  • @gurmeetaujla4328
    @gurmeetaujla4328 6 місяців тому

    Waheguruji u r very great bhanji 🙏

  • @baljitkaur691
    @baljitkaur691 6 місяців тому +1

    ਬਹੁਤ ਇਮੋਸ਼ਨਲ ਦਰਦਨਾਕ ਕਹਾ ਣੀ

  • @prmjitkaur1448
    @prmjitkaur1448 6 місяців тому

    Satsiri akal bhainji Harshinder kaur ji
    You very nice thanks ji. Waheguru ji kirpa karni thanks ji

  • @amarjitkaur3694
    @amarjitkaur3694 6 місяців тому

    ਬੀਬੀ ਸਨਦੀਪ ਕੌਰ ਵੀ ਬਹੁਤ-ਬਹੁਤ ਸੇਵਾਕਰਰਹੇਹਨ

  • @jasbirsinghjasbirpadhri4911
    @jasbirsinghjasbirpadhri4911 4 місяці тому

    Very nice medm j

  • @baljinderghuman1272
    @baljinderghuman1272 6 місяців тому

    Salute hai dr .sahib tuhanu hamesha tandrust raho

  • @balwinderoberoi
    @balwinderoberoi 6 місяців тому

    Amazing interview Madam. Ji Really very great big proud ji

  • @dhianchand6431
    @dhianchand6431 6 місяців тому

    Madam ji menu bahat khushi hai.meri bety tuhady student rahi .bahut bahut satkar.

  • @RajinderSingh-on7kb
    @RajinderSingh-on7kb 6 місяців тому

    Madam Ji Sat Shri Akal You Have Good Thought God bless you Lot of

  • @rupinderbrar888
    @rupinderbrar888 6 місяців тому +3

    Parivar nu salute g

  • @amarjitsandbu9170
    @amarjitsandbu9170 6 місяців тому +1

    Very heart touching ji you are too sweet mam

  • @gurinderkaur5637
    @gurinderkaur5637 6 місяців тому

    ਵਾਹ ਜੀਵਨ ❤❤❤

  • @harmansidhu2362
    @harmansidhu2362 6 місяців тому

    waheguru ji 🙏🙏🙏🙏 1:01:57

  • @jasueprincemehta8779
    @jasueprincemehta8779 6 місяців тому

    ਜਾਦੀ ਫੇਰ ਕੁਝ ਲੈਕੇ ਆਉਦੀ ਤੁਹਾਡੀ ਤੇ ਮੇਰੇ ਘਰ ਦੀ ਇਕ ਹੈ ਯਾਦਾ ਪੁਰਾਣੀਆ ਆਗਈ ਫੇਰ ਮੇਰਾ ਜਨਮ ਹੋਇਆ ਸੱਬ ਤੋ ਛੋਟੀ ਹਾਂ ਵੱਡੀ ਭੈਣ 3 ਭਰਾ 5 ਵੀ ਮੈ ਹਾਂ ਦਿਲ ਬਹੁਤ ਉਦਾਸ ਹੋਇਆ ਹੈ 🙏🙏🙏😭😭😭😭

  • @balwinderwander8200
    @balwinderwander8200 6 місяців тому

    Dr shaib singh ji noo kot kot parnaam❤❤❤❤❤❤❤

  • @gurdarshankaur5560
    @gurdarshankaur5560 6 місяців тому

    Waheguru ji🙏🙏🙏🙏🙏

  • @JasvirKaur-pv4to
    @JasvirKaur-pv4to 6 місяців тому

    Waheguru ji waheguru ji

  • @balwinderkaur4902
    @balwinderkaur4902 6 місяців тому

    Bahut Mann mahsus hoia pro Pritam Singh di dhee ta Pro sahib Singh di dhoti ne eh sun ke

  • @rajwantkaurdhillon7355
    @rajwantkaurdhillon7355 6 місяців тому

    Shabad nahi tuhade privaar vaste ate tuhade vaste taarif lai.
    Waheguru gi tuhanu sada chardikala vich rakhan.

  • @kulwantkaur8901
    @kulwantkaur8901 6 місяців тому

    Waheguru ji 😢😢❤❤❤❤

  • @rajwantkaurdhillon7355
    @rajwantkaurdhillon7355 6 місяців тому +1

    Bhaingi harshinder kaur gi waheguru gi ka khalsa waheguru gi ki fateh.
    🙏🙏🙏🙏🙏

  • @ajitkaur9054
    @ajitkaur9054 6 місяців тому +2

    Salute mam ji from Canada 🇨🇦

  • @Om_jai_jagdish
    @Om_jai_jagdish 6 місяців тому

    Ssakaal ma'am g Really I like your videos very much U r God gifted personality I love your seerat very much

  • @rajwantkaurdhillon7355
    @rajwantkaurdhillon7355 6 місяців тому

    Dilo slaam esiyaa rooha nu 🙏🙏🙏🙏🙏

  • @kanikasharma5932
    @kanikasharma5932 6 місяців тому +2

    Salute Mam

  • @RajwinderRajwinder-k9o
    @RajwinderRajwinder-k9o 6 місяців тому +1

    ਕਰੇ ਕੰਮ ਜੋ ਬੰਦਾ ਨੇਕੀਆ ਦੇ ❤ਉਸ ਕੰਮ ਦੀ ਕਦਰ ਜਹਾਨ ਕਰਦਾ

  • @SarbjitJohal-v5v
    @SarbjitJohal-v5v 6 місяців тому

    Waheguru Ji chardi kala ch raho

  • @bejindersinghgrewal6866
    @bejindersinghgrewal6866 6 місяців тому +1

    Salute dr sahib

  • @swarnjitkaur5137
    @swarnjitkaur5137 6 місяців тому

    Bhain ji tuhanu bahut 2 parnam