Narinder Biba "Kahnnu Maardaan "ਨਰਿੰਦਰ ਬੀਬਾ "ਕਾਹਨੂੰ ਮਾਰਦਾਂ " نریندر بیبا "کاہنوں مارداں چندریا "

Поділитися
Вставка
  • Опубліковано 11 жов 2020
  • Narinder Biba was one of the great Punjabi Folklore singer. She was born in 1941 in Sargodha now in Pakistan. In 1947 her family moved to Khumana a village in district Patiala later her family moved to Ludhiana City. She passed her B. A. from Govt. College Ludhiana.
    She liked to sing and she got her Folk music training from Sh. Lal Chand Yamla Jatt and Classical music training from Master Hari Dev of Goraya. She was married to a stage announcer named Jsapal Singh.
    She had a long beautiful (hek) loud upper notes. She is known for singing Punjabi folklores, love romances of Punjab like Mirza Sahiban, Sassi Punnun and more. She performed in Akhaaras (Open air singing performance) and was very popular with the Punjabi People. She was a regular contributor to Akashbani (Radio) Jalandhar. She recorded Sikh historical moments like Saka Sirhind and many more.
    She also recited Gurbani Shabads (Religious Sikh Songs). She also did play back singing in Punjabi films produced in Bollywood. She was one of the best sought artist. She recorded many Punjabi Folk music and religious albums. She was also very favorite artist in duets she sang with Jagat Singh Jagga, Harcharan Grewal, Mohd. Sadiq, Karnail Gill, K. Deep, Master Hari Dev and many more artists. She always sang songs suitable for family listening. Punjabees will always remember her great voice.
    She died on June 27th 1997 at the age of 56
    Visions of Punjab and Kalcine Enterprises attended Professor Mohan Singh Mela in 1992, we present an rendition of Narinder Biba ji, hope viewers will like it.

КОМЕНТАРІ • 304

  • @narajansingh959
    @narajansingh959 3 роки тому +113

    ਇਹ ਹੁੰਦੀ ਹੈ ਸਾਫ਼ ਸੁਥਰੀ ਗਾਇਕੀ।ਇਹਨਾਂ ਗੀਤਾਂ ਵਿੱਚ ਨੋਕ ਝੋਕ,ਉਲਾਂਬੇ,ਸਾਦਗੀ ਹੁੰਦੀ ਸੀ।ਅੱਜਕੱਲ ਦੇ ਲੇਖਕ ਤੇ ਗਾਇਕ (ਸਾਰੇ ਨਹੀਂ)ਗੰਦ ਹੀ ਲਿਖਦੇ ਨੇ ਗੰਦਗੀ ਹੀ ਗਾਉਦੇਂ ਨੇ, ਕੁੜੀ ਤੇ ਮੁੰਡੇ ਦਾ ਨੰਗੇਜ਼ ਦਿਖਾਇਆ ਜਾਂਦਾ ਹੈ। ਸਾਡਾ ਸੱਭਿਆਚਾਰ ਤਾਂ ਪਤਾ ਨੀ ਕਿੰਨਾ ਡੂੰਘੇ ਦੱਬਿਆ ਗਿਆ।ਅਸੀਂ ਬੀਬਾ ਜੀ ਦਾ ਅਖਾੜਾ ਤਾਂ ਨਹੀਂ ਵੇਖਿਆ ਸੀ। ਪਰ ਇੰਟਰਨੈੱਟ ਨੇ ਵੇਖਾਇਆ 👌👌👌👌👌👌👌 ਬਹੁਤ ਬਹੁਤ ਧੰਨਵਾਦ ਜੀ

    • @joginderkalsi
      @joginderkalsi  3 роки тому +4

      Thanks for your comments

    • @harneksingh3077
      @harneksingh3077 3 роки тому +1

      Wow g

    • @sukhpreetsingh1907
      @sukhpreetsingh1907 3 роки тому +2

      @@joginderkalsi sir pura akhara hoya ta jaroor upload kreo

    • @gurdevsinghkhela3534
      @gurdevsinghkhela3534 3 роки тому +1

      nice song very attrective video

    • @DiffKaran
      @DiffKaran 3 роки тому +3

      Awesome 👍👍👍 rooh Khush hogi biba ji nu sunn ke eh gayaki ajj kitthe nice very nice ....

  • @0007preet1
    @0007preet1 2 роки тому +16

    ਕੋਈ ਤੋੜ ਨੀ ਇਹਨਾਂ ਦਾ । ਅਸਲ ਗਾਇਕੀ 👌👌

  • @mahindermindi7797
    @mahindermindi7797 3 роки тому +40

    ਬੁਲੰਦ ਆਵਾਜ਼ ਦੀ ਮਾਲਕਾਂ ਨਰਿੰਦਰ ਬੀਬਾ ਜੀ ਨਹੀਂ ਹੋਣੀ ਕੋਈ ਹੋਰ

  • @baldevsingh4956
    @baldevsingh4956 Рік тому +11

    ਪੰਜਾਬ ਦੀ ਕੋਇਲ ਨਰਿੰਦਰ ਬੀਬਾ ਅੱਜ ਵੀ ਜਿੰਦਾ ਹੈ

  • @ajitchauhan375
    @ajitchauhan375 3 роки тому +16

    ਲੱਖਾਂ ਗਾਇਕ ਹੋਣ ਪਰ ਨੰਰਿੰਦਰ ਬੀਬਾ ਵਰਗਾ ਨਹੀ ਹੋਣਾ।

  • @yashpalsharma8917
    @yashpalsharma8917 2 роки тому +11

    🙏 ਨਰੇਂਦਰ ਬੀਬਾ ਦਾ ਪੰਜਾਬੀ ਗਾਇਕੀ ਵਿੱਚ ਅਜ ਵੀ ਸੁਨਿਹਰੀ ਅਖਰਾਂ ਵਿੱਚ ਨਾੰ ਹੈ। 🇮🇳🌹👌🙏

  • @KuldipSingh-su8rj
    @KuldipSingh-su8rj Рік тому +4

    ਬੀਬਾ ਜੀ ਅੱਜ ਵੀ ਯਾਦ ਆਉਦੀ ਏ

  • @paramveerrkt
    @paramveerrkt 3 роки тому +17

    ਬੀਬਾ ਜੀ ਅਸੀਂ ਅੱਜ ਬੀ ਤੁਹਾਨੂੰ ਯਾਦ ਕਰਦੇ ਹਾਂ

  • @DAVINDERSINGH-uq9bt
    @DAVINDERSINGH-uq9bt 3 роки тому +20

    ਸਦਾ ਬਹਾਰ ਗੀਤ👌

  • @harbhajansingh2620
    @harbhajansingh2620 3 роки тому +43

    ਪੁਰਾਣੀ ਗਾਇਕੀ ਵਿੱਚ ਨਰਿੰਦਰ ਬੀਬਾ ਇਕ ਬਹੁਤ ਵੱਡਾ ਨਾਂ ਐਂ ਜੀ ,, ਨਹੀਂ ਭੁਲਾ ਸਕਦੇ ਜੀ ਓਹਨੂ ,, ਧੰਨਵਾਦ ਜੀ

  • @gtej6852
    @gtej6852 3 роки тому +5

    ਇਹ ਸੀ ਉਸਤਾਦਾਂ ਦੇ ਚੰਡੇ ਹੋਏ ਗਾਇਕ 👏👏👏👏👍👍👌🏻🙏🏻🙏🏻

  • @brarbrar5471
    @brarbrar5471 2 роки тому +6

    ਵਾਹ, ਮਜ਼ਾ ਆ ਗਿਆ। ਬਚਪਨ ਵਿਚ ਸੁਣਦੇ ਹੁੰਦੇ ਸੀ। ਬਚਪਨ ਯਾਦ ਆ ਗਿਆ

  • @kalyandabadshagudsong8177
    @kalyandabadshagudsong8177 3 роки тому +34

    ਇਹ ਹਨ ਸਾਡੇ ਪੰਜਾਬੀਆਂ ਦੇ ਰਿਸ਼ਤਿਆਂ ਵਿਚਕਾਰ ਅਸਲੀ ਗਾਇਕੀ ਦੇ ਬਾਦਸ਼ਾਹੀ ਸਾਜ਼ ਅਤੇ ਗਾਉਣ ਦੇ ਅੰਦਾਜ਼,, ਅਤੇ ਗੀਤਕਾਰ ਦੀ ਕਲਮ ਵੱਲੋਂ ਸਹੀ ਸਬਜੈਕਟ ਨਾਲ ਤਿਆਰ ਕੀਤਾ ਗਿਆ ਗੀਤ ਬਹੁਤ ਹੀ ਸਲਾਹੁਣਯੋਗ ਹੈ

  • @manjitsingh1117
    @manjitsingh1117 2 роки тому +11

    ਜਦੋਂ ਕਿਤੇ ਨਰਿੰਦਰ ਬੀਬਾ ਜੀ ਦੀ ਅਵਾਜ਼ ਛੋਟੇ ਹੁੰਦਿਆਂ ਦੇ ਕੰਨੀਂ ਪੈ ਜਾਂਦੀ ਸੀ। ਮੰਜੇ ਤੇ ਪੈਇਆਂ ਦੇ ਤਾਂ ਉਠ ਕੇ ਬੈਠ ਜਾਂਦੇ ਸੀ।ਐਨੀ ਮਿੱਠੀ ਅਵਾਜ਼ ਸੀ।ਸਿੱਧੀ ਦਿਲ ਨੂੰ ਪਾਰ ਕਰਦੀ ਸੀ। ਬਹੁਤ ਧੰਨਵਾਦ ਜੀ।

  • @karamjitsingh8522
    @karamjitsingh8522 3 роки тому +25

    ਬੜੀ ਬੁਲੰਦ ਅਤੇ ਪਿਆਰੀ ਅਵਾਜ਼ ਦੀ ਮਲਿਕਾ ਸੀ ਬੀਬਾ ਜੀ
    ਇਨ੍ਹਾਂ ਦੇ ਅਖਾੜੇ ਸੁਣਕੇ ਰੂਹ ਖੁਸ਼ ਹੋ ਜਾਂਦੀ ਸੀ

  • @baldevdhanjal200
    @baldevdhanjal200 3 роки тому +13

    ਜਦੋਂ ਮੇਰੀ 11/ 12 ਸਾਲਾਂ ਦੀ ਉਮਰ ਸੀ ।
    ਉਨ੍ਹਾਂ ਦਿਨਾਂ ਦੇ। ਇਹ ਗੀਤ ਹਨ ।
    ਉਸ ਉਮਰ ਦਾ ਤਕਰੀਬਨ ਹਰ ਦਿਨ ਬਨੇਰੇ ਤੇ ਵੱਜਦੇ ਲਾਓਡ ਸਪੀਕਰ ਦੀ ਅਵਾਜ਼ ਵਿਚ ਹੀ ਗੁਜਰਿਆ ।।
    1979‌ ਤੋਂ ਬਾਅਦ ਕਨੇਡਾ ਵਿੱਚ ਵੀ ਇਹ ਨਹੀਂ ਭੁਲ ਸਕੇ।
    ਤਹੁਡਾ ਬਹੁਤ ਬਹੁਤ ਧੰਨਵਾਦ 🙏🌺।।

    • @savibhangal2118
      @savibhangal2118 2 роки тому

      ਸਹੀ ਕਿਹਾ ਜੀ ਹੁਣ ਵੀ ਜਦ ਸੁਣਦੇ ਹਾਂ ਉਹੀ ਬਚਪਨ ਵਾਲੀਆ ਯਾਦਾਂ ਚ ਗੁਆਚ ਜਾਈਦਾ,,

  • @kuldeepsinghlakhesar3539
    @kuldeepsinghlakhesar3539 3 роки тому +4

    ਅਸਲ ਗਾਈਕ ਆ ਸੀ ਵੀਰ👌👌👌

  • @NarinderSingh-ud8eg
    @NarinderSingh-ud8eg 3 роки тому +16

    ਅੱਤ ਸੁੰਦਰ ਅਵਾਜ਼ ਅਤੇ ਥੋਲ

  • @user-ii6ly8dt1n
    @user-ii6ly8dt1n 2 місяці тому +2

    ਬਹੁਤ ਵਧੀਆ ਗਾਇਕਾਂ ਸੀਮਾ ਨਰਿੰਦਰ ਬੀਬਾ ਜੀ

  • @beantsingh9208
    @beantsingh9208 Рік тому +10

    ਸੱਠਵਿਆਂ ਅਤੇ ਸਤਰਵਿਆਂ ਵਿੱਚ ਨਰਿੰਦਰ ਬੀਬਾ ਜੀ ਦੇ ਅਖਾੜੇ ਅਕਸਰ ਪਿੰਡਾਂ ਵਿੱਚ ਲਗਦੇ ਸਨ। ਇਹਨਾਂ ਨੂੰ ਅਖਾੜੇ ਵਿੱਚ ਸੁਣਨ ਦਾ ਸਵਾਦ ਨੂੰ ਸਬਦਾਂ ਵਿੱਚ ਬਿਆਨ ਨਹੀਂ ਕਰਿਆ ਜਾ ਸਕਦਾ।

  • @harbanslal6653
    @harbanslal6653 3 роки тому +7

    ਬਹੁਤ ਵਧੀਆ ਜੀ ਧੰਨਵਾਦ

  • @harwindersingh4551
    @harwindersingh4551 3 роки тому +4

    ਬੀਬਾ ਜੀ ਨੇ ਬਹੁਤ ਹੀ ਵਧੀਆ ਗਾਇਕੀ ਢੰਗ ਨਾਲ ਗਾਇਆ ਹੈ ਜੀ

  • @niranjansinghjhinjer1370
    @niranjansinghjhinjer1370 3 роки тому +17

    Wah ji wah kya baat h
    Punjab di asli Ruh
    Jaankaari lei shukriya sir

  • @user-ek6tu7iu4b
    @user-ek6tu7iu4b 11 місяців тому +3

    ਬਹੁਤ ਵਧੀਆ ਗੀਤ ਸੰਗੀਤ ਹੈ ਮੈ ਇਹ ਗੀਤ 50 ਵਾਰ ਤੋ ਵੱਧ ਸੁਣਿਆ ਹੈ ਬਹੁਤ ਬਹੁਤ ਧੰਨਵਾਦ ਸਰ ਜੋਗਿੰਦਰ ਸਿੰਘ ਕਲਸੀ ਜੀ❤❤❤❤❤❤❤❤

  • @sushilpal8924
    @sushilpal8924 3 роки тому +14

    Heart touching singing .🙏🙏🙏🌷❤️🌹

  • @mohindersingh9059
    @mohindersingh9059 3 роки тому +3

    Legend klakar c Bibi ji

  • @ManmohanSingh-kr8bx
    @ManmohanSingh-kr8bx 3 роки тому +10

    ਅਮਰ,,ਆਵਜ,,ਸਰੇ,,ਗਇਕਾ,,ਦੀ,,ਮਾ,,

  • @sohansinghkesarwalia5509
    @sohansinghkesarwalia5509 2 роки тому +3

    ਵਾਹ ਜੀ ਵਾਹ ,ਇਸ ਗੀਤ ਨੂੰ ਲਿਖਣ ਦੀ ਕਹਾਣੀ ਦੇਵ ਥਰੀਕੇ ਵਾਲੇ ਨੇ ਸੁਣਾਈ ਸੀ,

  • @balwinderpadda2311
    @balwinderpadda2311 3 роки тому +5

    ਬਹੁਤ ਵਧੀਆ ਗੀਤ ਜੀ 12 ਜਨਵਰੀ 2021

  • @kedarnath7791
    @kedarnath7791 2 роки тому +2

    Jindgi vich sadaa punjab di koyal Gunjadi rahugi Punjabiya de dil vich Raj the gyika ji

  • @sidhuanoop
    @sidhuanoop 3 роки тому +7

    Super evergreen song biba ji

  • @gaganghamurghat5550
    @gaganghamurghat5550 3 роки тому +4

    hek siraaa babeo🤤🤤🤤🤤🤤🤤🤤🤤🤤🤤🤤😮😮😮😮😮😮

  • @SukhvinderSingh-wy1fr
    @SukhvinderSingh-wy1fr Рік тому +2

    I love you madam ji waheguru ji 🙏❤

  • @manjitthandi8970
    @manjitthandi8970 2 роки тому +2

    Number one bhaji we missing now real singers

  • @rajadhaliwal7831
    @rajadhaliwal7831 3 роки тому +13

    ਬਹੁਤ ਪਿਆਰਾ ਗੀਤ ਆ ਜੀ

  • @tarsembumrah9421
    @tarsembumrah9421 3 роки тому +12

    Singers of today have a lot to learn from this type of top-class singing

  • @kiranroopsharma3684
    @kiranroopsharma3684 3 роки тому +8

    Nobody will take her place , still miss you.

  • @gurindersinghdhillon1106
    @gurindersinghdhillon1106 3 роки тому +14

    Legend of Punjab.

  • @mohmedismael8834
    @mohmedismael8834 3 роки тому +4

    Biba ji jinna jor hi dholak vale veeran da laggea very nice 👌 ji

  • @baldevchungha2298
    @baldevchungha2298 Рік тому +1

    ਸਾਡੀ ਜਵਾਨੀ ਦੀ ਯਾਦ ਆ ਗਈ

  • @rattandhaliwal
    @rattandhaliwal Рік тому +2

    ਬੀਬਾ ਵਰਗੇ ਬਹੁਤ ਸਮੇਂ ਦੇ ਬਾਅਦ ਹੀ ਜਨਮ ਲੈਂਦੇ ਹਨ।

  • @prabjitsodhi3417
    @prabjitsodhi3417 3 роки тому +5

    Dadi maa was the best....

  • @parmindersinghsidhu4734
    @parmindersinghsidhu4734 2 роки тому +4

    Queen of punjabi songs.

  • @makhanbalu470
    @makhanbalu470 Рік тому +4

    My favorite singer ever

  • @kuldeepkalsi275
    @kuldeepkalsi275 2 роки тому +1

    Wah kiya baat aa super star singer aa. Narinder beeba g

  • @PKalsi-zq4rs
    @PKalsi-zq4rs 3 роки тому +4

    Old is gold

  • @SouravKumar-fu2tu
    @SouravKumar-fu2tu 3 роки тому +5

    Shri Gurmeet Bawa ji, Narinder biba ji,Surinder kaur ji,Ranjit kaur ji ,jagmohan kaur ji

    • @karanbirbhatti2232
      @karanbirbhatti2232 3 роки тому +1

      Hanji veer jee tusi sab yaad karwa ditta.....eh sab punjab de sangeet diyan raaniyaan han

  • @sufisitara2532
    @sufisitara2532 3 роки тому +7

    Lakh lakh parnam satkàr yog biba ji nu

  • @santoshpanwar52
    @santoshpanwar52 2 роки тому +12

    This song is dedicated to my respected teacher Smt
    Surinder kaur presently settled in South Africa.A
    Span of 55 Years has passed but memories aee atll afresh.

    • @MrApbutt
      @MrApbutt Рік тому

      Golden voice true picture of Punjabi culture. Love from Lahore, Pakistan.

  • @raghvirsingh5685
    @raghvirsingh5685 3 роки тому +2

    Biba ji nu bhulaya ni ja skda. Ih ne asli waris sabhyAchar de. Waheguru ji biba ji di chardi KLA rakhan

  • @jawaharkohli6300
    @jawaharkohli6300 2 роки тому +2

    Pak Ruh ty pak alfaaz, subhan Allah 🌻

  • @kachraseth690
    @kachraseth690 3 роки тому +6

    Old is gold super star 🌟🌟 singer hi c atttttttt 🌠⭐💥🎉🔥🌟💞💫👌🎤✳️🎶

  • @nasticpapu1396
    @nasticpapu1396 2 роки тому +4

    LEGEND SINGER OF GOLDEN ERA❤

  • @amolakram6282
    @amolakram6282 3 роки тому +7

    My favorite Singer Narinder biba.

  • @rajinderpahwa8113
    @rajinderpahwa8113 3 роки тому +6

    An excellent punjabi singer.

  • @sonubahadur7923
    @sonubahadur7923 3 роки тому +3

    She was the best singer

  • @darshansinghkhalsa3380
    @darshansinghkhalsa3380 Рік тому +3

    ਅਮਰ ਆਵਾਜ਼ ਨਰਿੰਦਰ ਬੀਬਾ; ਵੀਹਵੀਂ ਸਦੀ ਦੀ ਮਹਾਨ ਗਾਇਕਾ ਨਰਿੰਦਰ ਬੀਬਾ ਜੀ ਦੇ ਤਿੰਨ ਅਖਾੜੇ ਸੁਣਨ ਦਾ ਮੌਕਾ ਪਰਮਾਤਮਾ ਨੇ ਬਖਸ਼ਿਸ਼ ਕੀਤਾ ; ਜਿਸ ਵਿੱਚ ਖਾਸ ਕਰਕੇ ਮਿਰਜ਼ਾ ਜੋ ਅੱਜ ਤੱਕ ਹੋਰ ਕਲਾਕਾਰ। ਤੋਂ ਨਹੀਂ ਸੁਣਿਆ

  • @bhupendarsharma4123
    @bhupendarsharma4123 3 роки тому +2

    Jai ho Jai Jai kar Jai ho Jai Jai kar Jai ho Jai Jai kar Jai ho Jai Jai kar

  • @khushbrar828
    @khushbrar828 Рік тому +1

    ਕੋਈ ਰੀਸ ਨਹੀਂ ਕਰ ਸਕਦਾ ਨਰਿੰਦਰ ਬੀਬਾ ਜੀ ਦੀ

  • @SarbjitSingh-er2bo
    @SarbjitSingh-er2bo 2 роки тому +3

    Narinder Biba the musician of the century.

  • @tarlochansingh95
    @tarlochansingh95 2 роки тому +1

    ਦਿਲੀ ਧੰਨਵਾਦ ਆਪ ਜੀ ਦਾ ਼਼਼਼਼਼ਜਿੰਨਾ ਨੇ ਏਹ ਅ ਾਵਾਜ ਸੁਨਣ ਨੂੰ ਪੋਸਟ ਕੀਤੀ ਼਼਼।

  • @kulwantsingh4696
    @kulwantsingh4696 3 роки тому +2

    ਨ। ਵੀ ਬੀਬ। ਸੀ ਅਤੇ ਗੀਤ ਵੀ ਬਹੁਤ ਬੀਬੇ ਗ।ਇ ਹਨ

  • @SantoshKumar-yi2mf
    @SantoshKumar-yi2mf Рік тому +2

    Vah N bjba yadger geet

  • @GurpreetKaur-gx1nj
    @GurpreetKaur-gx1nj 10 місяців тому +1

    I heard Narinder Biba at Village Burj Mansa 55yrs ago when I was six years old and still in my mind very very sweet voice

  • @beantsingh5493
    @beantsingh5493 2 роки тому +3

    so excellent

  • @udaichander3276
    @udaichander3276 Рік тому +1

    ਮੈਂ ਚੌਥੀ ਕਲਾਸ ਵਿਚ ਪੜ੍ਹਦਾ ਸੀ, ਉਸ ਵੇਲੇ ਬੀਬਾ ਜੀ ਦੇ 'ਚੰਨ ਮਾਤਾ ਗੁਜਰੀ ਦਾ 'ਅਤੇ 'ਦੋ ਬੜੀਆਂ ਕੀਮਤੀ ਜਿੰਦਾਂ ' ਵਰਗੇ ਇਤਿਹਾਸਕ ਗੀਤ ਆਏ ਸੀ।ਅੱਜ ਤੱਕ ਇਨ੍ਹਾਂ ਗੀਤਾਂ ਦੀ ਨਾ ਬਰਾਬਰੀ ਹੋਈ ਹੈ ਅਤੇ ਨਾ ਹੀ ਹੋਵੇਗੀ। ਬੀਬਾ ਜੀ ਨੂੰ ਹਿਰਦੇ ਤੋਂ ਸ਼ਰਧਾਂਜਲੀ।

    • @joginderkalsi
      @joginderkalsi  Рік тому

      Biba ji did nice singing Thanks

    • @NavdeepSingh-kw8tw
      @NavdeepSingh-kw8tw Рік тому

      ​​@@joginderkalsi the lady who is sitting with surinder shinda in the video, can you tell me her name?

  • @majorsingh4407
    @majorsingh4407 10 місяців тому +1

    Narinder biba is greate singer koi Tod nahi best singer es ke badd koi Narinder biba nahi ban sakti

  • @ranakaler7604
    @ranakaler7604 Місяць тому +1

    ਕਿਆ ਬਾਤ ਹੈ ਬਾ ਕਮਾਲ ਹੈ ਜੀ ਮੈਂ ਨਰਿੰਦਰ ਬੀਬਾ ਜੀ ਨੂੰ ਦਿਲੋਂ ਸੀਸ ਝੁਕਾ ਕੇ ਪ੍ਰਨਾਮ ਸਯਦਾ ਕਰਦਾ ਹਾਂ, ਵਲੋਂ ਰਾਣਾ ਰਾਣੀਪੁਰੀਆ 18,,,5,,,2024,

  • @rajadhaliwal7831
    @rajadhaliwal7831 3 роки тому +5

    ਬਹੁਤ ਵਧੀਆ ਜੀ

  • @harjeetsingh-tn1un
    @harjeetsingh-tn1un 3 роки тому +5

    Nice video thanks so much for uploading

  • @karanbirbhatti2232
    @karanbirbhatti2232 3 роки тому +2

    Bhut sohna gaana...upload karn vasste bhut bhut meharbaani

  • @balviraulakh1799
    @balviraulakh1799 Рік тому

    wah ji wah ❣️

  • @sukhvindersingh1725
    @sukhvindersingh1725 5 місяців тому +1

    ਸੌ ਸੌ ਵਾਰ ਸਿਜਦਾ

  • @ParamjitSingh-hh2di
    @ParamjitSingh-hh2di Рік тому +2

    ਬ ਵੀ ੍ਉਲੱਦ ਅਵਾਜ ਸੀ ਬੀਬਾ ਜੀ ਦੀ ਪਰਮਜੀਤ ਸਿੰਘ ਸਹੋਲੀ ਨਾਭਾ

  • @BaljeetSingh-ym2nn
    @BaljeetSingh-ym2nn 3 роки тому +1

    ਬੀਬਾ ਸੁਰਿੰਦਰ ਕੌਰ ਗਾਇਕਾਂ ਦੀ ਆਵਾਜ਼ ਬਣ ਗਈ ਹੈ 👑

  • @dr.bootaram8052
    @dr.bootaram8052 3 роки тому +4

    Old is gold,🌹🌹🌹🌹🌹

  • @KulwinderSingh-dz6cq
    @KulwinderSingh-dz6cq 5 місяців тому

    ਬਹੁਤ ਵਧੀਆ ਗੀਤ

  • @bakhshishsingh1552
    @bakhshishsingh1552 3 роки тому +1

    Really old is gold

  • @PartapSingh-tt9zm
    @PartapSingh-tt9zm 3 роки тому +2

    Very nice &Very good singing songs

  • @MrApbutt
    @MrApbutt Рік тому +1

    Golden voice of Punjabi culture. Love from Lahore, Pakistan.

  • @mohindersingh7315
    @mohindersingh7315 3 роки тому +2

    Bibba ji naman kotikot ji

  • @MohanLal-ns9pz
    @MohanLal-ns9pz Рік тому

    Very nice
    Old is gold

  • @pawandeepsingh4039
    @pawandeepsingh4039 2 роки тому +1

    Dholki masters awesome najara a gya dholki vjdi vekh ke

  • @sikandersinghsidhu-ti1ce
    @sikandersinghsidhu-ti1ce Рік тому +1

    I saw biba at village sidhu moosewale when i was the student of 5th class .her stage memory is still in my mind .i also belong to singing family from village of gharangna adjoining to moosa village.i have the famous songs of punjabi hindi urdu singers approximately 130 singers ......pro.sikander singh sidhu gharangnewala dist.mansa

  • @narindersingh3877
    @narindersingh3877 2 роки тому +1

    Vary nice song

  • @karnailsingh7498
    @karnailsingh7498 2 роки тому +2

    Old song liked by the people's.Oneself song,thinking everybody

  • @manoharmann5265
    @manoharmann5265 Рік тому

    Beautiful. No comparison. The End .

  • @MohanLal-ns9pz
    @MohanLal-ns9pz 3 роки тому +1

    Old is gold
    Very nice g

  • @NirmalSingh-om4bs
    @NirmalSingh-om4bs 3 роки тому +1

    Great great great great great great Ji

  • @NarinderKumar-uz4hy
    @NarinderKumar-uz4hy 3 роки тому +2

    Punjab di awaz Biba ji

  • @tarsembumrah9421
    @tarsembumrah9421 3 роки тому +2

    Superb

  • @varinderjoshi8034
    @varinderjoshi8034 Рік тому

    Narender biba g jai hind

  • @user-gz6xr3vn9n
    @user-gz6xr3vn9n 3 місяці тому

    Totally God Gifted

  • @tejasingh278
    @tejasingh278 2 місяці тому

    Old is gold song of my childhood

  • @sudershanuppal9603
    @sudershanuppal9603 3 роки тому +1

    Fantastic🤘😝🤘

  • @KuldeepSingh-jx6lj
    @KuldeepSingh-jx6lj 3 роки тому +1

    Va ji va

  • @gurtejsingh4226
    @gurtejsingh4226 Рік тому

    Siraaa karata ji

  • @tarloksinghthindtarloksing9830
    @tarloksinghthindtarloksing9830 3 роки тому +2

    Its very good song👍

  • @GaganKumar-my5vn
    @GaganKumar-my5vn 3 роки тому +1

    Wah ji wah

  • @karamsinghgalib2564
    @karamsinghgalib2564 3 роки тому +1

    Very good she was top