Yamla. Ji A singer of. Golden voice of 1970 I bet. Yamla ji had golden. Heart. He never compromised on Non. Senseble. Songs. What a. Great. Personality Ashok Yamla jis fan From Australia
Dhan ho both singers I remember my childhood days when loud speakers were common in villages sanged these mellodious songs on festivals and on marriages etc etc
I'm from Pakistan Punjab...... And I love my whole panjab of Pakistan and India.... And I love my panjabi language.... And I love these songs and these Lovefull beautiful singers....
adbhut adbhut adbhut hai.....I have no words....dono legend hai.....bada khooshnasib hoo ki aaj in dono ko sun paa raha hoo.....matlab abhi zindaa hoo...jaihind jaibharat
Waoo beautiful our parents were fan of these songs in radio era in our child hood still can listen eco of these songs in a flash my parents faces come in front of my eyes specially my mother's face weeping on daljeet kour songs thanhs Raj Huns pa jee
Vah ji Vah A legendary cult classic rendition that will go down with all time heavyweights of Punjabi performances. Kya baat hai. Hans Raj Saab nu aur chitti pag waale buzurgaa nu salaams Love from Manchester, UK.
ਬਚਪਨ ਦੀ ਯਾਦ ਆ ਗਈ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਨ। ਉਦੋਂ ਇਹੋ ਜਿਹੇ ਸਾਫ਼ ਸੁਥਰੇ ਪਿਆਰੇ ਗੀਤ ਰੇਡੀਓ ਟੀਵੀ ਤੇ ਵੇਖਦੇ ਹੁੰਦੇ ਸੀ
Dono hi sab de papa si... Ek hirr si o duniya se chala Gaya si pehle hi..
ਜਦੋ ਵੀ ਕੋਈ ਵੀ ਗੀਤਕਾਰ ਸ਼੍ਰੀ ਮਾਨ ਯਮਲਾ ਜੀ ਗੀਤਕਾਰ ਗਾਉਦਾ ਹੈ ਇਵੇ ਦਾ ਮਾਹੌਲ ਬਣ ਜਾਦਾ ਜਿਵੇ ਉਹ ਆਪ ਅਰਸ਼ਾ ਵਿੱਚੋ ਆਪ ਸੰਗੀਤਕ ਵਰਖਾ ਕਰ ਰਹੇ ਹੋਣ ਪੰਜਾਬੀਆ ਦਾ ਸਿਰਮੌਰ ਕਲਾਕਾਰ ਆ ਯਮਲਾ ਜੀ ਫੱਕਰ ਸੁਭਾ ਸਨ👌 🙏🙏🙏
Zabardast jee zabardast . I m from lehnda punjab
ਵਾਹ ਹੰਸਰਾਜ ਅਤੇ ਸਾਥੀਓ, ਯਮਲੇ ਜੱਟ ਦੇ ਗੀਤਾਂ ਨੂੰ ਯਾਦਾਂ ਵਿੱਚ ਇਕ ਵਾਰ ਫਿਰ ਤੋਂ ਤਾਜ਼ਾ ਕਰ ਦਿੱਤਾ। ਜਿਉਂਦੇ ਵਸਦੇ ਰਹੋ।ਬਾਲ
अब ऐसे अनमोल लोग कहां मिलेंगे?❤❤❤❤🙏🙏🙏
Pata nai ...... pray karo buss
ਊਸ ਮਹਾਨ ਸੰਗੀਤਕਾਰ ਸੰਤ ਫਕੀਰ ਨੂੰ ਲੱਖ ਲੱਖ ਵਾਰੀ ਸਲਾਮ ਅਤੇ ਆਪ ਜੀ ਦੋਨਾਂ ਕਲਾਂਕਾਰਾ ਦਾ ਧੰਨਵਾਦ ਜੀ।
ਵਾਹ ਜੀ ਸਵਾਦ ਆ ਗਿਆ ਯਮਲਾ ਜੀ ਨੂੰ
Jamla ji gouna sokhi gll nhi tahi te hans ji nu eh maan hashil hai dilon salaam sahaib... Hans sahib saade Punjab de nusrat ne
Baba jamla jatt ji da song bahut vadhiya gaya dowa ne sun ke ruh khush hogi
Yamla. Ji A singer of. Golden voice of 1970 I bet. Yamla ji had golden. Heart. He never compromised on Non. Senseble. Songs.
What a. Great. Personality
Ashok Yamla jis fan
From Australia
ਮੈਂ ਯਮਲਾ ਜੀ ਦੇ ਪੋਤਰੇ ਦਾ ਗਾਣਾ ਸੁਣਿਆ ਯਮਲਾ ਜੀ ਯਾਦ ਆ ਗਏ।
ਉਸਤਾਦ ਸੁਵਰਨ ਯਮਲਾ ਜੱਟ ਜੀ ਹੋਣਾਂ ਨੂੰ ਦਿਲੋਂ ਸਲਾਮ
.
. A
M@@RamKumar-zu8rv
Lppp⁰😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅aappppppp⁰@@RamKumar-zu8rv
Creater of Pure Punjabi Folk Musician LAL CHAND JAMLA Ji . We never forget him
Ok
ਵਾਹ ਜੀ ਵਾਹ ਇਹੋ ਜਿਹੇ ਅਨਮੋਲ ਹੀਰੇ । ਜਿਨ੍ਹਾਂ ਉਸਤਾਦ ਯਮਲਾ ਜੱਟ ਜੀ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ । ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ
I am a hindu but i love suphiana songs . It touch our soul. Love you!
Wah G Wah Saada Punjab love you
He did good job but voice nothing like original Yamlha jatt
ਵਾਹ ਜੀ ਵਾਹ ਬਹੁਤ ਖੂਬ
Hans bhaji great tusi
ਅੱਜ ਦੇ ਗੀਤ ਇਕ ਦੋ ਵਾਰ ਸੁਣਨ ਤੋਂ ਬਾਅਦ ਫਿਰ ਸੁਨਣ ਨੂੰ ਜੀ ਨਹੀਂ ਕਰਦਾ ਮੈਂ ਅਣਗਿਣਤ ਵਾਰ ਸੁਣਿਆ ਇਹ ਤੇ ਵਾਰ ਵਾਰ ਪਿੱਛੇ ਕਰਕੇ ਵੀ ਪਰ ਹਾਲੇ ਵੀ ਮਨ ਨਹੀਂ ਭਰ ਰਿਹਾ
ਬਹੁਤ ਵਧੀਆ ਗਾਇਆ ਸਵਰਨ ਜੀ ਤੇ ਹੰਸ ਜੀ ਨੇ
Bha bai bha hanas raja gi hanS bhouat badhia gi
Hansraj Hans ji 1 Song hor jado but k Dhone ji nivee turdee hey
ਬਹੁਤ ਵਧੀਆ
ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ , ਧਰਮ ਅਧੂਰਾ ਹੀ ਸਮਝੋਂ ❓ ਹਰਿ ਕੀ ਸੇਵਾ , ਹਰਿ ਕੀ ਪੂਜਾ ਦਾ ਵਿਰੋਧੀ ਸ਼ਬਦ , ਘਰ ਘਰ ਦੀ ਸੇਵਾ ਤੇ ਚੰਦ ਸ਼ਰੀਰਾ ਮਗਰ ਲੱਗ ਕੇ, ਸਿਰ ਧੜ ਦੀ ਬਾਜ਼ੀ...? ਹਰਿ ਇੱਕ ਵਚਨ ਸ਼ਬਦ ਬੋਲਣ ਵਾਲੇ ਸ਼ਰੀਰ, ਧਰਤੀ ਤੇ ਬੋਝ..? ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ...?
Dhan ho both singers I remember my childhood days when loud speakers were common in villages sanged these mellodious songs on festivals and on marriages etc etc
ਸਾਫ ਸੁਥਰੀ ਗਾਇਕੀ... ਤੇ ਮਹਾਨ ਕਲਾਕਾਰ ਸਨ ਯਮਲਾ ਜੀ... ਲਵ ਯੂ ਹੰਸ ਭਾਜੀ
जमीला जी हंस जी आप की गायिकी में और आप में सचा रब बसदा
کیا بات ہے خوبصورت آواز ھنس راج ھنس ❤یملا لندن 😊
सुहपन देख जौ जले चिराग़ , वीर वार कहा , जले दिन रात...?
Pata singha waryi yu good song ilike yu punjab da mp gya
Apke guru father great hain hrh ji
I'm from Pakistan Punjab......
And I love my whole panjab of Pakistan and India....
And I love my panjabi language....
And I love these songs and these Lovefull beautiful singers....
Has rajj good songer men jmla tha na usha kya good thankus best mp dehli
ਜਮਲਾ ਜੀ ਨੂੰ ਯਾਦ ਕਰਕੇ ਅੱਖਾਂ ਨਮ ਹੋ ਗਈਆਂ,,,
ਸਲੂਟ ਉਸਤਾਦਾਂ ਨੂੰ
Yamla.ji.de.yaad.nu.taza.kr.dita.ajj.awaj.ne.milni.old.is.gold.all.song.lv❤
I am from Alipurduar,West Bengal, very nice.....
ਬਹੁਤ ਵਧੀਆ ਜੀ
ਸੋਹਣੇ ਰੰਗਲੇ ਪੰਜਾਬ ਦੀ ਅਸਲੀ ਗਾਇਕੀ ❤❤❤
ਵਾਹ ਜੀ ਵਾਹ ਅੱਜ ਕੱਲ੍ਹ ਤੇ ਪਤਾ ਨੀ ਕੀ ਗਾਈ ਜਾਂਦੇ ਆ
ਅਪਣੇ ਯੁੱਗ ਦੇ ਮਹਾਨ ਗਾਇਕ,ਲੋਕ ਗੀਤ, ਲੋਕ ਗਾਥਾਵਾਂ, ਕਿਸਿਆਂ ਤੇ ਅਧਾਰਿਤ ਗੀਤ, ਯੋਧਿਆਂ ਦੀਆਂ ਵਾਰਾਂ, ਗੁਰੂ ਸਾਹਿਬਾਨ ਨਾਲ ਸਬੰਧਤ ਗੀਤ ਯਾਨੀ ਲਿਖ਼ਣ ਲਗਿਆਂ ਸ਼ਬਦ ਵੀ ਘਟ ਜਾਂਦੇ ਹਨ ਉਸ ਹਰਮਨ ਪਿਆਰੇ ਗਾਇਕ ਯਮਲਾ ਜੀ ਨੂੰ ਹਜ਼ਾਰਾਂ ਵਾਰ ਸਲਾਮ, ਤੇ ਇਸ ਤਰ੍ਹਾਂ ਦੀ ਪੇਸ਼ਕਾਰੀ ਕਰਨ ਵਾਲਿਆਂ ਨੂੰ ਵੀ ਸਲਾਮ, ਧੰਨਵਾਦ।
😊
L
0:26 0:29 0:31 😅 0:42 😊
😊😅😅😅😅😅
😅😅😅😊
Exllent
ਯਮਲਾ ਨਹੀਂ ਬਣ ਸਕਦਾ ਕੋਈ
ese anmol here sadeun mai peda hote hai 🙏👍
We from Punjab Pakistan love Lal Chand Yamla Jut & Hans Raj Hans❤
❤
Regards from Lahore
ਬਹੁਤ ਸੋਹਣਾ ਗੀਤ ਗਿਆ ਜੀ ਦੋ ਸੁਰੀਲੇ ਗਾਇਕ
Buhat vadiaa
Wah ostad ji yad taja ho gai aaj
किथे गये ओ उस्ताद ते सुर उस्तदं दे
बहुत सुंदर।
बडे कलाकारों की प्रस्तुती दिल बाग बाग हो गया।
ਧਰਤੀ ਤੇ ਸਵਰਗ , ਮਾਂ ਦੀ ਕੁੱਖ ਤੇ ਜੀਵਨ ਸਾਥੀ ਸੁੱਖ...? ਕੁਦਰਤ ਦਰਬਾਰ , ਨਿਰਵਸਤਰ ਆਹਾਰ...?
Wah ji wah...
2 generational legends at the same time what a blessing 🙏🏽
Ooooohhhhh ohhhhhhhh Rajuuuuuuu Bindiiiiiiiiii Ohooooooo
Yamla ji geetan Cho bahut sixa mildi c
very nice voice from apni desi life chanle pak
Very good..
Hans raj jlsuper
ਲਾਜ਼ਵਾਬ
je punjabe je
va g va bot khube.
Hans bhaji kamaal❤❤
Yamla Ji tusi te tuhaadi aawaz sada amar hai,amar rahegi, tuhaada koi saani nahi hai,aap ji nu dil ton salaam karda Haan ji.❤️🙏🙏🙏❤️
ਯੱਮਲਾ ਜੱਟਾ ਨਹੀ ਰੀਸਾ ਤੇਰੀਆ
Geo geo geo geo geo ❤
Veer ji Parmatma tenu Inna man baksheTeri awaaz Sunn lai juggan yantra Tak Loki tarsan.
Bahut bdia jori srihans rajhans s jasdev jamla
adbhut adbhut adbhut hai.....I have no words....dono legend hai.....bada khooshnasib hoo ki aaj in dono ko sun paa raha hoo.....matlab abhi zindaa hoo...jaihind jaibharat
Beautiful g keya baat he g kamal kardeya yamla jaat sab g kamal he g
Eh gane sade gharan ch viyah - shadi te bahot wajde rahe !
from : South Korea
Sade v ghr ch ajj v chalde ne
❤❤ kya baat he ❤❤the best song ❤
واہ واہ واہ واہ کیا کہنے جناب
This is Punjabi louk geet is so cute so sweet so beautiful # India / Pakistan 🇵🇰 am love ❤️ this both Punjab zindabad Punjabi paendabad 💔♥️💖❤️🇺🇸🇺🇸✅
Dekha naa,,,purana Enjjann ho gaya naa Start❤🎉
Gert nice song
Punjabi long live.
ਬਹੁਤ ਵਧੀਆ ਜੀ 🙏
Please start. Singing again. Hans. Raj hans❤❤❤❤❤❤
ਨੋ ਵਰਡਜ਼ 🙏🙏🙏🙏🙏🙏❤️
Nice voice love you from Pakistan panjab ❤❤❤❤
What. A. Personality
Jamala. Ji
Mey. Har. Week. AAP ji da. Eh. Gana. Sunda hegey
From. Australia 🇦🇺
Love 💕💕 this song 😊
ਜੰਮਦਾ ਜੀਂਦੇ ਗੀਤਾ ਵਿੱਚਮਿਠਾਸ ਕੋਈ ਮੈਰਿਜ ਹੁੰਦਾ ਹੈ
Shukria!!!
No words ❤
Lal Chand Yamla jatt 🙏🙏
Ravinder Kaur Bhagtana Very Very Nice Vedio
واہ کیا بات ہے خوب صورت کلام اور خوب صورت آواز
Hans raj and swarn ji very good singer thanks this singing the sons
Kia bat ha kuch purani yadien ❤❤❤
क्या जोड़ी है
Waoo beautiful our parents were fan of these songs in radio era in our child hood still can listen eco of these songs in a flash my parents faces come in front of my eyes specially my mother's face weeping on daljeet kour songs thanhs Raj Huns pa jee
हंस राज ने जितना गायकी में जितना नाम और शोहरत कमाई, राजनीति में उतनी ही इज्जत गवाई, एक नेक इंसान ने अपने कर्मों का बोझ खुद बढ़ा लिया।
Agreed . He should not have touched politics .
Naman hai ustad yamla ji da te ustad huns ji da❤❤❤🎉🎉🎉
Thanx for giving space to the lesser known ppl around us
so sweet old is gold. wageguru sda slamat rakhe ji
Kya Baat Hans Bhaji ne BAHUT hi Sureela gayeya hai ❤❤
Hans Bhaji is Really LAGEND Artist
both is diamond. y r my heart.
Vah ji Vah
A legendary cult classic rendition that will go down with all time heavyweights of Punjabi performances.
Kya baat hai.
Hans Raj Saab nu aur chitti pag waale
buzurgaa nu salaams
Love from Manchester, UK.
Old is gold
Hans raj sahb baro power full meethi awaaz
Hans raj hans is la jawab