Narinder Biba in Heere Punjab De || ਨਰਿੰਦਰ ਬੀਬਾ ਜੀ ਇੰਟਰਵਿਊ ॥ ਹੀਰੇ ਪੰਜਾਬ ਦੇ॥

Поділитися
Вставка
  • Опубліковано 17 січ 2025

КОМЕНТАРІ • 101

  • @AppleRecords
    @AppleRecords  3 роки тому +15

    ਬਿੰਦਰ ਭਦੌੜ ਜੀ ਦਾ ਨੰਬਰ
    82849-29406

    • @parasvohra747
      @parasvohra747 3 роки тому +2

      Sudeshkumari g naal interview kro

    • @NaibSingh-si3gu
      @NaibSingh-si3gu 3 роки тому +1

      Good yr khus kite 🙏🏻🙏🏻🌷🌷🙏🏻🙏🏻

  • @SukhwinderSingh-le7mf
    @SukhwinderSingh-le7mf Рік тому +7

    ਨਰਿੰਦਰ ਬੀਬਾਜੀ ਮਾਣ ਪੰਜਾਬ ਦੀ ਗਾਇਕ ਲੋਕ ਗਾਇਕ ਜੀ ਸਾਡੇ ਦਿਲਾਂ ਵਿੱਚ ਵਸਦੇ ਰਹਿਣਗੇ ❤❤❤❤❤❤❤❤

  • @ਯਾਰਡਰਾਈਵਰ
    @ਯਾਰਡਰਾਈਵਰ 3 роки тому +14

    ਬਹੁਤ ਬਹੁਤ ਧੰਨਵਾਦ ਜੀ ਨਰਿੰਦਰ ਬੀਬਾ ਜੀ ਦੀ ਗੱਲ ਬਾਤ ਸੁਣਾਉਣ ਲਈ, ਇਹਨਾਂ ਦੇ ਗੀਤ ਸੁਣ ਸੁਣ ਕੇ ਹੀ ਵੱਡੇ ਹੋਏ ਹਾਂ

  • @SukhwinderSingh-le7mf
    @SukhwinderSingh-le7mf Рік тому +5

    ਸਾਡੇ ਪਾਪਾ ਜੀ ਨੇ ਉਹਨਾਂ ਦੇ ਕਈ ਗਾਣਿਆਂ ਦੇ ਰਿਕਾਰਡ ਸੰਭਾਲ ਕੇ ਰੱਖੇ ਹੋਏ ਹਨ ਜੀ ਜੋ ਕਿ ਬੜੇ ਧਿਆਨ ਨਾਲ ਉਹਨਾਂ ਨੂੰ ਸੁਣਦੇ ਹਨ ਤੇ ਸੰਭਾਲ ਕੇ ਰੱਖਦੇ ਹਨ ਪੁਰਾਣੀ ਨਿਸ਼ਾਨੀ ਦੀ ਤੌਰ ਤੇ ਜੀ❤❤❤❤ ਨਿਸ਼ਾਨੀ

  • @HarjinderSingh-yu6xc
    @HarjinderSingh-yu6xc 4 місяці тому +1

    ਬਹੁਤ ਵਧੀਆ ਲੱਗਿਆ ਵੀਰ ਜੀ ਸਾਡੇ ਮਹਾਨ ਸ਼੍ਰੋਮਣੀ ਗਾਇਕ ਬੀਬਾ ਨਰਿੰਦਰ ਬੀਬਾ ਜੀ ਨਾਲ ਮੁਲਾਕਾਤ ਸੁਣਕੇ

  • @pipalbhullarpipalbhullar9719
    @pipalbhullarpipalbhullar9719 3 роки тому +7

    ਬਹੁਤ ਵਧੀਆ ਵੀਰ ਰੰਧਾਵਾ ਜੀ ਬਹੁਤ ਬਹੁਤ ਤੁਹਾਡਾ ਧਨਞਾਦ ਅੰਜ ਪੁਰਾਣੀਆਂ ਯਾਦਾਂ ਤਾਜ਼ਾ ਹੋ ਨਿਕੇ ਹੁਦੇ ਰੇਡਿਓ ਞਿੰਚ ਗਾਣੈ ਸੁਣਦੇ ਸੀ

  • @ranjitsinghgillgaggarbhana4702
    @ranjitsinghgillgaggarbhana4702 3 роки тому +4

    ਬਹੁਤ ਵਧੀਆ

  • @manjeetkumarladhar2784
    @manjeetkumarladhar2784 Рік тому +2

    ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਘਰ ਘਰ ਪਹੁੰਚਾਉਣ ਵਾਲੀ ਸੁਰੀਲੀ ਗਾਇਕਾ ਨਰਿੰਦਰ ਬੀਬਾ

  • @karamjitsingh8522
    @karamjitsingh8522 3 роки тому +5

    ਬੀਬਾ ਜੀ ਬਹੁਤ ਵੱਡਾ ਨਾਂ ਸਨ ਹੈਗੇ ਅਤੇ ਰਹਿਣ ਗੇ ਕਾਸ਼ ਬੀਬਾ ਜੀ ਫਿਰ ਮੁੜ ਆ ਜਾਣ

  • @bootawarring7005
    @bootawarring7005 3 роки тому +5

    ਬਹੁਤ ਹੀ ਵਧੀਆ ਪ੍ਰੋ ਜੀ
    ਸ਼ੁਕਰੀਆ ਜੀ

  • @desibandeteertuka2347
    @desibandeteertuka2347 3 роки тому +4

    ਬਹੁਤ ਖੂਬਸੂਰਤ ਗੱਲ ਬਾਤ , ਦਿਲੋਂ ਧੰਨਵਾਦ ਬਿੰਦਰ ਭਦੌੜ ਬਾਈ ਜੀ

  • @charanjeetsingh9799
    @charanjeetsingh9799 3 роки тому +4

    ਕਿੰਨਾਂ ਧੀਮਾਂ ਤੇ ਮਿੱਠਾ ਬੋਲਦੇ ਸੀ ਸ਼੍ਰੀ ਮਤੀ ਨਰਿੰਦਰ ਬੀਬਾ ਜੀ ਧੰਨਵਾਦ ਜੀ ਇੰਟਰਵਿਊ ਸ੍ਰੋਤਿਆਂ ਅੱਗੇ ਪੇਸ਼ ਕਰਨ ਤੇ

  • @parmindersinghsidhu4734
    @parmindersinghsidhu4734 3 роки тому +3

    I am a big fan of Narinder biba I am so happy to hear her interview for the first time thank you for uploading.

  • @MohanSingh-mn1ko
    @MohanSingh-mn1ko 3 роки тому +3

    Biba ji dee galbat sunaun lai bahut bahut dhanyawad poori team da

  • @pardeepsharma-jv9gd
    @pardeepsharma-jv9gd 3 роки тому +5

    Great job HAPPY VEER and BINDER BHAHAUR GOOD INTERVIEW CARY ON GOD BLESS 🌷🇨🇦

  • @ਫੈਨਪੰਜਾਬੀਗੀਤਾਂਦੇ

    Salute aa ji biba ji nu te tuhanu tusi Heere labh labh ke leonde o

    • @sukhvirsingh5012
      @sukhvirsingh5012 3 роки тому

      ਬਣ ਬਣ
      ,।।।।
      , ਹਟਾਓ ਨੂੰ ਜਮਾਂ ਨਾ ਹੀ ਕੋਈ ਨਹੀਂ ਸੀ ਉਹ ਵੀ ਇਸ ਦਾ ਕਾਰਨ ਬਣ
      ਹਟਾਓ ਨੂੰ ਜਮਾਂ ਨਾ ਹੀ ਕੋਈ ਨਹੀਂ
      ਫੇ
      ਮੈਂ ਪੈ
      , ।

      ਬਣ ਜਾਵੋਗੇ

    • @sukhvirsingh5012
      @sukhvirsingh5012 3 роки тому

      ਼ਮ਼

  • @charanjeetsingh9799
    @charanjeetsingh9799 Рік тому +1

    ਬਹੁਤ ਹੀ ਕੀਮਤੀ ਇੰਟਰਵਿਊ ਹੈ ਇਹ ਬੀਬਾ ਜੀ ਦੀ ਰੇਅਰ ਦਾ ਰੇਅਰੈਸਟ ਕਿਉਂਕਿ ਮਿਲਦੀ ਹੀ ਨੀ ਨਰਿੰਦਰ ਬੀਬਾ ਜੀ ਦੀ ਇੰਟਰਵਿਊ ਕਿਤੇ ਵੀ ਸੋਸ਼ਲ ਮੀਡੀਆ ਜਾਂ ਪਰਿੰਟ ਮੀਡੀਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਜੇ ਹਰਚਰਨ ਗਰੇਵਾਲ ਜੀ ਦੀ ਕੋਈ ਇੰਟਰਵਿਊ ਹੋਵੇ ਤਾਂ ਜਰੂਰ ਦਿਖਾਉਂਣਾ ਜੀ ਧੰਨਵਾਦੀ ਹੋਵਾਂਗਾ ਤੁਹਾਡਾ

    • @bhullargurtej1086
      @bhullargurtej1086 19 днів тому +1

      ਹਰਚਰਨ ਗਰੇਵਾਲ ਦੀ ਮੌਤ 1985 ਚ ਹੋਈ ਸੀ ਉਦੋ ਵੀਡੀਓ ਦਾ ਜਮਾਨਾ ਬਹੁਤ ਹੀ ਘੱਟ ਸੀ

  • @kulwantsingh9577
    @kulwantsingh9577 3 роки тому +6

    ਬਾਈ ਨਜਾਰਾ ਈ ਲਿਆਤਾ

  • @balvirsingh6587
    @balvirsingh6587 Рік тому +2

    Great Singer Biba Ji

  • @gssingh8042
    @gssingh8042 3 роки тому +6

    ਸਾਕਾ ਸਰਹੰਦ ਰੂਹ ਚ ਵੱਸਿਆ ਸੀ ਬੀਬਾ ਜੀ ਦਾ ਸਾਰਾ ਰੀਕਾਰਡ

  • @RajinderSingh-xk3yx
    @RajinderSingh-xk3yx 3 роки тому +4

    Very much precious interview

  • @beantsingh8629
    @beantsingh8629 3 роки тому +3

    ਬਹੁਤ ਵਧੀਆ ਜੀ

  • @HarpalSingh-zx1gv
    @HarpalSingh-zx1gv 3 роки тому +3

    Nice g God bless you

  • @RajKumar-ph1rq
    @RajKumar-ph1rq Рік тому

    Jawani yad kra diti vir g.thank you.

  • @limazonpro
    @limazonpro 3 роки тому +4

    Very nice 👌👌👌👌👌👌👌

  • @lalrajput6501
    @lalrajput6501 3 роки тому +3

    Thanks for information
    I love u all

  • @HarjindersinghNahar-np2xj
    @HarjindersinghNahar-np2xj Рік тому

    Bahut vadhia
    Lagi interviw

  • @aishmeenkaur7863
    @aishmeenkaur7863 3 роки тому +1

    ਬਹੁਤ ਧੰਨਵਾਦ ਜੀ ਨਰਿੰਦਰ ਬੀਬਾ ਜੀ ਨਾਲ਼ ਗਲਬਾਤ ਕਰਾਣ ਲਈ

  • @lalrajput6501
    @lalrajput6501 3 роки тому +5

    Biba G
    Tuhadi awwaz sun ke
    Kaleja Muh Nu Agya
    Waheguru tuhadi Ruh Nu Shanti Deve

    • @gssingh8042
      @gssingh8042 3 роки тому

      ਸਾਕਾ ਸਰਹੰਦ ਬਹੁਤ ਰੂਹ ਚ ਵੱਸਿਆ

  • @dilbarsingh4181
    @dilbarsingh4181 3 роки тому +3

    ਧੰਨਵਾਦ ਜੀ

  • @gurpalpawar8577
    @gurpalpawar8577 3 роки тому +10

    ਸ਼ਾਨਦਾਰ ਗਲਬਾਤ ਮਹਾਨ ਕਲਾਕਾਰ

    • @surjitsinghjeet2018
      @surjitsinghjeet2018 3 роки тому +3

      ਬਹੁਤ ਹੀ ਪਿਆਰਾ ਤੇ ਦੁਰਲੱਭ ਤੋਹਫ਼ਾ ਸੰਗੀਤ ਪ੍ਰੇਮੀਆਂ ਲਈ ਦਿੱਤਾ ਹੈ ਤੁਸੀਂ ਹੈਪੀ ਰੰਦੇਵ ਅਤੇ ਬਿੰਦਰ ਭਦੌੜ ਜੀ ਬੀਬਾ ਜੀ ਤੇ ਸਦੀਕ ਸਾਬ੍ਹ ਦੇ ਰਿਕਾਰਡ ਵਿੱਚ ਰਾਤੀਂ ਰੋਂਦੀ ਦਾ ਭਿੱਜ ਗਿਆ ਲਾਲ ਪੰਗੂੜਾ ਤੇ ਦੂਜਾ ਗੀਤ ਆਹ ਲੈ ਲੌਂਗ ਨੀਂ ਬਿਸ਼ਨੀਏ ਤੇਰਾ ਨਰਮੇਂ ਚੋਂ ਸਾਨੂੰ ਲੱਭਿਆ ਹਰਦੇਵ ਦਿਲਗੀਰ ਜੀ ਦੇ ਲਿਖੇ ਹੋਏ ਸਨ

    • @amritsandhu2516
      @amritsandhu2516 3 роки тому

      Veer g ਬਹੁਤ ਵਧੀਆ ਗੀਤ ਨੇ ਬੀਬਾ ਜੀ ਦੇ

  • @lovepreetsinghgill517
    @lovepreetsinghgill517 2 роки тому

    ਭਾਜੀ ਆਹ ਤਾਂ ਬਹੁਤ ਵਧੀਆ ਕੰਮ ਕੀਤਾ ਤੁਸੀਂ

  • @dharminderkumar5257
    @dharminderkumar5257 24 дні тому

    ਧੰਨਵਾਦ ਜੀ ❤

  • @lalrajput6501
    @lalrajput6501 3 роки тому +5

    Waheguru tuhada bhalla kare
    Bahut khoob veer G

  • @lalrajput6501
    @lalrajput6501 3 роки тому +4

    I can't forget the Narinder Biba G
    Evergreen singer
    I love u my mother Biba G

  • @julfiali8480
    @julfiali8480 3 роки тому

    Wah g wah kya baat happy bhaji nd sade bhadaur di shan binder Uncal ji

  • @drkaramvirsingh990
    @drkaramvirsingh990 5 місяців тому

    Great singer of her time

  • @prempremsinghprem2763
    @prempremsinghprem2763 2 роки тому

    Punjab di Mahan klakar si narinder biba

  • @damusictv1319
    @damusictv1319 Рік тому

    V v nice 👍

  • @winingpb31vale31
    @winingpb31vale31 2 роки тому

    ਬਹੁਤ ਹੀ ਵਧੀਆ ਸਪੀਚ ਹੁੰਦੀ ਸੀ ਬੀਬਾ ਨਰਿੰਦਰ ਬੀਬਾ ਜੀ ਦੀ। ਇਕ ਮਹਾਨ ਉਪਰਾਲਾ ਬਾਈ ਬਿੰਦਰ ਜੀ ਭਦੌੜ ਤੇ ਯੂ ਟਿਊਬ ਚੈਨਲ ਵਾਲਿਆ ਵੀਰਾਂ ਦਾ ਬਹੁਤ ਬਹੁਤ ਧੰਨਵਾਦ 🥰🙏 ਮੈਂ ਫੋਨ ਕਰਾਂਗਾ ਭਰਾ ਜੀ ਆਪਜੀ ਕੋਲ ਤੇ ਮਿਲ ਕੇ ਵੀ ਜਾਣਾ ਚਾਹੂੰਗਾ 😇🙏💯❤️

  • @jaswinderkumar5953
    @jaswinderkumar5953 2 роки тому

    V v nice 👍🏿 🙏mza. Gya

  • @kiranroopsharma3684
    @kiranroopsharma3684 3 роки тому +1

    Thank you for uploading.

  • @ggill1530
    @ggill1530 2 роки тому +2

    ਪੰਜਾਬ ਦਾ ਮਾਣ ਹਨ ਨਰਿੰਦਰ ਬੀਬਾ

  • @mraunaksangeet7384
    @mraunaksangeet7384 3 роки тому +1

    ਹੈਪੀ ਵੀਰੇ, ਧੰਨਵਾਦ

  • @tarntarantvBawa
    @tarntarantvBawa 3 роки тому +1

    Very nice

  • @jasbirsingh2640
    @jasbirsingh2640 3 роки тому +2

    good

  • @Apna-punjab.
    @Apna-punjab. 3 роки тому +3

    @ WAHEGURU ji baba ji 🌷🌷💘💘💘🙏🎂🎂🎂🎂🎂🎂@ HOLLAND BAPLE.WALA.BALDEB.@ BHAJNA AMLI SUMN SANTI USA

  • @karamjitsingh8522
    @karamjitsingh8522 3 роки тому +2

    ਸਦੀਕ ਸਾਹਿਬ ਨੇ ਬਿੰਦਰ ਦੀ ਕਾਫੀ ਤਰੀਫ਼ ਕੀਤੀ ਸੀ
    ਜਦੋਂ ਮੈਂ ਕਿਹਾ ਮੇਰਾ ਪਿੰਡ ਸ਼ਹਿਣਾ ਆ

  • @narwant
    @narwant Рік тому

    ❤🙏🙏🙏🙏🙏🙏

  • @gurisidhu345
    @gurisidhu345 14 днів тому

    Mere Nanni Massi Ji..❤❤

  • @rajbindergill563
    @rajbindergill563 Рік тому

    ❤❤❤❤❤❤❤❤❤❤❤❤❤❤❤❤❤❤❤❤❤❤❤

  • @karnailsingh9691
    @karnailsingh9691 3 роки тому +1

    Verynicesong

  • @baghelkulana7502
    @baghelkulana7502 23 дні тому

    ਬੀਬਾ ਬੜੀ ਮਹਾਨ ਗਇਕਾ ਸੀ

  • @mazariwale1257
    @mazariwale1257 3 роки тому +1

    Nice binder ji (jassi qatar)

  • @harnoorgill3438
    @harnoorgill3438 3 роки тому

    Wadiya gal bat ji🙏👍

  • @karanbraich6667
    @karanbraich6667 3 роки тому +1

    Good

  • @darshanbrar36
    @darshanbrar36 19 днів тому

    ❤❤❤❤❤❤❤❤❤❤❤

  • @BalwinderSingh-ec9kj
    @BalwinderSingh-ec9kj Рік тому

    ਬਹੁਤ ਵਧੀਆ ਲੱਗਿਆ ਜੀ ਨਰਿੰਦਰ ਬੀਬਾ ਜੀ ਦੇ ਨਾਲ ਗੱਲਬਾਤ ਸੁਣ ਕੇ ਤੁਹਾਡਾ ਧੰਨਵਾਦ ਜੀ

  • @jagmeetteona6186
    @jagmeetteona6186 3 роки тому +3

    ਹੈਪੀ ਜੀ ਗੀਤ ਕਾਰ ਕੇਵਲ ਭਦੌੜ, ਪੱਪੀ ਭਦੌੜ ਨਾਲ ਇੰਟਰਵਿਊ ਕਰੋ🙏🙏

  • @RajinderSingh-q3t5m
    @RajinderSingh-q3t5m 9 місяців тому +1

    ਪੰਜਾਬ ਦੀ ਕੋਇਲ

  • @happyrandevofficial4439
    @happyrandevofficial4439 3 роки тому +3

    Thank you very much friends

  • @ਨਵਰਾਜਸੰਧੂ
    @ਨਵਰਾਜਸੰਧੂ 3 роки тому +1

    👌👍

  • @sidhuanoop
    @sidhuanoop 3 роки тому +2

    ਕੋਟਾਨਿ ਕੋਟਿ ਪ੍ਰਣਾਮ ।

  • @prempremsinghprem2763
    @prempremsinghprem2763 2 роки тому

    Biba ji di awaz hi me in Sunda haan

  • @darshansran3363
    @darshansran3363 Рік тому

    She was a post graduate and her pronunciation was very clear.

  • @kesarsingh1549
    @kesarsingh1549 3 роки тому +2

    ਮਹਾਨ ਕਲਾਕਾਰ ਸ਼੍ਰੀ ਮਤੀ ਨਰਿੰਦਰ ਬੀਬਾ ਜੀ ਦਾ ਨਾਂ ਸੁਣਨ ਤੇ ਸ਼ਰਧਾ ਨਾਲ ਸਿਰ ਝੁਕ ਜਾਂਦਾ ਹੈ । ਬਚਪਨ ਯਾਦ ਆ ਜਾਂਦਾ ਹੈ ।

  • @NavdeepSingh-kw8tw
    @NavdeepSingh-kw8tw 3 роки тому +3

    Narinder biba de bachey vi hege ne menu pta hi ni c...
    Na youtube te jankari e...na google de...
    Kirpa krke ona di kudi ya je koi munda vi hega te ona da interview kro ji ...

  • @kirtansingh7967
    @kirtansingh7967 3 роки тому

    Beautiful

  • @AmarjitSingh-kw4sh
    @AmarjitSingh-kw4sh 3 роки тому

    Vah vah bhadod saab, bohat salan ton TDP rhe si ke kaash biba ji di interview sunan nu mille , ajj waheguru di kirpa naal eh sabh ho gia,tuhade yatna naal.us time interviews bhi hunde San redio ya tv te but kise nu eni akal nhi ke ssangeet di is mahan devi dian interviews kriye, but fir bhi bhadod saab, tuhade charana nu shoon da mnn karda hai, me italy rehnda han.kl tuhade naal galbaat phone te hovegi, dhanywaad ji

  • @tarsembumrah9421
    @tarsembumrah9421 3 роки тому +1

    Superb. Any interview of Yamla Jatt , please

  • @rashpalsingh1780
    @rashpalsingh1780 3 роки тому +1

    Gurbinder.chohla🙏🙏🤲🤲🤲

  • @shyamshukla2791
    @shyamshukla2791 3 роки тому

    ਸਾਡੇ ਪਿੰਡ ਆਏ ਸੀ

  • @ਆਪਣਾਪੰਜਾਬਹੋਵੇ

    Awi pushi janda kehda gana c ji kehda kehda kari janda 22 saari video ch

    • @AppleRecords
      @AppleRecords  3 роки тому +2

      ਵੀਰ ਜੀ ਉਸ ਜ਼ਮਾਨੇ ਵਿਚ ਵੀਰ ਨੇ ਕਿੰਨਾ ਵਧੀਆ ਉਦਮ ਕੀਤਾ ਬੀਬਾ ਜੀ ਦੀ ਇੰਟਰਵਿਊ ਕਰਨ ਦਾ, ਧੰਨਵਾਦ ਕਰੋ ਉਸਦਾ ੳੁਹ ਕਿਹੜਾ ਪ੍ਰੋਫੈਸ਼ਨਲ ਹੈ

    • @ਆਪਣਾਪੰਜਾਬਹੋਵੇ
      @ਆਪਣਾਪੰਜਾਬਹੋਵੇ 3 роки тому

      @@AppleRecords sab da thanks ji mere walon

  • @priyankaverma-tn6en
    @priyankaverma-tn6en 3 роки тому +2

    ਰੰਦੇਵ ਵੀਰ ਦਾ ਪਿੰਡ ਕਿਹੜਾ ਇਹ ਗੋਤ ਪੰਡਤਾਂ ਦਾ ਹੈ।

    • @happyrandevofficial4439
      @happyrandevofficial4439 3 роки тому +1

      ਮੇਰਾ ਪਿੰਡ ਭੱਟੀਵਾਲ ਤਹਿਸੀਲ ਬਟਾਲਾ ਜ਼ਿਲਾ ਗੁਰਦਾਸਪੁਰ ਹੈ ਜੀ, ਸਾਡਾ ਸਾਰਾ ਪਿੰਡ ਰੰਦੇਵ ਗੋਤ (ਜੱਟ ਸਿੱਖ) ਦਾ ਹੈ ਜੀ

    • @priyankaverma-tn6en
      @priyankaverma-tn6en 3 роки тому +1

      ਸੌਰੀ ਵੀਰ ਸਾਡੇ ਪਿੰਡ ਚ ਪੰਡਤ ਨੇ ਰੰਦੇਵ।

    • @happyrandevofficial4439
      @happyrandevofficial4439 7 місяців тому

      ਹਾਂ ਜੀ ਪੰਡਿਤ ਵੀ ਹਨ

  • @shyamshukla2791
    @shyamshukla2791 3 роки тому +1

    ਬੀਬੀ ਦੀ ਦੇ ਬੱਚੇ ਨਹੀਂ ਗੋਦੇ ?

  • @qasimsiddique2815
    @qasimsiddique2815 8 місяців тому

    Ballay Ballay ki

  • @karanaujla1867
    @karanaujla1867 3 роки тому +2

    Happy bhra tenu poora tarika aa hi geya you tube toh kidda paisa kamauna gud aa tera bhra

  • @didarsingh3822
    @didarsingh3822 3 роки тому

    biba de England ch ne...doven munde

  • @viratkohli-nm8br
    @viratkohli-nm8br Рік тому

    Amarlokgaikacnridrbibajiamarrehngeih

  • @KulwantSingh-s8c
    @KulwantSingh-s8c Рік тому

    No1 Kohinoor Hera punjab di.

  • @parmindersingh9448
    @parmindersingh9448 2 роки тому

    Very nice

  • @Aulakh_2911_
    @Aulakh_2911_ 3 роки тому +1

    Good

  • @narinderghuman1176
    @narinderghuman1176 Рік тому

    Very nice

  • @Aulakh_2911_
    @Aulakh_2911_ 3 роки тому +1

    Good