ਫੁਕਰਾ ਜੱਟ | fukra jatt | new punjabi movies 2024 | punjabi short videos

Поділитися
Вставка
  • Опубліковано 7 тра 2024
  • #gharparivar #punjabishortmovie2023 #punjabidrama #comedy #funny #punjabi #desi #maa #mother #pindawale #villagelife #pindlife #villagelifestyle #pindlifestyle #jattlifestyle #husband #wife #husbandwifecomedy #desicomedy #drink #sarpanch #sarpanchni
  • Розваги

КОМЕНТАРІ • 215

  • @jaswinderkaur-qp7qo
    @jaswinderkaur-qp7qo Місяць тому +20

    ਬੇਬੇ ਮੇਰਾ ਤਾਂ ਤੈਨੂੰ ਮਿਲਣ ਨੂੰ ਜੀ ਕਰਦਾ ਮੈਨੂੰ ਤੁਹਾਡੀ ਬੋਲੀ ਬਹੁਤ ਵਧੀਆ ਲੱਗਦੀ ਹੈ

  • @sidhu4385
    @sidhu4385 Місяць тому +55

    ਬੇਬੇ ਤੁਸੀ ਆਪਣੇਪਰਿਵਾਰ ਨਾਲ਼ ਤੇ ਘਰ ਦਾ ਬਲੌਗ ਵੀ ਬਣਾਇਓ ਕ੍ਰਿਪਾਕਰਕੇ❤❤❤❤ like kreo jhede ਸਹਿਮਤ ਹੌਣ

  • @surindergill8714
    @surindergill8714 Місяць тому +5

    ਕਹਾਣੀ ਸੋਹਣੀ ਹੈ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦਾ ਸਾਰੇ ਘਰਾਂ ਇਹ ਹਾਲ ਹੈ ਇਕ ਹੋਰ ਆ ਗਈ ਫੱਫਾ ਕੁੱਟਣੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ 🙏🙏🙏ਸਰਿਦੰਰ ਕੌਰ ਗਿੱਲ USA Chicago 🇺🇸🇺🇸🇺🇸🇺🇸🇺🇸

  • @balvirsingh-il3eb
    @balvirsingh-il3eb Місяць тому +12

    ਸਾਡੇ ਕਾਫੀ ਘਰ ਸਿਆਣੇ ਨੇ ਪੰਜਾਬ ਵਿੱਚ ਜੋ ਨਜਾਇਜ਼ ਖਰਚਾ ਨਹੀਂ ਕਰਦੇ ਤੇ ਕੲਈ ਹੱਦੋਂ ਵੱਧ ਘਰ ਕੋਠੀ ਟਰੈਕਟਰ ਕਾਰ ਮੋਟਰਸਾਈਕਲ ਮੋਬਾਈਲ ਕੱਪੜਾ ਖਾਣ ਪੀਣ ਤੇ ਸੋ ਸਭ ਤਰ੍ਹਾਂ ਦੇ ਲੋਕ ਹਨ ਚਲੋ ਰੱਬ ਰਾਖਾ ਹੈ

  • @jagdevsingh8335
    @jagdevsingh8335 Місяць тому +6

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਬੇਬੇ ਦਲਜੀਤ ਕੌਰ ਦੂਜੀ ਬੇਬੇ ਪਰਮਜੀਤ ਕੌਰ ਲਛਮਣ ਸਿੰਘ ਵੀਰਪਾਲ ਕੌਰ ਕੀ ਤੁਸੀਂ ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਹੋ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇ ਜੁਆਨੀਆਂ ਮਾਣੋ ਹਸਦੇ ਵਸਦੇ ਰਹੋ ਆਪ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏 ਬੇਬੇ ਦਲਜੀਤ ਕੌਰ ਜੀ ਬੇਬੇ ਪਰਮਜੀਤ ਕੌਰ ਤੁਹਾਡਾ ਮੂੰਹ ਮਿੱਠਾ ਕਰਵਾਉਣ ਨਹੀਂ ਇਹ ਤਾਂ ਜਾਣਕੇ ਤੁਹਾਡੇ ਘਰੇ ਕਲੇਸ਼ ਪਵਾਉਣ ਆਈ ਹੈ ❤❤❤❤

  • @kulwinderknagra3640
    @kulwinderknagra3640 Місяць тому +2

    ਬਾਬਾ ਨਾਨਕ ਜੀ ਸਭ ਨੂੰ ਰਜ ਕੇ ਰਿਜਕ ਰੋਟੀ ਖੁਲਾ ਪੈਸਾ ਦੇਣ ਸਾਰਿਆ ਨੂੰ ਖੁਸ਼ੀਆ ਦੇਣ ❤❤🙏🙏

  • @kulwinderknagra3640
    @kulwinderknagra3640 Місяць тому +4

    ਬੇਬੇ ਜੀ ਤੁਹਾਡਾ ਖੁੰਡਾ ਬਹੁਤ ਵਧੀਆ ਹੈ

  • @gurisroye5199
    @gurisroye5199 16 днів тому +1

    Very nice video ji❤❤❤❤❤

  • @simranInsa-jg8xc
    @simranInsa-jg8xc 28 днів тому

    Nice video

  • @binderkaur2453
    @binderkaur2453 Місяць тому +1

    😮😮😮😮😮❤

  • @ramnathsharma4592
    @ramnathsharma4592 Місяць тому

    Very nice video

  • @user-vm6wx7db5z
    @user-vm6wx7db5z 28 днів тому

    Very nice message

  • @JinderChahal-id9jg
    @JinderChahal-id9jg Місяць тому

    Very nice and very good

  • @Veerpalbrar0
    @Veerpalbrar0 Місяць тому +2

    😂😂 ਦੋਨਾਂ ਬੇਬੇ ਦੀ ਐਕਟਿੰਗ ਬਹੁਤ ਯਾਦਾ ਸੋਣੀ ਅੱਜ ਅਮਨ ਕਿੱਥੇ ਵੀਡਿਓ ਬਹੁਤ ਸੋਣੀ ❤❤❤❤

  • @ravibisht8684
    @ravibisht8684 18 днів тому

    Nice super

  • @AminaKahli-sd1ct
    @AminaKahli-sd1ct Місяць тому

    Vnice vedio ❤❤❤❤❤

  • @desiswag5921
    @desiswag5921 Місяць тому +1

    Arshnoor alisher ❤

  • @LakhvirSingh-le2uc
    @LakhvirSingh-le2uc Місяць тому +2

    Good message ji thanks all ❤

  • @KulwinderKaur-kj9rx
    @KulwinderKaur-kj9rx Місяць тому +4

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴💘🌴💘🌴💘🌴💘🌴💘🌴💘🌴💘🌴💘🌴💘

  • @LuqmanMehar-sc8hb
    @LuqmanMehar-sc8hb 15 днів тому

    Nice 👍👍👍👍

  • @bawagrawal993
    @bawagrawal993 8 днів тому

    very good job🎉🎉🎉🎉

  • @gurvinderkaur575
    @gurvinderkaur575 Місяць тому +1

    Bhut sohniya vedio h swad aa janda govindpura bathinda

  • @montydhillon8157
    @montydhillon8157 6 днів тому

    🙏🏻🙏🏻👌👌

  • @KulwinderKaur-xw9tp
    @KulwinderKaur-xw9tp Місяць тому

    Nice 👍

  • @SukhwinderSingh-wq5ip
    @SukhwinderSingh-wq5ip Місяць тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @user-jx7rr1de5m
    @user-jx7rr1de5m Місяць тому +1

    Aman😂😂❤🎉peg😂😂❤

  • @harkiratsidhu2909
    @harkiratsidhu2909 29 днів тому

    Nice video aa ji

  • @TarsemSingh-ts7uc
    @TarsemSingh-ts7uc Місяць тому +3

    ❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ 🎉🎉🎉🎉🎉❤❤❤

  • @manpreetsingh-hx3pu
    @manpreetsingh-hx3pu Місяць тому +1

    Good msg Dita mata ji smaaj nu❤

  • @jass8518
    @jass8518 Місяць тому +1

    Dono bebe di acting qudrati aur awwal hai 👌👌, aisa lagta hai ki haqikat mei kisi ghar parivar ko dekh rahe hain. 💯/💯 Kirpa karke dono Bebe ke naam zarur bataye . 👏👏👏👏👏( Jaswinder kaur, NOIDA)

  • @pammusingh5099
    @pammusingh5099 Місяць тому

    Very good 👍 Parmjit uk

  • @madhusabharwal3449
    @madhusabharwal3449 Місяць тому +2

    ਬਹੁਤ ਵਧੀਆ ਵੀਡੀਓ ਬਣਾਈ ਹੈ ਲੱਛੀ ਵੀਰ ਵੀਰਪਾਲ ਭੈਣ ਤੇ ਬੈਬੇ ਜੀ ਜੋ ਤੁਹਾਨੂੰ ਕਹਿ ਰਹੇ ਨੇ ਉਹ ਸੱਚ ਹੈ ਸਭ ਬੰਦੇ ਨੂੰ ਲਾਈ ਲੱਗ ਨੀ ਹੋਣਾ ਚਾਹੀਦਾ ਇੱਕ ਹੋਰ ਗੱਲ ਕਿਸੇ ਦੀ ਰੀਸ ਨੀ ਕਰਨੀ ਚਾਹੀਦੀ ਆਪਣਾ ਘਰ ਦੇਖਨਾਂ ਚਾਹੀਦਾ ਵੀਰਪਾਲ ਭੈਣ ਦੀ ਗੱਲ ਸਹੀ ਹੈ ਕਿ ਲੱਛੀ ਵੀਰ ਲੋਕਾਂ ਦੇ ਮਗਰ ਲਗਦਾ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ❤❤❤🙏🏽🙏🏽🧿👏👏🌹🌹🌷🌷🌷🌹

  • @GurpreetSingh-fy1ws
    @GurpreetSingh-fy1ws Місяць тому

    Very nice 👍🤣🤣

  • @GagandeepGagandeepkour-ff1vo
    @GagandeepGagandeepkour-ff1vo Місяць тому +3

    Very nice bebeju

  • @jasgarg9741
    @jasgarg9741 Місяць тому

    🎉🎉

  • @LakhvirSingh-le2uc
    @LakhvirSingh-le2uc Місяць тому +3

    Very nice 👍😊

  • @armaansingh8396
    @armaansingh8396 Місяць тому +2

    ਬਹੁਤ ਵਧੀਆ ਜੀ 🎉🎉
    ਹਰਿੰਦਰ ਸਿੰਘ ਈਸੇਵਾਲ

  • @tarnpreetsingh8334
    @tarnpreetsingh8334 Місяць тому

    Babe very nice❤❤❤❤😀😀😀😀😀

  • @pirtpalsmagh3440
    @pirtpalsmagh3440 Місяць тому

    All the best for new Channel 👍

  • @KhalsaArts123
    @KhalsaArts123 Місяць тому +3

    ਗੁਰਦੀਪ ਸਿੰਘ ਫੌਜੀ ਕੋਟ ਗੰਗੂ ਰਾਏ

  • @KamaljitGuru
    @KamaljitGuru Місяць тому +2

    Kamal Jeet guru Musa pur very nice video ❤️❤️❤️❤️

  • @inderjitkaur4820
    @inderjitkaur4820 Місяць тому +2

    Bahut hi vadhia story hai ji 👌👌👌👌❤❤❤❤ inderjit kaur bathinda

  • @KantiChatha-yq2su
    @KantiChatha-yq2su 27 днів тому

    Rani bhen nu b jrur payeaa kro ਵੀਡਿਓ ch please

  • @aliabran8196
    @aliabran8196 Місяць тому

    Ali🇵🇰🇵🇰

  • @user-bg9ve6ve8o
    @user-bg9ve6ve8o Місяць тому +2

    👌👌🎉🎉

  • @AmandeepSingh-bu4wn
    @AmandeepSingh-bu4wn Місяць тому +1

    ਬਹੁਤ ਵਧੀਆ ਵੀਡੀਓ ਜੀ

  • @jatindergill5471
    @jatindergill5471 Місяць тому +3

    Nyc video veer g jatinder singh Talwandi bahi

  • @DavinderSingh-ef1bz
    @DavinderSingh-ef1bz Місяць тому +2

    Very nice

  • @Be.a.__men
    @Be.a.__men Місяць тому +1

    Very good 👍

  • @paramjeetkor
    @paramjeetkor Місяць тому +2

    Waah keya baat hai my favorite team ❤❤❤parmjit kaur taunsa ropar

  • @happygill2500
    @happygill2500 Місяць тому

    ਇਸ ਵੀਡੀਉ ਦਾ ਦੂਜਾ ਭਾਗ ਵੀ ਬਣਾਉ ਜਿਸ ਵਿਚ ਚਾਚੀ ਨੂੰ ਰੱਬ ਦੀ ਮਾਰ ਪਵੇ ਤੇ ਉਸਦਾ ਹੰਕਾਰ ਟੁੱਟੇ ।

  • @kulwinderknagra3640
    @kulwinderknagra3640 Місяць тому

    🙏🙏❤❤

  • @user-tp3bq4so7k
    @user-tp3bq4so7k Місяць тому +2

    Very nice video Gurmeet Kaur Dhillon from Canada ❤❤❤❤

  • @JhirmalSingh-xb1sj
    @JhirmalSingh-xb1sj Місяць тому +3

    Jhirmal Singh kot sadar khan Moga ♥️ ❤️

  • @amandeepgrewal185
    @amandeepgrewal185 24 дні тому

    😂😂😂😂🙏🙏👍👍

  • @sukhjeetsingh5618
    @sukhjeetsingh5618 Місяць тому +1

    Veerpal sachi lachi di gharwali ae

  • @BalkaranSingh-zm4dt
    @BalkaranSingh-zm4dt Місяць тому

    ਬਹੁਤ ਵਧੀਆ ਵੀਡੀਓ ਮਾਮੇ ਦਿਆ ਪੁੱਤਾਂ

  • @PalSingh01
    @PalSingh01 Місяць тому +1

    Very good video

  • @jagpinderkharoud-mo7mx
    @jagpinderkharoud-mo7mx Місяць тому +2

    Bebe g tusi bohat sohna bolde aa menu meri mummy d yaad aandi aa toohnu dekh k sare bohat sohna kam kerde aa ❤❤ Hardeep Kaur Kharoud punia khana

  • @darshanabhanot2489
    @darshanabhanot2489 Місяць тому

    ਬਹੁਤ ਵਧੀਆ ਰਿਅਲ ਐਕਟਿੰਗ ਕੀਤੀ ਗਈ ਐ ਜੀ 🙏🙏🙏🙏🙏👌👌👌👌👌👌👌

  • @user-nv7og5ou1r
    @user-nv7og5ou1r Місяць тому

    ਬਹੁਤ ਵਧੀਆ ਬੀਡੀੳ

  • @rngvbngghi8789
    @rngvbngghi8789 28 днів тому

    ਮੈ ਹਰ ਰੋਜ ਦੇਖਦਾਂ ❤❤ very nice

  • @pardeeppardeepingh4145
    @pardeeppardeepingh4145 Місяць тому +2

    Nice video hargundeep kadiyana kalen ldh

  • @BalkaranSingh-zm4dt
    @BalkaranSingh-zm4dt Місяць тому

    ਬਹੁਤ ਵਧੀਆ ਵੀਡੀਓ ਮਾਮੇ ਦਿਆ ਪੁੱਤਾ

  • @jass8518
    @jass8518 Місяць тому +1

    Ek Sujhaav: 🙏Please Lacha jee ko ahista bolne ki salah dijiye . Humko unke dialogues kum samajh aate hain kyuki wo jaldi-jaldi bolte hain . 🙏.

  • @SurjeettHind0008
    @SurjeettHind0008 Місяць тому

    ਸੁਰਜੀਤਸਿੰਘਬਹੁਤਵਧੀਅਵੀਡੀਓ

  • @amarjitkhaira795
    @amarjitkhaira795 Місяць тому

    ਵਾਹਿਗੁਰੂ ਜੀ

  • @devindersingh4277
    @devindersingh4277 Місяць тому

    Very Nic Viedio Devinder Singh Saini Ropar

  • @baljeetkaur7736
    @baljeetkaur7736 Місяць тому

    ਦਲਜੀਤ ਭੈਣ ਦੀ ਐਕਟਿੰਗ ਬਹੁਤ ਵਧੀਆ

  • @gurpreetmaan-oh1yr
    @gurpreetmaan-oh1yr Місяць тому

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @sukhjitkaur2393
    @sukhjitkaur2393 Місяць тому +1

    Very nice video bebe ji ❤️ next part jrur bnayo ji 🙏❤️

  • @harpreetmaan3026
    @harpreetmaan3026 Місяць тому +1

    Very nice video ji

  • @user-gi7dq1bj7k
    @user-gi7dq1bj7k Місяць тому +1

    Galti tau hi sekhya janda very well 👍👍

  • @gurpalkaur2194
    @gurpalkaur2194 Місяць тому

    Vari nice Video ha

  • @MK-lm8ro
    @MK-lm8ro Місяць тому +1

    ❤❤❤

  • @ranisidhu9760
    @ranisidhu9760 Місяць тому

    ਬਹੁਤ ਵਧੀਆ ਵੀਡੀਓ ਆ ਜੀ ❤❤❤❤

  • @manjitkaur-wy1tg
    @manjitkaur-wy1tg Місяць тому

    ਬਹੁਤ ਬਹੁਤ ਬਹੁਤ ਵਧੀਆ ਜੀ 👌👌👍👍👍🙏🙏🙏❤️❤️❤️❤️❤️❤️❤️

  • @sidhu4385
    @sidhu4385 Місяць тому +1

    Love from jaspreet canada ❤❤

  • @neetugold6136
    @neetugold6136 Місяць тому

    ਲਾਈਲੱਗ ਨਾ ਹੋਵੇ ਘਰਵਾਲਾ ਚੰਦਰਾ ਗੁਆਂਢ ਨਾ ਹੋਵੇ।

  • @karamjeetkaur997
    @karamjeetkaur997 Місяць тому +1

    ❤❤ very good bebe g ❤❤ veerpal ❤❤ lachi ❤❤patli Bebe ❤❤ Aman ❤❤ karmjeet ❤❤ shubhneet ❤❤ dharampura ❤❤❤❤❤❤❤❤❤❤❤❤❤❤❤❤

  • @manjeetkaursidhu-zr7mi
    @manjeetkaursidhu-zr7mi Місяць тому

    Bhut khoobsurat vdieo 👌❤️🥰💫

  • @AmritkaurHunjan
    @AmritkaurHunjan Місяць тому +1

    ❤❤❤❤❤❤❤

  • @gurmeetkaur9773
    @gurmeetkaur9773 Місяць тому +1

    Very nice video ji 🙏 👍

  • @deepdhaliwal7854
    @deepdhaliwal7854 Місяць тому +1

    bahut sohni video c 😊😊❤❤❤❤❤❤❤❤❤❤❤❤❤❤❤❤❤Deep italy

  • @kabirjassal904
    @kabirjassal904 Місяць тому +2

    Ekam jot Singh Khanna

  • @BhinderKaur-pg7hk
    @BhinderKaur-pg7hk Місяць тому +1

    Very nice video bro ji ❤❤❤❤❤

  • @vijayghai7929
    @vijayghai7929 Місяць тому

    Vijay kuparthala nic moves

  • @user-on9zx8hs3p
    @user-on9zx8hs3p Місяць тому

    ਬੇਬੇ ਜੀ ਬਹੁਤ ਵਧੀਆ ਵੀਡੀਓ ਲਗਦੀਅ ਆ🎉🎉

  • @harjitkaur2702
    @harjitkaur2702 Місяць тому

    Very nice video ❤❤harjit nagra ❤❤

  • @pirtpalsmagh3440
    @pirtpalsmagh3440 Місяць тому

    Bhut Sohni Video 👍👍

  • @gurjotkaur8945
    @gurjotkaur8945 Місяць тому +2

    First comment ❤

  • @channiverma176
    @channiverma176 Місяць тому +1

    Aah chhoti Bebe v ghaint h😂😂😂😂😂

    • @jass8518
      @jass8518 Місяць тому +1

      😂patli bebe is doing very nice , naturral acting👌

  • @Armaan_r
    @Armaan_r Місяць тому +32

    ਬੇਬੇ ਦੀ ਫੈਮਲੀ ਵਾਰੇ ਦਸੋ ਜੀ ਵੀਡੀਓ ਵਧੀਆਐ❤

    • @binderkaur1043
      @binderkaur1043 Місяць тому +4

      🎉🎉🎉🎉🎉🎉

    • @happycheema1345
      @happycheema1345 21 день тому +1

      ​@@binderkaur1043😊😊😊😊😊😊😊😊

  • @harshmallmall9324
    @harshmallmall9324 Місяць тому

    🤗🥺🥺🥺🤗

  • @Preetjashan1234
    @Preetjashan1234 Місяць тому

    Very nice video hai ji

  • @sonuchopra4489
    @sonuchopra4489 Місяць тому

    Very nice story

  • @Brar_jaspreet
    @Brar_jaspreet Місяць тому

    Bhut sohni video
    Rani chandbhan

  • @a_s2801
    @a_s2801 Місяць тому

    Bahut badiya video

  • @mukhtiarsinghtaggar1445
    @mukhtiarsinghtaggar1445 Місяць тому

    ਬੇਬੇ ਜੀ ਸਤਿ ਸ੍ਰੀ ਆਕਾਲ ਮੈਨੂੰ ਥੋਡਾ ਸੁਵਾਹ ਬਹੁਤ ਵਧੀਆ ਲੱਗਿਆ ਜਦੋਂ ਰੁੜ੍ਹ ਜਾਣਾ ਕੈਦੀਆਂ ਸੁਆਦ ਲਿਆ ਦਿਨੀਂਆ ❤

  • @happyjoshi5426
    @happyjoshi5426 Місяць тому

    Bahut vadhià story bebe ji Di acting very nice 🙏🙏