ਅਨਪੜ੍ਹ ਸੱਸ ਪੜ੍ਹੀਲਿਖੀ ਨੂੰਹ | new punjabi movies 2024 | punjabi short videos

Поділитися
Вставка
  • Опубліковано 18 січ 2025

КОМЕНТАРІ • 246

  • @jagdevsingh8335
    @jagdevsingh8335 8 місяців тому +65

    ਟੀਮ ਘਰ ਪਰਿਵਾਰ ਚੈਨਲ ਵਾਲਿਓ ਪ੍ਰਮਾਤਮਾ ਤੁਹਾਡੀ ਹਰ ਤਰ੍ਹਾਂ ਦੀ ਖੁਸ਼ੀ ਪੂਰੀ ਕਰੇ ਆਪ ਸਭ ਦੀਆਂ ਮਨੋਭਾਵਨਾਵਾਂ ਪੂਰੀਆਂ ਕਰੇ ਚੜ੍ਹਦੀ ਕਲਾ ਵਿੱਚ ਰੱਖੇ ਵੀਡੀਓ ਬਣਾਉਣ ਦੀ ਕਲਾ ਬਖਸ਼ੇ ਜੀ ਸਦਾ ਹਸਦੇ ਵਸਦੇ ਰਹੋ ਖੁਸ਼ੀਆਂ ਮਾਣੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏

  • @Gulabkaur-h2z
    @Gulabkaur-h2z 7 місяців тому +14

    ਬੇਬੇ ਚੱਕ ਦੇ ਫੱਟੇ, ਅਮਨ ਤੇਰੀ ਮੰਮੀ ਸੱਸ ਬਹੁਤ ਵਧੀਆ ਆਪਣੇ ਆਪ ਨੂੰ ਢਾਲ ਰਹੀ ਹੈ ਤੇਰੇ ਮੁਤਾਬਕ,🙏👌👍♥️

  • @jaspalkaur4135
    @jaspalkaur4135 8 місяців тому +19

    ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਪੂਰੀ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਸਪਾਲ ਕੌਰ ਮਲੇਰਕੋਟਲਾ

  • @jasvirsingh8096
    @jasvirsingh8096 4 місяці тому +1

    very fni vedio bebe ji bhut hasa aaiaa

  • @LakhvirSingh-le2uc
    @LakhvirSingh-le2uc 8 місяців тому +8

    Aman sister ji very nice acting

    • @kuljeet829
      @kuljeet829 7 місяців тому

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ।🙏🏻

  • @rajindersaini780
    @rajindersaini780 8 місяців тому +2

    ❤Bahut Vadiya video ❤Rajinder Saini, Pind Burail, Chandigarh 🙏🏻Love u all team 🙏🏻

  • @jagdevsingh8335
    @jagdevsingh8335 8 місяців тому +4

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਸੀਂ ਪੂਰਾ ਪੇਂਡੂ ਕਲਚਰ ਠੇਠ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @jaspreetbakhtu7475
    @jaspreetbakhtu7475 3 місяці тому +1

    ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਪੂਰੀ ਟੀਮ ਨੂੰ ਸਦਾ ਕਲਾ ਵਿੱਚ ਰੱਖੇ ਜਸਵੀਰ ਸਿੰਘ ਚੱਕ ਬਖਤੂ

  • @hardipkaur3479
    @hardipkaur3479 8 місяців тому +2

    ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @manjitkaur-wy1tg
    @manjitkaur-wy1tg 8 місяців тому +3

    ਬਹੁਤ ਬਹੁਤ ਬਹੁਤ ਹੀ ਹਾਸੇ ਵਾਲੀ ਵੀਡੀਓ ਸੀ ਜੀ, ਬਹੁਤ ਬਹੁਤ ਬਹੁਤ ਧੰਨਵਾਦ 🙏🙏🙏👌👌👌👍🙏👍❤️❤️❤️👌

  • @GurmeetKaur-h4r
    @GurmeetKaur-h4r 8 місяців тому +6

    Mata ji sat sri akal God bless you new Delhi gurmeet kaur duggal mata ji acting very good❤❤❤❤❤🎉🎉🎉

  • @balvirsingh-il3eb
    @balvirsingh-il3eb 8 місяців тому +4

    ਕਿਆ ਬਾਤ ਹੈ ਵਾਕਿਆ ਹੀ ਸਾਡੇ ਪਿੰਡਾਂ ਵਿੱਚ ਤਬਦੀਲੀ ਆਈਂ ਹੈ ਕਾਫੀ ਬੀਬੀਆਂ ਲੋਰ ਟੀ ਸ਼ਰਟ ਪਾ ਰਹੀਆਂ ਹਨ ਮੇਰੀ ਮਾਮੀ ਉਮਰ ਪਚਾਸੀ ਸਾਲ ਉਹ ਪਾਈ ਫਿਰੇ ਸਾਡੇ ਵਰਗੇ ਕੈਪਰੀ ਤੇ ਆਗੇ ਪੱਛਮੀ ਸੱਭਿਅਤਾ ਭਾਰੂ ਹੋ ਗਈ ਧੰਨਵਾਦ ਜੀ ਖੁਸ਼ ਰਹੋ 🙏🙏 ਬਲਵੀਰ ਦਹਿਲੀਜ਼

  • @JagjeetKaur-y2d
    @JagjeetKaur-y2d 3 місяці тому +1

    ਬਹੁਤ ਵਧੀਆ ਵੀਡੀਓ ਦੇਖ ਦੇਖ ਕੇ ਹਾਸਾ ਨਿਕਲੀ ਜਾਂਦਾ

  • @ArpanBawa
    @ArpanBawa 8 місяців тому +2

    ਭੈਣੇ ਤੁਹਾਡੇ ਬਲੋਗ ਬਹੁਤ ਵਧੀਆ ਹੁੰਦੇ ਨੇ ਮੈ ਕੁਲਦੀਪ ਕੌਰ ਕੁਲਾਰਾਂ ਤੋ ❤️

  • @kiranrani3999
    @kiranrani3999 8 місяців тому +7

    Aman suit bahut sohne paundi a

  • @boharsingh7725
    @boharsingh7725 8 місяців тому +8

    ਬਹੁਤ ਹੀ ਵਧੀਆ ਵੀਡੀਓ ਜੀ
    👍👍👍👍👍

  • @gurjotkaur8945
    @gurjotkaur8945 8 місяців тому +7

    ਬਹੁਤ ਸੋਹਣੀ ਵੀਡਿਓ ਆ ਜੀ ❤😂

  • @jagdevsingh8335
    @jagdevsingh8335 8 місяців тому +1

    ਬੇਬੇ ਦਲਜੀਤ ਕੌਰ ਜੀ ਅਤੇ ਬੇਬੇ ਪਰਮਜੀਤ ਕੌਰ ਜੀ ਸਦਾ ਖੁਸ਼ੀਆਂ ਮਾਣੋ ਤੁਹਾਡੇ ਨਾਲ ਕੰਮ ਕਰ ਰਹੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਤੁਹਾਡੀ ਵੀਡੀਓ ਦੇਖ ਕੇ ਮੇਰਾ ਤਾਂ ਹਾਸਾ ਨਹੀਂ ਬੰਦ ਹੋ ਰਿਹਾ ਹੈ ਬੇਬੇ ਦਲਜੀਤ ਕੌਰ ਜੀ ਦਾ ਫੇਸੀਅਲ ਕਰਨ ਦਾ ਢੰਗ ਮੈਨੂੰ ਬਹੁਤ ਪਸੰਦ ਆਇਆ ਸਦਾ ਖੁਸ਼ੀਆਂ ਮਾਣੋ ਹਸਦੇ ਵਸਦੇ ਰਹੋ ਜੁਆਨੀਆਂ ਮਾਣੋ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @chamkaurkharoud9065
    @chamkaurkharoud9065 8 місяців тому +5

    ਬਹੁਤ ਵਧੀਆ ਬੇਬੇ ਜੀ ❤ ਚਮਕੌਰ ਸਿੰਘ ਖਰੌੜ ਪਿੰਡ ਚਲੈਲਾ ਜ਼ਿਲ੍ਹਾ ਪਟਿਆਲਾ ਤੋਂ

  • @manpreetsingh-hx3pu
    @manpreetsingh-hx3pu 7 місяців тому +2

    😂😂😂

  • @ranjitsinghkhangura9514
    @ranjitsinghkhangura9514 8 місяців тому +3

    Very very nice video 👌👌👌👌👌From. Dr. Ranjit Singh Khangura pind LATALA Distt Ludhiyana

  • @Gulabkaur-h2z
    @Gulabkaur-h2z 8 місяців тому

    Very nice video a ji mankhus ho gaya video dekh ke waheguru ji khush rakhe sari teem nu 🙏🌻🌹🌷🌼💐

  • @CheerfulLemming-mp8vl
    @CheerfulLemming-mp8vl 8 місяців тому +6

    ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @AarshRandhawa-ro9bc
    @AarshRandhawa-ro9bc 8 місяців тому +2

    ਬੇਬੇ ਨੱਚਦੀ ਬਹੁਤ ਸੋਹਣੀ ਲਗਦੀ ਹੈ

  • @gurjapsran9831
    @gurjapsran9831 8 місяців тому +5

    🎉

  • @BoharDhillon-hw3uc
    @BoharDhillon-hw3uc 8 місяців тому +3

    Very nice ji 👍👍👍👍👍
    👌👌👌👌👌

  • @Kuljeetkaur-ey9sz
    @Kuljeetkaur-ey9sz 8 місяців тому +6

    Aman did great job
    Kuljeet Kaur Canada

  • @inderjitkaur4820
    @inderjitkaur4820 8 місяців тому +4

    Bahut sohni video hai ji 👌👌👌👌 waheguru ji tuhanu hamesha khush rakhe 🙏🙏 Inderjit kaur bathinda

    • @kuljeet829
      @kuljeet829 7 місяців тому

      ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ ਜੀ

  • @sukhjeetkaur68
    @sukhjeetkaur68 7 місяців тому

    Kmal di video dil khush ho gya❤❤❤

  • @Virrpal009
    @Virrpal009 8 місяців тому +4

    SSA beba ji ,rab tuhanu lambi umar baksha,Sari team lajwab aa.Noor ,gumti kalan(Bathinda)

  • @LakhvirSingh-le2uc
    @LakhvirSingh-le2uc 8 місяців тому +1

    Good work all team 😊

  • @Balwindersingh-bw5lt
    @Balwindersingh-bw5lt 8 місяців тому +6

    Bahut Vadia Satori Balwinder Chatha

  • @sardaramv
    @sardaramv 8 місяців тому +5

    Very nice video ji Parmjeet kaur Ratia ❤❤❤❤

  • @SukhwinderSingh-wq5ip
    @SukhwinderSingh-wq5ip 8 місяців тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @solutionmaster9684
    @solutionmaster9684 4 місяці тому

    Bebe di acting ba kmaal

  • @madhusabharwal3449
    @madhusabharwal3449 8 місяців тому +2

    ਬਹੁਤ ਹੀ ਵਧੀਆ ਵੀਡੀਓ ਬਣਾਕੇ ਬਹੁਤ ਵਧੀਆ ਸੁਨੇਹਾ ਦਿੱਤਾ ਅਮਨ ਪੁੱਤ ਪੁਰਾਣਾ ਜਮਾਨਾ ਬਹੁਤ ਵਧੀਆ ਹੁੰਦਾ ਸੀ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏❤❤❤❤

  • @GurpinderKaur-kx1vg
    @GurpinderKaur-kx1vg 8 місяців тому

    Bahut vadiya video ji 👍♥️♥️

  • @ParamjeetKaur-n9u
    @ParamjeetKaur-n9u 6 місяців тому

    1:09 very very nice video paramjit karu jaso jasowall😊

  • @GurmitDhillon-w2x
    @GurmitDhillon-w2x 8 місяців тому +2

    Very cool video Gurmeet Kaur Dhillon from Canada ❤❤❤❤❤❤❤❤❤

  • @manjitkaur9248
    @manjitkaur9248 8 місяців тому +1

    ਬਹੁਤ ਵਧੀਆ ਲੱਗੀ ਵੀਡੀਓ ਤੁਹਾਡੀ

  • @eetsingh8923
    @eetsingh8923 8 місяців тому

    V nice video ji God bless you 👌👌 Amandeep Sri muktsar sahib

  • @naveensatija1463
    @naveensatija1463 8 місяців тому +3

    Bahut achhi video Bir pal ji ki acting very good 👍

    • @jass8518
      @jass8518 8 місяців тому

      Yes, 👏

  • @paramjitsehmi9778
    @paramjitsehmi9778 8 місяців тому

    Very nice story well 👍 best wishes from paramjit sehmi 🌹🌹🙏🙏

  • @Karanvirdi-s9n
    @Karanvirdi-s9n 8 місяців тому +1

    AJ bdi bebe ji ne kamaal krti bdi vadiaa video h 🙏🏻🙏🏻🙏🏻🙏🏻

  • @GSBoutique_705
    @GSBoutique_705 6 місяців тому

    ਬਹੁਤ ਸੋਹਣੀ ਵੀਡੀਓ 🎉🎉

  • @SukhDeep-c9k
    @SukhDeep-c9k 7 місяців тому

    Bhut vadhiaa video aa g ❤❤❤🎉🎉🎉🎉🎉Sandeep akalgarh

  • @hardevsingh8913
    @hardevsingh8913 8 місяців тому +1

    Very interesting story ❤❤❤❤❤❤❤❤

  • @HarmanGill-t2z
    @HarmanGill-t2z 8 місяців тому +2

    Aman to good ❤

  • @darshanabhanot2489
    @darshanabhanot2489 8 місяців тому

    Wow! So amazing. 👌👌👌👌👌🙏🙏🙏🙏❤️❤️❤️ nzara aaaa geia. 😂😂

  • @BGMIYT192
    @BGMIYT192 8 місяців тому

    Thanks ji hashe wali video layi😂😂mera mood Sahi ho giya

  • @sukhdialtakhar7948
    @sukhdialtakhar7948 8 місяців тому

    Very good very nice very good 😅😅😅I love it ♥️

  • @bhajankaur8289
    @bhajankaur8289 8 місяців тому +1

    Meri TN ajj bdi hassi i❤❤❤ bhajan kaur jirkpur Chandigarh 🎉🎉🎉🎉

  • @MuhammadAryan-yj7sk
    @MuhammadAryan-yj7sk 8 місяців тому +2

    Very nice video. . Sajid Ali. . . Pakistan

  • @Kulwinderkaur-gw8et
    @Kulwinderkaur-gw8et 8 місяців тому +1

    Boht sohni video ❤❤❤❤

  • @harpreetsingh45-f7c
    @harpreetsingh45-f7c 8 місяців тому +2

    Bht sOhni video 📷 bebe g ❤️❤️❤️

  • @ArpanBawa
    @ArpanBawa 8 місяців тому +2

    ਬਹੁਤ ਹੀ ਵਧੀਆ ਲੱਗੇਗਾ ਜੀ❤

    • @ArpanBawa
      @ArpanBawa 8 місяців тому

      ਬਹੁਤ ਬਹੁਤ ਹਾਸਾ ਆਇਆ ਜੀ ❤️

  • @Reetkhokhar
    @Reetkhokhar 8 місяців тому +1

    Bebe n siraa krta Ajj❤👌🏻👌🏻👌🏻👌🏻👌🏻

  • @JaswinderSeikhon
    @JaswinderSeikhon 7 місяців тому

    Very nice 👍 video

  • @karamjeetkaur997
    @karamjeetkaur997 8 місяців тому

    ❤❤ good job bebe g bahut sohni veadio a bebe g waheguru ji mehar kara karmjeet shubhneet dharampura 🙏🏻🙏🙏🏻🙏🙏🏻🙏❤❤❤❤❤❤❤❤❤❤

  • @RaniVerma-x5c
    @RaniVerma-x5c 7 місяців тому

    Nice❤❤❤❤❤

  • @sidhu4385
    @sidhu4385 8 місяців тому +1

    Bhut hi vdia acting sare tram members fi ❤❤❤

  • @gurbaxkaur2452
    @gurbaxkaur2452 8 місяців тому

    ਗੂਰਬਖਸ਼ ਕੌਰ ਵਦੀਆ ਕੰਮ ਕੀਤਾ ਵੀਰਪਾਲ ਤੂਸੀ ਤਾਂ ਰੋਕ ਦਿਤਾ ਵਾਕਿਆ ਤੂਸੀ ਤਾਂ ਸੂਟ ਹੀ ਖਰੀਦਣ ਜੋਗੀਆ🎉🎉

  • @ranjeetsekhon765
    @ranjeetsekhon765 8 місяців тому

    Very nice ji god bless u ❤❤❤❤

  • @jagdishkaur9755
    @jagdishkaur9755 8 місяців тому +3

    ਬਹੁਤ ਵਧੀਆ ਵੀਡੀਓ।

  • @sukhpalhunjan8353
    @sukhpalhunjan8353 8 місяців тому

    Very Very funny video l laugh too much❤❤

  • @ManveerNatt-c2t
    @ManveerNatt-c2t 6 місяців тому +1

    Gaint

  • @rupinderkaaur3715
    @rupinderkaaur3715 6 місяців тому

    Very funny and beautiful concept

  • @karamjeetkaurdhaliwal941
    @karamjeetkaurdhaliwal941 8 місяців тому

    Outstanding performance👍👍👍

  • @RekhaRani-lj4ou
    @RekhaRani-lj4ou 8 місяців тому +1

    Nice video g 👌👌👌👌🌹🌹

  • @AtwalEkkamal-cl7uy
    @AtwalEkkamal-cl7uy 7 місяців тому

    Verry funny 🤣🤣🤣🤣

  • @RukmaniDevi-vl4nn
    @RukmaniDevi-vl4nn 8 місяців тому

    Bebe ne raunka la diti bhut badhiya video 👌👌👌 hp parwanoo to manjinder kaur

  • @Jagseersingh903-x3n
    @Jagseersingh903-x3n 7 місяців тому

    ਬਹੁਤ ਵਧੀਆ ਵੀਡਿਓ ਹੈ ਜੀ❤❤

  • @HarshpreetSingh-nl2pg
    @HarshpreetSingh-nl2pg 8 місяців тому +1

    Very very nice story ❤❤❤❤

  • @jasvirkaursandhu4119
    @jasvirkaursandhu4119 8 місяців тому +2

    Funny video very very good video

  • @JasvirkaurMehto-in7bf
    @JasvirkaurMehto-in7bf 2 місяці тому

    😂😂😂nice video

  • @surjitlal8374
    @surjitlal8374 8 місяців тому +1

    Nice video ❤❤

  • @ritabholajargar6529
    @ritabholajargar6529 8 місяців тому

    Mata ji da rol very nice God bless you mata ji

  • @GurpreetKaur-jr7wv
    @GurpreetKaur-jr7wv 8 місяців тому +1

    Bahut vadhia laggi g video
    Funny v❤
    Bebe dee acting lajwab 😂

  • @KaramjeetKaur-qg6me
    @KaramjeetKaur-qg6me 8 місяців тому +1

    👌👌👌ok

  • @manjitkaur-uh1mi
    @manjitkaur-uh1mi 8 місяців тому

    So nice video 🎉🎉🎉🎉🎉🎉🎉🎉🎉

  • @harjeetkaur5777
    @harjeetkaur5777 8 місяців тому

    Very nice work god bless you

  • @pargatsharma2602
    @pargatsharma2602 Місяць тому

    Very nice story

  • @GurpreetSingh-f5t4w
    @GurpreetSingh-f5t4w 8 місяців тому

    ਬਹੁਤ ਵਧੀਆ ਵੀਡੀਓ ਜੀ 🎉 ਬੇਬੇ ਦੀ ਐਕਟਿੰਗ ਬਹੁਤ ਵਧੀਆ ❤❤

    • @gurbaxkaur2452
      @gurbaxkaur2452 8 місяців тому

      ਬਹੂਤ ਸਹੋਣੀ ਵੀੜੀਓ ਪਤਿਆਂ ਵਿਚ ਤੇ ਅਪਰਾਧਿਕ ਬਹੂਤ ਫਰਕ ਨੇ ਗੂਰਬਖਸ਼ ਕੌਰ ਨਿਓਯੌਰਕ

  • @introvertyetfunny543
    @introvertyetfunny543 7 місяців тому

    Bahot Jada waddia laggi! Maja aa gya ! ❤❤❤❤❤❤❤❤❤❤❤❤❤infinite love 💕

  • @manjitkaur-wy1tg
    @manjitkaur-wy1tg 8 місяців тому

    ਬਹੁਤ ਬਹੁਤ ਬਹੁਤ ਹੀ ਵਧੀਆ ਵੀਡੀਓ ਜੀ 👌👌👌👍👍👍❤️❤️❤️

  • @mohinderkaur8911
    @mohinderkaur8911 8 місяців тому

    Very nice work 🎉🎉🎉

  • @daljitgill8754
    @daljitgill8754 7 місяців тому

    Kmaal kar ditti aa Daljit Bhain ji

  • @Rog_Gaming_1
    @Rog_Gaming_1 8 місяців тому

    Very nice video ji God bless you love u too all family members 💖 kuldeep kaur dhanula

  • @malaksingh8595
    @malaksingh8595 2 місяці тому

    Nice video 😂😂

  • @jagpinderkharoud-mo7mx
    @jagpinderkharoud-mo7mx 8 місяців тому +1

    Bebe g has has k dure hoge asi sare bohat sohni video aa ❤❤❤ Hardeep Kaur Kharoud punia khana

  • @darshanabhanot2489
    @darshanabhanot2489 8 місяців тому

    So funny 😂😂😂😂😂👌👌👌👌👌👌🙏🙏🙏🙏

  • @dhillon711
    @dhillon711 8 місяців тому

    V funny video full enjoy kita Navjot Dhillon pind Leela

  • @BGMIYT192
    @BGMIYT192 8 місяців тому

    Aa video tan very nice aa very funny 🤣🤣🤣🤣🤣

  • @Gurleen630.g63
    @Gurleen630.g63 8 місяців тому +3

    Gurleen kaur very nice video

  • @chamkaur4729
    @chamkaur4729 8 місяців тому +2

    Nice video ji

  • @kulwinderknagra3640
    @kulwinderknagra3640 8 місяців тому +1

    ਬੇਬੇ ਜੀ ਵੈਰੀ ਨਾਈਸ ਅਮਨ ਨੇ ਬੇਬੇ ਵੀ ਨਚਣ ਲਾ ਲੀ 😄

  • @RanjitSingh-ri4bo
    @RanjitSingh-ri4bo 6 місяців тому

    ਬਹੁਤ ਵਧੀਆ ਹੈ

  • @jaspreetkaur-bt8bv
    @jaspreetkaur-bt8bv 8 місяців тому

    Bahut hi vadiya 😅😅

  • @simranKaur-li7sf
    @simranKaur-li7sf 8 місяців тому

    ❤nice videos🎥❤🎉

  • @JobanjitJobanjit-z8m
    @JobanjitJobanjit-z8m 8 місяців тому +2

    Bebe ji acting is too good