Nanak Chhak | Goyal Music | New Punjabi Movie 2020
Вставка
- Опубліковано 24 гру 2020
- Starring : Virat Mahal, Manju Mahal, Deep Rajput, Amrit Kaur, Charanjeet Sandhu, Raaj Joshi, Harmeet Jassi, Gurjant Brar, Parminder Kaur, Sunil Khurana, Amarjeet Singh, Jass Kaur
Label : Goyal Music
#PunjabiMovie
ਮੈਨੂੰ ਇਹੋ ਜਿਹੀਆਂ ਸਭਿਆਚਾਰਕ ਤੇ ਪਰਿਵਾਰਕ ਰਿਸ਼ਤਿਆਂ ਦੀ ਸਾਂਝ ਵਾਲੀਆਂ ਪੰਜਾਬੀ ਫ਼ਿਲਮਾਂ, ਨਾਟਕ ਬਹੁਤ ਵਧੀਆ ਲੱਗਦੇ ਹਨ।
Mnnu v
ਬਾਈ ਸਾਡੇ ਵੀ ਘਰ ਦੇ ਪਹਿਲਾਂ ਬਹੁਤ ਤੰਗੀ ਸੀ।ਘਰ ਚ ਦਾਲ ਬਣਾਉਣ ਲਈ ਵੀ ਕੁਝ ਨੀ ਸੀ ਤੇ ਰੋਟੀ ਤੇ ਨੂਣ ਮਿਰਚ ਲਾਉਣ ਲਈ ਘਿਉ ਨੀ ਸੀ।ਰੋਟੀ ਤੇ ਚਾਹ ਪਾਕੇ ਰੋਟੀ ਚੋਪੜ ਦੇ ਸੀ।ਪਰ ਦਿਨ ਸਦਾ ਈ ਉਸ ਤਰ੍ਹਾਂ ਦੇ ਨੀ ਰਹਿੰਦੇ।ਅੱਜ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਰੋਟੀ ਪੱਕਦੀ ਆ।ਪਰ ਬਾਈ ਮਾੜਾ ਟਾਈਮ ਸਿਖਾ ਬਹੁਤ ਕੁੱਝ ਦਿੰਦਾ।
Bilkul veer mada sama bahut kuj sikha janda
ਇਹ ਕਹਾਣੀ ਸਿਰਫ਼ ਓਹ ਲੋਕ ਸਮਝ ਸਕਦੇ ਨੇ ਜਿਨ੍ਹਾਂ ਨੇ ਨਾਨਕ ਛੱਕਾ ਭਰੀਆਂ ਹੋਣ।
Hnji bilkul g
Right
@@mahalproducation6687 s
Absolutely right
@@karanbeniwal5159bro munde nal ki hoya c
🙏🏼🙏🏼🙏🏼🙏🏼🙏🏼 ਬਸ ਇੰਦਾਂ ਹੀ ਪਿਆਰ ਬਣਾ ਕੇ ਰੱਖੋ ਪਰਿਵਾਰਾਂ ਵਿੱਚ ਰਿਸ਼ਤਿਆਂ ਦਾ ਇਦਾਂ ਹੀ ਸਤਿਕਾਰ ਕਰਦੇ ਰਹੋ
Ki likha tareef ch very nice 👍🏼👍🏼
ਬਹੁਤ ਸੋਹਣੀ ਫਿਲਮ
ਬਹੁਤ ਵਧੀਆ ਪੇਸ਼ਕਾਰੀ ਵੀਰੇ ,ਬਾ ਕਮਾਲ , ਪੂਰਾ ਮਲਵਈ ਸੱਭਿਆਚਾਰ
ਰੱਬ ਵੇਖ ਖੁਸ਼ ਹੁੰਦਾ ਆਪਣੇ ਬੰਦਿਆਂ ਨੂੰ,,,,,, ਨਿਰਲੇਪ ਬੈਠਾ ਹੈ
Bhut ਸੋਹਣੀ movie ਵਿਰਾਟ ਭਾਜੀ ❤️
Thnxxx
Georgia
U R Right..., its really very beautiful & heart touching movie.
@@lifeisbeautiful8444 thnku g
😂😭😍🤩🥰😍🤩😍🥰
ਚੰਗੇ ਖਾਨਦਾਨ ਪਰਿਵਾਰਾਂ ਦੀ ਕਹਾਣੀ, ਹਰ ਤਰ੍ਹਾਂ ਦੇ ਸਮਾਜਿਕ ਪਰਿਵਾਰ ਨਾਨਕੀ ਛੱਕ ਲੈ ਕੇ ਜਾਂਦੇ ਸਨ, ਚਾਹੇ ਗਰੀਬ ਹੋਵੇ ਜਾਂ ਅਮੀਰ ਹੋਵੇ । Good story' thanks Goyal Musib
Balwinder Singh g sukria g
Bande
प्पोप्टिसप् म
ਇਹ ਰੀਤੀ ਰਿਵਾਜ ਬੰਦ ਕਰਨੇ ਚਾਹਿਦੇ ਨੇ nice video
Eh Sadia roh reeta ne jo jugdea ton chaldia aa rahia ne te lok na chahounde v is nu nibhaonde ne
@@mahalproduction861 ਬਿਲਕੁਲ ਸਹਿਮਤ ਹਾਂ ਜੀ
ਸਹਿਮਤ ਨਹੀਂ ਹਾਂ ਸਾਬ ਜੀ
ਬਹੁਤ ਵਧੀਆ ਫਿਲਮ, ਪੰਜਾਬੀ ਫਿਲਮਾਂ ਵਿੱਚ ਬਹੁਤ ਘੱਟ ਫਿਲਮਾਂ ਨੇ ਜੋ ਚੰਗੇ ਵਿਸਿਆਂ ਤੇ ਬਣੀਆਂ ਨੇ, ਚਾਰ ਕਦਮ ਦੂਰ, ਅਤੇ ਸੱਤੀਂ ਵੀਂਹੀਂ ਸੌ ਪੰਜਾਬੀ ਫਿਲਮਾਂ ਚ ਮੀਲ ਪੱਥਰ ਹਨ ਜਰੂਰ ਦੇਖਿਓ। ਧੰਨਵਾਦ
ਬਹੁਤ ਸੋਹਣੀ ਫ਼ਿਲਮ ਜੀ 👏👏
Sukria g
👍👌🟥♥️🍵♥️♥️🟨😯🍵🦸😯🥺🥺😭😰💜😯🥭🍑🥝🌽🥒
Bahut sohni video aa ji sahi gall jo nanak shakk bharda ohnu hi pta hunda God bless you all
ਵਾਹ ਬਹੁਤ ਵਧੀਆ , ਭਾਬੀ ਦਾ ਰੋਲ ,ਵੀਰ ਦਾ, ਬਹੁਤ ਹੀ ਵਧੀਆ
Bahut bahut sukria @D K DEVHAN devgan ji
Bhut vadia video
ਬਹੁਤ ਵਧੀਆ ਕੁਹਾਣੀ ਆ ਬਹੁਤ ਵਧੀਆ ਸਮਾ ਸੀ 👍👍👍👍👌👌🙏🙏🌴🌴
Thnku
बेहद खूबसूरत फ़िल्म।
ਬਹੁਤ
ਬਹੁਤ ਹੀ ਵਧੀਆ ਕਹਾਣੀ ਸੀ
ਸਲੂਟ ਆ ਰਾਈਟਰ ਨੂੰ
Bahut bahut sukria g aina maan den lai asin noukar tabedar aa apne darshaka de
ਜ਼ਿਨੀ ਤਾਰੀਫ਼ ਕਰੀ ਜਾਵੇ ਓਨੀ ਘੱਟ
Sukria g aina pyar den lai
Heart touching ❤️❤️❤️❤️
ਬਹੁਤ ਹੀ ਵਧੀਆ ਪਰਿਵਾਰਕ ਕਹਾਣੀ ਨੂੰ ਦਰਸਾਉਂਦੀ ਫਿਲਮ ਹੈ।
Sukria g
Sachi rona aaa geya last ch 😥😥
Heart touching storie aa 😘😘😘😘💕💕👌👌👌👍👍
Heart touching story very nice
ਬਹੁਤ ਹੀ ਵਧੀਆ ਫ਼ਿਲਮ ਬਣੀ ਹੈ, ਦੇਖ ਕੇ ਅਨੰਦ ਆ ਗਿਆ,,,, ਪਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ,,,, ਸਾਰੀ ਟੀਮ,,
ਹਰਮੀਤ ਜੱਸੀ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
Thnxxxx g
ਬਹੁਤ ਵਧੀਆ ਮੂਵੀ ਬਣਾਈ ਗਈ ਹੈ ਜੀ ਅਸਲੀਅਤ ਵਖਾਈ ਗਈ
Sukria g
ਜਿਸ ਬੱਚਿਆਂ ਦੇ ਮਾਮੇ ਹੁੰਦੇ ਹਨ ਓਹ ਕਿਸਮਤ ਵਾਲੇ ਹੁੰਦੇ ਹਨ ਪਰ ਰੱਬ ਕਿਥੇ ਰੇਨ ਦੇਦਾ ਹੈ
Very nice sada Punjabi sabyacharak sadiya puraniya yadaaaa🙏🙏🙏🙏💓💓💓
Hnji bilkul g sukriya
Bhut ❤sohni Story ❤😊bai ji
ਬਹੁਤ ਵਧੀਆ ਬਾਈਁ
Bhut hi jyada vadiya
Sukria g
Nice movie
Ey Phly rishte reyal dy hundy c
Hun te rishte v chaina dy mal wargy ne.
Good story good maj
Me wali Faisal NATt From pakistan punjab nankana sahib
ਇਹ ਕਹਾਣੀ ਬਿੱਲ ਕੁੱਲ ਸੱਚ ਹੈ
Sukria ji hnji
ਬਹੁਤ ਵਧੀਆ ਫਿਲਮ ਆ ਵਾਹਿਗੁਰੂ ਮੇਹਰ ਕਰੇ ਸੋਡੇ ਤੇ
Ji bahut sukria
Hay
Rabba
Bhabbi
Kini
Nice
ਬਹੁਤ ਸੋਹਣੀ ਲਿਖੀ ਕਹਾਣੀ
Sukria g
Yaar plz like ta kr dya kro.kinni vadiya story bnai aa ..
Bahut sukriya jeet ❤️
Bahut vadhia emotional film reality of our middle class society
😅
*ਬਹੁਤ ਵਧੀਆ ਲਘੁ ਫਿਲਮ*
thnxxxxxxx
Nice 👌👌👌👌👌👌👌👌👌👌
Very nice movie
Mainu vi purane time de natak bahut sohne lagde a
Pure life yahi hy love you this movie..lahore pakistan
Thnku so much bro
Bahut hi jyada sohni movie ❤❤
ਹਰਮੀਤ ਜੱਸੀ 👌👌👌👌👌
Thnxxx
Boht vdhiya ji.
Sda e eda diya films bnao
Mn khush ho gya
Best and emotional
Pehla kina pyar hunda c rishtiya ch kida bachaunde c ek duje di izzat bhen bhara per ajj kal de rishtiya ch te jini der beijati na ho jave onhi der chaddde nai kise nu kash ajj v idha de rishte hunde😞😞😞😞
Sahi kiha
You right ji
Very very very very very nice
Bahut badiya messaj
ਬਹੁਤ ਵਧੀਆ ਹੈ ਵੀਰੇ ਵੀਡੀਓ
Sukria g
Vry nic movie
Pure story . This is our culture
ua-cam.com/video/fKNiO8WigQ4/v-deo.html
@@MathematicsRamanuj qq
Very nice video 😓😓
Very nice video
वेरी इमोशनल वीडियो जी आखें भर आईं 🙏🙏पर ऐसे रीति रिवाज किस काम के जिसमें लड़की वालों की भावनाओं की कोई कदर नहीं।
ਗਿੱਧਾ ਬਹੁਤ ਵਧੀਆ ਹੈ
Sukria g
ਬਹੁਤ ਵਧੀਆ ਉਪਰਾਲਾ ਜੀਓ
Bhut shoni video dil karda bar bar dakha love you
Thanks g thnku so much
Wah veer ji bahut ghat time ch, sab kuch dikhaya, dil khush ho gya dekhke, apna riti riwaz apna culture, thanku
Bahut sukriya g
Boht sohni ...
Boht jda sohni aw vdo veer g dekh k hnju aw gye
Thnku g
Nyc movie g
Vaheguru ji jaldi hi kisana da sara masla hall kardeve oh kushi kushi apne ghar jaan
Hnji bilkul g
Very very nice video G
Purani a zaada tazzia karwa dittya G tusi ne ek bar hor Mubaraka video diya G agge to v edda diya video hi la k aiyo g
Like it mate . Good old memories
ua-cam.com/video/fKNiO8WigQ4/v-deo.html
Punjabi culture da pata lagda thank you ch
Wc
Nanak chhak very nice 😂❤
bhut vadiya movie aw ji
Sukria g
@@mahalproducation6687 MO is the
Veer bhabi hove te eho jehe nice
Thanks g
bhut sohni
Thnku g
Nice video bahut wadhia actor all video ch
Thanks g
ਸਾਨੂੰ ਮਾਣ ਏ ਪੁਰਾਣੇ ਵਿਰਸੇ ਤੇ
Hnji bilkul
Heart touching story
ਇਹ ਉਸ ਕਿਸਾਨ ਦੀ ਕਹਾਣੀ ਐ ਜੋ ਅੱਜ ਵੀ ਧਰਨਿਆ ਤੇ ਰੁਲਦਾ ਐ ਵਿਚਾਰਾ
ਸਹੀ ਗਲ ਹੈ ਬਾਈ ਜੀ
Hnji bilkul
Bahut sukria
@@ramtejramtej4896 ਆ
CR
Banda Majbor Ho k bhot khuch kar janda a Rishty Nibhan bhot Aokhy hondy ny
Rabb Sukh rakhe
Very sad and beautiful story,mai ic vidio ko daikhty huy 3 mrtba ro di,kitna pyar or khlus hota tha logon mai kash wo time wapis aa jay, sings zinda abaad,love from pnjab pakistan,
Bahut sukria ji itna pyar dene k liye mai aapke liye or achi achi filme banaonga
Very Nice Jassi ji 😇
Sukria
Bhut vadia ji dil khush ho gya ji dekh k
Sukria g
Bhai akha which hanju nikil gye,bahut hi sundar
I.miss India from Canada
Ohh acha g
Bahut sohni video aa
Sukria g
ਮੁਬਾਰਕਾਂ ਆਪ ਸਾਰੀ ਟੀਮ ਨੂੰ ਜੀ
Sukria g
Really very beautiful video. 💯💯💯💯💯💯💯💯💯
Thanks
ਬਹੁਤ ਵਧੀਆਂ ਵੀਡੳ ਜੀ
Thnku g
ਬਹੁਤ ਵਧੀਆ ਵੀਡੀਉ ਜੀ
Thnku
ਬਹੁਤ ਵਧੀਆ ਫਿਲਮ ਜੱਸੀ ਜੀ 👍👍
Thnku
🙏🙏🙏
Really heart touching story congress all of you guy's
Spl harmeet jassi ji 👌👌👌 mubaraka
Sukria g
Ya movie na dil ko cho lia ha
Thnku so much g
Very nice
Very nice heart touching movie
Thnku
Very nice video Leela Singh Dhaula
Thnku g
👌👌👌👌👌👌👌👌
ਬਹੁਤ ਵਧੀਆ ਜੀ bro
Sada tungwali bat
Thnku g
Bhai dil ko chu gaye ye vedio bhai sab karna padta jab time madda atha hai😞
Thanks g sach kaha apne bahut kuj krna padta hai rishta nibhane k liye
ਕੋਈ ਜਵਾਬ ਨਹੀਂ ਜੀ
Sukria g
Very nice movie God bless you
The
Thnku