ਬੇਗਾਨੀ ਮਾਂ | begani maa | new punjabi movies 2024 | punjabi short videos

Поділитися
Вставка
  • Опубліковано 1 жов 2024
  • #punjabishortmovie2023 #punjabidrama #comedy #funny #punjabi #desi #maa #mother #pindawale #villagelife #pindlifestyle #villagelifestyle #sarpanchni #husband #wife #husbandwifecomedy #desicomedy #mansa #gharparivar

КОМЕНТАРІ • 292

  • @Jasdeepsingh-es3pe
    @Jasdeepsingh-es3pe 5 місяців тому +4

    Lachi or veerpal di acting bilkul bakwass ena nu badlo aman da roll vadiya hunda

  • @SukhwinderSingh-nk4wn
    @SukhwinderSingh-nk4wn 5 місяців тому +14

    ਸੀਰੀਅਲ ਇਹੋ ਜਿਹੇ ਬਨਾਉਣੇ ਚਾਹੀਦੇ ਕਿ ਦੇਖ ਕਿ ਸਿਖਿਆ ਮਿਲੇ

  • @happy_harman9725
    @happy_harman9725 5 місяців тому +2

    ਕਿੰਨਾ ਰੁੱਖਾਂ ਬੋਲਦੀ ਆ ਵੀਰਪਾਲ ਸਭ ਨੂੰ

  • @sukhwinderkaur7145
    @sukhwinderkaur7145 5 місяців тому +51

    ਵੀਰਪਾਲ ਕੁਝ ਜਿਆਦਾ ਹੀ ਤੇਜ਼ ਹੈ, ਐਨਾ ਗਲਤ ਨਹੀਂ ਬੋਲਣਾ ਚਾਹੀਦਾ, ਮਾ ਦੀ ਇੱਜ਼ਤ ਕਰਨੀ ਚਾਹੀਦੀ ਹੈ, ਵੀਰਪਾਲ ਤੂੰ ਵੀ ਸੱਸ ਬਣੇਗੀ

    • @DarshnaDevi-nr6ko
      @DarshnaDevi-nr6ko 5 місяців тому +10

      Pl mnn

    • @Londonukk
      @Londonukk 5 місяців тому +5

      Just acting ji

    • @JattBrar-cg5sb
      @JattBrar-cg5sb 5 місяців тому

      ​@@DarshnaDevi-nr6ko😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😮😢😢😢😢😢😢😢😢😢😢😢😮😢😢😢😢😢😢😮😢😢😢😢😢😢😢😢😢😢😢😢😢😮😢😮😢😢😢😮😢😢😢😢😢😢😢😢😢😢😢😢😢😢😮😢😢😢😢😢😢😢😮😢😮😢ka zu
      😅😊

    • @rajwindertiwana7663
      @rajwindertiwana7663 5 місяців тому

      ​00questi❤von 😂 36:59 hdz

    • @sunnymalhi7665
      @sunnymalhi7665 5 місяців тому +1

      😂😂😂😂😢😢😢

  • @sarabjitdhillon7794
    @sarabjitdhillon7794 5 місяців тому +2

    ਵੀਰਪਾਲ ਵੀ ਦੂਜੇ ਅੰਟੀ ਜੀ ਤੋਂ ਹੀ ਲੋਟ ਆਉਦੀ ਆ ਇਹ ਅੰਟੀ ਨਰਮ ਆ ਵਿਚਾਰੀ

  • @SarabjitKaur-s1g
    @SarabjitKaur-s1g 5 місяців тому +6

    ਬੇਬੇ ਜੀ ਮਿਲਨ ਨੂੰ ਦਿਲ ਕਰਦਾ ਸਰਬਜੀਤ ਕੋਰ ਫਰੀਦਕੋਟ

  • @GurpreetSingh-hi7cw
    @GurpreetSingh-hi7cw 4 місяці тому +6

    👌👌👌

  • @jagdevsingh8335
    @jagdevsingh8335 5 місяців тому +1

    ਕੋਈ ਗੱਲ ਨਹੀ ਬੇਬੇ ਪਰਮਜੀਤ ਕੌਰ ਦੇਖੀ ਜਾਈ ਜਦੋਂ ਵੀਰਪਾਲ ਦੇ ਨੂੰਹ ਆ ਗਈ ਫਿਰ ਇਸ ਦੇ ਨਾਲ ਵੀ ਇਹੋ ਕੁਝ ਹੋਣਾ ਜੋ ਇਹ ਤੇਰੇ ਨਾਲ ਕਰਦੀ ਹੈ ਇਸ ਨੂੰ ਤਾਂ ਸੱਸ ਨਾਲ ਗੱਲ ਕਰਨ ਦਾ ਪਤਾ ਨਹੀਂ ਕਿ ਆਪ ਤੋਂ ਵੱਡਿਆਂ ਨਾਲ ਕਿਵੇਂ ਵਰਤਾਰਾ ਕੀਤਾ ਜਾਂਦਾ ਹੈ ਇਸ ਨੂੰ ਤਾਂ ਬੇਬੇ ਦਲਜੀਤ ਕੌਰ ਹੀ ਸਿੱਧਾ ਕਰਦੀ ਹੈ ਜਦੋਂ ਖੂੰਡਾ ਫੇਰਦੀ ਹੈ ਵੀਰਪਾਲ ਝੂਠ ਘੱਟ ਬੋਲਿਆ ਕਰ ਝੂਠ ਦਾ ਫਲ ਤਾਂ ਭੁਗਤਨਾ ਪੈਣਾ ਵੀਡੀਓ ਬਹੁਤ ਹੀ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @ARMAAN_SHARMA_
    @ARMAAN_SHARMA_ 5 місяців тому +4

    ਟੁਚਕਲੇ 😂

  • @Baljeet_kaur525
    @Baljeet_kaur525 25 днів тому +1

    Good. Y. Thiks. Ma

  • @boharsingh7725
    @boharsingh7725 5 місяців тому +9

    ਬਹੁਤ ਹੀ ਵਧੀਆ ਵੀਡੀਓ ਬੇਬੇ ਜੀ
    👍👍👍👍👍
    👌👌👌👌👌

  • @jass8518
    @jass8518 5 місяців тому +1

    Bebe di acting bahut vadiya. Veerpal te aman di vi changi hai . Par mainnu Lachi de dialogues bilkul samajh nhi aaunde ne . Lachi ji plz thoda ahista dialogue bolya karo jee 🙏🙏.( jaswinder kaur , noida)

  • @sukhbeerkaur1703
    @sukhbeerkaur1703 5 місяців тому +1

    ਵੀਰ ਪਾਲ ਬਹੁਤ ਬਦਤਮੀਜ਼ ਲੇਡੀਜ਼ ਹੈ ਤੇਰੀ ਮਾਂ ਨਾਲ਼ ਕੌਈ ਇਸ ਤਰਹ ਕਰੇ ਤਾਂ ਦਸੀ
    Please reply

  • @HarnekSingh-oz6bw
    @HarnekSingh-oz6bw 5 місяців тому

    ਵੀਰ ਪਾਲ ਆਪਣੀਂ ਮਾਂ ਵੇਲ਼ੇ ਕਿੰਨੀਂ ਖੁਛ ਹੋਈ ਸਬਜ਼ੀ ਪਨੀਰ ਲਿਆ ਸੱਸ ਨੂੰ ਦਵਾਈ ਵੀ ਨਹੀਂ

  • @GursharnSingh-zd7fq
    @GursharnSingh-zd7fq 5 місяців тому +3

    ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉❤

  • @HarjeetSingh-sr9cf
    @HarjeetSingh-sr9cf 4 місяці тому +4

    ਕਹਿੰਦੀ ਪਰ ਉਹ ਵੀ ਕਿਸੇ ਦੀ ਮਾਂ ਉਹ ਵੀ ਤੇਰੀ ਮਾਂ ਸਾਰੇ ਜ਼ੋਰ ਨਾਲ ਫੇਰ ਕਹਿ ਤਾਂ 😂😂😂

  • @bhupinderkaur1938
    @bhupinderkaur1938 5 місяців тому +1

    Rani italy

  • @JasvirKaur-ge8xk
    @JasvirKaur-ge8xk 5 місяців тому

    Aah gwandn 😂siree di chuglkhor aa kmaal krti es sister nu chugliyan wala hi rol deya kro virpal sister ji i love you ❤🎉jassu mohali..

  • @TarsemSingh-ts7uc
    @TarsemSingh-ts7uc 5 місяців тому +3

    ❤❤❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ ❤❤❤❤

  • @madhusabharwal3449
    @madhusabharwal3449 5 місяців тому +1

    ਬਹੁਤ ਵਧੀਆ ਵੀਡੀਓ ਜੀ❤ਵੀਡੀਓ ਵਿੱਚ ਬਹੁਤ ਵਧੀਆ ਸਨੇਹਾ ਦਿੱਤਾ ਵੀਰਪਾਲ ਭੈਣ ਅੱਜ ਬਹੁਤ ਨਰਾਜ਼ ਹੋ ਰਹੀ ਹੈ😅 ਬਾਕੀ ਸਭ ਨੂੰ ਆਪਣੇ ਮਾ ਬਾਪ ਨਾਲ ਪਿਆਰ ਨਾਲ ਰਿਹਨਾ ਚਾਹੀਦਾ ਹੈ ਜਿਹੜਾ ਵੀ ਮਾ ਬਾਪ ਦੀ ਸੇਵਾ ਕਰਦਾ ਹੈ ਉਹ ਹੀ ਸੁੁੱਖ ਪਾਉਂਦਾ ❤❤❤👏👏👏🙏🏽🌹🌹🌷🌷🌷🧿ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ❤❤❤✌👍

  • @virinderjitkaur2243
    @virinderjitkaur2243 5 місяців тому

    Jis tran virpal apni sass da lahu pee rhi c essai behavior da samaj nu ki massage janda beshak end te jake kujh vi c. Vadian sahmane bolan di koi liakat hi nahi.

  • @Karanvirdi-s9n
    @Karanvirdi-s9n 5 місяців тому

    Veerpal ji tuci kihaa janni ch 365 chalitr hunde ne tere vich ta fer dugne ne tere vargi nu ghar to bhr khad de

  • @AbhiAhtwal
    @AbhiAhtwal 5 місяців тому

    Veerpal nu bilkul bolna nhi oda appni maa nu ve edda boldi huni vea

  • @kuldeepkaur-hk5ms
    @kuldeepkaur-hk5ms 5 місяців тому +1

    tuc pehla waly ghr ch hi video bnaya kro aah set ni theek pehla wala set thek hy ❤

  • @AnuSharma-kp6bx
    @AnuSharma-kp6bx 5 місяців тому +1

    Meri Bhabhi virpal bargi ha

  • @bainsfamily4734
    @bainsfamily4734 5 місяців тому

    ਵੀਰਪਾਲ ਇਹ ਕੀ ਸਿਖੀਆ ਦੇ ਰਹੇ ਓ ਲੋਕਾਂ ਨੂੰ ਇਹੋ ਜੀਹੀਆਂ ਬੀਡੀਓ ਬਣਾਕੇ

  • @SarabjitKaur-s1g
    @SarabjitKaur-s1g 5 місяців тому +1

    ਵੀਰਪਾਲ ਜੇ ਮੇਰੇ ਨੇੜੇ ਹੁੰਦੀ ਮੈਂ ਬਹੁਤ ਬੁਰੀ ਕਰਦੀ ਬੇਬੇ ਤੇ ਜੁਲਮ ਕਰਦੀ ਆ

  • @HarshMaan-ny9rb
    @HarshMaan-ny9rb Місяць тому +1

    Harshdeep maan 🎉🎉

  • @SurinderKaur-hq9tj
    @SurinderKaur-hq9tj 5 місяців тому

    Nina gotta nhua panda vitch

  • @ramandeepsingh6007
    @ramandeepsingh6007 5 місяців тому +1

    As compared to jassa sukhpal you are the best really best

  • @deepdhaliwal7854
    @deepdhaliwal7854 5 місяців тому

    nyc video❤❤❤❤❤🥰🥰🥰🥰🥰🥰🥰😍😍😍😍😍😍😍😍😍😍Deep italy 🙏🏻🙏🏻🙏🏻🙏🏻🙏🏻

  • @sukhwinderkaur8452
    @sukhwinderkaur8452 5 місяців тому

    Sunam to sukhwinder family

  • @paramjeetkaur4332
    @paramjeetkaur4332 5 місяців тому

    ਵੀਰ ਪਾਲ ਤੂ ਬਹੁਤ ਭੈੜੀ ਆ

  • @JatinderKhehra-og2dc
    @JatinderKhehra-og2dc 3 місяці тому

    Menu nhi lagda k pinda eale eve krde honge APta nhi kis side de lok ne jithe nuha ena boldia vary bad veerpal Dhang kisnu bolde aa sanu ta es bolli da nhi pta veerpal nokra wangu km kraondi aa

  • @sandeepkaur8273
    @sandeepkaur8273 5 місяців тому

    Virpal kuj overacting krdi aa

  • @paramjeetkor
    @paramjeetkor 5 місяців тому +1

    Bhut hi sohni video c sachi ❤donno bebe ji bhut hi nice aa love you bebe ji 😍😍🥰🥰parmjit kaur pind taunsa

  • @AbhiAhtwal
    @AbhiAhtwal 5 місяців тому

    Tu ve ta veerpal chaletar ker de hone teri maa ve ta chaletar he ker de hone vea

  • @sukhwinderkaur8452
    @sukhwinderkaur8452 5 місяців тому

    Positive te respect ful content lai k aao ji

  • @channiverma176
    @channiverma176 5 місяців тому

    Le aa gi. Aag te foos paan... Aman dono bekar

  • @maniMehta-j7t
    @maniMehta-j7t 4 місяці тому

    Veerpal nu ta bilkul tameez nahi

  • @pushpinderkaur97
    @pushpinderkaur97 4 місяці тому

    ji jo v koi khani likhde hn o nooh da eh roll na bnaia kro sas da bhaven Jo v howe
    Baki aah veerpal hai kithon di hai is nu tan KD hi Dio bewakoof nu

  • @amarjit_kaur_08kaur_08-fn7mp
    @amarjit_kaur_08kaur_08-fn7mp 5 місяців тому

    ਇਹ ਕਿਦਾ ਦੀ ਵੀਡੀਓ ਆ ਬਹੁਤ ਸੋਹਣੀ ਸਿੱਖਿਆ ਦਿੰਦੇ ਓ ਲੋਕਾਂ ਨੂੰ ਕੇ ਬਜ਼ੁਰਗਾਂ ਦੀ ਸੇਵਾ ਏਦਾਂ ਕਰੋ

  • @DaljitKaur-mr1uj
    @DaljitKaur-mr1uj 5 місяців тому

    Birpal tu vjnani tere ch v chliter honge dooji gall jdo munda leke janda ta maa jandi kio ni

  • @BoharDhillon-hw3uc
    @BoharDhillon-hw3uc 5 місяців тому +3

    Very nice. 👍👍👍👍👍
    ✌️✌️✌️✌️✌️

  • @Londonukk
    @Londonukk 5 місяців тому

    Video bohot vadiya alll team good hard work
    Please 🙏 video dekh k galta na samaj karo a just acting aa viraal bohot Nice aa bs acting Vich hi Ida ❤❤❤

  • @ManjuKalia-mi1nc
    @ManjuKalia-mi1nc 5 місяців тому

    Birpal ka attitude bilkul bhi pasand nahi

  • @JaspalKaur-ts5xz
    @JaspalKaur-ts5xz 5 місяців тому

    ਵੀਰਪਾਲ, ਧੀਏ,ਸ਼ਰਮ, ਆਉਣੀ, ਚਾਹੀਦੀ, ਹੈ,ਇੱਕ,ਦਿਨ, ਤੂੰ, ਵੀ,ਸੱਸ, ਬਣਨਾਂ, ਹੈ

  • @pushpinderkaur97
    @pushpinderkaur97 4 місяці тому

    veerpal de mom kafi siane hn

  • @SunitaSoni-b6v
    @SunitaSoni-b6v 5 місяців тому

    Batmeeji de be had hunde hai birpal bahut galat bolde hai

  • @swaransinghbhatia3116
    @swaransinghbhatia3116 5 місяців тому

    Veerpap teri saas vi tere naal es to vi jyada dukh dau waheguru sab vekhda

  • @pushpinderkaur97
    @pushpinderkaur97 4 місяці тому

    tere ch hi chalittar hn pagl jnani
    Aj is serial ch eh kise nu nhi changi lgi

  • @gejsingh4740
    @gejsingh4740 2 місяці тому

    ਸੁਖਜੀ ਤ.ਖਾਰਾ,ਫ.ਡ.ਕੇ

  • @pushpinderkaur97
    @pushpinderkaur97 4 місяці тому

    veerpal bakwas bhut Mardi hai

  • @AshmeetSingh-rj4ll
    @AshmeetSingh-rj4ll 5 місяців тому

    Jis bzurag kol ajj de time kuj zameen hegi daro na tuhnu roti bht bhukhe marnge Nani yaad so

  • @anurag_saddi
    @anurag_saddi 5 місяців тому

    Veer pal da role theek nhi lga ena nhi bolna chahide

  • @manpreetbhullar8949
    @manpreetbhullar8949 5 місяців тому

    ਤੁਹਾਡਾ ਪਿੰਡ ਕਿਹੜਾ ਐ ਜੀ ਦੱਸਿਆ ਈ ਨੀਂ ਮੈਂ ਪਹਿਲਾਂ ਵੀ ਕਈ ਵਾਰ ਪੁੱਛਿਆ ਨਾਲੇ ਜਿਹੜਾ ਅੱਜ ਨਵਾਂ ਮੁੰਡਾ ਆਇਆ ਸੀ ਐਂਡ ਤੇ ਉਹ ਕੌਣ ਐ

  • @PujaRani-oh6xb
    @PujaRani-oh6xb 5 місяців тому +1

    Very nice video 👌god bless u all team 👍 karmjeet singh (pind lang) patiala

  • @DeepDhaliwal-n7i
    @DeepDhaliwal-n7i 5 місяців тому +1

    🙏🙏🙏🙏🙏🙏🙏🙏❤❤❤❤❤❤❤

  • @dhaliwalsimer914
    @dhaliwalsimer914 5 місяців тому +2

    Bhat sohni video from gurbaaz singh bhagike

  • @dayemkiamman
    @dayemkiamman 5 місяців тому

    Like number 870..........👍 from Lahore....

  • @SukhwinderSingh-ei6oj
    @SukhwinderSingh-ei6oj 2 місяці тому

    Sukhwindersinghdabwali

  • @pushpinderkaur97
    @pushpinderkaur97 4 місяці тому

    veerpal tere te sare hi guse hn trnu AA akl nhi hai ght bolia kr

  • @NachattarKaur-t2k
    @NachattarKaur-t2k 5 місяців тому

    ਨੂੰਹ ਦਾ ਵਰਤਾਰਾ ਠੀਕ ਨਹੀਂ ਹੈ

  • @balvirsingh7517
    @balvirsingh7517 5 місяців тому

    Very good video g veerpal Dhaka na Kar God bless you all team nu balvir singh dodra mansa budhlada

  • @DavinderSingh-ef1bz
    @DavinderSingh-ef1bz 5 місяців тому

    Mere nal v eme hi hunda satwant daudpur

  • @noorsidhu2896
    @noorsidhu2896 5 місяців тому +3

    ਬਹੁਤ ਵਧੀਆ ਕਹਾਣੀ ਹਰ ਨੂੰਹ ਧੀ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਹੈ wellden ❤❤❤

  • @sukhjeetsingh5618
    @sukhjeetsingh5618 5 місяців тому

    Bhut vadiya video ae paramjit chunni kalan

  • @LakhwinderCheema-jn7ik
    @LakhwinderCheema-jn7ik 2 місяці тому

    VERY VERY NICE video JI

  • @sukhbeerkaur1703
    @sukhbeerkaur1703 5 місяців тому +1

    ਵੀਰਪਾਲ ਤੂੰ ਬਿਲਕੁਲ ਅਨਪੜ੍ਹ ਪੈਡੂ ਲੇਜੀਜ ਹੈ

  • @Rajrani-e1e
    @Rajrani-e1e 5 місяців тому

    Ha g tuhadia videos bahut sohnia hundia ne besabri nall itjar rehda best of luck Raj banur

  • @desiswag5921
    @desiswag5921 5 місяців тому +1

    Arshnoor alisher ❤❤

  • @desiswag5921
    @desiswag5921 5 місяців тому +1

    Arshnoor alisher ❤

  • @pushpinderkaur97
    @pushpinderkaur97 4 місяці тому

    Mainu tan nafrat ho gai is tra de serial ton

  • @sarbjeetkaur1179
    @sarbjeetkaur1179 5 місяців тому

    Eh ek video hea veerpal ek carekter hea veerpal li glt coment na.kro

  • @pushpinderkaur97
    @pushpinderkaur97 4 місяці тому

    veerpal tan hai v ni sohni tidy jihy

  • @gurfatehaulakh3402
    @gurfatehaulakh3402 5 місяців тому

  • @manpreetkanda1037
    @manpreetkanda1037 5 місяців тому

    Sukhdeep k kanda Bhettiwala

  • @gurfatehaulakh3402
    @gurfatehaulakh3402 5 місяців тому

    Gurfateh Aulakh Khane ki dhab Malout

  • @kuldeepkaur307
    @kuldeepkaur307 5 місяців тому

    100k congratulations 🎉🎉

  • @ramandeepsingh6007
    @ramandeepsingh6007 5 місяців тому

    I always like ur video the best team of paindu virsa

  • @SarabjeetKaur-jc8ym
    @SarabjeetKaur-jc8ym 5 місяців тому

    Sarabjit Kaur chaminda

  • @surinderkaur1247
    @surinderkaur1247 5 місяців тому

    Dhee honi bahut jroori a

  • @SarabjitKaur-s1g
    @SarabjitKaur-s1g 5 місяців тому

    ਵੀਰਪਾਲ ਬਹੁਤ ਗੁੱਸਾ ਆਉਦਾ ਤੇਰੇ ਤੇ ਬੇਬੇ ਨੂੰ ਬੋਲਦੀ ਆ

  • @sumanjay2417
    @sumanjay2417 5 місяців тому

    🎉🎉🎉🎉🎉👌👌👌👌👌⭐🌹👏

  • @GurmeetKaur-h4r
    @GurmeetKaur-h4r 5 місяців тому

    Mata ji sat sri akal God bless you new Delhi veerpal is yery clever gurmeet kaur duggal❤❤❤❤❤🎉🎉🎉🎉

  • @chintaheir9352
    @chintaheir9352 24 дні тому

    Kine July krdi aa SAS nal

  • @chhindaram3898
    @chhindaram3898 5 місяців тому

    Very very nice so much🤗🤗🤗🤗🤗 pinki bosti tho

  • @parmjitmand825
    @parmjitmand825 5 місяців тому +1

  • @SarabjeetKaur-jc8ym
    @SarabjeetKaur-jc8ym 5 місяців тому

    4:31

  • @neetugold6136
    @neetugold6136 5 місяців тому

    ਗੁਆਂਢ ਵੀ ਮਾੜਾ ਚਕ ਥਲ ਕਰਦਾ।ਸਚਾਈ ਤਾਂ ਸਚਾਈ ਹੀ ਰ੍ਹੇਦੀ ਹੈ।

  • @GurpreetSingh-vq7jz
    @GurpreetSingh-vq7jz 4 місяці тому +2

    ਸੌ ਹੱਥ ਰੱਸਾ ਸਿਰੇ ਤੇ ਗੰਢ,,,, ਡੰਡਾ ਪੀਰ ਹੈ ਵਿਗੜਿਆਂ ਤਿਗਰੀਆਂ ਦਾ,,, ਵੀਰਪਾਲ ਵਰਗੀਆਂ ਪੱਤਣ ਚੱਟ ਕੇ ਈ ਮੁੜਦੀਆ ਹੁੰਦੀਆ ਨੇ

  • @komalbrar3227
    @komalbrar3227 Місяць тому

  • @komalbrar3227
    @komalbrar3227 Місяць тому

    😢

  • @rupinderkaaur3715
    @rupinderkaaur3715 2 місяці тому

    Very nice video ❤

  • @PargatSooch
    @PargatSooch 5 місяців тому

    Mansa.gely
    De.bolbani.to.pta.lg.ganda🙏🙏🙏🙏🙏🌷🌷🌷👍👍👍❤️❤️pargat.sooch

  • @pushpinderkaur97
    @pushpinderkaur97 4 місяці тому

    is tra de serial ton ki sikhia mildi hai

  • @NeeruBala-e6n
    @NeeruBala-e6n 5 місяців тому

    Veerpal
    Jaisa
    Boldi
    Hai

  • @RupinderKaur-tj9ps
    @RupinderKaur-tj9ps 5 місяців тому +1

    Nice video g

  • @Veerpalbrar0
    @Veerpalbrar0 5 місяців тому

    ਅਮਨ ਦੀ ਗਲ਼ ਬਹੁਤ ਮਾੜੀ ਅੱਜ ਆਲੀ ਵੀਡਿਓ ਵਿੱਚ ਚੰਗਾ ਨਹੀਂ ਲੱਗਿਆ ਬੀਬੀ ਨਾਲ਼ ਵੀਰਪਾਲ ਐਵੇਂ ਕਰਦੀ

  • @sukhjeetkaur68
    @sukhjeetkaur68 5 місяців тому

    Bhot hi kupati nooh aa😢