Buht sas sohre nanad eda di ghtain soch wale hunde ne jo nooh nu dekh k jar nai skde nale viaah k le k ownde ne sirf julm karn lai te jase vere ne sath de k good message dita paramaatma eho g ghtian soch waale lokka Tu hr thi nu door rakhe naale ghtain husband to v jo sb dekh k chup rhe te glt bhan maa baap da sath dwe
Very emotional story 😢sukhpal didi an jassy brother g ne nice message diya hai ❤bebe tha nature sanki hai baba ji all team members par daya mahar banay rakhey mere tabiyat kharab ho Gaye 😢sukhpal didi te hamare sab ke jaan h pendu virsa sukhpal didi an jassy brother g aap ke sath chal raha h thanks ❤❤
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਹਰੇਕ ਰਿਸ਼ਤਾ ਆਪਣੀ ਆਪਣੀ ਜਗ੍ਹਾ ਠੀਕ ਹੁੰਦਾ ਕੁਝ ਸੋਚ ਈ ਗ਼ਲਤ ਹੁੰਦੀ ਆ ਮਾਂ ਤਾਂ ਰੱਬ ਦਾ ਰੂਪ ਹੁੰਦੀ ਆ ਉਹਨੂੰ ਕਿਵੇਂ ਕੋਈ ਭੁੱਲ ਸਕਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍👌
Hi😂😢😮😅😊
ਧੰਨਵਾਦ ਜੀ 🙏
😊😅😢🎉😂❤
Bahut vadia video ghar di yaad ae jandi tuhada pind dekh ke please ae nam bol dio pls AMEEK , Harneet , Prabh , sewak mummy 🇨🇦 ji bahut dhanwad
ਧੰਨਵਾਦ ਜੀ 🙏
Paramjit.s.brar.malke.❤❤❤❤❤❤❤❤❤❤❤❤❤❤❤❤❤❤❤❤❤❤❤🎉😢😮😅
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
Àp❤p❤
Harman Brar bhallaiana distk Shri muktsar shab
@@charanjitghuman😅😅😅
😮
Ji um
Ok ji
FC wa
+
ਮੇਰੀ ਦਾਦੀ ਤੁਹਾਡੇ ਵੀਡੀਓ ਨੂੰ ਬਹੁਤ ਪਿਆਰ ਕਰਦੀ ਹੈ! ਤੁਸੀਂ ਉਸਨੂੰ ਹਮੇਸ਼ਾ ਖੁਸ਼ ਕਰਦੇ ਹੋ! ਮੈਂ ਤੁਹਾਡੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ! ਉਹ ਬਹੁਤ ਖੁਸ਼ ਹੋਣਗੇ ਜੇਕਰ ਤੁਸੀਂ ਅਗਲੀ ਵੀਡੀਓ ਵਿੱਚ ਉਹਨਾਦਾ ਨਾਮ ਦੱਸ ਕਰੋ! ਤੁਹਾਡਾ ਬਹੁਤ ਬਹੁਤ ਧੰਨਵਾਦ! 💗💗
ਸਵਰਨਜੀਤ ਕੌਰ ਪੁਣੇ ਤੋਂ।
ਧੰਨਵਾਦ ਜੀ 🙏
Igg
ਬੇਬੇ ਜੀ ਨੂੰਹ ਦਾ ਵੀ ਪਿਆਰ ਦੀਆਂ ਵਾਂਗ ਕਰਨਾ ਚਾਹੀਦਾ ਸੇਵਾ ਤਾਂ ਨੂੰਹਾਂ ਕਰਦੀਆਂ 🎉🎉🎉🎉🎉🎉🎉🎉🎉🎉🎉
🙏
ਜਦੋਂ ਤੱਕ ਤੁਹਡੀ ਵੀਡੀਉ ਨਾ ਦਿਖਾਈਆ ਯੂਟਿਊਬ ਦੇਖਣ ਦਾ ਮਜ਼ਾ ਨਹੀਂ ਆਉਂਦਾ ਵੀਡੀਉ ਬਹੁਤ ਵਧੀਆ ਜੱਸੇ ਬਾਈ ਕ੍ਰਾਂਤੀ ਜੈਤੋ ਤੋਂ ਬਾਈ ਨਾਮ ਬੋਲ ਦਿਆਂ ਕਰ ਉ ਜੀ
ਧੰਨਵਾਦ ਜੀ 🙏
ਬਹੁਤ ਵਧੀਆ ਸਟੋਰੀ ਬਣਾਈ ਹੈ ਜੱਸੇ ਵੀਰ ਮਮਤਾਤੋਂ ਹਟਕੇਇਕ ਸਨਕੀ ਔਰਤ ਦਾ ਰੋਲ ਕਰਨ ਲਈ ਬੈਬੈ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਸਾਰੀ ਟੀਮ ਤੇ ਮਿਹਰ ਕਰੋ ਰਾਜ ਖੀਵਾ ਮਾਨਸਾ
ਧੰਨਵਾਦ ਜੀ 🙏
ਬੇਬੇ ਤਾਂ ਜਰ ਨਹੀਂ ਸਕਦੀ ਸੁਖਪਾਲ ਤੇ ਜੱਸੇ ਦੀ ਸਹਿਮਤੀ।ਉਲਟ ਚਲਦੀ ਹੈ।
🙏
Buht sas sohre nanad eda di ghtain soch wale hunde ne jo nooh nu dekh k jar nai skde nale viaah k le k ownde ne sirf julm karn lai te jase vere ne sath de k good message dita paramaatma eho g ghtian soch waale lokka Tu hr thi nu door rakhe naale ghtain husband to v jo sb dekh k chup rhe te glt bhan maa baap da sath dwe
ਬਹੁਤ ਵਧੀਆ ਸੁਨੇਹਾ ਦਿੱਤਾ ❤❤ਹਰਦੀਪ ਕੌਰ ਬਸਰਾਉ
ਧੰਨਵਾਦ ਜੀ 🙏
nice video
ਬਹੁਤ ਵਧੀਆ ਵਡਿਊ ਬਾਈ ਜੱਜੇ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਧੰਨਵਾਦ ਜੀ 🙏
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
Very emotional story 😢sukhpal didi an jassy brother g ne nice message diya hai ❤bebe tha nature sanki hai baba ji all team members par daya mahar banay rakhey mere tabiyat kharab ho Gaye 😢sukhpal didi te hamare sab ke jaan h pendu virsa sukhpal didi an jassy brother g aap ke sath chal raha h thanks ❤❤
ਧੰਨਵਾਦ ਜੀ 🙏
NB fog
Very nice video jinu rabb rakhe osnu rehna penda god bless you sarreya di bhut vadia acting c from (sunam)
ਧੰਨਵਾਦ ਜੀ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤
🙏🙏
ਜੱਸੇ ਵੀਰ ਜੀ ਤੁਹਾਡੀ ਬੇਬੇ ਜੀ ਪੂਰੀ ਸ਼ੇਖ ਚਿਲੀ ਹੈ ਮੂੰਹ ਦੀ ਮਿੱਠੀ ਹੈ ਵਿੱਚੋਂ ਪੂਰੀ ਖੋਟੀ ਨੀਅਤ ਦੀ ਮਾਲਕ ਹੈ ਸਾਰਾ ਦਿਨ ਜ਼ਹਿਰ ਉਗਲਦੀ ਰਹਿੰਦੀ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਸਦਾ ਹਸਦੇ ਵਸਦੇ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
ਧੰਨਵਾਦ ਜੀ 🙏
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਤੁਸੀਂ। ਬਖਸ਼ੀਸ਼ ਸਿੰਘ ਸਿੱਧੂ ਦਲਜੀਤ ਕੌਰ ਸਿੱਧੂ ਅਰਜਨ ਗਿੱਲ ਪਿੰਡ ਸੈਦੇ ਸ਼ਾਹ ਵਾਲਾ ਨੇੜੇ ਫ਼ਤਿਹਗੜ ਪੰਜਤੂਰ ਜ਼ਿਲ੍ਹਾ ਮੋਗਾ ਤੋਂ ❤❤❤❤
ਧੰਨਵਾਦ ਜੀ 🙏
ਬਹੁਤ ਵਧੀਆ ਵੀਡੀਓ
ਵਧੀਆ ਸੁਨੇਹਾ ਦਿੱਤਾ
ਬਿੰਦਰ ਬਾਈ ਤੇ ਜਸਾ ਬਾਈ ਲਵ ਯੂ
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
ਧੰਨਵਾਦ ਜੀ 🙏
ਹਾਂਜੀ ਅਸੀ ਸਾਰਾ ਪਰਿਵਾਰ ਇਕੱਠੇ ਤੁਹਾਡੀਆਂ ਵੀਡੀਓ ਦੇਖਦੇ ਹਾਂ ਪਿੰਡ ਚੋਟੀਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🙏🙏🙏👏👏👏
ਧੰਨਵਾਦ ਜੀ 🙏
Very nice 👍👍👍👍👍👍👍👍👍👍👍👍👍👍👍👍🙂🙂🙂❤❤❤❤❤❤❤❤. Video talwandi sabo Sri damdama Sahib Ji
ਇਹ ਗਲਤ ਗੱਲ ਹੈ। ਨਾਮ ਮਨਮੀਤ ਸਿੰਘ
ਧੰਨਵਾਦ ਜੀ
ਬਹੁਤ ਹੀ ਵਧੀਆ ਵੀਡੀਓ ਬਾਈ
✌️✌️✌️✌️✌️
ਧੰਨਵਾਦ ਜੀ 🙏
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ❤️🌴❤️🌴❤️🌴❤️🌴❤️🌴❤️🌴❤️🌴❤️🌴❤️🌴❤️🌴
ਧੰਨਵਾਦ ਜੀ 🙏
ਪੁੱਤ ਦੇ ਵਿਆਹ ਤੋਂ ਬਾਦ ਆਮ ਤੌਰ ਤੇ ਹਰੇਕ ਮਾਂ ਨੂੰ ਏਵੇਂ ਹੀ ਲਗਦਾ k ਓਹਦੀ ਨੂੰਹ ਨੇ ਪੁੱਤ ਵਸ਼ ਚ ਕਰ ਲਿਆ😢😢ਪਰ ਇਸ ਤਰਾ ਦਾ ਕੰਮ ਨਾ ਕਰੋ ,, ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤
ਧੰਨਵਾਦ ਜੀ 🙏
💐💐🙏🏻🙏🏻💐💐VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ💐💐🙏🏻🙏🏻💐💐
ਧੰਨਵਾਦ ਜੀ 🙏
ਬਹੁਤ ਵਧੀਆ ਸੁਨੇਹਾ ਦਿੱਤਾ ਸਬ ਨੂੰ ਸੁਖਪਾਲ ਭੈਣ ਅਤੇ ਵੀਰ ਜੀ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ
ਧੰਨਵਾਦ ਜੀ 🙏
🎉🎉ਗੁਆਚੀ ਨੂੰਹ🎉🎉 ਵਧੀਆ ਨਾਟਕ ਰੂਪਾਂਤਰਣ ਜ਼ਬਰਦਸਤ ਕਹਾਣੀ 🎉🎉🎉🎉 ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ,(ਮਾਨਸਾ) ਪੰਜਾਬ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉❤😂😅😮
ਧੰਨਵਾਦ ਜੀ 🙏
@@PenduVirsaMansa very nice 196 movie too parmar sahib
ਅਸੀਂ ਸਾਰਾ ਪਰਿਵਾਰ ਇਕੱਠੇ ਤੁਹਾਡੀਆਂ ਵੀਡੀਓ ਦੇਖਦੇ ਆ ਬਹੁਤ ਸੋਹਣੀਆ ਹੁੰਦੀਆਂ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਹੈ ...udhayveer canada
ਧੰਨਵਾਦ ਜੀ 🙏
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👌ਪਾਲੀ,ਪੈਰੀ ਮਾਨਸਾ
Lady police to bina kive le ge Bebe nu dso Ramanjeet Kaur Scotland
ਧੰਨਵਾਦ ਜੀ 🙏
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
ਧੰਨਵਾਦ ਜੀ 🙏
Verry very nyc video bahut khoob
Llove
Lo ve u jasse bai ma tara lohare to
😊😊❤@@PenduVirsaMansa
ਬਹੁਤ ਵਧੀਆ ਵੀਡੀਉ ਜਗਤਾਰ ਸਿੰਘ ਬਣਾਂਵਾਲੀ ਥਰਮਲ ਪਲਾਂਟ ਮਾਨਸਾ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ਸੁਖਪਾਲ ਭੈਣੇ ਰੱਬ ਤੁਹਾਨੂੰ ਸਾਰੇਆਂ ਨੂੰ ਤੰਦਰੁਸਤੀਆਂ ਤਰੱਕੀਆਂ ਬਖ਼ਸ਼ੇ ਪਿੰਡ ਪੰਜੋਲਾ ਨਾਂਮ ਤਰਨਵੀਰ ਸਿੰਘ ਮਾਰਡੇ
ਧੰਨਵਾਦ ਜੀ🙏
ਜਿਉਂਦੇ ਵਸਦੇ ਰਹੋ ਬਜ਼ੁਰਗਾਂ ਦਾ ਖਿਆਲ ਰੱਖਣਾਂ ਚਾਹੀਦਾ ਹੈ ਛੋਟੀ ਛੋਟੀ ਗੱਲ ਦਿਲ ਤੇ ਲਾ ਜਾਂਦੇ ਨੇ ਗਗਨ ਵੱਲੋਂ ਸੁਨੇਹਾ ਗਰੀਬੀ ਸਭ ਤੋਂ ਵੱਡਾ ਦੁੱਖ ਹੁੰਦੀ ਹੈ ਸਹੀ ਹੈ ਮਲੂਕ ਸਿੰਘ ਰਿਹਾਣ ਬਰ੍ਹੇ ਸਾਹਿਬ ਮਾਨਸਾ
ਧੰਨਵਾਦ ਜੀ🙏
Salman Khan
ਬਹੁਤ ਹੀ ਵਧੀਆ ਵੀਡਿਓ ਹੈ ਜੀ ਜਿਨੀ ਵੀ ਤਾਰੀਫ਼ ਕੀਤੀ ਜਾਏ ਥੋੜ੍ਹੀ ਹੀ ਹੈ ਜੀ ਪਰਮਾਤਮਾ ਤੁਹਾਡੀ ਤਰੱਕੀ ਕਰੇ ਜੀ
ਧੰਨਵਾਦ ਜੀ 🙏
Bohat wadiya awlaa sukhpal pen very nice jasa Bhai Maheen from Lahore Pakistan 🎉
ਧੰਨਵਾਦ ਜੀ 🙏
ਵੀਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਬਣਾਈ ਹੈ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀ ਵਖਸੇ ਵਾਹਿਗੁਰੂ ਜੀ✅👍
ਧੰਨਵਾਦ ਜੀ 🙏
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ
ਧੰਨਵਾਦ ਜੀ 🙏
Bahut vadhia video hai ji sohna massage 👌👌👌👌👍👍👍👍 inderjit kaur bathinda
ਧੰਨਵਾਦ ਜੀ 🙏
Assi thudi videos har roj dekhde haa❤🎉
Rani from delhi nice video👍
ਧੰਨਵਾਦ ਜੀ 🙏
ਬਹੁਤ ਵਧੀਆ ਬਾਈ
ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ
ਧੰਨਵਾਦ ਜੀ 🙏
ਜੱਸਾ ਬਾੲੀ ਸਾਡਾ ਨਾਮ ਵੀ ਬੋਲੋ ਕਿਰਨਾ ਕੌਰ ਭੁੱਚੋ ਕਲਾ
🙏
Suchi rona aa gya bhut vdiya story c 😭buta vir or ona di wife bhut suche ensan ne god bless you sareya lyi Ardas ji 🙏❤❤
ਧੰਨਵਾਦ ਜੀ 🙏
very nice Sandeep bishnoi Rajasthan pilibanga
ਬੁਹਤ ਵਧੀਆ ਵੀਡੀਓ ❤❤❤ਹਰਸਿਮਰਤ ਕੌਰ ਜੌਹਲਾਂ❤❤
ਧੰਨਵਾਦ ਜੀ 🙏
Vv nice vedio sare klakaran de km v bhut vadhia chardi kala ch rho ji RamRamJi kaushal madam retd mgr jalandhar
ਧੰਨਵਾਦ ਜੀ 🙏
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
ਧੰਨਵਾਦ ਜੀ 🙏
ਬੇਬੇ ਸੁਖਪਾਲ ਨੂੰ ਮਾਰ ਕੇ ਦੱਸ ਕੀ ਮੱਲਿਆ ਦੇ ਤੇਰੀ ਧੀ ਨੂੰ ਕੋਈ ਮਾਰੇ❤❤❤❤❤❤❤❤❤❤❤❤❤❤❤
🙏
पेंडू विरसा दी सारी टीम नू सत श्री अकाल जी संगरिया हनुमानगढ ❤️❤️❤️👍👍✌️✌️
🙏🙏
ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਹੀ ਵਧੀਆ ਹੁੰਦੀਆ ਹਨ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 7 / 5
ਧੰਨਵਾਦ ਜੀ 🙏
Bahut vadhia video ji rabb sodi sari Team nu chad di kla vich rakhe 😊😊😍🙏
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼
ਧੰਨਵਾਦ ਜੀ 🙏
ਸੁਖਪਾਲ ਨੇ ਐਂਡ ਵਿਚ ਵੱਡਾ ਦਿਲ ਦਿਖਾਉਣਾ ਸੀ ਬੇਬੇ ਨੂੰ ਪੁਲਿਸ ਕਸਟਡੀ ਚੋਂ ਬਚਾਉਣਾ ਸੀ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
🙏🙏
Bahut wadiya video ji👌👌🙏🙏🤗
ਧੰਨਵਾਦ ਜੀ 🙏
Very good video Gurmeet Kaur Dhillon from Canada ❤❤❤❤
ਧੰਨਵਾਦ ਜੀ 🙏
ਪੇਂਡੂ ਵਿਰਸਾ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਤੰਦਰੁਸਤੀ ਬਕਸ਼ੀ 🎉🎉 ਸੱਤਪਾਲ ਸਿੰਘ ਢਿੱਲੋਂ ਬਠਿੰਡਾ ਤੋਂ ਜੀ ❤❤
ਧੰਨਵਾਦ ਜੀ 🙏
Good massage. God bless all members. Mukhtiar Singh Dhindsa . New York ( USA)
ਧੰਨਵਾਦ ਜੀ 🙏
ਪਿੰਡ ਬਿੱਲੀ ਚਾਹਰਮੀ ਜਿਲਾ ਜਲੰਧਰ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ
ਧੰਨਵਾਦ ਜੀ 🙏
ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ 🎉🎉❤❤❤❤❤❤❤
ਧੰਨਵਾਦ ਜੀ 🙏
❤ Ssa g sareya nu ji Bebe madi hone di acting bht vadiya kardi aa 😅
ਧੰਨਵਾਦ ਜੀ 🙏
❤❤❤❤❤❤❤❤❤❤❤
ਧੰਨਵਾਦ ਜੀ 🙏
Sarya di acting very nyc chad di kla bxe waheguru thodi sari team nu❤🎉 kuldeep bti
ਧੰਨਵਾਦ ਜੀ 🙏
Nice to video Rajpura town Parbjot kaur🎉❤🎉❤
Nive to video Rajpura town Parbjot kaur 🎉❤🎉❤
ਧੰਨਵਾਦ ਜੀ 🙏
Bahut badhia vedio gagan te boote ne bada changa kam kita badhia roll nibhya👌👌👌 hp parwanoo to manjinder kaur
ਧੰਨਵਾਦ ਜੀ 🙏
ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ,, ਬੀਬੀ ਪਰਮਜੀਤ ਕੌਰ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ
ਧੰਨਵਾਦ ਜੀ 🙏
Very nice 👍 great team Waheguru chardekala ch rakhi vire thude team nu jaskaran Singh Canada
ਧੰਨਵਾਦ ਜੀ 🙏
Very nice sukhpal didi ji avneet thuthianwali
ਧੰਨਵਾਦ ਜੀ 🙏
Thodi video bohot Nice aa ❤❤ bohot vadiya message milde Thodi video to love u alll team ❤
ਧੰਨਵਾਦ ਜੀ 🙏
Nice video 👍🏿👍🏿👍🏿👍🏿👍🏿👍🏿👍🏿👍🏿
ਧੰਨਵਾਦ ਜੀ 🙏
ਸਾਹਿਲ ਚੋਪੜਾ ਮਿਆਣੀ ਅਤੇ ਅਮਰੀਕ ਸਿੰਘ ਦੁਬਈ
🙏
Bhot vadia video ji waheguru ji Mehar kare ji ❤❤❤❤❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ
ਧੰਨਵਾਦ ਜੀ 🙏
ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ god bless you ਕਿਰਪਾਲ ਸਿੰਘ ਗੁੜੇ
ਧੰਨਵਾਦ ਜੀ 🙏
Bhut sohni video from ghalkalan moga👍👍👍👍👍
ਧੰਨਵਾਦ ਜੀ 🙏
ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ❤❤
ਧੰਨਵਾਦ ਜੀ 🙏
❤❤❤❤❤❤
🙏🙏
ਬਹੁਤ ਸੋਹਣੀ ਵੀਡੀਓ ਬਣਾਈ ਆ ਜੀ ਸਾਰੀ ਟੀਮ ਦੁਆਰਾ ❤❤ ਗਗਨਦੀਪ ਕੌਰ ਪਿੰਡ ਮਾਨਖੇੜਾ ਜ਼ਿਲ੍ਹਾ ਮਾਨਸਾ 🌺🌺
ਧੰਨਵਾਦ ਜੀ 🙏
Very nice waheguru chardikla vich rakhe sari team n ❤❤🙏🙏
ਧੰਨਵਾਦ ਜੀ 🙏
ਮਨਪ੍ਰੀਤ ਮੂਲੇਪੁਰ ਤੋਂ
ਫ਼ਤਹਿਗੜ੍ ਸਾਹਿਬ
ਧੰਨਵਾਦ ਜੀ 🙏
ਜਦੋਂ ਤਕ ਰੋਜ ਤੁਹਾਡੀ ਵੀਡਿਓ ਨਾ ਵੇਖ ਲਈਏ ਯੂਟਿਊਬ ਚਲੋਣ ਦਾ ਮਜ਼ਾ ਨਹੀਂ ਆਉਂਦਾ। ਬਹੁਤ ਵਧੀਆ ਵੀਡਿਓ ਬਣਾਉਂਦੇ ਹੋ। ਸਤੀਸ਼ ਸ਼ਰਮਾ ਦਿੱਲੀ ਤੋਂ
ਧੰਨਵਾਦ ਜੀ 🙏
ਬੇਬੇ ਜਿਹੜੀ ਵਿਆਹ ਕੇ ਲਿਆਂਦੀ ਉਸ ਦੀ ਵੀ ਗੱਲ ਸੁਣਨੀ ਪੈਦੀ ਸਾਰੀ ਉਮਰ ਆਪਣੀ ਸੁਣੀ ਨਿਆਣਿਆਂ ਨੇ
🙏
ਬੇਬੇ ਕਿਉਂ ਨਹੀਂ ਜਰ ਸਕਦੀ ਨੂੰਹ ਪੁੱਤ ਦੀ ਬਣਦੀ ਨੂੰ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
🙏🙏
ਬਹੁਤ ਵਦੀਯਾ
ਮਨਜ਼ਾ
ਧੰਨਵਾਦ ਜੀ 🙏
ਬਹੁਤ ਵਧੀਆ video
ਸਰਨਪੀ੍ਤ ਮਠਾੜੂ ਪਿੰਡ ਨੰਗਲ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ 🙏🙏🙏🙏ਵਾਹਿਗੁਰੂ ਜੀ
Very nice ji
🙏🙏
😮😮😮😮❤
🙏
Boht sohni video bnaunde ho tusi 🧡🔥❤️ main newzealand rehnda ha and sariaa video dekhda ha ji
ਧੰਨਵਾਦ ਜੀ🙏
@@PenduVirsaMansa tuhada asli naam jassa hi hai ja koi hor paji and insta ha facebook te tusi ho ? Ja nahi
Kia baat h❤❤❤❤bhajan kaur jirkpur Chandigarh 🎉🎉🎉🎉
ਧੰਨਵਾਦ ਜੀ 🙏
❤❤❤❤❤❤❤❤❤❤❤
ਮਾਨ ਮੌੜ ਕਨੇਡਾ ਬੀ। ਸੀ।
🙏🙏
ਜੇ ਬੇਬੇ ਪੁੱਤ ਨੂੰ ਪਿਆਰ ਕਰਦੀ ਸੀ ਇਹ ਦਿਮਾਗ ਵਿੱਚ ਆਇਆ ਹੀ ਨਹੀ ਇਸ ਤਰ੍ਹਾ ਤਾਂ ਪੁੱਤ ਦਾ ਘਰ ਪੱਟਿਆ ਜਾਉ ! ਕਾਰਨ ਕਿ ਸੀ ਕਈ ਵਾਰ ਅਕਲ ਤੇ ਪਰਦਾ ਪੇ ਜਾਂਦਾ ਹੈ !ਬਹੁਤ ਵਧੀਆ ਸੀ ਸਾਰਿਆ ਦੀ ਕਲਾ ਕੀਤੀ ਹੋਈ ! 🇺🇸🙏🇺🇸
ਧੰਨਵਾਦ ਜੀ 🙏
Verynicevideoveerjigodblessyoualleveryyone❤❤❤🎉🎉🎉
ਧੰਨਵਾਦ ਜੀ 🙏
ਬਹੁਤ ਵਧੀਆ ਜੀ ਢੋਲੀਪਾਲ ਹਨੂੰਮਾਨਗੜ੍ਹ ਰਾਜਸਥਾਨ
👍👍👍👍
ਧੰਨਵਾਦ ਜੀ 🙏
ਸਹੀ ਕਿਹਾ ਬੇਬੇ ਜੀ ਮੈਨੂੰ ਵੀ ਮਾਈਗਰੇਨ ਸੀ ਇਹ ਸਭ ਕੁਝ ਟੇਨਸਨ ਨਾਲ ਹੁੰਦਾ ਬਾਕੀ ਵੀਡੀਓ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਘਰ ਵਿੱਚ ਸੋ ਗੱਲਾਂ ਹੋ ਜਾਂਦੀਆਂ ਨੇ ਪਰ ਟੇਨਸਨ ਨਹੀਂ ਲੇਨੀ ਚਾਹੀਦੀ ਟੇਨਸਨ ਛੱਡੋ ਤੇ ਬਿਮਾਰੀਆਂ ਤੋਂ ਬਚੋ ਭਾਈ ਸਾਰੇ ਬੈਬੇ ਜੀ ਤੁਸੀਂ ਇਨੀ ਟੇਨਸਨ ਨਾ ਲਿਆ ਕਰੋ ਤੇ ਗੁਰੂ ਘਰ ਜਾਇਆ ਕਰੋ ❤❤ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬੈਬੇ ਨੂੰ ਕਿਨਾ ਵਹਿਮ ਪਿਆ ਗਗਨ ਅੱਜ ਬੈਬੇ ਨੂੰ ਸਮਝਾ ਕੇ ਜਾਈ ਮੇਰੇ ਵਾਗੂ ਸੁਖਪਾਲ ਭੈਣ ਨੂੰ ਤਾ ਸੂਟਾਂ ਦੀ ਪਈ ਆ ਮੇਨੂੰ ਬਹੁਤ ਸੋਕ ਆ ਸੁਟਾ ਦਾ 😅😊🌷🌹👏👏
🙏🙏🙏
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤
ਧੰਨਵਾਦ ਜੀ🙏
bahut sohni video c❤❤❤❤❤❤❤❤❤❤❤❤❤❤❤❤❤Deep italy
ਧੰਨਵਾਦ ਜੀ 🙏
Ghaint video ji God bless you 👌👌 Amandeep Sri muktsar sahib
ਧੰਨਵਾਦ ਜੀ 🙏
Vahut vadiya veer ji I am big fan you
ਧੰਨਵਾਦ ਜੀ 🙏
ਬਹੁਤ ਵਧੀਆ ਜੀ❤
ਧੰਨਵਾਦ ਜੀ🙏
❤❤very nice video my pind mandiana
ਧੰਨਵਾਦ ਜੀ 🙏
Very nice video Bai g❤❤❤❤❤❤❤❤❤❤🎉🎉🎉🎉🎉🎉
ਧੰਨਵਾਦ ਜੀ 🙏