Mansa Ala Thola Interview|Mansa Ale Bhoot Interview|Punjabi Funny Interview|Kaint Punjabi

Поділитися
Вставка
  • Опубліковано 26 лис 2024

КОМЕНТАРІ • 320

  • @kaintpunjabi
    @kaintpunjabi  Рік тому +52

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @unique_clips983
    @unique_clips983 Рік тому +36

    ਰੱਬ ਐਵੇਂ ਹੀ ਹੱਸਦਾ ਵਸਦਾ ਰਖੇ ਸਾਰੇ ਪੰਜਾਬ ਨੂੰ......ਨਸ਼ੀਆਂ ਤੋਂ ਦੂਰ ਰਖੇ!! ਮੇਹਰ ਕਰੀ ਮਾਲਕ .....❤️❤️❤️🙏🙏

  • @sukhamohie2750
    @sukhamohie2750 Рік тому +34

    ਠੋਲੇ ਵੀਰ ਵਾਹਿਗੁਰੂ ਜੀ ਤੈਨੂੰ ਹਮੇਸਾ ਖੁਸ ਰੱਖੇ ਚੜਦੀ ਕਲਾ ਚ ਰੱਖੇ

  • @SukhwinderSingh-wq5ip
    @SukhwinderSingh-wq5ip Рік тому +38

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @Gurisaab001
    @Gurisaab001 Рік тому +19

    ਠੋਲਾ ਬਾਈ ਆਉਣ ਵਾਲਾ ਕਰਮਜੀਤ ਅਨਮੋਲ ਆ 😂😂😂🙏🙏🙏🙏ਵਾਹਿਗੁਰੂ ਮੇਹਰ ਕਰੇ ਵੀਰ ਤੇ 🙏🙏🙏

  • @sahibsingh4519
    @sahibsingh4519 Рік тому +28

    ਵਾਹਿਗੁਰੂ ਜੀ ਚੜਦੀ ਕਲਾ ਰੱਖੀ ਇਸ ਬੱਚੇ ਦੀ

  • @mehra6889
    @mehra6889 Рік тому +25

    ਪੜਾਈ ਪਹਿਲਾ ਬਾਕੀ ਸਬ ਬਾਦ ਵਿੱਚ ਬਿਨਾ ਪੜਾਈ ਕੂਛ ਨਹੀ

  • @malkitsingh8869
    @malkitsingh8869 Рік тому +56

    ਦੁਨੀਆ ਯਾਦ ਕਰੂਗੀ ਬਿਲਕੁਲ ਯਾਦ ਕਰੂਗੀ

    • @balbodhsingh2135
      @balbodhsingh2135 Рік тому

      Duniya ta Gadar Gadar Akbar aurngjab nu v yad kardi Gadar BJP Modi amritsah Yogi indera gandi GADAR DEHLI d nu v yad kardi duniya Hari Singh naluya Banda Singh bahadur nu v ta GADAR Duggara Gadara nu v

  • @MohanSingh-xf2nf
    @MohanSingh-xf2nf Рік тому +2

    ਬਹੁਤ ਵਧੀਆ ਗਾਇਆ ਵੀਰ ਨੇ ਬਾਕੀ ਟੋਲਿਆਂ ਚੱਕ ਦੇ ਫੱਟੇ ਰੱਬ ਰੰਗ ਲਾਇਗਾ

  • @buttamantri6087
    @buttamantri6087 Рік тому +1

    ਠੋਲੇ ਵੀਰ ਰੱਬ ਤੈਨੂੰ ਸਦਾ ਚੜ੍ਹਦੀਕਲਾ ਵਿਚ ਰੱਖੇ god bless you

  • @lakhveersinghgill4807
    @lakhveersinghgill4807 Рік тому +25

    ਬਹੁਤ ਵਧੀਆ ਲੱਗਿਆ ਠੋਲੇ ਦੀ ਇੰਟਰਵਿਉ ਘੈਂਟ ਪੰਜਾਬੀ ਤੂੰ ਪਤਾ ਨਹੀਂ ਕਿੱਥੋਂ ਲੱਭਦਾ ਠੋਲੂ ਵਰਗੇ ਨੂੰ ਜਿਉਂਦਾ ਰਹਿ ਵੀਰ ਜੀ

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @inderjeetsingh1403
    @inderjeetsingh1403 Рік тому +3

    Bahut saaf dil da Bacha te bahut telented Bacha, Waheguru bache nu trakkiya bakshe

  • @HarpalSingh-uv9ko
    @HarpalSingh-uv9ko Рік тому +12

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ। ਇਸ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਤੰਗੀਆਂ ਬਖਸਣਾ।

    • @rajrani4314
      @rajrani4314 Рік тому

      Vaheguru ji kirpa karo ji so nice ss ji 🙏

    • @BalwinderKaur-mu9zb
      @BalwinderKaur-mu9zb Рік тому

      ਵੀਰੇ ਤੰਗੀਆਂ ਬਖਸ਼ਣਾ ਨਹੀਂ ਹੁੰਦਾ ਤਰੱਕੀਆਂ ਬਖਸ਼ਣਾ ਹੁੰਦਾ ਐ

  • @sidhugangawala
    @sidhugangawala Рік тому

    ਬਾਈ ਦੀ ਅਵਾਜ ਤੇ ਕਲਮ ਬਹੁਤ ਵਧੀਆ ਸਪੋਟ ਕਰੋ ਭਰਾ ਨੂੰ ,,

  • @singhdeep8696
    @singhdeep8696 Рік тому +5

    ਠੋਲਾ ਸਿਰਾ ਸਾਧ ਬੰਦਾ ਜਵਾਂ 💥❤️❤️❤️❤️❤️💪🏻

  • @Jass-bg2kz
    @Jass-bg2kz Рік тому +16

    Kush raho bacha waheguru ji Maher krn 🙏🏻

  • @LuckyJump-pj8yg
    @LuckyJump-pj8yg Рік тому +1

    End krata 22 ਗਾਣੇ ਆਲਾ । ਸਵਾਦ ਲੇਆਤਾ ਮੇਹਰ ਕਰੇ ਪਰਮਾਤਮਾ

  • @jasleenkaur8860
    @jasleenkaur8860 Рік тому +18

    waheguru mehar kra sb veera ta

  • @215pb31
    @215pb31 Рік тому +8

    ਘੈਂਟ ਵਾਈ ਜੀ 🙏

  • @YaarNakodarToh7412
    @YaarNakodarToh7412 Рік тому +10

    Thola siraa banda ❤️ 😄 , love you from Nakodar brother's 🙏❤️

  • @HARPREETKAUR-xm7dq
    @HARPREETKAUR-xm7dq Рік тому +5

    Sade mansa ale bot bhole aa . I love mansa 🥰🥰🥰

  • @RaviDugg-et2ot
    @RaviDugg-et2ot Рік тому +2

    ਸਾਡਾ ਪੰਜਾਬ ਹੱਸਦਾ ਵੱਸਦਾ ਰਹੇ

  • @malkitsingh4209
    @malkitsingh4209 Рік тому +13

    waheguru mehar kre bacha te

  • @kennyjotusinghdhiman3251
    @kennyjotusinghdhiman3251 Рік тому +10

    Waheguru ji tera sukhar a

  • @Jass-bg2kz
    @Jass-bg2kz Рік тому +6

    Song bhot vadya lkhya Bai ne Sidhu Bai lyi 🙏🏻🙏🏻🙏🏻🙏🏻❤️❤️❤️❤️❤️

  • @pardeep5057
    @pardeep5057 Рік тому +10

    Sidhu moosa wala miss you bai 🥺💔

  • @BalwinderSingh-hh4nk
    @BalwinderSingh-hh4nk Рік тому +6

    ਪੈਸੇ ਨਾਲ ਕੋਈ ਬੰਦਾ, ਉੱਚਾ ਨੀਵਾਂ ਨਈ ਹੁੰਦਾ, ਬੰਦਾ ਦਿਲ ਤੋ ਅਮੀਰ ਹੋਣਾ ਚਾਹੀਦਾ, ਜਿਵੇਂ ਠੋਲਾ ਆ, ਨਈ ਤਾ ਸਾਰੀ ਦੁਨੀਆਂ ਪੈਸੇ ਪਿੱਛੇ ਮਰਦੀ ਫਿਰਦੀਆਂ

  • @harpreetkaur8063
    @harpreetkaur8063 Рік тому

    ਬਹੁਤ ਵਧੀਆ ਲਿਖਿਆ ਤੇ ਗਾਇਆ ਬੇਟੇ ਬਹੁਤ ਬਹੁਤ ਧੰਨਵਾਦਜੀ

  • @bahadursingh6159
    @bahadursingh6159 Рік тому +4

    Love you Tholo putt geet b bahut vadia gaya te likhya love from USA

  • @Ramajattsauda874
    @Ramajattsauda874 Рік тому +10

    ਪਤੰਦਰ ਦੇ ਮੂੰਹੋਂ ਵਾਲੀ ਗੱਲ ਜੱਚਦੀਆ 😅😂

  • @Jatt-wf1rf
    @Jatt-wf1rf Рік тому +9

    Bai ne ganna bhut kaint likhega te gaaya v last ch 🙏🏻❤️

  • @sarbjeetkaur1511
    @sarbjeetkaur1511 Рік тому +1

    ਆਵਾਜ਼ ਬਹੁਤ ਸੋਹਣੀ ਹੈ ਲਿਖਿਆ ਵੀ ਸੋਹਣਾ a

  • @RajDeep-tl5ly
    @RajDeep-tl5ly Рік тому +9

    Tarkiya mili tere tallent nu 👍👍

  • @sarbjeetkaur1511
    @sarbjeetkaur1511 Рік тому +1

    ਪੁੱਤ ਪੜਾਈ ਕਰਨਾ ਵੀ ਜ਼ਰੂਰੀ ਹੈ ਵੀਡਿਉ ਵੀ ਬਣਾ ਲਓ ਤੇ ਪੜ੍ਹਾਈ ਵੀ ਕਰੋ

  • @VikramSingh-vf2ut
    @VikramSingh-vf2ut Рік тому +2

    😂😂😂 ਠੋਲੇ ਪੁੱਤ lub u

  • @bahadursingh5896
    @bahadursingh5896 Рік тому +7

    ਵਧੀਆ ਮਨੋਰੰਜਨ ਕਰਦੇ ਆ

  • @kabaddi3567
    @kabaddi3567 Рік тому +3

    ਗਰੀਬ ਬੱਚਾ ਕੋਈ ਪੈਸੇ ਵੀ ਦੇ ਦੋ

  • @LovepreetSingh-le6cm
    @LovepreetSingh-le6cm Рік тому +7

    So cute put ❤️❤️💖💖💖

  • @sukhjeetkaur5615
    @sukhjeetkaur5615 Рік тому +1

    ਗਰੀਬ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਕਿਹੜਾ ਹੈ

  • @allgames4062
    @allgames4062 Рік тому +2

    ਵਧੀਆ ♥️

  • @kulwinderdhillon2563
    @kulwinderdhillon2563 Рік тому

    Waheguru ji

  • @Harjinder_x01
    @Harjinder_x01 Рік тому +1

    Waheguru tarakiya bakshe es bache nu

  • @sukhchainsekhon5999
    @sukhchainsekhon5999 Рік тому +3

    Waheguru ji waheguru ji

  • @KarandeepSingh-pe9nb
    @KarandeepSingh-pe9nb Рік тому +1

    Waheguru ji 🙏♥️ waheguru ji 🙏🙏🙏

  • @baljinderkaler1713
    @baljinderkaler1713 Рік тому +1

    God bless you Thole beta ji hor aage vdo ji

  • @princeji6546
    @princeji6546 Рік тому +3

    God bless you beta ji 🙏👍👍🌹🌹👍🙏🙏

  • @Preetman48
    @Preetman48 Рік тому

    Mansa ❤sada sidhu pra da area te sada sidhu bai ❤and hor sahid veer hamesha sade dila ch rehn ge👍💯🙏 waheguru g sb di mehnat da mull pave

  • @kuldeepsinghsardarji8892
    @kuldeepsinghsardarji8892 Рік тому

    ਬਹੁਤ ਵਧੀਆ ਜੀ

  • @sonysidhu7451
    @sonysidhu7451 Рік тому +6

    ਬੜਾ ਨਰਮ ਬੱਚਾ ਹੈ ਵਿਚਾਰਾ ਗ਼ਰੀਬੀ ਨੇ ਦੱਬ ਲਿਆ 🙏🙏😢😢

  • @manpreetkaurkaurmaan6658
    @manpreetkaurkaurmaan6658 Рік тому +5

    Soo cute putt😘😘😘

  • @littleboy-dk5yn
    @littleboy-dk5yn Рік тому +3

    Waheguru ji mehar kryo 🙏❤️

  • @educationpoint4308
    @educationpoint4308 Рік тому +3

    Bhut ghaint Team aa

  • @princeji6546
    @princeji6546 Рік тому +3

    Bout vdyA beta ji god bless

  • @singhdhillon9515
    @singhdhillon9515 Рік тому +1

    Waheguru ji meher karan

  • @kuljeetkaur3081
    @kuljeetkaur3081 Рік тому

    Waheguru ji chardikala ch rakhn eh chhote vir nu

  • @jellyalike3263
    @jellyalike3263 Рік тому +3

    Thole jeonda reh ...salute

  • @ranarana6497
    @ranarana6497 Рік тому +3

    God bless you ❤se thola beta ji Balraj france

  • @shivkumarshiv3682
    @shivkumarshiv3682 Рік тому +2

    All brothers. Love u

  • @darbarasingh1704
    @darbarasingh1704 Рік тому

    ਵਾਹਿਗੁਰੂ। ਜੀ

  • @JaspreetSingh-gs8yo
    @JaspreetSingh-gs8yo Рік тому +4

    Kaimmmmm bnda love you thole

  • @surinderkaur8490
    @surinderkaur8490 Рік тому +2

    Waheguru ji khush rekhen es bache nu

  • @karanbir9310
    @karanbir9310 Рік тому +1

    Veer ji attt aa video ❤👍🏻

  • @gurtejsingh7077
    @gurtejsingh7077 Рік тому +1

    Nice bro 👌

  • @kewalsingh-np7iq
    @kewalsingh-np7iq Рік тому +1

    ਵਾਹਿਗੁਰੂ ਜੀ ਕ੍ਰਿਪ ਕਰੀ,,

  • @jagroopuddat5746
    @jagroopuddat5746 Рік тому +2

    ਵਾਹ

  • @JitenderSingh-yo9pq
    @JitenderSingh-yo9pq Рік тому +1

    Bearhi kid in punjab !! This the future of Punjab!!!!

  • @mojigill8081
    @mojigill8081 Рік тому +4

    Hun kita vadya km ver God 👍👍

  • @himanshumehra5830
    @himanshumehra5830 Рік тому +2

    Waheguru mehar kree❣️

  • @deepakmomi6359
    @deepakmomi6359 Рік тому +1

    God blesh u bro

  • @HarpreetSingh-qc1ej
    @HarpreetSingh-qc1ej Рік тому +6

    Beautiful

  • @harjeet7333
    @harjeet7333 Рік тому +1

    Waheguru ji kirpa karo.ji🪴🪴💯👍💙💙

  • @bindermaan3036
    @bindermaan3036 Рік тому

    ਸਹੀ ਗਲ ਆ ਬਾਈ ਸਿਧੂ ਜਿੰਦਾਬਾਦ

  • @binderrai224
    @binderrai224 Рік тому +6

    nice bro 🙏🏽🙏🏽🙏🏽🙏🏽🙏🏽🙏🏽

  • @ranarana6497
    @ranarana6497 Рік тому +1

    Kaint Punjabi Media good working you all god bless you Balraj france

  • @palloc4859
    @palloc4859 Рік тому +1

    Parmattma kirpa karan

  • @harjotSingh-cm6vy
    @harjotSingh-cm6vy Рік тому +1

    🎉🎉😂😂😂👌👌👍👍

  • @akashcheema8362
    @akashcheema8362 Рік тому +1

    Waheguru trakia bkshe bhtt bhtt🙏🙏🙏🙏🙏

  • @iqbalsingh2495
    @iqbalsingh2495 Рік тому +1

    ਨਰਿੰਦਰ ਮੋਦੀ ਜੀ ਕਹਿੰਦੇ ਆ ਸਾਡੇ ਕੋਲ ਨੌਜਵਾਨ ਸ਼ਕਤੀ ਹੈ। ਇਹ ਸ਼ਕਤੀ ਫ਼ਜ਼ੂਲ ਕੰਮ 'ਤੇ ਲੱਗ ਰਹੀ ਹੈ।

  • @rajveergorayagoraya7821
    @rajveergorayagoraya7821 Рік тому +1

    Bohat wadiya veer ji song miss u sidhu moosewala bro

  • @mathikumar1250
    @mathikumar1250 Рік тому +1

    god bless you 👌

  • @Pinukamboj
    @Pinukamboj Рік тому +2

    ❣️ God bless you chotte veer

  • @HARJEETSINGH-yv1np
    @HARJEETSINGH-yv1np Рік тому +1

    God bless you 💕❤️❤❤

  • @Gurjitsingh-r9y
    @Gurjitsingh-r9y Рік тому +1

    Vadiya yaar chalo soshal media de j jiyadatar nuksaan ney ta a ta fayda pae talent vikha k kisey di greebi ta chak ho javey baaley talent di v koe khaas lodd ne bas bolan da tang tarika vadiya onda hovey ana e bohat aa femas hon nu k nae

  • @sabajaspal7720
    @sabajaspal7720 Рік тому

    Niec thola

  • @GurjantSingh-rc9rr
    @GurjantSingh-rc9rr Рік тому

    Very nice Jatta gbu sira gana musse wale da

  • @paramjeetkaur1995
    @paramjeetkaur1995 Рік тому +3

    Right

  • @sukhjitkaur5756
    @sukhjitkaur5756 Рік тому +3

    Put GANA bhut bhut nice

  • @gurtejshing6785
    @gurtejshing6785 Рік тому

    ਲੋਹਲਾ

  • @karanbawasopugroupjekoivah1723

    Moj te bhout video dekhda main thole diya bhout vadiya lagda ptandar

  • @swaransingh6958
    @swaransingh6958 Рік тому +1

    Very nice amazing video jio beta tola ji

  • @KKiwait-we6ik
    @KKiwait-we6ik Рік тому

    Waheguru ji waheguru ji 🙏❤,😊

  • @mintu139
    @mintu139 Рік тому +2

    Waheguru meher kare 🥰🙏🏻

  • @bobbyjhuner9628
    @bobbyjhuner9628 Рік тому +4

    E ta wala Cira bnda yr 🤣❤️❤️❤️

  • @kumarsabb-og9ir
    @kumarsabb-og9ir Рік тому +1

    Love you bache

  • @mannoffical104
    @mannoffical104 Рік тому +2

    ❤️❤️jeoonda reh thole

  • @kk-ql5xt
    @kk-ql5xt Рік тому +1

    Sidhu moose vale veer vaste bhut sohnia linea likhia veer god bless you

  • @KamalSingh-xs6en
    @KamalSingh-xs6en Рік тому +1

    Ghaint banda thola love you gbu

  • @amreekchoudhary8226
    @amreekchoudhary8226 Рік тому

    Nicc siraaa

  • @sukhwantsingh2927
    @sukhwantsingh2927 Рік тому +4

    👍👍

  • @yashdeep6151
    @yashdeep6151 Рік тому +1

    God bless you