Bhein bhraa te shreek bne hi but ma baap v hadh ho gyi lok rab kolo darde hi nahi eh raat nu so kiwe jaande ehna nu sakoon di neend aa jaandi hove gi 🤔
Eh ohi lawyer aa jehda singers nu Blackmail karke paise lutt da. Ehne insaaf te haje oh bajurga nu nahi davaya. Ehnu kithe dava dena? Pehla te dekhi case lamba kina chalda. Mai video starting dekhke aaya, baad ch jado eh lawyer agge aa gaya. Mai eh soch reha pehla te ohde aapneya ne luteya hun ehne lutna. Bande vichare di kasmat maadi aa. Rabb he mehar karey, nahi te eh lawyer khud lutera sala.
Wakeel shab appji tho request hai pariwar nu insaaf jarur dilyio ... bhaji wakeel.shab thode te bhut preasurees aye ga thisi dolna nahi nai paise na political pressure... appji nu waheguru ji da wasta Lots of love and support From Ajmer Rajasthan 🇮🇳
ਬਹੁਤ ਦੁੱਖ ਹੁੰਦਾ ਜਦੋਂ ਆਪਣੇ ਲਾਲਚੀ ਹੋ ਜਾਦੇਂ ਨੇ ,ਤੇ ਲਾਲਚ ਵਿੱਚ ਅੰਨੇ ਹੋ ਕੇ ਓਹੀ ਦਰੱਖਤ ਨੂੰ ਵੰਡਣ ਵੇਲੇ ਟਾਈਮ ਨਹੀ ਲਾਉਦੇਂ , ਜਿਹੜਾ ਦਰੱਖਤ ਠੰਡੀਆਂ ਛਾਵਾਂ ਤੇ ਮਿਠੇ ਫੱਲ ਦੇਦਾਂ ,ਬਾਹਰਲੇ ਮੁਲਖ ਜਾਣ ਵਾਲਾ ਇੰਨਸਾਨ ਦੁੱਖ ਕੱਟ ਕੇ ਆਪਣੇ ਪਰਿਵਾਰ ਨੂੰ ਹਰ ਇੱਕ ਸੁੱਖ ਦੇਣ ਦੀ ਕੋਸ਼ਿਸ਼ ਕਰਦਾ ਕੀ ਓਹੀ ਉਸ ਦਾ ਕਸੂਰ ਹੁੰਦਾਂ ,ਪੈਸਾ ਸੱਚੀ ਹੀ ਇੰਨਸਾਨ ਨੂੰ ਅੰਨਾ ਬੋਲਾ ਬਣਾ ਦੇਦਾਂ ਹੈ ਜੋ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਲਿਖਿਆ ਹੋਇਆ ਹੈ ,ਵਕੀਲ ਸਾਬ ਬਹੁਤ ਚੰਗੀ ਸੋਚ ਵਾਲੇ ਲੱਗਦੇ ਨੇ ਵਾਹਿਗੁਰੂ ਜੀ ਮੇਹਰ ਕਰਨ 🙏
ਪਾਪੀ ਪਰਿਵਾਰ ਆਪਣਾ ਬੱਚਾ ਖ਼ਾ ਗਏ ਫਾਸੀ ਹੋਵੇ ਏਦਾ ਦੇ ਬਹੁਤ ਕੇਸ ਨੇ ਜਿਹੜੇ pending ਪਏ ਆ good job advocate saab ਜਿਊਂਦੇ ਵਸਦੇ ਰਹੁ
ਬਕੀਲ ਵੀਰੇ ਏਸੇ ਨੂੰ ਧਰਮ ਕਹਿੰਦੇ ਨੇ ਵਾਹਿਗੁਰੂ ਤੈਨੂੰ ਲੰਮੀਆਂ ਉਮਰਾਂ ਬਖਸ਼ੇ
ਬਿਲਕੁਲ ਸੱਚ ਕਿਹਾ ਵਕੀਲ ਸਾਹਿਬ ਨੇ, ਸੁਰੂਆਤ ਵਿੱਚ ਹੀ। ਅੱਜ ਵਾਕਿਆ ਹੀ ਖੂਨ ਦਾ ਕੋਈ ਰੰਗ ਹੀ ਨਹੀਂ ਰਿਹਾ। ਅੱਜ ਤਾਂ ਖੂਨ ਦੇ ਰਿਸਤੇ, ਮਤਲਬ ਤੁਹਾਡਾ ਖੂਨ ਪੀਣ ਵਾਲੇ ਰਿਸਤੇ। ਮੇਰੇ ਨਾਲ ਵੀ ਅਜਿਹਾ ਵਾਪਰ ਚੁੱਕਾ ਹੈ।
@@Harmuthkuthanapalithihow are you lindustani, lindu rashtarwaadi, lindurashtari,Lanatani sadatani hagatani tanatani lindu ji.
ਲਖ ਲਾਹਨਤਾਂ ਇਹੋ ਜਿਹੀਆਂ ਭੈਣਾ ਤੇ ਮਾਂ ਪਿਉ ਔਰ ਭਰਾਵਾਂ ਨੂੰ ਲਖ ਲਾਨਤ ਇਹਨਾ ਸਭ ਨੂੰ ਫਾਂਸੀ ਦਿਉ
ਲੱਖ ਲੱਖ ਲਾਹਨਤਾਂ ਐਸੇ ਆਪਣਿਆਂ ਦਾ ਡੁੱਬ ਕੇ ਮਰ ਜਾਣ ਐਸੇ ਭੈਣ ਭਰਾ ਜਿਨਾਂ ਨੇ ਆਪਨਾ ਸਕਾ ਭਰਾ ਲੁਟਿਆ ਅਤੇ ਮਰਵਾ ਵੀ ਦਿੱਤਾ 😭😭😭😭😭😭
Bhein bhraa te shreek bne hi but ma baap v hadh ho gyi lok rab kolo darde hi nahi eh raat nu so kiwe jaande ehna nu sakoon di neend aa jaandi hove gi 🤔
ਵਕੀਲ ਵੀਰ ਜੀ ਤੁਸੀਂ ਫਾਂਸੀ ਹੀ ਦਿਵਾਉਣੀ ਏਨਾਂ ਪਾਪੀ ਕਾਤਿਲਾਂ ਨੂੰ ਰੱਬ ਤੁਹਾਡਾ ਬਹੁਤ ਭਲਾ ਕਰਨ ਗੇ 🙏😥😥
Waheguru ji mihar karn
ਵਕੀਲ ਸਾਹਿਬ ਦੋਸ਼ੀਆ ਨੂੰ ਵੱਧ ਤੋੰ ਵੱਧ ਸਜਾ.ਦਿਵਾਓ ਪਰਿਵਾਰ ਨੂੰ ਇਨਸਾਫ ਦਿਵਾਓ ਪ੍ਰਮਾਤਮਾ ਤੁਹਾਨੂ ਚੜਦੀ ਕਲਾ ਵਿੱਚ ਰੱਖੇ
Yes
Ho sakda kine loka de mehnat de paise na ditte hon
Eh ohi lawyer aa jehda singers nu Blackmail karke paise lutt da. Ehne insaaf te haje oh bajurga nu nahi davaya. Ehnu kithe dava dena?
Pehla te dekhi case lamba kina chalda. Mai video starting dekhke aaya, baad ch jado eh lawyer agge aa gaya. Mai eh soch reha pehla te ohde aapneya ne luteya hun ehne lutna. Bande vichare di kasmat maadi aa. Rabb he mehar karey, nahi te eh lawyer khud lutera sala.
Waheguru ji Kalyug da aantt aa gia😢😢😢😢
People like u r very few who r so honey.God bless u
ਸਿਰਫ ਬਾਹਰ ਵਾਲਿਆਂ ਨਾਲ ਹੀ ਧੱਕਾ ਨਹੀਂ ਹੁੰਦਾ ਇਥੇ ਵੀ ਜੇ ਕਰ ਵੱਡਾ ਬੇਟਾ ਕਮਾਈ ਕਰਕੇ ਘਰੇ ਦਿੰਦਾ ਹੈ ਅਤੇ ਬਾਅਦ ਵਿੱਚ ਮਾਂ ਬਾਪ ਛੁੱਟੇ ਨਾਲ ਰਲ ਕੇ ਸਾਰੀ ਜਾਇਦਾਦ ਉਸ ਨੂੰ ਦੇ ਦਿੰਦੇ ਨੇ ਮੇਰੇ ਖੁਦ ਨਾਲ ਇਹ ਬੀਤੀ ਹੈ ਅਤੇ ਜੋ ਰਿਸ਼ਤੇਦਾਰ ਸਭ ਕੁਝ ਜਾਣਦੇ ਸੀ ਉਹ ਵੀ ਸੱਚ ਤੇ ਨਾਲ ਨਹੀਂ ਖੜਦੇ ਮੈਂ ਅੱਜ ਆਪਣੇ ਬੱਚਿਆਂ ਦੇ ਨਾਲ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹਾਂ ਮੇਰੇ ਕੋਲ ਇੰਨਾ ਪੈਸਾ ਵੀ ਨਹੀਂ ਕਿ ਮੈਂ ਕੇਸ ਲੜ ਸਕਾਂ ਇਸ ਦੇ ਵਾਸਤੇ ਕੋਈ ਠੋਸ ਕਾਨੂੰਨ ਬਣਨਾ ਚਾਹੀਦਾ ਹੈ
Sahi bruder.
Sahi gal hai tuhadi
Happened with my husband,he is eldest, his mother sold some part of property for youngest son and daughter,
Veere eh sahi gll ni hegi Kai brr maa baap chote nu khaa ke bdde nll bhi rll jnde aw
Exactly.... Kyi war shoteya nu sza mildi a sirf maa baap di wjah to@@devilgaming4720
ਵਕੀਲ ਸਾਹਬ ਇਨਾਂ ਸਾਰਿਆ ਨੂੰ ਸਖ਼ਤ ਸਜਾ ਦਿਵਾਉਣੀ ਤੁਹਾਡਾ ਬਹੁਤ ਧੰਨਵਾਦ
ਵਕੀਲ ਸਾਬ ਪੂਰੀ ਸਪੋਟ ਕਰੋ ਪਰਿਵਾਰ ਦੀ, ਕਿੰਨੀ ਦੁਖੀ ਆਂ ਦੁਨੀਆਂ ਰੱਬ ਹੀ ਰਾਖਾ ਸਰਮ ਕਰੋ ਕਿਸੇ ਦੀ ਕਮਾਈ ਦੱਬਣ ਵਾਲਿਓ ਤੁਹਾਡੇ ਨਾਲ ਵੀ ਐਵੇਂ ਹੀ ਹੋਵੇ
ਮੱਲਣ ਸਾਹਿਬ ਜੀ ,ਜੋਰ ਦਿਲੋਂ ਲਾ ਦਿਉ, ਜੋ ਆਉਣ ਵਾਲੇ ਸਮੇਂ ਵਿੱਚ ਕੋਈ ਭਰਾ ਭੈਣ ਆਪਣੇ ਵਿਦੇਸ਼ੀ ਭਰਾ ਨਾਲ ਧੌਖਾ ਨਾ ਕਰੇ ।।
ਜਿੱਦਗੀ ਵਿੱਚ ਬੜੇ ਧੋਖੇਬਾਜ਼ ਦੇਖੇ ਐ ਵਕੀਲ ਸਾਬ
ਪਰ……….. ?????
ਮਾਂ ਬਾਪ …..!!!!
ਤੋਬਾ ਤੋਬਾ ਤੋਬਾ ਤੋਬਾ ਤੋਬਾ
ਵਾਹਿਗੁਰੂ ਸਮੱਤ ਬਖਸ਼ੇ ਬਾਬਿਓ !
ਵਕੀਲ ਸਾਬ ਅਸਲੀ ਸ਼ੇਰ ਤੁਸੀ ਓ
ਇਮਾਨਦਾਰੀ ਨਾਲ ਕੰਮ ਕਰਦੇ ਰਹੋ ਪਰਮਾਤਮਾ ਤੁਹਾਡੇ ਨਾਲ ਐ ਸੱਚ ਈ ਪਰਮਾਤਮਾ ਐ
ਧੰਨਵਾਦ ਬਾਬਿਓ
Kalyug
ਵਕੀਲ ਸਾਹਬ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੂੰ ਵੱਧ ਤੋਂ ਵੱਧ ਸਾਰਿਆਂ ਨੂੰ ਸਜ਼ਾ ਦਬਾਓ
ਵਕੀਲ ਸਾਹਿਬ ਜੀ ਜੇਕਰ ਇਸ ਵੀਰ ਨੂੰ ਤੁਸੀ ਨਿਆ ਦੁਆ ਦਿੱਤਾ ਤਾਂ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੁਹਾਡੇ ਬੱਚਿਆ ਏਨਾ ਕੁਝ ਦੇਣੇਗੇ ਕੇ ਸਾਰੀ ਦੁਨੀਆ ਵੇਖੇਗੀ
ਪਾਪੀ ਲੋਕੋ ਪੈਸਾ ਨਾਲ਼ ਨਹੀਂ ਜਾਣਾਂ, ਡਰੋਂ ਰੱਬ ਤੋਂ, ਆਪਣੀਂ ਜ਼ਿੰਦਗੀ ਨਾਲ ਕੀ ਬਣਨਾ ਕੋਈ ਪਤਾ ਨਹੀਂ 😢 ਬਚੋਂ ਪਾਪ ਤੋਂ🙏
Waheguru ji 🙏 waheguru ji 🙏
Rabb haini bai.
ਬਾਹਰ ਵਾਲੇ nri ਵੀਰਾ ਨੂੰ ਬੇਨਤੀ ਹੈ ।ਕੇ ਪਿੱਛੇ ਪੈਸੇ ਲੋੜ ਤੋ ਵੱਧ ਨਾ ਭੇਜੋ ।ਨਹੀ ਤਾਂ ਇਹੋ ਹਾਲ ਹੁੰਦੇ ਨੇ ਇਹ ਲੋਕ ਇੰਡੀਆ ਵਾਲੇ ਵਿਹਲੇ ਰਹਿ ਰਹਿ ਕੇ ਖਾਣਾ ਗਿਜ ਜਾਂਦੇ ਨੇ
Bilkul
30sal pase peje saka brother nee ve ehi kita.
ਇਹ ਉਹੀ ਵਕੀਲ ਆ ਸੁਨੀਲ ਮੱਲਣ ਜਿਹੜਾ ਲਵਪ੍ਰੀਤ ਧਨੋਲਾ ਤੇ ਬੇਅੰਤ ਕੋਰ ਦਾ ਵਕੀਲ ਆ ਇਹਨੇ ਬੇਅੰਤ ਕੋਰ ਡਿਪੋਰਟ ਕਰਵਾਈ ਆ ਕਨੈਡਾ ਚੋ
Deport nhi hoi beant kaur
Kuch ni kita es ne Beant kaur da,pta ni eh vi mil gaya hou nal,mudke koi gal na ene kiti na ena channels waleya ne
ਵਕੀਲ ਸਾਹਿਬ ਜੀ ਤੁਸੀਂ ਰੱਬ ਦਾ ਰੂਪ ਹੋ ਤੁਹਾਨੂੰ ਵਾਹਿਗੁਰੂ ਜੀ ਬਹੁਤ ਤਰੱਕੀ ਦੇਣਗੇ
ਇਹਨਾਂ ਵੀਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ ❤
ਬਿਲਕੁਲ ਠੀਕ ਬਾਹਰ ਵਾਲੇ ਇਸ ਇਮਾਨਦਾਰੀ ਵਿਚ ਹੀ ਲੁਕੇ ਜਾਂਦੇ ਨੇ ਇਹ ਅਸੀਂ ਵੀ ਦੇਖ ਚੁਕੇ ਹਾਂ.
ਵਾਹਿਗੁਰੂ ਵਾਹਿਗੁਰੂ ਮਾੜੇ ਕੰਮ ਦਾ ਮਾੜਾ ਨਤੀਜਾ ਬੱਚਿਆਂ ਨੂੰ ਇੰਨਸਾਫ ਤਾਂ ਵਕੀਲ ਸਾਹਿਬ ਦਿਵਾ ਦੇਵੋਗੇ ਪਰ ਬੱਚਿਆਂ ਨੂੰ ਬਾਪ ਨਹੀਂ ਮਿਲਣਾ ਅਤੇ ਜਨਾਨੀ ਜਿਸ ਦੇ ਸਿਰ ਸਾਈ ਨਿੱਹੱਕੀ ਮੌਤ ਰਿਸ਼ਤੇ ਦਾਰਾ ਦੇ ਕਾਰਨ ਇਸ ਦੁਨਿਆ ਤੋਂ ਚਲਾ ਗਿਆ ਹੋਵੇ
Hiii
ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਇਸ ਦਰਿੰਦੇ ਪਰਿਵਾਰ ਨੂੰ😭😭
Mere ghar valea ne ve mere nal dhokha kita h per vakil sahab aap Paris vale privar nu insaf jarur dilvana.
ਮੈਂ ਵੀ ਆਪਣਿਆਂ ਤੋਂ ਲੁੱਟਿਆ ਬੈਠਾਂ।ਮੇਰੇ ਚਾਚੇ, ਚਾਚੀ ਨੂੰ ਇੰਗਲੈਂਡ ਰਹਿੰਦਿਆਂ ਨੂੰ 35 ਸਾਲ ਹੋ ਗਏ ਪਰ ਸੋਚ ਤੇ ਹਰਕਤਾਂ ਨੰਗਾਂ ਵਾਲੀਆਂ, ਬਾਕੀ ਸਮਝਣ ਵਾਲੇ ਸਮਝ ਜਾਣਗੇ
ਮਰਨਾ ਤਾ ਹੈਗਾ ਸੀ ਗੱਡੀ ਤਾ ਚਾੜ ਦਿੰਦਾ ਬੇਈਮਾਨਾ ਨੂੰ ਬਹੁਤ ਦੁੱਖ ਹੋਇਆ ਸੁਣਕੇ
ਸਹੀ ਆਂ ਜੇ ਕੋਈ ਦੁਖੀ ਕਰਦਾ ਗੱਲ ਜਾਨ ਤੇ ਆਂ ਜਾਏ ਤਾਂ ਮਾਰ ਕੇ ਮਰੋ
ਸਹੀ ਕਿਹਾ
ਜੇ ਅਈਨਾ ਜੇਰਾ ਹੁੰਦਾ, ਸਾਰੀ ਉਮਰ ਦੂਜੇ ਨਾ ਪਾਲਦਾ। ਸੁਚਾ ਬੰਦਾ ਸੀ ਨਹੀ ਜਰਿਆ ਗਿਆ।
ਵਕੀਲ ਸਾਹਿਬ ਵਿਸ਼ਵਾਸ ਵਾਲੀ ਗੱਲ ਬਹੁਤ ਵਧੀਆ ਕਹੀ
ਬਹੁਤ ਦੁਖ ਦੀ ਗੱਲ ਹੈ ਕਿਸੇ ਦਾ ਭਲਾ ਨਹੀਂ ਕਰ ਸਕਦੇ ਬੁਰਾ ਨਾ ਕਰੋ 😢
ਵਕੀਲ ਸਾਹਿਬ ਜੀ ਜਰੂਰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਵਾਹਿਗੁਰੂ ਜੀ ਵੀ ਮਿਹਰ ਕਰਨਗੇ।
Very sad Waheguru Atma noo shanti deve. ਭਲੇ ਦਾ ਜਮਾਨਾ ਨਹੀ ਰਿਹਾ. ਸਾਰੇ ਹੀ ਦੁਸ਼ਮਨ ਹੋ ਗਏ
ਭਾਜੀ ਬਹੁਤ ਹੀ ਮਾੜੀ ਗੱਲ ਹੈ ਇਹ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਲੋਕਾਂ ਦਾ ਖੂਨ ਚਿੱਟਾ ਹੋ ਗਿਆ ਕੋਈ ਰਿਸ਼ਤਾ ਨਾਤਾ ਹੀ ਨਹੀਂ ਰਿਹਾ ਇਹੋ ਜਿਹੇ ਲਾਲਚੀ ਬੰਦਿਆਂ ਨੂੰ ਪਰਮਾਤਮਾ ਵੀ ਮਾਫ ਨਹੀਂ ਕਰੂਗਾ ਤੁਸੀਂ ਇਸ ਪਰਿਵਾਰ ਨੂੰ ਪੂਰਾ ਪੂਰਾ ਇਨਸਾਫ ਦਵਾਉਣ ਲਈ ਪੂਰੀ ਪੂਰੀ ਕੋਸ਼ਿਸ਼ ਕਰਨਾ ਪਰਮਾਤਮਾ ਆਪ ਨੂੰ ਲੰਬੀ ਉਮਰ ਉਮਰ ਅਤੇ ਤੰਦਰੁਸਤੀ ਦਵੇ
ਪਰਿਵਾਰ ਨਾਲ ਜੋ ਹੋਇਆ ਬਹੁਤ ਹੀ ਬੁਰਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਬਲ ਬਖਸ਼ਣ ਤੇ ਸਮਾਜ ਵਿੱਚ ਰਹਿਣ ਦੀ ਤਾਕਤ ਬਖਸ਼ਣ ਪਰ ਇੱਥੇ ਇੱਕ ਗੱਲ ਦੱਸਣ ਯੋਗ ਤੇ ਵੇਖਣ ਯੋਗ ਹੈ ਕਿ ਵਕੀਲ ਸਾਹਿਬ ਨਿਡਰ ਹੋ ਕੇ ਸਭ ਕੁਝ ਦੱਸ ਰਹੇ ਹਨ ਸਾਨੂੰ ਪੰਜਾਬ ਨੂੰ ਇਹੋ ਜਿਹੇ ਵਕੀਲਾਂ ਦੀ ਲੋੜ ਹੈ ਵਕੀਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਭਾਵੇਂ ਉਹਨਾਂ ਨੇ ਫੀਸ ਲੈਣੀ ਹੈ ਘੱਟ ਲੈਣੀ ਹੈ ਜੋ ਵੀ ਹੈ ਪਰ ਉਹਨਾਂ ਦਾ ਦੱਸਣ ਦਾ ਤਰੀਕਾ ਬਹੁਤ ਵਧੀਆ ਹੈ ਵਕੀਲ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਤੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਨਮਸਕਾਰ ਕਰਦੇ ਹਾਂ🙏🙏🙏🙏
ਕਰਮ ਕਦੇ ਖਾਲੀ ਨਹੀਂ ਜਾਂਦੇ ਜੀ ਮਾੜੇ ਜਾਂ ਚੰਗੇ ਹਿਸਾਬ ਤਾਂ ਦੇਣਾ ਪੈਂਣਾ 🙏🙏
ਸੇਮ ਬਹੁਤ ਲੋਕਾਂ ਨਾਲ਼ ਹੋਇਆ😮😮😮😮😮
ਬਹੁਤ ਵਧੀਆ ਲੱਗਿਆ ਜਾਗਦੀ ਜਮੀਰ ਵਾਲਾ ਵਕੀਲ ਦੇਖ ਕੇ
ਬੜੇ ਵਿਦੇਸ਼ੀਆਂ ਨਾਲ ਇਹ ਲੁੱਟ ਹੁੰਦੀ ਪਰ ਬੰਦੇ ਸਮਝਦੇ ਨਹੀ ਜਨਾਨੀਆਂ ਪਿੱਟ-੨ ਮਰ ਜਾਂਦੀਆਂ।ਉਲਟਾਂ ਘਰ ਉੱਜਾੜ ਲੈਂਦੇ ਅਜਿਹੇ ਭੈਣ- ਭਰਾਵਾਂ ਲਈ।
ਸਬ ਤੋਂ ਪਹਿਲਾ ਮਾਂ ਫਿਰ ਪਿਉ ਤੇ ਬਾਕੀ ਬਾਅਦ ਚ ਮਾਰਿਓ ਇਕ ਬੱਚੇ ਨੂੰ ਸਬ ਤੋਂ ਜਿਆਦਾ ਮਾ ਪਿਉ ਤੇ ਯਕੀਨ ਹੁੰਦਾ ਕਿ ਉਹ ਘਰ ਨੂੰ ਸਹੀ ਰੱਖਣ ਪਰ ਅੱਜ ਕਲ ਦੇ ਮਾ ਪਿਓ ਤਾ ਪਤਾ ਨੀ ਕੀ ਨੇ ਏਨਾ ਦੋਗਲਾਪਣ
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਸੁਨੀਲ ਮਲਨ ਸਾਹਬ
ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ 🙏
ਪਾਪੀਆਂ ਨੇ ਅਪਣੇ ਹੀ ਭਾਈ ਨਾਲ ਤੇ ਪ੍ਰੀਵਾਰ ਨਾਲ ਧੋਖਾ ਕੀਤਾ. ਲੋਕ ਏਥੇ ਤੇ ਰੱਬ ਦੀ ਸਜਾ ਦੇ ਦੋਸ਼ੀ ਬਣ ਗਏ. ਬਹੁਤ ਗ਼ਲਤ ਹੋਇਆ. (ਕਿਸੇ ਤੇ ਅਤਵਾਰ ਨਾ ਕਰੋ. )ਵਾਹਿਗੁਰੂ ਵਾਹਿਗੁਰੂ ਜੀ
ਵੱਧ ਤੋਂ ਵੱਧ ਸਜ਼ਾ ਦਵਾਊ ਜੀ ਏਵੇਂ ਦੇ ਦਰਿੰਦੇ ਲੋਕਾਂ ਨੂੰ,,,, ਜੋਂ ਇਨਸਾਨ ਅਪਣਾ ਸਭ ਕੁੱਝ ਦਾਅ ਤੇ ਲਾ ਗਿਆ ਸਿਰਫ ਅਪਣੇ ਭੈਣ ਭਰਾਵਾਂ ਦੀ ਇੱਕ ਤਰੱਕੀ ਹੁੰਦੀ ਦੇਖਣ ਲਈ,,,,,,, ਈਵੇ ਦੇ ਵੀ ਭੈਣ ਭਰਾ ਹੁੰਦੇ ਨੇ ਜੋਂ ਸਾਰਾ ਕੁੱਝ ਖਾ ਕੇ,,,, ਫੇਰ ਉਸ ਨੂੰ ਉਸ ਦੇ ਬਣਾਈਏ ਹੋਏ ਘਰ ਵਿੱਚ ਹੀ ਨਹੀਂ ਵੜਨ ਦਿੰਦੇ😢,,,, ਤੇ ਉਸ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕੀਤਾ,,,,,,, ਇਵੇਂ ਦੇ ਲੋਕਾਂ ਨੂੰ ਕਦੇ ਰੱਬ ਵੀ ਨਹੀਂ ਮਾਫ ਕਰਦਾ,,,,, ਵਾਹਿਗੁਰੂ ਜੀ ਉਸ ਵੀਰ ਦੀ ਪਤਨੀ ਤੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🙏🙏🙏🙏
ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ
ਪੈਸਾ ਕੀ ਕਰ ਰਿਹਾ। ਸ਼ਰਮ ਧਰਮ ਦੁਇ ਛਪ ਖਲੋਇ। ਕਾਮਿ ਕ੍ਰੋਧ ਜਲੇ ਸਭ ਕੋਈ। ਬਿਨ ਨਾਵੈ ਜਗ ਕਮਲਾ ਫਿਰੈ ।ਪਰ ਪੈਸਾ ਸੁਖ ਦੇਣ ਵਾਲਾ ਨਹੀਂ ।ਸੁਖ ਦੇਣ ਵਾਲਾ ਪ੍ਰਮਾਤਮਾ ਹੈ ।ਭਾਵ ਪੈਸੇ ਦੇ ਨਾਲ ਨਾਲ ਰੱਬ ਨੂੰ ਭੁਲਾਉ ਨ ।ਸਾਰੇ ਸੁਖ ਝੋਲੀ ਵਿੱਚ ਪੈਣਗੇ। ਜੇ ਭੁਲਾਅ ਦਿੱਤਾ ਸਹੀ ਫੈਸ਼ਲਾ ਨ ਲਿਆ ਫਿਰ ।ਮਾਇਆ ਜੇਵਡੁ ਦੁਖੁ ਨਹੀਂ ।ਪ੍ਰਮੇਸ਼ਰ ਤੇ ਭੁਲਿਆ ਵਿਆਪਨ ਸਭੇ ਰੋਗ ।ਦੁਖਾਂ ਦਾ ਪਹਾੜ ਡਿੱਗ ਪਵੇਗਾ। ਇਸ ਕਰਕੇ ਪੈਸੇ ਦੇ ਲਾਲਚ ਵਿੱਚ ਗਲਤ ਫੈਸਲਾਂ ਨ ਲਉ। ਜੇ ਇਸ ਦੁਨੀਆਂ ਵਿੱਚ ਬਚ ਗਏ ਫਿਰ ਅੱਗੇ ।।ਪਾਪੀ ਪਾਪ ਕਮਾਂਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਣੀਆ ਤਿਉ ਮਥੇ ਧਰਮ ਰਾਇ ।ਜਿਵੇਂ ਮਾਧਾਣੀ ਵੱਟ ਕਢਦੀ ਦਹੀਂ ਦੇ ਇਸ ਤਰਾਂ ਧਰਮਰਾਜਾ ਵੱਟ ਕੱਢ ਦੇਵੇਗਾ।ਇਸ ਕਰਕੇ ਦੁਨੀਆਂ ਦੇ ਲੋਕੋ ਚਾਰ ਦਿਨ ਦੇ ਸੁਖ ਵਾਸਤੇ ।।ਐਸਾ ਕੰਮ ਮੂਲੇ ਨ ਕੀਚੈ ਜਿਤ ਅੰਤ ਪਛੋਤਾਈਐ। ਰੱਬ ਤੋਂ ਡਰ ਕੇ ਰਹੋ ।ਧੰਨਵਾਦ ਜੀ ।
ਬਹੁਤ ਬਹੁਤ ਸੁਕਰਾਨਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ❤❤
ਵਕੀਲ ਸਾਹਿਬ ਤੁਸੀਂ ਇਹ ਕੇਸ ਪੈਸੇ ਨਾਤੇ ਨਾ ਲੜਿਓ ਇਨਸਾਨੀ ਨਾਤੇ ਲੜੋ
ਬਹੁਤ ਹੀ ਦੁੱਖ ਲੱਗਾ ਸੁਣਕੇ ਫੈਮਲੀ ਦੇ ਹਾਲ ਬੁਰੇ ਹੋਣਗੇ ਅੰਤਿਮ ਸਮਾਂ ਮਾੜਾ ਹੀ ਹੋਵੇਗਾ 🙏😭😭😭🙏
ਐਸੇ ਦੂਸ਼ਟਾਂ ਨੂੰ ਨਰਕਾਂ ਵਿੱਚ ਵੀ ਜਗਾ ਨਹੀਂ ਮਿਲਣੀ। 😢😢😢😮😮😮😮😮😮😮😮😮
Veer ਨੂੰ ਪੂਰਾ ਇਨਸਾਫ਼ ਮਿਲਣਾ ਚਾਹਿਦਾ ਵਕੀਲ sir ji..... please please please please ਜਿਸ ਦਾ ਹੱਕ ਬਣਦਾ ਓਦੇ ਬੱਚਿਆਂ ਨੂੰ ਤੇ ਗੋਲਡੀ ਦੀ ਜੀਵਨਸਾਥੀ ਨੂੰ ਪੂਰਾ ਹੱਕ ਦੇਵਾਕੇ ਹੀ ਸਾਹ ਲਿਓ ਖੁੱਲ ਕੇ...... ਅਸੀ ਅਰਦਾਸ ਕਰਦੇ ਆ ਵਾਹਿਗੁਰੂ ਜੀ ਸੱਚ ਦਾ ਜਰੂਰ ਸਾਥ ਦੇਵੇਗਾ ❤❤❤🎉🎉🎉🎉
ਬਾਹਰ ਜਾਓ ਪੈਸਾ ਬਚਾਓ ਤੇ ਸਿਰਫ ਜਮੀਨ ਖਰੀਦੋ ਜੋਂ ਤੂਹਾਡੇ ਕੰਮ ਆਵੇਗਾ
ਵਾਹਿਗੁਰੂ। ਜੈ। ਦੋਸ਼ੀਆਂ। ਨੂੰ। ਸਜ਼ਾ। ਦਿਓ। ਜੀ। ਕਲਜੁਗ। ਲਗਦਾ। Sirre। ਲੱਗ। ਗਿਆ। ਇੰਨੇ। ਪਾਪੀ। ਕੁੱਤੇ। ਯਾਰ। ਫਾਂਸੀ। ਹੋਣੀ। ਚਾਹੀਦੀ।
ਬਾਈ ਜੀ ਇਸ ਕੇਸ ਦੀ ਅਗਲੀ ਬੀਡੀਓ ਜਰੂਰ ਬਣਾਈ ਜਾਵੇ ਵਕੀਲ ਸਾਹਿਬ ਰਾਜੀਨਾਮਾ ਬਿਲਕੁਲ ਨਹੀਂ ਕਰਨਾ
ਦੋਸੀਆਂ ਨੂੰ ਸਖਤ ਸਜ਼ਾ ਹੋਏ ਵਕੀਲ ਸਾਹਿਬ ਧੰਨਵਾਦ
ਇਸ ਤਰਾ ਬਹੁੱਤ ਹੋਦਾ ਹੇ ਇਹ ਪਾਪ ਪੰਜਾਬ ਵਿਚ ਜਿਆਦਾ ਹੋਦੇ ਨੇ ਜਿਆਦਾ ਕੇਸ ਇਸ ਤਰਾ ਦੇ ਹੋਦੇ ਤੇ ਵਕੀਲ ਸਾਹਿਬ ਪੁਲੱਸ ਵਾਲੇ ਜਿਆਦਾ ਜਿਮੇਦਾਰ ਹੋਦੇ ਨੇ ਕਿਉ ਕੇ ਪੇਸੈ ਲੇ ਕੇ ਕੇਸ ਰਫਾ ਦਫਾ ਕਰ ਦੇਦੇ ਨੇ ਵਕੀਲ ਸਾਹਿਬ ਆਪ ਜੀ ਦਾ ਧੰਨਵਾਦ ਵਾਹਿਗੁਰੂ ਆਪ ਜੀ ਤੇ ਮੇਹਰ ਭਰਿਆ ਹੱਖ ਰਖੇ ਜੀ
ਮੇਰਾ ਭਾਈ ਵੀ ਮੇਰੇ ਨਾਲ ਇਹੋ ਕੁੱਝ ਕਰ ਰਹਿਆ ਮੇਰਾ ਪਿੰਡ ਵੀ ਲੁਧਿਆਣਾ ਜ਼ਿਲੇ ਵਿੱਚ ਆ। ਕੋਈ ਕੁੱਝ ਨੀ ਕਰਦਾ ਮੇਰੀ ਜ਼ਮੀਨ ਵੀ ਮੇਰੇ ਨਾਂ ਬੋਲਦੀ। NRI Police ਵੀ ਕੁੱਝ ਨਹੀਂ ਕਰਦੀ।
ਵਾਹ ਵਕੀਲ ਸਾਹਿਬ,ਵਾਹਿਗੁਰੂ ਆਪ ਦੇ ਅੰਗ ਸੰਗ ਰਵੇ।
ਸਾਰਿਆ ਨੂੰ ਐਸੀ ਸਜਾ ਦਿਉ ਤਾ ਕਿ ਵੇਖਣ ਵਾਲਿਆ ਦੇ ਕੰਨਾ ਨੂੰ ਹੱਥ ਲੱਗ ਜਾਣ ਤਾ ਇਸ ਤਰਾ ਕੰਮ ਤੋ ਤੋਬਾ ਤੋਬਾ ਕਰਨ ਮੈਨੂੰ ਤਾ ਬਹੁਤ ਦੁੱਖ ਹੋਇਆ ਮਾ ਬਾਪ ਨੂੰ ਤਾ ਪਹਿਲਾ ਦੋਹਾ ਦੇ ਹੱਥ ਵੱਡੋ ਤੇ ਪੈਰ ਵੀ ਵੱਡੇ ਪੱਤਾ ਲੱਗੇ ਕਿਵੇ ਕਿਸੇ ਨੂੰ ਦੁੱਖ ਦੇਈ ਦਾ ਏ ਤੇ ਭੈਣਾ ਤਾ ਜੀਜੇ ਸਾਰਿਆ ਨੂੰ ਜੇਲ ਸੁੱਟੋ ਰੋਲ ਦਿਉ ਇਹਨਾ ਨੂੰ ਸਾਰੀ ਪਰਾਪਰਟੀ ਗੋਲਡੀ ਦੇ ਪਰਵਾਰ ਨੂੰ ਵਾਪਸ ਹੋਣੀ ਚਾਹੀਦੀ ਏ
ਹਰਦੁਲਾਹਨਤ ਏਹੋ ਜਿਹੇ ਮਾਂ ਪਿਓ, ਭੈਣ ਭਰਾਵਾਂ ਤੇ, ਭਾਵੇਂ ਵੀਰ ਚਲਾ ਗਿਆ, ਪਰ ਇੱਕ ਗੱਲ ਪੱਕੀ ਆ ਕੇ ਗੋਲਡੀ ਦੇ ਬੱਚੇ ਤੇ ਮਾਲਕ ਨੇ ਪਾਲ ਹੀ ਦੇਣੇ, ਔਰ ਵਧੀਆ ਪਲਣਗੇ, ਰੱਬ ਵਰਗੀ ਮਾਂ ਹੈ, ਉਹਨਾਂ ਦੇ ਸਿਰ ਤੇ, ਦੂਜੇ ਬੰਨੇ ਗੋਲਡੀ ਦੇ ਮਾਂ ਪਿਓ, ਓਦਾਂ ਭਰਾ ਤੇ ਭੈਣਾਂ ਜੀਜੇ ਵਗੈਰਾ ਜੋ ਵੀ involve ਨੇ, ਅੱਡੀਆਂ ਰਗੜ ਰਗੜ ਕੇ ਮਰਨਗੇ। ਮਲਹਨ ਸਾਹਿਬ, ਆਪ ਜੀ ਅੱਗੇ ਬੇਨਤੀ ਹੈ ਕਿ ਇਹਨਾਂ ਨੂੰ ਏਹੋ ਜਯੀ ਸਜ਼ਾ ਦਵਾਓ ਕਿ ਜੋ ਸਾਰੇ ਸਮਾਜ ਵਿੱਚ ਇੱਕ EXAMPLE Set ਕਰੇ, ਤੁਸੀਂ ਤੇ ਗੱਲ ਸੁਣਾਈ, ਪਰ ਮੇਰੀਆਂ ਅੱਖਾਂ ਮੂਹਰੇ visuals ਘੁੱਮਣ ਲੱਗ ਗਏ, ਤੇ ਪਤਾ ਹੀ ਨੀ ਲੱਗਾ ਕਦੋਂ ਅੱਖਾਂ ਗਿਲੀਆਂ ਹੋ ਗਈਆਂ
ਪੈਸੇ ਦੀ ਖਾਤਰ ਇਹ ਲੋਕ ਕਿਸੇ ਵੀ ਹਦ ਤਕ ਜਾਂਦੇ ਹਨ, ਪੁਲਿਸ ਵਾਲੇ ਲੋਕਾਂ ਤਾਂ ਪੈਸਾ ਕਮਾਉਣਾ, ਇਨਸਾਫ ਦੀ ਆਸ ਨ ਰਖੋ। ਆਪ ਇਨਸਾਫ ਲੈ
ਸਕਦੇ ਹੋ ਤਾਂ ਲੳ ਚਾਹੇ ਕਿਸੇ ਵੀ ਤਰੀਕੇ ਲੳ ।
Phali var sacha te bht vdia nature da advocate dekhya Parmatma tuhanu lambi umar bakshe
ਵਕੀਲ ਸਾਬ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਪਰਿਵਾਰ ਦਾ ਇਮਾਨਦਾਰੀ ਨਾਲ ਸਾਥ ਦੇਣਾ ਪਵੇਗਾ
Wakeel shab appji tho request hai pariwar nu insaaf jarur dilyio ... bhaji wakeel.shab thode te bhut preasurees aye ga thisi dolna nahi nai paise na political pressure... appji nu waheguru ji da wasta
Lots of love and support
From Ajmer Rajasthan 🇮🇳
Wah ji . waheguru sab nu budh bakhsh....
ਵਕੀਲ ਸਾਹਿਬ ਜੀ ਬਾਬਾ ਨਾਨਕ ਤੁਹਾਡੇ ਨਾਲ ਹੈ
Tuhade varge sacche advocates da iswer sath den jitt dwaan tuhanu is tarah di saadi duaa iswer age god bless you g 💫💫
ਵਾਹਿਗੁਰੂ ਜੀ ਇਨਸਾਫ਼ ਕਰਨ
ਅੱਜ ਦੇ ਟਾਈਮ ਚ ਕੋਈ ਨਹੀਂ ਕਿਸੇ ਦਾ 😢😢
Salute to AdvocateSahib ji Good Job ji
ਪੱਤਰਕਾਰ ਬਿਨਾਂ ਮਤਲਬ ਤੋ ਦੰਦ ਕਢੀ ਜਾਂਦਾ it is serious matter
ਬਹੁਤ ਵਦੀਆ ਵਕੀਲ ਸਾਬ 👍🙏🙏
V good ਵਕੀਲ ਸਾਹਿਬ
ਘਰ ਘਰ ਦੀ ਕਹਾਣੀ ਹੈ।
ਵੀਰ ਜੀ ਵਾਹਿਗੁਰੂ ਜੀ ਤੁਹਾਡੇ ਨਾਲ ਹੈ
Really appreciable the words of advocate Sunil Malhan Ji.
ਵਕੀਲ ਸਾਹਬ ਤੁਸੀਂ ਨਾ ਵਿਕ ਜਾਣਾ ਅਕਸਰ ਕੇਸਾਂ ਦੇ ਵਿੱਚ ਇਹੀ ਕੁਝ ਹੁੰਦਾ ਬੰਦਾ ਫਿਰ ਕਹਿਣ ਲੱਗ ਜਾਂਦਾ ਚਲੋ ਛੱਡੋ ਜੀ ਜਾਣ ਵਾਲਾ ਚਲਾ ਗਿਆ ਹੁਣ ਆਪਾਂ ਆਪਣਾ ਲੋਟ ਕਰ ਲਈਏ ਪਰ ਵਕੀਲ ਸਾਹਿਬ ਜਾਣ ਦੇਣੀ ਆ ਰੱਬ ਨੂੰ ਉਸ ਇਨਸਾਨ ਦੇ ਬੱਚਿਆਂ ਦਾ ਹੱਕ ਉਹਨਾਂ ਨੂੰ ਜਰੂਰ ਦਵਾ ਦਿਓ। ਮੇਰੀ ਤਰਫ ਤੋਂ ਬਹੁਤ ਬਹੁਤ ਧੰਨਵਾਦ ਹੋਵੇਗਾ ਤੁਹਾਨੂੰ
ਫ਼ਾਂਸੀ ਚੜਾਇਆ ਜਾਵੇ ਲਾਲਚੀ ਲੋਕਾਂ ਨੂੰ 😭😭
ਵੀਰਾ ਵਾਹੇਗੁੱਰੁ ਤੇਰੀ, ਸੁੰਨੁੰ, ਤੁੰ, ਵੀਰਾ, ਨਾਰੋ, ਹੁੰਦਾ, ਉਹਹੀਆ ਜੋ, ਵਾਹੇਗੁੱਰੁ ਨੁਮ, ਭੋਦਾ, ਏ, ਦਿੱਲਨਾ, ਛੋਟਾਕੱਰ, ਰੱਹੇਣਾ, ਉਨਾਦਾਵੂੀ, ਕੁੱਝਨੱਹੀ, ਜਿੱਨਾਤੇਰੇ, ਨਾਲਥੋਕਾ, ਕੀਤਾ, ਮੇਰਾ, ਵੀਰ, ਨਾ, ਰੋ, 😢😢
Oh taa gaddi chaddgyA
ਵਕੀਲ ਸਾਹਿਬ ਇਹ ਮੌਤ ਦੇ ਹੱਕ ਹੱਕਦਾਰ ਨੇ ਸਾਰੇ ਪ੍ਰਵਾਰ ਦੇ ਮੈਂਬਰ
ਵਕੀਲ ਸਾਹਿਬ ਭਾਂਵੇ ਕਿਸੇ ਵੀ ਦਰਦ। ਖਰਚਾ ਹਿੰਮਤ ਕਰਕੇ ਦੋਸ਼ੀਆ ਨੂੰ ਸਖਤ ਸ਼ਜਾ ਹੋਵੇਗੀ ਤਾਂ ਹੋਰ ਕੋਈ ਦੋਸ਼ੀਆ ਦੀ ਰੀਸ ਕਰ ਬਿਨਾ ਕਮਾਈ ਕੀਤੇ ਐਸ ਕਰਨੀ ਆਪਣੇ ਆਪ ਨੂੰ ਚਲਾਕ ਦਿਮਾਗ਼ ਵਾਲਾ ਨਾ ਸਮਝੇ ਸਗੋ ਇਹੋ ਜਿਹੀ ਐਸ ਨੂੰ ਲੱਖ ਲਾਹਨਤਾਂ ਦੇਵੇ ਹੌਂਡਾ ਲੈ ਕਹੇ ਇਹੋ ਜਿਹੇ ਲੋਕਾਂ ਦੋਸ਼ੀਆ ਰਬ ਇਸ ਦੁਨੀਆ ਵਿਚ ਪੈਦਾ ਹੀ ਨਾ ਕਰੇ
ਇਬਰਾਹੀਮ ਲਿੰਕਨ ਵੀ ਬਹੁਤ ਵਧੀਆ ਵਕੀਲ ਸੀ ਜੋ ਰਾਸ਼ਟਰਪਤੀ ਦੇ ਪਦ ਤੱਕ ਪਹੁੰਚ ਗਏ ਸੀ ਪਰ ਉਹਨਾਂ ਨੂੰ ਥਿਏਟਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਸਾਰੇ ਕੰਜਰਾਂ ਕੋਲੋਂ ਜਾਇਦਾਦ ਖੋਹ ਕੇ ਫਾਂਸੀ ਤੇ ਚਾੜ੍ਹ ਖਤਮ ਕਰ ਦੇਣਾ ਚਾਹੀਦਾ ਹਰਾਮੀਆਂ ਨੂੰ
ਵਕੀਲ ਸਾਹਿਬ ਆਪ ਵੀਰ ਦੀ ਮਦਦ ਕਰੋ
Good efforts by an honest and dutiful lawyer.
ਵਹਿਗੁਰੂ ਜੀ ਮੇਹਰ ਕਰੋ ਵੀਰ ਤੇ🙏
ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥
ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥੩੮॥
ਵਾਹਿਗੁਰੂ ਜੀ
Eh loga da beda grk Jana Thanku sir ji
ਵਾਹਿਗੁਰੂ ਜੀ ਵਾਹਿਗੁਰੂ ਜੀ
Advocate ji tuhade te he aas va plz Goldy veer nu insaaf daveyo ji plz waheguru ji tahonu chardi kala vich rakhe hamesha he 🙏🙏🙏🙏🙏
Waheguru ji Waheguru ji Waheguru ji Chardi kala Bhakshe jarur Insaf daviao ji
ਇਹੋ ਜਿਹੇ ਬਾਪ ਪਰ ਮਾਂ ਨੂੰ ਤਾਂ ਅੱਗ ਲਾ ਕੇ ਫੂਕ ਦੇਵੇ
Very nice..
Best advocate...
Waheguru ji mehar Karan...
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਾਫ਼ ਕਰੀ ਕਰਨੀਆਂ ਭਰਨੀਆਂ ਏਥੇ ਹੀ ਹੈ ਡਰਨਾ ਚਾਹੀਦਾ
ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢
ਦੋਸੀਆਂ ਲੋਕਾਂ ਨੂੰ ਸਜ਼ਾ ਹੋਵੇ ਰੱਬ ਵੀ ਸਜ਼ਾ ਦੇਣ
Very nice to listen you again carryon 👍
ਹੁਣ ਤਾਂ ਕਿਤਾਬ ਆਏ ਗੀ
ਮੈਂ ਤੇ ਮੇਰਾ ਪਰਿਵਾਰ ਤੇ ਮੇਰੇ ਦੇਸ਼ ਦੀ ਸਰਕਾਰ
Very Good Advocate.
Proud Punjabi Hindu Heritage
ਕਲਜੁਗਿ ਹੈ ਵੀਰੇ .... ਬਾਣੀ ਨਾਲ ਲੱਗਣ ਦੀ ਬਹੁਤ ਲੋੜ ਹੈ ਆਪਣੇ ਬੱਚਿਆ ਨੂੰ ਵੀ ਬਾਣੀ ਦੇ ਲੜ ਲਗਾਓ
ਵਕੀਲ sabh bde vdiya lge imaandari sab to vdi cheej gud job sir gbu always
ਸਖ਼ਤ ਤੋਂ ਸਖ਼ਤ ਕਦਮ ਲਵੋ ਬਾਈ ਜੀ
Waheguruji sb theek krenge,don't cry.sb ardaas kro ji..sb theek hovega.
ਵਾਹਿਗੁਰੂ ਜੀ ਮੇਹਰ ਕਰਨ ਜੀ ਕਿਰਪਾ ਕਰੋ ਜੀ
ਜੇ ਇਹ ਗੱਲ ਸਹੀ ਹੈ ਤਾਂ ਸਾਰਾ ਪ੍ਰਵਾਰ ਨਰਕ ਭੋਗਦਾ ਲੋਕ ਵੇਖਣ ਗੇ
Sidhaa Case vi Lado,very fine.