Chip ਲਵਾਈ ਵੀ Fail ਕਰਤੀ, ਘਰਵਾਲੀ ਭੱਜ ਜਾਂਦੀ.. Most Dangerous Story😮| Harnek | Josh Talks Punjabi

Поділитися
Вставка
  • Опубліковано 28 вер 2024

КОМЕНТАРІ • 238

  • @HARJEETSINGH-yv1np
    @HARJEETSINGH-yv1np 3 місяці тому +13

    ਵੀਰ ਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ, ਦੇਰ ਆਏ ਦਰੁਸਤ ਆਏ, ਧਿਆਨ ਰੱਖਿਓ ਆਪਣਾ ❤❤❤❤ ਵੀਰ

  • @karanbirsingh9366
    @karanbirsingh9366 Місяць тому +1

    veer jdo koi v ehda di interview dinda interview ch eh na keha kro jdo me first time laeya odo bht vdiya lga yamraj nu mil gya ehda da apa sab to sunde ha jeda v veere nashe shad da bht vdiya gl a jo v eh gal sunda bht vdiya lga first time nasha krke sunan wale nu lgda pta ni kii a ek waar krna awe bht sochde ne

  • @harbhjansingh3653
    @harbhjansingh3653 4 місяці тому +6

    Good luck ji

  • @PawankumarShah-fr8ou
    @PawankumarShah-fr8ou 3 місяці тому +32

    ਬਾਈਁ ਹਾਲੇ ਵੀ ਤੇਰੇ ਵਿੱਚ ਰਹਿੰਦ ਖੂੰਦ ਹੇਗੀ ਆ, ਮੰਨੋ ਚਾਹੇ ਨਾ, ਹਾਲੇ ਵੀ ਤੇਰੇ ਵਿੱਚ ਥੋੜਾ ਬੋਹਤ ਨਸ਼ਾ ਹੈ, 🤫👍

    • @Deepsaab33
      @Deepsaab33 3 місяці тому +2

      ਇਹਨਾ ਕ ਜਾਇਜ ਆ , ਅਫੀਮ ਤਕ

    • @15vanshpreetnrysunflower39
      @15vanshpreetnrysunflower39 2 місяці тому +1

      Ahahahahaha

    • @Bai013
      @Bai013 2 місяці тому +5

      Y ਆ ਹੀ ਗੱਲ ਕਰਕੇ ਬੰਦਾ thik ਨੀ ਹੁੰਦਾ ਜੋ ਕਰਦਾ ਹੁੰਦਾ ਓਨੂੰ ਪਤਾ ਹੁੰਦਾ ਥੋਨੂੰ ਗੱਲਾਂ ਆਉਂਦੀ ਆ ਜੇ ਅਗਲਾ ਠੀਕ ਆ tuc com krde o ਨਾਂ ਦੇਖੋ ਵੀਡੀਓ ਹੌਸਲਾ ਦੇਈਦਾ ਬਾਈ ਆ ਕੀ ਤੂੰ ਹਲੇ b ਕਰਦਾ ਵਾ ਆ ਕੀ ਬਾਈ ਅਗਲਾ ਚਿੱਟਾ ਪਿਦਾ ਚ ਓ ਵੀ ਆਪਣਾ ਥੋਨੂੰ ਪਤਾ ਬਾਈ ਚਿੱਟਾ ਘਰ ਖਾ ਜਾਂਦਾ ਨਾਮ ਈ ਛੋਟਾ ਜਾਂ ਘਰ ਜਮੀਨ ਜਮੀਰ ਹੋਰ ਬੀ ਬਹੁਤ ਕੁਜ 💯🙏

    • @pamajawadha5325
      @pamajawadha5325 2 місяці тому

      Right veer

    • @Dhalieal
      @Dhalieal 2 місяці тому

      100% ਬਿਲਕੁਲ ਸਹੀ

  • @sahilsain3691
    @sahilsain3691 Місяць тому

    Waheguru ji tuhanu hemasha khuss rakhn 🤲🏼 himmat deen ❤

  • @surindervirk4601
    @surindervirk4601 Місяць тому +2

    Set ta hun v aa

  • @ਸਤਨਾਮਸਿੰਘਢਿੱਲੋਂ

    ਪਹਿਲਾਂ ਪੰਜਾਬ ਵਿੱਚ ਸੈਟਰ ਹੈ ਨਹੀਂ ਸੀ ਰਾਜਸਥਾਨ ਵਿੱਚ ਸੀ

  • @SonySokhal-x9d
    @SonySokhal-x9d 10 днів тому

    ਹੁਣ ਵੀ ਵੀਰ ok ਰਿਪੋਰਟਾਂ ਨੇ

  • @BalwinderSingh-ug2mf
    @BalwinderSingh-ug2mf 5 місяців тому +6

    Very good beta God bless you

  • @gurditsingh1792
    @gurditsingh1792 3 місяці тому +3

    ਸ਼ਾਬਾਸ਼ੇ ਵੀਰੇ ਜਿਉਂਦੇ ਵੱਸਦੇ ਰਹੋ 🙏

  • @lotuskaur4919
    @lotuskaur4919 3 місяці тому +2

    mnu tn lgda bai tu hun b set aa🤣

  • @amanmaan9447
    @amanmaan9447 Місяць тому

    Koi tod ni chitte di bro dimag da nsha ah is ly aukha main 8yrs to tika londa but bro tod koi ni isdi sirf 15 day need di prblm aundi pain killr khalo and duji gl ah ah na sochi bi oda londa c bro 1day ch 2gm de teke londa c main pta kr skde ho j adrss chida ta de dina

  • @Ent__Punjab_5911
    @Ent__Punjab_5911 2 місяці тому

    Brother me v 2 month hogge Nasha chedda he ggg .....ek dimag di gal hundi he ......baki waheguru ji humesha khush rakhe ......

  • @sonysidhu9055
    @sonysidhu9055 3 місяці тому +1

    22 same story a apne pr huin apa rab de kirpa nl huin theik a

    • @yfnhmtere1
      @yfnhmtere1 3 місяці тому

      Y tapntadol kive chde jao

    • @AkmjotSingh
      @AkmjotSingh 2 місяці тому

      Kina time hoya khande veer dasi fir dasda veer ki krna chiyda

  • @S_For_7
    @S_For_7 3 місяці тому +1

    Hun kehra theek aa bhrava

  • @randhirsidhu5299
    @randhirsidhu5299 2 місяці тому +1

    👍👍👍👍👍👍

  • @trendingpendu1787
    @trendingpendu1787 3 місяці тому

    Kitho da wa bai eh pta kise nu kon aa keda pind h ki address h pta kise nu ta reply deo

    • @AkmjotSingh
      @AkmjotSingh 2 місяці тому

      Ha veer lucky aa ehda naa gurdaspur center katteya c apa faridkot kole pind aa ehda koi je urgent lod hai ta das deyo correct pind v pta kardu ehde pind da munda apne centre rehnda pakka he 5hoge ohnu nasha chadeya ehnu v ohi lay k aya c

  • @bachanpalsingh6883
    @bachanpalsingh6883 3 місяці тому

    शाबाश वीर..🎉🎉🎉❤❤

  • @deepbrar3118
    @deepbrar3118 3 місяці тому

    Well done bro

  • @Vadika-vn9wf
    @Vadika-vn9wf Місяць тому

    Bai ji main vi avdi zindagi bare pod cast krna chaunda ha

  • @ਸਤਨਾਮਸਿੰਘਢਿੱਲੋਂ

    ਮੈਂ ਵੀ ਛੱਡੀਆ ਨਸਾਂ

  • @FreshieDemon
    @FreshieDemon 3 місяці тому

    Mainu ta tera hun v laggaya lagda veer mai v 10 saal baad chadeya par aa tera wala hall mera tu veer mera hje v rajeya peya😢😢

  • @baljeetsingh7520
    @baljeetsingh7520 11 місяців тому +4

    Hje ve set A pra tu ta

  • @simdeepkaursingh
    @simdeepkaursingh 3 місяці тому

    bhae sukr ghro ghr deya da ......jehre centre te pejj dinde ne ........thhi nshe to bchho gye ....

  • @sukhvindersinghmavi9774
    @sukhvindersinghmavi9774 4 місяці тому

    Bai nu Hosla deyo

  • @JagmohanKehal
    @JagmohanKehal 3 місяці тому

    Jdo bnda 5-6 saal Nasha vich rehnda te baad ch shad da fr oda bolan da te chaal b oda hi ho jandi a bai ji… eh b adat ban jandi Baaki adata vang

  • @sukhpreet7750
    @sukhpreet7750 11 місяців тому

    ❤❤❤❤❤😊

  • @Saroaybfitness
    @Saroaybfitness 4 місяці тому

    Ehi bai kitho da

  • @Dhalieal
    @Dhalieal 2 місяці тому +1

    ਹੁਣ ਤੇਰੀ ਸਲਾਹ ਕਿਸੇ ਨੂੰ ਪਤਾ ਨਹੀਂ ਤੇਰੀ ਫੁੱਲ ਡੋਜ ਠੋਕੀ ਹੋਈ ਹੈ

  • @hardeepsinghdeepa8459
    @hardeepsinghdeepa8459 2 місяці тому

    Jehda banda garib aa oh ane paisse da nasa kitho kah lao paisse v bhut fark paunda

    • @AkmjotSingh
      @AkmjotSingh 2 місяці тому

      Oh ta hai veer par ehda de v bht munde naal hunde c mere k ekk rupeya v nhi c gharo milda na de sakde c ohna de ghar de pr jihda eh nasha krn lag jnda oh kito na kito kar he lainda veer hall roj da

  • @rajveerkaur-lv5ip
    @rajveerkaur-lv5ip 2 місяці тому +1

    ਸਾਡੇ ਪਿੰਡ ਦਾ ਆ ਝੂਠ ਬੋਲਦਾ ਏਨੇ ਨੀ shdy ਨਸ਼ਾ। ਇਹ ਚੋਰੀ ਕਰਦਾnashe lai

  • @RanjeetSingh-nu5dz
    @RanjeetSingh-nu5dz 3 місяці тому

    ਹੁਣ ਵੀ ਰੱਜਿਆ ਤੂੰ

  • @drji1975
    @drji1975 3 місяці тому

    Gaddi hun v load a

  • @ShankarS-sn5jp
    @ShankarS-sn5jp 3 місяці тому

    😂 yr gl chadan de dase kro kithe girawat ayi a TUC ta das das swad Len jnde a oh saman kala jaa c tike laa lia 5000 da saman pi reha kise ne ki lena vr kina b saman howe tere kol rakhda tu Lokan de kede na jga das das ke bs chdan te gl kr te samjha mud ke krna sarir de nukshan kaka pelia hoga realation khrb hoge jo chad ke hi thik h hun eslai chajj di sharing kre kro

  • @MankiratSingh-c1y
    @MankiratSingh-c1y 3 місяці тому

    Nsha only apne 🧠 brain d khed hai ,, kujh ni kakh ni ,,

  • @amarpreetsingh6199
    @amarpreetsingh6199 2 місяці тому

    Hune Kada nasha kita

  • @VasuSharma-z5m
    @VasuSharma-z5m 3 місяці тому +1

    Eh hale v nasha kr ke aaya hai

  • @deepisandhu5841
    @deepisandhu5841 3 місяці тому +1

    ਜਿਹੜੇ ਆਖੀ ਜਾਂਦੇ ਆ ਵੀ ਹੁਣ ਵੀ ਸੈਟ ਆ, ਸਾਲਿਓ ਜ਼ਰੂਰੀ ਥੋੜਾ ਹੁਣ ਵੀ ਚਿੱਟਾ ਲਾਇਆ ਹੂ,, ਕੋਈ ਫੀਮ ਜਾਂ ਭੁੱਕੀ ਖਾਦੀ ਹੂ, ਮੈਂ ਵੀ ਦੋ ਮਹੀਨੇ ਰਾਜਸਥਾਨ ਚ ਸੈਂਟਰ ਕੱਟਿਆ ਪਿਛਲੇ ਸਾਲ, ਹੁਣ ਅੱਠ ਮਹੀਨੇ ਹੋ ਗਏ ਚਿੱਟਾ ਛੱਡੇ ਨੂੰ,,ਪਰ ਉਦੋਂ ਦਾ ਕੱਲੀ ਭੁੱਕੀ ਖਾਨਾ ,ਇਹਦਾ ਸਹਾਰਾ ਤਾਂ ਲੈਨਾ ਵੀ ਧਿਆਨ ਨਾ ਜਾਵੇ ਹੋਰ ਪਾਸੇ,,ਜਿਦੇ ਨਾਲ ਬੀਤਦੀ ਆ ਉਹੀ ਜਾਣਦਾ ,,ਲੋਕ ਸਾਲੇ ਬਿਨਾ ਗੱਲੋਂ ਅਪਦੀ ਭੈਣ ਗੜਾਈ ਜਾਣ ਗੇ ਕਮੈਂਟਾ ਚ

    • @vickysingh-vt4te
      @vickysingh-vt4te 3 місяці тому

      👍👍👍

    • @RamanDeep-p9f
      @RamanDeep-p9f 2 місяці тому

      Y kive sada me home rha ke ik laa jana day di avrej aa ki medsun lava

  • @WariseSingh
    @WariseSingh 3 місяці тому

    Set ta bai tu hun b a ..tu ta nasha kita he kuj nhi te josh talk te b a gya interview den sade c ga bra sada 2005 to lagya c sida smack peen bdi smack peti ohne te badmashi v sire di kiti bnde ne poore area ch nam c bra sade da ..2010 ch smack chd k chitte te ho gya phr pani te motta chita launda c 3000 4000 daily da karcha c car da diesel alag to .phr injectoin laun lag piya 2014 ch pta nhi kine ku injectoin laye ohne bhut vaar rab kol ja k mud k aya par hatya na ..zameen khulli c paisa khulla c zaildar a 2 pindan de o .center v ohne 35 katte ..par jado chdn te aya odo sab kuj he chd gya hun jva clear aa ..bande da name c avde area ch don khende c ohnu ..dil da saaf te niyat da saaf banda ..kuj yaar jo bhrava varge c ohde ohna di death ho gyi .lawrance naal sidi galbaat c ohdi par hun avde ghare a sab kuj chd k .ekla jeunda avdi life ..bhut lokan diyan kudiyan de ghar vasaye ohne jina nu sohre tang karde c ..dakuan da munda film jis te bani a mintu gurusar wala oh sade bhra da khass yaar c te naal rehnda c ..eh sab kismat da khed a brother koi janbuj k nashedi nhi ban da te na koi launda kise nu aap lagde a ..sada bra hun 5 saal to clear a asi bhut kush a te family b bhut kush a sare rishtedar he kush a ..tu b je hun chdya ta dubra kari na baki jis hisab naal tera face a te akhan teriyan te valan ch hath marda lagda tu hle b kuj na kuj khada baki tenu pta ja rab nu pta ..bs hun door reh nashe to avda ghar vasa te avde maa peo nu sukh de avdi wife nu sukh de god bless u brother

  • @Vickygurpreet
    @Vickygurpreet 3 місяці тому

    Paji koi v aa Nashe wale nu kyon promote karte ho inna dekh k har koi Banda Nasha karke soch mein sudhar jama

  • @bollywoodscreen0
    @bollywoodscreen0 4 місяці тому

    Prega 300 kaise chode

    • @Harsh_aujla_1
      @Harsh_aujla_1 4 місяці тому

      Eh ni shutde 22 eh mar k hi sddu bnda😢

    • @bollywoodscreen0
      @bollywoodscreen0 4 місяці тому

      @@Harsh_aujla_1 bhai aap b khaate the kya

    • @bollywoodscreen0
      @bollywoodscreen0 4 місяці тому

      Maine to 8 din hogye chod diye side effect rhte h bhot bhukh ni lgti inke bina or sir drd krta rhta h or kmjori b rhti h

    • @Harsh_aujla_1
      @Harsh_aujla_1 4 місяці тому

      @@bollywoodscreen0 bhai m is k bina kisi k saath comfortable nhi ho pata aise lgta hai k ab yahi life hai😞

    • @bollywoodscreen0
      @bollywoodscreen0 4 місяці тому

      @@Harsh_aujla_1 10 din vich aap phle jaise ho jaaoge

  • @MonuArora-kb5nn
    @MonuArora-kb5nn 3 місяці тому

    hun v rajya eh granty naal center vale v nasha karde

  • @balwantsingh-om1dv
    @balwantsingh-om1dv 4 місяці тому +2

    Mnu a tera hun v kita lagda

  • @sehmbibajwa9304
    @sehmbibajwa9304 2 місяці тому

    Interview karn wale te lakh di lahnat tenu hor koi amli nhi lbhaa ik hunda banda shd k aounda a te hun v rjyaa pya sabb kuj kita apha v muhh dekh k das sakde ki kahda ess bnde ne

  • @gurdeepmaanPB10punjab
    @gurdeepmaanPB10punjab 3 місяці тому +22

    ਮੈਨੂੰ ਤਾਂ ਬਾਈ ਐ ਲੱਗਦਾ ਜਿਵੇਂ ਬਾਈ ਨੇ ਕਮੈਂਟ ਕੀਤੀ ਹ ਕਹਿੰਦੇ ਨਸ਼ਾ ਤਾਂ ਹੁਣ ਵੀ ਕੀਤਾ ਸਿੱਟ ਖੜਾ ਬਾਈ ਮਨ ਨਾ ਮਨ ਚਿੱਟਾ ਤੇਰਾ ਹੁਣ ਬੀਬੀਤਾ ਹੋਇਆ ਜਾਂ ਤੇਰਾ ਸ਼ੀਸ਼ੀ ਪੀਤੀ ਹੋਣੀ ਆ ਜਾਂ ਫਿਰ ਗੋਲ ਟੱਪਾ ਖਾਦਾ ਨਾ ਸਨੇਚਰ ਵਗੈਰਾ ਜੋ ਵੀ ਆਉਂਦਾ ਹਨਾ ਪਰ ਬਾਈ ਤੇਰੇ ਵਾਸਤੇ ਮਾੜੀ ਆ ਦੇਖ ਮਾੜੀ ਆ ਤੇਰੇ ਵਾਸਤੇ ਬਹੁਤੀ ਮਾੜੀ ਹ ਜ਼ਿੰਦਗੀ ਬਚਾ ਲੋਕਾਂ ਨੇ ਤਾਂ ਕੁਝ ਕਹਿਣਾ ਹੀ ਹੁੰਦਾ ਕਰਲਾ ਇਹ ਕਰ ਲਓ ਤਾਂ ਇਹ ਆਓ ਤਾਂ ਇਹ ਆ ਪਿੰਡ ਚ ਬਣਾਓ ਬਾਈ ਆਪਦੀ ਇੱਜਤ ਬਣਾ ਪਿੰਡ ਚ ਦੋ ਚਾਰ ਮਹੀਨੇ ਵਧੀਆ ਪਿੰਡ ਚ ਵਰਤ ਸਾਰਿਆਂ ਨਾਲ ਐ ਹੌਲੀ ਹੌਲੀ ਤੇ ਠੀਕ ਹ ਨਾ ਤਾਂ ਕਰਕੇ ਲੋਕ ਤਾਂ ਬਹੁਤ ਕੁਝ ਕਹਿਣਗੇ ਤੇ ਬਾਕੀ ਆਪਦਾ ਸੈਟ ਥੋੜਾ ਜਿਹਾ ਧਿਆਨ ਰੱਖਿਆ ਕਰ ਚਿੱਟੇ ਚਿੱਟੇ ਤਾਂ ਬਚ ਕੇ ਰਹਿ ਤੇ ਗੱਲਾਂ ਵਧੀਆਂ ਨਹੀਂ ਹੁੰਦੀਆਂ ਮੇਰਾ ਵੀਰ

    • @Deepsaab33
      @Deepsaab33 3 місяці тому

      ਸਮਾਨ ਛੱਡ ਕੇ ਘਰਦੇ ਫੀਮ ਲੈਅ ਦਿੰਦੇ ਆ ਅਮਲੀ ਬੰਦੇ ਨੂੰ ਆਦਤ ਹੁੰਦੀ ਆ ਕੋਈ ਨਾ ਕੋਈ ਨਸ਼ਾ ਭਾਲਦਾ ਆ ,ਅਫੀਮ ਖਾਂਦਾ ਵੀ ਰਵੇ ਬੰਦਾ ਕੋਈ ਚੱਕਰ ਨਹੀਂ , ਰਿਸ਼ਤੇਦਾਰਾਂ ਨਾਲ ਵਦੀਆ ਮਿਲਦਾ ਚਿੱਟੇ ਵਾਂਗੂ ਝੋਕਾ ਨਹੀਂ ਲਗਦੀਆਂ , ਮੇਰਾ ਵੀ ਇਹੀ ਹਾਲ ਸੀ, ਮੇਰੇ ਘਰਦਈਆ ਨੇ ਕੋਈ ਸ਼ਹਿਰ ਨਹੀਂ ਛੱਡਿਆ ਜਿਥੋਂ ਮੇਰਾ ਇਲਾਜ ਨਾ ਕਰਾਇਆ ਹੋਵੇ , delhi aims ਤਕ ਮੇਰਾ ਇਲਾਜ ਕਰਵਾਇਆ , ਪਰ ਮੈ ਹੁਣ ਅਫੀਮ ਖਾਂਦਾ , ਕੰਮ ਠੀਕ ਆ ਮੇਰੇ ਘਰਦੇ ਖੁਸ਼ ਆ ਬਸ , ਮੇਰਾ ਪਾਪਾ dsp retried ਨੇ ਪੰਜਾਬ ਪੁਲਸ ਵਿੱਚੋ , ਬਹੁਤ ਜ਼ਿਆਦਾ ਪਰਮਾਤਮਾ ਨੇ ਦਿੱਤਾ ਆ , ਜੈ ਮੈਨੂੰ ਕੁਛ ਹੋ ਜਾਂਦਾ ਸਾਰਾ ਕੁਛ ਰਿਸ਼ਤੇਦਾਰਾਂ ਨੇ ਸਾਂਭ ਲੈਣਾ ਸੀ , ਜਿਨ੍ਹਾਂ ਨੇ ਮੈਨੂੰ ਖੁੱਲ੍ਹੇ ਪੈਸੇ ਦੇਕੇ ਵਿਗਾੜਿਆ ਸੀ, ਉਹ ਸਾਰੇ ਜੇਲ ਚ ਨੇ ਹੁਣ

  • @LRAssociation
    @LRAssociation 2 місяці тому +7

    ਵਾਹਿਗੁਰੂ ਜੀ ਹੋਰ ਵੀਡੀਓ ਲਈ ਫੋਲੋ ਕਰਲਾਓ ਆਪਣੇ ਛੋਟੇ ਭਰਾ ਨੂੰ UA-cam ਤੇ

  • @kanchanrani3186
    @kanchanrani3186 3 місяці тому +8

    Peer baba g thunu khuch rakhe hmesha nd thudi lambi umra kre 🙏🙏

  • @karanvirk5574
    @karanvirk5574 10 місяців тому +16

    pra gussa na kri lgda hun be jive kita tere boli tu ja face tu lgda

  • @SukhwinderSingh-wv1rx
    @SukhwinderSingh-wv1rx 10 місяців тому +17

    ਗੱਡੀ ਤਾਂ ਹੁਣ ਵੀ ਗੂੰਗੀ ਲੱਗਦੀ ਆ ਜਿਦਾ ਗੱਲ ਉੱਤਰ ਦੀ ਆ ((ਅੱਖਾਂ ))

  • @sukhpreet7750
    @sukhpreet7750 11 місяців тому +9

    Very good and nice

  • @bikramjitatec
    @bikramjitatec 19 днів тому

    ਸਿਰੇ ਦੀ ਬਕਵਾਸ..
    ਇਹਦੀ ਕਿਸੇ ਗੱਲ ਦਾ ਕੋਈ ਸਿਰ ਪੈਰ ਨੀ..
    ਕਦੇ 9vi ਚ ਚਿੱਟਾ ਕਹੀ ਜਾਂਦਾ ਕਦੇ ਗਾਂਜਾ ਕਦੇ ਕੁਛ ਕਦੇ ਕੁਝ..
    ਜੋ ਵੀ ਐ ਇਹ ਪੂਰਾ ਸੱਚ ਨਹੀ ਹੈ

  • @nippybindra5020
    @nippybindra5020 2 місяці тому +1

    ਵੀਰ ਬੂਰਾ ਨਾ ਮੰਨੀ ,,, ਸੋਫ਼ੀ ਬੰਦੇ ਤਾਂ ਤੈਨੂੰ ਕਹਿਣਗੇ ਵਧੀਆ ਹੋ ਗਿਆ ,,, ਪਰ ਬਾਈ ਸਾਡੇ ਵਰਗੇ ਦਸ ਦੇਣ ਗੇ ਤੈਨੂੰ ਕਿ ਹਜੇ ਵੀ sett ਹੈ ਤੂੰ ਜਿਸ ਟਾਈਮ video 📸 record ਹੋ ਰਹੀ ।

  • @preetpalsingh-hk2ty
    @preetpalsingh-hk2ty 2 місяці тому +4

    ਨਸ਼ਾ ਛੱਡਣ ਦੀ ਸਭ ਤੋਂ ਵਧੀਆ ਦਵਾਈ ,, ਮੈਂ 2013 ਦਾ ਨਸ਼ੇ ਵਿਚ ਫਸਿਆ ਹੋਇਆ ਸੀ,, ਬਹੁਤ ਸਾਰੀਆਂ ਦਵਾਈਆਂ ਖਵਾਈਆ ਘਰਦਿਆਂ ਨੇ ਪਰ ਮਸਾਂ 10 ਦਿਨ ਛੱਡਦਾ ਸੀ ਫੇਰ ਦੁਬਾਰਾ ਨਸ਼ੇ ਵਿਚ ਲਗ ਜਾਂਦਾ, ਕਿਉਂਕਿ ਸਰੀਰ ਸਹੀ ਨਹੀਂ ਸੀ ਹੁੰਦਾ ਐਨੇ ਦਿਨ ਛੱਡ ਕੇ ਵੀ,ਸਰੀਰ ਵਿੱਚ ਜਾਨ ਜਿਹੀ ਨਹੀਂ ਸੀ ਰਹਿੰਦੀ,, ਬਹੁਤ ਮਹਿੰਗੀਆ ਦਵਾਈਆਂ ਖਾਧੀਆਂ ਪਰ ਨਸ਼ਾ ਨਹੀਂ ਛੁਟਿਆ,,ਸਾਲੀ ਕੋਈ ਇੱਜ਼ਤ ਨਹੀਂ ਰਹੀ ਨਾ ਘਰ ਵਿੱਚ ਨਾਂ ਰਿਸ਼ਤੇਦਾਰਾਂ ਵਿੱਚ , ਮੇਰੀ ਮਾਤਾ ਬਹੁਤ ਰੌਂਦੀ,,ਬਸ ਬਾਬੇ ਨਾਨਕ ਨੇ ਐਸੀ ਦਵਾਈ ਦੁਆਈ ਸਭ ਕੁਝ ਛੁਟ ਗਿਆ,,ਨਾਲੇ ਸਿਰਫ 9000ਵਿੱਚ,,,3000ਦੀ ਦਵਾਈ ਆ15 ਦਿਨਾਂ ਦੀ,, ਮੈਂ ਤਾਂ ਦਸ ਰਿਹਾ ਕਿ ਕਿਸੇ ਭਰਾ ਦਾ ਭਲਾ ਹੋਜੇ,,,ਸੌਹ ਲਗੇ ਜਿਹੜੀ ਦਵਾਈ ਮੈਂ ਦਸ ਰਿਹਾ ਇਸ ਤੋਂ ਉਤੇ ਕੋਈ ਦਵਾਈ ਨਹੀਂ ਹੋਣੀ,, ਇਹਨਾਂ ਪਿਛੇ ਨਾ ਲੱਗ ਜਾਏਓ ਮੈਂ ਵੀ ਖਾਦੀ ਸੀ ਇਹਨਾਂ ਦੀ ਦਵਾਈ ਤੋੜ ਵੀ ਨਹੀਂ ਸੀ ਚਕਦੀ ਇਹ ਦਵਾਈ,,, ਕਾਸ਼ੀਪੁਰ ਉਤਰਾਂਖੰਡ ਤੋਂ ਲਈ ਸੀ ਦਵਾਈ ਮੈਂ,,,9501919967ਮੇਰਾ ਨੰਬਰ ਆ ,

    • @gurpartapsingh3330
      @gurpartapsingh3330 2 місяці тому

      Me vi sadna Nasha vere

    • @dilljitkaur467
      @dilljitkaur467 Місяць тому

      Adress plz

    • @gurjindersingh2653
      @gurjindersingh2653 Місяць тому

      ​@@gurpartapsingh3330ਵੀਰੇ ਤੁਸੀਂ ਵੀ ਸਮਾਨ ਲੋਦੇ ਹੋ?

    • @SatwinderSingh-p4n
      @SatwinderSingh-p4n Місяць тому

      @@gurpartapsingh3330oh bai apna mn bnao m 5 saal peeke ghre e shd dita c koi dwai ni kujh ni bs swer shaam path krn lgpea 2 saal hoge hun tein j koi kehda mna v kr daida nhi shde ale bnde nu b j koi shede k dwai vo khari aaio bnda fer lgjnda , bai apna pka mn bnao ghrdea nu dso k m nsha shdna path kro gurbani sunea kro appe shda dinda waheguru mnu 2 saal hoge chita tein ki hor v koi nsha ni reha sreer ch m kehna chit khush hunda hun k hun turnn ton pehla hll ni krna painda na koi tnsn sli

    • @SatwinderSingh-p4n
      @SatwinderSingh-p4n Місяць тому

      @@gurpartapsingh3330eh bai bs apni promotion krde a ah ik same comment eh hrek video te krda

  • @jaspalsinghchahal
    @jaspalsinghchahal 3 місяці тому +19

    Bai diyan akhaan dekh k lagda bai hun vi set aa

    • @WaraichParwinder
      @WaraichParwinder 3 місяці тому +1

      Set aa pura

    • @gursagarsingh1328
      @gursagarsingh1328 3 місяці тому +1

      chaal to hi pta lgda jiwe aanke nirmta na mtha tekeya aaa

    • @atindergill6407
      @atindergill6407 3 місяці тому +1

      Lgya tan bai hun v a

    • @rajinderbrar113
      @rajinderbrar113 3 місяці тому +1

      Veere glln srf hor kuch ni rajya tn hai bai tai ahkhan ni khuldiya 5,000 dita aho pta teri zindgi da

    • @musclehutbodybuilding2583
      @musclehutbodybuilding2583 3 місяці тому

      Main 2 bandiya nu jaanda oh chita pinde si, hun oh shad gaye ,eh 5 to 6 saal chitta pinde te inha de bolan da tarika vi change ho janda, jado chitta shad dande bolan da tarika ove hi rehnda. Bolan de tarike ton judge nahi kar sakde eh hun vi set aa ke nahi

  • @navkarangillvlogs3130
    @navkarangillvlogs3130 2 місяці тому +1

    Coolip lai o aa bhra di

  • @jitiraike_
    @jitiraike_ 3 місяці тому +4

    😢 bhut dukh hunda yaar story sun ke😢

  • @gurdeepmaanPB10punjab
    @gurdeepmaanPB10punjab 3 місяці тому +3

    ਹੁਣ ਸੱਡਣ ਦਾ ਕੀ ਫਾਇਦਾ ਹੁਣ ਤਾਂ ਸਾਰਾ ਕੁਝ ਬਕਾ ਤਾ ਭੈਣ ਨੇ ਦੇਖ ਤਾਂ ਲੈਂਦਾ ਪਹਿਲਾਂ ਯਾਰ ਬਾਈ ਮੁੱਛਾਂ ਚਾੜ ਹੀ ਐ ਖੜਾ ਜਿਵੇਂ ਘੀਲਾ ਜਿਵੇਂ ਜੰਗ ਜਿੱਤ ਕੇ ਆਇਆ ਹੁੰਦਾ ਬਹੁਤ ਰੁਪਈਆ ਬਣਾ ਕੇ ਲੈ ਕੇ ਆਇਆ ਨਾ ਟੁੱਪੀ ਪਾਈ ਜਨਾ ਖੜਾ ਲੋਕਾਂ ਨੂੰ ਐਵੇਂ ਭੈਣ ਨਾ ਪਹਿਲਾਂ ਲੱਗ ਜਾਂਦੇ ਨੇ ਬਾਅਦ ਚ ਫਿਰ ਦੱਸਣ ਲੱਗ ਜਾਂਦੇ ਨੇ ਪਹਿਲਾਂ ਹੀ ਫਾਹ ਵੜ ਦਿੰਦੇ ਇਹੋ ਜਿਹੇ ਚਿੱਟਿਆਂ ਚ ਕੀ ਲੈਣਾ ਸੀਗਾ ਭੁੱਖੇ ਖਾਂਦਾ ਕੰਮ ਕਰਦਾ 2530 40 ਕਿੱਲੇ ਖੇਤੀ ਕਰਦਾ ਵਧੀਆ ਟੋਰਨਲ ਰਹਿੰਦਾ ਭੈਣਗੜ ਕੇ ਰੱਖਤੀ ਜਮੀਨ ਦੀ ਨਾਲੇ ਪੈਸਿਆਂ ਦੀ ਬਰਾਵਾਦੀ ਕੀਤੀ ਨਾਲੇ ਘਰ ਘਰ ਸਾਰਿਆਂ ਨੂੰ ਕੁੱਟਿਆ ਮਾਰਿਆ ਕੀ ਤੂੰ ਜੰਗ ਜਿੱਤ ਕੇ ਵੱਡਾ ਬਹਾਦਰ ਕੀਲਾ ਬਣ ਕੇ ਆਇਆ ਆਫਿਸਰ ਵੱਡਾ ਆਰਮੀ ਦਾ ਐਵੇ ਭੈਣ ਨੇ ਐਦੇ ਨੇ ਬਾਅਦ ਚ ਫਿਰ

    • @Deepsaab33
      @Deepsaab33 3 місяці тому

      ਤੂੰ ਬੜਾ ਲਗਦਾ ਤੇਰੇ ਨਾਲ ਵੀ ਪੇਚਾ ਪਿਆ ਲਗਦਾ ਇਹਦੇ

    • @gurpreetsinghmander7858
      @gurpreetsinghmander7858 2 місяці тому

      😂😂😂😂😂😂😂

  • @AvtarBanga-ce7rt
    @AvtarBanga-ce7rt 5 днів тому

    ਨਸ਼ਾ ਤੇਰਾ ਹੁਣ ਵੀ ਕੀਤਾ ਹੋਇਆ 😂😂

  • @pardeepsingh-ok5jt
    @pardeepsingh-ok5jt 4 місяці тому +6

    Lgda ta hun vi set aa

  • @yours27
    @yours27 27 днів тому

    Sports and army ch apni energy channelise karo nashe toh aap.hi bach jaogey friends

  • @yours27
    @yours27 27 днів тому

    Sports and army ch apni energy channelise karo nashe toh aap.hi bach jaogey friends

  • @ohigill
    @ohigill 4 місяці тому +12

    menu 4 kile ne, ajj tak anda meet ni khada,nasha door di gal, te ma viah karona c apni gf nal, ona de ghardea ne 10 kile de lalach ch aa k viah kite hor karta, munda esa koi nasha ni c jeda karda na hove, 6month che talaak ho ge, jado munda dekheya c ta kudi v mere to paasa watt gayi c, menu dasea tak ni, sab link tod laye, hun pachta rahe ne ode gharde te oh, aglea ne faisley ch v ni kujh khas ni ditta, ajj kal down to earth bande dekho na k kale sheeshe aalia gadia te bade karobari zameena aale

  • @guggusidhu36
    @guggusidhu36 3 місяці тому +1

    Bura ਨਾ ਮਨ ਨਾ ਪਰ
    Josh talk ਵਾਲਿਆਂ nu request aa dope test lea kro fr ਵੀਡੀਓ ਕਰਨ ਦੀ permission ਦੀਆਂ ਕਰੋ eh ਬੰਦਾ ਕਿਹੜੇ ਪਾਸੇ ਤੋਂ sobar ਲੱਗ ਰਿਹਾ ਲੋਕਾਂ ਨੂੰ ਇਨਾਂ ਤਾਂ ਪਤਾ ਲੱਗ ਜਾਂਦਾ ਹੈ ਅਪਣੇ Chennal ਦਾ ਨਾਮ ਖਰਾਬ ਨਾ ਕਰੋ

    • @Deepsaab33
      @Deepsaab33 3 місяці тому

      ਤੁਹਾਡੇ ਵਰਗੇ ਲੋਕਾਂ ਕਰਕੇ ਮੁੰਡੇ ਨਸ਼ੇ ਕਰਨੋਂ ਹਟਦੇ ਨਹੀਂ ,4,,,,5,, ਤੇਰੇ ਵਰਗੇ ਹੁੰਦੇ ਆ ਗੱਲਾਂ ਕਰਨ ਨੂੰ , ਉਹ ਭਰਾਵਾ ਕੇ ਕੋਈ ਕੋਸ਼ਿਸ਼ ਕਰਦਾ ਓਹਨੂੰ ਸ਼ਾਬਾਸ਼ ਦੇ ਇ ਆ , ਇਹਨੇ ਚਿੱਟਾ ਨਹੀਂ ਲਾਇਆ ਜਦੋਂ ਤਕ ਬੋਲਦਾ ਰਿਹਾ ,ਇਹ ਮੇਰਾ ਤਜਰਬਾ ਆ ਮੈ ਨਸ਼ੇ ਕਰਦਾ ਰਿਹਾ , ਤੇ ਸੈਂਟਰ ਵੀ ਚਲਾਇਆ ਬਾਅਦ ਵਿਚ , ਬੰਦੇ ਦੀ ਅੱਖ ਦੇਖ ਕੇ ਦਾ ਦਈ ਦਾ ਹੁਣ ਕਿਹੜਾ ਨਸ਼ਾ ਕਰਦਾ , ਇਹ ਬੰਦਾ ਯਾਂ ਤਾਂ ਅਫੀਮ ਖਾਂਦਾ ਯਾਂ ਦਵਾਈ ਖਾਂਦਾ , ਦਵਾਈ ਵਿਚ ਵੀ ਥੋੜਾ ਬਹੁਤਾ ਨਸ਼ਾ ਹੁੰਦਾ ਤਾਂ ਕਿ ਮਰੀਜ਼ ਘਰੇ ਟਿਕਿਆ ਰਹਵੇ , ਜਦੋਂ ਥੋੜਾ ਟਾਈਮ ਹੋ ਜਾਂਦਾ ਫਿਰ ਦਵਾਈ ਘਟਾ ਦਈ ਦਾ ਆ , ਬੰਦੇ ਨੇ ਪੂਰਾ ਨਸ਼ੇ ਚੋ ਨਿਕਲਣ ਲਈ 4 ਤੋਂ 5 ਸਾਲ ਲੱਗਦੇ ਆ , ਮਹੀਨਿਆਂ ਚ ਨਸ਼ਾ ਨਹੀਂ ਛੱਡ ਹੁੰਦਾ , ਇਕ ਸਾਲ ਤਾਂ ਪੂਰੀ ਨਿਗਾਹ ਰੱਖਣੀ ਪੈਂਦੀ ਆ ਮਰੀਜ਼ ਤੇ ,ਇਕ ਸਾਲ ਬਾਅਦ ਮਰੀਜ਼ ਦੀਆ ਆਦਤਾਂ ਬਦਲਣ ਲਾਗ ਪੈਂਦੀਆਂ , ਉਹ ਸੋਚਣ ਲੱਗ ਪੈਂਦਾ ਆ ਫਿਰ ਘਰ ਬਾਰੇ , ਬਹੁਤ ਹੀ ਘੱਟ ਮਰੀਜ਼ ਹੁੰਦੇ ਆ ਜੋਂ ਇਕ ਸਾਲ ਬਾਦ ਵੀ ਚਿੱਟੇ ਦੇ ਟਿੱਕੇ ਲਾਉਣ ਜਾਕੇ , ਮਰੀਜ਼ ਨੂੰ ਇਕ ਸਾਲ ਵਦੀਆ ਵਦੀਆ ਬੰਦਿਆ ਚ। ਬੈਠਾਈ ਦਾ ਤਾਂ ਕਿ ਉਨਹੂ ਚੰਗੇ ਮਾੜੇ ਬੰਦਿਆ ਦਾ ਤਜਰਬਾ ਹੋਵੇ ,ਧੰਨਵਾਦ

  • @ashusingh4119
    @ashusingh4119 День тому

    Mainu nasha chde aj hafta ho gyea

  • @preteendhillon
    @preteendhillon 3 місяці тому

    Drama search operation. They dont need to show to public if they are real serious punjab gov and outsider police officers can stop drugs in punjab within a day. They know which drug company owner or drug mafia is selling drugs in punjab very well. They know everything about mafias like india gov knew about gujrati drug mafia nikhil gupta. Gov , indian police officers in punjab and punjab gov and drug mafias are not seperate from each other but one and the same.

  • @surinderrai7118
    @surinderrai7118 2 місяці тому

    Ah sale dwai vechn Wale v koi jgah ni shad de pehle time ch bus ch Chad jande c hun sale commenta ch aa jande okha .nale koi v dwai ni bni hegi jis nal bnda Nasha shad deve sirf ik apna Mann bna lo sv kuj ho jana

  • @inderjeet8300
    @inderjeet8300 Місяць тому

    Lok awaaj te v ehdi interview ayi hoi bc ohde kuz hor Glln dsda ehde ch kujh hor dsda

  • @Devid_billa
    @Devid_billa 3 місяці тому +8

    ਨਸ਼ੇ ਨਾਲ ਬਖ਼ਤ ਦੀ ਬਰਬਾਦੀ ਨਾ ਕਰੋ

  • @YunasMasih-sv7hu
    @YunasMasih-sv7hu 3 місяці тому +1

    Nasha ta isne hun v keeta hoia

  • @devileye373
    @devileye373 2 місяці тому

    Koi Kisi Ne Nahin launda yah galat galat hai Tere andar Hi Ek galat Insaan Si

  • @Karamjeetsunny
    @Karamjeetsunny 2 місяці тому +1

    Bai teriya akhan dekh menu nsha hon lag gya

  • @Brother_tattooz
    @Brother_tattooz 3 місяці тому +2

    Gaddi hun line aa teri

  • @Canfuse-life
    @Canfuse-life 3 місяці тому +2

    Yar motivation karda oh dekho loko nukas kadan to bina kuch ni thode kol please samjo good aa veer jo gal sahi dasda aa (jwak gallan karde aa )Waheguru meher karn sare boys and girls te kyunki future eina nal hi aa

    • @ਸਾਂਝਸੁਨੇਹਾ
      @ਸਾਂਝਸੁਨੇਹਾ 2 місяці тому

      ਸਿੱਧਾ ਖੜਾ ਨਹੀਂ ਜਾਂਦਾ, ਇਹ ਟੱਟੂ ਦੀ ਮੋਟੀਵੇਸ਼ਨ ਆ, ਹੁਣ ਕੇਹੜਾ ਸੋਫੀ ਆ। ਅੱਖਾਂ ਤਾਂ ਹੁਣ ਵੀ ਨਹੀਂ ਖੁਲਦੀਆ।

  • @GurwiSidhuVlogs
    @GurwiSidhuVlogs 3 місяці тому

    ਪਤਾ ਨਹੀਂ ਪੰਜਾਬ ਵਿਚ ਚਿੱਟੇ ਤੇ ਰੋਕ ਕਦੋਂ ਲੱਗੂ 🙏 ਘਰਾ ਦੇ ਘਰ ਖਾ ਗਿਆ ਇਹ

  • @gurmukhkotlilyrics904
    @gurmukhkotlilyrics904 Місяць тому

    Nasha huu vi kita tera jma sad de bro

  • @Karamjeetsunny
    @Karamjeetsunny 2 місяці тому

    Pta ni teriya ni khul rayia ya meriyan

  • @Nishansinghgill13
    @Nishansinghgill13 3 місяці тому

    Veer negative coment karn walyio sharm karo

  • @dilsaini5406
    @dilsaini5406 3 місяці тому +2

    Awaj bhot vadia c banda de

  • @Prince_sahota-n4j
    @Prince_sahota-n4j 16 днів тому

    Very good bai ♥️

  • @Sarpure_wala1010
    @Sarpure_wala1010 6 місяців тому +3

    Bai tu mann ya na par tu shaddya hale v nai😢😢😢😢😢😢🎉

  • @jaspreet565
    @jaspreet565 24 дні тому

    Hun v set aa

  • @nirmalsingh-ex3hj
    @nirmalsingh-ex3hj 11 місяців тому +4

    Good bro bai mavi nasha chdna chuna ha par me suntar nhi jana koi eewa da tarika dso jis nal me chad ska

    • @PawanDeep-g4e
      @PawanDeep-g4e 11 місяців тому

      Bhot aukha a yr

    • @rohitmehra3412
      @rohitmehra3412 11 місяців тому

      Shadya janda a veera maina v 9 sal kita a. Regular par hun jwa hi chadta

    • @lgill391
      @lgill391 11 місяців тому

      Bai apne dil nu puch ke tu shadna chona ....ta mnu inbox krdi

    • @karanvirk5574
      @karanvirk5574 10 місяців тому +1

      koi aoukha ni pra thodi bhut feem ja pouki kug din kha k admit hoja sarkari hospital ch mai be chadya chitta bhut jada krda c 2015 tu lake hun tak krda riya c hun sahi a baki bai maa pio nu time dvao ghr rhao

    • @achrachahal2977
      @achrachahal2977 4 місяці тому

      22 main 15 sal kita hun 4 sal hogiye sadde nu

  • @uttamdari9018
    @uttamdari9018 3 місяці тому +1

    3 din tord lagdi a chitte di jihne shadna ohne 3 dina ch shad jana apna mann hona chihida jihne nai shadna ohnu jo marji krlo ❤

    • @Deepsaab33
      @Deepsaab33 3 місяці тому

      No chiite banda ik month baad v laa lainda aa , es d aadat te focus Krna painda Dr nu fir kite khaida shutda aa , Nasha shafn nu v paisa bhut lgda je vdia hospital tou ilaj kerwauna hove , din vich 3 var Dr aake habbits dekhda bande dyia , mukdi gal eh aa dr vdia hove staf vdia hove fir 99 % banda bahar aa jnda aa ,ik percnt marij nu v jor launa painda aa , baaaki Dr te shad। Do sara kuch

  • @JagmohanKehal
    @JagmohanKehal 3 місяці тому

    Jdo bnda 5-6 saal Nasha vich rehnda te baad ch shad da fr oda bolan da te chaal b oda hi ho jandi a bai ji… eh b adat ban jandi Baaki adata vang

  • @AkmjotSingh
    @AkmjotSingh 2 місяці тому +1

    Center katteya ehne mere naal gurdaspur lucky aa ehda na faridkot to aa eh krda hun v nasha eh

  • @Maannbaiman
    @Maannbaiman 2 місяці тому

    Gola sabton mure ' srr chnga c ' !!¡!😮

  • @jaspreet565
    @jaspreet565 21 день тому

    14:34

  • @minturoomigill2997
    @minturoomigill2997 3 місяці тому +4

    ਹੁਣ ਕਿਹੜਾ ਵੀਰੇ ਤੂੰ ਠੀਕ ਆ ਯਾਰ ਬਹੁਤ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਤੇਰੇ ਵਾਸਤੇ ,

  • @RajinderSingh-dt4xz
    @RajinderSingh-dt4xz 4 місяці тому +15

    ਬਹੁਤ ਵਧੀਆ ਭਾਜੀ. ਵਾਹਿਗੁਰੂ ਭਲੀ ਕਰੇਗਾ

  • @drsukhjeetsingh1283
    @drsukhjeetsingh1283 3 місяці тому +1

    All the best veer .. proud of you

  • @bepositive5513
    @bepositive5513 3 місяці тому

    Gl ta mannlene a pr ik gl ni smj ayi vr pela tu kes 9 ch sigta te c fr tu video de adh ch a k kehna 9th ch khedn gye sman la k....m yakeen krlya c pr adhh ch aa k tu ja ta uljh gya ja jhuth mar rya bai

  • @aliafzalsayyad3594
    @aliafzalsayyad3594 2 місяці тому

    Yar please meri koi help kro me bhi is smack ke nashe ki daldal me fas gaya hu or apna sabkuch barbad ho gaya hai mere liye dua kro or koi upae ho to btae 😭😭

  • @malkeetkaur8980
    @malkeetkaur8980 11 місяців тому +5

    Tera ta hun v nsha kita hoya

  • @lgill391
    @lgill391 11 місяців тому +7

    Vr jehde lok keh reh a k m set ..a hje ..m dass dena chona ke mnu thode warge loka nu cartifacte den di lod ..rehi aakhan gahaeriya kyn a bhra 2 din da nendra c
    .
    .....fer light c samne set te light v aakhan ch pae rahi c .....mere ma baap khush a mere nasha shaddn ...krke baki bai jehda smaan wala bnda na ohde kol phone nhi hunda ..aeh thono v pta .....baki j koi hor clearence ...da

    • @hardeepsinghsandhu8321
      @hardeepsinghsandhu8321 4 місяці тому

      Care ਨਾ ਕਰ ਵੀਰ ਤੂ ਕਿਸੇ ਦੀ ਰੱਬ ਰਾਖਾ ਲੋਕਾਂ ਦਾ ਕੰਮ ਹੀ ਬੋਲਣਾ

    • @henryhenry-w4n
      @henryhenry-w4n 4 місяці тому +2

      Make more videos please my whole family destroyed coz of drugs n alcohol thanks

    • @rajput-ez1ig
      @rajput-ez1ig 4 місяці тому

      vadiya veer je chad ditta ,je nahi chadya ta chad deu...
      baki kisi negtive gal di parwah ne karni bus positive socho
      baki mere hisab nal je veer nasha karda hunda ta ini gal hi na karda

  • @Pindervines
    @Pindervines 3 місяці тому +1

    ਬਾਈ ਕੂਲਲਿਪ ਦਾ ਕੋਈ ਚੱਚਰ ਨੀ ?

  • @sanjaykhannaofficial3342
    @sanjaykhannaofficial3342 4 місяці тому +1

    Bhot sona veer

  • @lovegill8200
    @lovegill8200 11 місяців тому +3

    Bai hun v set poora

    • @SandhuSandhu-z5c
      @SandhuSandhu-z5c 11 місяців тому

      Tu de ka aya a c onnu

    • @lovegill8200
      @lovegill8200 11 місяців тому

      @@SandhuSandhu-z5c ehna Kam Ch e rhe aa bro

  • @Lavi_Meet
    @Lavi_Meet 11 місяців тому +1

    Sahi gall mapaya toh vdda koi ni es jaag cha

  • @Paramjit-zk4gv
    @Paramjit-zk4gv 2 місяці тому

    ਕੋਈ ਕਿਸੇ ਨੂੰ ਨਹੀ ਲੌਂਦਾ

  • @RajVeer-u9d
    @RajVeer-u9d 3 місяці тому

    Bai sahi gall aa me b tike hi londa c...Bina kisi cheej ton shadya me b...bohat todd lagdi aa ..kade thand lagdi kade grmi...bhari thand vich menu garmi pai jandi c ...bohat burri todd lagdi 7 din tan na kujj kha hunda na na hi pii hunda...sperm b bahar aa janda c...Aaj 3.6 saal hoge rabb di kirpa nall shadd ta ba...