ਸਿੱਖ ਇਤਿਹਾਸ ਦੇ ਸੋਮੇ ਭਾਗ ੧

Поділитися
Вставка
  • Опубліковано 24 сер 2024
  • ਸਿੱਖ ਇਤਿਹਾਸ ਦੇ ਸੋਮੇ ਭਾਗ ੧.
    ਇੱਕ ਦੂਜੇ ਨੂੰ ਮਿਲਣ ਸਮੇਂ ਬੁਲਾਈ ਜਾਂਦੀ ਫਤਹਿ "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"
    ਸਿੱਖ ਧਰਮ ਵਿੱਚ ਕਦੋਂ ਦਾਖਿਲ ਹੋਈ ।
    ਦਰੁਸਤੀ:-ਬੰਸਾਵਲੀਨਾਵਾਂ ਗ੍ੰਥ ਕਵੀ ਕੇਸਾਰ ਸਿੰਘ ਛਿਬਰ ਅਤੇ ਮਹਿਮਾ ਪ੍ਕਾਸ਼ ਕਵੀ ਸਰੂਪ ਦਾਸ ਭੱਲਾ ਦਾ ਲਿਖਿਆ ਸਮਝਿਆ ਜਾਵੇ।

КОМЕНТАРІ • 49

  • @parvindersingh7504
    @parvindersingh7504 3 місяці тому +6

    ਬਿਲਕੁੱਲ ਸਹੀ ਵਿਆਖਿਆ ਕੀਤੀ ਹੈ ਤੁਸੀਂ ਭਾਈ ਸਾਹਬ। ਆਮ ਸਿੱਖ ਨੂੰ ਤੇ ਇਹ ਪਰਚਾਰਕ ਅਸਲੀਅਤ ਕਦੇ ਵੀ ਨਹੀਂ ਦਸਦੇ। ਜਿੰਨੀ ਮਹਾਨਤਾ ਇਸ ਫਤਿਹ ਨੂੰ ਦਿੱਤੀ ਗਈ ਹੈ ਅੱਖਰੀ ਅਰਥਾਂ ਦੇ ਹਿਸਾਬ ਨਾਲ ਇਹ ' ਵਾਹਿਗੁਰੂ ਜੀ ਕੀ ਫਤਹਿ ' ਦਾ ਤੇ ਕੋਈ ਮਤਲਬ ਹੀ ਨਹੀਂ ਨਿਕਲਦਾ। ਇਹ ਬੇ ਸਿਰ ਪੈਰ ਦਾ ਲਫਜ਼ ਲੋਕਾਂ ਨੂੰ ਇਸ ਤਰਾਂ ਰਟਾ ਦਿੱਤਾ ਗਿਆ ਹੈ ਕਿ ਕੋਈ ਇਸ ਬਾਰੇ ਕੁਛ ਨਹੀਂ ਕਿ ਸਕਦਾ। ਆਪ ਜੀ ਦੀ ਸਹੀ ਇਤਹਾਸ ਨੂੰ ਸਾਮ੍ਹਣੇ ਲਿਆਉਣ ਦੀ ਬਹੁਤ ਬਹੁਤ ਸ਼ਲਾਘਾ ਕਰਦਾ ਹਾਂ।

  • @jagjitsinghrattangarh6261
    @jagjitsinghrattangarh6261 2 дні тому

    ਭਾਈ ਸਾਹਿਬ ਤੁਹਾਡੀ ਗੱਲਾਂ ਠੀਕ ਹਨ ਅੱਗੇ ਆਓ ਦਿਮਾਗ ਨਾਲ ਪੰਜਾਬ ਦੇ ਮਸਲੇ ਹੱਲ ਕਰਾਓ ਜੀ।

    • @sachdikhojwithbaldevsinghm8464
      @sachdikhojwithbaldevsinghm8464  2 дні тому

      ਵੀਰ ਜੀਓ ਪੰਜਾਬ ਦੇ ਮਸਲਿਆਂ ਦੀ ਸੂਚੀ ਬਣਾ ਕੇ ਭੇਜੋ ਜੀ।

  • @JagdishSingh-n6t
    @JagdishSingh-n6t 27 днів тому +1

    Waheguru ji

  • @kuljindersingh3128
    @kuljindersingh3128 6 місяців тому +4

    ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਦੇ ਸਿਰ ਵੱਢ ਕੇ ਇੱਕ ਦੂਸਰੇ ਉੱਤੇ ਟਿਕਾ ਦਿੱਤੇ ਤਾਂ ਹੀ ਤਾਂ ਇਹਨਾਂ ਦਾ ਦਿਮਾਗੀ ਪੱਧਰ ਹਿਲਿਆ ਹੋਇਆ ਹੈ

  • @jastinderpalsingh4436
    @jastinderpalsingh4436 12 днів тому

    ਵਾਹੁ ਗੁਰੂ ਗੁਰੂ ਜੀ ਦੀ ਵਡਿਆਈ ਹੀ ਹੈ ਇਸ ਵਿੱਚ ਮਾੜਾ ਵੀ ਕੀ ਹੈ

    • @sachdikhojwithbaldevsinghm8464
      @sachdikhojwithbaldevsinghm8464  12 днів тому

      ਵੀਰ ਜੀਓ ਕੋਈ ਵੀ ਕੰਮ ਜੇ ਅਸੀਂ ਗੁਰੂ ਪਾਤਸ਼ਾਹ ਦੀ ਲੀਹ ਤੋਂ ਹਟ ਕੇ ਕਰਾਂਗੇ ਤਾਂ ਅਸੀਂ ਗੁਰੂ ਪਾਤਸ਼ਾਹਾਂ ਦਾ ਵਿਰੋਧ ਕਰ ਰਹੇ ਹੋਵਾਂਗੇ ਜੀ। ਸਾਡੇ ਗੁਰੂ ਪਾਤਸ਼ਾਹਾਂ ਨੇ ਆਪਣੀ ਬਾਣੀ ਵਿੱਚ ਵਾਹਿਗੁਰੂ ਸ਼ਬਦ ਦੀ ਕਦੀ ਵਰਤੋਂ ਨਹੀਂ ਕੀਤੀ ਹੈ ਜੀ।
      ਦੂਜੀ ਗੱਲ ਵੀਰ ਜੀਓ ਸਾਡੇ ਵਿੱਚੋਂ ਕਿੰਨੇ ਹਨ ਜੋ ਗੁਰੂ ਨੂੰ ਸੰਬੋਧਨ ਹੋ ਕੇ ਵਾਹ ਗੁਰੂ ਕਹਿੰਦੇ ਹਨ? ਅਰਦਾਸ ਵਿੱਚ ਵੀ ਵਾਹ ਗੁਰੂ ਨਹੀਂ ਲਿਖਿਆ ਹੋਇਆ। ਉੱਥੇ ਵੀ ਵਾਰ ਵਾਰ ਬੋਲੋ ਜੀ, "ਵਾਹਿਗੁਰੂ" ਹੀ ਲਿਖਿਆ ਹੋਇਆ ਹੈ ਜੀ। ਇਸ ਦੇ ਸੰਬੰਧ ਵਿੱਚ ਮੈਂ ਚਾਰ ਵੀਡੀਓਜ਼ ਬਣਾ ਚੁੱਕਾ ਹਾਂ। ਉਨ੍ਹਾਂ ਵਿਚੋਂ ਇੱਕ ਮੈਂ ਇੱਥੇ ਸਾ਼ਝੀ ਕਰ ਰਿਹਾ ਹਾਂ ਜੀ:-
      ua-cam.com/video/wz0rSnTVA38/v-deo.html

  • @asinghjolly
    @asinghjolly Рік тому +4

    Baldev Singh ji you are doing great work

  • @harbhajandhaliwal4966
    @harbhajandhaliwal4966 Місяць тому +1

    Thinks

  • @RanjitSingh-rn9uc
    @RanjitSingh-rn9uc Рік тому +4

    ਬਹੁਤ ਵਧੀਆ ਸੁਨੇਹਾ ਹੈ ਭਾਈ ਸਾਹਿਬ ਜੀ, ਡਟੇ ਰਹੋ ਚੜਦੀਕਲਾ ਵਿੱਚ ।

  • @talwindersinghdhillon3293
    @talwindersinghdhillon3293 5 місяців тому +1

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @kuljindersingh3128
    @kuljindersingh3128 6 місяців тому +2

    ਬਹੁਤ ਵਧੀਆ ਭਾਈ ਸਾਹਿਬ

  • @jhirmalsingh1159
    @jhirmalsingh1159 Рік тому +4

    Guru saheb de samkali Kavi senapatt di khalsa pargat karn vali vichar sahi lagdi aa.

    • @sachdikhojwithbaldevsinghm8464
      @sachdikhojwithbaldevsinghm8464  Рік тому +1

      ਧੰਨਵਾਦ, ਵੀਰ ਝਿਰਮਲ ਸਿੰਘ ਜੀਓ।

    • @parvindersingh7504
      @parvindersingh7504 3 місяці тому +1

      ਬਿਲਕੁੱਲ ਸਹੀ ਹੈ ਜੀ। ਗੁਰੂ ਜੀ ਨੇ ਜੇਕਰ ਇਥੇ ਸਿਰ ਵੱਢਣੇ ਤੇ ਜੋੜਨੇ ਸੀ ਤੇ ਫਿਰ ਜੰਗਾਂ ਵੇਲੇ ਇਹ ਕਾਰਨਾਮੇ ਕਯੋਂ ਨਾ ਕੀਤੇ? ਇੰਨੇ ਸਿੱਖ ਸ਼ਹੀਦ ਕਯੋਂ ਕਰਵਾਏ?

  • @kuljindersingh3128
    @kuljindersingh3128 6 місяців тому +2

    ਬਹੁਤ ਵਧੀਆ ਭਾਈ ਸਾਹਿਬ ਜੀ

  • @ssd8566
    @ssd8566 2 місяці тому +1

    ਭਾਈ ਜੀ ਏ ਸਾਰਾ ਕੁਝ ਜਾਣ bujh ਕਿ ਹੀ ਕੀਤਾ ਗਿਆ ਹੈ!!

  • @kuljindersingh3128
    @kuljindersingh3128 6 місяців тому +2

    ਜਿਸ ਤਰ੍ਹਾਂ ਹਿੰਦੂਆਂ ਨੇ ਭਗਵਾਨ ਮੁਸਲਮਾਨਾਂ ਨੇ ਅਂਲਾ ਕਰਿਸਚਨਾ ਨੇ god ਤੇ ਸਿੱਖਾਂ ਨੇ ਵਾਹਿਗੁਰੂ ਰੱਖ ਲਿਆਂ

    • @sachdikhojwithbaldevsinghm8464
      @sachdikhojwithbaldevsinghm8464  6 місяців тому +2

      ਬਿਲਕੁਲ ਜੀ। ਸਿੱਖੀ ਨੂੰ ਵੀ ਇੱਕ ਕਰਮਕਾਂਡੀ ਧਰਮ ਬਣਾ ਕੇ ਰੱਖ ਦਿੱਤਾ ਹੈ।

  • @baljindersekhon5759
    @baljindersekhon5759 6 місяців тому +2

    Good

  • @kuljindersingh3128
    @kuljindersingh3128 6 місяців тому +3

    ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਭੀਮ ਦੇ ਆਦੀ ਸੀ ਫਿਰ ਉਹ ਖਾਲਸਾ ਕਿੱਦਾਂ ਪ੍ਰਗਟ ਕਰ ਸਕਦੇ ਨੇ ਜਦ ਕਿ ਇੱਕ ਬੰਦਾ ਖੁਦ ਅਫੀਮ ਖਾਂਦਾ ਹੋਵੇ

    • @sachdikhojwithbaldevsinghm8464
      @sachdikhojwithbaldevsinghm8464  6 місяців тому +2

      ਵੀਰ ਜੀਓ ਇਹੀ ਤਾਂ ਗੱਲਾਂ ਸਮਝਣ ਵਾਲੀਆਂ ਹਨ। ਪਰ ਸਾਡੇ ਇਹ ਮਹਾਪੁਰਸ਼ ਤਾਂ ਬਿਨਾ ਸਿਰਾਂ ਤੋਂ ਹੀ ਹਨ।

  • @kuljindersingh3128
    @kuljindersingh3128 6 місяців тому +3

    ਗੁਰਬਾਣੀ ਦੇ ਸਿਧਾਂਤ ਨਾਲੋਂ ਤੋੜਨ ਵਾਸਤੇ ਸਿੱਖਾਂ ਨੂੰ ਇਹ ਅਖੋਤੀ ਗ੍ਰੰਥ ਦੇ ਦਿੱਤੇ

  • @theeternalguru5456
    @theeternalguru5456 Рік тому +1

    1402, ਸਤਰ 14
    ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧॥੬॥ ਗੁਰੂ ਬਿਬੇਕ ਬੁੱਧ ਦੇਵੇ ਤਾਂ ਸੋਚੀਏ ਕਿ ਖਾਲਸਾ ਕਿਸ ਦਾ ਹੋ ਸਕਦਾ। ਤੇ ਫਤਿਹ ਕਿਸ ਦੀ ਹੋ ਸਕਦੀ ਹੈ ?🔬

    • @sachdikhojwithbaldevsinghm8464
      @sachdikhojwithbaldevsinghm8464  Рік тому +2

      ਵੀਰ ਜੀਓ, ਪੂਰੀ ਵੀਡੀਓ ਸੁਣੋ ਜੀ। ਮੈਂ ਵੀਡੀਓ ਵਿੱਚ ਭੱਟਾਂ ਦੀ ਬਾਣੀ ਦਾ ਜ਼ਿਕਰ ਕੀਤਾ ਹੋਇਆ ਹੈ ਜੀ।

    • @harbhajankaur4808
      @harbhajankaur4808 Рік тому +2

      ਵੀਰ ਜੀਓ, ਵਾਹਿਗੁਰੂ ਸ਼ਬਦ ਤਾਂ ਸਿਰਫ਼ 12 ਵਾਰੀ ਆਉਂਦਾ ਹੈ ਪਰ ਹਰਿ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਜ਼ਾਰਾਂ ਵਾਰੀ ਆਇਆ ਹੈ। ਹੁਣ ਕੀ ਕਰੀਏ?

    • @dr.ashundal8239
      @dr.ashundal8239 10 місяців тому +5

      ਜੋ ਨਿਰਮਲੇ ਬ੍ਰਾਹਮਣਾਂ ਦੀਆਂ ਲਿਖੀਆਂ ਕਿਤਾਬਾਂ ਪੜ੍ਹਦੇ, ਸੁਣਦੇ ਹਨ. ਉਹ ਆਪਣਾ ਦਿਮਾਗ ਵਰਤਣ ਦੇ ਕਾਬਲ ਨਹੀਂ ਰਹਿੰਦੇ।
      ਉਨ੍ਹਾਂ ਨਾਲ ਵਾਰਤਾਲਾਪ ਕਰਨ ਤੋਂ ਸੰਕੋਚ ਕਰਨਾ ਹੀ ਚੰਗਾ ਹੈ ਜੀ 🙏🙏

    • @sachdikhojwithbaldevsinghm8464
      @sachdikhojwithbaldevsinghm8464  6 місяців тому +1

      @@dr.ashundal8239 ਸੌ ਪਰਸੈਂਟ ਸਹੀ।

    • @parvindersingh7504
      @parvindersingh7504 3 місяці тому +2

      ਜੇਕਰ ਖਾਲਸਾ ਹੀ ਵਾਹਿਗੁਰੂ ਦਾ ਹੈ ਤਾਂ ਫਿਰ ਬਾਕੀ ਖ਼ਲਕਤ ਕਿਸ ਦੀ ਹੈ?

  • @kuljindersingh3128
    @kuljindersingh3128 6 місяців тому +3

    ਇਹ ਬ੍ਰਾਹਮਣੀ ਵਾਦ ਤੇ ਕਰਮ ਕਾਂਡਾਂ ਨੂੰ ਖਾਲਸਾ ਰੂਪ ਕਹੀ ਜਾਂਦੇ ਨੇ ਬੇਵਕੂਫ

  • @talwindersinghdhillon3293
    @talwindersinghdhillon3293 5 місяців тому +3

    ਗ੍ਰੰਥਾ ਅਤੇ ਰਹਿਤਨਾਮਿਆਂ ਨੂੰ ਬਹੁਤ ਗਲਤ ਬੋਲ ਰਿਹਾ ਗ਼ਲਤ ਅਰਥ ਕਰ ਕੇ। ਸਿੱਖ ਕੌਮ ਨੂੰ ਭਰਮ ਭੁਲੇਖਿਆਂ ਵਿੱਚ ਪਾਉਣ ਦੀ ਕੋਸ਼ਿਸ਼। ਅੱਜ ਲੋੜ ਹੈ ਦੁਸ਼ਮਣ ਦੀ ਚਾਲ ਸਮਝਣ ਦੀ। ਸਿੱਖ ਧਰਮ ਨਾ ਖਤਮ ਹੋਇਆ ਸੀ ਨਾ ਖ਼ਤਮ ਹੋਵੇਗਾ। ਖਾਲਸੇ ਦੀ ਰਹੂ ਸਦਾ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @sachdikhojwithbaldevsinghm8464
      @sachdikhojwithbaldevsinghm8464  5 місяців тому +4

      ਵੀਰ ਤਲਵਿੰਦਰ ਸਿੰਘ ਢਿਲੋਂ ਜੀ ਤੁਸੀਂ ਰਹਿਤਨਾਮਿਆਂ ਬਾਰੇ ਸਹੀ ਜਾਣਕਾਰੀ ਦੇਕੇ ਸੰਗਤਾਂ ਦੇ ਭੁਲੇਖਿਆਂ ਨੂੰ ਦੂਰ ਕਰੋ ਜੀ। ਆਪ ਜੀ ਦੀ ਬਹੁਤ ਮੇਹਰਬਾਨੀ ਹੋਵੇਗੀ ਜੀ।
      ਇੱਕ ਵੀਡੀਓ ਵਿੱਚ ਰਹਿਤਨਾਮਿਆਂ ਦੇ ਪੰਨਾਂ ਨੰਬਰ ਅਨੁਸਾਰ ਵਿਆਖਿਆ ਕਰੋ ਜੀ। ਜੇ ਆਪ ਅਜਿਹਾ ਨਾ ਕਰ ਸਕੋ ਤਾਂ ਆਪਣੇ ਇਨ੍ਹਾਂ ਕਮੈਂਟਾ ਲਈ ਅਫ਼ਸੋਸ ਪ੍ਰਗਟ ਕਰੋ ਜੀ।
      ਜੇ ਤੁਹਾਨੂੰ ਰਹਿਤਨਾਮਿਆਂ ਦਾ ਪੀ ਡੀ ਐਫ਼ ਲੋੜੀਂਦਾ ਹੋਵੇ ਤਾਂ ਉਹ ਤੁਸੀਂ ਮੇਰੇ ਕੋਲੋਂ ਮੰਗ ਸਕਦੇ ਹੋ ਜੀ।

    • @Lal_singh1
      @Lal_singh1 4 місяці тому +4

      ਜਦੋਂ ਤੱਕ ਤੁਸੀਂ ਖੁਦ ਇਨ੍ਹਾਂ ਗ੍ਰੰਥਾਂ ਨੂੰ ਨਹੀਂ ਪੜਦੇ ਉਦੋਂ ਤੱਕ ਤੁਹਾਨੂੰ ਨਹੀਂ ਪਤਾ ਲੱਗ ਸਕਦਾ ਕਿ ਇਨ੍ਹਾਂ ਗ੍ਰੰਥਾਂ ਵਿੱਚ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਕਿੰਨਾ ਕੁਝ ਲਿਖਿਆ ਗਿਆ ਹੈ ਤੇ ਜੇਕਰ ਪੜ ਕੇ ਵੀ ਤੁਹਾਨੂੰ ਇਹ ਗੱਲਾਂ ਗਲਤ ਨਹੀਂ ਲਗਦੀਆਂ ਤਾਂ ਫਿਰ ਤੁਹਾਡਾ ਰੱਬ ਹੀ ਰਾਖਾ ਹੈ। ਸਿੱਖੀ ਦੇ ਮੁੱਢਲੇ ਸਿਧਾਂਤ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਉਨ੍ਹਾਂ ਦੇ ਖਿਲਾਫ ਲਿਖਿਆ ਗਿਆ ਹੈ ਇਨ੍ਹਾਂ ਗ੍ਰੰਥਾਂ ਵਿੱਚ। ਭਾਈ ਸਾਹਿਬ ਜੀ ਬਹੁਤ ਜ਼ਿਆਦਾ ਮਿਹਨਤ ਨਾਲ ਇਹ ਗੱਲਾਂ ਲੋਕਾਂ ਤੱਕ ਪਹੁੰਚਾ ਰਹੇ ਹਨ।
      ਗੁੱਸਾ ਕਰਨ ਦੀ ਬਜਾਏ ਜੇ ਇੱਕ ਵਾਰ ਧਿਆਨ ਨਾਲ ਸੁਣੋ ਤਾਂ ਤੁਹਾਨੂੰ ਵੀ ਗੱਲ ਸਮਝ ਆ ਜਾਵੇਗੀ।

    • @sachdikhojwithbaldevsinghm8464
      @sachdikhojwithbaldevsinghm8464  4 місяці тому +2

      ਵੀਰ ਜੀਓ, ਜੇ ਮੈਂ ਗਲੵਤ ਬੋਲ ਰਿਹਾ ਹਾਂ ਤਾਂ ਤੁਸੀਂ ਸਹੀ ਬੋਲ ਕੇ ਸੰਗਤਾਂ ਨੂੰ ਜਾਣੂ ਕਰਵਾਓ ਜੀ। ਸ਼ੋਸ਼ਲ ਮੀਡੀਆ ਦੀ ਵਰਤੋਂ ਕਰਕੇ ਸੰਗਤਾਂ ਨੂੰ ਸੱਚ ਨਾਲ ਜੋੜੋ ਜੀ। ਮੇਰੇ ਵਲੋਂ ਬੋਲੇ ਗਏ ਝੂਠ ਦਾ ਪਰਦਾਫਾਸ਼ ਕਰੋ ਜੀ। ਮੈਂ ਅਤੇ ਸਾਰੀਆਂ ਸੰਗਤਾਂ ਆਪ ਜੀ ਦੇ ਧੰਨਵਾਦੀ ਹੋਵਾਂਗੀਆਂ ਜੀ।

  • @talwindersinghdhillon3293
    @talwindersinghdhillon3293 5 місяців тому +1

    ਇਹ ਗੱਲ ਸਪੱਸ਼ਟ ਹੋ ਗਈ ਅੱਜ ਸਿੱਖੀ ਦੇ ਦੁਸ਼ਮਣ ਕਿੰਨਾ ਡਰਿਆ ਹੋਇਆ ਫਤਿਹ ਤੋਂ ਸਿੰਘਾਂ ਦੇ ਜੈਕਾਰੇ ਤੋਂ ਭੈਭੀਤ ਹੋਇਆ ਪਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @parvindersingh7504
      @parvindersingh7504 3 місяці тому +1

      ਵਾਹਿਗੁਰੂ ਜੀ ਕਾ ਖਾਲਸਾ ਤਾਂ ਚਲੋ ਠੀਕ ਹੈ ਪਰ ਵਾਹਿਗੁਰੂ ਜੀ ਕੀ ਫ਼ਤਹਿ ਦਾ ਕੀ ਮਤਲਬ ਹੋਇਆ? ਜੇਕਰ ਇਹ ਖਾਲਸੇ ਕੀ ਫ਼ਤਹਿ ਹੁੰਦਾ ਤਾਂ ਫਿਰ ਵੀ ਇਸ ਪੂਰੇ ਸ਼ਬਦ ਦਾ ਕੁਛ ਮਤਲਬ ਨਿਕਲਦਾ ।