Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬ੍ਰਹਮਣਾਂ ਦੀ ਜਿਸਮਾਨੀ ਤਾਕਤ ਬਿਲਕੁਲ ਵਾਂਸ ਦੇ ਰੁੱਖ ਵਾਂਗੂੰ ਹੈ।ਜਦੋਂ ਕਿਸੇ ਦਰਿਆ (ਧਰਮ/ਰਾਜ ਸੱਤਾ) ਵਿਚ ਮੌਸਮੀ ਹੜ੍ਹ (ਤਾਕਤ ਵਧਦੀ ਹੈ) ਆਉਂਦਾ ਹੈ ਤਾਂ ਵਾਂਸ ਦੇ ਰੁੱਖ ਉਸ ਤਾਕਤ ਅਗੇ ਲਿਫ ਜਾਂਦੇ ਹਨ। ਇਸੇ ਵਿਚਾਰ ਧਾਰਾ ਦੀ ਗੁਰਬਾਣੀ ਵੀ ਪੁਸ਼ਟੀ ਕਰਦੀ ਹੈ। ਜਿਵੇਂ :-ਸਲੋਕ ਮਃ ੧ ॥ ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ’।ਸੋ ਬ੍ਰਹਮਣ ਬਰਾਦਰੀ ਬਹੁਤ ਸਿਆਣੀ, ਦੂਰਅੰਦੇਸ਼, ਹਾਉਮੈ ਰਹਿਤ,ਪੜ੍ਹੀ ਲਿਖੀ ਬਰਾਦਰੀ ਹੈ।ਇਸ ਨੇ ਬੋਧੀਆਂ ਦੀ ਖੁੰਬ ਠੱਪੀ,ਇਸ ਨੇ ਜੈਨੀਆਂ ਨੂੰ ਨਿਗਲਿਆ,ਇਸਨੇ ਮੁਸਲਮਾਨਾਂ ਨਾਲ ਰਿਸ਼ਤੇ ਸਥਾਪਿਤ ਕੀਤੇ ਅਤੇ ਹੌਲੀ ਹੌਲੀ ਉਹਨਾਂ ਦਾ ਬੇੜਾ ਗਰਕ ਕੀਤਾ । ਅੰਗਰੇਜ਼ਾਂ ਨਾਲ ਸੰਡ ਗੰਢ ਕਰਕੇ ਵੱਡੇ ਵੱਡੇ ਮੁਰਾਤਬੇ ਹਾਸਲ ਕੀਤੇ, ਦਲਿਤਾਂ ਨੂੰ ਹਰੀਜਨ ਹਰੀਜਨ ਕਹਿ ਵਡਿਆਇਆ ਬਹੁਮਤ ਬਣਾ ਕੇ ਅੰਗਰੇਜ਼ਾਂ ਭਾਰਤ ਦੇਸ਼ ਨੂੰ ਛਡਣ ਲਈ ਮਜਬੂਰ ਕਰ ਦਿੱਤਾ । ਓਧਰੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਉਸ ਦੀ ਚਾਅ ਪਲੂਸੀ ਕਰਕੇ ਵੱਡੇ ਵੱਡੇ ਆਹੁਦੇ-ਦਾਰੀਆਂ ਹਾਸਲ ਕੀਤੀਆਂ ਫਿਰ ਓਸੇ ਦੀ ਬੇੜੀ ਵਿਚ ਵੱਟੇ ਪਾਉਣ ਦਾ ਕੰਮ ਕੀਤਾ । ਸਿੱਖ ਰਾਜ ਦਾ ਭੋਗ ਪੁਵਾ ਦਿੱਤਾ ।ਸਿੱਖ ਰਾਜ ਵੇਲੇ ਹੀ ਸਿੱਖ ਧਰਮ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਲਈ ਸਿੱਖ ਰਾਜ ਤੋਂ ਗਰਾਂਟਾਂ ਲੈ ਲੈ ਕੇ ਵੱਡੇ ਵੱਡੇ ਗਰੰਥ ਲਿਖੇ ਗਏ ਜਿਨ੍ਹਾਂ ਨੂੰ ਸਿੱਖ ਧਰਮ ਦੇ ਗਲ਼ ਵਿੱਚ ਬੇੜੀਆਂ ਵਾਂਗੂੰ ਵਰਤਿਆ ਜਾ ਰਿਹਾ ਹੈ ।ਐਸ ਸਮੇਂ ਸਿੱਖ ਕੌਮ ,ਸਿੱਖ ਧਰਮ, ਸਿੱਖ ਗੁਰਦੁਆਰੇ ਅਤੇ ਸਿੱਖ ਮਿਸ਼ਨਰੀ ਕਾਲਜਾਂ ਵਿੱਚ ਬ੍ਰਹਮਣਾਂ ਦਾ ਗਲਬਾ ਕਾਇਮ ਹੋ ਚੁੱਕਾ ਹੈ ।ਜਿਨ੍ਹਾਂ ਕਰਮਾਂ ਕਾਂਡਾਂ, ਵੇਸਾਂ ਭੇਖਾਂ, ਤੀਰਥ ਯਾਤਰਾਵਾਂ, ਮਾਲਾ ਫੇਰਨੀਆਂ, ਨੰਗੇ, ਭੁੱਖੇ,ਅਤੇ ਗੰਦਗੀ ਦੇ ਢੇਰਾਂ ਵਿੱਚ ਰਹਿਣ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਵਰਜਿਆ ਸੀ । ਉਹ ਸਾਰਾ ਕੁਝ ਅਜ ਸਾਡੇ ਗੁਰਦੁਆਰਿਆਂ, ਵਿੱਚ ਧੜਲੇ ਨਾਲ ਹੋਣ ਦਿੱਤਾ ਜਾ ਰਿਹਾ ਹੈ ।ਮਃ ੧ ॥ ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥ ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥ ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ ਸਹੁ ਵੇ ਜੀਆ ਅਪਣਾ ਕੀਆ ॥ ਅੰਨੁ ਨ ਖਾਇਆ ਸਾਦੁ ਗਵਾਇਆ ॥ ਬਹੁ ਦੁਖੁ ਪਾਇਆ ਦੂਜਾ ਭਾਇਆ ॥ ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥ ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥ ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥ ਅਲੁ ਮਲੁ ਖਾਈ ਸਿਰਿ ਛਾਈ ਪਾਈ ॥ ਮੂਰਖਿ ਅੰਧੈ ਪਤਿ ਗਵਾਈ ॥ ਵਿਣੁ ਨਾਵੈ ਕਿਛੁ ਥਾਇ ਨ ਪਾਈ ॥ ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥ ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਨਾਨਕ ਨਦਰਿ ਕਰੇ ਸੋ ਪਾਏ ॥ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥ {ਪੰਨਾ 467}ਇਹ ਕਾਰਾ ਭੇਖ ਧਾਰੀ ਬ੍ਰਹਮਣ ਦਾ ਹੈ ਜੋ ਅਪਣੇ ਮਕਸਦ ਵਿੱਚ ਪੂਰਾ ਹੋਣ ਲਈ ਭੇਖਧਾਰੀ ਸਿੱਖ, ਬਾਬੇ, ਸੰਤ ਭਗਤ ਬਣਕੇ ਸਿੱਖਾਂ ਦੇ ਗੁਰੂ ਬਣੇ ਬੈਠੇ ਹਨ । ਜਿਵੇਂ :-ਮਃ ੩ ॥ ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥ ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥ ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥ ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥ ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥ {ਪੰਨਾ 951}
ਵੀਰ ਜੀਓ ਤੁਸੀਂ ਸੌ ਪ੍ਤੀਸ਼ਤ ਸੱਚ ਬਿਆਨੀ ਕੀਤੀ ਹੈ ਜੀ।
ਬਿਲਕੁਲ ਇਨ ਬਿੰਨ ਇਵੇਂ ਈ ਹੋਇਆ ਲੱਗਦੈ। ਰਹਿਤਨਾਮਾ ਤਾਂ ਗੁਰਬਾਣੀ ਦਾ ਅੱਖਰ ਅੱਖਰ ਖੁੱਦ ਦੱਸ ਰਿਹਾ ਹੈ ਕਿ "ਹਰਿ ਜਨ ਐਸਾ ਚਾਹੀਦੇ ਜੈਸਾ ਹਰਿ ਹੀ ਹੋਇ " ਮਤਲਬ ਸਾਫ ਹੈ ਕਿ ਇਨਸਾਨ ਨੂੰ ਰੱਬੀ ਗੁਣਾ ਦਾ ਧਾਰਨੀ ਹੋ ਕੇ ਜੀਵਨ ਨਿਰਬਾਹ ਕਰਨਾ ਚਾਹੀਦਾ ਹੈ । ਅਤੇ ਰੱਬੀ ਗੁਣਾ ਦੀ ਸਮਝ ਤਾਂ ਪਵੇਗੀ ਜੇ ਚੌਕੜੇ ਮਾਰ ਮਾਰ ਸੁੱਤੇ ਸਿੰਧ ਨਿਤਨੇਮ ਕਰਨੇ ਛੱਡ ਕੇ ਹੋਸ਼ੋ ਹਵਾਸ ਚ ਬਾਣੀ ਪੜਾਂਗੇ ਅਤੇ ਗਹੁ ਨਾਲ ਵਿਚਾਰਾਂਗੇ। ਗੁਰਬਾਣੀ ਪੜਿਆਂ ਪੜਿਆਂ ਇੱਕ ਇੱਕ ਕਰਕੇ ਸਭ ਭਰਮ ਭੁਲੇਖੇ ( ਜਿੰਨਾਂ ਚ ਹੁਣ ਤੱਕ ਉਲਝਾ ਰੱਖਿਆ ਹੈ ਸਾਡੇ ਰਹਿਨੁਮਾਈਆਂ ਨੇ) ਦੂਰ ਹੋਣੇ ਸ਼ੁਰੂ ਹੋ ਜਾਣਗੇ।
ਬਿਲਕੁਲ, ਵੀਰ ਜੀਓ।
ਵਾਹ ਜੀ ,ਬਲਦੇਵ ਸਿੰਘ ਜੀ ਰਹਿਤਨਾਮਿਆਂ ਦੀ ਅਸਲੀਅਤ ਨੂੰ ਨੰਗਾ ਕੀਤਾ ਨਾਨਕ ਦੀ ਸਿਖੀ ਨੂ ਖਤਮ ਕਰਨ ਲਈ ਬ੍ਰਾਹਮਣ ਵਲੋਂ ਗਪੌੜ ਲਿਖੇ ਹੋਏ ਹਨ
ਭਾਈ ਲਖਵੀਰ ਸਿੰਘ ਜੀ ਵੀ ਰਹਿਤਨਾਮਿਆਂ ਦਾ ਸੱਚ ਬਾਰੇ ਦੱਸਦੇ ਹਨ
ਰਹਿਤਨਾਮਿਆਂ ਦੀ ਵਿਚਾਰ ਕਰਕੇ ਬਹੁਤ ਹੀ ਵਧੀਆ ਜਾਣਕਾਰੀ ਮਿਲੀ। ਪਤਾ ਲੱਗਿਆ ਕਿ ਸਾਨੂੰ ਕਿਵੇਂ ਗੁਰਬਾਣੀ ਤੋਂ ਦੂਰ ਕੀਤਾ ਜਾ ਰਿਹਾ ਹੈ ਤੇ ਬ੍ਰਾਹਮਣੀ ਕਰਮ ਕਾਂਡ ਵੱਲ ਧਕੇਲਿਆ ਜਾ ਰਿਹਾ ਹੈ।
ਧੰਨਵਾਦ ਵੀਰ ਜੀਓ।
Very good Dhan guru Nanak ji
ਸਮੇਂ ਸਮੇਂ ਦੀ ਮਲਕਭਾਗੋ (ਮੌਕੇ ਦੀ ਸਟੇਟ) ਨੇਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਇਹੋ ਜਿਹੇ ਗ੍ਰੰਥ ਤਿਆਰ ਕਰਵਾਏਭਾਈ ਲਾਲੋ ਨੂੰ ਸਿੱਖਣ ਲਈ ਤੁਹਾਡੇ ਵਰਗੇ ਬਾਬੇ ਨਾਨਕ ਦੇ ਸਿੱਖਾਂ ਦੀ ਲੋੜ ਹੈ
Guru fateh jee ! ਮਤਲਬ ਇਹ ਜੇ ਜੋ ਰਹਿੰਦੀ ਕਸਰ ਕੱਢ ਦਿੱਤੀ ਰਹਿਤਨਾਮਿਆਂ ਨੇ ਜੀ
ਬਿਲਕੁਲ ਜੀ, ਵੀਰ ਜੀਓ।
ਸਤਿ ਸ੍ਰੀ ਅਕਾਲ ਧੰਨਵਾਦ
ਜੀ ਆਇਆਂ ਨੂੰ ਭੈਣ ਜੀਓ।
Great job bhai sahib
ਜਿਹੜੇ ਕਰਮਕਾਂਡਾਂ ਤੇ ਬਾਬੇ ਨਾਨਕ ਜਾਂ ਕਬੀਰ ਨੇ ਤਰਕ ਕੀਤੇ ਸੀ ਅੱਜ ਉਹੀ ਕੰਮ ਉਲਟਾ ਹੋ ਗਿਆ ਸਿੱਖਾਂ ਤੇ ਉਹ ਤਰਕ ਕਿਉਂ ਨਹੀਂ ਲਾਗੂ ਹੁੰਦੇ
ਬਿਲਕੁਲ ਜੀ।
ਇਹ ਸੁਣ ਕੇ ਹੀ ਸਿੱਖ ਮਰਗ ਹੋਣ ਤੇ ਸਾਰਾ ਕੁਝ ਕਰ ਰਹੇ ਹਨ
@@gurcharansingh7511 ਬਿਲਕੁਲ ਵੀਰ ਜੀਓ ਸਾਰੀਆਂ ਮਨਮੱਤਾ ਰਹਿਤਨਾਮਿਆਂ ਦੇ ਨਾਮ ਤੇ ਪਰੋਸੀਆਂ ਗਈਆਂ ਹਨ।
ਕਿਸੇ ਦੇ ਖਾਣ ਨਾਲ ਉੱਪਰ ਕੋਈ ਚੀਜ਼ ਨਹੀਂ ਜਾਂਦੀ ਇਹ ਪੰਜ ਸਾਲ ਦੇ ਬੱਚੇ ਨੂੰ ਵੀ ਪਤਾ ਹੈ ਲੇਕਿਨ ਸਾਡੇ ਸਿੱਖਾਂ ਨੂੰ ਪਤਾ ਨਹੀਂ ਕਦੋਂ ਅਕਲ ਆਉਣੀ ਹੈ
ਗਗਾ ਗੁਰ ਕੇ ਬਚਨ ਪਛਾਨਾ।।ਦੂਜੀ ਬਾਤ ਨ ਧਰਈ ਕਾਨਾ।।
ਬਿਲਕੁਲ ਵੀਰ ਜੀਓ।
Great effort veer ji 🙏🏽I started listening to your channel recently and I have learnt a lot . Can you please send me the link for the discussion on so called ‘Jaap’ baani 🙏🏽
ਵੀਰ ਜੀਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਮੇਰੇ ਇਸ ਨੰਬਰ 919209171350 ਤੇ ਆਪਣੇ ਵਟਸਐਪ ਨੰਬਰ ਤੋਂ ਇੱਕ ਸੁਨੇਹਾ ਭੇਜੋ, ਮੈਂ ਤੁਹਾਨੂੰ ਜਾਪ ਰਚਨਾ ਉੱਪਰ ਆਪਣੀ ਵੀਡੀਓ ਸਾਂਝੀ ਕਰ ਦੇਵਾਂਗਾ ਜੀ।
ua-cam.com/video/5aMzBEiIY_c/v-deo.htmlਮੇਰੇ ਕੁਝ ਵੀਰਾਂ ਨੇ ਜਾਪ ਰਚਨਾ ਬਾਰੇ ਮੇਰੇ ਵੀਚਾਰ ਪੁੱਛੇ ਸਨ। ਉਨ੍ਹਾਂ ਦੀ ਜਾਣਕਾਰੀ ਲਈ ਮੈਂ ਇਹ ਵੀਡੀਓ ਸਾਂਝੀ ਕਰ ਰਿਹਾ ਹਾਂ।
Thank you veer ji 🙏🏽
ਭਾਈ ਜੀ ਤੁਸੀਂ ਸੱਚ ਬੋਲ ਸੱਕਦੇ ਜੇ ਕਿਉਂ ਕਿ ਤੁਸੀਂ ਕਿਹੜਾ dera ਚਲਾਉਂਦੇ ਹੋ !
ਜਾਪ ਦਾ ਸੱਚਦੀ ਵੀਡੀਓ ਜਰੂਰ ਭੇਜਣਾ ਜੀ
ua-cam.com/video/5aMzBEiIY_c/v-deo.htmlsi=ogQmPjQn_Qwq7EE4ਲਵੋ ਵੀਰ ਜੀਓ, ਜਾਪ ਸਾਹਿਬ ਦਾ ਸੱਚ।
Dab k 22
ਰਾਮ ਰਾਮਬਨਾਮ ਵਾਹਿਗੁਰੂ ??ਇਸ ਦਾ ਮਤਲਬਪੁਜਾਰੀਬਾਦ ਹੀ ਹੋਇਆ ਜੀ?
ਜਿਹਨਾ ਨੇ ਮੰਨਣਾ ਹੈ ਉਹਨਾਂ ਸਬਦੁ ਗੁਰੂ ਨਾਲ ਮਸਲਤਿ ਨਹੀ ਕੀਤੀ।ਪੜੀ ਜਾਂਦੇ ਹਨ ।ਹਰਿ ਨਾਵੈ ਨਾਲਿ ਗਲਾ ਹਰਿ ਨਾਵੈ ਨਾਲਿ ਮਸਲਤਿ।।
Bilkul karmkand na
ਸਿੱਧੀ ਗੱਲ ਆ ਗੁਰਬਾਣੀ ਤੋਂ ਸੇਧ ਲੈਕੇ ਜ਼ਿੰਦਗੀ ਬਿਤਾਉਣ ਦੀ ਕੋਸ਼ਿਸ਼ ਕਰੋ ਜਿੰਨੀ ਵੀ ਹੁੰਦੀ ਹੈ। ਕੀ ਕਰਨਾ ਤੇ ਕੀ ਨਹੀਂ ਕਰਨਾ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਦੱਸ ਦਿੱਤਾ ਹੈ।
ਵੀਰ ਜੀਓ ਤੁਸੀਂ ਬਿਲਕੁਲ ਸਹੀ ਲਿਖਿਆ ਹੈ ਜੀ।
ਇਹ ਅਖੋਤੀ ਰਹਿਤਨਾਮੇ ਸਿੱਖਾਂ ਦੇ ਰਾਹ ਵਿੱਚ ਵੱਡੇ ਰੋੜੇ ਨੇ
ਸਿੱਖੀ ਨੂੰ ਖਤਮ ਕਰਨ ਲਈ ਬਹੁਤ ਹਥਿਆਰ ਵਰਤੇ ਗਏ ਹਨ।
ਬ੍ਰਹਮਣਾਂ ਦੀ ਜਿਸਮਾਨੀ ਤਾਕਤ ਬਿਲਕੁਲ ਵਾਂਸ ਦੇ ਰੁੱਖ ਵਾਂਗੂੰ ਹੈ।
ਜਦੋਂ ਕਿਸੇ ਦਰਿਆ (ਧਰਮ/ਰਾਜ ਸੱਤਾ) ਵਿਚ ਮੌਸਮੀ ਹੜ੍ਹ (ਤਾਕਤ ਵਧਦੀ ਹੈ) ਆਉਂਦਾ ਹੈ ਤਾਂ ਵਾਂਸ ਦੇ ਰੁੱਖ ਉਸ ਤਾਕਤ ਅਗੇ ਲਿਫ ਜਾਂਦੇ ਹਨ। ਇਸੇ ਵਿਚਾਰ ਧਾਰਾ ਦੀ ਗੁਰਬਾਣੀ ਵੀ ਪੁਸ਼ਟੀ ਕਰਦੀ ਹੈ। ਜਿਵੇਂ :-
ਸਲੋਕ ਮਃ ੧ ॥ ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥
ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ’।
ਸੋ ਬ੍ਰਹਮਣ ਬਰਾਦਰੀ ਬਹੁਤ ਸਿਆਣੀ, ਦੂਰਅੰਦੇਸ਼, ਹਾਉਮੈ ਰਹਿਤ,ਪੜ੍ਹੀ ਲਿਖੀ ਬਰਾਦਰੀ ਹੈ।
ਇਸ ਨੇ ਬੋਧੀਆਂ ਦੀ ਖੁੰਬ ਠੱਪੀ,ਇਸ ਨੇ ਜੈਨੀਆਂ ਨੂੰ ਨਿਗਲਿਆ,ਇਸਨੇ ਮੁਸਲਮਾਨਾਂ ਨਾਲ ਰਿਸ਼ਤੇ ਸਥਾਪਿਤ ਕੀਤੇ ਅਤੇ ਹੌਲੀ ਹੌਲੀ ਉਹਨਾਂ ਦਾ ਬੇੜਾ ਗਰਕ ਕੀਤਾ । ਅੰਗਰੇਜ਼ਾਂ ਨਾਲ ਸੰਡ ਗੰਢ ਕਰਕੇ ਵੱਡੇ ਵੱਡੇ ਮੁਰਾਤਬੇ ਹਾਸਲ ਕੀਤੇ, ਦਲਿਤਾਂ ਨੂੰ ਹਰੀਜਨ ਹਰੀਜਨ ਕਹਿ ਵਡਿਆਇਆ ਬਹੁਮਤ ਬਣਾ ਕੇ ਅੰਗਰੇਜ਼ਾਂ ਭਾਰਤ ਦੇਸ਼ ਨੂੰ ਛਡਣ ਲਈ ਮਜਬੂਰ ਕਰ ਦਿੱਤਾ । ਓਧਰੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਉਸ ਦੀ ਚਾਅ ਪਲੂਸੀ ਕਰਕੇ ਵੱਡੇ ਵੱਡੇ ਆਹੁਦੇ-ਦਾਰੀਆਂ ਹਾਸਲ ਕੀਤੀਆਂ ਫਿਰ ਓਸੇ ਦੀ ਬੇੜੀ ਵਿਚ ਵੱਟੇ ਪਾਉਣ ਦਾ ਕੰਮ ਕੀਤਾ । ਸਿੱਖ ਰਾਜ ਦਾ ਭੋਗ ਪੁਵਾ ਦਿੱਤਾ ।
ਸਿੱਖ ਰਾਜ ਵੇਲੇ ਹੀ ਸਿੱਖ ਧਰਮ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਲਈ ਸਿੱਖ ਰਾਜ ਤੋਂ ਗਰਾਂਟਾਂ ਲੈ ਲੈ ਕੇ ਵੱਡੇ ਵੱਡੇ ਗਰੰਥ ਲਿਖੇ ਗਏ ਜਿਨ੍ਹਾਂ ਨੂੰ ਸਿੱਖ ਧਰਮ ਦੇ ਗਲ਼ ਵਿੱਚ ਬੇੜੀਆਂ ਵਾਂਗੂੰ ਵਰਤਿਆ ਜਾ ਰਿਹਾ ਹੈ ।
ਐਸ ਸਮੇਂ ਸਿੱਖ ਕੌਮ ,ਸਿੱਖ ਧਰਮ, ਸਿੱਖ ਗੁਰਦੁਆਰੇ ਅਤੇ ਸਿੱਖ ਮਿਸ਼ਨਰੀ ਕਾਲਜਾਂ ਵਿੱਚ ਬ੍ਰਹਮਣਾਂ ਦਾ ਗਲਬਾ ਕਾਇਮ ਹੋ ਚੁੱਕਾ ਹੈ ।
ਜਿਨ੍ਹਾਂ ਕਰਮਾਂ ਕਾਂਡਾਂ, ਵੇਸਾਂ ਭੇਖਾਂ, ਤੀਰਥ ਯਾਤਰਾਵਾਂ, ਮਾਲਾ ਫੇਰਨੀਆਂ, ਨੰਗੇ, ਭੁੱਖੇ,ਅਤੇ ਗੰਦਗੀ ਦੇ ਢੇਰਾਂ ਵਿੱਚ ਰਹਿਣ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਵਰਜਿਆ ਸੀ । ਉਹ ਸਾਰਾ ਕੁਝ ਅਜ ਸਾਡੇ ਗੁਰਦੁਆਰਿਆਂ, ਵਿੱਚ ਧੜਲੇ ਨਾਲ ਹੋਣ ਦਿੱਤਾ ਜਾ ਰਿਹਾ ਹੈ ।
ਮਃ ੧ ॥ ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥ ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥ ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ ਸਹੁ ਵੇ ਜੀਆ ਅਪਣਾ ਕੀਆ ॥ ਅੰਨੁ ਨ ਖਾਇਆ ਸਾਦੁ ਗਵਾਇਆ ॥ ਬਹੁ ਦੁਖੁ ਪਾਇਆ ਦੂਜਾ ਭਾਇਆ ॥ ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥ ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥ ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥ ਅਲੁ ਮਲੁ ਖਾਈ ਸਿਰਿ ਛਾਈ ਪਾਈ ॥ ਮੂਰਖਿ ਅੰਧੈ ਪਤਿ ਗਵਾਈ ॥ ਵਿਣੁ ਨਾਵੈ ਕਿਛੁ ਥਾਇ ਨ ਪਾਈ ॥ ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥ ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਨਾਨਕ ਨਦਰਿ ਕਰੇ ਸੋ ਪਾਏ ॥ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥ {ਪੰਨਾ 467}
ਇਹ ਕਾਰਾ ਭੇਖ ਧਾਰੀ ਬ੍ਰਹਮਣ ਦਾ ਹੈ ਜੋ ਅਪਣੇ ਮਕਸਦ ਵਿੱਚ ਪੂਰਾ ਹੋਣ ਲਈ ਭੇਖਧਾਰੀ ਸਿੱਖ, ਬਾਬੇ, ਸੰਤ ਭਗਤ ਬਣਕੇ ਸਿੱਖਾਂ ਦੇ ਗੁਰੂ ਬਣੇ ਬੈਠੇ ਹਨ । ਜਿਵੇਂ :-
ਮਃ ੩ ॥ ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥ ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥ ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥ ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥ ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥ {ਪੰਨਾ 951}
ਵੀਰ ਜੀਓ ਤੁਸੀਂ ਸੌ ਪ੍ਤੀਸ਼ਤ ਸੱਚ ਬਿਆਨੀ ਕੀਤੀ ਹੈ ਜੀ।
ਬਿਲਕੁਲ ਇਨ ਬਿੰਨ ਇਵੇਂ ਈ ਹੋਇਆ ਲੱਗਦੈ। ਰਹਿਤਨਾਮਾ ਤਾਂ ਗੁਰਬਾਣੀ ਦਾ ਅੱਖਰ ਅੱਖਰ ਖੁੱਦ ਦੱਸ ਰਿਹਾ ਹੈ ਕਿ "ਹਰਿ ਜਨ ਐਸਾ ਚਾਹੀਦੇ ਜੈਸਾ ਹਰਿ ਹੀ ਹੋਇ " ਮਤਲਬ ਸਾਫ ਹੈ ਕਿ ਇਨਸਾਨ ਨੂੰ ਰੱਬੀ ਗੁਣਾ ਦਾ ਧਾਰਨੀ ਹੋ ਕੇ ਜੀਵਨ ਨਿਰਬਾਹ ਕਰਨਾ ਚਾਹੀਦਾ ਹੈ । ਅਤੇ ਰੱਬੀ ਗੁਣਾ ਦੀ ਸਮਝ ਤਾਂ ਪਵੇਗੀ ਜੇ ਚੌਕੜੇ ਮਾਰ ਮਾਰ ਸੁੱਤੇ ਸਿੰਧ ਨਿਤਨੇਮ ਕਰਨੇ ਛੱਡ ਕੇ ਹੋਸ਼ੋ ਹਵਾਸ ਚ ਬਾਣੀ ਪੜਾਂਗੇ ਅਤੇ ਗਹੁ ਨਾਲ ਵਿਚਾਰਾਂਗੇ। ਗੁਰਬਾਣੀ ਪੜਿਆਂ ਪੜਿਆਂ ਇੱਕ ਇੱਕ ਕਰਕੇ ਸਭ ਭਰਮ ਭੁਲੇਖੇ ( ਜਿੰਨਾਂ ਚ ਹੁਣ ਤੱਕ ਉਲਝਾ ਰੱਖਿਆ ਹੈ ਸਾਡੇ ਰਹਿਨੁਮਾਈਆਂ ਨੇ) ਦੂਰ ਹੋਣੇ ਸ਼ੁਰੂ ਹੋ ਜਾਣਗੇ।
ਬਿਲਕੁਲ, ਵੀਰ ਜੀਓ।
ਵਾਹ ਜੀ ,ਬਲਦੇਵ ਸਿੰਘ ਜੀ ਰਹਿਤਨਾਮਿਆਂ ਦੀ ਅਸਲੀਅਤ ਨੂੰ ਨੰਗਾ ਕੀਤਾ ਨਾਨਕ ਦੀ ਸਿਖੀ ਨੂ ਖਤਮ ਕਰਨ ਲਈ ਬ੍ਰਾਹਮਣ ਵਲੋਂ ਗਪੌੜ ਲਿਖੇ ਹੋਏ ਹਨ
ਭਾਈ ਲਖਵੀਰ ਸਿੰਘ ਜੀ ਵੀ
ਰਹਿਤਨਾਮਿਆਂ ਦਾ ਸੱਚ ਬਾਰੇ ਦੱਸਦੇ ਹਨ
ਰਹਿਤਨਾਮਿਆਂ ਦੀ ਵਿਚਾਰ ਕਰਕੇ ਬਹੁਤ ਹੀ ਵਧੀਆ ਜਾਣਕਾਰੀ ਮਿਲੀ। ਪਤਾ ਲੱਗਿਆ ਕਿ ਸਾਨੂੰ ਕਿਵੇਂ ਗੁਰਬਾਣੀ ਤੋਂ ਦੂਰ ਕੀਤਾ ਜਾ ਰਿਹਾ ਹੈ ਤੇ ਬ੍ਰਾਹਮਣੀ ਕਰਮ ਕਾਂਡ ਵੱਲ ਧਕੇਲਿਆ ਜਾ ਰਿਹਾ ਹੈ।
ਧੰਨਵਾਦ ਵੀਰ ਜੀਓ।
Very good Dhan guru Nanak ji
ਧੰਨਵਾਦ ਵੀਰ ਜੀਓ।
ਸਮੇਂ ਸਮੇਂ ਦੀ ਮਲਕਭਾਗੋ (ਮੌਕੇ ਦੀ ਸਟੇਟ) ਨੇ
ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਖਤਮ ਕਰਨ ਲਈ
ਇਹੋ ਜਿਹੇ ਗ੍ਰੰਥ ਤਿਆਰ ਕਰਵਾਏ
ਭਾਈ ਲਾਲੋ ਨੂੰ ਸਿੱਖਣ ਲਈ
ਤੁਹਾਡੇ ਵਰਗੇ ਬਾਬੇ ਨਾਨਕ ਦੇ ਸਿੱਖਾਂ ਦੀ ਲੋੜ ਹੈ
ਧੰਨਵਾਦ ਵੀਰ ਜੀਓ।
Guru fateh jee ! ਮਤਲਬ ਇਹ ਜੇ ਜੋ ਰਹਿੰਦੀ ਕਸਰ ਕੱਢ ਦਿੱਤੀ ਰਹਿਤਨਾਮਿਆਂ ਨੇ ਜੀ
ਬਿਲਕੁਲ ਜੀ, ਵੀਰ ਜੀਓ।
ਸਤਿ ਸ੍ਰੀ ਅਕਾਲ ਧੰਨਵਾਦ
ਜੀ ਆਇਆਂ ਨੂੰ ਭੈਣ ਜੀਓ।
Great job bhai sahib
ਧੰਨਵਾਦ ਵੀਰ ਜੀਓ।
ਜਿਹੜੇ ਕਰਮਕਾਂਡਾਂ ਤੇ ਬਾਬੇ ਨਾਨਕ ਜਾਂ ਕਬੀਰ ਨੇ ਤਰਕ ਕੀਤੇ ਸੀ ਅੱਜ ਉਹੀ ਕੰਮ ਉਲਟਾ ਹੋ ਗਿਆ ਸਿੱਖਾਂ ਤੇ ਉਹ ਤਰਕ ਕਿਉਂ ਨਹੀਂ ਲਾਗੂ ਹੁੰਦੇ
ਬਿਲਕੁਲ ਜੀ।
ਇਹ ਸੁਣ ਕੇ ਹੀ ਸਿੱਖ ਮਰਗ ਹੋਣ ਤੇ ਸਾਰਾ ਕੁਝ ਕਰ ਰਹੇ ਹਨ
@@gurcharansingh7511 ਬਿਲਕੁਲ ਵੀਰ ਜੀਓ ਸਾਰੀਆਂ ਮਨਮੱਤਾ ਰਹਿਤਨਾਮਿਆਂ ਦੇ ਨਾਮ ਤੇ ਪਰੋਸੀਆਂ ਗਈਆਂ ਹਨ।
ਕਿਸੇ ਦੇ ਖਾਣ ਨਾਲ ਉੱਪਰ ਕੋਈ ਚੀਜ਼ ਨਹੀਂ ਜਾਂਦੀ ਇਹ ਪੰਜ ਸਾਲ ਦੇ ਬੱਚੇ ਨੂੰ ਵੀ ਪਤਾ ਹੈ ਲੇਕਿਨ ਸਾਡੇ ਸਿੱਖਾਂ ਨੂੰ ਪਤਾ ਨਹੀਂ ਕਦੋਂ ਅਕਲ ਆਉਣੀ ਹੈ
ਬਿਲਕੁਲ ਜੀ।
ਗਗਾ ਗੁਰ ਕੇ ਬਚਨ ਪਛਾਨਾ।।
ਦੂਜੀ ਬਾਤ ਨ ਧਰਈ ਕਾਨਾ।।
ਬਿਲਕੁਲ ਵੀਰ ਜੀਓ।
Great effort veer ji 🙏🏽
I started listening to your channel recently and I have learnt a lot . Can you please send me the link for the discussion on so called ‘Jaap’ baani 🙏🏽
ਵੀਰ ਜੀਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਮੇਰੇ ਇਸ ਨੰਬਰ 919209171350 ਤੇ ਆਪਣੇ ਵਟਸਐਪ ਨੰਬਰ ਤੋਂ ਇੱਕ ਸੁਨੇਹਾ ਭੇਜੋ, ਮੈਂ ਤੁਹਾਨੂੰ ਜਾਪ ਰਚਨਾ ਉੱਪਰ ਆਪਣੀ ਵੀਡੀਓ ਸਾਂਝੀ ਕਰ ਦੇਵਾਂਗਾ ਜੀ।
ua-cam.com/video/5aMzBEiIY_c/v-deo.html
ਮੇਰੇ ਕੁਝ ਵੀਰਾਂ ਨੇ ਜਾਪ ਰਚਨਾ ਬਾਰੇ ਮੇਰੇ ਵੀਚਾਰ ਪੁੱਛੇ ਸਨ। ਉਨ੍ਹਾਂ ਦੀ ਜਾਣਕਾਰੀ ਲਈ ਮੈਂ ਇਹ ਵੀਡੀਓ ਸਾਂਝੀ ਕਰ ਰਿਹਾ ਹਾਂ।
Thank you veer ji 🙏🏽
ਭਾਈ ਜੀ ਤੁਸੀਂ ਸੱਚ ਬੋਲ ਸੱਕਦੇ ਜੇ ਕਿਉਂ ਕਿ ਤੁਸੀਂ ਕਿਹੜਾ dera ਚਲਾਉਂਦੇ ਹੋ !
ਜਾਪ ਦਾ ਸੱਚ
ਦੀ ਵੀਡੀਓ ਜਰੂਰ ਭੇਜਣਾ ਜੀ
ua-cam.com/video/5aMzBEiIY_c/v-deo.htmlsi=ogQmPjQn_Qwq7EE4
ਲਵੋ ਵੀਰ ਜੀਓ, ਜਾਪ ਸਾਹਿਬ ਦਾ ਸੱਚ।
Dab k 22
ਰਾਮ ਰਾਮ
ਬਨਾਮ
ਵਾਹਿਗੁਰੂ ??
ਇਸ ਦਾ ਮਤਲਬ
ਪੁਜਾਰੀਬਾਦ ਹੀ ਹੋਇਆ ਜੀ?