ਪੁਰਾਤਨ ਜਨਮਸਾਖੀ/ਬਲੈਤ ਵਾਲੀ ਜਨਮਸਾਖੀ ਭਾਗ ੨ | Puratan Janmsakhi/Blatwali Janmsakhi Part 2.

Поділитися
Вставка
  • Опубліковано 12 вер 2024
  • ਪੁਰਾਤਨ ਜਨਮਸਾਖੀ/ਬਲੈਤ ਵਾਲੀ ਜਨਮਸਾਖੀ ਭਾਗ ੨ |
    Puratan Janmsakhi/Blatwali Janmsakhi Part 2.
    ਭਾਈ ਵੀਰ ਸਿੰਘ ਦੀ ਸਿੱਖ ਕੌਮ ਨੂੰ ਦੇਣ:-
    ੧. ਗੁਰੂ ਨਾਨਕ ਪਾਤਸ਼ਾਹ ਨੂੰ ਚਮੜੇ ਦੀ ਸੁੱਥਣ ਪਵਾਉਣੀ।
    ੨. ਰਾਗਮਾਲਾ।
    ੩. ਹੇਮਕੁੰਟ।

КОМЕНТАРІ • 49

  • @jhirmalsingh1159
    @jhirmalsingh1159 11 місяців тому +9

    ਇਹ ਸੋਚ ਕੇ ਸੁਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਅਸੀਂ ਇੰਨੇ ਹੀ ਬੁੱਧੂ, ਝੁਡੂ ਹਾਂ ਕਿ ਜੋ ਵੀ ਝੂਠ, ਕੂੜ, ਕਬਾੜ ਸਾਡੇ ਅੱਗੇ ਲਿਖ ਕੇ ਰਖ ਦਿਤਾ ਜਾਂਦਾ ਹੈ, ਉਹੀ ਮੰਨੀ ਜਾਂਦੇ ਹਾਂ ।

  • @parvindersingh7504
    @parvindersingh7504 2 місяці тому +5

    ਆਪ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਸਾਮ੍ਹਣੇ ਲਿਆਂਦੀ ਹੈ। ਸਾਡੀ ਕਮੇਟੀ ਇਹੋ ਜਿਹੀਆਂ ਕਿਤਾਬਾਂ ਨੂੰ ਪਰਮੋਟ ਕਰਦੀ ਹੈ ਅਤੇ ਇਹੋ ਜਿਹੀਆਂ ਕਹਾਣੀਆਂ ਗੱਪਾਂ ਦੀ ਸਪੋਰਟ ਕਰਦੀ ਹੈ।

  • @jaswinderkaurdhillon6832
    @jaswinderkaurdhillon6832 2 місяці тому +4

    ਬਹੁਤ ਧੰਨਵਾਦ ਭਾਈ ਸਾਹਿਬ ਸਾਡੀਆਂ ਅੱਖਾ ਖੋਲਣ ਦਾ

  • @kuljindersingh3128
    @kuljindersingh3128 8 місяців тому +3

    Very good bahi sahib

  • @atmasingh8190
    @atmasingh8190 Місяць тому +2

    Shirmani kavi , santokh ,sant kavi ,veer . Mitha jehar

  • @user-fp6nt4qy3w
    @user-fp6nt4qy3w 11 місяців тому +3

    Gਗੁਰੂ ਗੁਰੂ ਸਾਹਿਬ ਨੂੰ ਅਫ੍ਰੀਕਾ ਦਾ ਹਬਸ਼ੀ ਬਣਾ ਦਿਤਾ

  • @balwindersinghkhalsa6179
    @balwindersinghkhalsa6179 Місяць тому +1

    ਮੈਂ ਹਰ ਰੋਜ ਦੋ ਵੀਡੀਓ ਤੁਹਾਡੀਆਂ ਸੁਣਦਾ ਹਾਂ । ਤੁਹਾਡੀਆਂ ਵੀਡੀਓ ਬਹੁਤ ਹੀ ਆਨੰਦਮਈ ਤੇ ਖੋਜ ਭਰਪੂਰ ਹੁੰਦੀਆਂ। ਤੇ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਵੀ ਕਰਦਾ ਹਾਂ ਕਿ ਸਿੱਖ ਕੌਮ ਜਾਗਰੂਕ ਹੋ ਜਾਵੇ।

  • @RanbirSingh-sl7qs
    @RanbirSingh-sl7qs 8 днів тому +1

    Khush ਰਹੋ ji

  • @jhirmalsingh1159
    @jhirmalsingh1159 11 місяців тому +6

    Bhai saheb ji ; ਕਠਿਨ ਮਿਹਨਤ ਕਰਕੇ ਅਸਲੀਅਤ ਸੰਗਤ ਦੇ ਸਾਹਮਣੇ ਲਿਆਉਣ ਲਈ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ।

  • @atmasingh8190
    @atmasingh8190 Місяць тому +1

    Great service, sir .God may live you long & healthy life.

    • @sachdikhojwithbaldevsinghm8464
      @sachdikhojwithbaldevsinghm8464  Місяць тому

      ਵੀਰ ਜੀਓ ਸ਼ੁਭ ਇਸ਼ਾਵਾਂ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @RanbirSingh-sl7qs
    @RanbirSingh-sl7qs 8 днів тому +1

    ਸਤਿ ਸ੍ਰੀ ਅਕਾਲ ਜੀ
    ਭਾਈ ਸਾਹਿਬ ji
    ਮੈਂ ਕਰੀਬ 30 ਸਾਲ ਪਹਿਲਾਂ ਵੀਰ ਸਿੰਘ ਦੀ ਇਕ ਕਿਤਾਬ ਕਰਤਾਰਪੁਰ jal ਦੇ ਗੁਰਦਵਾਰਾ ਸਾਹਿਬ ਤੋਂ
    ਸ਼ਾਇਦ ਕਲਗੀਧਰ ਚਮਤਕਾਰ ਬਗੈਰਾ ਸੀ ਕੋਈ
    Ih ਕਿਤਾਬ ਤਾਂ ਬੀਮਾਰ ਕਰਨ ਵਾਲੀ ਸੀ
    ਬੇਵਕੂਫੀ ਦੀ ਹੱਦ ਤੋਂ v ਜਿਆਦਾ ਸੀ
    Snatann ਪੈਰੋਕਾਰ ਟਾਈਪ hai ya ਸੀ veer ਸਿੰਘ
    ਇਸ ਤੋਂ ਵੱਧ ਕੁੱਝ ਨਹੀਂ
    ਬਕਵਾਸ ਹੈ ਸਭ ਗੱਲਾਂ

  • @brantsingh6262
    @brantsingh6262 11 місяців тому +2

    ਵਾਹਿਗੁਰੂ ਜੀ

  • @armaansidhu6140
    @armaansidhu6140 Місяць тому +1

    ਭਾਅ ਜੀ ਵਿਚਾਰ ਬਹੁਤ ਵਧੀਆ ਨੇ ਜੀ ਤੁਹਾਨੂੰ ਪਿਛਲੇ 6-7 ਮਹੀਨੇ ਤੋਂ ਸੁਣ ਰਹੇ ਆਂ, ਇੱਕ ਦਿੱਕਤ ਹੈ ਤੁਹਾਡੀ ਅਵਾਜ਼ ਕਾਫ਼ੀ ਮੱਧਮ ਹੁੰਦੀ ਆ, ਗੱਡੀ ਵਿੱਚ ਜਾਂਦੇ ਸਮੇ ਸੁਣਦੇ ਹਾਂ ਜੀ ਅਵਾਜ਼ ਘੱਟ ਹੋਣ ਕਾਰਨ ਮੁਸ਼ਕਿਲ ਆਉਂਦੀ ਹੈ ਜੀ ਕਿਰਪਾ ਕਰਕੇ ਇਸ ਵੱਲ ਧਿਆਨ ਦੇਣਾ ਜੀ 🙏

    • @sachdikhojwithbaldevsinghm8464
      @sachdikhojwithbaldevsinghm8464  Місяць тому

      ਧੰਨਵਾਦ ਵੀਰ ਜੀਓ। ਪੂਰੀ ਕੋਸ਼ਿਸ਼ ਕਰਾਂਗਾ ਜੀ।

  • @sukhdevkaur7845
    @sukhdevkaur7845 13 днів тому

    ਬਾਈ ਜੀ ਇਸ ਅਖੌਤੀ “ ਸੰਤ ਕਵੀ “ ਨੇ ਹੋਰ ਵਥੇਰੇ ਚੰਨ ਚਾੜ੍ਹੇ ਦੱਸੇ ਜਾਂਦੇ ਹਨ ਜੀ । ਜਿਵੇਂ ਕਿ ਸਿੱਖਾਂ ਦੇ ਗਲ ਹੜ੍ਹਾ ਹੇਮਕੁੰਡ ਪਾ ਗਿਆ ਦੁਸ਼ਟ । ਭਾਈ ਗੁਰਚਰਨ ਸਿੰਘ ਜੀ ਸਿੰਘ ਸਭਾ ਇੰਟਰਨੈਸ਼ਨਲ ਵਾਲੇ ਇਸ ਵੀਰ ਸਿੰਘ ਨੂੰ ਸਾਹਿਤਕ ਚੋਰ ਦੱਸਦੇ ਹਨ ।

    • @sachdikhojwithbaldevsinghm8464
      @sachdikhojwithbaldevsinghm8464  13 днів тому

      ਭੈਣ ਜੀਓ ਬਿਲਕੁਲ ਸਹੀ ਲਿਖਿਆ ਹੈ ਤੁਸੀਂ। ਇਹ ਅਖੌਤੀ ਸੰਤ ਕਵੀ ਇਵੇਂ ਹੀ ਸੀ ਜਿਵੇਂ ਕਵੀ ਸੰਤੋਖ ਸਿੰਘ, ਸੰਤ ਸਿੰਘ ਮਸਕੀਨ, ਅੱਜ ਦਾ ਪਿੰਦਰਪਾਲ, ਬੰਤਾ ਸਿੰਘ, ਕੁਲਵੰਤ ਸਿੰਘ, ਠਾਕੁਰ ਸਿੰਘ, ਗੁਰਇਕਬਾਲ ਅਤੇ ਜਸਵੰਤ ਸਿੰਘ।

  • @harjitsingh9002
    @harjitsingh9002 5 місяців тому +1

    ਭਾਈ ਸਾਹਿਬ ਜੀ ਰੇਤ ਅਕ ਆਹਾਰ ਕਰਿ (ਭਾਈ ਗੁਰਦਾਸ ) ਵਾਲੇ ਸ਼ਬਦ ਦਾ ਭੇਦ ਵੀ ਖੋਲਿਓ ਜੀ ਧੰਨਵਾਦ

  • @baldevsingh3568
    @baldevsingh3568 2 місяці тому +1

    Hemkund wali khoj v Bhai veer singh di dassi jandi hai jo mithihas hi hai isnu dasampita de pichhle janam naal attach kita janda hai

    • @sachdikhojwithbaldevsinghm8464
      @sachdikhojwithbaldevsinghm8464  2 місяці тому +1

      @@baldevsingh3568 ਬਿਲਕੁਲ ਵੀਰ ਜੀਓ, ਭਾਈ ਵੀਰ ਸਿੰਘ ਨੇ ਸਿੱਖੀ ਦੀਆਂ ਬੇੜੀਆਂ ਵਿੱਚ ਵੱਟੇ ਪਾਏ ਸਨ।

  • @GurdevSingh-wb3qh
    @GurdevSingh-wb3qh 11 місяців тому +2

    ਕਿਤਾਬਾਂ ਦੀ pdf ਭੇਜ ਦਿਉ ਦੀ

    • @sachdikhojwithbaldevsinghm8464
      @sachdikhojwithbaldevsinghm8464  11 місяців тому

      ਵੀਰ ਗੁਰਦੇਵ ਸਿੰਘ ਜੀਓ, ਆਪਣਾ ਵਟਸਐਪ ਨੰਬਰ ਸਾਂਝਾ ਕਰੋ ਜੀ। ਜਾਂ ਮੇਰੇ ਇਸ ਨੰਬਰ 9209171350 ਤੇ ਇੱਕ ਸੁਨੇਹਾ ਭੇਜੋ ਜੀ।

  • @user-fp6nt4qy3w
    @user-fp6nt4qy3w 11 місяців тому +5

    ਵੀਰ ਸਿੰਘ ਗੱਪੀ ਸੀ

  • @SukhwinderSingh-hc3mp
    @SukhwinderSingh-hc3mp Місяць тому +1

    Je suppose Guru Gobind Singh ne pishle janam vich othe tapasia vi kiti c, tan v sada oss naal ki laina dena hai kyonke oh pishle janam vich tan saade Guru nahi sn na? Guru Gobind Singh ne tan kiha ke jdon tusi Amrit shak lia odon tuhada iss janam vala pishla v khatm ho gia ate asin ohna de pishle janam vich fse hoee han! Saadi akl hi ghah khan chli gaee hai.

    • @sachdikhojwithbaldevsinghm8464
      @sachdikhojwithbaldevsinghm8464  Місяць тому

      ਵੀਰ ਜੀਓ ਤੁਸੀਂ ਸੲ ਪ੍ਤੀਸ਼ਤ ਸਹੀ ਉਦਾਹਰਣ ਦਿੱਤੀ ਹੈ ਜੀ।

  • @ikodapasara8143
    @ikodapasara8143 11 місяців тому

    ਇਹ ਕਿਓਂ ਨੀ ਕਹਿੰਦੇ ਕਿ ਨਾਨਕ -੧੦ ਤੋ ਬਾਦ Oct 8,2023 ਤੱਕ ਮੁੜਕੇ ਕੋਈ ਵੀ ਨਾਨਕ ਦਾ ਸਿੱਖ ਨਹੀ ਹੋਇਆ ?

    • @sachdikhojwithbaldevsinghm8464
      @sachdikhojwithbaldevsinghm8464  11 місяців тому +1

      ਵੀਰ ਜੀਓ, ਇੱਕ ਵਾਰੀ ਪੂਰੀ ਵੀਡੀਓ ਸੁਣ ਲਵੋ ਜੀ।

    • @ikodapasara8143
      @ikodapasara8143 11 місяців тому

      @@sachdikhojwithbaldevsinghm8464 ਕਿਹੜੇ point ਤੇ ਗੱਲ ਕਰਨੀ ?

    • @sachdikhojwithbaldevsinghm8464
      @sachdikhojwithbaldevsinghm8464  11 місяців тому

      ਵੀਰ ਜੀਓ, ਸਵਾਲ ਤਾਂ ਤੁਹਾਡਾ ਹੈ। ਕੀ ਗੁਰੂ ਨਾਨਕ ਪਾਤਸ਼ਾਹ ਦਾ ਹੁਲੀਆ ਠੀਕ ਪੇਸ਼ ਕੀਤਾ ਗਿਆ ਹੈ?

    • @ikodapasara8143
      @ikodapasara8143 11 місяців тому

      @@sachdikhojwithbaldevsinghm8464 ਮੈਂ ਤਾਂ ਇਹ ਪੁੱਛਿਆ ਕਿ ਨਾਨਕ ਨੇ ੧ਓ ਕਿਹਾ ਪਰ ੴ ਕਿਵੇ ਬਣ ਗਿਆ ?
      ਨਾਨਕ ਨੇ ਕਰਤਾ ਪੁਰਖ ਕਿਹਾ ਤੇ ਇਹ ਅਕਾਲ ਪੁਰਖ ਕਿਵੇ ਬਣ ਗਿਆ ?

    • @sachdikhojwithbaldevsinghm8464
      @sachdikhojwithbaldevsinghm8464  11 місяців тому

      ​​@@ikodapasara8143ਵੀਰ ਜੀਓ, ਤੁਸੀਂ ਜੇ ਆਪਣਾ ਸਵਾਲ ਇਸ ਵੀਡੀਓ ਦੇ ਸੰਬੰਧੀ ਪੁੱਛੋ ਤਾਂ ਠੀਕ ਹੋਵੇਗਾ ਜੀ।
      ਇਹ ਅਸਲ ਵਿੱਚ ਤਾਂ ੧ਓ ਹੀ ਹੈ। ਹੱਥ ਲਿਖਤ ਬੀੜਾਂ ਦੇ ਲਿਖਾਰੀਆਂ ਨੇ ਓ ਦੇ ਖੁਲ੍ਹੇ ਮੂੰਹ ਨੂੰ ਲੰਮਾਂ ਖਿਚ ਦਿੱਤਾ ਅਤੇ ਸਾਡੇ ਬਰਾਹਮਣ ਨੁਵਾਂ ਪ੍ਰਚਾਰਕਾਂ ਨੇ ਇਸ ਨੂੰ ਕਾਰ ਬਣਾਕੇ ਪੇਸ਼ ਕਰ ਦਿੱਤਾ। ਸਿੱਖੀ ਮਾਰਗ ਤੇ ਅਗਰ ਇੱਕ ਵਾਰੀ ਕੋਈ ਮਨਮੱਤ ਦਾਖਿਲ ਹੋ ਗਈ ਤਾਂ ਉਸ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਲ ਹੈ।
      ਅੱਜ ਇੱਕ ਨਵੀਂ ਮਨਮੱਤ ਸਿੱਖੀ ਦਾ ਹਿੱਸਾ ਬਣ ਗਈ ਹੈ, ਚੌਪਹਿਰਾ ਸਾਹਿਬ। ਸਾਡੇ ਸਾਰੇ ਧਰਮ ਦੇ ਠੇਕੇਦਾਰ ਚੁਪ ਹਨ।

  • @user-fp6nt4qy3w
    @user-fp6nt4qy3w 11 місяців тому +5

    ਵੀਰ ਸਿੰਘ ਗੱਪੀ ਸੀ

  • @user-fp6nt4qy3w
    @user-fp6nt4qy3w 11 місяців тому +3

    ਵੀਰ ਸਿੰਘ ਗੱਪੀ ਸੀ

  • @user-fp6nt4qy3w
    @user-fp6nt4qy3w 11 місяців тому +3

    ਵੀਰ ਸਿੰਘ ਗੱਪੀ ਸੀ

  • @user-fp6nt4qy3w
    @user-fp6nt4qy3w 11 місяців тому +3

    ਵੀਰ ਸਿੰਘ ਗੱਪੀ ਸੀ