1995 ਤੱਕ 5911 ਨੂੰ ਭਾਰਤ ਦਾ ਪਹਿਲਾ ਹਾਈ ਸਪੀਡ ਟਰੈਕਟਰ ਮੰਨਿਆ ਗਿਆ ਸੀ | part 04

Поділитися
Вставка
  • Опубліковано 27 кві 2023

КОМЕНТАРІ • 55

  • @lakhwinderdhaliwal7949
    @lakhwinderdhaliwal7949 Рік тому +7

    ਬਾਈ ਜੀ hmt ਕੰਪਨੀ ਕੋਲ ਇੱਕ ਹਜਾਰ ਕਿਲਾ ਜਮੀਨ ਸੀ ਜਦੋਂ ਹਰਿਆਣਾ ਨਹੀਂ ਸੀ ਬਣਿਆ ਪੰਜਾਬ ਦੇ ਬੰਦੇ ਨੇ ਇੱਕ ਰੁਪਏ ਵਿਚ ਸਾਰੀ ਜਮੀਨ ਦਾਨ ਕੀਤੀ ਸੀ ਕੰਪਨੀ ਨੂੰ ਕੰਪਨੀ ਦੇ ਸਾਰੇ ਪਲਾਂਟ ਲੱਗ ਕੇ ਕਈ ਸੌ ਕਿਲਾ ਖਾਲੀ ਪਿਆ ਸੀ ਅੰਦਰ ਗੁਰਦੁਆਰਾ ਸਾਹਿਬ ਮੰਦਰ ਹੋਰ ਧਾਰਮਿਕ ਸਥਾਨ ਅਤੇ ਖੇਡਾਂ ਦੇ ਬਹੁਤ ਗਰਾਊਂਡ ਸੀ ਜੀਟਰ ਕੰਪਨੀ ਨਾਲ hmt ਦਾ ਜੋੜ ਹੋਣ ਕਰਕੇ ਬਦੇਸ਼ੀ ਖੇਡਾਂ ਦੇ ਮੈਦਾਨ ਵੀ ਸੀਗੇ ਜਿਟਰ ਕੰਪਨੀ ਅਪਣਾ ਟਾਈਮ ਪੂਰਾ ਕਰਕੇ ਬਦੇਸ਼ ਚਲੀ ਗਈ hmt ਸਰਕਾਰੀ ਕੰਪਨੀ ਰਹਿ ਗਈ ਸਰਕਾਰੀ ਨੌਕਰੀ ਵਾਲੇ ਬੰਦੇ ਕੰਮ ਘੱਟ ਕਰਦੇ ਸੀ ਅਤੇ ਇੰਜਨੀਅਰ ਕੰਪਨੀ ਦੀ ਤਕਨੀਕ ਹੋਰ ਕੰਪਨੀ ਨੂੰ ਚੋਰੀ ਬੇਚ ਦਿੰਦੇ ਸੀ ਇਸ ਕੰਪਨੀ ਵਿਚ ਇਕੱਲੇ ਟਰੈਕਟਰ ਨਹੀਂ ਹੋਰ ਵੀ ਬਹੁਤ ਸਮਾਨ ਬਣਦਾ ਏ ਖਰਾਦ ਵਾਲੀਆਂ ਮਸ਼ੀਨਾਂ cnc ਮਸੀਨਾਂ ਹੋਰ ਬਹੁਤ ਕੁਝ ਹਰਿਆਣਾ ਸਰਕਾਰ ਦੀ ਅੱਖ ਇਸ ਕੰਪਨੀ ਦੀ ਜਮੀਨ ਪਰ ਸੀ hmtਕੰਪਨੀ ਦਾ ਹੈਡ ਦਫਤਰ ਬੈਂਗਲੌਰ ਏ ਜਦੋਂ ਟਰੈਕਟਰ ਪਲਾਂਟ ਘਾਟੇ ਵਿਚ ਜਾਂਦਾ ਸੀ ਤਾਂ ਪਲਾਂਟ ਵਾਲੇ ਸੈਂਟਰ ਗੌਰਮਿੰਟ ਤੋਂ ਪੈਸਾ ਮੰਗਦੇ ਸੀ ਗੌਰਮਿੰਟ ਪੈਸਾ ਹੈਡ ਦਫਤਰ ਭੇਜਦੀ ਸੀ ਬੈਗਲੌਰ ਉਥੋਂ ਪੈਸਾ ਪਿਜੌਰ ਟਰੈਕਟਰ ਪਲਾਂਟ ਨਹੀਂ ਸੀ ਆਉਂਦਾ ਘੱਟ ਆਉਂਦਾ ਸੀ ਹੋਰ ਬਹੁਤ ਗੱਲਾਂ ਏ ਕਿਤੇ ਫੇਰ ਸਹੀ ਹੁਣ ਸਿਰਫ ਟਰੈਕਟਰ ਪਲਾਂਟ ਬੰਦ ਕੀਤਾ ਗਿਆ ਹੋਰ ਕੰਮ ਚੱਲਦੇ ਨੇ ਟਰੈਕਟਰ ਪਲਾਂਟ ਬੰਦ ਕਰਕੇ ਉਥੇ ਗੌਰਮਿੰਟ ਨੇ ਲੱਖਾਂ ਕਰੋੜਾਂ ਦਰੱਖਤ ਵੱਢ ਕੇ ਅਡਾਨੀ ਦੀ ਸੇਬ ਮੰਡੀ ਖੋਲ ਦਿੱਤੀ ਏ ਕਿਉਂਕਿ ਇਹ ਜਗ੍ਹਾ ਸ਼ਿਮਲਾ ਚੰਡੀਗੜ੍ਹ ਰੋੜ ਤੇ ਐ।

  • @jotraman3088
    @jotraman3088 Рік тому +6

    5911 tractor te hai e sirra pr eh veerji di knowledge n hmt naal pyar v sirra hi aa,jug jug jiyo veere.

  • @gursewaksingh-nc9ek
    @gursewaksingh-nc9ek Рік тому +2

    Bohat jankari a veer nu te bande vich koi hakar vi nai bohat bohat dhanvad tohada Bai g

  • @sukhwantsingh2955
    @sukhwantsingh2955 6 місяців тому

    ਬਹੁਤ ਵਧੀਆ ਜੀ

  • @charanjeetgill1708
    @charanjeetgill1708 Рік тому +3

    5911 ਬਹੁਤ ਵਧੀਆ ਟਰੈਕਟਰ ਹੈ ਜੀ ਵਾਈ ਜੀ ਕੰਪਨੀ ਨੂੰ ਆਖੋ ਕੀ ਦੁਵਾਰਾ ਭੇਜੋ 5911 ਬਹੁਤ ਲੋਕ ਪਸੰਦ ਕਰਦੇ ਨੇ ਕੁਝ ਹੋਰ ਵਧੀਆ ਤਿਆਰ ਕਰਨ ਲੁੱਕ ਪਰਾਣੀ ਰਹੇ ਡੈਕਸਨਾ ਵਾਲਾ ਹੀ ਹੋਵੇ

  • @veerpalgangwarUP26
    @veerpalgangwarUP26 Рік тому

    बहुत बहुत सुंदर वीडियो धन्यवाद वीर जी मुझे भी zetor hmt ट्रैक्टर का बहुत शौक है क्योंकि मेरे घर पे भी पहला ट्रैक्टर एचएमटी 3511 आया था 1983 में।

  • @sonygill1311
    @sonygill1311 10 місяців тому +1

    ਯਰ ਬਾਈ ਜੀ ਨੂੰ ਬਹੁਤ ਹੀ ਵਧੀਆ ਨੋਲਜ ਏ

  • @user-wi5ny7ei2j
    @user-wi5ny7ei2j Рік тому +2

    5911 ਦੇ ਛੋਟੇ ਭਾਈ ਸਾਰੇ ਜਹਾਜ ਨੇ ਬਲਜਿੰਦਰ ਬਾਈ 🤗🤗🤗🤗🤗🤗🤗👍👍👍👍🥰🥰🥰🥰🥰🥰💪

  • @AmanSingh-xl2of
    @AmanSingh-xl2of Рік тому +1

    Good bhut jaankari bai nu

  • @rinkusingh9214
    @rinkusingh9214 Рік тому

    Bohot vdiya te dungi jankari.... ❤❤

  • @sukhbeersingh7938
    @sukhbeersingh7938 Рік тому +3

    ਜੀ ਹਿੰਦੁਸਤਾਨ 50 ਡੀ.ਲਕਸ ਮਾਡਲ ਦੀ ਬੈਕ ਸਪੀਡ ਫੋਰਡ ਤੋਂ ਵੀ ਜ਼ਿਆਦਾ ਹੁੰਦੀ ਹੈ

  • @jassachahal7368
    @jassachahal7368 2 місяці тому

    ਬਾਈ ਨੂੰ ਬਹੁਤ ਨੌਲਜ ਜੀਟਰ HMT ਬਾਰੇ

  • @amritSingh-js8sg
    @amritSingh-js8sg Рік тому +5

    5911 ਸਿਰਾਂ ਟਰੈਕਟਰ ਹੈ ❤❤❤

  • @Uppal-ny5le
    @Uppal-ny5le Рік тому +3

    Nice Bro Zetor Tractors 💪💪💪❤️❤️❤️👍👍👍

  • @hmthdlover
    @hmthdlover Рік тому +2

    Bai g 3511 vee HD modal aya e mere kol ohi a red colour wala 4 gear wala bahut takatwar a

  • @amrindersingh6447
    @amrindersingh6447 Рік тому

    ਬਾਈ ਨੂੰ ਬਹੁਤ ਜਾਣਕਾਰੀ ਆ 👍👍👍👍

  • @NarvairJohal
    @NarvairJohal 15 днів тому

    Bohot hi sirra chijh a 5911

  • @HarinderSingh-zq4vj
    @HarinderSingh-zq4vj Рік тому +1

    👌👌👌👌

  • @gurmeetsingh9047
    @gurmeetsingh9047 Рік тому +1

    Good bro 👍

  • @veerpalgangwarUP26
    @veerpalgangwarUP26 Рік тому +2

    वीर जी 4922 4x4 एक आपके पंजाब में है।

  • @balvinderkumar805
    @balvinderkumar805 4 місяці тому

    hmt 2522 2016 model da engine trim 2 hai ya trim 3 ji ?

  • @charanjeetgill1708
    @charanjeetgill1708 Рік тому +3

    ਇੱਕ ਵੀਡੀਓ ਹੋਰ ਬਣਾਉ ਜੀ ਕੀ ਦੁਵਾਰਾ 5911 ਕੰਪਨੀ ਦੇ ਟਰੈਕਟਰ ਆ ਸਕਦੇ ਨੇ ਕੰਪਨੀ ਚੱਲਣ ਦੇ ਚਾਣਸ ਹੈ ਜੀ ਵਾਈ ਜੀ ਤੁਹਾਨੂੰ ਤਾਂ ਨੋਲਜ ਬਹੁਤ ਹੈ ਕੰਪਨੀ ਦੇ ਅਧਿਕਾਰੀ ਨਾਲ ਗੱਲਬਾਤ ਕਰੋ ਕੋਈ ਚਿੱਠੀ ਲਿਖੋ ਤਾਂ ਜੋ ਆਪਾਂ ਨੂੰ ਦੁਵਾਰਾ ਟਰੈਕਟਰ ਮਿਲ ਸਕਣ

  • @tractorvlogsbyvipranjeetsi9566

    Bai lift capcty bre v dssooo

  • @harphoolsinghbhandohal5839
    @harphoolsinghbhandohal5839 8 місяців тому

    ਬਾਈ ਨੂੰ ਜਾਣਕਾਰੀ ਦਿੰਦੇ ਹੋਏ ਨੂੰ ਸਤਿ ਸ੍ਰੀ ਅਕਾਲ

  • @LakhvirSingh-zm4py
    @LakhvirSingh-zm4py Рік тому +1

    Bro h m t na kush model 4x4 ve bnona shuru keta c os da parts mil Jan gea keto

  • @Lakhwinderchatha1595
    @Lakhwinderchatha1595 Рік тому

    ਸਤਿ ਸ੍ਰੀ ਅਕਾਲ ਵੀਰ ਜੀ

  • @LAYERFARMING
    @LAYERFARMING Рік тому

    Sade koll 1985 model haa new lya si hle tak asi sambh rakhia te proper working condition cho ahh te osnu tuaar krwana kitho karwae hun usdha engine down hoo gya

  • @GhoghaSinghFatehabadiya9828
    @GhoghaSinghFatehabadiya9828 Рік тому +1

    Vst ta ek Massey Ferguson company aa jedi Massey tractor banondi aa ehe vst zetor original zetor ta nahi aa bai na hi hmt vangu same aa hmt di rees ta nahi honi bai

  • @sukhjinderbhullar58
    @sukhjinderbhullar58 Рік тому

    Hindustan h50 te video bnao veer

  • @GhoghaSinghFatehabadiya9828
    @GhoghaSinghFatehabadiya9828 Рік тому +1

    Pichho company sara kuj nal hi deke bhejdi si kahen di aa bai jedde diller hunde si oho dhokha karde aapne kisana nal bai

  • @SurinderSingh-bd5kg
    @SurinderSingh-bd5kg Рік тому +2

    22g 5911 ਦੁਆਰਾ ਕੱਡੋ

  • @brarravi2524
    @brarravi2524 Рік тому

    ❤❤👍👍👍👍💯💯💯💯👍

  • @windersingh9211
    @windersingh9211 Рік тому +3

    ਬਹੁਤ ਵਧੀਆ ਟਰੈਕਟਰ ਆ 5911 ਮੈਨੂੰ ਲੱਗਦਾ ਕਿ ਦੁਨੀਆਂ ਦਾ ਬੈਸਟ ਟਰੈਕਟਰ ਆ

  • @22gurbir
    @22gurbir 3 місяці тому

    Bai ji apna contact no share karo ji, bahut vadiah janakari ditti

  • @PriceFit
    @PriceFit Рік тому

    Sade kol v 5911 hai 2001 model

  • @gossipfarmer
    @gossipfarmer Рік тому

    Zetor pyr h❤😘

  • @harjitsingh9701
    @harjitsingh9701 Рік тому +1

    HMT engine di copy krke kehriya compania develop hoia das dena c bai ji

  • @brarjatt9348
    @brarjatt9348 8 місяців тому

    4511 di vi jankari deo

  • @charanjeetsandhu1669
    @charanjeetsandhu1669 Рік тому +2

    ਸਾਨ੍ਹ ਟਰੈਕਟਰ ਆ 5911

  • @dharmdhillon9715
    @dharmdhillon9715 Рік тому

    ਬਾਈ ਦੀ ਜਾਣਕਾਰੀ ਕਮਾਲ ਦੀ ਆ

  • @iqbalsandhuiqbalsingh2779
    @iqbalsandhuiqbalsingh2779 Рік тому

    Swraj j 963 da wait 26 kw g

  • @bootabrar2389
    @bootabrar2389 Рік тому +1

    5911 👌👌👌

  • @brarjatt9348
    @brarjatt9348 8 місяців тому

    4511 di speed jyada ehde nalo

  • @choudharyveergrewal
    @choudharyveergrewal Рік тому

    5911 🤘

  • @gurpejsingh3393
    @gurpejsingh3393 10 місяців тому

    HMT 6522 good 🚜 🚜 🚜 🚜

  • @rajbindergill563
    @rajbindergill563 Рік тому

    🎉🎉🎉🎉🎉🎉🎉😢🎉😢🎉🎉🎉🎉🎉🎉🎉🎉🎉🎉🎉🎉

  • @makhansingh9633
    @makhansingh9633 Рік тому

    ਕੰਪਰਾਇਸਰ 5911 ਗ੍ਰੀਨ ਰੰਗ ਵਿਚ

  • @sukhbeersingh7938
    @sukhbeersingh7938 3 місяці тому

    ਵੀਰ ਜੀ, ਵੀਰ ਜੀ ਅਪਣੀ ਜਾਣਕਾਰੀ ਦਰੁਸਤ ਕਰੋ ਖੇਤ ਦੇ ਵਿੱਚ ਕੰਪਨੀ ਦੇ ਰਿਕਾਰਡ ਮੁਤਾਬਕ ਤਿੰਨ ਸਲੈਂਡਰ ਕਿਰਲੌਸਕਰ ( D 4006 K) ਦੀ ਸਪੀਡ 13-6-28 ਦੇ ਟਾਇਰਾਂ ਵਿੱਚ ਦੂਜੇ ਹਾਈ ਗਿਅਰ ਵਿੱਚ 5911 ਤੋਂ ਵੀ ਜ਼ਿਆਦਾ ਹੁੰਦੀ ਹੈ 11.52 ਹੁੰਦੀ ਹੈ ਜੋ ਹੁੰਦਾ ਵੀ 43 ਹਾਰਸ ਪਾਵਰ ਹੈ ਤੇ 16 ਤਵੀਆਂ ਅਰਾਮ ਨਾਲ਼ ਖਿੱਚਦਾ ਹੈ | ਜਦ ਕਿ ਤੁਹਾਡੇ ਮੁਤਾਬਕ 5911 ਦੀ 11.17 ਹੁੰਦੀ ਤੇ ਕੈਟਾਲੌਜੀ ਤੇ ਵੀ ਇਹ ਹੀ ਲਿਖਿਆ ਹੁੰਦਾ ਹੈ |
    ਫ਼ਿਰ 5911 ਖੇਤ ਵਿੱਚ ਸਭ ਤੋਂ ਵੱਧ ਸਪੀਡ ਵਾਲ਼ਾ ਟ੍ਰੈਕਟਰ ਕਿਵੇਂ ਹੋਇਆ....????????
    ਉਹ ਗੱਲ ਵੱਖਰੀ ਹੈ 5911 ਭਾਰਾ ਹੋਣ ਕਰਕੇ ਸਲਿਪ ਨਾ ਮਾਰਦਾ ਹੋਵੇ |
    ਤੇ ਚਾਰ ਸਲੈਂਡਰ ਕਿਰਲੌਸਕਰ (D 6006 K) ਮਗਰ ਤਾਂ 18 ਤਵੀਆਂ ਵੀ ਜੁੜੀਆਂ ਹੋਣ ਤਾਂ ਵੀ ਔਸਤਨ ਬੰਦਾ ਪਿੱਛੇ ਭੱਜ ਨਹੀਂ ਸਕਦਾ | 🙏🙏🙏🙏🙏

  • @avtarbajwa4652
    @avtarbajwa4652 Рік тому

    ਕੀੜਾ ਅ ਵੀਰ 5911 ਦਾ

  • @royalnature_0006
    @royalnature_0006 Рік тому

    20:30 jan de bhrawa swaraj di designing Belarus to bnwai c. Russia di technology top c aje v top a

  • @royalnature_0006
    @royalnature_0006 Рік тому

    Hi speed ford c na k eh
    3511S ch simpson 325 c
    7511 ch kirloskar 4R1040 c ena v copy krio c 😂