ਜਦੋਂ 5911 ਬਲੈਕ ਚ ਵਿਕਦਾ ਸੀ | ਸੁਣੋ ਬਾਈ ਤੋਂ ਕੀ-ਕੀ ਕੀਮਤ ਰਹੀ ਆ 5911 ਦੀ | part 2

Поділитися
Вставка
  • Опубліковано 4 жов 2024

КОМЕНТАРІ • 54

  • @jagdevbrar9392
    @jagdevbrar9392 Рік тому +12

    ਸਾਡੇ ਕੋਲ ਐ 5911 ਮੇਰੇ ਦਾਦਾ ਜੀ ਨਵਾ ਲਿਆਦਾ ਸੀ 1988 ਵਿੱਚ 1 ਲੱਖ 32 ਹਜਾਰ ਦਾ ਆਇਆ ਸੀ ਫਾਜਿਲਕਾ ਏਜੰਸੀ ਹੁੰਦੀ ਸੀ

  • @kuldeepsingh-um8my
    @kuldeepsingh-um8my 8 місяців тому +3

    ਮੇਰੇ ਪਾਪੇ ਹੋਰੀਂ ਸੰਨ 1983 ਚ 94 ਹਜ਼ਾਰ ਦਾ ਲੈ ਕੇ ਆਏ ਸੀ ਨਵਾਂ

  • @satnam_bhangu.1915
    @satnam_bhangu.1915 Місяць тому +1

    ਇਹ ਟਰੈਕਟਰ ਮਾੜਾ ਨਹੀਂ ਸੀ ਪਰ ਕੰਪਨੀ ਨੇ ਇਹਦੇ ਵਿੱਚ ਸਮੇਂ ਦੀ ਖੇਤੀ ਦੇ ਹਿਸਾਬ ਨਾਲ ਕੋਈ ਸੋਧ ਨਹੀਂ ਕੀਤੀ ਜਿਵੇਂ ਬਰੈਕਾ ਵਿੱਚ ਸੁਧਾਰ ਨਹੀਂ ਕੀਤਾ ਨਾ ਹੀ ਕੋਈ ਸਾਈਡ ਗੇਅਰ ਕੀਤਾ

  • @parmindersingh9448
    @parmindersingh9448 Рік тому +7

    ਦਿਲ ਖੁਸ਼ ਹੋ ਗਿਆ

  • @windersingh9211
    @windersingh9211 Рік тому +2

    Bhaut jeada sohna Trector a

  • @gurmansidhu59114
    @gurmansidhu59114 3 місяці тому

    1994 cha asei lea sei bahot Jada muskil nal milea sei sanu

  • @ekroopsingh1641
    @ekroopsingh1641 Рік тому +4

    Power steering pehle din ton hi aya 22 sugarcane special model bas thoda mehnga c manual Nallo te book karwauna penda c

  • @niwajikhan6819
    @niwajikhan6819 Рік тому +1

    ਕਿਨੇ ਰੁਪਏ ਤੱਕ ਸੱਡੋ ਗਏ ਬਾਈ ਜੀ

  • @3511ਵਾਲੇ
    @3511ਵਾਲੇ Рік тому +3

    ਬਲਜਿੰਦਰ ਇਹਦੇ ਲਿਫਟ ਦੇ ਗੋਡਿਆ ਤੇ emson ਦਾ ਮਾਰਕਾ ਲੱਗਿਆ ਹੁਦੈ
    ਮੇਰੇ 3511 ਤੇ ਲੱਗਿਐ 🤗🤗🤗🤗

  • @thehusainahmad
    @thehusainahmad 3 місяці тому

    5911 model 96 nwa tractor pb 13 number khada va sadde kole lezo 165 da

  • @mamtatewari2194
    @mamtatewari2194 Рік тому +4

    Dil khus kar days

  • @shagandeep8772
    @shagandeep8772 Рік тому +1

    1993 model 5911 mera daddy ji ferozpur agency cho 2 lakh 44 da leke aaye c

  • @royalnature_0006
    @royalnature_0006 Рік тому +1

    Air manifold
    Engine side plate
    Te Chamber eda aluminium aye ae

  • @GurwinderSingh-ys5ic
    @GurwinderSingh-ys5ic Рік тому +2

    ਬਾਈ ਜੀ ਇਹ 5911 ਕਿਹੜੇ ਪਿੰਡ ਵਿੱਚ ਹੈ ਗੁਰੂ ਹਰਸਹਾਏ ਵਿਚ ਜਰੂਰ ਰਪਲਾਈ ਕਰਨਾ ਬਾਈ ਜੀ

  • @balvinderkumar805
    @balvinderkumar805 6 місяців тому

    bai ji 2522 os bare v vedio pao ji

  • @LAYERFARMING
    @LAYERFARMING Рік тому

    Yaar asi lya si 1985 cho 88000 da te hle v sade kol hegha sambh rakhia

  • @LAYERFARMING
    @LAYERFARMING Рік тому

    Mehrbani bhra eda di video lyan lai ehna nu keh je sell krna ta dasdo yrr original

  • @charanjeetgill1708
    @charanjeetgill1708 Рік тому

    ਬਹੁਤ ਵਧੀਆ ਟਰੈਕਟਰ ਜੀ ਵਾਈ ਜੀ ਤੁਹਾਡਾ ਫੋਨ ਨੰਬਰ ਦੱਸੋ ਜੀ

  • @sarpanch527
    @sarpanch527 Рік тому

    Hnji vir g minu chaida h 5911 Pura original hove hove Ty ds dena g

  • @harjitsingh9701
    @harjitsingh9701 Рік тому +1

    Total weight kina es tracter da das skda koi veer ..?

  • @brarravi2524
    @brarravi2524 Рік тому +3

    👍👍👍👍👍 Good 👍

  • @balkarnsran8417
    @balkarnsran8417 Рік тому

    Bai mere kol hega sare tractor nalo kherch geat h kheche jada

  • @deepgalib
    @deepgalib Рік тому

    Veer ji ik varr 5911 ma kad ch marta c mara mama kol c ma sota jaya c 😊

  • @tarloksingh569
    @tarloksingh569 Рік тому

    22g Sade kol ve a 1986 m 1 lac 16 hajar da

  • @tajinderpalsingh3312
    @tajinderpalsingh3312 Рік тому +2

    💯💯💯💯💯💯

  • @deepgalib
    @deepgalib Рік тому +1

    5911 love dro

  • @ravinderbrar0016
    @ravinderbrar0016 9 місяців тому

    ❤❤

  • @GurwinderSingh-ys5ic
    @GurwinderSingh-ys5ic Рік тому

    ਬਾਈ ਜੀ 5911 ਵਾਲੇ ਬਾਈ ਦਾ ਫੋਨ ਨੰਬਰ ਦੱਸੋਗੇ ਜੇ ਬਾਈ ਨੇ ਆਵਦਾ ਟਰੈਕਟਰ ਸੇਲ ਕਰਨਾ ਤਾਂ

  • @tellakulavenkateswararao261
    @tellakulavenkateswararao261 21 день тому

    3 lakhs bro

  • @sudeshphogat2971
    @sudeshphogat2971 Рік тому

    Sir 6522 milega

  • @jaswindergill3978
    @jaswindergill3978 Рік тому

    👍👍👍👍

  • @bawafarm7603
    @bawafarm7603 Рік тому

    4*4 ho skda hi option ni hundi

  • @DeepGill00786
    @DeepGill00786 Рік тому +1

    Mai 5911 sale krna 1997 modal

  • @deepgalib
    @deepgalib Рік тому

    Mara mama je da ma supana ik var far ma pura karna ma avda mana nu Rasm nu parr karda

  • @deepgalib
    @deepgalib Рік тому

    Mara mama ji na suro ti 5911 hi rakya par mara hi ajj nayi raya😢😢

  • @sidhubhaike7780
    @sidhubhaike7780 Рік тому +1

    ਬਾਈ ਇਹਦੀ ਕੀਮਤ ਨੀ ਦੱਸੀ ਕਿੰਨੇ ਦਾ ਲਿਆਂਦਾ

  • @deepgalib
    @deepgalib Рік тому

    Radd kara 5911 ni mara Mama kar ayuga 😢😢😢

  • @amriksingh6306
    @amriksingh6306 Рік тому

    Veer 2003 vich aai c gej

    • @sandhu8002
      @sandhu8002 Рік тому

      2001 vich aa gye c

    • @sandhu8002
      @sandhu8002 Рік тому

      Mobile no daso mai 2001 de photo kru