5911 ਕਿਓ ਬੰਦ ਕਰਨਾ ਪਿਆ ਕੰਪਨੀ ਨੂੰ | ਮੋਟਰਪਾਲ ਪੰਪ ਕਿਸ ਨੇ ਬਣਾਇਆ | ਭਾਗ 03 Zetor ਤੋਂ Hmt | part 3

Поділитися
Вставка
  • Опубліковано 16 січ 2025

КОМЕНТАРІ • 53

  • @prabhdyalsingh4722
    @prabhdyalsingh4722 5 місяців тому +1

    ਭਾਈ ਸਾਹਿਬ ਨੇ ਜੀਟਰ ਟਰੈਕਟਰ, ਜੀਟਰ ਇੰਜਣ ਅਤੇ ਮੋਟਰਪਾਲ ਪੰਪ ਬਾਰੇ ਬਹੁਤ ਅਹਿਮ ਜਾਣਕਾਰੀ ਦਿੱਤੀ ਹੈ। ਭਾਈ ਸਾਹਿਬ ਨੇ ਸਾਬਤ ਕਰ ਦਿੱਤਾ ਕਿ ਇੰਟਰਵਿਊ ਵਿੱਚ ਕੈਮਰਾ ਘੁਮਾ-ਘੁਮਾ ਕੇ ਟਰੈਕਟਰ ਦੀਆ ਫੋਟੋ ਵਿਖਾਉਣ ਦਾ ਕੋਈ ਫਾਇਦਾ ਨਹੀ।

  • @daljeetsingh7552
    @daljeetsingh7552 Рік тому +14

    ਬਹੁਤ ਵਧੀਅਾ ਜਾਣਕਾਰੀ। ਅੈਨੀ ਜਾਣਕਾਰੀ ਤਾ ਕੰਪਨੀ ਚ ਕੰਮ ਕਰਦੇ ਚੰਗੇ ੲਿਿੰਜਨੀਅਰ ਨੂੰ ਨੀ ਹੋਣੀ।

  • @BhagwanSingh-zy3qr
    @BhagwanSingh-zy3qr Рік тому +3

    5911 ਟਰੈਕਟਰ 5911ਆ ਉਸ ਟਾਈਮ ਬਹੁਤ ਜ਼ਿਆਦਾ ਫੀਚਰ ਸੀ ਬਹੁਤ ਮਜਾ ਆਉਂਦਾ ਚਲਾਉਣ ਲਈ ਉਪਰ ਗੇਅਰ ਹੀ ਫਿਰ ਲਾਂਚ ਕਰਨੇ ਚਾਹੀਦੇ ਕੰਪਨੀ ਨੂੰ

  • @JagtarSingh-sb8it
    @JagtarSingh-sb8it Рік тому +6

    HMT ਵਿੱਚ ਲੀਕੇਜ ਦੀ ਦਿੱਕਤ ਜਿਆਦਾ ਸੀ। ਟੈਕਨਾਲੋਜੀ ਅਡਵਾਂਸ ਸੀ ਪਰ ਪਾਰਟ ਮਾੜੇ ਸੀ ਇਸੇ ਕਰਕੇ ਇਹਦੀ ਰਿਪੇਅਰ ਜਿਆਦਾ ਸੀ।

  • @harbanssinghdhillon9222
    @harbanssinghdhillon9222 Рік тому +8

    ਬਾਈ ਜੀ ਤੋ ਹੋਰ ਜਾਣਕਾਰੀ ਲਉ ਬਹੁਤ ਜਾਣਕਾਰੀ ਹੇ ਵੀਰ ਨੂੰ🚩🚩🚩🚩🚩🚩🚩🚩🚩🚩🚩🚩🚩🚩🚩🚩

  • @harsimratsinghGill2137
    @harsimratsinghGill2137 Рік тому +3

    ਕਿਆ ਬਾਤ ਧੱਕੜ ਜਾਣਕਾਰੀ

  • @Uppal-ny5le
    @Uppal-ny5le Рік тому +9

    Nice Bro Zetor 5911 Tractors ❤️❤️❤️👍👍👍💪💪💪

  • @harjeet7333
    @harjeet7333 Рік тому +3

    Bahut.vdi video.good🪴👍💯

  • @ਪਿੰਡਾਂਦੀਭੜਾਸ

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ 👍

  • @daljeetcheema9317
    @daljeetcheema9317 Рік тому +1

    Bai nu bhot vida yankari dita

  • @3511ਵਾਲੇ
    @3511ਵਾਲੇ Рік тому +5

    5911 ਜਿੰਦਾਬਾਦ 💪💪💪💪💪💪💪💪💪💪💪💪💪💪💪💪💪🤗🤗🤗🤗👍

  • @gurdevkhaira7423
    @gurdevkhaira7423 2 місяці тому

    Very nice video

  • @brarravi2524
    @brarravi2524 Рік тому +5

    5911 💪💪💪

  • @sukhbeersingh7938
    @sukhbeersingh7938 Рік тому +6

    ਬਾਈ ਜੀ ਤੁਸੀਂ ਹੈਰਾਨ ਹੋਵੋਂਗੇ ਕਿ ਮੈਂ ਅਾਪਣੀਆਂ ਅੱਖਾਂ ਸੋਨਾਲੀਕਾ ਦੇ ਬਲਾਕ 'ਤੇ ਜੀਟਰ ਦਾ ਮਾਅਰਕਾ ਲੱਗਿਆ ਦੇਖਿਆ ਹੈ

    • @KulwantSingh-dz5uy
      @KulwantSingh-dz5uy Рік тому +3

      ਹਾ ਜੀ ਚਿੱਟੇ ਸੋਨਾਲੀਕਾ ਤੇ ਹੈ

    • @nitinmeelu8481
      @nitinmeelu8481 Рік тому

      ਬਾਈ ਜੀ ਸੋਨਾਲੀਕਾ ਟਰੈਕਟਰ ਵਿੱਚ HMT ਜੀਟਰ ਦਾ ਹੀ ਈਜੰਣ ਆਉਂਦਾ ਹੈ ਸੋਨਾਲੀਕਾ ਵਾਲੇ ਜੀਟਰ ਦਾ ਹੀ ਈਜੰਣ ਪਾਉਦੇ ਹਨ ਸੋਨਾਲੀਕਾ ਵਿੱਚ

  • @parmindersingh9448
    @parmindersingh9448 Рік тому +2

    Very nice veer

  • @Randeepwarring
    @Randeepwarring Рік тому +2

    Congratulations brother 100k ❤

  • @harbavsinghsingh6235
    @harbavsinghsingh6235 Рік тому +3

    👌👌🙏🙏❤️

  • @pushvindersandhu4830
    @pushvindersandhu4830 Рік тому +2

    Motorola da pump de kachi bhout jada va mico pump nalo te tall da karcha ghat va

  • @balvirdhaliwal1041
    @balvirdhaliwal1041 Рік тому +2

    🙏👍

  • @rakeshbhorar6630
    @rakeshbhorar6630 Рік тому +2

    Baljinder 22 uancha niwa hon ale 2511 da full name ki aa

  • @jaswindergill3978
    @jaswindergill3978 Рік тому

    👍👍👍👍👍

  • @rajbindergill563
    @rajbindergill563 Рік тому

    🎉🎉

  • @kuldeepSingh-db8ss
    @kuldeepSingh-db8ss Рік тому +3

    ਹੈਡ ਚੈਬਰੀ ਦਾ ਨੁਕਸ ਕੰਪਨੀ ਨੇ ਨਹੀਂ ਕਢਿਆ

  • @sunjanjua
    @sunjanjua Рік тому +2

    4:40 bhaji it's float not fruit🙏

  • @samrapreet2638
    @samrapreet2638 Рік тому +3

    Bai mere kol orignal motorpal da pump aa

  • @billgill9346
    @billgill9346 Рік тому

    1987 vich high speed ho Gia see te Kali v khuldee see and motor pal pump v lga c

  • @Rajpalbrar604
    @Rajpalbrar604 Рік тому

    Bai ik jankri hor devo 5911 4×4 bnajo

  • @lovestatus-no2lq
    @lovestatus-no2lq 5 місяців тому

    Zetor che phd kri firda bhaji 😅😅

  • @dhirasingh9509
    @dhirasingh9509 Рік тому

    Veer. Bhit.jankari.a.5911.ti

  • @brarjatt9348
    @brarjatt9348 Рік тому

    4511 te vi bnao plz bro

  • @lakhvirsinghchahal635
    @lakhvirsinghchahal635 Рік тому

    apna v rakhea 5911 karcha bhut gatt a ada jima da kam lela oma da karcha 2005 model a

  • @satnam_bhangu.1915
    @satnam_bhangu.1915 Рік тому +2

    ਰਿਪੇਅਰ ਨਹੀਂ ਜਾਂਦੀ 5911 ਦੀ ਪੈਸੇ ਬਹੁਤ ਖਾਂਦਾ ਤਾਹੀਂ ਲੋਕ ਹੁਣ ਸਿਆਣੇ ਹੋ ਗਏ ਨਵੇਂ ਟਰੈਕਟਰ ਲੈਣ ਲੱਗ ਗਏ ਜੋਹਨ ਡੀਅਰ ਤੇ 855 ਬਹੁਤ ਵਿਕ ਰਿਹਾ ਹੁਣ ਟਰੈਕਟਰ ਬਹੁਤ ਵਧੀਆ ਟਰੈਕਟਰ ਨੇ ਇਹੇ ਦੋਨੋਂ

    • @gagandeepsinghgill6123
      @gagandeepsinghgill6123 Рік тому +2

      ਬਾਈ ਜਦੋਂ ਮਸ਼ੀਨਰੀ ਪੁਰਾਣੀ ਹੋ ਜਾਂਦੀ ਤਾਂ ਪੈਸੇ ਖਾਂਦੀ ਹੀ ਹੈ। ਬਾਕੀ ਸੰਭਾਲ ਤੇ ਨਿਰਭਰ ਕਰਦਾ ਵੀਰੇ।

  • @amriksingh2603
    @amriksingh2603 Рік тому +2

    Motarpal De PAMP Da sman naba milda y

  • @harishbatti2897
    @harishbatti2897 11 місяців тому

    Mare kol 1995 model aa onda 4 nat na

  • @private191
    @private191 Рік тому +6

    5911 PHD 😂

  • @Punjab879
    @Punjab879 Рік тому +4

    Fast view ❤

  • @sukhmelt8379
    @sukhmelt8379 11 місяців тому

    Fiber 1983 tak aya

  • @GAMINGLIFE891
    @GAMINGLIFE891 5 місяців тому

    Hp ta 58 par jor ta 62hp jina marda

  • @sandhu8002
    @sandhu8002 Рік тому +1

    2000 ch HMT logo Aya g

  • @Dskinnows
    @Dskinnows Рік тому +4

    Mere kol 92 modl aa sara e zetor marka

  • @aniljhorar2142
    @aniljhorar2142 Рік тому +2

    Apne kol 3 Hindustan hai te 1 HMT 5911

  • @gurjeetsidhu6018
    @gurjeetsidhu6018 Рік тому +1

    HMT 7511 sell hea apnea koll

  • @ranjeetgill3847
    @ranjeetgill3847 Рік тому

    ਬਾਈ ਦਾ ਨੰਬਰ ਦੇਉਂ ਜੀ

  • @Lucky_5911-d3m
    @Lucky_5911-d3m Рік тому

    Ek gl nu hi vaar vaar ds reha 22

  • @JaspalSingh-zp2rm
    @JaspalSingh-zp2rm Рік тому +1

    HUN LAL JALEE KAR DIO FIR JAHAJ BANJU