ਇਸ ਪੁਲਿਸ ਮੁਲਾਜ਼ਮ ਨੇ ਪਹਿਲਾਂ ਕੀਤੀ ਮਹਿਲਾ ਨਾਲ ਬਦਤਮੀਜ਼ੀ,ਰੋਕਣ ਤੇ ਕੀਤੀ ਯੁਵਾ ਸਵੇਰਾ ਟੀਮ ਨਾਲ ਝੜੱਪ। ਆਖਿਰ ਹੋਰ

Поділитися
Вставка
  • Опубліковано 13 вер 2024

КОМЕНТАРІ • 1,1 тис.

  • @GurnaibGill
    @GurnaibGill Рік тому +27

    5% ਪੁਰਾਣੇ ਪੁਲਿਸ ਮੁਲਾਜ਼ਮ ਸਹੀ ਹੈ ਅਤੇ ਨਵੇਂ ਭਰਤੀ ਵਾਲੇ -85% ਸਹੀ ਹੈ , ਬਾਕੀ ਤਾਂ ਕੋਠੇ ਦੇ ਦੱਲੇ ਵਾਂਗ ਕੰਮ ਕਰਦੇ ਹਨ, ਤਨਖਾਹਾਂ ਨਾਲ ਰੱਜਦੇ ਨਹੀਂ, ਅੱਜ ਦੋ ਚਿੱਟਾ ਲੈਕੇ ਜਾਂਦੇ ਫੜੇ ਗਏ ਹਨ,ਇਹੋ ਜਿਹੇ ਬਦਤਮੀਜ਼ ਬੰਦਿਆਂ ਨੂੰ ਨੌਕਰੀਆਂ ਤੋਂ ਕੱਢਣਾ ਚਾਹੀਦਾ ਹੈ

  • @goldyrajpoot8853
    @goldyrajpoot8853 5 місяців тому +34

    ਇਹੋ ਜਿਹੇ ਪੱਤਰਕਾਰ ਵੀ ਵਧੀਆ ਗੁੱਡ ਪੱਤਰਕਾਰਾਂ ਨੂੰ ਵੀ ਬਦਨਾਮ ਕਰ ਰਹੇ ਨੇ ਇਹਦੀ ਪੱਤਰਕਾਰੀ ਬਹੁਤ ਗਲਤ ਹੈ

  • @singhcollectionFirozpur
    @singhcollectionFirozpur Рік тому +220

    ਪੰਜਾਬ ਦਾ ਸਾਰਾ ਮਿਡੀਆ ਜੇਕਰ ਤੇਰੇ ਵਰਗਾ ਹੋਵੇ ਤਾਂ ਕਿਸੇ ਲੀਡਰ ਦੀ ਏਨੀਂ ਔਕਾਤ ਨਹੀਂ ਕਿ ਆਮ ਲੋਕਾਂ ਨਾਲ ਕੋਈ ਧੱਕਾ ਕਰ ਸਕੇ ਜਾ ਕੋਈ ਪੁਲਿਸ ਵਾਲਾ ਧੱਕਾ ਕਰ ਸਕੇ

    • @NirmalSingh-bz3si
      @NirmalSingh-bz3si Рік тому

      ਤੇਰੀ ਭੈਣ ਦਾ ਘਮਸਾਨ ਪਤਰਕਾਰ ਦੀ ਗਾਡ ਕੁਟਾਏਗਾ

    • @NirmalSingh-bz3si
      @NirmalSingh-bz3si 7 місяців тому +2

      ਇਹ ਤਾਂ ਤੇਰਾ ਬਾਪ ਫੜਿਆ ਗਿਆ??

    • @FatehJeet-kl5yi
      @FatehJeet-kl5yi 6 місяців тому

      न। एचपी ओ😂 आई आई बी आई​@@NirmalSingh-bz3si

    • @Swagcriket20
      @Swagcriket20 5 місяців тому +1

      ​@@NirmalSingh-bz3siputha kyu bolda yr bai tu bai ne vdiaa gll kri aa
      Tusi lok ona time ni aaude jdo agla bhen di Gaal ni kdd da

    • @AnkushJindal-gi1hy
      @AnkushJindal-gi1hy 5 місяців тому

      A ta paise lenda chukleya news wala nale agle ne thola kita

  • @Doaba1313
    @Doaba1313 Рік тому +83

    ਕਿਸੇ ਸਮੇ ਮੈ ਵੀ ਇਸ ਗੁਰਦੀਪ ਨੂੰ ਸਪੋਰਟ ਕਰਦਾ ਸੀ ਪਰ ਜਿਸ ਦਿਨ ਦਾ ਇਹਨੇ ਹੜ੍ਹ ਪੀੜਤ ਗਰੀਬ ਅੰਗਹੀਣ ਵੀਰ ਕੋਲੋ ਉਹਦੀ ਖਬਰ ਲਾਉਣ ਲਈ 30 ਹਜ਼ਾਰ ਦੀ ਮੰਗ ਕੀਤੀ ਉਸ ਦਿਨ ਦਾ ਇਹ ਬੰਦਾ ਦਿਲੋ ਲੱਥ ਗਿਆ

    • @jkpunjabi578
      @jkpunjabi578 11 місяців тому +2

      ਪੈਸੇ ਬਿਨਾਂ ਕੰਮ ਨਹੀਂ

    • @harwindersingh585
      @harwindersingh585 7 місяців тому +2

      Fudo banda

    • @harsimransingh6363
      @harsimransingh6363 5 місяців тому

      Y eh kise tv channel vale aw .
      Ya fir ap he Mike khareed k , youtuber vang news channel wala naam rakheya hunda .
      .
      Agr kise nu jaankari hove daseyo ji

    • @preetsingh8382
      @preetsingh8382 19 днів тому +1

      Galti kis di pahla nirpakh ho gal ta sun le reporter Banya. Dona Thora nu boln da moka dita ni, police mulzm nu Galt sabit kari jaana, lady nu vi gal karn di tamiz ni lagdi ,

  • @user-om4nv1bt6t
    @user-om4nv1bt6t Рік тому +83

    ਪੱਤਰਕਾਰੀ ਤਾਂ ਥਲੀ ਵਰਗੇ ਜਾਂ ਮੱਖੂ ਵਰਗੇ ਈ ਕਰ ਸਕਦੇ ਆ......ਇਹ ਤਾਂ ਛੇਤੀ ਕਿਸੇ ਤੋਂ ਛਿੱਤਰ ਕਾਰੀ ਕਰਾਉ

    • @gurpalsingh6647
      @gurpalsingh6647 Рік тому +10

      Jo marji a dum thali te makhu naalo jada rakhda eh bannda..

    • @GurdeepSingh-bv8zi
      @GurdeepSingh-bv8zi Рік тому +1

      👍💯👍

    • @RajinderSingh-ri3jc
      @RajinderSingh-ri3jc 9 місяців тому +2

      ਵਧੀਆ ਬੰਦਾ ਜੁਅਰਤ ਨਾਲ ਗੱਲ ਕਰਦਾ

    • @mickykhera2662
      @mickykhera2662 9 місяців тому +1

      Ho gaya endha kam.....blackmailer dah.....Rishwat mangda si...video ban gayi 😂...ohdho shakl uttri hoyi si

    • @beyourself3795
      @beyourself3795 5 місяців тому +1

      Ede chapera vajniya chahidiya, eh bhen de lore ne hi jnani nu sheh diti, jd k glti jnani d hi c

  • @charnjitsingh9267
    @charnjitsingh9267 Рік тому +66

    ਪੁਲਿਸ ਵਾਲਾ ਵੀਰ ਨਰਮ ਹੈਂ ਪੱਤਰਕਾਰ ਤੇ ਜ਼ਨਾਨੀ ਧੱਕਾ ਕਰ ਰਹੇ ਹਨ ਨਰਮ ਜ਼ਨਾਨੀ ਤਾ ਐਨਾ ਬੋਲਦੀ ਨਹੀਂ ਪੱਤਰਕਾਰ ਨੂੰ ਕੀ ਦਿੱਤਾ ਮਰਿਆਦਾ ਲੰਘ ਰਿਹਾ

    • @rahuljeet5281
      @rahuljeet5281 8 місяців тому

      Tera veham a Roz da kam a ehna daa ....kiwa kiss nu handle krna ..ehnu pta a ja eh etho na nagdda ta ehde bund kutti Jane c...

    • @user-sc4og4dl7d
      @user-sc4og4dl7d 7 місяців тому

      ਹੁਣੇ ਖ਼ਬਰ ਇਸ ਪੁਲਸ ਵਾਲੇ ਦੀ ਖਬਰ ਹੋਰ ਚੈਨਲ ਤੇ ਦੇਖੀ ਸੀ,ਇਸ ਨੇ ਧੱਕੇ ਨਾਲ ਮੁੰਡੇ ਦਾ ਚਲਾਨ ਕੱਟ ਦਿੱਤਾ, ਮੀਡੀਆ ਤੇ ਵਾਇਰਲ ਹੋ ਰਿਹਾ ਸੀ ਇਸ ਪੁਲਸ ਵਾਲੇ ਨੇ ਧਕਾ ਕੀਤਾ ਬੁਹਤ ਮੁੰਡਾ ਬੋਲਦਾ ਦੇਖ ਰਹੇ ਸਨ।

    • @user-ky2uf4su1n
      @user-ky2uf4su1n 7 місяців тому

      Shi a bai

    • @Roopbhullar1313
      @Roopbhullar1313 6 місяців тому

      Sahi Gal aw Bai 💯

    • @lovepreetkumar2994
      @lovepreetkumar2994 5 місяців тому

      Shi gall aa eh patarkaar nai anpad jahil banda lag reha jo muh ch aunda bkvaas kri janda
      Police Wale ne te koi gal ni kiti galat

  • @rajdeepbhol8780
    @rajdeepbhol8780 Рік тому +30

    ਮੈ ਬਹੁਤ ਅਜਿਹੇ ਪੁਲਿਸ ਵਾਲੇ ਦੇਖੇ ਨੇ ਜਿਨਾਂ ਨੇ ਬੁੱਲਟ ਦੇ ਸਲੈਸਰ ਨਹੀਂ ਬਦਲੇ ਤੇ ਨਾ ਹੀ ਸਰਕਾਰੀ ਨੰਬਰ ਪਲੇਟਾਂ ਲਗਾਈਆਂ ਨੇ। ਪਰ ਇਹ ਹੋਰ ਬੁੱਲਟ ਵਾਲਿਆਂ ਨੂੰ ਬਹੁਤ ਰੋਕਦੇ ਨੇ ਤੇ ਚਲਾਨ ਵੀ ਕੱਟਦੇ ਨੇ

  • @Dhaliwalpushpinder
    @Dhaliwalpushpinder Рік тому +13

    ਬਹੁਤ ਸੋਹਣੀ ਗੱਲ..ਆਹਾ ਜਿਹੜੀ ਜ਼ਨਾਨੀ ਦੀ ਤੂੰ ਸਾਈਡ ਲੈ ਰਿਹਾ ਉਹਨੇ ਬਹੁਤ ਸੋਹਣੀ ਸ਼ਬਦਾਵਲੀ ਵਰਤੀ ਹੈ॥ਬਾਕੀ ਪੱਤਰਕਾਰਾ ਤੇਰੇ ਬੋਲਣ ਦਾ ਢੰਗ ਵੀ ਬੇਹੱਦ ਮਾੜਾ..ਤੇਰੀ ਛੇਤੀਓ ਸਰਵਿਸ ਹੋਈ ਲੈ..ਆਇਆ ਵੱਡਾ ਪੱਤਰਕਾਰ,ਬੋਲਣ ਦਾ ਪਤਾ ਨੀ ਤੈਨੂੰ॥ਤੇਰਾ ਕੁਝ ਜ਼ਿਆਦਾ ਦੀ ਦਿਮਾਗ਼ ਖਰਾਬ ਹੈ!

  • @narinderpalsingh7818
    @narinderpalsingh7818 Рік тому +80

    ਪੱਤਰਕਾਰ ਵੀ ਗਲਤ ਹੈ, ਨਜਾਇਜ਼ ਦਬਾ ਰਿਹਾ ਹੈ ਮੁਲਾਜ਼ਮ ਨੂੰ, ਨਿਰਪੱਖ ਪੱਤਰਕਾਰੀ ਕਰਨੀ ਚਾਹੀਦੀ ਹੈ

    • @ratindersinghphl
      @ratindersinghphl Рік тому +4

      Sir ik sawal aa. Tuhade toh pls explain karo tuc comments check karo loki police toh tang kyon ne.

    • @JASSI08
      @JASSI08 Рік тому

      ​@@ratindersinghphlode jar nhi Hunda ehni aa tankha lende aa

    • @JASSI08
      @JASSI08 Рік тому +1

      ​@@ratindersinghphlnale loka da ki aa ehta army Walia nu v Gallan kad de ne kehnde hunde aa jande di akal kho lende aunde di rifle rhi gal police di ehna da roj aam janta bah Piya rehnda je army ehnu wangu district ch reh ke naukri kre ohna da v ehi Hal Hona likh ke leleo pave

    • @loverajbawa3657
      @loverajbawa3657 Рік тому +1

      j police to ehni he problem aa jdo bharti andi 10000 post form fill krde 1 lakh+ kithe aa eh sare bnde kde kisye chj de hath lagheyo reporting krni sekh jani nhi ta elly mangat walli video dekh leyo ki khenda c me police ch nhi aa but respect krde aa 22

    • @JASSI08
      @JASSI08 Рік тому +1

      @@loverajbawa3657 bhji 2.5 lakh form fill Hoya ess Warr eh duniya da koi stand nhi ethe cycle da v ikk stand hunda par banda da koi stand nhi

  • @sandeepkumarsandeep6084
    @sandeepkumarsandeep6084 25 днів тому +2

    ਜਨਾਨੀਆ ਬਹੁਤ ਗਲਤ ਚਲਦੀਆਂ ਸਕੂਟਰੀ ਲੈ ਕੇ ਪ੍ਰੈਸ ਦੇਖ ਹੋਰ ਚੜੀ ਜਾਂਦੀ

  • @nachhattarsingh2122
    @nachhattarsingh2122 Рік тому +12

    ਰਿਪੋਰਟਰ ਵੀ ਜਿਆਦਾ ਚੱਕਮਾ ਹੈ,ਥੋੜੇ ਸਮੇਂ ਚ ਹੀ ਕਿਸੇ ਤੋਂ ਛਿੱਤਰ ਖਾਵੇਗਾ। ਮੁਲਾਜ਼ਮਾਂ ਦੀ ਵੀ ਆਪਣੀ ਨੌਕਰੀ ਕਰਕੇ ਮਜ਼ਬੂਰੀ ਹੁੰਦੀ ਹੈ। ਨਹੀਂ ਤਾਂ ਮੁਲਾਜ਼ਮ ਵੀ ਅੱਗੋਂ ਬਰਾਬਰੀ ਕਰ ਸਕਦੇ ਆ।ਜਨਾਨੀ ਚ ਵੀ ਹੰਕਾਰ ਬਹੁਤ ਹੈ।

    • @sardarsaab1007
      @sardarsaab1007 Рік тому +3

      ਰਿਪੋਰਟਰ ਸੱਚ ਦਿਖਾਂਦਾ ਵੱਡੇ ਵੱਡੇ ਸਰਕਾਰੀ ਮੁਲਾਜ਼ਮਾਂ ਦੀ ਚੀਕਾਂ ਘਡਵਾਉਦਾ ਕਦੇ ਨਹੀਂ ਡੱਰਦਾ

    • @BaljinderKaur-gu1kd
      @BaljinderKaur-gu1kd Рік тому +2

      ਬਿਲਕੁੱਲ ਸਹੀ ਵੀਰ,ਜਨਾਨੀ ਕੈਮਰਾ ਦੇਖ ਕੇ ਕਿਵੇਂ ਭੌਂਕ ਰਹੀ ਹੈ,ਰਿਪੋਰਟ ਮੁੰਡਾ ਵੀ ਗਲਤ ਤਰੀਕੇ ਨਾਲ ਪੁਲਸ ਨਾਲ ਗਲ ਕਰ ਰਿਹਾ ਹੈ

    • @JujharSingh-te3sh
      @JujharSingh-te3sh Рік тому

      मेरा L

    • @GurwinderSingh-vd4ke
      @GurwinderSingh-vd4ke 7 місяців тому

      Press reporter wrong hai

  • @jfpvkgxvx5112
    @jfpvkgxvx5112 7 місяців тому +22

    ਵੈਰੀ ਗੁਡ ਵੀਰ ਜੀ ਹੋਰ ਬੇਸ਼ਰਮ ਕਰੋ ਇਹਨਾਂ ਨੂੰ ਪੁਲਿਸ ਵਾਲੇ ਨੂੰ

  • @ChetSingh-e7k
    @ChetSingh-e7k 7 місяців тому +10

    ਇਹ ਪੱਤਰਕਾਰ ਆਪਣੀ ਪੱਤਰਕਾਰੀ ਦੀ ਮਰਿਆਦਾ ਭੁੱਲ ਕੇ ਹੱਦੋਂ ਵੱਧ ਵੱਧ ਅਵਾ ਤਵਾ ਬੋਲ ਰਿਹਾ ਹੈ। ਮੁਲਾਜ਼ਮ ਵਧੀਆ ਢੰਗ ਨਾਲ ਗੱਲ ਕਰ ਰਿਹਾ ਪੱਤਰਕਾਰ ਜਾਣਬੁੱਝ ਕੇ ਮੁਲਾਜ਼ਮ ਨੂੰ ਉਕਸਾ ਰਿਹਾ ਹੈ।

    • @lovepreetkumar2994
      @lovepreetkumar2994 5 місяців тому

      Sahi gall aa
      Menu ta eh patarkaar nai anpad lagda

  • @ShinderpalSinghmg
    @ShinderpalSinghmg 7 місяців тому +8

    ਬਾਈ ਜੀ ਬਹੁਤ ਮਾੜੀ ਗੱਲ ਆ ਪੰਜਾਬ ਪੁਲਿਸ ਦੀ ਇੰਨੀ ਬੇਇਜ਼ਤੀ ਨਹੀਂ ਹੋਣੀ ਚਾਹੀਦੀ ਪੰਜਾਬ ਪੁਲਿਸ ਦੇ ਕੁਝ ਗੰਦੇ ਆਦਮੀ ਫਿਰ ਪੁਲਸ ਚੰਗੇ ਲੋਕਾਂ ਦਾ ਵੀ ਨਾਮ ਖਰਾਬ ਕਰਦੇ ਆ ਚਲ ਬਸ❤

  • @kuljitsingh5556
    @kuljitsingh5556 Рік тому +12

    ਪਤਰਕਾਰ ਅਤੇ ਜਨਾਨੀ ਵੀ ਧੱਕਾ ਕਰ ਰਹੇ ਹਨ ।

  • @amanbadsha331
    @amanbadsha331 Рік тому +26

    ਵੀਰੇ ਇਹੋ ਜਿਹੇ ਪੁਲਿਸ ਵਾਲਿਆਂ ਨੇ ਸਭ ਪੁਲਿਸ ਵਾਲਿਆਂ ਨੂੰ ਬਦਨਾਮ ਕੀਤਾ ਹੋਇਆ ਬਾਕੀ ਗੁਰਦੀਪ ਵੀਰੇ ਤੁਸੀ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਰਹੇ ਹੋ.

    • @BaljinderKaur-gu1kd
      @BaljinderKaur-gu1kd Рік тому +1

      ਬਿਲਕੁੱਲ ਸਹੀ ਨਹੀਂ ਕਰ ਰਿਹਾ ਅੱਜ

    • @gurveer.singh.grewal.3361
      @gurveer.singh.grewal.3361 Рік тому

      ਟੱਟੂ ਸਹੀ ਤਰੀਕਾ ਇੱਕ ਤਰਫੀ ਪੱਤਰਕਾਰੀ ਆ ਜ਼ਨਾਨੀ ਵੀ ਪੱਤਰਕਾਰ ਦੀ ਸਪੋਟ ਦੇਖਕੇ ਚਾਪਰ ਗਈ ਕਿੰਨਾ ਗੰਦ ਬੋਲੀਂ ਸਾਰੇ ਅਫਸਰਾਂ ਨੂੰ ਜੇ ਕਿਸੇ ਅਫਸਰ ਨੇ ਵੀਡੀਓ ਦੇਖ ਲੲੀ ਇਹਦੀ ਚ ਜ਼ਰੂਰ ਪਾ ਦੇਣਗੇ

  • @noorgill6782
    @noorgill6782 Рік тому +3

    ਪੱਤਰਕਾਰ ਗ਼ਲਤ ਹੈ ਨਿਰਪੱਖ ਪਤਰਕਾਰੀ ਕਰ ਇੱਕ ਨੂੰ ਨੀ ਦਬਦੇ ਹੁੰਦੇ

  • @KulwantSingh-ff4ju
    @KulwantSingh-ff4ju 23 дні тому +1

    ਪੱਤਰਕਾਰ ਤੇ ਜ਼ਨਾਨੀ ਬੇਵਜ੍ਹਾ ਭੌਂਕ ਰਹੇ ਨੇ

  • @charanjitsingh375
    @charanjitsingh375 Рік тому +12

    ਪੁਲਿਸ ਮੁਲਾਜਮ ਠੀਕ ਬੋਲ ਰਿਹੈ ਵੀ ਪਾਸ ਸੱਜੇ ਪਾਸੇ ਤੋਂ ਕਰਦੇ ਹਾਂ।ਦੂਜੀ ਗੱਲ ਔਰਤ ਦੀ ਬੋਲੀ ਦਸਦੀ ਹੈ ਕਿ ਓਹ ਕਿਹੋ ਜਿਹੀ ਸਖਸ਼ੀਅਤ ਦੀ ਮਾਲਕ ਹੈ।ਪਤਰਕਾਰ ਵੀ ਕੋਈ ਰੱਬ ਨਹੀਂ ਹੁੰਦਾ ਵੀ ਜਿਵੇਂ ਮਰਜੀ ਬੋਲੀ ਜਾਵੇ।

    • @karamsingh6787
      @karamsingh6787 Рік тому +1

      ਬਿਲਕੁਲ ਸਹੀ ਕਿਹਾ ਵੀਰੇ

    • @dineshlivemusic
      @dineshlivemusic Рік тому

      Right

    • @Roopbhullar1313
      @Roopbhullar1313 6 місяців тому

      Sahi Gal aw Bai Over Bolda Patatkar Nale Ohne Sahi keha Saje Passe di hi Cross Kridi aw Ena Nu dse koi Anpda Nu Jina di sari umar lang Gayi Ih hi ni pta lga

  • @ranjitmalhi1773
    @ranjitmalhi1773 Рік тому +1

    ਇਹ ਪੱਤਰਕਾਰ ਹਮੇਸ਼ਾ ਪੁਲਿਸ ਦੇ ਖਿਲਾਫ ਹੀ ਪਾਉਂਦਾ ਹੈ,15 ਅਗਸਤ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਤਿਰੰਗੇ ਬਾਰੇ ਸਵਾਲ ਕਰਦਾ ਹੈ,ਪੱਤਰਕਾਰ ਪੁਲਿਸ ਮੁਲਾਜ਼ਮ ਨਾਲ ਗਲਤ ਵਿਵਹਾਰ ਕਰ ਰਿਹਾ ਹੈ।

  • @FreeFireloverGhungranagamers
    @FreeFireloverGhungranagamers Рік тому +8

    ਬਹੁਤ ਵਧੀਆ ਵੀਰ ਜੀ, ਇਸ ਤਰ੍ਹਾਂ ਦੇ ਕਰੱਪਟ ਪੁਲਿਸ ਵਾਲਿਆਂ ਨਾਲ ਇਸ ਤਰਾਂ ਹੀ ਹੋਣਾ ਚਾਹੀਦਾ ਹੈ। ਇਨ੍ਹਾਂ ਪੁਲਿਸ ਵਾਲਿਆਂ ਨੇ ਪੰਜਾਬ ਦਾ ਮਾਹੋਲ ਖਰਾਬ ਕੀਤਾ ਹੋਇਆ ਹੈ।

  • @user-iu8ji6te5j
    @user-iu8ji6te5j Рік тому +23

    ਬਹੁਤ ਹੀ ਮਾੜਾ ਰਿਪੋਰਟਰ ਹੈ, ਜੋ ਜਾਣ ਬੁਝਕੇ ਔਰਤ ਨੂੰ ਉਕਸਾ ਰਿਹਾ ਹੈ।ਸਾਰੀ ਪੁਲਿਸ ਨੂੰ ਕਰਪਟ ਦੱਸ ਰਿਹਾ ਹੈ।ਇਸਦੇ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

  • @jugrajsingh9101
    @jugrajsingh9101 11 місяців тому +3

    ਮੁਲਾਜਮ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਿੰਦਨਯੋਗ ਏ

  • @SukhwinderSingh-ut4nc
    @SukhwinderSingh-ut4nc Рік тому +2

    ਇਸ ਜਨਾਨੀ ਨੂੰ ਬੋਲਣ ਦੀ ਅਕਲ ਨਹੀ ਮੋਪਡ ਚਲਾਉਣ ਦਾ ਪਤਾ ਨਹੀਂ ਅੰਨ੍ਹੇਆ ਵਾਂਗ ਚਲਾਉਂਦੀਆਂ ਨੇ

  • @harcharansingh1737
    @harcharansingh1737 Рік тому +7

    ਪਤਰਕਾਰ ਬਹੁਤ ਗਲਤ ਬਹੇਵ ਕਰ ਰਿਹਾ ਮੁਲਾਜਮ ਬਹੁਤ ਨਰਮ ਹੈ ਇਹ ਕੋਈ ਨਿਰਪੱਖ ਪੱਤਰਕਾਰੀ ਨਹੀਂ

  • @rashpalsinghkhakh4635
    @rashpalsinghkhakh4635 8 місяців тому +1

    ਸਾਰੀ ਗਲਤੀ ਪੱਤਰਕਾਰ ਦੀ ਆ ਵੀਰ ਜੀ ਪੁਲਿਸ ਵਾਲੇ ਨਾਲ ਜਾਣ ਕੇ ਪੰਗਾ ਲੈ ਰਹੇ ਨੇ ਇਨਾ ਪੁਲਿਸ ਵਾਲਾ ਵੀਰ ਗਲਤ ਨਹੀਂ ਹੈਗਾ ਜਿੱਥੇ ਸੱਚ ਹੈ ਸੱਚ ਨੂੰ ਸੱਚ ਕਹਿਣਾ ਪੈਣਾ ਇਹ ਨਹੀਂ ਗਾ ਵੀ ਪੁਲਿਸ ਵਾਲਾ ਤੈਨੂੰ ਆਪਾਂ ਗਲਤੀ ਕਹੀ ਜਾਈਏ ਵੀ ਇਹ ਤੁਸੀਂ ਤੇ ਵਧੋ ਵਧੀਆ ਗੱਲ ਲੜਾਈ ਪਾਉਣ ਦੇ ਜੇ ਲੱਖ ਲਾਨਤ ਪੱਤਰਕਾਰਾਂ ਤੇਰੇ ਓਏ

    • @rashpalsinghkhakh4635
      @rashpalsinghkhakh4635 8 місяців тому

      ਇਹਸ ਪਰਸਟ ਕਾਰਵਾਈ ਤੇਰੇ ਤੇ ਹੀ ਬਣਦੀ ਆ ਵੀਰ ਪੱਤਰਕਾਰੀ ਕਰਨੀ ਵੀ ਸਿੱਖ ਲਓ ਕਿਤੇ ਰਗੜੇ ਨਾ ਜਾਇਓ

  • @ParminderSingh-rx4mp
    @ParminderSingh-rx4mp Рік тому +9

    ਕਿਸੇ ਮੁੱਦੇ ਦੀ ਗੱਲ ਕਰਿਆ ਕਰੋ ਕਿੱਡੀ ਕੁ ਗੱਲ ਆ ਇਹ ਇਹ ਪੱਤਰਕਾਰ ਗਲਤ ਕਰ ਰਿਹਾ ਕਾਕਾ ਪੰਜਾਬ ਦੇ ਹੋਰ ਬਹੁਤ ਮੁੱਦੇ ਆ

    • @satnamsingh1213
      @satnamsingh1213 Рік тому +1

      ਐਡੀ ਵੱਡੀ ਤੇ ਕੋਈ ਗੱਲ ਨਹੀਂ

  • @SatpalSingh-pw1mt
    @SatpalSingh-pw1mt 12 днів тому

    ਆਪਣੀ ਇੱਜ਼ਤ ਅਪਣੀ ਹੱਥ ਹੁੰਦੀ ਆ ਮੁਲਾਜਮ ਆਪਣੇ ਅਨੁਸ਼ਾਸ਼ਨ ਵਿੱਚ ਰਹਿਣ

  • @BaljinderKaur-gu1kd
    @BaljinderKaur-gu1kd Рік тому +6

    ਜਨਾਨੀ ਕੈਮਰਾ ਦੇਖ ਕੇ ਕਿਵੇਂ ਭੌਂਕ ਰਹੀ ਹੈ,ਐਨਾ ਹੰਕਾਰ ਫੁੱਕਰੀ ਚ,ਅੱਗੇ ਰਿਪੋਰਟਰ ਵੀ ਘਟ ਨਹੀ,ਜੀ ਪੁਲਿਸ ਵਾਲੇ ਨੇ ਨਹੀਂ ਕਿਹਾ ਓਹ ਵੀ ਕਹਿ ਰਿਹਾ ਹੈ

  • @jagjitsingh3145
    @jagjitsingh3145 Рік тому +1

    ਤੈਨੂੰ ਪੱਤਰਕਾਰ ਸਹਿਬ ਰੈਂਕ ਦਾ ਹੀ ਪਤਾ ਨਹੀ ਨਵਾਂ ਲੱਗਦਾ ਹੈ ਇਨਸਾਨੀਅਤ ਰੋਲਾ ਨਿਬੇੜਨ ਵਿੱਚ ਹੁੰਦੀ ਹੈ ਨਾ ਕਿ ਵਧਾਉਨ ਵਿੱਚ ਮੁਲਾਜ਼ਮ ਗਲਤ ਹੈ ਜਾਂ ਨਹੀ ਪਰ ਤੇਰਾ ਹਾਸਾ ਸਾਰੀ ਸਿਆਨਫ ਦਿਖਾ ਰਿਹਾ ਹੈ ਤੂੰ ਸਾਰੀ ਪੁਲਿਸ ਤੇ ਇਲਜ਼ਾਮ ਤਰਾਸ਼ੀ ਕਰੀ ਜਾ ਰਿਹਾ ਹੈ ਭਾਈ ਦੁਨੀਆ ਬਹੁਤ ਸਿਆਨੀ ਹੈ ਇੱਥੇ ਹਰ ਕੋਈ ਆਪਣੇ ਆਪ ਨੂੰ ਹੀ ਸਿਆਣਾ ਸਮਝਦਾ ਹੈ ਪਰਮਾਤਮਾ ਤੋ ਡਰਨਾ ਚਾਹੀਦਾ ਹੈ ।

  • @satnamsingh1213
    @satnamsingh1213 Рік тому +6

    ਜਣਾ ਖਣਾ ਪ੍ਰੈਸlਐਡੀ ਵੱਡੀ ਗੱਲ ਨਹੀਂ ਜਿੱਡੀ ਪ੍ਰੈਸ ਵਾਲੇ ਬਣਾਈ ਜਾਂਦੇ

    • @NavdeepsinghRandhawa-cz2eu
      @NavdeepsinghRandhawa-cz2eu Рік тому +2

      Ehnu hje hath ni lgge police de.... Vadde patarkar nu... 😂

    • @Roopbhullar1313
      @Roopbhullar1313 6 місяців тому +1

      Sahi Gal aw Bai Over Bolda Patatkar Nale Ohne Sahi keha Saje Passe di hi Cross Kridi aw Ena Nu dse koi Anpda Nu Jina di sari umar lang Gayi Ih hi ni pta lga

    • @barinder6691
      @barinder6691 15 днів тому +1

      ​​@@NavdeepsinghRandhawa-cz2eu shi keha 22 g.😂

  • @jasnoorhargun9748
    @jasnoorhargun9748 9 місяців тому +1

    ਰਿਪੋਰਟਰ ਗਲਤ ਆ ਇੱਥੇ ਗਲਤ ਜਨਾਨੀ ਦਾ ਸਾਥ ਦੇ ਰਿਹਾ

  • @kulwindersinghninda375
    @kulwindersinghninda375 10 місяців тому +3

    ਪੰਜਾਬ ਪੁਲਿਸ ਜਿੰਦਾਬਾਦ

  • @gurdasgujjar6438
    @gurdasgujjar6438 Рік тому +8

    Punjab police nu koi fark nhi penda 🤙 PUNJAB POLICE JINDAABAAD 💪

    • @GurdeepSingh-bx8xy
      @GurdeepSingh-bx8xy Рік тому +2

      Jis din eho jeha paterkar fas gya police na tasali kerva deni aa,, jaker aa paterkar police to na darda hunda ta dsp sahib da office ke cuchna farn gya se

    • @gurdasgujjar6438
      @gurdasgujjar6438 Рік тому +1

      @@GurdeepSingh-bx8xy shi gaal syd police valya ne chngi tasli kraayi hoyi aa ehdi taahi baar baar police piche pajda

  • @balrajsingh5897
    @balrajsingh5897 Рік тому +9

    ਪੱਤਰਕਾਰ ਜ਼ਿਆਦਾ ਬਦਤਮੀਜ਼ੀ ਨਾਲ਼ ਗੱਲ ਕਰ ਰਿਹਾ।

  • @Ramjatin
    @Ramjatin 28 днів тому +1

    Officer nhi haiga g constable a 👍🏻 😂😂😂🤣🤣😂😂🤣🤣🤣😂😂😂😂😂😂 muh te besti bhout vadiya keha

  • @bachitersandhu8295
    @bachitersandhu8295 Рік тому +8

    ਅਜੇਪਾਲ SHO ਹੁੰਦਾ ਜੇ ene time da repotar da ਮੈਕ ਖੋ ਧੱਕੇ ਮਾਰਕੇ ਹਵਾਲਾਤ ch ਦੇਣਾ ਸੀ A police wala e ਭਲਾਮਾਨਸ ਸੀ

    • @s.p5055
      @s.p5055 10 місяців тому

      ਬਿੱਕੁਲ ਸਹੀ ਕਿਹਾ

  • @ManjeetKaur-cz3jd
    @ManjeetKaur-cz3jd Рік тому +2

    ਮਹਿਲਾ ਕਿੰਨੀ ਬਦਤਮੀਜ ਹੈ ਕਿਵੇਂ ਬਕਵਾਸ ਕਰਦੀ ਹੈ ਦੇ ਗਾਲਾਂ ਨਹੀਂ ਕਢੀਆ ਪੁਲੀਸ ਵਾਲੇ ਨੇ ਆਪਣੇ ਡਿਊਟੀ ਨਹੀਂ ਕਰਦੀ ਮੀਡੀਆ ਵਾਲਾ ਬੇਵਕੂਫ ਲਗਦਾ ਇਹ ਅਗੱ ਲਾਉਣ ਵਾਲਾ ਬੁਝਾਉਣ ਨਹੀਂ ਜ਼ਨਾਨੀਆਂ ਜਿੰਨੀ ਬਕਵਾਸ ਕਰਨ ਇਹਨਾਂ ਨੂੰ ਸਿਰ ਤੇ ਜੜਾਇਆ ਹੋਇਆ ਇਹ ਮੀਡੀਆ ਵਾਲੇ ਦੇ ਛਿਤਰ ਪਰੇਟ ਕਰਨੀ ਚਾਹੀਦੀ ਹੈ ਪੁਲੀਸ ਵਾਲੇ ਕਿਵੇ ਡਿਊਟੀ ਕਰਨ ਉਸ ਜਨਾਨੀ ਨੂੰ ਹਮਲਾ ਰਿਹਾ ਜਨਾਨੀ ਤੇ ਵੀ ਕਾਰਵਾਈ ਹੋਣੀ ਚਾਹ 8:12 ਦੀ ਹੈ

  • @user-kt4om7zf4y
    @user-kt4om7zf4y 7 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ

  • @GaganDeep-71
    @GaganDeep-71 Рік тому +8

    Ah jo jnani gala kdn dai oh kidi k sai gl a mtlb j jnani a ta kuj v bolu.?

  • @harcharansingh1737
    @harcharansingh1737 Рік тому +1

    ਪਤਰਕਾਰ ਨਾਜਾਇਜ਼ ਦਬਾਅ ਪਾ ਰਿਹਾ ਮੁਲਾਜਮ ਉਤੇ ਇਹ ਕੋਈ ਨਿਰਪੱਖ ਪੱਤਰਕਾਰੀ ਨਹੀਂ

  • @GurmukhSingh-cz2vm
    @GurmukhSingh-cz2vm Рік тому +24

    ਪਤਰਕਾਰ ਇਹੋ ਜਿਹੇ ਹੋਣੇ ਚਾਹੀਦੇ ਹਨ

  • @balrajsingh7295
    @balrajsingh7295 Рік тому +1

    ਪਤਰਕਾਰ,ਦਾ,िਦਮਾਗ,ਖਰਾਬ,ਹੈ,िਛਤਰਾ,ਦੀ,ਘਾਟ,ਹੈ,ਲੇਢੀ,ਨੂੰ,ਜਾਣ,ਬੁਝਕੇ,ਫੂਕ,ਦੇ,िਰਹਾ,ਪੁिਲਸ,ਮੁਲਾਜਮ,ਨਰਮ,ਹੈ,ਹੋਰ,ਕੋੲੀ,ਅੜਬ,ਹੁਦਾ,ਤਾ,ਪਤਰਕਾਰ,ਨੂੰ,ਸਬਕ,ਸੁਣਾ,िਦਦਾ,ਮੈਕ,ਫੜਕੇ,ਰॅਬ,ਬਣ,ਜਾਦੇ,ਹਨ,ਮੈਨੂ,ਲਗਦਾ,ਪਤਰਕਾਰ,ਨੇ,ਪिਹਲਾ,ਪੁिਲਸ,ਤੋ,िਛਤਰ,ਖਾਦੇ,ਹੋਣਗੇ

  • @GurwinderSingh-ys5ic
    @GurwinderSingh-ys5ic Рік тому +24

    ਤੂੰ ਕਿਹੜਾ ਚੰਗਾ ਜਨਾਨੀ ਆ ਤੋਂ ਪੁਲੀਸ ਨੂੰ ਤੇ ਪੁਲੀਸ ਦੇ ਅਫਸਰਾਂ ਨੂੰ ਚੰਗਾ ਮਾੜਾ ਅਖਵਾਉਂਦਾ

    • @s.p5055
      @s.p5055 10 місяців тому +2

      ਪੁਲਿਸ ਵਾਲਾ ਗ਼ਲਤ ਨਹੀਂ ਹੈ ਪਾਤਰਕਾਰ ਨੂੰ ਸਰਕਾਰੀ ਮੁਲਾਜ਼ਮ ਨਾਲ ਤਾਮੀਜ਼ ਨਾਲ ਗਲ ਕਰਨੀ ਚਾਹੀਦੀ ਹੈ ਫੇਰ ਉਹ ਔਰਤ ਵੀ ਪੱਤਰਕਾਰ ਦੀ ਸਹਿ ਵਿਚ ਆ ਕੇ ਪੁਲਿਸ ਮੁਲਾਜ਼ਮ ਨੂੰ ਗ਼ਲਤ ਬੋਲ ਰੇਹਿ ਸੀ. ..ਜੋ ਠੀਕ ਨਹੀ. .....

    • @coolboy-wj9hx
      @coolboy-wj9hx 9 місяців тому

      fudu banda patarkaar

  • @BalvirSingh-gv1il
    @BalvirSingh-gv1il Рік тому +23

    ੲਿਹੋ ਜਿਹੇ ਪੁਲਿਸ ਵਾਲਿਅਾਂ ਨੇ ਪੰਜਾਬ ਚ ਗੰਦ ਪਾੲਿਅਾ ਹੋੲਿਅਾ ਹੈ

  • @JS50108
    @JS50108 Рік тому +12

    Police wala theek gallbaat kar riha hai. Shaant aa poora. Lady wrong laggdi aa.

  • @JaspritSingh-w8s
    @JaspritSingh-w8s Рік тому +3

    Paterkar tai parcha hona chahida

  • @RajKumar-zn6bw
    @RajKumar-zn6bw Рік тому +7

    GALAT BOLAN TE PRESS WALE TE KARVAI HONI CHAHIDI HAI

  • @karnailchahal6833
    @karnailchahal6833 Рік тому +11

    ਚੱਪਲਾਂ ਪਾਕੇ ਗੱਡੀ ਚਲਾਉਣ ਤੇ ਚਲਾਣ ਜੰਨਤਾ ਵਾਸਤੇ ਈ ਆ ਏਦੇ ਸੀਸੇ ਵੀ ਕਾਲੇ ਨੇ

  • @jagjeetsinghrajputpawar8678
    @jagjeetsinghrajputpawar8678 Рік тому +5

    Patarkar bands ban ja not Galt kar rihe

  • @sukhjitsingh1916
    @sukhjitsingh1916 7 місяців тому

    ਇਸ ਪੁਲਿਸ ਹੋਲਦਾਰ ਨੂ ਸਸਪੈਡ ਕਰਨਾ ਚਾਹਿਦਾ

  • @lakhwinderbajwa4957
    @lakhwinderbajwa4957 Рік тому +5

    Police wala di galti ghat ha press repoter nu lagda koi news nahi mildi

  • @satnamsinghaulakh8797
    @satnamsinghaulakh8797 Рік тому +9

    ਇਹੋ ਜਿਹੇ ਸੰਚੇ ਅਤੇ ਦਲੇਰ ਪੰਤਰ ਕਾਰ ਦਾ ਸਾਥ ਦੇਆ ਕਰੋ ਫੇਰ ਹੀ ਥੋੜਾ ਬਹੁਤਾ ਸਧਾਰ ਹੋ ਸਕਦਾ ਏ ਨਾਲੇ ਪੰਤਰਕਾਰ ਵੀਰਾਂ ਦਾ ਹੌਸਲਾ ਵਧਦਾ ਏ

    • @NirmalSingh-bz3si
      @NirmalSingh-bz3si Рік тому

      ਤੇਰੀ ਭੈਣ ਦਾ ਫੁਦਾ ਇਹ ਪਤਰਕਾਰ

  • @mangjitsingh4606
    @mangjitsingh4606 Рік тому +3

    ਮਾੜੀ ਸਰਕਾਰ ਦਾ ਨਤੀਜਾ ਬਦਲਾਅ

  • @surindersingh6858
    @surindersingh6858 Рік тому +4

    Apress repoter Galt banda yaa

  • @jcbtrainingcentredilbagaul3609

    ਪੱਤਰਕਾਰ ਨੇ ਵੀ ਪੂਰੀ ਤਰ੍ਹਾਂ ਅੱਗ ਲੋਣ ਦੀ ਕੋਸ਼ਿਸ਼ ਕੀਤੀ
    ਤਿੰਨਾ ਜਾਣਿਆਂ ਦਾ ਕਸੂਰ ‌ਆ

  • @HarpreetSingh-tw2bh
    @HarpreetSingh-tw2bh 28 днів тому +1

    ਇਸ ਪੱਤਰਕਾਰ ਨੂੰ ਕੋਈ ਚੱਜ ਦਾ police ਵਾਲਾ ਨੀ ਮਿਲਿਆ ਨੀ ਤਾ ਏਨੂੰ ਦੁਸ ਦਿੰਦਾ defamation ਕੀ ਚੀਜ਼ ਹੁੰਦੀ ਐ। ਜੇ ਇਸ ਪੱਤਰਕਾਰ ਦੀ complaint ho ਗਈ ਤਾਂ ਭੱਜਦਾ ਫਿਰੂ ਆਹੀ mike ਲੈ k। ਪਤਾ ਨਹੀ ਕਿੱਥੋਂ ਕ੍ਰਿਆ ਕੋਰਸ ਇੰਨੇ ਪਤਰਕਾਰਿਤਾ ਦਾ।

  • @BhupinderSingh-l5l
    @BhupinderSingh-l5l Рік тому +8

    Waheguru ji Mehr bharia hath hamesha eda he bnai rakhan I really respect you shote veer

  • @GurwindersinghDhillon-fp7qw
    @GurwindersinghDhillon-fp7qw 18 годин тому

    Nice patarkaar, Good job 👍

  • @GaganDeep-71
    @GaganDeep-71 Рік тому +7

    Lady constable hove 3-4 chpeda sute ede muh te jida galla kadn dai a..!! Thik a road te jande a har kise kolo glti ho jndi eda mtlb eh ta ni women card play krdo

    • @Jaswantsingh-wd2zr
      @Jaswantsingh-wd2zr Рік тому +2

      bilkul bro sahi suggess kita tuci . a press vala v jada overeact krda peya

  • @user-ig4nc6jm5l
    @user-ig4nc6jm5l Рік тому +13

    Ladies di boli v bhut jada gandi aa....har koi police wala v galt nhi hunda...reporter da v dmak khrab lagda

    • @parvsingh340
      @parvsingh340 11 місяців тому

      Bro aap job krde police che

  • @mandeepfitness7257
    @mandeepfitness7257 Рік тому +15

    jarrori ni hai police wale di galti hove oda v hr banda very hai ina police aliye de

  • @ShubhamSharma-dp8kf
    @ShubhamSharma-dp8kf Місяць тому

    Very Very good 👍gurdeep veer ji

  • @Knowtheanimals-df7ys
    @Knowtheanimals-df7ys Рік тому +17

    Waheguru ji ❤

  • @HarshdeepSingh-sd5ov
    @HarshdeepSingh-sd5ov 20 днів тому

    Very good Auit ji😂😂👍👍

  • @ArmanJotsingh-s2o
    @ArmanJotsingh-s2o 3 дні тому

    Very good pressrepoter

  • @SukhpalSingh-j1e
    @SukhpalSingh-j1e Рік тому +13

    Parmatma tainu police vich bharti karwa de fer tainu pta lgu ki dukh a police da

  • @GurnamSingh-l3j
    @GurnamSingh-l3j 21 день тому

    ਲਅਹਨਤਾ ਪੇ ਰਹਿਆ ਨੇ ।ਪੁਲਿਸ ਨੂੰ

  • @Dil-Sacha-hai
    @Dil-Sacha-hai Рік тому +34

    Badd Tameez reporter....ajj kal koi v mic chak ke reporter ban janda...... we understand that Police constable might be at fault but reporters language is not acceptable.......
    Reporter khud us police man de lyi galat shabad istemal kar reha hai.....esnu yaad rakhna chahida hai ki oh ek news reporter hai, koi investigating officer nhi ya fer koi judge nhi....
    Press Trust of India nu media de uppar ek nazar rakhni chahidi hai.....

    • @BaljinderKaur-gu1kd
      @BaljinderKaur-gu1kd Рік тому +4

      Bilkul ਸਹੀ ਇਹ ਲੜਕਾ ਗ਼ਰੀਬਾਂ ਦੀ ਤਾਂ ਮੱਦਦ ਕਰਦੈ,ਪਰ ਇਥੇ ਬਿਲਕੁੱਲ ਗਲਤ ਹੈ,ਅੱਗੋਂ ਜਨਾਨੀ ਫੁੱਕਰੀ ਕੈਮਰਾ ਦੇਖ ਕੇ ਬਕਵਾਸ ਕਿੰਨਾ ਕਰ ਰਹੀ ਹੈ

    • @preetsukh-yk6mz
      @preetsukh-yk6mz Рік тому +3

      Reporter ..bhai tu v apni language theek kr ..investigator nahi Aa tu..

    • @sandhuprabh553
      @sandhuprabh553 Рік тому

      ਲਾਹਨਤ ਐ ਤੁਹਾਡੀ ਛੋਟੀ ਸੋਚ ਤੇ

    • @sidhusingh3681
      @sidhusingh3681 Рік тому

      teri bund dukhdi aa bc

    • @JASSI08
      @JASSI08 Рік тому +3

      ​​@@preetsukh-yk6mzshi gal kehnde Afsar nhi constable hi ha constable odi nhi lgg jnde ode lyi v mehnnat lgdi aa long jump,highjump 1600m running ,exam ,medical pass krn penda Fer Jake job milde aa ode v oo head constable aa banda constable nhi pta Hunda ni jana khana mooh chuk ke patarkar bn jnda

  • @prince6744
    @prince6744 День тому

    Salute veer g tahanu❤❤

  • @bakhshishaatma-zn7sv
    @bakhshishaatma-zn7sv 7 місяців тому +3

    ਬਹੁਤ ਵਧੀਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harcharansingh1737
    @harcharansingh1737 Рік тому

    ਲੇਡੀਜ਼ ਵੀ ਬਹੁਤ ਗਲਤ ਬੋਲਦੀ ਹੈ

  • @khundcharchatv
    @khundcharchatv Рік тому +3

    ਗੁੱਡ ਪੱਤਰਕਾਰ ਬਾਈ ਜ਼ਿੰਦਾ ਬਾਦ, ਏ ਕਾ ਰੱਖੋਂ ਭਾਈ, ਮਾਂ ਸਾਹਿਬ ਕੌਰ ਜੀ

  • @GurpreetSingh-ln9if
    @GurpreetSingh-ln9if Рік тому +1

    God bless you leader ena thkka krde una nu swal pusho thnk u

  • @NarinderKumar-nu7jg
    @NarinderKumar-nu7jg Рік тому +21

    Love u veer
    Waheguru ji tuhanu chardikla vich rakhn

  • @rahuljeet5281
    @rahuljeet5281 8 місяців тому

    Mjaa a gya praa🎉🎉😂😂❤❤

  • @pargatbhutwadhiajimerapind7353

    ਮੀਡੀਏ ਦੀ ਦਲੇਰੀ ਇਸੇ ਤਰਾਂ ਚਾਹੀਦੀ ਏ

  • @pardeepsinghsingh7928
    @pardeepsinghsingh7928 Рік тому +1

    Sahi gall aa bai je Reporter bai je 👍👍👍👍

  • @punjabitvddpunjabi8549
    @punjabitvddpunjabi8549 Рік тому +33

    ਪੁਲਿਸ ਵਾਲੇ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ

  • @satwindersingh4339
    @satwindersingh4339 Рік тому +1

    ਪੱਤਰਕਾਰਾਂ
    ਤੂੰ ਵੀ ਕਾਗਜ਼ ਪੱਤਰ ਪੂਰੇ ਰੱਖ😂😂😂😂

  • @user-mb8rt1dj2d
    @user-mb8rt1dj2d Рік тому +11

    ਬੀਬੀ ਨੇ ਅਖੀਰ ਚ ਜਾਂਦੇ ਪੁਲਸੀਏ ਨੂੰ ਜੋ ਸ਼ਬਦ ਕਹੇ ਮੈਂ ਫੈਨ ਹੋ ਗਿਆ 😂😂

  • @shieldarmy785
    @shieldarmy785 2 місяці тому

    Bhut wudia puterkar Sahab

  • @daljitkaur8628
    @daljitkaur8628 Рік тому +3

    ਪੁਲਿਸ ਵਾਲੇ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਏ ਇਸ ਨੂੰ ਬੋਲਣਾ ਵੀ ਨਹੀ ਆਉਂਦਾ ਆਪਣੀ ਵਰਦੀ ਦਾ ਰੋਹਬ ਪਾਉਂਦਾ

  • @ManojSharma-cr2tw
    @ManojSharma-cr2tw 5 місяців тому

    Sirra press reporter jio jio

  • @jugnusodhi7555
    @jugnusodhi7555 Рік тому +30

    Very Good Job By Press Reporter 🙏🙏

  • @user-nd2nx2wg5j
    @user-nd2nx2wg5j 24 дні тому

    ਮਹਿਲਾ। ,, Good

  • @user-ek6tu7iu4b
    @user-ek6tu7iu4b Рік тому +11

    ਪੱਤਰਕਾਰ ਵੀ ਸਿਰਾ ਕਰਾਉਦਾ ਹੈ

  • @singhsainisaini7448
    @singhsainisaini7448 5 місяців тому

    Police Good Job Good Job

  • @deep_2113
    @deep_2113 Рік тому +20

    Very good job sir please carry on 💪👍💪 💪 💯👏

  • @navjotram9861
    @navjotram9861 Рік тому

    Sira la ta 22

  • @jaswindersingh-ov3bi
    @jaswindersingh-ov3bi Рік тому +7

    ਅਫਸਰ ਨੀ ਕਾਸਟੇਬਲ ਆ 😅
    ਕਾਸਟੇਬਲ be like "ਧੱਕਾ ਨਾ ਕਰੋ ਵੀਰ ਜੀ"

  • @balvirsingh175
    @balvirsingh175 9 місяців тому +1

    ਸਰਕਾਰੀ ਵਰਦੀ ਦੇ ਨਾਲ ਚੱਪਲਾਂ ਨਹੀਂ ਪਾਈ ਜਾਂਦੀਆਂ

  • @user-de4xq2yy6o
    @user-de4xq2yy6o Рік тому +3

    Waheguru ji mehr kro Punjab te

  • @MandeepSingh-kt4wl
    @MandeepSingh-kt4wl 3 місяці тому

    Paji bhooot himmat aa tere ch spot him

  • @mrkamboj3662
    @mrkamboj3662 Рік тому

    Sirra patarkaar😅😅😅😅😂😂😂😂😂😂

  • @gurchetansinghbhinder5573
    @gurchetansinghbhinder5573 Рік тому +6

    Saaf pta lag reha misbehaviour Kis da hai

  • @user-he9rp1bs6o
    @user-he9rp1bs6o 8 місяців тому

    Siraa Lata veer

  • @Pannubrother333
    @Pannubrother333 Рік тому +8

    Man lende aw ve police ale ne badtamizi kiti hoyu but boln da tainu ve ne pta bhra reporter tn hai but koi common sense je aap Sikh lwenga tn he bakiya nu dsenga ... Je khud di boli thik nhi rakhenga tn bahuta smma ne lgna jd loka ne tainu ve sunna band kr dena ...fer bzayi bansri mic di 😂

  • @Sps799
    @Sps799 4 місяці тому

    Bhot wadia kita bhot Dil dar a Munda very nice lage raho😊😊😊😊😊

  • @GaganDeep-71
    @GaganDeep-71 Рік тому +8

    Boln di akl ta jnani nu v ni