Prime Podcast (EP-44) || Canada 'ਚ ਫੜੇ ਜਾ ਰਹੇ Visitor ਤੇ ਕੱਚੇ ਕਾਮੇ !

Поділитися
Вставка
  • Опубліковано 22 гру 2024

КОМЕНТАРІ • 171

  • @amanbrar273
    @amanbrar273 2 місяці тому +95

    ਬਹੁਤ ਵਧੀਆ ਕੀਤਾ ਵਿਜਟਰ ਲਈ ਕੰਮ ਬੰਦ ਕਰਨਾ ਵਧੀਆ ਕੀਤਾ ਵਿਚਾਰੇ ਸਟੂਡੈਂਟਸ ਦਾ ਭਲਾ ਹੋ ਜਾਵੇਗਾ

    • @charnjitkalkat1506
      @charnjitkalkat1506 2 місяці тому +17

      kam karn walia vich jiada lok tah students de parents a.

    • @vishnuvicky4267
      @vishnuvicky4267 Місяць тому

      Bilkul sahi aa ​@@charnjitkalkat1506

  • @bhagwantsingh1641
    @bhagwantsingh1641 2 місяці тому +33

    ਬਹੁਤ ਵਧੀਆ ਕੀਤਾ ਕਨੇਡਾ ਨੇ
    ਸਟੂਡੈਂਟਾਂ ਨੂੰ ਕੰਮ ਮਿਲਜੇਆ ਕਰੂ ਬੇਰੁਜਗਾਰੀ ਦਾ ਇੱਕ ਕਾਰਨ ਏਹ ਵੀ ਸੀ ।👍

    • @HarvinderSingh-k9z
      @HarvinderSingh-k9z 2 місяці тому +2

      ohna nu fer vi nhi milna....kyu k kamm hai hi nhi ethe.....mere known vich around 40-45 students ne...1-2 nu chhad k baaki sab vehle ne pichhle ik saal toh

    • @giannagra9781
      @giannagra9781 2 місяці тому +3

      @@HarvinderSingh-k9z you are totally wrong , in my city 99 Percent Students are working

    • @HarvinderSingh-k9z
      @HarvinderSingh-k9z 2 місяці тому

      @@giannagra9781 ok city daso....main aunda apne 5-6 students nu..lgwa do job..

  • @ranjitbrar2449
    @ranjitbrar2449 2 місяці тому +51

    ਜੋ ਕਨੇਡਾ ਸਰਕਾਰ ਕਰ ਰਹੀ ਹੈ ਬਹੁਤ ਵਧੀਆ ਕਰ ਰਹੇ ਹਨ ਲੋਕ ਬਹੁਤ ਗਲਤ ਤਰੀਕੇ ਨਾਲ ਡਾਲਰ ਬਣਾ ਰਹੇ ਹਨ ਐਲ ਇਮ ਆਈ ਵੇਚਕੇ ਕੈੰਸ਼ ਕੰਮ ਕਰਾਕੇ ਵਧੀਆ ਪੈਸਾ ਬਣਾ ਰਹੇ ਹਨ ਧੰਨਵਾਦ

    • @amarjitawesomekaur8555
      @amarjitawesomekaur8555 Місяць тому

      🎉iiuiu😢😢🎉u🎉uu🎉🎉🎉🎉iiiuyyy😮😮😮😮😮k😮😮iiuubu🎉🎉🎉🎉🎉🎉🎉🎉🎉😢😢😢😢😢😢😢😢😢😢😢😢😢😢😢😢😢😢😊😢😢😢😢😢😢😢😢😢😢😢😢

    • @amarjitawesomekaur8555
      @amarjitawesomekaur8555 Місяць тому

      😢😢😢😢😢😢😢😢😢😢😢😢😢😢😢😢😢😢😢😢😢😢

  • @yadwindersingh276
    @yadwindersingh276 2 місяці тому +26

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ। ਧੰਨਵਾਦ।

  • @jarnailsingh1731
    @jarnailsingh1731 2 місяці тому +6

    ਬਿਲਕੁਲ ਸੱਚੀ ਜਾਣਕਾਰੀ ਦਿੱਤੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।

  • @amolaksingh1015
    @amolaksingh1015 2 місяці тому +6

    ਸੰਧਾਵਾਲੀਆ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਜੋ ਗਲਾ ਕਰਦੇ ਓ ਉਹ ਬਿਲਕੁਲ ਸਹੀ ਹੁਦੀਆ ਨੇ ਇਸ ਲਈ ਤੁਹਾਡੇ ਤੇ ਸਾਨੂ ਮਾਣ ਹੈ

  • @gobinderg9872
    @gobinderg9872 2 місяці тому +2

    Excellent interview. Fargo consultant has given honest views on the issues. Thanks to Sandhawalia Saab and Prime Asia. Well done KEEP IT UP.
    Dr GS Grewal

  • @TRUELIFE-CANADA
    @TRUELIFE-CANADA 2 місяці тому +44

    ਬਿਜ਼ਨਸ ਦਾ ਵੀ ਲਾਇਸੈਂਸ ਰੱਦ ਹੋਣਾ ਚਾਹੀਦਾ | ਜ਼ੁਰਮਾਨਾ ਕਾਫੀ ਨਹੀਂ | 50% ਤੋਂ ਵੱਧ ਕੈਸ਼ ਤੇ ਕੰਮ ਕਰ ਰਹੇ ਦੇਸੀ ਸਟੋਰਾਂ ਉੱਤੇ ਅਤੇ ਕੰਸਟਰਕਸ਼ਨ vich.

    • @DavinderSingh-fu7xg
      @DavinderSingh-fu7xg 2 місяці тому +3

      Bilkul Shi kiha fine and License cancel hona chahida

    • @13JSL
      @13JSL 2 місяці тому

      Absolutely

    • @rupindersran7123
      @rupindersran7123 2 місяці тому

      That's true. Business people do all the Exploitation. With Less than minimum payment. And ask for hard work both ways they Exploit. lessons need to learn those business people too.

  • @rajindersachdeva1821
    @rajindersachdeva1821 2 місяці тому +2

    ਸੰਧਾਵਾਲੀਆ ਜੀ ਸਤਿ ਸ੍ਰੀ ਆਕਾਲ ਜੀ। ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ।

  • @jagdevsingh3713
    @jagdevsingh3713 2 місяці тому +3

    ਇਸ ਤਰ੍ਹਾਂ ਦਾ ਪ੍ਰੋਗਰਾਮ ਪੇਸ਼ ਕੀਤਾ। ਧੰਨਵਾਦ।ਵੀਰ ਜੀ,ਇਹ ਸਾਰਾ ਕੁੱਝ 2,3 ਸਾਲ ਪਹਿਲਾਂ ਹੀ government ਨੇ ਕਰਨਾ ਸੀl PR ਜਾਂ ਕੈਨੇਡੀਅਨ ਬੰਦਿਆਂ ਨੂੰ ਕੋਈ ਕੰਮ ਇਸ ਕਰਕੇ ਨਹੀਂ ਮਿਲਦਾ ਸੀ ਕਿਉਂਕਿ ਵਿਜ਼ਿਟਰ less wages ਆਮ ਮਿਲਦੇ ਸੀ।

  • @iqbalmalhans8417
    @iqbalmalhans8417 2 місяці тому +4

    Very healthy and helpful discussion, thank you both.

  • @daljitsingh8444
    @daljitsingh8444 2 місяці тому +16

    Very good 👍 all vister back to home country.

  • @gudduinpungsg9147
    @gudduinpungsg9147 2 місяці тому +2

    Bahut sohni jaankari pesh kiti. Thank you both.

  • @grewalamritpaul
    @grewalamritpaul 2 місяці тому +15

    ਇਹ ਜਿਹੜਾ ਵੀਰ interview ਲੈ ਰਿਹਾ ਮੈਂਨੂੰ ਤਾਂ ਨਿੱਜੀ ਤੌਰ ਤੇ ਲਗਦਾ ਇਹ ਖੁਦ prime Aisa ਨੇ visitor ਸੱਦੇ ਹੋਏ ਨੇ, ਦੇਖਿਉ ਤੁਸੀਂ ਖੁਦ ਨਾ ਫੜੇ ਜਾਇਓ, ਅਪਣਾ ਸਟੇਟਸ ਨਾਲ ਰੱਖਿਆ ਕਰੋ ਤੁਸੀਂ ਵੀ ਜੀ, ਇਕ ਸਲ੍ਹਾ ਦਿੱਤੀ

  • @HS-hw6ul
    @HS-hw6ul 2 місяці тому +32

    ਕੰਮ ਕਰਨ ਵਾਲਿਆ ਦੀ ਕਦੇ ਕੋਈ ਘਾਟ ਨਹੀਂ ਸੀ । ਇਹ ਬਿਜਨੈਸਾਂ ਵਾਲੇ ਸਸਤੀ ਲੇਬਰ ਲਈ ਰੌਲਾ ਪਾ ਰਹੇ ਸਨ ਕਿ ਕੰਮ ਲਈ ਬੰਦੇ ਨਹੀਂ ਲੱਭਦੇ । ਬਾਕੀ LMIA ਵੇਚਣ ਦਾ ਧੰਦਾ ਬਣਾ ਲਿਆ ਸੀ ਇਨ੍ਹਾਂ ਨੇ । ਹੁਣ ਬੰਦ ਕਰਤਾ ਸਰਕਾਰ ਨੇ ਤਾਂ ਪਿੱਟਦੇ ਆ । ਵਧੀਆ ਕੀਤਾ । ਪਹਿਲਾਂ ਹੀ ਕਰਨਾ ਚਾਹੀਦਾ ਸੀ ।

    • @deep_pendu
      @deep_pendu 2 місяці тому +3

      but karde punjabi i a mostly nahi t punjab na wadiya bnaa lainde dharti d koi kasoor n hunda or mulk de naam da koi kasoor n hunda rehn wale lok good bad ho sakde soch ghatiya wale mostly knede ch

  • @k.sdhaliwal8874
    @k.sdhaliwal8874 2 місяці тому +9

    ਬਹੁਤ ਵਧੀਆ ਜਾਣਕਾਰੀ

  • @balvindersandhar4657
    @balvindersandhar4657 2 місяці тому +1

    ਪਿੱਛੇ ਦਾ ਜਿਆਦਾ ਧਿਆਨ ਰੱਖਣਾ ਪੈਦਾ ਅੱਜ ਕੱਲ ਲੋਕ ਪਿਛਿਓ ਜਿਆਦਾ ਪੈਂਦੇ ਨੇ

  • @Ranjitsingh-bn1vy
    @Ranjitsingh-bn1vy 2 місяці тому +13

    ਕਨੈਡਾ ਸਰਕਾਰ ਨੇ ਵਧੀਆ ਕੀਤਾ । ਪਰ ਲੇਟ ਕੀਤਾ ।PR ਨੂੰ ਵੀ ਕੰਮ ਨਹੀ ਮਿਲ ਰਿਹਾ ਸੀ ।

    • @lakhpreet1310
      @lakhpreet1310 2 місяці тому +3

      ਕਨੇਡਾਂ ਦੇ ਜੰਮ-ਪਲ ਬੱਚਿਆਂ ਨੂੰ ਵੀ ਕੰਮ ਨਹੀਂ ਮਿਲ ਰਹੇ

    • @13JSL
      @13JSL 2 місяці тому

      Absolutely True and I never saw this situation in last 12 years here as a Canadian .

  • @kuldeepkaur8523
    @kuldeepkaur8523 2 місяці тому +6

    Punjabi stores vich bilkul is tra hi hunda cash te hi kmm krde te krvande ne

  • @harman7192
    @harman7192 2 місяці тому +3

    Good job sandhawalia ji thanks for programming on this ishu

  • @rhundal5784
    @rhundal5784 2 місяці тому +2

    Consultant saab bahut wadhiya jankari...thnks

  • @ramsanehi3815
    @ramsanehi3815 Місяць тому +1

    कनाडा और भारत के रिश्तों में इतनी तल्खी है । इस करके कनाडा गए बच्चों के माता पिता की नींद हराम हो गई है । लुटेरे भारत में हैं और कनाडा में भी मौजूद हैं । जिनका शिकार हमारे बच्चे हो रहे हैं ।

  • @Gurmeetmalarampura
    @Gurmeetmalarampura Місяць тому +1

    Good job Canada government

  • @inderjit57m
    @inderjit57m 2 місяці тому +1

    Good information thanks ji 👌👌

  • @Thetiger47
    @Thetiger47 2 місяці тому +1

    Take minimum 2 weeks to check one business place need lots information to raid business place.Mostly ppl call in about business place who are doing illegal things.

  • @RajinderKaur-dh9iz
    @RajinderKaur-dh9iz 2 місяці тому +2

    Valuable information sir, thanks for sharing

  • @Rajarajinder009
    @Rajarajinder009 2 місяці тому +5

    V good answers

  • @nikasidhu
    @nikasidhu 2 місяці тому +8

    Kal sadhay Edmonton ch nami store cho 11 banday chakay nay

  • @jagdishraj7565
    @jagdishraj7565 2 місяці тому +5

    ✌✌👍✌good talking

  • @gurdassingh8318
    @gurdassingh8318 2 місяці тому +7

    Good knolage

  • @raghubirsingh2039
    @raghubirsingh2039 2 місяці тому +9

    Same punjab vich up,bihar de karn ho riha he

    • @gurdhian2840
      @gurdhian2840 2 місяці тому

      ਪੰਜਾਬੀ ਮੁੰਡੇ ਕੰਮ ਤਾਂ ਕਰਦੇ ਨਹੀਂ ਮੈਨੂੰ 3 ਮੁੰਡਿਆ ਦੀ ਜਰੂਰਤ ਹੈ ਕੋਈ ਪੰਜਾਬੀ ਮੁੰਡਾ ਕੰਮ ਕਰਨ ਨੂੰ ਤਿਆਰ ਨਹੀਂ 4 ਮੁੰਡੇ ਯੂਪੀ ਦੇ ਕੰਮ ਕਰਦੇ ਆ

  • @Canadalov
    @Canadalov Місяць тому +1

    Jo student Ka work permit expired ho Gaya wo job karty pakday gai to kay hoga

  • @balbirgill8203
    @balbirgill8203 2 місяці тому +2

    Veer ji, why people coming as a visitors on super visas and working while staying?
    Visitors should visit and student should study and go help progress their on country.

  • @kp6653
    @kp6653 2 місяці тому +1

    Awaz jama sangtar wargi aa bhaji di 😉

  • @gurdarshansingh9894
    @gurdarshansingh9894 2 місяці тому +4

    Good g

  • @pritpalsinghlali7338
    @pritpalsinghlali7338 2 місяці тому +1

    ❤good job bha ji

  • @balkarbains4769
    @balkarbains4769 2 місяці тому +1

    ਜਿਹੜਾ ਬੁੱਚਾ ਇਸ ਟਾਇਮ ਸਪੁਰਵਿਜਰ ਦੀ ਜੌਬ ਕਰ ਰਹਿਆ ਉਹ ਤਾਂ PR ਪਾ ਸਕਦਾ ਹੈ

  • @Vlog_pind_to
    @Vlog_pind_to 2 місяці тому +2

    ਬਾਈ ਜੀ ਹੁਣ ਤਾ ਡਰ ਹੀ ਲੱਗ ਰਿਹਾ

  • @prabhjeetsinghmonga3196
    @prabhjeetsinghmonga3196 2 місяці тому +2

    Fargo immigration ta aap LMIA ch middleman da kmm krda.
    Prime Asia I used to respect your news content, you are becoming like Indian Media. Doing anything for TRP.

  • @IqbalSaini-z1f
    @IqbalSaini-z1f 2 місяці тому +1

    Best knowledge ji

  • @jagtarsinghpawra8187
    @jagtarsinghpawra8187 2 місяці тому +1

    Varo good job

  • @kamaldeepsingh3497
    @kamaldeepsingh3497 2 місяці тому +1

    ਧੰਨ ਵਾਦ ਵੀਰੇ

  • @balkarbains4769
    @balkarbains4769 2 місяці тому

    ਵਿਜਟਰ ਲਈ ਕੰਮ ਬੰਦ ਹੋਣਾ ਚਾਹੀਦਾ ਜਿਹੜੇ ਬੁੱਚੇ 25.30 ਲੱਖ ਲਾ ਕੇ ਆ ਰਹੇ ਨੇ ਉੱਨਾਂ ਨੂੰ ਕੰਮ ਨੀ ਮਿਲਦਾ ਅਤੇ ਜਿਹੜੇ ਪੈਸੇ ਮਾਰਦੇ ਨੇ ਉੱਨਾਂ ਉੱਤੇ ਵੀ ਐਕਸਨ ਹੋਣਾ ਚਾਹੀਦਾ

  • @AmarjitGondara
    @AmarjitGondara 2 місяці тому +1

    Very nice views ji thanks ji

  • @moninderkumar9344
    @moninderkumar9344 2 місяці тому +1

    Good 🎉🎉

  • @parmbedi7326
    @parmbedi7326 2 місяці тому +1

    Good

  • @sohansinghdeol4130
    @sohansinghdeol4130 21 день тому

    Very nice allvijtergoback❤❤🎉🎉🎉❤❤❤🎉🎉🎉❤❤❤🎉🎉🎉

  • @radiantframeshb
    @radiantframeshb 2 місяці тому +1

    Sir i think its the failuer of management and govt. policies

  • @JagtarSingh-h1b
    @JagtarSingh-h1b 2 місяці тому +2

    Good

  • @parvinderpalbhangu9876
    @parvinderpalbhangu9876 2 місяці тому +1

    Good 👍

  • @JimmyGill-l5e
    @JimmyGill-l5e 2 місяці тому +1

    Visitor's 99 /. Working cash government need to do something strong..

  • @karamjitkaur1500
    @karamjitkaur1500 Місяць тому

    Sir 23 ch work permit expire ho gaya c ki hun try kr sakde aa dobara please reply

  • @Mrsidhu1991
    @Mrsidhu1991 Місяць тому

    500 dollar da reward rakhna chahida immigration nu per person, desia ne aap hi Vadhu fda dene

  • @babusingh-y6f
    @babusingh-y6f 27 днів тому

    ਬਾਪੂ ਨਾਲ ਕੁੜੀ ਨੂੰ ਆਖ ਦਿੰਦਾ ਹੈ ਘਰ ਵਾਲਾ ਨਵਾ ਭਾਲ ਲੈ ਇੰਡੀਆ ਵਾਲੇ ਨੂੰ ਨਾ ਸੱਦ ਛੱਡ ਦੇ

  • @mohindersidhu1279
    @mohindersidhu1279 2 місяці тому +1

    True

  • @Nirmalsingh-df2rd
    @Nirmalsingh-df2rd 2 місяці тому +3

    Good job vir ji
    Nirmal Singh vain poin

  • @favoritesongdhami6340
    @favoritesongdhami6340 2 місяці тому +2

    Canada gourmet did good job but to late

  • @surindergill2241
    @surindergill2241 2 місяці тому +2

    Owner nu fine hona chida

  • @rohitSharma-kr4nu
    @rohitSharma-kr4nu 2 місяці тому +3

    Huun pho galan ni rahiyan 25 ton 30 Years waaliyan ke NRI aaya Pind Magar Ghumdaa Sii Hun koi ni pushdaa

  • @karamjitkaur1500
    @karamjitkaur1500 Місяць тому

    23 ch work permit expire ho gaya c ji te hun visiter te ki hun dobara work permit apply kr sakde aa

  • @PrabhjotSingh-ku5nv
    @PrabhjotSingh-ku5nv 2 місяці тому +2

    Punjab aajo yaar waapis... Ethe sab kuch vadhia chal riha.. Kamm karo.. Punjab vich paisa kamaao.... Naale apni family vich raho.. Canada di hun ohh gall rahi nhi...

  • @jarnailsingh9949
    @jarnailsingh9949 2 місяці тому +2

    330th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤❤

  • @Canadalov
    @Canadalov Місяць тому

    Dhabha Cornwall me inligli work permit wale work Kar rahay hai

  • @kuldeepkaurbajwa4168
    @kuldeepkaurbajwa4168 Місяць тому

    ❤❤❤❤❤❤❤❤❤❤

  • @Gurmeetmalarampura
    @Gurmeetmalarampura Місяць тому

    Construction vich tourest and vistor kam karde aa raid karo fer kam set hona ji

  • @Mitaliwalia
    @Mitaliwalia 2 місяці тому

    Kal ups ne hiring Kiti te sare haryana de refuge rakhe m ta Canadian ha …kam ni miliya kine mahine ho ge …roti 😢da v ki bani

  • @ArdyDhillon
    @ArdyDhillon Місяць тому

    Also students stop AZ license

  • @zaildarcheema106
    @zaildarcheema106 2 місяці тому

    ਕੀ ਸੁਪਰ ਵੀਜੇ ਵਾਲੇ ਕੰਮ ਕਰ ਸਕਦੇ ਨੇ

  • @gurmaildhaliwal9510
    @gurmaildhaliwal9510 2 місяці тому

    👍👍👍👍👍👍

  • @Mitaliwalia
    @Mitaliwalia 2 місяці тому

    Ahh vi vekho kine Jane visitor wale Indian asylum lake vadh ge

  • @harmeetkour3982
    @harmeetkour3982 2 місяці тому +1

    🙏🏿👍

  • @mohindersandhar4736
    @mohindersandhar4736 2 місяці тому

    Ki vistor.vije vale canada ch 5 months rih ke vapis ik month vaad vapis fir canada aa sukda hee

  • @gurdassingh8318
    @gurdassingh8318 2 місяці тому +5

    👌👌👌🙏🙏

  • @gurbirgill4945
    @gurbirgill4945 2 місяці тому +11

    ਅੱਗ ਲੱਗੇ ਜਾਂ ਕੇ ਕੈਨੇਡਾਂ ਨੂੰ ਉਨਾਂ ਪੰਜਾਬ ਦਾਂ ਬੇੜਾਂ ਗਰਕ ਨਸ਼ੇ ਨਹੀ ਕੀਤਾਂ ਜਿੱਨਾਂ ਕੈਨੇਡਾਂ ਨੇ ਕੀਤਾਂ

  • @deep_pendu
    @deep_pendu 2 місяці тому +2

    visotor te student nu badnaam kar rahe punjabi hi ihna words nu bahot i baadnaam karta ihna ne and jo agents hraam d kmai karde jo pensioner kam karde jo contractor employer cash t kam de rahe ohna nu kyu n puchde ih media just ik nice ban riha

  • @balkaur2757
    @balkaur2757 2 місяці тому +3

    🙏🌹☕️

  • @SatnamSingh-fh6uk
    @SatnamSingh-fh6uk Місяць тому

    ❤❤❤❤❤❤❤❤❤❤❤❤

  • @batralawgroup6354
    @batralawgroup6354 2 місяці тому

    Anyone applying for PGWP from Nov 1, 2024 will have to have field of study as list declared by IRCC

  • @JaswantSingh-tu5du
    @JaswantSingh-tu5du 2 місяці тому

    ਸਾਵਧਾਨ ਨਹੀਂ
    ਪੰਜਾਬੀ ਵਿੱਚ ਖਬਰਦਾਰ !

  • @mannusingh-se5hy
    @mannusingh-se5hy 2 місяці тому +1

    Sandwaliyaa swad lainda purey😅😂😂. Apna time sarey bhul janday 😂😂

  • @bodybuilderkaran5199
    @bodybuilderkaran5199 2 місяці тому

    LMIAs 30-40 thousands dia specially Restaurants vale, len ale v bevkuf a.. Trudeau nu kine e lok galaa kadh re ehe km pehla hona chaeda c ..,. Baba miher kre ❤

  • @pammibub2021
    @pammibub2021 2 місяці тому +1

    LMI te band ho jaani chahidi hai

  • @riggywind382
    @riggywind382 2 місяці тому

    Ehna Canada da Punjab bana dena . Poori duniya layi Rog aa ehda de lok . They want to exploit the system ; break rules ; use corrupt practices ; not pay taxes and then complaint the country’s government is exploiting them . Edda hi Punjab di bhen garri aa ehna ne.

  • @gurdeepsingh-xs9hm
    @gurdeepsingh-xs9hm 2 місяці тому +1

    Student work illegally over 40 hours 😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈

  • @pammibub2021
    @pammibub2021 2 місяці тому +1

    Don’t punish victims ,victimize karan walliyaan nu jail Ch pao

  • @GogiSandhu-ow4zq
    @GogiSandhu-ow4zq 2 місяці тому

    Visit visa lai k work permit lai lende ne nale luk k kam karde ne

  • @charnjitkalkat1506
    @charnjitkalkat1506 2 місяці тому

    I agree ki PR and students nu kam nahi mil riha. Je ik lakh Students a tah ik lakh parents bhi aye, oho sare kam kade a. Visitor bhi kam karde a per Visitor visa bhut ghat lokan nu milda, jado ki students de parents nu visa jrur milda.

  • @JatinMehra-f5i
    @JatinMehra-f5i 2 місяці тому +3

    Bahut Badhiya kitta kush sharam kar lo punjabiyo sarra Punjab Bhaiyya naal bhar gya.hun bhi Saab lo Punjab nu

    • @nooran678
      @nooran678 2 місяці тому

      Acha g... kiven ?

  • @sharmakashmir9498
    @sharmakashmir9498 2 місяці тому

    Voting da chkar aa sara

  • @SurinderpalSinghSinder
    @SurinderpalSinghSinder 2 місяці тому

    RYT

  • @pammibub2021
    @pammibub2021 2 місяці тому

    Lawyer de paise Dene Vi bahut mushkil hai

  • @Mohindersingh-xi6gr
    @Mohindersingh-xi6gr Місяць тому

    Amarpreet singh sethi na da banda kirtinagar delhi to augst 23 nu shadi karke bramton canada law firm vitch nokri kar riha he aur divorce vaste jor pa riha he aur keh riha he tusi mera canada witch kuch nahi vigar sakde

  • @sammya.662
    @sammya.662 2 місяці тому +1

    Canadians need jobs first.

  • @jagrupsingh2274
    @jagrupsingh2274 2 місяці тому

    Amount Kharab Na Kro. Punjab Witch Thori Khalo. Zamera Na Na Watcho Kuria Nu Samblo Blue Filma Tu Bachao.

  • @raghbirgill3997
    @raghbirgill3997 2 місяці тому

    Hayga haygey

  • @kp6653
    @kp6653 2 місяці тому

    Be ready samose mithaiyan mehngian hon waliyan ne hahaha

  • @kabirkhan-yw9ew
    @kabirkhan-yw9ew 2 місяці тому +2

    Yr kuch k gl ta hai but kuch fake v

  • @ArdyDhillon
    @ArdyDhillon Місяць тому

    No more trudo no no no

  • @KulbirPadda-h9e
    @KulbirPadda-h9e 2 місяці тому +1

    🛻 v

  • @pammibub2021
    @pammibub2021 2 місяці тому

    Bahut saare super visa te aaye parents Vi kamm karde

    • @varinderjitsingh8474
      @varinderjitsingh8474 2 місяці тому

      Airport te wheelchair te baith k aungey. Bahar nikal k kam😂