ਰਾਤੋ ਰਾਤ ਕਮਾ ਸਕਦੇ ਹੋ ਕਰੋੜਾਂ ਰੁਪਿਆ, ਆਹ ਸਰਦਾਰ ਜੀ ਦੀਆਂ ਗੱਲਾਂ ਸੁਣ ਲਿਓ, ਕਿਵੇਂ ਬਣਦੇ ਡਾਲਰ

Поділитися
Вставка
  • Опубліковано 27 гру 2024

КОМЕНТАРІ • 110

  • @gurbhejsingh5302
    @gurbhejsingh5302 3 дні тому +8

    ਪਹਿਲਾਂ ਸਿੱਖੋ ਬਣਦਾ ਸਾਰਾ ਕੁਸ਼ ਪਰ ਲੋਕ ਲੈਦੇ ਈ ਇੱਕ ਗੇਮ ਵਾਂਗ ਏ ਜਾ ਜੁਏ ਦੀ ਤਰਾ ਹਾਰੀ ਜਾਣਗੇ। ਕੌਣ ਕਹਿੰਦਾ ਇਹਦੇ ਵਿੱਚ ਡਿਪਾਜਿਟ ਕਰੋ ਬਸ ਇਹ ਦੇਖੋ ਚੱਕਰ ਕੀ ਆ ।ਇਹਨੂ ਬਿਜਨਸ ਵਾਾਂਗ ਲੈਦੇ ਨਹੀ

  • @puneetsharma4160
    @puneetsharma4160 2 дні тому +5

    ਭਰਾਵੋ trading ਬਹੁਤ ਵਧੀਆ ਪਰ ਜੇ ਤੁਹਾਨੂੰ ਇਸਦੀ ਗਹਿਰਾਈ ਵਾਰੇ ਪਤਾ ਲਗ ਗਿਆ ਫਿਰ ਜਿੰਨਾ ਮਰਜ਼ੀ ਪੈਸਾ ਇਸ ਵਿੱਚੋ ਲੈ ਲਵੋ

  • @dr.puneetpalsinghsingh6177
    @dr.puneetpalsinghsingh6177 2 дні тому

    Waheguru ji ka khalsa Waheguru ji ki fateh..... Veer Harpal Singh g

  • @AmrikSingh-mg9gz
    @AmrikSingh-mg9gz 2 дні тому +3

    ਗੱਲਾਂ ਤਾਂ ਸਹੀ ਕਰ ਰਿਹਾ ਹੈ ਵੀਰ ਪਰ ਮੇਰਾ ਪਿਛਲੇ ਤਕਰੀਬਨ 15 ਸਾਲਾਂ ਤੋਂ ਤਕਰੀਬਨ 20 ਲੱਖ ਗਵਾ ਚੁੱਕਾ ਹਾਂ ਪਹਿਲਾਂ ਸਿੱਖਣਾ ਬਹੁਤ ਜ਼ਰੂਰੀ ਹੈ

    • @jaskiratsingh153
      @jaskiratsingh153 День тому +1

      Risk management trading journal ni maintain krda c y ?

    • @NavSidhu-s8n
      @NavSidhu-s8n 10 годин тому +1

      Bai ji luck hunda m ta bhut dekhe a kuch nhi sikhe apni different field ch bhut kma rhe

    • @jaskiratsingh153
      @jaskiratsingh153 9 годин тому

      @@NavSidhu-s8n sirf luck ni km krda y , koi v kamm a chahe jankari ta honi chaidi a , pr trading luck bilkul ni chlda skill honi chaidi aa , m

    • @NavSidhu-s8n
      @NavSidhu-s8n 8 годин тому

      @@jaskiratsingh153 😀👍 aaho hr chij hrek lyi same km nhi krdi ...m v shi a tusi v.te guru nu murey kr k v koi km Shuru nhi krda na puchda hai .jive us Bai ne aine money lati .

    • @nirbaansingh3149
      @nirbaansingh3149 6 годин тому

      Kine saal hogy veer study tan krde

  • @parminder61
    @parminder61 9 годин тому

    Jo log bina hedging ke trade karte hai, vohi log trading ko gamble bolte hai.

  • @BinduMavi-rq8zh
    @BinduMavi-rq8zh 8 днів тому +29

    मेरा वो 15 साल का तजुर्बा, शेयर मार्केट भिखारी बना देती है, लूट के सिवा कुछ नहीं, गुरु नानक देव जी ने कहा कीरत करो, हक की कमाई खाओ

    • @GurdevSingh-vd5ie
      @GurdevSingh-vd5ie 5 днів тому

      बिल्कुल सही कहा हम आप कंगाल हो गए हैं।लडके को बड़ा समझाया।पर पता नहीं गुप्त खेलता रहा 😢सोना बिक गया। कर्जा इतना कर दिया कि पुछो मत।लौन मेरे नाम से लेकर। कनाडा गया 😮व

    • @GurdevSingh-vd5ie
      @GurdevSingh-vd5ie 5 днів тому +1

      आज से पांच साल पहले। अच्छी कमाई करी। फिर पता नहीं क्या हुआ गेम में पैसा गुप चुप लगाने लगा 😢 थोड़ा बहुत बताया।पर जब कंगाल हो गया तब मेरे को फौन पर हम कंगाल हो गए हैं 😢😢😢😢आज कल के नौजवान पीढ़ी पतंगें की तरह जिंदगी जीने लगे।। जैसे पतंगा। दीए की रोशनी से अकरशित हो कर जल मरते हैं 😢 वैसे ही ये चंद दिनों में अपनी जिंदगी समाप्त कर लेते हैं

    • @BinduMavi-rq8zh
      @BinduMavi-rq8zh 4 дні тому +1

      जो हो गया हो गया अब भी , सस्ती जमीन घर, पशु गांव में मिल जाएंगे किसी भी, वह चले जाए, सस्ते, घर, सस्ती सब्जियां, दूध, कोई ट्रेफिक नहीं , कम कमाई में भी आप अमीर हो जाएंगे, शहीर छोड़ दे, शहर के लोग झूठे, बईमान, मिलावटखोर, जुबान के मीठे होते है, महंगे घर, सब्जियां दूध, जिंदगी नरक, शहर के आदमियों से दूर रहे

    • @bhullar_pakkan_ala1875
      @bhullar_pakkan_ala1875 4 дні тому

      Waheguru ji 🙏

    • @jaggasingh6271
      @jaggasingh6271 4 дні тому

      Gurdev singh ji tada contact number mil sakda

  • @INVESTMENTS-CX
    @INVESTMENTS-CX 2 дні тому +1

    100% ਬਕਵਾਸ ! ਹੁਣ ਇਹੋ ਜਿਹੇ ਲੋਕ ਪੰਜਾਬ ਨੂੰ ਬਰਬਾਦ ਕਰਨਗੇ ! ਬਚੋ ਜਿੰਨਾ ਬਚ ਸਕਦੇ !

  • @webbtron782
    @webbtron782 23 години тому

    U trading world class project hai zero risk 100% fund in your control success fully run last 18 months return 20% to 45% every month

  • @LoveBoy-qo6mi
    @LoveBoy-qo6mi 5 днів тому +12

    ਬੱਚੋਂ ਜਿੰਨਾ ਬੱਚ ਸਕਦੇ ਲੋਕੋ ਐਮੀ ਨਾ ਝੁੱਗਾ ਚੌੜ ਕਰਵਾ ਲਿਉ ਇਨ੍ਹਾਂ ਚੌਰਾ ਪਿੱਛੇ ਲੱਗ ਕੇ ਇੱਕੋ ਇੱਕ ਹੱਲ ਬੱਸ ਬਚੋ ਜਿੰਨਾ ਵੀ ਜਿਆਦਾ ਬੱਚ ਸਕਦੇ ਓਦੋ ਵੀ ਜਿਆਦਾ ਬਚੋ ਬੱਸ ਆ ਹੀਂ ਇੱਕ ਹੱਲ ਆ

    • @GurdevSingh-vd5ie
      @GurdevSingh-vd5ie 5 днів тому +3

      ਬਿਲਕੁੱਲ ਸਹੀ ਕੇਹਾ ਜੀ ਤੁਸੀਂ 😢ਲੜਕਾ ਕੈਨੇਡਾ ਹੈ।😮 ਇੱਕ ਦਿਨ ਫੋਨ ਆਈਆ ਦੁਪਹਿਰ ਨੂੰ।ਅਖੇ ਪਾਪਾ ਆਪਾਂ ਕੰਗਾਲ ਹੋ ਗਏ ਹਾਂ।ਚਾਲੀ ਲੱਖ ਹਾਰ ਗਿਆਂ ਹਾਂ 😢 ਮੈਂ ਧੜਾਮ ਜਿਹਾ ਕੁਰਸੀ ਤੇ ਜਾ ਡਿੱਗਿਆ।😢ਔਰ ਆ ਕੀ ਭਾਣਾਂ ਵਰਤ ਗਿਆ 😢ਇਸ ਗੱਲ ਨੂੰ ਪੰਜ ਮਹੀਨੇ ਹੋ ਗਏ।। ਬੈਂਕਾਂ ਵਾਲੇ ਗਾਲਾਂ ਕੱਢ ਦੇ ਨੇ 😢 ਕਰਜ਼ਾ ਹੋ ਗਿਆ।।ਸੋਨਾ ਸੀ ਸਾਰਾ ਵਿਕ ਗਿਆ। ਪਿੰਡ ਜਮੀਨ ਗੈਣੇ ਕਰ ਤੀ।। ਮੈਂ ਇਸ ਉਮਰੇ ਦੋ ਦੋ ਕੰਮ ਇਕ ਦੁਕਾਨ ਤੇ ਨਟ ਬੋਲ੍ਟ ਅਤੇ ਨਾਲ ਹੀ ਕੋਫੀ ਚਾਅ ਦੀ ਮਸ਼ੀਨ ਲਾ ਕੇ ਕੰਮ ਕਰਨ ਲੱਗਾ ਹਾਂ 😢ਮੁੰਡਾ ਮਿੰਟ ਤੋ ਪਹਿਲਾਂ ਕੇਹ ਦਿੰਦਾ ਮੈ ਮਰਨ ਲੱਗਾ ਹਾਂ

    • @harvindersingh4776
      @harvindersingh4776 3 дні тому +1

      Bilkul sahi . Asal vich ehna chalak lokan ne bhole bhale aam lokan nu apne jhanse vich fasa ke ohna nu training den de naam te ohna kolon feesa de roop vich moti kamayi karni hundi hai . Asal vich eho ehna di kamayi hai .

    • @A_s_t90
      @A_s_t90 2 дні тому +1

      Sab permotion krde a.. jis nu money ban rhi hundi a o chup baitha hunda.. jo net tae aa k video paunde a interview krde a sare thag a

    • @pritpalsingh3019
      @pritpalsingh3019 2 дні тому

      😂😂😂😂

    • @jaskiratsingh153
      @jaskiratsingh153 День тому

      @@GurdevSingh-vd5ie Risk management, journal eh sb jruri hunda y . Esto bina loss hi hunda , profit kinna bnu osto phla ehh dekhna painda mai loss kina jhall skda haan .

  • @KalaSerron
    @KalaSerron 8 днів тому +15

    ਕਖ ਨਹੀ ਹੈਗਾ ਬਾਈ ਜੀ

    • @GurdevSingh-vd5ie
      @GurdevSingh-vd5ie 5 днів тому +3

      ਇਹ ਡਾਕੁ ਨੇ ਜੋ ਲੋਕਾਂ ਦੇ ਬੱਚੇ ਬਰਬਾਦ ਕਰ ਕੇ ਰੱਖ ਦੇਣ ਗੇ 😢 ਨੋਜਵਾਨ ਪੀੜੀ ਨੂੰ ਇਹ ਬਰਬਾਦ ਕਰਨ ਗੇ ਨਾਲ ਹੀ ਮਾਂ ਪਿਉ ਨੂੰ।। ਬਚੋਂ ਐਨਾਂ ਠਗਾਂ ਤੋਂ ਅਸੀ ਆਪ ਬਰਬਾਦ ਹੋਏ ਪਏ ਹਾ 😢 ਮੁੰਡਾ ਲੁਕ ਕੇ ਇਹ ਸ਼ੈਅਰ ਬਾਜ਼ਾਰ ਦੇ ਚੱਕਰ ਚ ਬਰਬਾਦ ਹੋ ਗਿਆ 😢😢😢😢😢 ਸਾਨੂੰ ਵੀ ਲੈ ਡੂਬਿਆ 😢

    • @GurdevSingh-vd5ie
      @GurdevSingh-vd5ie 5 днів тому

      ਕਲ ਹੀ ਸੋਨਾ ਵੇਚਕੇ ਕਰਜ਼ਾ ਲਾ ਰਹੇ ਹਾ 😢ਕਿਲਾ ਜ਼ਮੀਨ ਗੈਣੇ ਕੀਤੀ ਹੈ 😢ਅਜੇ ਵੀ ਦੋ ਲੋਨ ਮੇਰੇ ਨਾਮ ਤੇ ਚੱਲਦੇ ਨੇ 😢 ਮੁੰਡੇ ਉਪਰ ਭਰੋਸਾ ਕੀਤਾ ਉਸੇ ਨੇ ਹੀ ਧੋਖਾ ਦੇ ਦਿੱਤਾ 😢ਪਰ ਔ ਐਸਾ ਹੈ ਨਹੀਂ ਸੀ।। ਮੇਰੇ ਤੋਂ ਵੱਧ ਉਸਤੇ ਭਰੋਸਾ ਸੀ 😢ਅਖੇ ਇਹ ਪੜਿਆ ਲਿਖਿਆ ਹੈ।।ਪੈਸਾ ਕਮਾਉਣਾ ਆਉਂਦਾ ਹੈ 😢 ਮੈਂ ਅਕਸਰ ਹੈਰਾਨ ਹੁੰਦਾ ਮੈ ਕਿਸੇ ਤੋ ਕਦੇ ਕੋਈ ਕਰਜ ਨਹੀਂ ਲੈਆ।। ਫੇਰ ਵੀ ਰਿਸ਼ਤੇਦਾਰ ਇਸਦੀ ਤਰੀਫ ਕਰਦੇ ਨੇ ਅਖੇ ਪਿਉ ਤੋਂ ਸਿਆਣਾਂ ਹੈ ਇਹ 😢😢😢😢ਆ ਵੇਖ ਲਓ ਪਰਦੇ ਕਜ਼ਨ ਨੂੰ ਮੈਨੂੰ। ਘਰਵਾਲੀ ਨੇ ਅੱਗੇ ਕੀਤਾ 😢 ਆਵਦੀ ਔਲਾਦ ਦੀ ਕੋਈ ਗੱਲ ਨਹੀਂ ਕਰਨੀ ਚੁੱਪ ਕਰਕੇ ਕਰਜਾ ਲਾਉ ਜਮੀਨ ਗੈਣੇ ਕੀਤੀ ਹੁਣ ਸੋਨਾ ਵੇਚਿਆ 😢

    • @harvindersingh4776
      @harvindersingh4776 3 дні тому

      Eh thugg lok dharmik dikhave di aad vich vi loka nu lutdey ne

    • @babies1439
      @babies1439 День тому

      Veer ji main kar reha 4 years toh. Aajo check karo mera account fir pata lagu kuch haiga ja nahi

  • @sukhbirsinghsukhbirsingh4733
    @sukhbirsinghsukhbirsingh4733 2 дні тому +1

    ਦਸ ਲੱਖ ਦਾ ਨੁਕਸਾਨ ਕਰਵਾ ਚੁੱਕਾ ਹਾਂ ਸਿਰ ਤੇ ਉਲਟਾ ਕਰਜ਼ਾ ਚੜ ਗਿਆ ਵਿਆਜ਼ ਤਾਰਨਾ ਔਖਾ ਹੋਇਆ ਪਿਆ।

    • @jaskiratsingh153
      @jaskiratsingh153 День тому

      Risk management, journal eh sb jruri hunda y . Esto bina loss hi hunda

  • @rajwindersingh5597
    @rajwindersingh5597 16 годин тому

    Nahi ji eh gambling aa small cap ch hi paise bande aa but risky aa

  • @PunjabiSuvichar
    @PunjabiSuvichar 3 дні тому +2

    150,000 tak da Loss Kariya Option Trading ch.... Ik di ta siddha e 40000+ Khataam kita ea... Par Janoon ajj vi ea.... But Kujj Mistake kitiya na... Or Hun oh mistake nu sudaar riha hai... But Give Up ny karna....... Good Luck All of you

    • @sukhjindersingh3614
      @sukhjindersingh3614 2 дні тому +1

      ਇਥੇ ਪਤਾ ਨੀ ਕਿੰਨੇ ਡੇਢ ਲੱਖ ਉੜਨੇ ਨੇ ਅਜੇ ਭਾਅ

    • @jaskiratsingh153
      @jaskiratsingh153 День тому +1

      Risk management, journal eh sb jruri hunda y . Esto bina loss hi hunda , profit kinna bnu osto phla ehh dekhna painda mai loss kina jhall skda haan .

  • @atoz9469
    @atoz9469 4 дні тому +3

    करोड़ों का खेल है आम लोग बचो इनसे नहीं तो बर्बाद हो जाओगे

  • @GURDEEPSingh-ff1tv
    @GURDEEPSingh-ff1tv 2 дні тому

    Mutual fund SIP best aaa 🙏🙏

  • @PB10walevlogger
    @PB10walevlogger 6 днів тому +4

    Mai v kar riha but Paisa bnauna bahut aukha. Bacho jina bach sakde . Pehla 6 month training lavo fer ho sakda profit

    • @sevenriversrummi5763
      @sevenriversrummi5763 5 днів тому +2

      3 saal lgde full course lyi

    • @Laljeet104
      @Laljeet104 4 дні тому +3

      6 month ch kujh ni bnda
      6sal ch v loss hunda
      Ih 100%gambling hai m lukh ruppe di shrt bit loan nu tyar h koi sabt krde k ih jooa nhi hai

  • @BhupinderSingh-wn6lk
    @BhupinderSingh-wn6lk 4 дні тому +2

    How to contact Singh saab

  • @BhupinderSingh-wn6lk
    @BhupinderSingh-wn6lk 4 дні тому +2

    I want this software. How to purchase ❤

  • @ThebRar-no3nk
    @ThebRar-no3nk 4 дні тому +1

    Thagg aa😢

  • @RandheerSingh-k5t
    @RandheerSingh-k5t 5 днів тому

    ❤❤❤❤❤❤❤❤

    • @GurdevSingh-vd5ie
      @GurdevSingh-vd5ie 4 дні тому

      ਬਰਬਾਦ ਹੋਣ ਲਈ ਦਿਲੋਂ ਧੰਨਵਾਦ ਕਰਦੇ ਹੋ 😅ਇਹ ਡਾਕੂ ਲੁਟੇਰੇ ਨੇ ਭਾਈ ਐਵੇਂ ਨਾ ਏਨਾਂ ਦੀ ਗੱਲ ਮੰਨ ਕੇ ਚੁਘਾ ਚੋੜ ਕਰਾ ਲਿਉ 😢 ਮੈਨੂੰ ਪੁੱਛਕੇ ਦੇਖੋ ਜਿਸਦੇ ਲੜਕੇ ਨੇ ਇਹ ਗੇਮ ਖੇਡੀ।। ਬਰਬਾਦ ਹੋ ਗਏ ਹਾਂ 😢😢😢😢

  • @parminder61
    @parminder61 8 годин тому

    Jehra banda software di help naal trading karda osne barbad hona hi hona.
    So pehlan study karo fer trading karo

  • @JaspreetSingh-pm8qc
    @JaspreetSingh-pm8qc 3 дні тому

    I'm student in Canada

  • @jasbirsingh7950
    @jasbirsingh7950 8 днів тому +6

    ਵੀਰ ਹਰਪਾਲ ਸਿੰਘ ਸੁਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ

    • @harvindersingh4776
      @harvindersingh4776 3 дні тому

      kite tu vi koi trading sikhon vala ta nahi ?

    • @himmatsandhu-pe8ui
      @himmatsandhu-pe8ui 2 дні тому

      Tu ki hunda bai respect karn naal koi chota nahi ho janda words thudi personality bare e dasde a

  • @jattboy87
    @jattboy87 3 дні тому +1

    Bai ji. Price action sikho. Te koi vi 1 strategy nu sikh ke os nu live market ch practice kro 2-3 mahine. Ik strategy nu master krlo fer 100$ naal vi daily araam naal 20-25 $ ban jande aa. Te jehde new start krde aa oh newyork session te news event te trade na krn. XAUUSD ya Bitcoin trade kro shuru ch.

  • @RandheerSingh-k5t
    @RandheerSingh-k5t 5 днів тому

    So nice Veer ji

    • @GurdevSingh-vd5ie
      @GurdevSingh-vd5ie 5 днів тому

      ਔ ਐਵੇਂ ਨਾ ਐਨਾਂ ਮਗਰ ਲੱਗ ਜਾਏਉ 😢 ਮੇਰੇ ਮੁੰਡੇ ਨੇ ਆਹੀ ਸ਼ੈਅਰ ਬਾਜ਼ਾਰ ਚ ਪੈਸਾ ਲਗਾ ਕੇ।।ਕੰਗਾਲ ਕਰ ਦਿੱਤਾ ਹੈ।। ਇੱਕ ਦਿਨ ਫੋਨ ਆਈਆ ਪਾਪਾ ਆਪਾਂ ਕੰਗਾਲ ਹੋ ਗਏ ਹਾਂ ਚਾਲੀ ਲੱਖ ਹਾਰ ਗਏ 😢 ਰਿਸ਼ਤੇਦਾਰ ਆਸ ਪਾਸ ਅੰਦਰੋਂ ਅੰਦਰੀ ਅਖੇ ਕਿਵੇਂ ਐਨੇ ਸੁਖੀ ਸੀ 😢 ਹੁਣ ਪਤਾ ਲੱਗੂ ਗਾ 😢 ਜਦੋਂ ਬੈਂਕਾਂ ਵਾਲੇ ਕਰਜ਼ਾ ਮੋੜਨ ਨੂੰ ਕਹੁ 😢 ਮੇਰੇ ਨਾਮ ਤੇ ਲੋਨ ਲੈਕੇ ਕਨੇਡਾ ਗਿਆ ਹੈ ਖੂਭ ਕਮਾਈ ਕੀਤੀ।ਪਰ ਪਿਛਲੇ ਡੇਢ ਸਾਲ ਤੋਂ ਮੇਰੇ ਨਾਲ ਚਜ ਨਾਲ ਗੱਲ ਨਾ ਕਰੇ ਖਿਝਿਆ ਜਿਹਾ 😢ਹੁੰਣ ਦੱਸਿਆ ਅਖੇ ਮੈ ਆ ਚੰਨ ਚਾੜ੍ਹਿਆ 😢

  • @DeepSunam-s1d
    @DeepSunam-s1d 2 дні тому

    Mai vi sunam to hi aa ji

  • @moneymagnet4842
    @moneymagnet4842 5 днів тому +3

    Dragon fruit farming in Punjab

    • @harvindersingh4776
      @harvindersingh4776 3 дні тому

      Tu lokan nu dragon fruit di farming da jhansa de ke lutan vala koi nava thugg lagda .

    • @puneetsharma4160
      @puneetsharma4160 2 дні тому

      ਜੇਹੜੇ ਇਸ ਟਾਈਮ ਖੇਤੀ ਕਰਦੇ ਪਏ ਸੋਹਣੀ ਕਮਾਈ ਕਰਦੇ ਆ

  • @harindersingh6138
    @harindersingh6138 21 годину тому

    Vir g sniper boot vale v ehi khnde hn
    Pr indian nu koi response nhi dende

  • @karmbal786
    @karmbal786 3 дні тому

    Ssa . Ki Gurnavleen Veer ji naal contact ho sakda ?

  • @Kuldeepgillfaridpuriya
    @Kuldeepgillfaridpuriya 3 дні тому

    Manual not good algo trading best ..strategies best rsi stochastic 1mint chart sclpinc

  • @SunnyKhan-fz4bq
    @SunnyKhan-fz4bq 2 дні тому

    Treding wrong nd delivery best long term

  • @Manoharkamboj80
    @Manoharkamboj80 4 дні тому +1

    Forex market USA ਕਰੋ

  • @khalsa.80
    @khalsa.80 День тому +1

    Software kihra

    • @SunilBishnoi-g6z
      @SunilBishnoi-g6z 11 годин тому

      Delta exchange india software h, 10 mint vich account khol skde ha

  • @ShooterRabab
    @ShooterRabab 4 дні тому +1

    Kush na karo bas coin switch download Kar lo te bit coin te 2000 la k chad do kush time lai , ohi paisa lakh vich hoju bit coin 2 crore to v uper jana 💯, 2025 vich baki tuhadi marji aa

  • @GopalBabbar
    @GopalBabbar 3 дні тому

    Ssa ji veer ji ( plus 500 )real hai ya fake hai trading bare kuch Ds deo

  • @GuriAtla-b9t
    @GuriAtla-b9t День тому

    Main 13 lakh da nuksaan krwa lya

  • @JaspalVirk-kk4uo
    @JaspalVirk-kk4uo 8 днів тому +8

    ਇਸ ਡਾਕੁ ਤੋਂ ਬਚੋ,

    • @GurdevSingh-vd5ie
      @GurdevSingh-vd5ie 5 днів тому

      ਇਹ ਡਾਕੁਆ ਦਾ ਮਕਸਦ ਹੈ ਜ਼ਿੰਦਗੀ ਬਰਬਾਦ ਕਰਨੀ 😢 ਮੇਰੇ ਲੜਕੇ ਨੇ ਸਾਡਾ ਬੁਡਾਪਾ ਰੋਲ ਤਾ 😢ਆਹੀ ਕਰਜ਼ਾ ਲੈ ਕੇ ਗੇਮ ਖੇਡ ਗਿਆ 😢ਚਾਲੀ ਲੱਖ ਰੁਪਏ ਹਾਰ ਗਿਆ

    • @GurdevSingh-vd5ie
      @GurdevSingh-vd5ie 5 днів тому

      ਪਤਾ ਨਹੀਂ ਬਚਦੇ ਹਾਂ ਯਾ ਚਾਰੇ ਜੀਆ ਮਰ ਜਾਵਾਂਗੇ 😢 ਮੈਂ ਅਪਣੀ ਜ਼ਿੰਦਗੀ ਸਾਦਗੀਪਨ ਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਨ ਲੱਗਾ ਜਿਵੇਂ ਜਿਵੇਂ ਉਮਰ ਵਧੀ 😮ਪਰ ਮੁੰਡੇ ਨੇ ਅਮੀਰ ਬਣਨ ਦੇ ਚੱਕਰ ਚ ਸਬ ਕੁੱਝ ਗਵਾ ਤਾ 😢

    • @GurdevSingh-vd5ie
      @GurdevSingh-vd5ie 5 днів тому

      ਰੱਬ ਧਰਤੀ ਤੇ ਆਇਆ ਹੈ 😮ਜੇੜੀ ਹੁੰਣ ਮੱਦਦ ਕਰ ਰੇਹਾ ਹੈ 🎉 ਮੁੰਡੇ ਨੂੰ ਪੈਸਾ ਗਵਾ ਕੇ ਅਕਲ ਆਈ ਕਿ ਕੋਈ ਕੰਮ ਨਹੀਂ ਆਉਂਦਾ 😢 ਮੈਨੂੰ ਅਕਲ ਆਈ ਕਿ ਐਨਾ ਭਰੋਸਾ ਨਾ ਕਰੋ ਬੇਸ਼ਕ ਆਵਦੀ ਔਲਾਦ ਹੀ ਕਯੋਂ ਨਾ ਹੋਵੇ 😢ਬਾਕੀ ਅਜੇ ਕੁਝ ਨਹੀਂ ਕੇਹ ਸਕਦੇ।😢 ਜ਼ਿੰਦਗੀ ਬੱਚੂ ਗੀ ਯਾਂ ਮਰ ਮੁੱਕ ਜਾਵਾਂਗੇ ਡਿਪਰੈਸ਼ਨ ਚ ਹੈ ਸਾਰੇ ਜੀਅ 😢😢😢😢

    • @sevenriversrummi5763
      @sevenriversrummi5763 5 днів тому +1

      ​@@GurdevSingh-vd5ieomg😢 Gurudev SiNgH ji hosla rakho Waheguru he vishwash rakho.

    • @GurdevSingh-vd5ie
      @GurdevSingh-vd5ie 4 дні тому

      ਪਰਿਵਾਰ ਆਵਦੀਆਂ ਮਰਜ਼ੀਆਂ ਕਰਦਾ ਰੇਹਾ।। ਬੱਚੇ ਛੋਟੇ ਸੀ।।ਸੋਹਰੇ ਪਰਿਵਾਰ ਦੇ ਸਾਲੀ ਸਾਲੇ ਸਾਡੂਆ ਦੇ ਬੱਚੇ ਵੱਡੇ ਸੀ 😢ਔਨਾ ਨੂੰ ਗਲਤੀਆਂ ਦਸਦਾ ਰੇਹਾ ਭਾਈ ਆ ਨਾ ਕਰੋ। ਪੁੰਜੀਵਾਦ ਲੀਡਰਾਂ ਦਾ ਬਣਾਇਆ ਸਮਾਜ ਗਰਕੁ ਗਾ ਇਕ ਦਿਨ।ਨਾ ਹਟੇ ਬਰਬਾਦ ਹੋ ਗਏ 😢

  • @GopalBabbar
    @GopalBabbar 3 дні тому

    Trading di koee fee's hai te o.v de dage Trading karwa do ji ssa ji

  • @malkitkaur439
    @malkitkaur439 8 днів тому +2

    Gol hai dunyi puri Life kahmta ho jindi hai kirpa becho becho punjabi vero

  • @jaswantsidhu1207
    @jaswantsidhu1207 3 дні тому

    Be very careful you have to learn I have the same bot I'm in for more than 2 months still not made anything yet

  • @sachindemla7868
    @sachindemla7868 День тому

    Rato rat aamir hona galt hai ehe je supne na dikhawo kise nu koi innocent thodi gala ch ake k pta k karje

  • @officialsurjittech
    @officialsurjittech 4 дні тому

    Bhai metaverse mai invest karo pasee banana full 😮

  • @jagjitlucky77
    @jagjitlucky77 3 дні тому

    Jisnu eni payment mildi hai oh kade v eda interview nahi dende

  • @JaspreetSingh-pm8qc
    @JaspreetSingh-pm8qc 3 дні тому

    Sir ji fee ghatt kro please

  • @jagjitlucky77
    @jagjitlucky77 3 дні тому

    Jo tusi tex pay kita oh dekaho

  • @harvindersingh4776
    @harvindersingh4776 3 дні тому

    Asal vich ehna chalak te thugg kism de lokan ne aam gharan de bhole bhale loka nu saukhi te moti kamayi de sabaz baag dikha ke pehla ohna da brain-wash karna hunda hai te fer ohna nu saukhi te moti kamayi karan di training den de naam te ohna ton feesa de roop vich moti kamayi karni hundi hai . Asal vich aam loka nu apney jaal vich fasa ke ohna ton feesa de roop vich luteya jaan vala mota paisa hi ehna lokan di kamayi hundi hai .

  • @jagjitlucky77
    @jagjitlucky77 3 дні тому

    All fake apni bank statement dekaho

  • @PBwalegs
    @PBwalegs 8 днів тому +1

    Kakh nhi banda

  • @jattboy87
    @jattboy87 3 дні тому +1

    Te new bnda koi vi funding challenge na lwe. Thode 30-40 dollar di fees da nuksaan e houga. Je fer vi kise ne funding challenge laina ta fundingpips best aa. Os te try kro

    • @jaskiratsingh153
      @jaskiratsingh153 День тому +2

      Nhi y ohh b book firm aa sbto best 5% ers a 2016 to chl rhi aa real paisa dindi hai and second funder pro ohh v a book a os ch daily payout le skde aa ❤

    • @jattboy87
      @jattboy87 11 годин тому +1

      @@jaskiratsingh153 bai gal eh vi aa ki companies ta bot aa jo vadia kam kar rahia ne bot time ton. Par eh hunda ke jisne challenge clear kar lya os lyi vadia ho janda. Te jis ton Nyi clear hunda os lyi eh sab fraud hunda. Main gal inni aa b jini der log aavdi psychology strong ni krde. Oni der trading ch successful ni ho sakda. Baaki thank u jaankaari te site name share karn lyi.

  • @harvindersingh4776
    @harvindersingh4776 3 дні тому

    Stock market regulators jo government dian sansthava ne , oh koi pagal ne jo lokan nu keh rahian ne ke trading vich 93 % lok ghata khande ne sirf 7 % loka nu hi is vicho profit hunda hai .
    Eh chaurey kivey lokan nu lutan da jaal failayi beethe ne

  • @harvindersingh4776
    @harvindersingh4776 3 дні тому

    Bacho ehna thugga ton loko