ਸੰਸਦ ਚ ਫਤਿਹਗੜ੍ਹ ਸਾਹਿਬ ਲਈ ਅਮਰ ਸਿੰਘ ਨੇ ਸਿੱਖਾਂ ਲਈ ਰੱਖੀ ਐਸੀ ਮੰਗ, ਸਾਰੇ ਰਹਿਗੇ ਦੇਖਦੇ

Поділитися
Вставка
  • Опубліковано 12 січ 2025

КОМЕНТАРІ • 58

  • @PashminderKaur
    @PashminderKaur 20 днів тому +32

    ਅਮਰ ਸਿੰਘ ਜੀ ਦੀ ਤਰ੍ਹਾਂ ਪੰਜਾਬ ਦੇ ਸਾਰੇ ਸਾਂਸਦਾਂ ਨੂੰ ਅਪਣੇ ਪੰਜਾਬ ਔਰ ਅਪਣੇ ਅਪਣੇ
    ਹਲਕਿਆਂ ਦਿਆਂ ਸਮਾਸਿਆਵਾਂ ਵਾਰੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।

  • @GurcharanSinghKhalsa-tn3ml
    @GurcharanSinghKhalsa-tn3ml 20 днів тому +23

    ਬਹੁਤ ਸੋਹਣੀ ਸੋਚ ਹੈ ਡਾਕਟਰ ਅਮਰ ਸਿੰਘ ਜੀ ਦੀ ਸਰਕਾਰ ਸੁਣਕੇ ਅਮਲ ਕਰੇ ❤️

  • @PashminderKaur
    @PashminderKaur 20 днів тому +13

    ਵਾਹ , ਬਹੁਤ ਵਧੀਆ ਸੁਝਾਅ ਦਿੱਤੇ ਹਨ ,
    ਅਮਰ ਸਿੰਘ ਜੀ ਨੇ ਸਰਕਾਰਾਂ ਨੂੰ ।

  • @Harman_neelon
    @Harman_neelon 18 днів тому +3

    ਡਾਕਟਰ ਅਮਰ ਸਿੰਘ ਜੀ ਇਕ ਇੰਡੀਆ ਦੇ ਪ੍ਰਧਾਨ ਮੰਤਰੀ ਸਨ ਜਿੰਨਾ ਦਾ ਨਾਮ ਮਨਮੋਹਨ ਸਿੰਘ ਸੀ ਪਰ ਮੈਂ ਆਪਜੀ ਨੂੰ ਦੂਜੇ ਦਰਜੇ ਵਿੱਚ ਮਨਮੋਹਨ ਸਿੰਘ ਮੰਨਦਾ ਹਾਂ ਕਿਉਂਕਿ ਤੁਹਾਡੀ ਪੰਜਾਬ ਲਈ ਸੋਚਣੀ ਬਹੁਤ ਵਧੀਆ ਹੈ ਇਸ ਲਿਖਤ ਵਿਚ ਕੋਈ ਗਲਤੀ ਹੋਵੇ ਮਾਫ ਕਰ ਦੇਣਾ ਧੰਨਵਾਦ ਜੀ =ਆਪਦਾ ਵੋਟਰ ਪ੍ਰੇਮ ਸਿੰਘ ਨੀਲੋਂ ਹਲਕਾ ਸਮਰਾਲਾ

  • @ShubegSingh-d2b
    @ShubegSingh-d2b 21 день тому +17

    ਗਲ ਨਹੀ ਸੁਣਦੇ ਜੋ ਚੰਗੀ ਹੋਵੇ ਅਮਰ ਸਿੰਗ ਗੁਡ

  • @baldevsinghriar4830
    @baldevsinghriar4830 18 днів тому +2

    ਬਹੁਤ ਹੀ ਵਧੀਆ ਜੀ

  • @gurmeetg2193
    @gurmeetg2193 20 днів тому +15

    ਫ਼ਤਹਿਗੜ੍ਹ ਸਾਹਿਬ ਇਤਿਹਾਸਕ ਸਟੇਸ਼ਨ ਤੇ ਰੇਲ ਗੱਡੀਆਂ ਦਾ ਰੂਟ ਘੱਟ ਕਰ ਦਿੱਤਾ ਹੈ,ਜੋ ਇੱਕ ਦੋ ਰੇਲਾਂ ਜਾਂਦੀਆਂ ਹਨ, ਫ਼ਤਹਿਗੜ੍ਹ ਸਾਹਿਬ ਸਟੇਸ਼ਨ ਤੇ ਰੁਕਦੀਆਂ ਨਹੀਂ।।

  • @ranjeetkhanna3993
    @ranjeetkhanna3993 20 днів тому +18

    ਅਮਰ ਸਿੰਘ ਜੀ ਇਨ੍ਹਾਂ ਨੂੰ ਸਿੱਖ ਧਰਮ ਬਹੁਤ ਰੜਕ ਦਾ ਇਨ੍ਹਾਂ ਨਹੀ ਸੁਣਾ

    • @GuljarSingh-wf1zh
      @GuljarSingh-wf1zh 20 днів тому +2

      Amar ਸਿਆ ਤੇਰੀ ਇਹ ਗੱਲ ਸੁਣਨੀ ਹੀ ਨਹੀਂ ਚਾਹੁੰਦਾ ਕਿਉਂਕਿ ਤੂੰ ਇੱਕ ਪੰਜਾਬੀ ਆ

  • @JashandeepSingh-r3y
    @JashandeepSingh-r3y 20 днів тому +13

    ਅਮਰ ਸਿੰਘ ਦਾ ਬੋਲਣ ਦਾ ਤਰੀਕਾ ਵਧੀਆ ਹੈ

  • @GurdeepSingh-qv3yt
    @GurdeepSingh-qv3yt 19 днів тому +1

    ਧੰਨਵਾਦ❤❤ਜੀ

  • @PashminderKaur
    @PashminderKaur 20 днів тому +10

    ਅਮਰ ਸਿੰਘ ਜੀ ਨੇ ਬਹੁਤ ਵਧੀਆ ਗਲਾਂ ਤਥਾਂ ਸਮੇਤ ਸੰਸਦ ਵਿਚ ਰਖਿਆਂ ।
    ਧੰਨ ਬਾਦ ।

  • @raghvirsarao1446
    @raghvirsarao1446 20 днів тому +10

    ਇੱਕ ਪੜੇ ਲਿਖੇ ਅਤੇ ਤਜ਼ਰਬੇਕਾਰ ਬੁਲਾਰੇ ਦਾ ਇਹੀ ਗੁਣ ਹੁੰਦਾ ਥੋੜੇ ਸਮੇਂ ਵਿੱਚ ਬਹੁਤੀ ਗੱਲ ਕਹਿਣਾ ਅਤੇ ਸਮਝਣ ਲਈ ਮਜਬੂਰ ਕਰਨਾ

  • @rupinderverma5117
    @rupinderverma5117 17 днів тому +1

    Boht wadiya amar Singh ji

  • @puransingh6400
    @puransingh6400 21 день тому +8

    ਇਹਨਾ ਕੁਜ ਨਹੀਂ ਕਰਨਾ, ਇਹ ਵੋਟਾ ਤੋ ਬਾਅਦ ਸਰਕਾਰ ਖ਼ਾਸ ਕਰਕੇ ਸਿੱਖਾਂ/ਪੰਜਾਬੀਆਂ ਦੀ ਕੋਈ ਵੀ ਪਰਵਾਹ ਨਹੀਂ

  • @LalaDhindsa
    @LalaDhindsa 18 днів тому +1

    Waheguru ji waheguru ji

  • @RajpalSingh-f8r
    @RajpalSingh-f8r 22 дні тому +6

    Waheguru ji

  • @pirtpalsandhu1923
    @pirtpalsandhu1923 18 днів тому

    Good right so much thanks amar singh ji waheguru mehar kre 🎉

  • @HimmatSekhon-u9e
    @HimmatSekhon-u9e 17 днів тому

    Well done

  • @PaedeepSingh-z8p
    @PaedeepSingh-z8p 17 днів тому

    🙏🙏

  • @gvsingh8785
    @gvsingh8785 18 днів тому

    Very authentic factual figure supported speech.

  • @jagjitsinghsomal754
    @jagjitsinghsomal754 17 днів тому

    Sardar Amar Singh ji, very nice.

  • @gurdeepkaur4961
    @gurdeepkaur4961 19 днів тому

    Very good wehguru ji

  • @BaljitSingh-o9q
    @BaljitSingh-o9q 18 днів тому

    Good Amer singh ji

  • @LakhwinderSingh-gm1gt
    @LakhwinderSingh-gm1gt 19 днів тому +1

    Very. Good. Sir. Ji

  • @labana2323
    @labana2323 20 днів тому +1

    Right sir good

  • @gurpalsingh5634
    @gurpalsingh5634 18 днів тому

    Very good video

  • @Gurfateh-l3o
    @Gurfateh-l3o 21 день тому +1

    ❤❤❤❤

  • @harmanpreetsingh541
    @harmanpreetsingh541 19 днів тому

    🙏....🙌....🙏

  • @GurdeepSinghSingh-i3k
    @GurdeepSinghSingh-i3k 21 день тому

    Good Sir

  • @siriwansonicechanlverygood6661
    @siriwansonicechanlverygood6661 20 днів тому +3

    Koi faida ho ya na ho bolana tan paega🙏🏻🙏🏻🙏🏻🙏🏻🙏🏻❤️❤️❤️❤️❤️

  • @inderjitsingh8364
    @inderjitsingh8364 20 днів тому

    🙏👍👌

  • @LalaDhindsa
    @LalaDhindsa 18 днів тому

    Raj karega Khalsa panth ki jeet deg teg fateh

  • @TeksinghTek-z3r
    @TeksinghTek-z3r 14 днів тому

    ਵਿਤ ਮੰਤਰੀ ਹੱਸ ਕਿ ਦਿਖਾ ਦੇਵੇ ਗਾ

  • @advocatejagmohansinghbhatt6707
    @advocatejagmohansinghbhatt6707 20 днів тому +1

    Aap government please listen.

  • @kakabullethomeroyalenfield7297
    @kakabullethomeroyalenfield7297 18 днів тому

    Desh nu Azadi Dewan wale Ajj Request kar rahe aa. Hindustan de Sarkar nu Sharam Aani chahidi he 😢

  • @roshanlalkalsia5102
    @roshanlalkalsia5102 19 днів тому +1

    Well done by Dr Amar Singh Ji MP from FatehGarh Sahib. Let us get the required clarifications from FM, India 🇮🇳.
    Perhaps, Sri FatehGarh Sahib is only district India which carries the distinction with a blessed tag of Sahib.
    This Holy Place is replete with a world level Sacrifice for having the two great Sons of Sri Guru Gobind Singh Ji Maharaj bricked alive by the Mugals.
    This matchless Sacrifice was ordered by Wazid Khan being the Ruler of Sirhand!
    It was a cold blooded Sacrifice having no match in the world. So much so that even Mata Gugri Ji was torched to death at the place nearby as she could not sustain the trauma of her two grandsons who were bricked alive in defiance to accepting the Islam religion.
    This Holy Place should be declared as as world level Tourist Place so that the whole world should understand the intensity of brutal treatment meted out to two great Sons of Sri Guru Gobind Singh Ji Maharaj.
    Let two weeks' time be also declared as a World REPENTANCE PERIOD BY GIVING A BEFITTING TRIBUTE TO SUCH LA ZABAB. SACRIFICE.

  • @SukhPunjab-t4m
    @SukhPunjab-t4m 17 днів тому

    Guru gobind singh maharaj ji kirpa c hindhustan hai
    Liken leader ku yaad nhi
    Hindhu saab bhul gye 😢😢
    Hindhustan bacha he guru ji ke kurbani ke karn hai😢😢

  • @balvindersandhar4657
    @balvindersandhar4657 20 днів тому +6

    ਸਿਁਖਾਂ ਨੂੰ ਨਹੀ ਬੋਲਣਾ ਚਾਹੀਦਾ ਕੋਈ ਸੁਁਣਦਾ ਹੀ ਨਹੀ ਉਲਟਾ ਮਜਾਕ ਉਡਾਇਆ ਜਾਂਦਾ ਹੈ

  • @sukhmindersarang9536
    @sukhmindersarang9536 20 днів тому +1

    Per capita income should be calculated after substracting 1000 richest people"s income of the country.

  • @SukhdevSingh-du3nd
    @SukhdevSingh-du3nd 20 днів тому

    Technical mp.🎉

  • @prembedi2551
    @prembedi2551 19 днів тому

    In the name of Fategarh, endless criminality is going on, such as illegal land ownership....I hate Fategarh

  • @birbalsingh8119
    @birbalsingh8119 19 днів тому

    Sarkar me bahut jayada mantri punjab ke virodh wale hai

  • @SukhdevSingh-zi7qo
    @SukhdevSingh-zi7qo 19 днів тому +1

    Yeh Banda te BJP da wa om birla is do koi insaf di umid na karo

  • @jaspalchathaful
    @jaspalchathaful 17 днів тому

    Very poor comments from the speaker this show the mentality of India political literacy.

  • @parmindertiwana3942
    @parmindertiwana3942 18 днів тому

    Amar singh ji eh sarkaar kuj ni krdi .marea hoea di sarkaar aa ehhe .aani boli sarkaar.

  • @JagdishSingh-fo8yx
    @JagdishSingh-fo8yx 20 днів тому

    ਗੱਲ ਗੜਸ ਨਾਲ ਨਹੀਂ ਕਰਦਾ ਵੀਰ

  • @SkKhanna-hb8jk
    @SkKhanna-hb8jk 19 днів тому

    YOU GO AND SIT WITH NKLI KISAN ANDOLN.

  • @ParvinderSingh-lr9jy
    @ParvinderSingh-lr9jy 20 днів тому

    Gariba ke bhee lai kuch bolo. Unha de qoute wicho tusi MP babe ho.

  • @SehajEktaTV
    @SehajEktaTV 17 днів тому

    ਬਹੁਤ ਵਧੀਆ ਜੀ

  • @ThanedaarParmar-kh3rg
    @ThanedaarParmar-kh3rg 17 днів тому

    Waheguru ji Waheguru ji

  • @BALWINDERSINGH-bh5pj
    @BALWINDERSINGH-bh5pj 17 днів тому

    Waheguru ji