ਕੋਈ ਨੀਂ ਬਹੁੜਿਆ ਸਿੱਖ, ਇੱਕ ਹਿੰਦੂ ਵੀਰ ਨੇ ਬਚਾਇਆ ਸਿੱਖਾਂ ਦਾ ਰੁਲ਼ਦਾ ਇਤਿਹਾਸ | Jagdeep Sing Thali

Поділитися
Вставка
  • Опубліковано 14 жов 2024

КОМЕНТАРІ • 39

  • @satnaam.singhmalhi6249
    @satnaam.singhmalhi6249 2 місяці тому +4

    ਧੰਨਵਾਦ ਥਾਲੀ ਵੀਰ ਤੁਹਾਡਾ ਤੇ ਰਾਠੌਰ ਵੀਰ ਦਾ

  • @SukhwinderSingh-wq5ip
    @SukhwinderSingh-wq5ip 2 місяці тому +1

    ਵਾਹਿਗੁਰੂ ਜੀ ❤

  • @BhagatSingh-wf7mv
    @BhagatSingh-wf7mv 2 місяці тому +14

    ਹਿੰਦੂ ਵੀਰ ਜੀ ਦਾ ਬਹੁਤ ਧੰਨਵਾਦ

  • @jeetgill1408
    @jeetgill1408 2 місяці тому +17

    Salute ਹੈ ਇਸ ਵੀਰ ਜੀ ਨੂੰ🙏🙏🙏

  • @bsingh7247
    @bsingh7247 2 місяці тому +2

    ਧੰਨਵਾਦ ਤੁਹਾਡਾ ਤੇ ਬਾਈ ਜੀ ਕਠੋਰ ਜੀ ਦਾ 🙏🙏🙏

  • @jasvirmaan2074
    @jasvirmaan2074 2 місяці тому +10

    ਬਾਈ ਜਗਦੀਪ ਸਿੰਘ ਥਲੀ 🙏💯👌👍❤️

  • @user-ox1fw1rc9j
    @user-ox1fw1rc9j 2 місяці тому +1

    ਐਨਾ ਹਿੰਦੂ ਵੀਰਾ ਨੁੰ ਮੇਰੇ ਵੋਲੋਂ ਕੋਟੀ ਕੋਟੀ ਪ੍ਰਣਾਮ 🙏

  • @jashpalsingh1875
    @jashpalsingh1875 2 місяці тому +5

    ਬਹੁੜੀਂ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ 😢😢😢

  • @DaljitSingh-qd3rk
    @DaljitSingh-qd3rk 2 місяці тому +3

    ਵੀਰ ਕਿਸੇ ਦਾ ਕੋਈ ਕਸੂਰ ਨਈ ਇਹ ਮਾੜੀਆਂ ਸਰਕਾਰਾਂ ਦਾ ਰੋਲ ਆ😢😢😢

  • @satgurkotra2543
    @satgurkotra2543 2 місяці тому +7

    ਇਕ ਸੱਚਾ ਪਤਰਕਾਰ ਥਲੀ ਵੀਰ

  • @prabhjotsingh-mc7rp
    @prabhjotsingh-mc7rp 2 місяці тому

    ਧੰਨਵਾਦ ਜੀ

  • @karamjitsinghsalana4648
    @karamjitsinghsalana4648 2 місяці тому +5

    Salute veer nu and thalli saab nu

  • @AvtarSingh-pw7fv
    @AvtarSingh-pw7fv 2 місяці тому +13

    ਅਸਲ ਵਿੱਚ ਜਦ ਤੋਂ ਸਾਡੀ ਐਸਜੀਪੀਸੀ ਦਾ ਕੰਟਰੋਲ ਬਾਦਲ ਲਾਣੇ ਹੱਥ ਆਇਆ ਹੈ ਤਦ ਤੋਂ ਇਸ ਵਿਚ ਨਿਘਾਰ ਤੇ ਸਿਰਫ ਨਿਘਾਰ ਹੀ ਆਉਂਦਾ ਜਾ ਰਿਹਾ ਹੈ ਤੇ ਹੁਣ ਉਸ ਤੋਂ ਕਿਸੇ ਚੰਗੀ ਗੱਲ ਦੀ ਉਮੀਦ ਹੀ ਕਰਨੀ ਬੇਮਾਨੀ ਹੈ

  • @rajsidhu7169
    @rajsidhu7169 2 місяці тому +1

    Dhanwad veer ji da

  • @Unknownperson56e21
    @Unknownperson56e21 2 місяці тому +4

    Jagdeep singh thali ji good word👌👌👌👌👌

  • @BhagatSingh-wf7mv
    @BhagatSingh-wf7mv 2 місяці тому +3

    ਵਾਹਿਗੁਰੂ ਜੀ ਮਾਫ਼ੀ ਦਿਓ ਪਰ ਇਸ ਸਚੀਵਾਲ ਨੂੰ ਦੂਰ ਹੀ ਕਰੋ ਇਹਆਮ ਆਦਮੀ ਪਾਰਟੀ ਬੀਜੇਪੀ ਆਰਐਸਐਸ ਦਾ ਏਜੰਡਾ ਦਾ ਹਾਮੀ ਹੈ ਸਰਕਾਰੀ ਬੰਦਾ

  • @sarbjitkaur2648
    @sarbjitkaur2648 2 місяці тому

    bhut dhanwad ji🙏🙏

  • @chamkaursingh9676
    @chamkaursingh9676 2 місяці тому +4

    Thali you great journalist

  • @shivanisharma5562
    @shivanisharma5562 2 місяці тому +7

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @toplayerran8380
      @toplayerran8380 2 місяці тому +1

      ਭਾਜੀ ਮੈਂ ਤੁਹਾਡਾ ਇਹ comment ਬਹੁਤ ਥਾਂਵਾਂ ਤੇ ਪੜ੍ਹਿਆ ਹੈ, ਪੂਰੀ ਗੱਲ ਵਿਸਥਾਰ ਸਾਹਿਤ ਕਿਸੇ UA-cam channel ਉੱਤੇ ਜਾ ਕੇ ਦੱਸੋ ਲੋਕਾਂ ਨੂੰ 🙏🏻

  • @langeriboys
    @langeriboys 2 місяці тому

    Waheguru ji es veer nu lakhan wari Sat Sari Akal ji Waheguru ji chardi kala wich rakhey

  • @TARAN.SHORTS114
    @TARAN.SHORTS114 2 місяці тому

    ਵੀਰ ਜੀ ਤੁਸੀ ਇਸ ਰਿਪੋਰਟ ਵਿਚ ਸਿਰਫ ਰਾਠੋਰ ਨੂੰ ਬੋਲ ਰਹੇ ਹੋ ਕੇ ਸਿਰਫ ਇਹਨਾਂ ਨੇ ਹੀ ਕੂੜਾ ਬੰਦ ਕਰਵਾਇਆ ਪਰ ਤੁਹਡੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਹਾਂ k ਇਸ ਵਿਚ ਸਾਡਾ ਚੋਪੜਾ, ਨਗਰ ਕੋਟਲੀ ਸੈਣੀਆਂ,ਅਤੇ ਪਿੰਡ ਮਾਨ, ਅਤੇ ਸਾਡੇ ਨਾਲ ਕਿਸਾਨ ਜਥੇਬੰਦੀਆਂ,ਲੋਕ ਧਾਰਾ ਮੰਚ ਦੇ ਸਾਰੇ ਮੈਂਬਰ ਸਾਹਿਬਾਨ ਅਤੇ ਹੋਰ v ਪਤਵੰਤੇ ਸੱਜਣਾਂ ਦਾ ਯੋਗਦਾਨ ਰਿਹਾ ਹਾਂ ਜੀ ਕੂੜਾ ਬੰਦ ਕਵਉਣ ਲਈ

  • @shivanisharma5562
    @shivanisharma5562 2 місяці тому +6

    ਪੱਤਰਕਾਰ ਵੀਰ ਥਲੀ, ਜਿਦਾਂ ਬਾਦ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @ChardaPunjab-p6e
    @ChardaPunjab-p6e 2 місяці тому +4

    ਆਪ ਵੀ ਸਾਨੂੰ ਬੰਦੇ ਬਣਨਾ ਪੈਣਾ ਤਾਂ ਕੰਮ ਠੀਕ ਹੋਣਾ। ਹਰ ਥਾਂ ਤੇ ਅੰਮੀ ਨਾ ਕੂੜਾ ਸੁੱਟ ਦਿਆ ਕਰੋ। ਸਾਡੇ ਸ਼ਹਿਰ ਵਿੱਚ ਕੂੜਾ ਚੱਕਣ ਆਉਂਦੇ ਵੀ ਹੈ ਸਰਕਾਰ ਵੱਲੋਂ ਜਾਂ ਨਿਗਮ ਵੱਲੋਂ। ਪਰ ਫਿਰ ਵੀ ਸਾਡੇ ਲੋਕੀ ਹੱਟਦੇ ਨਹੀ। ਇਹਨਾਂ ਨੇ ਤਾਂ ਆਪਣੇ ਆਪਣੇ ਡੱਪ ਬਣਾਈ ਹੋਏ ਹਨ। ਹੱਥ ਜੋੜਕੇ ਬੇਨਤੀ ਹੈ ਕੂੜਾ ਨਾ ਸੁੱਟਿਆ ਕਰੋ ਹਰ ਥਾਂ ਤੇ

  • @Chain009
    @Chain009 2 місяці тому +2

    ਬਾਬਾ ਜੀ ਇਹਦਾ ਮਸਲਾ ਇਹੋ ਹੀ ਆ ਕਿ ਭਗਵੰਤ ਮਾਨ ਸਰਕਾਰ ਨੂੰ ਕਹੋ ਜਿਹੜੀ ਪਲਾਸਟਿਕ ਹੈ ਪੱਕੇ ਤੌਰ ਤੇ ਬੰਦ ਕਰ ਦੋ ਕੂੜਾ ਖੇਤਾਂ ਵਿੱਚ ਵੀ ਪਿਆਇਆ ਜਾਂਦਾ ਹੈ ਇਸ ਕਰਕੇ ਜਿੰਨਾ ਵੀ ਪਲਾਸਟਿਕ ਵਾਲੇ ਲਿਫਾਫੇ ਨੇ ਪਲਾਸਟਿਕ ਕਾਲੀਆਂ ਵਸਤੂਆਂ ਨੇ ਇਹਨਾਂ ਨੂੰ ਬੰਦ ਕਰੋ ਪੂਰੇ ਇੰਡੀਆ ਵਿੱਚ ਬੰਦ ਹੋਣੀ ਚਾਹੀਦੀ ਹੈ ਨਹੀਂ ਤੇ ਜੋ ਵੀ ਕੋਈ ਕਚਰਾ ਹ ਉਹ ਸੜ ਕੇ ਖਾਦ ਬਣ ਜਾਂਦਾ ਹੈ ਪਰ ਪਲਾਸਟਿਕ ਲਿਫਾਫਾ ਬੰਦ ਹੋਣਾ ਚਾਹੀਦਾ

  • @sabi-mansa
    @sabi-mansa 2 місяці тому +3

    🙏 punjabi Lok chenel 👌

  • @ekamsidhu2944
    @ekamsidhu2944 2 місяці тому +12

    ਪਲਾਸਟਿਕ ਬੰਦ ਕਿਉ ਨਹੀ ਕਰਦੇ

  • @kiranjeetkaur9162
    @kiranjeetkaur9162 2 місяці тому +1

    Waheguru ji jaspal Singh Ambala

    • @KiranKiran-o5w
      @KiranKiran-o5w 2 місяці тому

      ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @CharnjeetKaurSidhu-y6v
    @CharnjeetKaurSidhu-y6v 2 місяці тому +5

    Sgpc mar ge he gurdwaria da sara paisa loot k kha ge ihde chaudari nahi zakeen ta ihna de pinda vich ja k ihna dea properties vekho investigation te karaeo ihna di properties de fir pta lagu ki ih c kitne ameer ho ge

  • @rajwantkaur2937
    @rajwantkaur2937 2 місяці тому

    Salute a Sant Balveer g nu.

  • @RajKumar-bf9gj
    @RajKumar-bf9gj 2 місяці тому

    Why ANCHOR alwayes pronounce HINDU VEER, HINDU, HINDU way they dont call a PUNJABI. EH HEY MUTASAB POONA. THALLI VARGA PATARKAR ?????

  • @AshaRani-ov6xp
    @AshaRani-ov6xp 2 місяці тому

    ਚੋਰ ਏਰੀਆ ਕਨੂਵਾਲ 😊😊😊😊

  • @singhdhaliwal6483
    @singhdhaliwal6483 2 місяці тому +16

    ਧੰਨਵਾਦ ਥਲੀ ਵੀਰ ਤੁਹਾਡਾ ਤੇ ਰਾਠੌਰ ਵੀਰ ਦਾ