ਢਾਡੀ ਸਿੰਘ ਨੇ ਪਾਇਆ ਸ਼ਹੀਦ ਹੋਏ ਬਜ਼ੁਰਗਾਂ ਦਾ ਵਾਸਤਾ, ਤਾਂ ਕੇਸ ਰੱਖਣ ਦਾ ਕਰ ਲਿਆ ਪ੍ਰਣ, ਗੱਲ ਦੱਸਦੇ ਰੋ ਪਏ ਸਰਦਾਰ ਜੀ

Поділитися
Вставка
  • Опубліковано 6 вер 2024
  • ਆਹ ਸਰਦਾਰ ਜੀ ਦੇ ਬਜ਼ੁਰਗ ਹੋਏ ਬਾਬਾ ਬੰਦਾ ਸਿੰਘ ਬਹਾਦਰ ਨਾਲ ਸ਼ਹੀਦ
    ਖੁਦ ਕਰ ਲਏ ਸੀ ਕੇਸ ਕਤਲ ਜਦੋਂ ਢਾਡੀ ਸਿੰਘ ਨੂੰ ਲੱਗਾ ਪਤਾ
    ਤਾਂ ਸਿੰਘ ਨੇ ਕਹੇ ਅਜਿਹੇ ਸ਼ਬਦ ਰੋ ਪਏ ਸਰਦਾਰ ਜੀ, ਇੰਟਰਵਿਊ ਚ ਵੀ ਲੱਗੇ ਰੋਣ
    ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    jagdeep Singh Thali, Baba Banda Singh Bahadur , Baba Ali Singh, Baba Mali Singh, Wazir Khan , BASF factory , German Tour, Sikh, Sikh History

КОМЕНТАРІ • 25

  • @sarwansingh419
    @sarwansingh419 Місяць тому +6

    ਵਾਹਿਗੁਰੂ ਜੀ ❤❤🙏🙏

  • @RameshKumar-fr1vz
    @RameshKumar-fr1vz Місяць тому +6

    ਧੰਨ ਹੋਂ‌ ਥਲੀ ਸਾਹਬ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

    • @sandeepsinghlovely4009
      @sandeepsinghlovely4009 Місяць тому

      ਮਤਲਬ ਜਰਮਨ ਕਾਰ ਵਿਚ ਬੈਠ ਗਿਆ ਤੇ ਧੰਨ ਹੋ ਗਿਆ।

  • @HarmeetSingh-hk3fk
    @HarmeetSingh-hk3fk Місяць тому +1

    Waheguru ji mehar kro apni koum teh bs tahuda he sahara ha 🙏🙏🙏🙏🙏🙏

  • @BalkarSingh-dc1oq
    @BalkarSingh-dc1oq Місяць тому

    ਵਾਹਿਗੁਰੂ

  • @sarbjitsran5914
    @sarbjitsran5914 Місяць тому +1

    ਵਾਹ ਦੀ ਥੱਲੀ ਵੀਰ ਕਮਾਲ ਹੋਈ ਪਈ ਜੀ। ਆਪ ਸਭ ਨੂੰ ਸਤਿ ਸ੍ਰੀ ਅਕਾਲ ਜੀ 🙏🙏

  • @currently-offline
    @currently-offline Місяць тому

    🙏🏻🙏🏻

  • @GurlalSingh-bn8xz
    @GurlalSingh-bn8xz Місяць тому +1

    Waheguru ji 🙏🙏🙏🙏🙏❤️❤️❤️❤️❤️

  • @KulwinderSingh-gf4dz
    @KulwinderSingh-gf4dz Місяць тому

    🙏🙏

  • @DHALIWAL303
    @DHALIWAL303 Місяць тому

    ਜਦੋਂ ਜਰਮਨ ਵਿੱਚ ਹਿਟਲਰ ਦਾ ਰਾਜ ਸੀ ਓਦੋਂ ਜਰਮਨ ਵੀ ਇਕ ਧੂਆਂ ਡਸਟ ਕੰਟਰੀ ਸੀ ਹਰ ਪਾਸੇ ਬੰਬਾ ਦਾ ਧੂਆਂ ਟੈਂਕਾਂ ਦੀ ਗਰਦ ਗੋਲੀਆਂ ਕਾਰਤੂਸਾ ਦਾ ਧੂਆਂ ਤੇ ਅੱਜ ਕੋਈ ਕਹਿ ਨੀ ਸਕਦਾ ਵੀ ਏਹ ਉਹੀ ਜਰਮਨ ਆ ਗੱਲ ਉਹੀ ਆਗੀ ਬਾਈ ਜੇ ਸਿਸਟਮ ਵਧੀਆਂ ਹੋਵੇ ਤਾ ਸਭ ਕੁੱਛ ਹੀ ਵਧੀਆਂ ਹੋ ਸਕਦਾ

  • @RanjitSingh-mv5fm
    @RanjitSingh-mv5fm Місяць тому

    🙏🙏🙏

  • @surjitsinghchaggar8928
    @surjitsinghchaggar8928 Місяць тому

    🙏♥️🌹🚩🙏

  • @rajwantkaur2937
    @rajwantkaur2937 Місяць тому +1

    ਮੈਨੂੰ ਵੀ ਰੌਣਾ ਆ ਗਿਆ।

  • @balkarchauhan
    @balkarchauhan Місяць тому +1

    ❤🙏

  • @gaganmahal9176
    @gaganmahal9176 Місяць тому +2

    ਸਰਕਾਰਾਂ ਬੲੀਮਾਨ ਨੇ ਬਾੲੀ ਜੀ

  • @NirmalSingh-bz3si
    @NirmalSingh-bz3si Місяць тому +3

    ਤੁਸੀ ਬਹਾਦਰ ਓ,,,

  • @DHALIWAL303
    @DHALIWAL303 Місяць тому

    Construction ਕੈੰਪ ਚ ਵੀ ਜਾਇਆ ਵੀਰੇ ਪੋਲੈਂਡ ਦੇ ਵਿੱਚ ਉਥੇ ਦਾ ਵੀ ਦਿਖਾ ਦੋ ਯਰ ਮੈਂ ਪਹਿਲਾ ਵੀ ਬੇਨਤੀ ਕੀਤੀ ਸੀ

  • @DABA_PIND
    @DABA_PIND Місяць тому

    Samana ❤

  • @kiranjeetkaur9162
    @kiranjeetkaur9162 Місяць тому

    Dhaliwal sahib asi Germany hi Nürnberg sehar wich 40 sall to Reh rahe ha aj tak watawarn to koi sehat kharab nahi hundi

  • @SinghBh-mu8wv
    @SinghBh-mu8wv Місяць тому

    ਸਾਡੀਆਂ ਸਰਕਾਰਾਂ ਦੇ ਹੀ ਦਿਲ ਕਾਲੇ ਨੇ ਧੂਆਂ ਤੇ ਆਪੇ ਹੋਣਾ ਮਾੜੇ ਅਨਸਰ ਢਿੱਡ ਪਾਲਣ ਲਈ ਪਾਲੇ ਨੇ ਹਰ ਕੋਈ ਗਲਤੀ ਕਰਕੇ ਕਹਿੰਦਾ ਹੁਣ ਨਹੀਂ ਕਰਨੀ ਪਰ ਫਿਰ ਵੀ ਵਿਸ਼ਰਮੀ ਦੇ ਚੋਲੇ ਪਾਲੇ ਨੇ ਪੰਜਾਬ ਪੰਥ ਲਈ ਕੋਈ ਸਹਿਰਦਤਾ ਨਹੀਂ ਬਦਨਾਮ ਕਰਨ ਨੂੰ ਕਾਲੇ ਨੇ ਲੋਕ ਵੀ ਲਾਲਚ ਨੇ ਖਾ ਲਏ ਨੇ ਬਣਦੇ ਰੱਬ ਦੇ ਸਾਲੇ ਨੇ ਇੱਕ ਦੂਜੇ ਤੋਂ ਕਾਲੇ ਨੇ ਕਿਸੇ ਵੀ ਧਰਮ ਨਾਲ ਕੋਈ ਵੀ ਲਗਾ ਨਹੀਂ ਮੇਰਾ ਬਾਬਾ ਵੱਡਾ ਮੇਰਾ ਬਾਬਾ ਵੱਡਾ ਆਪਣਾ ਆਪਣਾ ਲਾਈਵ ਬੈਠੇ ਅੱਡਾ ਪਰਮਾਤਮਾ ਸਿਆਸਤ ਮਾੜੇ ਅੰਸਰਾਂ ਦਾ ਵੀ ਨਾਸ ਕਰੀ ਸਾਡੇ ਨਾਲ ਇਨਸਾਫ ਕਰੀ

  • @ManjitKaur-fq9tf
    @ManjitKaur-fq9tf Місяць тому

    ਕਿਹੜਾ ਪਿੰਡ ਵੀਰ ਜੀ ਥੋਡਾ

  • @Art.sukhwinder
    @Art.sukhwinder Місяць тому

    Ssa veer ji kirpa karke apna no send kreo ji...kurali tu sukhwinder singh painter han ji..

  • @currently-offline
    @currently-offline Місяць тому

    Golka chor sadiye Kom nu rasta nhe dekiya rhe

  • @judgerandhawa1361
    @judgerandhawa1361 Місяць тому

    ਆਲੀ ਸਿੰਘ ਤੇ ਮਾਲੀ ਸਿੰਘ ਨੇ ਇਹ ਫ਼ੈਸਲਾ ਕੀਤਾ ਸੀ ਕੇ ਬੰਦਾ ਸਿੰਘ ਬਹਾਦੁਰ ਕੋਲ ਜਾਂਦੇ ਹਾਂ ਉਸ ਦਾ ਸਾਥ ਦਿਆ ਗੇ ਜੰਗਾ ਚ! ਪਰ ਏਹਨਾਂ ਨੂੰ ਸੰਕਾ ਸੀ ਕੇ ਸੱਚੀ ਇਸਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੋਰਿਆ ਤਾਂ ਏਹਨਾਂ ਨੇ ਪਲੈਨ ਬਣਾਇਆ ਕੇ ਬੰਦਾ ਸਿੰਘ ਕੋਲ ਜਦੋਂ ਜਾਵਾਂਗੇ ਤਾਂ ਉਹ ਸਾਡਾ ਨਾਮ ਲੈ ਕੇ ਆਵਾਜ਼ ਮਾਰੇਗਾ ਤਾਂ ਅਸੀਂ ਸਮਝ ਜਾਵਾਂਗੇ ਕੇ ਇਹ ਗੁਰੂ ਦਾ ਬੰਦਾ! ਜਦੋਂ ਇਹ ਗਏ ਤਾਂ ਬੰਦਾ ਸਿੰਘ ਨੇ ਕਿਹਾ ਕੇ ਆਗੇ ਆਲੀ ਸਿੰਘ ਤੇ ਮਾਲੀ ਸਿੰਘ ਜੀ ਫਿਰ ਏਹਨਾਂ ਦਾ ਸੰਕਾ ਦੂਰ ਹੋਇਆ

  • @vishavdeepsingh3918
    @vishavdeepsingh3918 Місяць тому

    Waheguru ji🙏🙏❤❤