27 year age hogi Jada nhi tan 12.13 saal to ustaad nu sunde aw rhe aw te ohna di soch te chal rhe aw boh nek Dil insan aw Jo Dil ch aw ohi juban te aw. Very nice parsan. Babbu maan ❤️
@@baljindermaan4737 ladi payi tere 🌶🌶🌶🌶🌶🌶🌶🌶🌶🌶🌶🌶🌶🌶🌶🌶 Babbu Maan Da Name Sun K etho pata lagda Babbu Maan Di aaj v chadayi Kini ha sun lah hun davare song ik vaar hor
Babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu ❤️❤️❤️❤️❤️
GAANE NU PYAR DEN LAYI SAREYA DA DHANWAD 🙏
Siraaa
Speechless❤️
💪💪💪❤
Bai pyaar di gal karde o asin tan fan hoge veet bai de life time lyi 🔥🔥
Sira jatta aujla ni aujla
ਦੂਜਿਆ ਨੂੰ ਆਪਣੇ ਤੋਂ ਵੱਧ ਸਤਿਕਾਰ ਦੇਵੇ
ਵੀਤ ਬਲਜੀਤ ਜਿਹਾ ਕੋਈ ਇਨਸਾਨ ਨੀਓ ਬਣਿਆ 🙏🙏🙏
Sahi bai g love u❤❤
sahi kiha veere
Good Bro
Bhai Puri galbaat end Hui pahiya
😍
ਪਹਿਲਾ ਬੰਦਾ ਵੀਤ ਬਲਜੀਤ ਜਿਹਨੇ ਸਭ ਦੇ ਨਾਮ ਲੈ ਦਿਤੇ ਪਰ ਆਵਦਾ ਜਿਕਰ ਨੀ ਕਿਤਾ | TU V STAR A BAI #VEETBALJIT ❤
Dilo respect veere👍🏻
👍❤️
kia bat
Appna krta y ohda jikr 👍
Right ❤️
ਕਹਿੰਦੇ ਆ ਬਾਈ ਇਹ ਮੁੰਡੇ ਨੇ ਚਿੱਤ ਖੁਸ਼ ਕਰਤਾ love u veet baljit ਬਾਈ 💓💓
Like ਜਿਹੜੇ ਬੱਬੂ ਮਾਨ ਬਾਈ ਨੂੰ ਪਿਆਰ ਕਰਦੇ ਆ
ਅਤੇ ਜਿਹੜੇ ਕਲਾਕਾਰ ਆ ਗੀਤ ਵਿੱਚ ਆਏ ਸਾਰਿਆ ਨੂੰ love u ਆ💌💓😘
Gurdas maan sahab te babbu maan
😍😍
ਆਪਣੇ ਆਪ ਨੂੰ ਜ਼ੀਰੋ ਕਹਿ ਕੇ ਹੀਰੋ ਬਣ ਗਿਆ veet baljit❤💯
ਪਹਿਲਾ ਪੰਜਾਬੀ ਗੀਤ ਜਿਹੜਾ ਸਾਰੀ ਇੰਡਸਟਰੀ ਨੂੰ ਇਕੇ ਕਰਨ ਦੀ ਗੱਲ ਕਰ ਰਿਹਾ, ਸਭ ਸਿੰਗਰ ਆਪਣੇ ਆਪਣੇ ਗੁਣਾ ਕਰਕੇ ਮਸ਼ਹੂਰ ਨੇ, ਮਾਣ ਆ ਤੇਰੀ ਇਨੀ ਸ਼ਹੋਣੀ ਉੱਚੀ ਸੋਚ ਤੇ ਵੀਤ ਬਲਜੀਤ ਵੀਰ, ਜਿਉਂਦੇ ਵਸਦੇ ਰਹੋ
Rytt bro
Gal sahi h par es to pehla alfaz da chamkila song suno
ਇੱਕ ਦੂਜੇ ਨੂੰ Hate krn Wale ਤਾਂ bhot Song aaye ਪਰ ਇਹ Song ਸਭ ਨੂੰ ਇੱਕਠਾ ਕਰਨ ਲਈ ਆਇਆ Bhot Vadia Soch na likhya Gana VeetBaljit bai Ne👌👌
ਉਹਨਾਂ ਸਮਿਆਂ ਚ ਅੱਤ ਕਰਵਾਤੀ ਬਲਿਆ ਜੇਹੜੇ ਸਮਿਆਂ ਚ ਬੱਸ ਨੂੰ ਤੂੰ ਪੀਂ ਕਹਿੰਦਾ ਸੀ 💪💪 LEGEND BABBU MAAN
chamkile jini attt ni hoyi kise to 22
@@AmRiTsYngh-ni5doਸਹੀ ਗੱਲ 👍👍
🙏 ਧੰਨਵਾਦ ਜੀ 🙏
ਜਦੋਂ ਕੰਪਨੀ ਵਾਲੇ ਕੈਸੇਟ ਨਹੀਂ ਸੀ ਕਰਦੇ ਹੁੰਦੇ ਬਾਈ ਬੱਬੂ ਮਾਨ ਦੀ, ਬਾਈ ਨੇ ਇੱਕ ਕੰਪਨੀ ਵਾਲੇ ਨੂੰ ਬਾਬੇ ਨਾਨਕ ਜੀ ਦੀ ਫੋਟੋ ਵੱਲ ਉਂਗਲ ਕਰਕੇ ਕਿਹਾ ਸੀ ਕਿ ਹਿੱਟ ਤਾਂ ਉਹਨੇ ਕਰ ਹੀ ਦਿੱਤਾ ਹੋਇਆ ਸਮਝੋ, ਤੁਸੀਂ ਤਾਂ ਬੱਸ ਗੀਤ release ਕਰਨ ਦੀ formality ਕਰਨੀ ਆ
ਇਹ ਬਾਈ ਦਾ ਆਪਣੀ ਕਲਾ, ਆਪਣੀ ਮਿਹਨਤ ਤੇ ਬਾਬੇ ਨਾਨਕ ਦੀ ਕਿਰਪਾ ਤੇ ਅਤੁੱਟ ਵਿਸ਼ਵਾਸ਼ ਸੀ। ਰਾਤੋ ਰਾਤ ਯਾਂ ਕਿਸੇ ਨੂੰ ਭੰਡ ਕੇ, REPLY ਕਰਕੇ ਸਟਾਰ ਨੀ ਬਣਿਆ।
ਇਹਦਾ ਦੌਰ ਉਦੋਂ ਤੱਕ ਰਹਿਣਾ ਜਦੋਂ ਤੱਕ ਬਾਬੇ ਨਾਨਕ ਦਾ ਹੱਥ ਸਿਰ ਤੇ ਰਹਿਣਾ🦅
ਚੜਦੀ ਕਲਾ
ਸਰਬੱਤ ਦਾ ਭਲਾ 🙏
Trending ch aa geya 22.. ਕਟੜ ਛਾ ਗਏ,, ਬੱਬੂ ਮਾਨ 👍❤️
Khich k rakho kam mundeyo 🔥
1ta aagea
ਕੋਈ ਏਦਾ ਦਾ ਵਿਸ਼ਾ ਨੀ ਜਿਸ ਤੇ ਗਾਣਾ ਨਹੀਂ ਬਣ ਸਕਦਾ । ਆ ਮਤ ਵਾਹਿਗੁਰੂ ਜੀ ਨੇ ਸਿਰਫ ਪੰਜਾਬੀਆਂ ਨੂੰ ਦਿੱਤੀ ਹੈ।। ਬੱਲੇ ਵੀਤੇਆ।। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌻
ਬੀਤ ਬਲਜੀਤ ਲਈ ਵੀ ਲਾਇਕ ਤਾ ਬਣਦਾ 👍👍
ਜਿਸ ਜਿਸ ਨੂੰ ਪਸੰਦ ਆਇਆ song
Maan Saab
Sirraaa brother🔥🔥
Att
🤣🤣🤣🤣🤣🤣🤣🤣🤣
ua-cam.com/video/UOlfbGFWplk/v-deo.html
पंजाब इंडस्ट्री दे उस्ताद बब्बू मान
ते सुरीले फनकारों नू इक ही माला ते मोती वांग पिरोन दा कम
सिर्फ veet baljeet दी कलम ही कर सकदी है
Love you bro
21ਵੀਂ ਸਦੀ ਦੇ ਵਿੱਚ ਗੀਤ ਵੜੇ ਆਏ ਇਦੇ ਵਰਗਾ ਕੋਈ ਗੀਤ ਨਈਓ ਬਣਿਆਂ ਸਾਰੇ singrna ਦੀ ਇੱਜਤ ਕੀਤੀ ਕਿਸੇ ਦੀ ਵੀ ਬਿਜਤੀ ਨੀ ਕੀਤੀ ਬਹੁਤ ਵਧੀਆ ਜੀ
ਸੂਫ਼ੀਆਂ ਦਾ ਸੁਰ ਸਰਤਾਜ ਹੈ, ਬਿਨਾਂ ਗੱਲੋਂ ਵੱਖਰੀ ਪਛਾਣ ਨਹੀਂਓ ਬਣਿਆਂ.....👌👌👌👌ਸਰਤਾਜ ਸਾਬ੍ਹ ਦੇ ਆਸ਼ਿਕ ਕੌਣ ਕੌਣ ਨੇ ਇੱਥੇ ...
ਇਹੀ ਨੇ ਅਸਲੀ ਕਲਾਕਾਰ ਪਂਜਾਬ ਦੇ ਬਁਬੂ ਮਾਨ ਦੇ ਤਾ ਵਾਲ ਹੀ ਲਂਮੇ ਆ
Hji
Sb ਤੋਂ ਔਖਾ ਕੰਮ ਕਿਸੇ ਦੀ ਸਿਫਤ ਕਰਨੀ ਹੁੰਦੀ .....ਹਰ ਕੋਈ ਵੀਤ ਬਲਜੀਤ ਨਹੀਂ ਬਣ ਸਕਦਾ.......good job....
Ryt bro
Wah ji wah seera keha aa tusi 👌🏻👌🏻
👍👌👌
ua-cam.com/video/UOlfbGFWplk/v-deo.html
Njara a giya ustad bare geet sun ke...Ustad Babbu Maan layi jaan bhi Hajr hai ... Love u ustad❤️❤️❤️❤️❤️❤️❤️❤️👍👍👍❤️👍👍❤️❤️❤️
Bai fer hun kyo badal geya. Hun bi astaad babbu maan e aa ❤️
ਲਿਖਾਰੀ ਬਹੁਤ ਆਏ ,
ਪਰ ਕੋਈ Veet baljeet ਨੀ ਬਣਿਆਂ.
Sirrra kra ta song Sir.🤘🤘
Syi a
Shi kha 22
ਬਾਈ ਤੇਰੇ ਵਰਗਾ ਵੀ ਹੈ ਨੀ ਕੋਈ ਦਿਲੋਂ ਲਿਖਿਆ ਮੈਂ ਨਾਂ ਕੇ show off ਲਈ ਤੇਰੀ ਅਵਾਜ ਤੇ ਕਲਮ ਸਿਰਾ ਗੱਲਬਾਤ ਏ👌 fan of babbu maan
Sach keha 100%
ਕਮਾਲ ਆ ਅਜਿਹੇ ਗੀਤ ਨੂੰ ਨੰਬਰ 1 ਟ੍ਰੇਂਡਿੰਗ ਤੇ ਹੋਣਾ ਚਾਹੀਦਾ ਆ ਯਰ(ਵੀਤ ਕੋਨਕਿਆ ਵਾਲਾ ਵੀ ਨੀ ਬਣਿਆ ਕੋਈ ਅੱਜ ਤੱਕ ਲਿਖਾਰੀ)
ਲਿਖਾਰੀ ਨੰਬਰ1❣️❣️
Ustaad Babbu Maan Saab G King Baap Loin of Punjabi Music Industry love you Maan Saab G ❤❤❤❤❤❤❤❤
ਇਸ ਗਾਣੇ ਦੀ ਵੀਡੀਓ ਬਣਾਉਣੀ ਚਾਹੀਦੀ ਆ 🔥🔥
ਕੌਣ ਕੌਣ ਚਾਹੁੰਦਾ ਵੀਡੀਓ 🔥🔥🔥
Respect all punjab de star 👍👍🙏
shi. gal. bai. sare singera nu video vich auna chahida.
Haji video bnn ni chiydii 22 ji
ਵੀਡੀਓ ਬਣਨੀ ਚਾਹੀਦੀ ਹੈ
@@sukhwindersingh-yc8kd aaaaaaaaaaa
99% ਵੀਡੀਓ ਪੱਕੀ 🔥🔥
Trending #4 ਤੇ ਆ ਗਿਆ ਖਿੱਚੀ ਚੱਲੋ ਕੰਮ ਨੂੰ ਦਿੱਲੀ ਦੂਰ ਨੀ ਹੁਣ 💪👌fan of babbu maan
ਇਸ ਕਿੱਤੇ ਵਿਚ ਬੱਲੀਏ ਲਖਾਰੀ ਵੀ ਕਈ ਆਏ ਪਰ "ਬੀਤ ਬਲਜੀਤ" ਨਾ ਕੋਈ ਬਣਿਆ...❤️
Nice
@@NarinderKaur-xv8yr boht shukriya 🙏🏻
Bhut sira likhya bayi tu
@@surendersinghnimana2693 thanks brother!!🙏🏻
Ryt
Maan shaab ❤❤❤❤❤
ਲਿਖਣੇ ਆਲੇ ਤਾ ਬਥੇਰੇ ਮੁੰਡੇ ਆਏ.. ਪਰ ਸੋਹਣੀਏ ਕੋਈ veet ਕੌਂਕੇ ਆਲਾ ਨੀ ਓ ਬਣਿਆ.. ❤
👌👌👌👌
Kya baat a jatta sirraaa 👌👌
👍👍👍👍
Shi kha bai
ਵੀਤ ਬਲਜੀਤ ਜਿਹਾ ਕੋਈ ਗੀਤਕਾਰ ਨੀ ।। ਬਹੁਤ ਬਹੁਤ ਹੀ ਵਧੀਆ ਗੀਤ ਏ ਬਾਈ ਜੀ
ਗੀਤਕਾਰੀ ਵਿੱਚ ਭਾਵੇ ਵੜੇ ਮੰਡੇ ਆਏ ❤
ਪਰ ਜੱਟੀਏ ਕੋਈ ਕੋਨਕਿਆ ਦਾ ਵੀਤ ਨਹੀਉ ਬਣਿਆ ❤
Respect veet baljit bai ❤
Love you babbu maan saab ❤
sahi kiha y
🙏 Dhanvaad Ji 🙏
ਵਾਹ ਜੀ ਵਾਹ
ਅੱਜ ਵੀ ਸੁਣ ਕੇ ਸਵਾਦ ਓਹੀ ਪਹਿਲੇ ਦਿਨ ਆਲ਼ਾ ਆ,, ਵੀਤ ਦੀ ਇਕ ਫੈਨ ਸੀ ਕੁੜੀ ਜਿਹੜੀ ਮੇਰੀ ਸਹੇਲੀ ਬਣੀ ਮੈਂ ਨੀ ਜਾਣਦਾ ਵੀਤ ਕੌਣ ਆ,, ਓਹਨੇ ਗੀਤ ਸੈਂਡ ਕੀਤਾ ਮੈਨੂੰ ਕਹਿੰਦੀ ਸੁਣਿਓ ਜ਼ਰਾ ਗੀਤ ਅਵਾਜ਼ ਲਿਖਤ ਕਿੰਨੀ ਸਿਰਾ,, ਗੀਤ ਸੀ ਓਹ ਮੈਂ ਤਾਜ਼ ਬਣਾਤਾ ਤੇਰੇ ਲਈ ਵੇਚ ਦਿੱਤੇ ਸਭ ਗੀਤ ਕੁੜੇ,, ਸਿਆਲਾਂ ਦੇ ਦਿਨ ਸੀ ਓਹ ਕਿਆ ਬਾਤਾਂ ਵੀਤ ਵੀਰੇ😍🥰 ਲਵ ਜੂ ਆ ਤੈਨੂੰ ਵੀਰੇ🙏
27 year age hogi Jada nhi tan 12.13 saal to ustaad nu sunde aw rhe aw te ohna di soch te chal rhe aw boh nek Dil insan aw Jo Dil ch aw ohi juban te aw. Very nice parsan. Babbu maan ❤️
😂🤣🤣🤣😂😂 jaa yr
I like your pic
ਇਸ ਗਾਣੇ ਦੀ ਖਾਸੀਅਤ ਕਿ ਜਿਵੇਂ ਬਾਕੀ ਸਾਰੇ ਸਿੰਗਰ ਆਪਣੇ ਗੁਣਾਂ ਦੀ ਤਾਰੀਫ਼ ਕਰਕੇ ਮਸਹੂਰ ਹੋ ਰਹੇ ਨੇ,ਉਸਦੇ ਉਲਟ ਵੀਤ ਵੀਰ ਨੇ ਬਾਕੀ ਸਿੰਗਰਾਂ ਦੀ ਸਿਫਤ ਕੀਤੀ ਹੈ,ਵੀਤ ਵੀਤ ਹੀ ਅਾ ਕਾਉਂਕਿਆਂ ਵਾਲਾ👌💯🔥❤️❤️🙌
To kDS
@@jaggusingh7154 ????mean?
ਘਰ ਘਰ ਪੁੱਤ ਜੰਮਦੇ, ਬੱਬੂ ਮਾਨ ਨਹੀ ਕਿਸੇ ਨੇ ਬਣ jana ❤️❤️❤️, Love u ustaad ji।।।❤️
U r right bro
Shiia jatta ❤️
Ustaad Babbu Maan Banna Koi Bacha Da Khal Ni❤❤❤
ਬਣਿਆ ਕਿਸੇ ਵੀਤ ਬਲਜੀਤ ਵੀ ਨਹੀਂ ਜਾਣਾ ਵੀਰੇ ਲੂਈ ਕੰਡੇ ਹੋਗੇ ਗੀਤ ਸੁਣਕੇ ਜਿਉਂਦਾ ਵੱਸਦਾ ਰਹਿ ਭਰਾਵਾਂ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ🙏
ਵੀਤ ਬਾਈ ਹੀਰਾ ਬੰਦਾ ਆਵਦਾ ਨਾਮ ਨੀ ਲਿਆ ਇਕ ਲਾਇਕ ਤਾਂ ਵੀਤ ਉਸਤਾਦ ਲਈ ਬਣਦਾ ਏ
Sach a 100%
Veet y boht vdia likhea te gaya a waheguru mehr kre
ਇੱਕੋ ਗਾਣੇ ਵਿੱਚ ਸਾਰੇ ਇੱਕ ਕਰਤੇ
ਜਾਵਾਂ ਸਾਡੇ ਵੀਤੇ ਦੇ ਮੈਂ ਸਦਕੇ
ਹੋਰਾਂ ਵਾਗੂੰ ਫੁਕਰੀ ਨੀ ਮਾਰਦਾ
ਸਿੱਧਾ ਸਾਦਾ ਏ ਸੁਭਾਅ ਸਾਡੇ ਯਾਰ ਦਾ
ਰੀਝ ਪੁਰਾਣੀ ਆਲੇ ਸੁਣੀ ਕਦੇ ਗੀਤ ਨੀ
ਵੱਖ ਦੁਨੀਆਂ ਤੋਂ ਕੋਕਿਆਂ ਦਾ ਵੀਤ ਨੀ
ਨੀ ਤੂੰ ਫੈਨ ਦੱਸ ਕਿਹੜਿਆ ਸਟਾਰਾਂ ਦੀ
ਸਾਡੇ ਲਈ ਤਾ ਵੀਤਾ ਸਾਡਾ ਚੰਦ ਆ
ਵੱਖਰਾ ਏ ਮੁੰਡਾ ਭੇਡ ਚਾਲ ਤੋਂ
ਤਾਹੀਓਂ ਮੱਟਰਾਂ ਵਾਲੇ ਨੂੰ ਪਸੰਦ ਆ
-ਰਿੰਕੂ ਮੱਟਰਾਂ
ਦਿਲੋਂ #respect veet veere
ਗੀਤਕਾਰ ਹੋਵੇ ਤਾ ਵੀਤ ਬਲਜੀਤ ਵਰਗਾ ਜੋ ਕਿਸੇ ਨੂੰ ਮਾੜਾ ਨੀ ਬੋਲਦਾ , ਇਸ ਗੀਤ ਚ ਸਾਰਿਆ ਦੀ ਸਿਫਤ ਕਰਗਿਆ ...ਕੋਈ controversy ਨਹੀ 👍👍👌👌
Right 👍
ua-cam.com/video/ltpWA9aUxRc/v-deo.html❤👍😊
Veet nu v follow kro Instagram te 💪💪💪
Loda ni conterversary..Saale chwl da naam vich jada lea..Tui tui wala
@@VarinderSingh-pm2zi tempu v lg gye hajrii lovnn
Schi gal aa bro Babbu mann naa koi bneya naa bnn skda✌️
ਦਿਲ ਖੁਸ਼ ਕਰਤਾ ਵੀਤ ਬਲਜੀਤ ਨੇ
ਵਾਲ਼ ਲੰਮੇ ਰੱਖ ਬੜੇ ਮੰਡੇ ਆਏ।
ਪਰ ਕੋਈ ਬੱਬੂ ਮਾਨ ਨਹੀਂ ਬਣਿਆ 🙏
ਕੋਣ ਸੁਣਦਾ ਵਾਰ ਵਾਰ।
Pind kehra by
Jma siraa kita peaa
Nyc song brother super hit
ਜੇ ਇਸ ਗਾਣੇ ਦੀ ਜਦੋ ਵੀ ਵੀਡੀਓ ਬਣੀ ਆ ਬਾਈ ਸਾਰਾ ਇਹ ਵਾਲੇ ਸਿੰਗਰ ਵੀਡੀਓ ਵਿੱਚ ਜਰੂਰ ਹੋਣੇ ਚਾਹੀਦੇ ਨੇ ਫੇਰ ਅੱਤ ਹੋਣੀ ਆ ।।
ਬੱਬੂ ਮਾਨ 💪
22 ਸਾਰੇ kitho ਲੈ ਆਏਗਾ
Jehre jeonde ne oh taa skde ne
video clip lagju koi chkr ni
@@gurwinder643 😂😂😂 sahi aa hun jehre expire hoge oh kitho lai auu
@@mnjtsingh0911 😂😂😂😂😂😂😂😂😂😂😁😁😁😁🤫🤫🤫🤫🤫
Trending 1 tai aa gya jinde roo maan fans kattdo😍😍😍
ਬਾਈ ਚਮਕੀਲਾ ਅਮਰਜੀਤ 🥰🥰🥰✨✨✨
Maan saab de fans hajri lagao ji
NYC song veet saab
Love you
Babbu maan bai ❤️😍
ਘੈਂਟ ਸੋਂਗ ਸਾਰੇ ਸਿੰਗਰ ਇਕੱਠੇ ਕਰ ਤੇ ਆ ਬਣੀ ਗੱਲ 👌👌ਬੱਬੂ ਮਾਨ ਜਾਨ ਸਾਡੀ 🔥🔥
ਇੱਕੋ ਗਾਣੇ ਵਿੱਚ ਸਾਰੇ ਇੱਕ ਕਰਤੇ
ਜਾਵਾਂ ਸਾਡੇ ਵੀਤੇ ਦੇ ਮੈਂ ਸਦਕੇ
ਹੋਰਾਂ ਵਾਗੂੰ ਫੁਕਰੀ ਨੀ ਮਾਰਦਾ
ਸਿੱਧਾ ਸਾਦਾ ਏ ਸੁਭਾਅ ਸਾਡੇ ਯਾਰ ਦਾ
ਰੀਝ ਪੁਰਾਣੀ ਆਲੇ ਸੁਣੀ ਕਦੇ ਗੀਤ ਨੀ
ਵੱਖ ਦੁਨੀਆਂ ਤੋਂ ਕੋਕਿਆਂ ਦਾ ਵੀਤ ਨੀ
ਨੀ ਤੂੰ ਫੈਨ ਦੱਸ ਕਿਹੜਿਆ ਸਟਾਰਾਂ ਦੀ
ਸਾਡੇ ਲਈ ਤਾ ਵੀਤਾ ਸਾਡਾ ਚੰਦ ਆ
ਵੱਖਰਾ ਏ ਮੁੰਡਾ ਭੇਡ ਚਾਲ ਤੋਂ
ਤਾਹੀਓਂ ਮੱਟਰਾਂ ਵਾਲੇ ਨੂੰ ਪਸੰਦ ਆ
-ਰਿੰਕੂ ਮੱਟਰਾਂ
ਦਿਲੋਂ #respect veet veere
ਕੌਣ ਕਹਿੰਦਾ ਵੀਤ ਵੀਰੇ ਦੀ ਫਾਮੇਬਘਟ ਗਈ ਅੱਜ ਵੀ superhit ਆ ਸਲੂਟ ਆ ਵੀਰੇ ਤੈਨੂੰ ♥️
Babbu Maannn❤ karan Aujla❤Sherry Maaannn❤Mankirt Aukhla❤love uu❤❤
Bai tusi Babbu Maan Saab nu baut respect ditti dillo dhnwaad
Pr ik maan reh gya te gill saab vi reh gye si🙏
ਬਲਜੀਤ ਸਿਹਾਂ ਜਿੰਨੀਂ ਮਰਜ਼ੀ ਕੋਈ ਵੀ ਰੀਸ ਕਰਲੇ ਪਰ ਸਾਡੇ ਮਾਨ ਵਰਗਾ ਕੋਈ ਨੀ ਬਣ ਸਕਦਾ ,,, ❤️❤️,,,👍👍ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍
ਸਿੱਧੂ ਦੀ ਰੀਸ ਨਹੀਂ ਹੋਣੀ ਪਰ ਸੋਡੇ ਵਾਲੇ ਦਾ ਬਾਪ ਸੀ ਚਮਕੀਲਾ
@@baljindermaan4737 ladi payi tere 🌶🌶🌶🌶🌶🌶🌶🌶🌶🌶🌶🌶🌶🌶🌶🌶 Babbu Maan Da Name Sun K etho pata lagda Babbu Maan Di aaj v chadayi Kini ha sun lah hun davare song ik vaar hor
@@baljindermaan4737 ਸਿੱਧੂ ਦਾ ਜੀਜਾ ਲੱਗਦਾ ਮਾਨਾਂ ਦਾ ਮੁੰਡਾ
ਅਖਾੜਿਆਂ ਦਾ ਇਕੱਠ ਦੱਸਦਾ,ਕੌਣ ਕਿੰਨੇ ਕੁ ਪਾਣੀ ਚ ਮੁਟਿਆਰੇ,,,,,ਪ੍ਰਧਾਨ ਯੂ ,ਟਿਊਬ ,,ਫੇਸਬੁੱਕ,, ਇੰਸਟਾਗ੍ਰਾਮ ,,, ਜਿਥੇ ਮਰਜੀ ਦੇਖ ਬੱਬੂ ਬੱਬੂ ਹੋਈ ਪਈ ਏ 😘😎
@@baljindermaan4737 sahi keha 22 chamkila chamkila ee aa sarea to uparr sidhu babbu jwaak ne ode muhre
ਬਿਲਕੁਲ ਸਹੀ ਗੱਲ ਅਜ ਤਕ ਕੋਈ ਬੱਬੂ ਮਾਨ ਨਹੀਂ ਬਣਿਆ l ਤੇਜਿੰਦਰ ਸਿੰਘ ਮਾਨ
ਬਾਈ ਧੰਨਵਾਦ ਤੁਹਾਡਾ ਮੇਰੇ ਮਾਨ ਲਈ ਗੀਤ ਲਿਖਣ ਲਈ ustad ji love you aa 😘😘😘😘
💕💕💕💕💕💕💕
Babbu Maan Wali Line Popular Ho Gy Wah Veet Baljit Bai Bhut Sohna Song 👌
👇
Sahi gal aa
💯 😊
Maan sabb jindawad 💪💪💪💪
❤️
Hnji jasnoor
ਇੱਕੋ ਲਾਈਨ ਚ ਗੱਲ ਨੀ ਮੁਕਾਈ ਸ਼ੁਰੂ ਤੋਂ ਲੇਏ ਏਡ ਤੱਕ ਸਾਡੇ ਆਲੇ ਦੀ ਹੀ ਲਾਈ ਰੱਖੀ ਬੀਤ ਨੇ BABBU MAAN 🔥
❤️❤️❤️ love you Maan Saab ryt gg
Babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu Mann babbu ❤️❤️❤️❤️❤️
🔥🔥🔥🔥
Maan Saab jindavaad
Ustaad babu maan 👌
❤ bubbu maan veer ji❤
Maan saab de fan like karn ❤❤❤
aujle de fan comnt kro 🥰🥰🥰
Jatto sirrrrrraaaaa song aw
Ustad di maan saab di full chadyi aw ☺️☺️
Ustaad+Geeta di machine
@@jaatram6300 do tatte
Maan saab zindabaad ❤️
Usttad aujla zindawad ❤️❤️
Aujla zindawad ❤️❤️
Eh munde ne ta craaaaaaaaaa e krvata .. maan maan hoi pyi a 🥰🥰🥰💃💃💃💃❤❤❤❤❤
Hanji g
hmmm
ਪਰ ਜੱਟੀਏ ਕੋਈ ਬੱਬੂ ਮਾਨ ਨੀਂ ਓ ਬਣੇਆਂ 💯💯
ASTAAD BABBU MAAN SAAB
ਮਾਨ ਜੀ
MerA khyal esto uper koi gana nhi bnna maan saab lyi.
Pehla ammy vurk ji ne buht vdhyia gaya gana bai vaste
ਬਾਈ "ਬੱਬੂ ਮਾਨ" ਤੇ ਮਾਣ ਏ ਸਾਨੂੰ 👍👍
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊✊
Sukoon=Maan Saab ❤❤
No 2 trending ch
Maan fan's ਪਾਵਰ 👌👌
Ustaad babbumaan zindabaad
22 ਤੁਸੀਂ ਵੀ ਬਹੁਤ ਨਵੇਂ ਮੁੰਡਿਆ ਨੂੰ ਸਟਾਰ ਬਣਾਇਆ, ਦਿਲੋਂ respect ਆ ਤੁਹਾਡੇ ਲਈ ਹਮੇਸ਼ਾਂ ❤️
Kyun paye ho chakkar ch....ajj v nhi koi takkar ch....respect for maan saab🙏🙏🙏🙏
ਉਸਤਾਦ ਮਾਨ ਸਾਬ ਬਾਰੇ ਸੁਣ ਕੇ ਨਜਾਰਾ ਆ ਗਿਆ। ਬਾਕੀ ਸਹੀ ਗੱਲ ਆ ਬਾਈ ਮਾਨ ਸਾਬ ਕਿਸੇ ਹੋਰ ਤੋ ਬਣ ਵੀ ਨਹੀਂ ਹੋਣਾ। Love you Maan saab 😍😍😍😍😍
ਸਹੀ ਕਿਹਾ ਜੀ
👍👍
ਯਾਰ ਜ਼ਿੰਦਗੀ ਚ ਪਹਿਲੀ ਵਾਰ ਇਸ ਤਰਾਂ ਦਾ ਸੌਂਗ ਸੁਣਿਆਂ ਜਿਸ ਵਿੱਚ ਸਾਰੇ ਸਿੰਗਰਾਂ ਦਾ ਨਾਮ ਬੋਲਤਾ ਬਾਈ ਨੇ super ਹਿੱਟ ਸੌਂਗ 😇❣️👌🏻
Alfaz ne v likhya c bro ik eda da ohi v sirra c
Chamkila song
Ha bhai
geet puranr sundi aa jatt fan aa babu maan da kuar b
@Shivam Yadav chamkila by alfaaz
ਆ ਬਾਈ ਨੇ ਚਿੱਤ ਖ਼ੁਸ਼ ਕਰਤਾ ... ਸਹੀ ਗੱਲ ਆ ਕੋਈ ਬੱਬੂ ਮਾਨ ਨਹੀਂ ਬਣ ਸਕਦਾ ❤️❤️❤️
Shi gal aa jatt
Repeat ਤੇ ਸੁਣ ਰਹੇਂ ਆਂ 😎✌
ਬਾਲ ਲੰਬੇ ਰੱਖ ਰੱਖ ਬੜੇ ਮੁੰਡੇ ਆਏ
ਪਰ ਜੱਟੀਏ ਕੋਈ ਬੱਬੂ ਮਾਨ ਨਹੀਂਓ ਬਣਿਆ❤
main line maan saab te hi aa kya baat aa love veet baljit jatta ❤️❤️
❤️❤️❤️🙏
@@sanjaybhardwaj911 🙏❤️
ਲਗਾਤਾਰ 10 ਵਾਰ ਸੁਣਨ ਲਿਆ,,,, ਮਨ ਨਹੀਂ ਭਰਿਆ ਗੀਤ ਤੋਂ,, siraa la dita 22ji
ਬੱਬੂ ਮਾਨ ਬਈ ਦੇ ਫੈਨ ਠੋਕੋ ਲਾਈਕ👍
Ranjit bawa bro v ghaint Yaar 🙏
Mai soch da c k rat nu song aaya te trading kida aa geya . Hun pta lga ustaad Babbu Maan 🥰 aa sada vich khas ❤️❤️❤️😍 love you veet Baljit siraa kra ta
ਵਾਲ ਲੰਬੇ ਰੱਖ - ਰੱਖ ਬੜੇ ਮੁੰਡੇ ਆਏ
ਪਰ ਜੱਟੀਏ ਕੋਈ ਬੱਬੂ ਮਾਨ ਨਈਂ ਔਂ ਬਣਿਆਂ
🔥🔥🔥❤❤❤😍😍😍
Moose vale da na kyu lia
@@jaspreetchahal5997 lena ni aa one sareya di support kiti aa sari jao hatroo
@@jaspreetchahal5997 295 ganna sun la ja ke lag ju pata
Babu maan de naam tu stating te end tak babu maan da naam chlya geet ch
2024 last Month kon kon Sun rea❤
Ithe rakh trending # 1 🔥🎧 maan fans power
Bro trending kida check krde aa
Ravi Pal bro you tube te hi show ho janda jado apa trending wala option te click karde a
ਵਾਲ ਲੱਬੇ ਰੱਖ ਰੱਖ ਵੜੇ ਮੂੰਡੇ ਆਏ ਪਰ ਜੱਟੀਏ
ਬੱਬੂ ਮਾਨ ਨਈਉ ਬਨੇਆ 💯💯❤👌👌👌ustad ji
ਰੀਸ ਕਈ ਖੱਚਰਾਂ ਨੇ ਕੀਤੀ ਰੀਸ ਘੋੜੇ ਦੀ ਹੋਈ ਨਹੀਂ....maan saab ❤️🦅
❤️❤️❤️
Shoote aa te tere kehn diaa gaaln ne.....
✔️✔️✔️✔️✔️
Sade elake de maan veet Veera te Happy raikoti salute 22 ji BABBU MAAN 22 LYI SHABD NHI
Veet ਵੀਰੇ ਜੇ ਏਹ ਗਾਣਾ ਉਸਤਾਦ ਦੇ birthday ਵਾਲੇ ਦਿਨ ਸੁੱਟਦਾ ਤਾਂ ਹੋਰ ਵੀ ਸਿਰਾ ਲੱਗਣਾ ਸੀ...
Jeonda reh veet veere
ਉਸਤਾਦ ਬੱਬੂ ਮਾਨ ਜ਼ਿੰਦਾਬਾਦ
ਮੈ ਵੀ ੲਿਹੀ ਸੋਚ ਰਿਹਾ ਸੀ
@@Randhawa548 hanji veere fir bhut gaah paina c.. 😍
Maan saab di main line bnai . Veet bai chahe Jaan mang la hun ✅✅✅🙏🙏🙏respect
Yr sare comment babbu maan de hi aa😂😂😂😂😂
Baakiyan lyi v krdo koi😇
Bht ghnt geet aa sare Punjab de star aa❤️❤️❤️
Legend only😍
🤣🤣 Khant ala jatt tenu pata e bro🤣
Aujilaaa ❤️
Karan ghurale da b ਘੱਟ na🔥
Babbu maan te karana hi dikh rhe ne comments ch😂😂😂😂 je fake ho jaan moosewala vi aaju😂😂😂😂
Lagend Babbu Maan sab ❣️ nice song veet Baljeet ❣️👍
ਵਾਲ ਲੰਬੇ ਲੰਬੇ ਰੱਖ ਰੱਖ ਬੜੇ ਮੁੰਡੇ ਆਏ ਪਰ ਜੱਟੀਏ ਕੋਈ ਬੱਬੂ ਮਾਨ ਨਹੀਂ ਬਣਿਆ 🔥🔥❤️
💯💯❤🔥
Ustaad ta fr ustaad hi hunda #babbumaansaab
Babbu Maan ❤️
ua-cam.com/video/ltpWA9aUxRc/v-deo.html❤👍
👍👍
ਮਾਨਸਾ ਜ਼ਿਲ੍ਹੇ ਆਲੇ ਕੱਟੜ ਬੱਬੂ ਮਾਨ ਸਾਬ ❤️❤️❤️❤️
Athe rakh ❤️❤️
ਆ ਕੀਤੀ ਗੱਲ ਸਾਡੇ ਭਰਾ ਨੇ💪💪
🙋♂️
ਬੁਰਜ ਢਿੱਲਵਾਂ ਤੋਂ ਭਰਾ ਕੱਟੜ ਫੈਨ #pb31
🤘🤘🤘mansa
Trending #1 maan fans krta Dil Khush fr ,👍👍👍❤️❤️❤️
❤ ster punjab da❤
Thanks veet saab ji maan saab lyi song likhan lyi 👍🙏 kro like fan maan saab de 🔥🔥🔥🔥🔥
Sidhu moosewala
@@rajrishimaanju6696 hmji Sidhu moosewala 👌 sidhu a Jo kheta ch km krda baki ta bs dekhave lahi geeta ch dekhade a
Maan Saab 🤟
Love you
Veet Baljit
ਤਾਜ ਗੀਤ ਵਾਲੇ ਲਾਈਕ ਕਰੋ ਜਿੰਨੇ ਜਿੰਨੇ ਸੁਣਿਆ
Ok
Main line babbu bai di ehto pta lgda ae jatt di chdaaii aaa , 😂😂😂🕺🏻🕺🏻🕺🏻🕺🏻🕺🏻🕺🏻🕺🏻 bete moj krdiiii 🕺🏻
😂😂🔥🔥🔥🔥Babu mann zindawad ha or zindawad rahu ga 👑
Babbu Maan de fan Haryana wale ,thnku veet bai Anddy song lyi😂😂😂
ਕਿਆ ਬਾਤ ਹੈ ਵੀਤ ਬਲਜੀਤ 👌👌👌👌 ਇਹ ਗੀਤ ਤੋਂ ਉਪਰ ਕੋਈ ਗੀਤ ਨੀ ਬਣ ਸਕਦਾ 🔥🔥 ਪੂਰੇ ਗੀਤ ਆਉਣਾ ਨਾਮ ਇਕ ਵਾਰ ਵੀ ਨੀ ਕੀ ਲਿਆ। You r star
ਬੱਬੂ ਮਾਨ ਦੀ ਬੱਲੇ ਬੱਲੇ 👌
ਬਾਕੀ ਸਭ ਥੱਲੇ ਥੱਲੇ 😂
❤BABBU MAAN❤ koi bann vi ni skda, ❤MAA❤ ne sher putt nu janm dita🤗
❤LEGEND BABBU MAAN❤
ਸਭ ਤੋਂ ਵੱਡੀ ਗੱਲ ਕਿ ਵੀਤ ਬਲਜੀਤ 22 ਨੇ ਆਪਣਾ ਜਿ਼ਕਰ ਤੱਕ ਨਹੀਂ ਕੀਤਾ ਗਾਣੇ ਵਿਚ ਇਹ ਹੁੰਦੀ ਏ ਸਤਿਕਾਰ ਵਾਲੀ ਗੱਲ... 🙏
Sahi gall aa bhai
Truth 100%
B
💯
Veet Baljeet Love you bro God bless you aaaaiiiiinnnnaaaa sssssaaaaaa Bai 🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤟🤟🤟🤟🤟🤟🤟
ਬਹੁਤ ਘੈਂਟ ਗਾਣਾ ਵੀਤ ਬਾਈ ਦਾ 👌
ਬੱਬੂ ਮਾਨ ਆਰਮੀ
Babbu mann army🏹🎯
👇👇👇👍
Harbhajn Mann naam lie ap na
“ਨਵਾਂ ਗੀਤ ਜਲਦ”♥️
“ਚੰਨ ਰਿਹਾ ਨਾ ਚੰਨ”🌙
“ਬੱਬੂ ਮਾਨ” 🎙️
ਹੁਣ ਸਵਾਦ ਓਦੋ ਆਉ ਜਦੋ ਗਾਣੇ ਦੀ ਵੀਡਿਓ ਆਓਗੀ ਸਾਰੇ ਕਲਾਕਾਰਾ ਨਾਲ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ ਬਾਈ ਦੱਸਿਓ ਜਰਾ??
Ryt bro
Dil khus krta baii veet baljit ne .. babbu maan 😍😍❤❤❤❤
Legendary Babbu Maan Saab
Ustaad ❤
ਮੇਰੇ ਸਟਾਰ ਉਹ ਜਿਨਾ ਸਰਬੰਸ ਵਾਰਿਆ, ਤੇ ਦੇਸ਼ ਲਈ ਜਾਨਾਂ ਵਾਰੀਆਂ. no farmers no food🙏🏻
Right
🙏
Right 👍 👍👍👍
Sahi gal aa g
Poora jor saade shaheedan da lag gya eh ustad singran nu mani jaande ne😟😟
Babbu Maan ❤❤❤
22 ਗਾਣਾ ਸੁਣ ਕੇ ਬਹੁਤ ਖੁਸੀ ਹੋਈ
ਸਾਰੇ ਸਿੰਗਰ ਇਕੋ ਗਾਣੇ ਵਿਚ ਹੀ ਇੱਕਠੇ ਕਰ ਦਿੱਤੇ
ਬਾਕੀ ਪੰਜਾਬ ਦੇ ਸਾਰੇ ਸਿੰਗਰ ਘੈਂਟ ਆ
ਇਕ ਲਾਈਕ ਪੰਜਾਬੀ ਗਾਇਕਾ ਲਈ
Babbu Maan 😘🙏
Astaaj जी da jikr hr koi krda e 😍
Ek hi gaane ch koi 7-8 vaari Maan shab da naa bolda e ❤️ eh hundi e dhakk 💪
ਪਰ ਜੱਟੀ ਏ ਕੋਈ usttd ਬੱਬੂ ਮਾਨ ਨੀ ਬਣੇਆ ਤੇ ਨਾ ਹੀ ਕਿਸੇ ਤੋ ਬਣ ਹੋਣਾ love u usttd g 🤘🤘
Duniya ustaad kendi aa beimaan nu 🤗