Ishqpura (Version 2) - Babbu Maan & Respected Mohammad Sadiq Saab | Sounds of 70's |New Punjabi Song

Поділитися
Вставка
  • Опубліковано 28 лис 2024

КОМЕНТАРІ • 22 тис.

  • @Sandhusaab56
    @Sandhusaab56 3 роки тому +76

    ਅੱਗ ਮਾਨਾ, ਦੋ ਦੋ ਗਾਣੇ ਏਕੋ ਗਾਣੇ ਦੇ, ਤਾਹੀ ਤੇਰੀ ਰੀਸ ਨੀ ਹੁੰਦੀ ਕਿਸੇ ਤੋ🥰🥰🥰💓💓❤️❤️❤️❤️💯💯💯💯

  • @amanmohali8979
    @amanmohali8979 3 роки тому +177

    ਸਿਰ ਝੁਕਦਾ ਤੁਹਾਡੀ ਸੋਚ ਕਲਮ ਤੇ ਅਵਾਜ਼ ਨੂੰ ਅਸਤਾਦ ਜੀ ❤️🙏

    • @kingjattking2379
      @kingjattking2379 3 роки тому +2

      Bhai photo kisdi lai tusi dp te plz dasio

    • @stylishvideos8390
      @stylishvideos8390 3 роки тому

      Babbu Maan Ishqpura Song Whatsapp Status
      👇👇👇👇👇👇👇👇👇👇👇
      ua-cam.com/video/nl2pb1R1KGU/v-deo.html

    • @punjabipoetry4233
      @punjabipoetry4233 3 роки тому

      Chee Guevara

    • @vijaykumar21129
      @vijaykumar21129 3 роки тому +1

      @@kingjattking2379 bhai che guevara ki pic h ye ।

    • @ArunSharma-dw1rw
      @ArunSharma-dw1rw 3 роки тому

      Good song

  • @aaravdhillonx
    @aaravdhillonx 3 роки тому +186

    ਮਾਨ ਅਤੇ ਸਦੀਕ ਸਾਹਬ ਦੇ ਗਾਣੇ ਟਰੈਕਟਰ ਤੇ ਬਹੁਤ ਸੁਣੇ ਨੇ, ਯਾਦਾਂ ਤਾਜ਼ੀਆਂ ਹੋ ਗਈਆਂ ❤️‍🔥

  • @LovepreetSingh-kt8rr
    @LovepreetSingh-kt8rr 2 роки тому +49

    ਕੋਈ ਵੀ ਸ਼ਬਦ ਨਹੀਂ ਆ ਮਾਨਾਂ ਤੇਰੀ ਸਿਫ਼ਤ ਚ... ❤❤❤❤

  • @lovemalhi745
    @lovemalhi745 3 роки тому +62

    ਅੱਜ ਕੱਲ੍ਹ ਦੇ ਕਲਾਕਾਰ ਪੁਰਾਣੇ ਕਲਾਕਾਰ ਦੀ ਇੱਜ਼ਤ ਤਾ ਕੀ ਕਰਨੀ ਉਨ੍ਹਾਂ ਨੂੰ ਆਪਣੇ ਤੋ ਨੀਵਾਂ ਦੱਸਦਾ ਆ 😔 ਉਹ ਭੁੱਲ ਜਾਂਦੇ ਜਿਨ੍ਹਾਂ ਨੂੰ ਸੁਣ ਸੁਣ ਉਹ ਸਿੰਗਰ ਬਣੇ ਨੇ , ਜਿਨ੍ਹਾਂ ਕਰਕੇ ਪੰਜਾਬੀ ਗੀਤਾਂ ਨੂੰ ਅੱਜ ਤੱਕ ਪੂਰੀ ਦੁਨੀਆ ਪਿਆਰ ਕਰਦੀ ਆ ਰਹੀ ਆ,ਮਾਨ ਸਾਬ ਨੇ ਮਾਨਯੋਗ ਸ਼੍ਰੀ ਮੋਹੰਮਦ ਸਹਿਕ ਜੀ ਦੀ ਇੱਜ਼ਤ ਕਰਦੇ ਨੇ , ਇਸ ਗਾਣੇ ਨਾਲ ਓਣਾ ਨੇ ਅੱਜ ਕੱਲ੍ਹ ਦੇ ਸਿੰਗਾਰਾ ਨੂੰ ਵੀ ਵਧੀਆ ਸੰਦੇਸ਼ ਦਿੱਤਾ ਆ 🙏🏼

  • @guljindersingh5547
    @guljindersingh5547 3 роки тому +43

    ਫੌਜੀ ਵੀਰਾਂ ਲਈ ਵੀ ਫੌਜੀ ਸਭ ਦਾ ਰੁਤਬਾ ਦਿੱਤਾ ਸੀ maan sab ne ਫੌਜੀ ਵੀਰ ਵੀ ਮਾਨ ਸਾਬ ਨੂੰ ਦਿਲ ਤੋ respect krda aa love you bro

  • @kulveersingh3834
    @kulveersingh3834 3 роки тому +113

    70 ਸਾਲ ਪੁਰਾਣਾ ਮਿਊਜ਼ਕ ਚਲਾਤਾ 70 ਸਾਲ ਪੁਰਾਣਾ ਸਦੀਕ ਚਲਾਤਾ ਨਿੱਤ ਨਵੇਂ ਤਜਰਬੇ ਜਿਊਂਦਾ ਰਹਿ 22

    • @jasmeetsingh3060
      @jasmeetsingh3060 10 місяців тому +2

      ਸਦੀਕ ਦੀ ਕੋਈ ਰੀਸ ਨਹੀਂ ਸਿਰਾ ਲਾਤਾ ਯਾਰ ok rpotta 👍

    • @rajdasila5167
      @rajdasila5167 5 місяців тому

      😅😅😅😅😅😅 3:33 I 😅😅 o 😅

  • @gurpreetchatheala4816
    @gurpreetchatheala4816 3 роки тому +139

    ਬੱਬੂ ਮਾਨ ਮੇਰੀ ਜਿੰਦਗੀ ਦਾ ਆਖਰੀ ਹੀਰੋ ਹੈ

  • @KuldeepSingh-me6sz
    @KuldeepSingh-me6sz 3 роки тому +98

    ਜਦੋ ਵੀ ਕੋਈ ਗੀਤ ਆਉਂਦਾ ਆਮ ਲੋਕਾਂ ਦੇ ਦੁੱਖ ਦਰਦ ਦੀ ਗੱਲ ਜਰੂਰ ਕਰਦਾ ਬਾਈ ਗੀਤ ਵਿੱਚ 💕
    .

  • @ਬੇਈਮਾਨਵੈਲੀ
    @ਬੇਈਮਾਨਵੈਲੀ 3 роки тому +45

    ਜਿਲਾ ਅੰਮ੍ਰਿਤਸਰ👌
    ਬਾਈ babbu maan da
    ਸੋਟਾ ਜਿਹਾ ਫੈਨ 💥

  • @Behl42.
    @Behl42. 3 роки тому +29

    ਗਾਰਗੀ ਜੀ ਨੇ ਸਹੀ ਹੀ ਲਿਖਿਆ ਸੀ,ਪ੍ਰਸਿੱਧ ਹੋਣ ਤੇ ਮਹਾਨ ਹੋਣ ਫਰਕ ਹੁੰਦੈ,💯💯
    ਬਾਕੀ ਗਾਇਕ ਜਦੋ ਪ੍ਰਸਿੱਧ ਹੋਣਗੇ,ਬੱਬੂ ਮਾਨ ਜੀ ਓਦੋਂ ਮਹਾਨ ਹੋਣਗੇ💯💯🙏🙏

  • @Gurinder-sangha
    @Gurinder-sangha 3 роки тому +68

    ਪੂਰਾ ਸਵਾਦ ਆਉਦਾ ਸੁਣ ਕੇ ਗੀਤ
    ❤️ਅਸਲ ਗਾਇਕੀ ❤️

  • @kaurtv7626
    @kaurtv7626 3 роки тому +302

    ਇਹ ਤਾ ਚੱਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ
    ਅੱਖਾ ਬੰਦ ਕਰ ਸੁਣ ਗੀਤ ਬੱਬੂ ਮਾਨ ਦਾ - amandeep kaur
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 🌾❤️

  • @passionateshayar
    @passionateshayar 3 роки тому +83

    ਵਾਕੇਈ 70 ਆਲਾ ਸੰਗੀਤ ਮਹਿਸੂਸ ਹੁੰਦਾ ਗੀਤ ਵਿੱਚੋਂ ✍🏼👌🏼😍

  • @bestvideos8616
    @bestvideos8616 3 роки тому +38

    ਸਮਝ ਹੀ ਨੀ ਆ ਰਹੀ ਇਹ ਬੰਦਾ ਕੀ ਚੀਜ ਆ, ਇੱਕੋ ਟਾਈਮ ਹੀ ਦੋ ਦੋ ਗੀਤ ਸੁੱਟਤੇ ਓਹ ਵੀ ਬਿਨਾਂ ਐਡ ਪਰਮੋਸ਼ਨ ਤੋਂ।
    ਦਿਲੋਂ ਪਿਆਰ ਸਤਿਕਾਰ ਜੱਟਾ

  • @Amardeep45416
    @Amardeep45416 Рік тому +8

    ਆਜਾ ਦਿਖਾਵਾਂ ਤੇਨੂੰ ਕਿਦਾ ਵੈਜੀਟੇਬਲ ਗੁਡ ਦੇ❤💕 ਪੰਜਾਬ ❤️

  • @wealthbuilder4291
    @wealthbuilder4291 3 роки тому +59

    लगता है बब्बू मान जी की हर एक सांस किसानों को समर्पित है🤗 when I think i m fan of babbu maan saab feel so proud 🤗

  • @kavoordeepmaan4324
    @kavoordeepmaan4324 3 роки тому +125

    ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
    ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ💕💕💕💕💕💕💕

  • @13amritdeep
    @13amritdeep 3 роки тому +137

    ਜੋ ਜੋ ਬੱਬੂ ਮਾਨ ਨੂੰ ਸਾਬ ਨੂੰ ਬਹੁਤ ਸੁਣਦਾ ਹੈ,ਓਹਨੇ ਜਰੂਰ ਹੀ ਮੋਹਮੰਦ ਸਦੀਕ ਨੂੰ ਵੀ ਜਰੂਰ ਸੁਣਿਆ ਹੈ

    • @Nareshkumar-lq3ve
      @Nareshkumar-lq3ve 3 роки тому +1

      Sadiq tan bohat hit reha sade daur da Singer c
      Babbu Maan v Siraa Singer e. Ha meri 57 Saal di age ch me Jinne Singers nu dekhya tan Babbu maan ton je jyada popularity dekhi a tan oh
      Ek Nava ja Munda aya c odo Me College ch c te Usda naam c Amar Singh Chamkila te Chamkila e bolde c usnu. Oh Sab ton Jyada hit Singer reha jisne tarthali macha deti c

  • @jassBM.
    @jassBM. 2 роки тому +20

    ਕਿਆ ਹੀ ਬਾਤਾਂ ਮਾਨਾ ਤੇਰੇ ਨਾਲ ਸਦੀਕ ਸਾਬ ਸਿਰਾ ਲਾ ਗਏ,, ਅਵਾਜ਼ ਲਿਖਤ ਤਾਂ ਪਤਾ ਦੁਨੀਆ ਨੂੰ ਤਾਹੀਂ ਹਲੇ ਤੱਕ ਪਿਆਰ ਮਿਲ ਰਿਹਾ🎯💯🔥🔥🔥🙏🙏❤️🤍🖤

  • @grgillphotography8390
    @grgillphotography8390 3 роки тому +282

    ਬਾਈ ਮੀਂਹ ਵਾਲੇ ਮੋਸਮ ਚ ਕੌਣ ਕੌਣ ਮਾਨ ਦੇ ਗੀਤ ਦਾ ਅਨੰਦ ਮਾਣ ਰਹੇ ਹੋ
    ਸਾਰਾ ਦਿਨ ਲਗਾਤਾਰ ਚੱਲੋ ਅੱਜ
    ਪਤੰਦਰ ਨੇ ਮੌਸਮ ਦੇ ਹਿਸਾਬ ਨਾਲ ਗੀਤ ਅੱਪਲੋਡ ਕਰ ਦਿੱਤਾ

    • @rohit04245
      @rohit04245 3 роки тому +1

      Sahi h😂

    • @Jashanbhullar-ex1nm
      @Jashanbhullar-ex1nm 3 роки тому

      Shi gl a

    • @safarepunjab_jaani
      @safarepunjab_jaani 3 роки тому +1

      Ishqpura ਗੀਤ ਦੀ ਯੂਟਿਊਬ ਤੇ ਪਹਿਲੀ ਰਿਐਕਸ਼ਨ ਵਿਡਿਉ ਜ਼ਰੂਰ ਦੇਖਿਓ ਤੇ ਸਮਝੌ ua-cam.com/video/kqLki-5JbEo/v-deo.html

    • @ffgaming1333
      @ffgaming1333 3 роки тому +2

      Rapeat te chal riha y

    • @surjitcheema5026
      @surjitcheema5026 3 роки тому +3

      Aaj tan gwandi tang kr dene Bai😂😂😂

  • @passionateshayar
    @passionateshayar 3 роки тому +15

    ਬਹੁਤ ਹੀ ਪਿਆਰਾ ਗੀਤ ਮਾਨ ਸਾਬ 🥰👌🏼
    kisaan mazdoor ekta zindabad 🙏🏼🌾

  • @gopibeimaan
    @gopibeimaan 3 роки тому +35

    ਕਿੱਲ, ਪੱਤਰੀਆਂ, ਗਾਡਰ, ਸਰੀਆ, ਤਾਰ , ਸੀਮੇਂਟ, ਬਜਰੀ, ਗ੍ਰਿੱਟ,
    ਬਾਈ ਨਿਰਾ ਹੀ ਲੈਂਟਰ ਅਾ,
    ਸਿਰਾ ਕੰਮ

  • @navv_tweetz
    @navv_tweetz 2 роки тому +23

    ਿਜੱਦਣ ਚਕਣੋਂ ਫੋਨ ਹਟ ਿਗਆ ਮਰਜੇਗੀ ਕੁਝ ਖਾਕੇ ਨੀਂ‼️‼️💯ਿਸਰਾ ਗੱਲਬਾਤ ਬਾਈ ਜੀ ਿਸਰਾ ਲਾ ਰੱਿਖਆ✨✨

  • @ਬੇਈਮਾਨਵੈਲੀ
    @ਬੇਈਮਾਨਵੈਲੀ 3 роки тому +18

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

  • @Fitness_Exercises1
    @Fitness_Exercises1 3 роки тому +239

    ਬਿਨਾ ਕਿਸੇ ਵੀ ਅਨੌਸਮੇਂਟ ਤੋਂ ਸਟੋਰੀ ਤੋਂ ਦੋ - ਦੋ ਗੀਤ ਇਕੱਠੇ ਇਹ ਸਿਰਫ ਮਾਨ ਸਾਬ ਹੀ ਕਰ ਸਕਦੇ ਹਨ। ਕਿਆ ਬਾਤ ਹੈ ਮਾਨਾ ਜਿਉਂਦਾ ਰਹਿ ਦਿਲ ਜਿੱਤ ਲਿਆ। 👍💯🙂❤🎯

    • @Deepsingh-jy1qf
      @Deepsingh-jy1qf 3 роки тому +2

      Sahi gll aa 🌼🌼🌼

    • @preet9484
      @preet9484 3 роки тому +3

      Ryt

    • @Deepsingh-jy1qf
      @Deepsingh-jy1qf 3 роки тому

      @@preet9484 hi

    • @Deepsingh-jy1qf
      @Deepsingh-jy1qf 3 роки тому +3

      @@preet9484 real♥️♥️ lengend👑👑 ustad g ਨਾ dar ਲੱਲੀ ਛੱਲੀ ਦਾ ਨਾਂ ਡਰ police ਦੇ ਹੂਟਰ ਦਾ ਮੁੰਡਾ fan ਬੱਬੂ ਮਾਨ ਦਾ 😎🤏 ਦੂਜਾ ਕਾਹਲਵਾਂ ਅਲੇ shooter ਦਾ 🖕🥀 ghaint ਬੰਦਾ ♥️♥️👑 ਲਵ ਯੂ ਮੇਜਰ khich ਕੇ ਕੰਮ ਨੂੰ 🥰🥰 ਤੂੰ ਅਪਣਾ ਸ਼ੇਰ ਲਿਆ 🧟 ਬੱਲੀਏ ਨੀ ਅਪਾ ਬੱਕਰੀ ਬਣਾ ਕੇ ਤੋਰਾਗੇ 😍😊🌠

    • @safarepunjab_jaani
      @safarepunjab_jaani 3 роки тому +2

      Ishqpura ਗੀਤ ਦੀ ਯੂਟਿਊਬ ਤੇ ਪਹਿਲੀ ਰਿਐਕਸ਼ਨ ਵਿਡਿਉ ਜ਼ਰੂਰ ਦੇਖਿਓ ਤੇ ਸਮਝੌ ua-cam.com/video/kqLki-5JbEo/v-deo.html

  • @jassBM.
    @jassBM. 2 роки тому +11

    ਬੱਕਰੀ ਤਾਂ ਪਿੰਡ ਪਹਿਰਾ ਲੱਗਦਾ ਤੋਂ ਬਣਦੀਆ ਆਉਂਦੀਆਂ ਕਈ ਹਲੇ ਵੀ🎯💯 ਇਹ ਉਹ ਫ਼ਨਕਾਰ ਆ ਜਿਸ ਦਾ ਕੋਈ ਤੋੜ ਨੀ🔥🔥🔥🔥

  • @AmanDeep-fi3qt
    @AmanDeep-fi3qt 3 роки тому +32

    ਖਿੱਚ ਕੇ ਰੱਖੋ ਮਾਨ ਸਾਹਿਬ ਜੀ, ਜੀਓ,👌❤❤💪🙏💐

  • @jaggikhaira843
    @jaggikhaira843 3 роки тому +21

    ਚਿੱਟਾ ਚਾਦਰਾ ਜਿਪਸੀ ਕਾਲੀ ,
    ਸ਼ੌਂਕ ਸੋਹਣੀਏ ਯਾਰਾਂ ਦਾ |🔥 🔥🔥 👌 👍

  • @gurpreetsinghkalakalacheem8031
    @gurpreetsinghkalakalacheem8031 3 роки тому +21

    ਮੈਨੂੰ ਮਾਨ ਆ ਅਪਣੇ ਆਪ ਤੇ, ਕਿ ਮੈ ਬਾਈ ਬੱਬੂ ਮਾਨ ਦੇ ਗੀਤਾਂ ਦਾ ਆਸਕ ਹਾ ,ਜਿਉਂਦਾ ਰਹਿ ਮਾਨਾ ਰੱਬ ਲੰਮੀਆ ਉਮਰਾਂ ਬਖਸੇ । I love you

  • @Banger__08vlogs
    @Banger__08vlogs 8 місяців тому +5

    Mai ta ajje hun babbu man nu sunan lga vdia ❤a

  • @ekamarman5807
    @ekamarman5807 3 роки тому +17

    ਬੱਦਲ⛅ ਤੇ ਹਵਾ💨🎐 ਮਿਲ ਗਏ, ਹੁਣ ਖਤਰਾ ਹੜ ਦਾ ਏ, ਦੋ ਲੈਂਜੰਡ ਇੱਕੋ ਫਰੇਮ ਚਾਂ , maan saab, sadiq saab

  • @Newtechnologyfacts1
    @Newtechnologyfacts1 3 роки тому +17

    ਸਵਰ ਦਾ ਮੁੱਲ ਪਾ ਹੀ ਦਿੱਤਾ ਆਖਿਰ ਉਸਤਾਦ ਨੇ ❤️👏😍😘🔥🔥🔥

  • @preetrandhawa6393
    @preetrandhawa6393 3 роки тому +19

    Maan saab ji ne shuru toh hi hakk ate sach layi gaya aa....har geet vich kuchh na kuch unique ate different hi milda aa....Zindabaad rahe manna kalam teri 🙏🙏💯💯.....Punjab di shaan Manna da maan Ikko ik naam ustaad Babbu Maan ❤️❤️👑👑💯💯....

  • @sandeepsangha5809
    @sandeepsangha5809 3 роки тому +20

    ਮਾਨ ਸਾਹਿਬ ਤੁਹਾਡੇ ਬਾਰੇ ਕਹਿਣ ਲਈ ਸਬਦ ਘੱਟ ਜਾਦੇ ,,,ਬਾਬਾ ਨਾਨਕ ਸਾਡੇ ਮਾਨ ਦੀ ਉਮਰ ਲੰਬੀ ਰੱਖੇ,,,ਕਿਸਾਨੀ ਦਾ ਪਹਿਰੇਦਾਰ ਸਾਡਾ ਬੱਬੂ ਮਾਨ 🙏🙏🙏🙏

  • @Love41-g3g
    @Love41-g3g 3 роки тому +185

    ਨਹੀਂ ਰੀਸਾਂ ਤੇਰੀਆਂ ਮਾਨਾਂ...🔥🔥ਸਿਰਾ ਉਸਤਾਦ ਜੀ 👌🏼👌🏼👌🏼❤❤❤❤

  • @passionateshayar
    @passionateshayar 3 роки тому +24

    ਅਲੱਗ ਹੀ ਲੈਵਲ ਲੈ ਕੇ ਆਉਂਦਾ ਹਰ ਵਾਰ ਮਾਨ ਸਾਬ 👌🏼
    ਤਾਂ ਹੀ ਦਿਲੋ ਪਿਆਰ ਆ ਤੁਹਾਡੇ ਨਾਲ 😍🤩

  • @kamalbrar4016
    @kamalbrar4016 3 роки тому +10

    ਇਹ ਤਾਂ ਚਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ ਅੱਖਾਂ ਬੰਦ ਕਰਕੇ ਸੁਣ ਗੀਤ ਬੱਬੂ ਮਾਨ ਦਾ ...

  • @parvindersingh6045
    @parvindersingh6045 3 роки тому +16

    babbu maan & md.sadiq....best song...ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾
    😘😍 love from panchkula(HR)😍😘

  • @Fitness_Exercises1
    @Fitness_Exercises1 3 роки тому +130

    ਲੱਲੀ ਛੱਲੀ ਕਿਸੇ ਆਪਣੇ ਵਰਗੇ ਫੁਦੂ ਜਿਹੇ ਕਲਾਕਾਰ ਨਾਲ ਗੀਤ ਗਾਉਂਦੇ ਨੇ ਵੀਊਜ਼ ਲੈਣ ਦੇ ਮਾਰੇ। ਪਰ ਉਸਤਾਦ ਜੀ ਤੁਸੀ ਅੱਜ ਸਾਬਿਤ ਕਰ ਦਿੱਤਾ ਖੁੰਢ ਹਮੇਸ਼ਾ ਖੁੰਢਾਂ ਵਿੱਚ ਹੀ ਆਉਂਦੇ ਹਨ ਟੈਂਪੂਆਂ ਵਿੱਚ ਨਹੀਂ। Collaboration of two Punjabi legend's all time best♠️🎯🙏

    • @jaskaranvirk8914
      @jaskaranvirk8914 3 роки тому +2

      Ryt bro

    • @stylishvideos8390
      @stylishvideos8390 3 роки тому +1

      Babbu Maan Ishqpura Song Whatsapp Status
      👇👇👇👇👇👇👇👇👇👇👇
      ua-cam.com/video/nl2pb1R1KGU/v-deo.html

    • @hardevsingh4878
      @hardevsingh4878 3 роки тому +1

      Very good a bro

  • @Punjabiroast169
    @Punjabiroast169 3 роки тому +21

    Deadbody vich jaan paon wala song... 21st sadi da iko ik legend song... ❤️
    Ishaqpura gaa k maan saab sab de phati poch tu
    Koi nap nhi sakda maana teri dungi soch nu.
    Love you astaad babbu maan saab❤️❤️❤️💪

  • @JagdeepSingh-zg7dc
    @JagdeepSingh-zg7dc 2 роки тому +8

    ਬੱਲੇ ਬੱਲੇ ਕਰਵਾ ਤੀ ਦੋਨੇ ਸੁਪਰਸਟਾਰ ਗਾਇਕ ਐ
    ਦੋਨੋਂ ਮੇਰੇ ਫੇਵਰਿਟ ਐ

  • @jannking2575
    @jannking2575 3 роки тому +18

    ਦਿਲ ਦੇ ਦਰਦ ਗਾਣੇਆਂ ਵਿੱਚ ਲਿਖ-ਲਿਖ ਗਾਵੇ,
    ਬੇਈਮਾਨ ਤੇਰਾ ਅੱਜ ਤੈਨੂੰ ਰੱਬ ਦੇ ਵਾਂਗੂੰ ਐ ਚਾਹਵੇ,❤️❤️

  • @nirmaldeepgill7237
    @nirmaldeepgill7237 3 роки тому +60

    ਕਿਸੇ ਨੇ ਬਹੁਤ ਸੀ ਲਿਖਿਆ..........
    ਕਿਸਾਨ ਬਿਨਾਂ ਦਾਣੇ ਨੀ,
    ਬੱਬੂ ਮਾਨ ਬਿਨਾਂ ਗਾਣੇ ਨੀ..... 💪💪💪💪....
    ਦੇ ਦਿੱਤਾ Fans ਨੂੰ surprise .... ਵੱਸਦਾ ਰਹੇ ਮਾਨ ਮੇਰਾ💕💕💕

  • @bootadreger4540
    @bootadreger4540 11 місяців тому +4

    ਅੱਜ ਬੁੱਧਵਾਰ ਦੀ ਛੁੱਟੀ ਸੀ ਢਾਬੇ ਤੋਂ ਵਿਹਲਾ ਜਿਹਾ ਹੋਕੇ ਗਾਣਾ ਲੱਭਦਾ ਸੀ ਪਰ ਜਦੋਂ ਇਹ ਗਾਣਾ ਸੁਣਿਆ ਮਾਨ ਤੇ ਸੰਦੂਕ ਸਾਹਿਬ ਦਾ ਜਾਨ ਹੀ ਭਰ ਦਿੱਤੀ ਹੈ

  • @HarvySandhu
    @HarvySandhu 3 роки тому +459

    Legend 🙌🏻🙌🏻🔥🔥 ਤੂੰ ਆਪਣਾ ਸ਼ੇਰ ਲਿਆ ਜੱਟੀਏ ਨੀਂ ਆਪਾਂ ਬੱਕਰੀ ਬਣਾ ਕੇ ਤੋਰਾਂਗੇ 🐐

    • @happysinghbeimaan
      @happysinghbeimaan 3 роки тому +11

      ਬੇਈਮਾਨ ਨੂੰ ਰੰਝ ਬੜਾ ਹੈ
      ਬੇਇਨਸਾਫ਼ੀ ਦਾ
      ਆਜ਼ਾਦੀ ਤੋਂ ਬਾਅਦ ਸਿਆਸੀ
      ਵਾਅਦਾ ਖਿਲਾਫੀ ਦਾ

    • @happysinghbeimaan
      @happysinghbeimaan 3 роки тому +23

      ਇੱਕ ਝਟਕੇ ਨਾਲ ਹਲਾਤਾ
      ਮੁੰਡਾ ਭਾਬੀ ਦਾ
      ਥੱਪੜ ਲੱਗਿਆ ਐਨ ਟਿਕਾਣੇ
      ਅੜਬ ਪੰਜਾਬੀ ਦਾ

    • @happysinghbeimaan
      @happysinghbeimaan 3 роки тому +12

      ਮਾਨ ਦਾ ਕੀ ਆ ਨੰਗ ਮਲੰਗ ਆ ਚਕਮਾ ਇਹਦਾ ਡੇਰਾ
      ਪਾਗ਼ਲ ਲੋਕੀ ਕਿੱਥੇ ਜਾਨਣ ਇਹਦੀ ਸੋਚ ਦਾ ਘੇਰਾ

    • @happysinghbeimaan
      @happysinghbeimaan 3 роки тому +14

      😭ਰੋ 😭ਰੋ ਹੈਟਰਾਂ ਨੇ ਬਾਈ ਮਿੱਤਰੋ ਸੰਘ ਬੈਠਾ ਲੇ ਨੇ
      ਜਿੱਦਣ ਦੇ ਮੈ fan ਬੇਲੀਓ ਗਜਨੀ (ਜਨੂੰਨੀ) ਵਿਆਹ ਲੇ ਨੇ..🤝

    • @happysinghbeimaan
      @happysinghbeimaan 3 роки тому +11

      ਏਨਾ ਕੁ ਫਰਕ ਰਹੂ ਸਾਰੀ ਜ਼ਿੰਦਗੀ ,
      ਏਹੇ ਝੁੰਡਾਂ ਵਿੱਚ ਆਉਂਦੇ ਜੱਟ ਖੁੰਡਾਂ ਵਿੱਚ ਆਉਂਦਾ ...ਬੇਈਮਾਨ..🔥🔥

  • @happysingh-qh8zr
    @happysingh-qh8zr 3 роки тому +16

    ਉਸਤਾਦ ਜੀ ਦੀ ਹੇਕ ਜਾਨ ਕੱਢਦੀ ਆ 🔥🔥❤️❤️ ਅੱਤ ਗੀਤ ਉਸਤਾਦ ਜੀ 🔥🔥🔥🔥

  • @JASVEERSINGH-rw9mm
    @JASVEERSINGH-rw9mm 3 роки тому +21

    ਮੁਹੰਮਦ ਸਦੀਕ ਜੀ ਦੇ ਮੁੱਖ ਤੋ ਸੁਣਿਆ ਸੀ ਇਸ ਤਰਜ ਵਿੱਚ ਗੀਤ। 2021 ਵਿੱਚ ਫਿਰ ਤੋ ''ਸਵਾਦ ਆ ਗਿਆ। ।।

  • @ParminderSingh-v8q
    @ParminderSingh-v8q 3 місяці тому +2

    ਚੜੀ ਦੇ ਵਿਚ ਰੋਲੀ a ਕਰ ਅਨਪੜ ਬਾਈ ਮਾਨਾ ❤ ਬਕਮਾਲ ਸੋਂਗ ਬਕਮਾਲ ਆਵਾਜ਼ ਵਕਮਾਲ ❤❤ ਇਸ ਲਈ ਤਾਂ ਮਾਨਾ ਦਿੱਲਾ ਤੀ ਰਾਜ ਕਰਦਾ ਜਿੰਦ ਜਾਨ ਬੱਬੂ ਮਾਨ ❤❤ ਰੱਬ ਹਮੇਸਾ ਚੜ ਦੀ ਕਲਾ ਵਿੱਚ ਰੱਖੇ

  • @karannain4989
    @karannain4989 3 роки тому +42

    No one replace BABBU MAAN in the music industry
    कोई बराबरी नहीं कर सकता legendary बबू मान की
    Ohi fan::::::::
    ::: तेरा फौजी नैन::::::

  • @kamalbrar4823
    @kamalbrar4823 3 роки тому +16

    ਤੂੰ ਆਪਣਾ ਸ਼ੇਰ ਲਿਆ ਬੱਲੀਏ ।
    ਨੀ ਆਪਾਂ ਬੱਕਰੀ ਬਣਾ ਕੇ ਤੋਰਾਂਗੇ ... 🔥🔥❤️😘

  • @DEEPMAAN07
    @DEEPMAAN07 3 роки тому +28

    Dade pote wali feeling aw rhi dono legends nu kathe vekhke ..sunke 💕💕💕💕🙏🙏🙏👍👍👍🤗🤗🤗

  • @sukhpalmahar992
    @sukhpalmahar992 2 роки тому +17

    ਜਮਾ ਸਿਰਾ ਲਾਇਆ ਪਿਆ ਗਾਣੇ ਵਿੱਚ ❤️😘

  • @gurlalgill4254
    @gurlalgill4254 3 роки тому +60

    ਲੋਕਾਂ ਦਾ 2 ਮਿੰਟ ਦਾ ਗਾਣਾ ਹੁੰਦਾ
    ਸਾਡੇ ਆਲੇ ਨੇ ਅਧਾ ਗਾਣਾ ਹੀ ਟੀਜ਼ਰ ਚ ਸੁਣਾ ਦਿੱਤਾ ਸੀ 😍❤️

    • @jaggibai9726
      @jaggibai9726 3 роки тому

      ਸਹੀ ਆ ਬਾਈ

    • @gurlalgill1615
      @gurlalgill1615 2 роки тому

      ਸਹੀ ਗੱਲ ਆ

    • @h.s.gill.4341
      @h.s.gill.4341 2 роки тому

      ਮੂਸੇ ਵਾਲੇ ਦੀ ਰੀਸ ਨੀ ਕਰ ਸਕਦਾ

    • @billamaan755
      @billamaan755 2 роки тому

      @@h.s.gill.4341 Moosewala ta bakri c mai mai mai krda c tahi aglya ne thokta , es lyi ohdi koi Rees nhi kr skda

    • @billamaan755
      @billamaan755 2 роки тому

      @@h.s.gill.4341 Mossewale bakri c te bakri rhugi ok

  • @jayeye47
    @jayeye47 3 роки тому +17

    ਬਿਨ੍ਹਾਂ ਐੱਡ ਤੇ ਪ੍ਰੋਮੋਸ਼ਨ ਤੋਂ ਹਿੱਟ ਆ ❤🔥
    ਲੁਵ ਜੂ ਬਾਈ ਜੀ ❤

    • @fanmoosewaleda752
      @fanmoosewaleda752 3 роки тому

      Add , promotion te paise lgde a biba ji..jo es malang kol hai nhi 🤣🤣

  • @harrymirpuri6595
    @harrymirpuri6595 3 роки тому +40

    ਦੋਵੇਂ ਗੀਤ ਬਹੁਤ ਸੋਹਣੇ ਨੇ ਸਵੇਰ ਦੇ repeat ਤੇ ਚੱਲ ਰਹੇ ਪੂਰਾ ਸਕੂਨ ਮਿਲਦਾ ❤

    • @safarepunjab_jaani
      @safarepunjab_jaani 3 роки тому

      Ishqpura ਗੀਤ ਦੀ ਯੂਟਿਊਬ ਤੇ ਪਹਿਲੀ ਰਿਐਕਸ਼ਨ ਵਿਡਿਉ ਜ਼ਰੂਰ ਦੇਖਿਓ ਤੇ ਸਮਝੌ ua-cam.com/video/kqLki-5JbEo/v-deo.html

  • @baljeetsingh3697
    @baljeetsingh3697 2 роки тому +10

    Kalam Meri badook ...sabad Mera ...barood... love you Mann ❤️ sabbb zindabad ustad ji King off industry

  • @sanjeevklair7542
    @sanjeevklair7542 3 роки тому +30

    ਇੱਕ ਹੀ ਦਿਲ ਆ ਬਾਈ ਜੀ ❤️
    ਕਿੰਨੀ ਵਾਰੀ ਜਿੱਤੋਗੇ 🔥🔥

  • @jasmeetsingh3060
    @jasmeetsingh3060 10 місяців тому +7

    ਸਦੀਕ ਦੀ ਕੋਈ ਰੀਸ ਨਹੀਂ ਸਿਰਾ ❤❤❤

  • @sandeepsinghneol1508
    @sandeepsinghneol1508 3 роки тому +16

    Bai ne description vich jo keha bot nice keha ji Maan Saab di soch nu dilo salute aa ess krke hi maan changa lagda sanu👍👍👍👍👌👌👌👌 Kisan Majdoor Ekta Jindabaad💪💪💪👍👍👍👍

  • @Suraj-di7oi
    @Suraj-di7oi 3 роки тому +33

    ਕਿਸੇ ਨੇ ਬਹੁਤ ਸਹੀ ਲਿਖਿਆ........
    ਕਿਸਾਨ ਬਿਨਾਂ ਦਾਣੇ ਨੀ,
    ਬੱਬੂ ਮਾਨ ਬਿਨਾਂ ਗਾਣੇ ਨੀ.....💪💪💪💪💪..
    ਦੇ ਦਿਤਾ ਫੇਰ fans ਨੂੰ surprice.... ਵੱਸਦਾ ਰਹੇ ਮਾਨ ਮੇਰਾ ❤❤

  • @bhangchariwala3483
    @bhangchariwala3483 3 роки тому +11

    ਸ਼ੌਂਕ ਮੇਰੇ ਨੇ ਅੱਥਰੇ ਜੱਟੀਏ ਤਰ ਜਾਏਗੀਂ ਤੂੰ ਲਾ ਕੇ ਨੀ ।
    ਜਿੱਦਣ ਚੱਕਣੋ ਫੋਨ ਹਟ ਗਿਆ ਮਰ ਜਾਏਗੀ ਕੁੱਝ ਖਾ ਕੇ ਨੀ।
    ਤੇਰੇ ਤੇ ਮੇਰੇ ਹੱਥਾਂ ਦੀਆ ਬਹਿ ਕੇ ਲੀਕਾਂ ਜੋੜਾਂਗੇ... 💯❤️❤️

  • @kulwantsingh7606
    @kulwantsingh7606 2 роки тому +6

    ਬੱਲੇ ਬੱਬੂ ਨਾਲ ਸਦੀਕ 💫👌

  • @harpreetsidhu1638
    @harpreetsidhu1638 3 роки тому +20

    ਬਹੁਤ ਸਾਰਾ ਪਿਆਰ 22 ਜੀ,,,,,ਹਮੇਸਾ ਖੁੱਸ਼,,ਰਹੋ,,,ਜਿਉਦੇ ਵਸਦੇ ਰਹੋ,,,ਕਿਸਾਨਾ ਦਾ ਸਾਥ ਦਿਓ ਸਭ ਵੀਰ

  • @parvindersingh3672
    @parvindersingh3672 3 роки тому +57

    ਕੋਈ ਰੀਸ ਨਹੀਂ ਮਾਨ ਸਾਬ ਦੀ, ਜਦੋ ਵੀ ਮਾਨ ਸਾਬ ਦਾ ਨਵਾਂ ਗਾਣਾ ਆਉਂਦਾ ਉਹਦੇ ਵਿੱਚ ਹਰ ਵਾਰ ਕੁਝ ਨਵੀਂ ਚੀਜ਼ ਦੇਖਣ ਨੂੰ ਮਿਲਦੀ ਆ 😍🙏
    Love you ਮਾਨ ਸਾਬ 😍😘
    😘😍Love From ਗੰਗਾਨਗਰ (ਰਾਜਸਥਾਨ)😍😘

  • @nirmaldeepgill7237
    @nirmaldeepgill7237 3 роки тому +34

    ਨੀ ਤੂੰ ਉਹਨਾਂ ਨੂੰ ਸੁਣਦੀ ਜਿਹੜੇ ਚੀਕਾਂ ਮਾਰਕੇ ਗਾਉਂਦੇ ਮੈਂ ਉਹਨੂੰ 😊 ਸੁਣਦਾ ਜਿਹਦੇ ਗਾਉਣ ਤੈ ਚੀਕਾਂ ਵੱਜਦੀਆਂ 🔥
    🔥# ਮੁੰਡਾ ਮਾਨਾ ਦਾ💕💯♣

  • @official_jaani510
    @official_jaani510 10 місяців тому +2

    koi jamna ni tade dona jya klakar maan saab sadiq saab ajj de jwaka nu ki pta aa tuc ta punjab ki canada america tk dhak pati c 2000 vich he hle v othe de othe he oh koi klakar ni tada muqabla kar skda ae janam ta ki agle janam v ni kr skda jad tak mai jiuna maan saab de songs repeat te chlde rehan ge love u bai ❤💯🙏

  • @37aala
    @37aala 3 роки тому +20

    ਸਾਰੇ ਵੀਰਾਂ ਨੂੰ ਬੇਨਤੀ ਐ ਜਿਹੜੇ ਵੀ ਉਸਤਾਦ ਜੀ ਨੂੰ ਪਿਆਰ ਕਰਦੇ ਕਿਸੇ ਦੂਜੇ ਲੱਡੂ ਭੇਡ ਨਾਲ ਨਾ ਲੜਿਆ ਕਰੋ ਆਪਣੀ ਮਸਤੀ ਵਿਚ ਰਹੋ ਸਾਰੇ 💞
    ਉਮੀਦ ਐ ਸਾਰੇ ਠੀਕ ਹੋਵੋਗੇ✔️✔️
    ©37ਆਲਾ

  • @akashdeephans8656
    @akashdeephans8656 3 роки тому +40

    ਦੋ ਗੀਤ ਇਕੱਠੇ , ਏਦਾ ਤਾਂ ਉਸਤਾਦ ਜੀ ਕਰ ਸਕਦੇ ਆ ❤️❣️❣️❤️

  • @krizma_Ravi787
    @krizma_Ravi787 3 роки тому +34

    ਉਸਤਾਦ ਤਾਂ ਉਸਤਾਦ,ਪਰ ਸਦੀਕਂ ਸਾਹਿਬ ਦੇ ਰਹਿਨੁਮਾਈ ਹੇਠ ਬਹੁਤ ਸੋਹਣਾ ਗੀਤ ਬਣਿਆ ਗਿਆ! ਬੱਬੂ ਮਾਨ,

  • @abhardwaj1992
    @abhardwaj1992 2 роки тому +8

    Babbu maan jindabaad - from Haryana bhai 😊😊

  • @artist7849
    @artist7849 3 роки тому +38

    Every day used to visit maan sabs channel, to check whether this song is released or not. Love from Rajasthan❤🐪

  • @26record46
    @26record46 3 роки тому +10

    ਲੱਲੀ-ਛੱਲੀ ਕਿੱਥੋਂ ਰੀਸ ਕਰਲੂ,#ਮਾਨ #ਸਾਬ ਦੀ
    ਇੱਕ ਦਿਨ 'ਚ ਦੋ-ਦੋ #ਆਡੀਓ,ਉਹ ਵੀ ਬਿਨਾ ਕਿਸੇ #ਐਡ ਤੋਂ ,living #legend

  • @PakReactionMedia
    @PakReactionMedia 3 роки тому +84

    ਬੱਬੂ ਮਾਨ ਦੀ ਮਹਾਨਤਾ ਦੇਖੋ ਕਿ ਉਸ ਨੇ M.P ਤੋ ਹੀ ਸਰਕਾਰ ਦੇ ਵਿਰੁੱਧ ਗੀਤ ਗਵਾ ਦਿੱਤਾ।
    ਕਣਕ, ਜੀਰੀ ਹੁਣ ਵਿਕਣੋ ਹੱਟਗੀ।
    # ਸਲਾਮ ਆ ਬੱਬੂ ਮਾਨ ਦੀ ਕਲਮ ਨੂੰ
    #ਬੱਬੂਮਾਨ

  • @crazyyytech480
    @crazyyytech480 2 роки тому +6

    ਉਹ ਮੇਰੀ ਜਾਨ ਆ
    ਉਹ ਤਾਂ ਰਾਜੇ ਤੋਂ ਵਿ ਮਹਾਨ ਆ
    ਉਹ ਤਾਂ ਕਮਜੋਰ ਦਿ ਵਿ ਜਾਨ ਆ
    ਉਹ ਹੋਰ ਕੋਈ ਨਹੀ ਉਸਤਾਦ ਬਬੂ ਮਾਨ ਆ

  • @DaljitJhaj
    @DaljitJhaj 3 роки тому +39

    ਬਹੁਤ ਵਧੀਆ.....
    ਗੀਤਕਾਰੀ, ਤਰਜ਼, ਸੰਗੀਤ ਆਵਾਜ.. ਸਭ ਲਾਜਵਾਬ

    • @stylishvideos8390
      @stylishvideos8390 3 роки тому +1

      Babbu Maan Song Whatsapp Status
      👇👇👇👇👇👇👇👇👇👇👇
      ua-cam.com/video/nl2pb1R1KGU/v-deo.html

  • @MAKHOLIYAMEHFIL
    @MAKHOLIYAMEHFIL 3 роки тому +1495

    किसान का बेटा ही किसान के दर्द को समझेगा , लिखेगा , सुनेगा । ❤️❤️❤️ बब्बू मान ने किसान आंदोलन को बहुत सपोर्ट किया है , किसान के बेटे भी इस गाने को ज्यादा से ज्यादा सपोर्ट करें

  • @gurmeet643
    @gurmeet643 3 роки тому +17

    ਦੋ ਗੀਤ ਕੱਠੇ ਐਦਾਂ ਪਾਉਂਦਾ ਧੱਕ ਉਸਤਾਦ ਫਿਰ 👑☺️

  • @yankeedhaliwal
    @yankeedhaliwal Місяць тому

    Ustaj gurdaas maan sàab te babbu maan odu baadh dono ustaj lok ne.... ਪੁਰਾਣੇ ਖੁੰਢ 🔥🔥🔥🔥🔥🔥🔥

  • @amritaulakh6562
    @amritaulakh6562 3 роки тому +272

    :ਅੱਤ, ਸੀਰਾ, ਗਾਡਰ, ਬੱਜਰੀ, ਰੇਤਾ, ਰੋੜੇ, ਸੀਮੇਂਟ, ਸਾਰੀਆ, ਮਸਾਲਾ, ਨਿਰਾ, ਲੈਂਟਰ ASTAD G ❤️

  • @saroopsingh9715
    @saroopsingh9715 3 роки тому +241

    ਕਿਊ ਆਉਂਦਾ ਸਵਾਦ ਮਾਨ ਨੂੰ ਸੁਣਕੇ..
    ਦਿਲ ਕਰਦਾ ਸੁਣੀ ਜਾਈਏ..
    ਜਿਉਂਦਾ ਰਹਿ ਮਾਨਾਂ.

  • @gurnamuppal4601
    @gurnamuppal4601 2 роки тому +7

    ਬਹੁਤ ਸਾਰੀਆਂ ਮੁਬਾਰਕਾਂ🎉🎊 ਮਾਨ ਸਾਬ
    ਬਹੁਤ ਅਨੰਦ ਆ ਗਿਆ ਜੀ 👍

  • @apna33333
    @apna33333 3 роки тому +108

    ਪੁਰਾਣੇ ਕਲਾਕਾਰਾਂ ਨੂੰ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਦਿਲੋਂ ਸਤਿਕਾਰ ❤️🙏 Babbu Maan Always respected 🙏🙏

  • @SangeetRecords7
    @SangeetRecords7 3 роки тому +368

    ਦੋਵੇ ਗੀਤ ਇੱਕਠੇ, ਏਦਾ ਫੇਰ ਉਸਤਾਦ ਹੀ ਕਰ ਸਕਦਾ 🔥

    • @preet9484
      @preet9484 3 роки тому +5

      Ryt

    • @safarepunjab_jaani
      @safarepunjab_jaani 3 роки тому +2

      Ishqpura ਗੀਤ ਦੀ ਯੂਟਿਊਬ ਤੇ ਪਹਿਲੀ ਰਿਐਕਸ਼ਨ ਵਿਡਿਉ ਜ਼ਰੂਰ ਦੇਖਿਓ ਤੇ ਸਮਝੌ ua-cam.com/video/kqLki-5JbEo/v-deo.html

    • @stylishvideos8390
      @stylishvideos8390 3 роки тому

      Babbu Maan Ishqpura Song Whatsapp Status
      👇👇👇👇👇👇👇👇👇👇👇
      ua-cam.com/video/nl2pb1R1KGU/v-deo.html

    • @sarbjitsinghlovebrar7137
      @sarbjitsinghlovebrar7137 2 роки тому

      Thinkh

    • @sarbjitsinghlovebrar7137
      @sarbjitsinghlovebrar7137 2 роки тому

      Veer g good. Job ..........

  • @luckyKUMAR-iy7nm
    @luckyKUMAR-iy7nm 2 роки тому +4

    ਪੂਰਾ ਸਵਾਦ ਆਉਂਦਾ headphones ਲਾ ਕੇ..
    Love BABBU MAAN.

  • @VijayKumar-gd9rs
    @VijayKumar-gd9rs 3 роки тому +25

    Lots of love from Jhunjhunu Rajasthan India ❣️
    Ustaad babbu Maan saab 🎩🎩

  • @keshakesha5310
    @keshakesha5310 3 роки тому +8

    Jaan vich Jaan pe jandi jado maan sahib nu suni da
    Ek ajeeb sakun milda Dil nu pata Nahi kitho eiho jihe sabad likde maan sahib par eiho jihi kalam naa peda hoie naa honi
    Love you maan sahib

  • @Shankey07
    @Shankey07 3 роки тому +582

    ਅੱਜ ਮੇਰੀ ਕੰਮ ਤੋਂ ਛੁੱਟੀ ਸੀ ,ਮੈ ਕਿਹਾ ਥੋੜਾ ਲੇਟ ਉਠਦੇ ਆ,ਜਦ ਉੱਠ ਕੇ ਫੋਨ ਚੁੱਕਿਆ ਨੋਟੀਫਿਕੇਸ਼ਨ ਆਈ ਮਾਨ ਸਾਬ ਦੀ,ਨਾਲ ਹੀ ਦਿਨ ਬਣ ਗਿਆ ਅੱਜ ਤਾਂ , ਬਹੁਤ ਸੋਹਣਾ ਗੀਤ ਆ ❤️ਲਵ ਯੂ

    • @safarepunjab_jaani
      @safarepunjab_jaani 3 роки тому +1

      Ishqpura ਗੀਤ ਦੀ ਯੂਟਿਊਬ ਤੇ ਪਹਿਲੀ ਰਿਐਕਸ਼ਨ ਵਿਡਿਉ ਜ਼ਰੂਰ ਦੇਖਿਓ ਤੇ ਸਮਝੌ ua-cam.com/video/kqLki-5JbEo/v-deo.html

    • @harpreetbhangal8704
      @harpreetbhangal8704 3 роки тому +6

      Sahi a veer ehi Hal sada hunda

    • @DavinderSinghKatheru
      @DavinderSinghKatheru 3 роки тому +4

      Mere naal v same hoeya .......paris

    • @stylishvideos8390
      @stylishvideos8390 3 роки тому

      Babbu Maan Ishqpura Song Whatsapp Status
      👇👇👇👇👇👇👇👇👇👇👇
      ua-cam.com/video/nl2pb1R1KGU/v-deo.html

    • @nirmaldeepgill7237
      @nirmaldeepgill7237 3 роки тому +1

      @@kingoffekuslovakia2318 sirrrrrra bro

  • @gurpreetsharma1163
    @gurpreetsharma1163 2 роки тому +2

    Kya baat hai ji man khush ho gaya I love u

  • @simarjeetkaur373
    @simarjeetkaur373 3 роки тому +66

    Excellent 👌🏻👌🏻.the person has to listen it twice and try to understand thrice...No comparison of talent and knowledge... Love you ❤️ from Delhi

    • @officialmaan2279
      @officialmaan2279 3 роки тому +1

      🦅ʙᴇɪᴍᴀɴ✍️ਇਸ਼ਕਪੁਰੇ ਵਾਲਾ 💛💙 🦅ʙᴇɪᴍᴀɴ✍️ਇਸ਼ਕਪੁਰੇ ਵਾਲਾ ❤💙 🦅ʙᴇɪᴍᴀɴ ✍️ɪsʜǫᴘᴜʀᴇ ᴡᴀʟᴀ 😘💙❤💛🦅ʙᴇɪᴍᴀɴ ✍️ਇਸ਼ਕਪੁਰੇ ਵਾਲਾ💚🧡👈🦅ʙᴇɪᴍᴀɴ✍️ਇਸ਼ਕਪੁਰੇ ਵਾਲਾ💪💛💙🧡🦅ʙᴇɪᴍᴀɴ✍️ਇਸ਼ਕਪੁਰੇ ਵਾਲਾ😎💚💙💛🦅ʙᴇɪᴍᴀɴ✍️ ɪsʜǫᴘᴜʀᴇ ᴡᴀʟᴀ😎❤💚💙 🦅ʙʀᴀɴᴅ💪 ʙ.ᴍ

    • @officialmaan2279
      @officialmaan2279 3 роки тому +2

      👑⃢⃟҉ ☞ͥ͟⋆ͣ͟⋆ͫ🇫 🇦 🇳 🦅ਖੰਟਵਾਲੇ ਦਾᵖᵃᵗⁱᵃˡᵃ🧑ʟɪᴠᴇ ᴋɪɴɢ👑ʙᴀʙʙᴜ ᴍᴀᴀɴ

    • @simarjeetkaur373
      @simarjeetkaur373 3 роки тому +2

      @@officialmaan2279 thanks 🙏🏻👍🏻

    • @TarunSharma-ii1ve
      @TarunSharma-ii1ve 3 роки тому +1

      ❤️❤️

    • @gursharanmann3109
      @gursharanmann3109 3 роки тому +1

      💯💯🔥

  • @teradeepbeimaan2922
    @teradeepbeimaan2922 3 роки тому +15

    ਸ਼ੌਂਕ ਮੇਰੇ ਨੇ ਅੱਥਰੇ ਜੱਟੀਏ ,
    ਤਰਜੇਗੀਂ ਤੂੰ ਲਾ ਕੇ ਨੀਂ,,
    ਜਿੱਦਣ ਚਕਣੋ ਫੋਨ ਹਟ ਗਿਆ
    ਮਰਜੇਗੀਂ ਕੁਝ ਖ਼ਾ ਕੇ ਨੀਂ💓💓💓💓💓

    • @sonydhiman613
      @sonydhiman613 3 роки тому +1

      Tu apna sidhu ghoosewala leya jatiye appa bakri bna ke torange

  • @yobro806
    @yobro806 3 роки тому +52

    Babbu Maan, the only Punjabi singer who sings his own lyrics in his own great music-BABBU MAAN

  • @nirmalmann9347
    @nirmalmann9347 Місяць тому

    ਬੱਲੇ ਬੱਲੇ 🎉🎉 ਮਾਨਾ ਤੇਰੇ ਜਿਉਂਦਾ ਵਸਦਾ ਰਹਿ.

  • @lakhwindermaan5071
    @lakhwindermaan5071 3 роки тому +45

    ਬੱਬੂ ਮਾਨ""""""""""।
    ਫਰੋਲ ਦਿੰਦਾ ਹੈ ਜੋ, ਪੰਨੇ "ਇਤਿਹਾਸ" ਦੇ,
    "ਗਿਆਨ" ਨਾਲ ਭਰੇ ਉਸ "ਇਨਸਾਨ" ਲਈ ਲਿਖਾਂ,
    ਦਿਲ ਕਰਦਾ ਹੈ,ਅੱਜ "ਬੱਬੂ ਮਾਨ" ਲਈ ਲਿਖਾਂ,
    ਮਾਂ ਬੋਲੀ ਦਾ "ਬਾਬਾ" ਬੋਹੜ ਬਣਦਾਂ ਜਾ ਰਿਹਾ ਹੈ,
    ਇੱਕ ਸੁਚੱਜਾ "ਪੁੱਤਰ" ਹੋਣ ਦਾ "ਫਰਜ਼" ਨਿਭਾ ਰਿਹਾ ਹੈ,
    ਦਿੰਦੀ ਹੈ "ਅਸੀਸਾਂ" ਜੋ,ਉਸਨੂੰ ਉਸ ਪੂਰੀ "ਅਵਾਮ" ਲਈ ਲਿਖਾਂ,
    ਦਿਲ ਕਰਦਾ ਹੈ,ਅੱਜ "ਬੱਬੂ ਮਾਨ" ਲਈ ਲਿਖਾਂ,
    ਗਰੀਬਾਂ ਤੇ ਕਿਸਾਨਾਂ ਦਾ "ਹਮਦਰਦ" ਹੈ ਜੋ,
    ਸਰਕਾਰਾਂ,ਡੇਰਿਆਂ ਤੇ ਮੀਡੀਏ ਲਈ "ਸਿਰਦਰਦ" ਹੈ ਜੋ,
    ਬੇਬਾਕ,ਨਿਡਰ ਤੇ "ਦਲੀਲਾਂ" ਭਰੀ ਜਾਨ ਲਈ ਲਿਖਾਂ,
    ਦਿਲ ਕਰਦਾ ਹੈ,ਅੱਜ "ਬੱਬੂ ਮਾਨ" ਲਈ ਲਿਖਾਂ,
    ਗੱਲੀ ਬਾਤੀ "ਖੂਹਾਂ" ਵਿੱਚੋਂ ਗੱਲਾਂ "ਕੱਢ" ਲਿਆਉਂਦਾ ਹੈ ਉਹ,
    ਟੋਹਲ-ਟੋਹਲ ਸ਼ਬਦ ਸੁਨਹਿਰੀ,
    ਖੌਰੇ ਕਿੱਦਾਂ "ਗੀਤਾਂ ਵਿੱਚ "ਸਜਾਉਂਦਾ" ਹੈ ਉਹ,
    ਦੇ ਦਿੰਦੀ ਹੈ ਜੋ "ਰੂਹ" ਮੇਰੀ ਨੂੰ ਸਕੂਨ,
    ਉਸ ਮਿੱਠਤ ਭਰੀ "ਅਵਾਜ" ਲਈ ਲਿਖਾਂ,
    ਦਿਲ ਕਰਦਾਂ ਹੈ,ਅੱਜ "ਬੱਬੂ ਮਾਨ" ਲਈ ਲਿਖਾਂ,
    ਕਰਦਾ ਹੈ ਗੱਲ "ਤਰਕ" ਦੀ "ਬੇ-ਤੁੱਕੀ" ਕਰਕੇ
    ਕਦੀ "ਮੁਆਫੀਆਂ" ਨਹੀ ਮੰਗਦਾ,
    ਹੱਕ ਸੱਚ ਲਈ ਲਿਖਦਾ ਹੈ,
    ਕਦੀ ਛੱਡ ਕੇ "ਮੈਦਾਨ" ਨਹੀ ਭੱਜਦਾ,
    ਦਿੰਦੇ ਨੇ ਜੋ ਮਾਵਾਂ, ਭੈਣਾ ਤੇ ਬਾਪੂ ਦਿਲੋਂ,
    ਉਸਨੂੰ, ਓਹ ਸੱਚੇ "ਸਨਮਾਨ" ਲਈ ਲਿਖਾਂ
    ਦਿਲ ਕਰਦਾ ਹੈ,ਅੱਜ "ਬੱਬੂ ਮਾਨ" ਲਈ ਲਿਖਾਂ,
    ਕੌਣ ਹੋਏ ਸੀ "ਗਦਰੀ" ਬਾਬੇ,
    ਗੀਤਾਂ ਅਪਣਿਆਂ ਵਿੱਚ "ਗਾਉਂਦਾ" ਹੈ ਜੋ,
    ਲਕੋਹ ਰੱਖਿਆ ਸੀ ਜੋ "ਸਰਕਾਰਾਂ" ਨੇ,
    ਇਤਿਹਾਸ "ਕੌਮ" ਸਾਡੀ ਦਾ ਸਾਹਮਣੇ ਲੈ ਆਉਂਦਾ ਹੈ ਜੋ,
    ਥੋਪਦਾ ਹੈ ਜੋ ਕਾਲਖ ਝੂਠੇ ਚੋਰਾਂ ਤੇ
    ਉਸ ਦੀ ਏਹ ਸੱਚੀ ਸ਼ਾਨ ਲਈ ਲਿਖਾਂ,
    ਦਿਲ ਕਰਦਾ ਹੈ,ਅੱਜ "ਬੱਬੂ ਮਾਨ" ਲਈ ਲਿਖਾਂ,
    ਸ਼ਬਦ "ਸਮੁੰਦਰਾਂ" ਵਰਗੇ "ਦਿਲਾਂ" ਵਿੱਚ ਘਰ ਕਰਦੇ ਨੇ,
    ਇੱਕ-ਇੱਕ ਲਫ਼ਜ ਵਿੱਚੋਂ ਦਰਿਆ "ਅਰਥਾਂ" ਦੇ ਭਰਦੇ ਨੇ,
    ਸੁਣਦੀ ਹੈ ਜੋ ਗੀਤਾਂ ਉਸਦਿਆਂ ਨੂੰ,
    "ਅਕਲ" ਉਸ ਮਹਾਨ ਲਈ ਲਿਖਾਂ
    ਦਿਲ ਕਰਦਾ ਹੈ,ਅੱਜ "ਬੱਬੂ ਮਾਨ" ਲਈ ਲਿਖਾਂ,

  • @allinone3686
    @allinone3686 3 роки тому +22

    ਨਹੀ ਰੀਸਾ ਹੋਣੀਆਂ ਯਾਰ....🙏🙏 🙏 ਕਿਸੇ ਤੋ ਵੀ ...
    ❤ ❤___ ਮਾਨ ਸਾਬ ( The great ) ____❤❤

  • @ਚਮਕੌਰਸਿੰਘ-ਸ5ਲ
    @ਚਮਕੌਰਸਿੰਘ-ਸ5ਲ 3 роки тому +1

    ਮਾਨ ਵੀਰੋ ਇਸਦਾ ਮੋਢਾ ਉਤਰਿਆ ਹੋਇਆਂ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ ਸਵਾਗਤ ਹੈ ਸਿੰਘੂ ਕੁੰਡਲੀ ਬਾਰਡਰ ਤੋਂ

  • @jayeye47
    @jayeye47 3 роки тому +14

    ਹਰ ਵਾਰ ਦੀ ਤਰਾਂ ਏਸ ਵਾਰ ਵੀ ਡਿਫਰੇਂਟ ਮਿਊਜ਼ਿਕ ❤🔥
    ਲੁਵ ਜੂ ਬਾਈ ਜੀ ❤

  • @manibharwal3427
    @manibharwal3427 3 роки тому +35

    ਜੁੱਗ ਜੁੱਗ ਜਿਓ ਮਾਨ ਸਾਬ ਐੱਦਾ ਹੀ ਸੋਹਣੇ ਸੋਹਣੇ ਗੀਤ ਸਾਡੀ ਝੋਲੀ ਪਾਉਂਦੇ ਰਹੋ ♥️♥️♥️♥️🦅🦅🦅💯💯💯💯

  • @rajindersahota2419
    @rajindersahota2419 3 роки тому +8

    ਕੋਈ ਇਹੋ ਜਿਹਾ ਗੀਤ ਨਹੀਂ ਜੋ ਕੀਤੇ ਨਾ ਕੀਤੇ ਕਿਸੇ ਦੀ ਜ਼ਿੰਦਗੀ ਨਾਲ ਨਾ ਜੁੜਿਆ ਹੋਵੇ ...ਹਰ ਵਿਸ਼ੇ ਦੇ ਜ਼ਿੰਦਗੀ ਦੀ ਹਕੀਕਤ ਨੂੰ ਲਿਖਣ ਵਾਲਾ ਫ਼ਨਕਾਰ ...ਮੇਰਾ ਮਾਨ

  • @mannisekhon
    @mannisekhon 2 роки тому +1

    Starting eni pyariiii .... man sab di gl bat endd...aa unmatchable ...😍😍😍 music nale compositon bhot sohni ...