DARSHAN LAKHEWALA: LOKI USTAD AKHDE (Full Video ) 👍 2022 👍 2022

Поділитися
Вставка
  • Опубліковано 23 сер 2024
  • DARSHAN LAKHEWALA : LOKI USTAD AKHDE (Full Video ) New Punjabi song 2022 Latest Punjabi song 2022
    Song - Loki ustad Akhde
    Singer & Lyrics : Darshan lakhewala
    Music : RD Boyz ( DEEPA*LADDI)
    Guitar - Akashdeep Singh
    Dop - Amandeep Sandhu
    Video - Hmmy Kahlon Films
    Director & Producer :- Sachin
    Assistant Director :- Gurpreet Singh
    Project - Vikas Sethi & HS Bains
    Assistant Director - Rajandeep Kaur
    Creative Director - Naresh Kumar
    Project Co-Ordinator - Kulwinder Singh
    Producer - Sarman Goganbhai Bhutiya
    Editor- Jeet Roshanpuriya
    Director- Dilbagh Sidhu
    Asst Dircter- Monu Khan Ramgarhia
    Art Director - Baljit Singh
    Producer - Vikas Sethi
    #babbumaan #darshanlakhewala #newsong #newvideo #viral #video #viralvideo #trending #trend #reels #hittsong #babbumaanlive #new #newstatus #newpunjabisong #latestpunjabisongs
    Label - VS Records (+91 9988107777)
    / vsrecordsonline
    Subscribe Us For More VIdeos - bit.ly/VsRecords

КОМЕНТАРІ • 4,3 тис.

  • @ManmeetSandhu-Music
    @ManmeetSandhu-Music 2 роки тому +813

    ਆਖਦੇ ਸੀ ਬਾਈ ਕੋਲੋ ਵੱਖ ਹੋ ਗਿਆ?
    ਝੂਠੀ ਸੀ ਖਬਰ ਕਿਸੇ ਮੇਰੇ ਸਾਲੇ ਦੀ 👌😍
    ਕਿਵੇ ਦੱਸ ਉਹਦਾ ਅਹਿਸਾਨ ਭੁੱਲਜਾ 🙏
    ਜਿੰਦਗੀ ਬਣਾਤੀ ਜਿੰਨੇ ਲੱਖੇਆਲੇ ਦੀ 🤩🤩
    Happy birthday Bai Babbu Maan Ji 😘❤
    ਘੈਟ ਆ ਕੰਮ ਲੱਖੇਵਾਲ ਬਾਈ ਨੰਪ ਕੇ ਰੱਖ ਕਿੱਲੀ ਏਦਾ ਹੀ 👌👌😍😍😍
    ਧਰਮਨਾ ਨਜਾਰਾ ਲਿਆਤਾ ਬਾਈ ਐਤਕੀ ਤੂੰ 🤗🤩
    ਚੂਚੇ ਆ ਇਹ 👌🤣😂

  • @ustadbabbumaan4190
    @ustadbabbumaan4190 2 роки тому +96

    ਕੋਈ ਸ਼ਬਦ ਨਹੀਂ ਗੀਤ ਲਈ ,,, ਬਹੁਤ ਹੀ ਜ਼ਿਆਦਾ ਸੋਹਣਾ ਗੀਤ ਆ ਬਾਈ

  • @baaz9121
    @baaz9121 2 роки тому +167

    ਇਕ ਵਾਰ ਫਿਰ ਸਾਡੇ ਦਿਲਾਂ ਚ ਜਗ੍ਹਾ ਬਣਾ ਲਈ ਲੱਖੇਵਾਲਾ ਜਿਊਂਦਾ ਰਹਿ
    ਰੱਬ ਤੈਨੂੰ ਤਰੱਕੀਆਂ ਬਖ਼ਸ਼ੇ ਬੱਸ ਹੁਣ ਹਿੱਲੀ ਨਾ ਚੰਗਾ ਮਾੜਾ ਟੈਮ ਆਉਂਦਾ ਰਹਿੰਦਾ .
    ਪੰਜਾਬ ਪੰਜਾਬੀਅਤ ਜ਼ਿੰਦਾਬਾਦ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
    ਬਾਈ ਬੱਬੂ ਮਾਨ ਜਿੰਦਾਬਾਦ
    ਲੱਖੇਵਾਲ ਜ਼ਿੰਦਾਬਾਦ
    ਹੈਪੀ ਬਰਡੇ ਉਸਤਾਦ ਜੀ

  • @kabalsinghbhojiankabalsing2470
    @kabalsinghbhojiankabalsing2470 2 роки тому +25

    ਦਰਸ਼ਨ ਵੀਰ ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏❤️❤️💯

  • @newlooknagar8957
    @newlooknagar8957 2 роки тому +15

    ਦਰਸਨ ਲੱਖੇਵਾਲੇ ਦੀ ਅਵਾਜ ਹੀ ਬਹੁਤ ਘੈਂਟ ਆ।
    ਉਸਤਾਦ ਬੱਬੂ ਮਾਨ

  • @kishnmattu9623
    @kishnmattu9623 2 роки тому +32

    ਕਟੜਾ ਨੇ ਗਾਣਾ ਈ trending ਚ ਲੇ ਆਂਦਾ
    ਸਿਰਾ ਹੋਇਆ ਪਿਆ ਵੀਰੇ
    ਲਵ ਜੂ ਉਸਤਾਦ ਜੀ ❤️❤️❤️😘😘

  • @vseries5293
    @vseries5293 2 роки тому +169

    Happy Birthday Babbu Maan saab waheguru ji hor v Trakki Bakshe

  • @subuvirt6685
    @subuvirt6685 Рік тому +3

    Wah bhai kya baat hai sirrrrraaa he laga diya 👌🏻👌🏻👌🏻👌🏻

  • @amritmann1400
    @amritmann1400 Рік тому +11

    ਜ਼ਿੰਦਗੀ ਬਣਾਈ ਜਿਨੇ ਲੱਖੇਵਾਲੇ ਦੀ ❤❤❤❤

  • @neetu.shatraa.aalaaa
    @neetu.shatraa.aalaaa 2 роки тому +59

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਨ ਸਾਬ
    ਦਰਸ਼ਣ ਲੱਖੇਵਾਲਾ ਬਹੁਤ ਸੋਹਣਾ ਲਿਖਿਆ ਤੇ ਗਾਇਆ 👍

  • @longamaanawala8962
    @longamaanawala8962 2 роки тому +59

    ਆ ਤਾਂ ਰੂਹ ਖੁਸ਼ ਕਰਤੀ y ਤੇਰੀ ਰੀਸ ਵੀ ਦਰਸ਼ਨਾਂ ਕੋਈ ਨੀ ਕਰ ਸਕਦਾ ਲਵਜੂ ਦਰਸ਼ਨ ਲੱਖੇਵਾਲਾ y 💖

  • @daljeetsalh622
    @daljeetsalh622 2 роки тому +6

    ਦਰਸਨ ਬਾਈ ਟਿੰਡੀ ਭੂੰਡੀ ਦੇ ਏਸ ਗਾਣੇ ਨੇ ਮੂੰਹ ਬੰਦ ਕਰਤੇ ਜਿਉਦਾ ਰਹਿ ਬਾਈ ਬਹੁਤ ਹੀ ਵਧੀਆ ਗਾਣਾ ਤੇਰਾ

  • @ramankambojofficial
    @ramankambojofficial 2 роки тому +6

    Siraaaaaa... jindadil babbu maan❤❤❤❤❤🥰🥰

  • @simranpunia9337
    @simranpunia9337 2 роки тому +20

    Darshan lakhewala ji tuhadi awaaj boht sohni hai. Tusi hamasha singing karde raho . 🙏🙏 Great song maan ji laie 🙏🙏

  • @sherasandhu553
    @sherasandhu553 Рік тому +4

    Aaattt Jio Darshan 22g

  • @basantdhillon5301
    @basantdhillon5301 2 роки тому +11

    Dil khush ho geya bai tera ganna sun k ❤❤❤❤❤❤

  • @ravinderwarring01
    @ravinderwarring01 2 роки тому +249

    ਬਹੁਤ ਵਧੀਆਂ ਗਾਇਆ ਦਰਸ਼ਨ ਵੀਰ , ਨਜ਼ਾਰਾ ਲਿਆ ਦਿੱਤਾ 🥰😘

  • @sardarni3092
    @sardarni3092 2 роки тому +112

    ਜਨਮ ਦਿਨ ਦੀਆ ਬੁਹਤ ਬੁਹਤ ਮੁਬਾਰਕਾ ਮਾਨ ਸਾਬ ਜੀ 🙏😘😘😘😘😘🙏🙏

  • @jashanpreetsingh2976
    @jashanpreetsingh2976 2 роки тому +3

    ਦਰਸ਼ਨ ਲੱਖੇਵਾਲਾ ਤਾਂ ਸਿਰਾ ਹੀ ਕਰਦਾ ਸਿਰਾ ਬਾਈ

  • @baljinderdhaliwal8277
    @baljinderdhaliwal8277 2 роки тому +8

    ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਨੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏👌❤️

  • @ShamsherSingh-ou6ib
    @ShamsherSingh-ou6ib 2 роки тому +82

    ਸਾਡੇ ਭਾਅ ਦਾ ਕੋਈ ਆਵੇ ਕੋਈ ਜਾਵੇ ਅਸੀ ਤਾਂ ਲਾਈਨ ਕੱਢ ਕੇ ਬੱਬੂ ਮਾਨ ਨੂੰ ਈ ਸੁਣਨਾ ❤️

  • @hhsingh6758
    @hhsingh6758 2 роки тому +6

    Rooh khus krti lakhewaleaa
    ...ustad to door hon bare sochi v na veer ustaad sade da dil tutju jma E
    ....love you maan saab ji

  • @tanishbajrang6160
    @tanishbajrang6160 Рік тому +5

    Babbu maan jaan hai aapni from Haryana 💪

  • @balwindersinghbabbu3059
    @balwindersinghbabbu3059 2 роки тому +1

    ਦਰਸ਼ਨ ਵੀਰ ਜੀ ਮੇਂ ਵੀ ਤੈਨੂੰ ਗਲਤ ਸਮਜਾ ਸੀ ਲੋਕਾਂ ਦੇ ਮਗਰ ਲੱਗ ਕੇ ਪਰ ਅਸੀਂ ਤੈਨੂੰ ਗਲਤ ਸਮਜਾ ਪਰ ਤੂੰ ਤਾਂ ਬਹੁਤ ਕਟੜ ਫੈਨ ਹੈ ਮਾਨ ਸਾਬ ਜੀ ਦਾ ਮੈਂ ਤੇਰੇ ਲਾਕੇ ਦਾ ਪਿੰਡ ਹਜਾਰੇ ਤੋਂ ਹਾ,,,,, Only LEGEND ustaad Maan Saab ji..Tuci Sabt krta hai

  • @gurvinderlochm9881
    @gurvinderlochm9881 2 роки тому +15

    ਦਿਲਦਾਰ ਬੰਦਾ ਦਰਸ਼ਨ ਲੱਖੇ ਵਾਲਾ❤️❤️❤️❤️

  • @jagwindersingh3810
    @jagwindersingh3810 2 роки тому +5

    Buhat gahtt lok hunde ne jo jinaa time on game rehnde ohna toon agge nhi koi ja sakdaa .. oh veer aw sada bai babbu maan .. love you bai 💕💕

  • @jeethoshiarpuria1050
    @jeethoshiarpuria1050 2 роки тому +46

    ਬਹੁਤ ਵਧੀਆ ਗੀਤ ਗਾਇਆ ਦਰਸ਼ਨ ਭਰਾ ਜੀ love you babbu Mann Saab 💓

  • @kuljitkanda1276
    @kuljitkanda1276 2 роки тому +1

    ਅੱਤ ਕਰਾਈ ਪਈਆ ਗਾਣਾ ਗਾਇਆ ਵੀ ਬੋਹਤ ਸੋਹਣਾ ਲਿਖਿਆ

  • @AmanDeepSingh-ie4fe
    @AmanDeepSingh-ie4fe 2 роки тому +86

    ਦਰਸ਼ਨਾਂ ਦਿੱਲ ਖੁਸ਼ ਕਰਤਾ ਇ ❤️🥀

  • @fanbabbumaandi8629
    @fanbabbumaandi8629 2 роки тому +171

    Dil khus krta veer . Bhut sohna gaya .. love maan nd maan family 🥰🥰❤❤

    • @harrymattu1557
      @harrymattu1557 2 роки тому +2

      sahi keha tusi

    • @avtaarsingh1087
      @avtaarsingh1087 2 роки тому +3

      Ustaad maan saab

    • @Kgfyoutube
      @Kgfyoutube 2 роки тому +1

      ustad sidhu moose wala ❣️❣️❣️❣️

    • @OhiSandhu
      @OhiSandhu 2 роки тому +3

      @@Kgfyoutube fer uthe cmnt kr jithe oh hega.
      Ethe ki krda y

    • @Kgfyoutube
      @Kgfyoutube 2 роки тому

      @@OhiSandhu tere nu ta keya nhi me kise nu kuj nhi keya tere ki hiya 👍❣️

  • @anshhindustani1277
    @anshhindustani1277 2 роки тому

    सरल शब्दों के साथ बेहतरीन लिखावट ।। बहुत बेहतरीन गीत।।

  • @yodhveersingh8315
    @yodhveersingh8315 2 роки тому +2

    🔥🔥🔥🔥sirra usttad ji ❤

  • @pakistanibabbumaanfan3261
    @pakistanibabbumaanfan3261 2 роки тому +29

    Love you Maan Saab and all fans from Pakistan 🇵🇰🇵🇰🇵🇰♥️💝💕❤️

  • @Boos_Babbumaan
    @Boos_Babbumaan 2 роки тому +15

    ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਜਨਮਦਿਨ ਮਾਨਾ ਬਹੁਤ ਵਧਾਈ
    #happybirthdaybabbumaansaab
    #happybirthdaybabbumaan_veere
    #balvirbeimaan

  • @jagjitsinghbhambra9867
    @jagjitsinghbhambra9867 2 роки тому +4

    ਬਹੁਤ ਸੋਹਣਾ ਗਾਣਾ ਹੈ ਵੀਰ ਜੀ

  • @Boos_Babbumaan
    @Boos_Babbumaan 2 роки тому +110

    ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਉਸਤਾਦ ਬੱਬੂ ਮਾਨ ਜੀ , ਵਾਹਿਗੁਰੂ ਜੀ ਤਹਾਨੂੰ ਬਹੁਤ ਬਹੁਤ ਖੁਸ਼ ਰੱਖੇ ਤੰਦਰੁਸਤੀਆਂ ਬਖਸੇਂ , ਪੰਜਾਬ ਦੇ ਲੋਕਾ ਦੇ ਦਿਲਾਂ ਤੇ ਇਦਾ ਹੀ ਰਾਜ ਕਰਦੇ ਰਹੋ , ਤੇ ਨਵੇਂ ਨਵੇਂ ਤਜਬਰੇ , ਗੀਤ , ਚੰਗੀ ਸਿੱਖਿਆ ਸਾਡੀ ਝੋਲੀ ਪਾਉਦੇ ਰਹੋ , ਇੱਕ ਵਾਰ ਫਿਰ ਦਿਲ ਤੋ ਹੈਪੀ ਬਰਥਡੇ ਅਰਵਾਂਸ ਜਾਨ ਜੀ 🥰😘😘😘

  • @preetlove2034
    @preetlove2034 2 роки тому +4

    Duniya ustad kehndi e ustad ,wahhh ❤️🙏

  • @Surjit-Singh-Maan
    @Surjit-Singh-Maan 4 місяці тому +2

    Ustaad Babbu Maan Zindabad ❤❤❤ ❤❤ Jeonda reah bai Lakhewala ❤❤❤❤❤ veer

  • @officialmaan2279
    @officialmaan2279 2 роки тому +1

    😍😘 ਮੇਰੀ ਜਾਨ BABBU MAAN❤💕

  • @sushilsaabu2871
    @sushilsaabu2871 2 роки тому +71

    🙏🙏 Ustaad ji 🙏🙏
    Maan saab zindabad 💪💪
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾
    ❤️❤️ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️❤️
    Love you AA tenu ❤️ਲੱਖੇ ਵੀਰੇ ❤️❤️

  • @HardeepSingh-rm6yu
    @HardeepSingh-rm6yu 2 роки тому +71

    ਬਹੁਤ ਵੱਧੀਆ Song ji👍👍

  • @pammabasanti3035
    @pammabasanti3035 2 роки тому +9

    ਬੱਬੂ ਮਾਨ ਸਾਡੇ ❤️ ਵਿੱਚ ਵੱਸਦਾ ਹੈ 🙏❤️❤️❤️❤️
    🔥🔥🔥🔥🔥🔥🔥🔥

  • @jimmysingh714
    @jimmysingh714 11 місяців тому +2

    ਉਸਤਾਦ ਜੀ ਜ਼ਿੰਦਾਬਾਦ

  • @1994_Mk4
    @1994_Mk4 2 роки тому +9

    Ikale kissana di hi nahi sareya da sochda 22 tahi ustaad aa salute aa 22 nu. 💯❤

  • @officialmalkeetsidhu1235
    @officialmalkeetsidhu1235 2 роки тому +14

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ💪💪💪🌾🌾🌾🌾

  • @diljeetsingh1132
    @diljeetsingh1132 2 роки тому +10

    ਸਿਰਾ ਕਰਾ ਲੱਖੇ ਘੋੜਾ ਘੋੜਾ ਹੁੰਦਾ ਗਧਾ ਗਧਾ ਰਹਿਣਾ ਲੱਖੇ ਪੁੱਤਰ ਤੂ ਵੀ ਅਗਲਾ ਪਾਸਾ ਵੇਖ ਕੇ ਮੁੜੀਆ ਮਾਨ ਸਾਬ ਜਿੰਦਾਬਾਦ ਹੇ ਜਿੰਦਾਬਾਦ ਰਹੂ ਗਾ

  • @harpreetsingh4645
    @harpreetsingh4645 2 роки тому +4

    ਨਜਾਰਾ ਲਿਆਤਾ ਬਾਈ

  • @jabno1945
    @jabno1945 2 роки тому +17

    ਮਾਨ ਬੇਈਮਾਨ ਜਿਉਦਾ ਵਸਦੇ ਰਹੈ।
    🎂🎁ਜਨਮ ਦਿਨ ਦੀਆ ਬਹੁਤ ਸਾਰੀਆ ਮੁਬਾਰਕਾ, ਪ੍ਰਮਾਤਮਾ ਲੰਬੀਆ ਉਮਰਾ ਬਖਸ਼ਣ ਹਮੇਸ਼ਾਂ ਐਵੇ ਹੀ ਕਰੋੜਾ ਦਿਲਾ ਤੇ ਰਾਜ ਕਰਦੇ ਰਹੋਂ।।🎁🎂
    ਕਿਸਾਨ ਮਜ਼ਦੂਰ ਏਕਤਾਂ ਜ਼ਿੰਦਾਬਾਦ।🌾🚜

  • @ButtarMusic_Gaming
    @ButtarMusic_Gaming 2 роки тому +8

    ਧਰਮਨਾ ਨਜਾਰਾ ਲਿਆਤਾ ਬਾਈ ਐਤਕੀ ਤੂੰ 🤗🤩
    ਚੂਚੇ ਆ ਇਹ 👌🤣😂

  • @keshavparjapat5798
    @keshavparjapat5798 2 роки тому +1

    Legend babbu mann always top singer in panjab

  • @sukhpreetonline
    @sukhpreetonline Рік тому +3

    ਬਹੁਤ ਵਧੀਆ ਗੀਤ

  • @pinderbrar2306
    @pinderbrar2306 2 роки тому +5

    Bhut ghaint song aa bro 👌❤️

  • @musicyard3936
    @musicyard3936 2 роки тому +15

    Happy birthday Legendary Maan saab waheguru mehar kare ❤️❤️❤️❤️❤️🥰🥰🥰🥰🎉🎉🎉🎉🎉🎉🎉🎉🎉🎉🎉🎉🎉🎉🎉🎉🔥🔥🔥🔥 Awesome song

  • @mrsingh2304
    @mrsingh2304 2 роки тому +1

    ਬਹੁਤ ਬਹੁਤ ਸੋਹਣਾ ਗੀਤ ਗਾਇਆ ਬਾਈ ਜੀ 🙏🙏🙏🙏🙏🙏🙏🙏

  • @pawangharu1877
    @pawangharu1877 Рік тому +4

    ਜਨਮਦਿਨ ਮੁਬਾਰਕ ਉਸਤਾਦ ਜੀ ਰੱਬ ਤੁਹਾਨੂੰ ਸਦਾ ਚੜਦੀਕਲਾ ਵਿੱਚ ਰੱਖਣ 🎉🙏❤️🎂👌🏻

  • @punjabsardari
    @punjabsardari 2 роки тому +26

    One and only ustad babbuman legend ♥️♥️🙏

  • @Dahiyashorts001
    @Dahiyashorts001 2 роки тому +16

    Love ❤ you bro bhai g aapne Maan sahab ko song me jo respect di uske liye thanks darshan bhai g 🙏

  • @Dhariwal367
    @Dhariwal367 11 місяців тому +2

    ਵਾਧੂ ਜੇ ਕੋਈ ਬੰਦੇ ਐਵੇਂ ਸਿਰ ਚੜ੍ਹਦੇ
    ਠੋਕ ਦੇਆਂ ਹਾਂ ਕਰਦੇ ਨੀ ਕੇਰ ਬੱਲੀਏ

  • @JasbirSingh-ls4xd
    @JasbirSingh-ls4xd 2 роки тому

    ਮਜ਼ਾ ਆ ਗਿਆ,♥️

  • @IqbalSingh-rq4ix
    @IqbalSingh-rq4ix 2 роки тому +19

    Happy birthday Ustad ji baba mehar kre.❤️❤️😍😍

  • @sagarpreetsingh5355
    @sagarpreetsingh5355 2 роки тому +5

    Kya baat aa veere att kra ti #happy birthday ustaad ji #kattad fan 🔥🔥🔥🔥

  • @gorasandhu4768
    @gorasandhu4768 2 роки тому

    ਦਿਖਾਵਿਆਂ ਵਿੱਚ ਨੀ ਪਏ ਕਦੀ 😎
    ਸੱਜਣਾ... ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯⚠️

  • @ravi_cricket
    @ravi_cricket Рік тому +1

    ਨਜ਼ਾਰਾ ਲਿਆ ਤਾਂ ਲੱਖੇ ਵੀਰ ਨਜ਼ਾਰੇ ਬੰਨੀ ਰੱਖ ਮਾਣ ਐ ਤੇਰੇ ਤੇ ਵੀਰੇ। ਰਾਜੂ ਕਟੀਆ ਵਾਲ਼ਾ

  • @komal_sohi64
    @komal_sohi64 2 роки тому +3

    Siraaa lata bai 🤩🤩🤩🤩🌈🌈❣️❣️❣️❣️❣️❣️💫💫🔥🔥🔥🔥🔥🔥🔥🔥🔥🔥🔥🔥🔥🔥🔥🔥🔥🔥swaad aa gya lvu ustaad maan ji🙏 🙏🙏🙏🙏

  • @harmeetsingh4873
    @harmeetsingh4873 2 роки тому +12

    Waheguru ji thuanu hamesha chardikla ch rakhae🙏🙏

  • @krishnakaka4870
    @krishnakaka4870 2 роки тому +2

    Love you u maan saab

  • @lovepreetsingh-kz2vt
    @lovepreetsingh-kz2vt 2 роки тому +4

    Babbu maan saab de
    Dharmik + samajik + kissani
    Upr gaye hoye geet
    -Jatt di junn buri
    -Mandiyan ch jatt
    -Holi
    -Mitti
    -Boli
    -Note
    -Rally
    -Rally2
    -Sari duniyan
    -21th century saadh
    -Tere ashqan di line
    -Uchiyan imartan
    -Sardar
    -Att de shikari
    -Ik baba nanak c
    -Jogiyan
    -Singh
    -Maa boli
    -Waheguru da khalsa
    -Pawan guru pani pita
    -Kaum de heere
    -Soorveer
    -Waheguru
    -Sangraad
    -E doye naina
    -Kar kirpa vaso mere hirday
    -Taau khasme milna
    -Hawayein sad
    -Umeed
    -Babe da khooh
    -Langha
    -Adab punjabi 8
    -Adab punjabi 2&3
    -Online
    -Selfie
    -Snapchat
    -Dhuan
    -Waaris Nalwe da
    -Sardar bolda
    -Motor te miter
    -Chai wale(Shayari)

  • @jeetabeimaan4292
    @jeetabeimaan4292 2 роки тому +36

    Very nice Song Bro 🎵 👌 ❤👍
    Happy Birthday Ustad ji 🎂 waheguru tuhadi lammi umar kare🙏

  • @jagrajsingh2661
    @jagrajsingh2661 2 роки тому +3

    Dashan G Sanu Pta G tusi Maan Saab To kde Vakh ni Ho sakde G Manu Wait Si Tuhde Song Di g Thnx G Mari Wish puri Kitti g Maan Saddi Jaan aa Te tusi te ohna kol aa Darshan G ❤❤❤❤❤❤❤❤❤❤❤❤❤❤❤❤❤❤❤❤❤❤ Song bhut vhdiya g

  • @DBDesiMusic786
    @DBDesiMusic786 2 роки тому +3

    Really King Ustad Babbu Maan Saab ji zindabad 🏆

  • @babbumaanfan5634
    @babbumaanfan5634 2 роки тому +2

    ਖਿੱਚ ਕੇ ਰੱਖ ਲੱਖੇ ਆਲੀਆ 🤟🤟👌👌

  • @rajveer-kd3uk
    @rajveer-kd3uk 2 роки тому +8

    Dso kiwe lgya song comnt krke 🙏

  • @karankamra1125
    @karankamra1125 2 роки тому +13

    Happy Birthday maan saab baba ji thonu hmesha khush rkhn hmesha chardi kala ch rkhn baba ji meri umar v maan saab nu lga diya j....

  • @sukhjeetchahal9236
    @sukhjeetchahal9236 2 роки тому +6

    ਖਬਰ ਤਾ ਸੱਚੀ ਸੀ ਸਾਲਿਆ ਤੂੰ ਔਕਾਤ ਭੁੱਲ ਗਿਆ ਸੀ
    ਪਰ ਬਾਈ ਨੇ ਤੈਨੂੰ ਮਾਫ ਕਰਤਾ ਉਹ ਗੱਲ ਵੱਖਰੀ ਆ

  • @gagandeep8099
    @gagandeep8099 2 роки тому +2

    ਲਖੇ ਬਾਈ ਰੂਹ ਖੁਸ਼ ਹੋ ਗਈ ਗੀਤ ਸੁਣਕੇ 👌👌

  • @samargill4626
    @samargill4626 2 роки тому +6

    Fullll support lakhe vrrrrr khich k rakh kmmmm nu kataad army fan babbu maaan 🔥💪

  • @longamaanawala8962
    @longamaanawala8962 2 роки тому +20

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💖

  • @harrygrewalvlogs1620
    @harrygrewalvlogs1620 2 роки тому +1

    Bhut shona SONG bai love you darsh bai love you ustaad babbu maan saab

  • @HarpalSingh-qw3yi
    @HarpalSingh-qw3yi Рік тому +1

    Bhut hi vadhia song 🎵 very nice music 🎶

  • @thikgas3273
    @thikgas3273 2 роки тому +7

    Happy birthday ustad Babbu Maan sabb ji love you ustad ji

  • @RUPI49
    @RUPI49 2 роки тому +3

    Kalle kisan nhi bai chddya ni koi visha punjabne sare gaah ditte.
    Kisan mazdoor gareeban mazlooma da maseeha.
    Happy bday maan saab.
    Te darshan bai bht vdia likhya te gaaya. Carry on..tu v bai sirraa krauna👍

  • @HappySingh-dh9ph
    @HappySingh-dh9ph 2 роки тому +1

    Sierra song aehi te punjabi virsa a marre din bhulne nhi chahide

  • @dineshbeniwal1690
    @dineshbeniwal1690 2 роки тому +4

    Love you Maan Saab

  • @HarpalSingh-uv9ko
    @HarpalSingh-uv9ko 2 роки тому +5

    Nice bro God bless you.

  • @jagdishtiwana896
    @jagdishtiwana896 2 роки тому +5

    Happy Birthday Maan saab zindabaad love you

  • @babbumaansaab5324
    @babbumaansaab5324 Рік тому +3

    Babbu Maan saab ♥️

  • @user-xh5nu2hw1o
    @user-xh5nu2hw1o Рік тому +1

    ਘੈਂਟ ਆ ❤❤ ਮੰਗਾ ਬਿਲਗਾ ❤❤

  • @gpsingh5956
    @gpsingh5956 2 роки тому +4

    ਬਹੁਤ ਵਧਿਆ ਬਾਈ ਲੱਖੇਵਾਲ❤️❤️❤️ ਮਾਨ ਸਾਬ ਵਰਗਾ ਕੋਈ ਨਹੀਂ 😍😍

  • @vivekmathur4895
    @vivekmathur4895 2 роки тому +10

    Happy bday ustad ji rab lambi umar deve tenu bai ji ❤️

  • @All_tricks751
    @All_tricks751 Рік тому +6

    ਜਨਮ ਦਿਨ ਦੀਆ ਮੁਬਾਰਕਾ ਮਾਨ ਸਾਬ ਜੀ ਰੱਬ ਥੋਨੂੰ ਚੜਦੀ ਕਲਾ ਚ ਰੱਖੇ ❤ ❤

  • @keedamughal7922
    @keedamughal7922 2 роки тому +1

    At Kara di yaar ustaad Babbu maan 👑👑 punjabi da shaan ha

  • @mramanbuttar4734
    @mramanbuttar4734 2 роки тому +6

    Siraaa krwaunda always darshan lakhewala hitt a pura👌👌start from nangpuna 2015 to 2022 still now full dhakk 🤗

  • @bforbabbu
    @bforbabbu 2 роки тому +8

    Darshan lakhewala
    Love u ustad Babbu Maan ❤️

  • @SanjeevKumar-tg7ns
    @SanjeevKumar-tg7ns 2 роки тому

    ਵਾਹ ਲਖੇ ਵੀਰੇ ਨਜ਼ਾਰੇ ਲਿਆ ਦਿੱਤੇ,,, ਬਸ ਹਮੇਸ਼ਾਂ ਨੀਵਾਂ ਹੋ ਕੇ ਰਹੀ।।।
    ਪਰਮਾਤਮਾਂ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ।।
    ਬਹੁਤ ਆਏ ਬਹੁਤੀਆ ਨੇ ਆਨਾ,,,,
    ਬਹੁਤ ਨੇ ਗਾਇਆ ਬਹੁਤਿਆ ਨੇ ਗਾਣਾ।।
    ਪਰ ਸੌਖਾ ਨਹੀਂ ਸੱਜਣਾ,,,, ਬੱਬੂ ਮਾਨ ਸਾਹਿਬ ਜਿਹਾ ਰੁਤਬਾ ਪਾਣਾ।।।।
    ਕੱਟੜ ਫੈਨ ਮਾਨ ਸਾਹਿਬ ਜੀ ਦਾ।।,।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।।।
    🎤🎤🎤🎤🎤🎤🎤🔥🔥🔥🔥🔥🔥🔥🔥✍️✍️✍️✍️✍️✍️✍️👌👌👌👌👌👌👌

  • @user-lq1xm7te9b
    @user-lq1xm7te9b 11 місяців тому +2

    Ustaad and chela Zinda baad 😊😊😊

  • @zoramusic2549
    @zoramusic2549 2 роки тому +24

    Punjabi industry king 🔥🔥
    Maan saab 25 year star
    Happy 🎂birthdays
    Love you ❤

  • @jammutenniscricket072
    @jammutenniscricket072 2 роки тому +7

    Happy birthday maan sahab nu...sirra song...

  • @AmmandeepSingh-ru4gn
    @AmmandeepSingh-ru4gn Рік тому

    Superb to vi uper song🥰🤗 great legend babbu maan alwys on top👌

  • @SatinderSingh-ql2hv
    @SatinderSingh-ql2hv 2 роки тому +1

    Waw bhi kya bat h 😍😍😍❤️❤️❤️👌👌👌💥💥💯

  • @narindersinghjattana816
    @narindersinghjattana816 2 роки тому +5

    KING 👑 BABBU MAAN