@@lovedeepsidhu7454 veer ji Aida guru kehan Ch sanu koi problem ni kyonki oh guru he NE bas Jo ohna baani ucharan kitti aa kithe bhagat aounda oh oda he ucharan hona. Gurbani Ch ik akkhar ta door Di gall ik bindi v badli ni ja sakdi kyonki fer arth kuj hor ho jaane as
@@mrharry9554naa naa es ch koi problem ni hegi problem ena loka nu hi aa eh apni mrzi aa jis to kuj shikn lai mile oh Guru hi hunda but apa ohnu ki mnna eh apne ty depend aa
Bs ethe aake fark pai janda hai sikh ch te panthi ch, sikh guru granth sahib ji nu sarvoch guru manda hai, te panthi apni pasand de guru ya bhagat nu sarvoch manda hai
Makad sab interview karan ton pejlan harek babay de janch padtal karlea karo khas kar tantrak type sikh babay because tuhaday oper asen satay bhut believe karday han ji
Kyo ki ਜਦੋਂ ਗੁਰੂ ਜੀ ਨੇ ਹੀ ਭਗਤ ਲਿਖਿਆ ਹੈ ਤਾਂ ਭਗਤ ਹੀ ਕਿਹਾ ਜਾਵੇਗਾ, ਹੋਰ ਗੁਰੂ ਜੀ ਦੇ against ਬੋਲਣ ਲੱਗ ਜਾਈਏ l Jad bhaisahab ji ne video vich keh ਦਿੱਤਾ ਕਿ ਜਿਸ ਦੀ ਵੀ ਬਾਣੀ ਦਰਜ ਹੈ ਗੂਰੂ ਗ੍ਰੰਥ ਸਾਹਿਬ ਜੀ ਵਿੱਚ, ਇਹ ਗੁਰੂ ਸਮਾਨ ਹੀ ਹਨ l Is lyi kehan nu oh satgur hi han, par jo guru ji ne likhia hai ਭਗਤ, ਤਾਂ ਸੰਗਤ ਵੀ ਭਗਤ ਹੀ ਕਹੇਗੀ l
@@Deep_singh10 say gurus to all Jo gyan dinda hai oh guru hai Sade teacher v guru Han In some parts of our country, teachers are also called as gurus with respect
Jado RAVIDAS mahraj aapni baani Ch bhagat likhde aa ohnu tusi bhagat bol ke read karde ja guru bol ke jida ik pankti aa tummre Bhajan katte jamm faansa bhagat het gave ravidasa???? Juaaaab Devi jarooooor yaar please minnat aa Teri. Assi te baani nu oda he read karde aa kithe guru Nanak Aapne AAP nu daas likhde aa assi daas he bolde aa.
@@amrit.s577 assi keu jatta de got lone aa sade ih purkhya de got aa pirhi dar pirhi chal rahe hai Dunia Guru Ravidass ji agge jhukdi aa te jhukdi rhanugi hmesha.. Tere kehn naal kuj ni ho jana oh Guru hi aa.. Guru Nanak Dev ji ton pehla lakha Krorha lok Guru Ravidass ji nu Guru mande c te aneka hi raje maharaje rania ne ohna na apna Guru Dahran kitta te raj Guru v bnaya te kehan naal kuj ni ho jana... ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤️🙏🙏
@@ParamjitsinghButtar Veere asal vich jehri mansikta tusi laike baithe o eh Mansikta nal tusi dikhawe wale Sikh tan bn skde o asal sikh sirf andro bnya ja skda Gyan nu Guru mnke.. Bani Guru Guru hai baani 🙏 Baaki tuhada Bhagat kehan da mn hai kaho jee sdke ohna nu Shan nu Koi frk ni Guru kehan nal bhagat kehan nal ikkla naam hi lyi jao direct tan v ohna nu Koi frk ni oh fir Guru Granth Sahib ji vich apni jgah ose trah baithe hn te baithe rehnge
Thank you 🙏 you are educated men thank you DHAN DHAN GURU RAVIDAS JI MAHRAJ AND 10 GURU’S AND THAN JAGAT GURU ETERNAL FOREVER DHAN DHAN DHAN GURU GRANTH SAHIB JI
Sahi gll a bro😂, Dr Br Ambedkar jadon Sikh dharam apnoun layi aaye tn ehe ghaddam chaudhary sikh dharam de jede ehna ne ohna naal jaati vitkara keeta. Nai tn hun adha india Sikh hunda. Par enna ne apne paer te aap kulhadi maari😂! Khalsa raaj diyan gallan karniya te kamm khalsa raaj de ult karne, fer kehnde saanu Khalistan chayida😂!
Bai ji ek gaal toh andaza ni lagai da ehna da sang and patakh bht aa giyan vaad ch mainu punjab ch gine chune bandea cho ik lagde ne ehna bare research krke fer boleo
Bai ji ehna bare bolan toh pehla jrur research kreo ehna da sang sath ehna di uchharan ehna di adyatmikta punjb ch gine chune bndea cho ik ne giyani gurdit ji
ਭਗਤ ਤਾਂ ਉਹ ਰੱਬ ਦੇ ਸੀ, ਦੁਨੀਆਂ ਲਈ ਤਾਂ ਉਹ ਗੁਰੂ ਹੀ ਹਨ, ਗੁਰੂ ਦਾ ਮਤਲਬ ਸਿੱਖਿਆ ਦੇਣ ਵਾਲਾ ਹੁੰਦਾ ਹੈ । ਜੈ ਗੁਰੂ ਰਵਿਦਾਸ ਜੀ।
@@Jagtar-sq5ot Guru dhana jaat kahiye sare bhata age Guru likhye
Sahi gal aa bhaji pr ih gal kayia de khane ch ni paindi
Veere bhut sohna jvaab ditta
@@aksingh6334 shuder he rehna baba g tuhade hisab naal kuj badlands ta lagya ne
@@Jagtar-sq5ot tu bhagat a Fer dhnae bhagat ve guru hoya bhaat sahib nu ve guru kahe kariye baba hindu raster de put he raho ohe rehna tusi
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ
ਗੁਰੂ ਮਾਨਿਓ ਗ੍ਰੰਥ
ਧੰਨ ਗੁਰੂ ਰਵਿਦਾਸ ਜੀ ਮਹਾਰਾਜ ❤️
ਕਿਆ ਬਾਤ ਹੈ ❤
@@lovedeepsidhu7454 veer ji Aida guru kehan Ch sanu koi problem ni kyonki oh guru he NE bas Jo ohna baani ucharan kitti aa kithe bhagat aounda oh oda he ucharan hona. Gurbani Ch ik akkhar ta door Di gall ik bindi v badli ni ja sakdi kyonki fer arth kuj hor ho jaane as
@@mrharry9554naa naa es ch koi problem ni hegi problem ena loka nu hi aa eh apni mrzi aa jis to kuj shikn lai mile oh Guru hi hunda but apa ohnu ki mnna eh apne ty depend aa
ਗੁਰੂਆਂ ਦੇ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ❤
ਭਗਤ ਰਵਿਦਾਸ ਜੀ ਦਾ ਗੁਰੂ ਭਗਤ ਰਾਮਾਨੰਦ ਸੀ
Bs ethe aake fark pai janda hai sikh ch te panthi ch, sikh guru granth sahib ji nu sarvoch guru manda hai, te panthi apni pasand de guru ya bhagat nu sarvoch manda hai
ਤੁਹਾਡੇ ਭਰਾ ਜਿਹੜੇ ਈਸਾਈ ਬਣੇ ਆ ,ਉਹ ਤਾਂ ਰਵਿਦਾਸ ਜੀ ਨੂੰ ਸ਼ਤਾਨ ਕਹਿੰਦੇ ਆ,
@@SurjitSingh-w1p bhau kehna de bhra Christian bani jande ya?
@@SurjitSingh-w1pਉਨ੍ਹਾਂ ਨੂੰ ਇਹ ਕੁਝ ਨਹੀਂ ਬੋਲਦੇ ਪੰਜਾਬ ਵਿੱਚ ਸਿੱਖ ਕੌਮ ਹੀ ਸਾਰੀਆਂ ਜ਼ਾਤਾਂ ਪਾਤਾਂ ਨੂੰ ਕੂੜ ਮੰਨਦੇ ਹਨ ਅਤੇ ਸਾਰਿਆਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਹੈ ਉਤਰ ਪ੍ਰਦੇਸ਼; ਬਿਹਾਰ (ਸਾਰੇ ਭਾਰਤ) ਇਥੋਂ ਤੱਕ ਕਿ ਹਰਿਆਣਾ ਵਿੱਚ ਵੀ ਜ਼ਾਤ ਦੇ ਆਧਾਰ ਤੇ ਬਹੁਤ ਛੂਤਛਾਤ ਕੀਤੀ ਜਾਂਦੀ ਹੈ
ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
🙏ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏💞💞💞💞💞
Makad sab interview karan ton pejlan harek babay de janch padtal karlea karo khas kar tantrak type sikh babay because tuhaday oper asen satay bhut believe karday han ji
Makad sab sikh babay sabad padkay hawan karn bhanay paise thagday ne karday kushni
Tusi respected ho tuhanu vekh asen fasday han
ਗੰਗੂ ਦੀ ਔਲਾਦ ਨੇ ਗੁਰੂ ਜੀ ਦੇ ਪਰਵਾਰ ਨੂੰ ਕਸ਼ਟ ਦਿਤਾ ਸੀ ਗੰਗੂ ਦੀ ਔਲਾਦ ਗੁਰੂ ਗੋਬਿੰਦ ਸਾਹਿਬ ਦੇ ਮਿਸ਼ਨ ਸਿੱਖੀ ਨੂੰ ਢਾਹ ਲਾ ਰਹੇ ਹਨ
ਗਰਦਨ ਚੌ ਕਿਲਾ ਨਹੀਂ ਨਿਕਲਦਾ
ਮੈਂ ਵੀ ਰਵਿਦਾਸੀਆ ਪਰਿਵਾਰ ਵਿਚੋਂ ਸੰਬੰਧ ਰੱਖਦਾ ਹਾਂ ਪਰ ਮੇਰੇ ਭਾਈਚਾਰੇ ਦੇ ਕੱਟੜ ਲੋਕਾਂ ਨੂੰ ਅਪੀਲ ਹੈ ਜੇ ਤੁਸੀਂ ਸਿੱਖਾਂ ਕੋਲੋਂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਕਹਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪ ਵੀ ਬਾਕੀ 14 ਭਗਤ ਸਾਹਿਬਾਨਾਂ ਨੂੰ ਗੁਰੂ ਕਹਿਣਾ ਸ਼ੁਰੂ ਕਰੋ.. ਗੁਰੂ ਕਬੀਰ ਜੀ ਗੁਰੂ ਧੰਨਾ ਜੀ ਗੁਰੂ ਫਰੀਦ ਜੀ ਕਿਹਾ ਕਰੋ
ਬਿਲਕੁਲ ਸਹੀ। ਮੈਂ ਵੀ ਰਵਿਦਾਸੀਆ ਸਿੱਖਾਂ ਦਾ ਮੁੰਡਾ
Ye aapne bahut achi baat ki
💯 Right me vi sida bola chmar aa pr sade Lokan nu pushan wala hove hor kise ne sanu eni ijat ni diti jini guru ji ne dite pr sanu Ras ni as Rahi
@@NirmalSingh-z8o bilkul shi gal aa veer
ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ℹ️ℹ️
ਧੰਨ ਧੰਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ℹ️ℹ️
🌹🌹🌹🌹🌹
ਜ਼ਰੂਰੀ ਬੇਨਤੀ :: ਐਸ ਸੀ ਭਾਈਚਾਰੇ ਦੇ ਗੁਰਦੁਆਰਿਆਂ ਵਿੱਚ ਅੰਮ੍ਰਿਤ ਬਾਣੀ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਗ੍ਰੰਥ ਦਾ ਹੀ ਪ੍ਰਕਾਸ਼ ਕੀਤਾ ਜਾਵੇ ਜੀ 🌹🌹
Sat Guru Jagat Guru Shri Guru Dhan Dhan shri Guru RaviDass Maharj ji 👏👏👏👏👏👏👏👏
ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
ਧੰਨ ਗੁਰੂ ਰਵਿਦਾਸ ਜੀ ਮਹਾਰਾਜ
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
🙏🙏🙏
ਭਗਤ ਭਗਤ ਜਗ ਵਜਿਆ ਚਹੁੰ ਚਕਾ ਦੇ ਵਿੱਚ ਚਮਰੇਟਾ ll
ਪਾਣਾ ਗੰਢੇ ਰਾਹ ਵਿਚ ਕੁਲਾ ਧਰਮ ਢੋਇ ਢੋਰ ਸਮੇਟਾ ll
ਜਿਊਂ ਕਰ ਮੈਲੇ ਚੀਥੜੇ ਹਿਰਾ ਲਾਲ ਅਮੋਲ ਲਪੇਟਾ ll
ਚਹੁੰ ਵਰਨਾ ਉਪਦੇਸ਼ ਦਾ ਗਯਾਨ ਧਯਾਨ ਕਰ ਭਗਤ ਸਹੇਟਾ ll
ਕੱਢ ਕਸੀਰਾ ਸਉਪਿਆ ਰਵਿਦਾਸੈ ਗੰਗਾ ਦੀ ਭੇਟਾ ll
ਭਾਈ ਗੁਰਦਾਸ ਜੀ ਭਗਤ ਕਹਿ ਕੇ ਸੰਬੋਧਿਤ ਕਰਦੇ ਹਨ
@@Rsingh-p5t ਜਿਸ ਅਧਿਆਪਕ ਤੋਂ ਇੰਨੇ ਸਾਲ ਸਿੱਖਦੇ ਨੇ ਓਹਨੂੰ ਗੁਰੂ ਕਹਿ ਸਕਦੇ ਨੇ ਪਰ ਜਿਸ ਗੁਰੂ ਗ੍ਰੰਥ ਸਾਹਿਬ ਚ ਲਿਖੀ ਗੁਰਬਾਣੀ ਤੋਂ ਸਿੱਖਿਆ ਲੈਣੀ ਤੇ ਸਿਰ ਝੁਕਾਉਣਾ ਉਸ ਗੁਰਬਾਣੀ ਲਿਖਣ ਵਾਲੇ ਨੂੰ ਗੁਰੂ ਕਹਿਣ ਚ ਸ਼ਰਮ ਆਉਂਦੀ ਆ ਲੋਕਾਂ ਨੂੰ ਸ਼ਾਇਦ
ਇਸਤੋਂ ਵੱਡੇ ਦੋਗਲੇ ਅਸੀਂ ਨਹੀਂ ਹੋ ਸਕਦੇ
ਲਿੱਖੀ ਹੋਈ ਬਾਣੀ ਨੂੰ ਗੁਰੂ ਬਾਣੀ ਕਿਊ ਕਹਿਣਾ ਓਹਨੂੰ ਵੀ ਭਗਤਬਾਣੀ ਕਹਿ ਲੈਂਦੇ ਆ
@@DESIJEHASHAYAR ਭਗਤ ਬਾਣੀ ਹੀ ਕਿਹਾ ਗਿਆ ਹੈ, ਸ਼ਾਇਦ ਤੁਸੀਂ ਦੋਗਲਾ ਗੁਰੂ ਅਰਜੁਨ ਦੇਵ ਜੀ ਨੂੰ ਕਿਹਾ
@@Rsingh-p5t ਉਸ ਅਕਾਲ ਪੁਰਖ ਲਈ ਉਹ ਭਗਤ ਹੋ ਸਕਦੇ ਨੇ ਕਿਉਕਿ ਓਹਨੇ ਨੇ ਅਕਾਲ ਪੁਰਖ ਦੀ ਭਗਤੀ ਕੀਤੀ ਪਰ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਣ ਵਾਲਿਆਂ ਲਈ ਉਹ ਗੁਰੂ ਰਵਿਦਾਸ ਹੀ ਨੇ ਕਿਉਕਿ ਜੇ ਓਹਨਾ ਦੀ ਲਿਖੀ ਬਾਣੀ ਗੁਰਬਾਣੀ ਹੈ ਤੇ ਲਿਖਣ ਵਾਲੇ ਵੀ ਗੁਰੂ ਨੇ ਕਿਉਕਿ ਤੁਸੀਂ ਓਹਨਾ ਕੋਲੋਂ ਸਿੱਖਿਆ ਲੈਂਦੇ ਹੋ ਜੇ ਨਹੀਂ ਤਾਂ ਫੇਰ ਓਹਨਾ ਦੀ ਲਿਖੀ ਬਾਣੀ ਨੂੰ ਵੀ ਭਗਤਬਾਣੀ ਕਹਿ ਦਿੱਤਾ ਜਾਵੇ
ਅਤੇ ਦੋਗਲੇ ਓਹਨਾ ਲੋਕਾਂ ਨੂੰ ਕਿਹਾ ਜੋ ਬਾਣੀ ਨੂੰ ਤਾ ਗੁਰਬਾਣੀ ਕਹਿੰਦੇ ਨੇ ਪਰ ਗੁਰੂ ਰਵਿਦਾਸ ਨੂੰ ਗੁਰੂ ਕਹਿਣ ਤੋਂ ਸ਼ਰਮ ਕਰਦੇ ਨੇ
@@DESIJEHASHAYAR ਵੀਰ ਜੀ ਰਵੀਦਾਸ ਜੀ ਨੂੰ ਭਗਤ ਗੁਰੂ ਅਰਜੁਨ ਦੇਵ ਜੀ ਨੇ ਕਿਹਾ ਮੈ ਨਹੀ, ਤੇ ਤੁਸੀਂ ਸਿਰਫ ਜਾਤ ਨੂੰ ਮੁੱਖ ਰੱਖ ਕੇ ਮੰਨਦੇ ਹੋ ਹੋ ਅਸੀਂ ਜਾਤ ਨੂੰ ਮੁੱਖ ਰੱਖ ਕੇ ਨਹੀਂ ਮੰਨਦੇ,
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏
ਸਾਨੂੰ ਆਪਣੇ ਧੁਰ। ਅੰਦਰ। ਤੋ। ਸਾਰੇ। ਗੁਰੂ ਜੀ ਸਹਿਬਾਨਾਂ ਦਾ। ਸਤਿਕਾਰ ਕਰਨਾ ਚਾਹੀਦਾ ਹੈ ਗੁਰੂ ਭਗਤ। ਹੈ। ਭਗਤ। ਹੀ। ਗੁਰੂ ਹੈ। ਜੀ❤❤❤❤👍👍👍
Dhan. Dhan. Satguru. Ravidas. Maharaj. Ji
ਵਾਹਿਗੁਰੂ ਜੀ
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏
ਸਾਨੂੰ ਤਾਂ ਇਨੀ ਹੀ ਸਮਝ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਝੁਕਾ ਕੇ ਸਿਖਿਆ ਲੈਂਦੇ ਆ ਤਾਂ ਇਸਦਾ ਮੱਤਲਬ ਜਿਹਦੀ ਵੀ ਬਾਣੀ ਵਿਚ ਦਰਜ ਹੈ ਉਹ ਸਾਡੇ ਲਈ ਗੁਰੂ ਨੇ
Fir bhaji Guru bulhe shah , Guru dhanna , Guru Budha ji , Guru fareed ji kyu nahi keha janda ?
ua-cam.com/video/nNtfO5Y6I9Y/v-deo.html
Kyo ki ਜਦੋਂ ਗੁਰੂ ਜੀ ਨੇ ਹੀ ਭਗਤ ਲਿਖਿਆ ਹੈ ਤਾਂ ਭਗਤ ਹੀ ਕਿਹਾ ਜਾਵੇਗਾ, ਹੋਰ ਗੁਰੂ ਜੀ ਦੇ against ਬੋਲਣ ਲੱਗ ਜਾਈਏ l
Jad bhaisahab ji ne video vich keh ਦਿੱਤਾ ਕਿ ਜਿਸ ਦੀ ਵੀ ਬਾਣੀ ਦਰਜ ਹੈ ਗੂਰੂ ਗ੍ਰੰਥ ਸਾਹਿਬ ਜੀ ਵਿੱਚ, ਇਹ ਗੁਰੂ ਸਮਾਨ ਹੀ ਹਨ l
Is lyi kehan nu oh satgur hi han, par jo guru ji ne likhia hai ਭਗਤ, ਤਾਂ ਸੰਗਤ ਵੀ ਭਗਤ ਹੀ ਕਹੇਗੀ l
@@Nav4224
ਬਿਲਕੁਲ ਸਹੀ
@@Nav4224 ਗੁਰੂ ਨੇ ਓਹਨੂੰ ਨੂੰ ਭਗਤ ਲਿਖਕੇ ਬੁਲਾਇਆ ਕੇ ਤੁਹਾਨੂੰ ਓਹਨਾ ਦੇ ਬਰਾਬਰ ਬੈਠਾ ਦਿੱਤੋ ਕੇ ਤੁਸੀਂ ਜਦੋ ਓਹਨੂੰ ਨੂੰ ਬੁਲਾਉਣਾ ਤਾ ਗੁਰੂ ਨਹੀਂ ਕਹਿਣਾ ਕਿਉਕਿ ਮੈਂ ਓਹਨਾ ਨੂੰ ਭਗਤ ਲਿਖਿਆ?
ਗੱਲ ਇਹ ਨਹੀਂ ਆ ਕੇ ਬਾਣੀ ਵਿੱਚ ਲਿਖਿਆ ਭਗਤ ਪਰ ਤੁਸੀਂ ਗੁਰੂ ਲਿਖੋ ਜਾ ਪੜ੍ਹੋ
ਗੱਲ ਇਹ ਹੈ ਏ ਤੁਹਾਡੇ ਚ ਕੀਨੀ ਅਕਲ ਹੈ ਕੇ ਤੁਸੀਂ ਜਦੋ ਓਹਨਾ ਦਾ ਨਾਮ ਲੈਣਾ ਤੇ ਗੁਰੂ ਕਹਿਣਾ ਕੇ ਨਹੀਂ
Dhan Guru Ravidass ji Maharaj ji di Jai 🙏 ❤❤❤
Dhan Bhagat Ravidas ji
Main jadon RaviDas sahib di baani da kirtan sunda haan taan mere mann vich
nahin aanda ke Ravi Das ji guru hunn ke bhagat hunn. Anand aanda hai.
Guru Ravidas ji .
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ
ਲੋਕਾ ਨੂੰ ਗੁਰੂ ਕਹਿਣ ਤੋ ਪਤਾ ਨੀ ਕਿ ਤਕਲੀਫ ਏ ਕਿੰਨੀ ਨਫਰਤ ਰੱਖਦੇ ਰਵਿਦਾਸ ਮਹਾਰਾਜ ਨੂੰ ਗੁਰੂ ਕਹਿਣ ਤੋ ਸਾਡੇ ਤਾ ਗੁਰੂ ਆ ਗੁਰੂ ਹੀ ਰਹਿਣਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ🙏🥰ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 🙏
Ye hei mere ko ni smjh aata Gurubani me tao Bht kuch likha hai lekin chlta koi nhi sikh B ho chaye Esliye Guru Ravidass ji Maharaj ji ki Jai 🙏 🙌 ❤️
ਜਦੋਂ ਗੁਰਬਾਣੀ ਵਿਚ ਲਿਖਿਆ ਹੀ ਗੁਰੂ ਜੀ ਨੇ ਭਗਤ ਹੈ, ਫਿਰ ਤੁਸੀ ਸਾਨੂੰ ਕਯੋਂ ਬਾਰ ਬਾਰ ਕਹਿ ਰਹੇ ਹੋ ਕੇ ਗੁਰੂ ਕਹੋ, ਤੁਸੀ ਆਪਣੇ ਆਪ ਨੂੰ ਗੁਰੂ ਜੀ ਤੋ ਵੱਡੇ ਸਮਜਣ ਲੱਗ ਪਏ, ਤੁਹਾਡੀ ਬੁੱਧੀ ਹਿੱਲ ਗਈ ਹੈ, ਕਲਯੁੱਗ ਤੁਹਾਡੇ ਬ੍ਰੇਨ ਵਿਚ ਬੈਠ ਕੇ ਵੰਡੀਆ ਪਵਾ ਰਿਹਾ ਹੈ l
Naam ਜਪੋ
@@naviii949shi gAl aa
Absolutely right @@naviii949
Kyu k gandi soch wale sanu te sade guru nu nichaa dekhona chonde ne
Guru Ravidas ji ❤
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ❤
ਬਾਣੀ ਫੁਰਮਾਉਦੀ ਹੈ *ਸਲੋਕੁ ॥
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥
ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ॥੧॥ ਭਾਵ ਜਿਨਹਾ ਨੇ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਉਸਨੂੰ ਜਾਣ ਲਿਆ ਉਸਨੂੰ ਪਾ ਲਿਆ ਤੇ ਉਹ ਫੇਰ ਸੱਚਾ ਸਤਿਗੁਰੂ ਅਖਵਾਉਦਾ ਹੈ ਤੇ ਦੂਜੀਆ ਨੂੰ ਵੀ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਰੇ ਦੱਸਦਾ ਹੈ। ਸੋ ਇਥੇ ਸਾਫ ਹੈ ਬਾਣੀ ਵਿਚਿ ਜਿਨੇ ਭਗਤ ਸਾਹਿਬਾਨ ਭੱਟ ਸਾਹਿਬਾਨ ਸਿੱਖ ਹਨ ਛੇ ਪਾਤਸ਼ਾਹੀਆਂ ਹਨ ਸਾਰੇ ਹੀ ਸਾਡੇ ਪੂਰਨ ਗੁਰੂ ਸਤਿਗੁਰੂ ਜੀ ਹਨ 😊🙏🏻 ਸੋ ਦੁਬਿਧਾ ਵਿੱਚ ਨਾ ਫਸੋ ਗੁਰਮੁਖੋ 😊🙏🏻
@@Deep_singh10 say gurus to all
Jo gyan dinda hai oh guru hai
Sade teacher v guru Han
In some parts of our country, teachers are also called as gurus with respect
ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾ ਦੀ ਬਾਣੀ, ਭਗਤਾ ਦੇ ਨਾਮ ਥੱਲੇ ਦਰਜ ਹੈ।
ਸਾਰੇ ਭਗਤ ਸਾਹਿਬਾਨ ਭਗਤੀ ਲਹਿਰ ਦੇ ਮਹਾਂਪੁਰਸ਼ ਹਨ।
ਗੂਰੂ ਸਾਹਿਬਾਨ ਜੋਤਿ ਸਰੂਪ, ਗੁਰੂ ਹਨ।
ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਲਾ ਪਹਿਲਾ, ਦੂਜਾ ਕਰਕੇ ਅੰਕਿਤ ਹਨ।
ਗੂਰੂ ਗ੍ਰੰਥ ਸਾਹਿਬ, ਪੰਜਵੇ ਪਾਤਸ਼ਾਹ, ਗੂਰੂ ਅਰਜਨ ਦੇਵ ਜੀ ਨੇ ਸੰਪਾਦਿਤ ਕੀਤੇ ਹਨ।
ਕਿਸੇ ਕੋਲ ਕੋਈ ਅਧਿਕਾਰ ਨਹੀ ਕੀ ਉਨਾ ਦਾ ਇਕ ਵੀ ਸ਼ਬਦ ਤਾ ਕੀ ਕੋਈ ਸਿਹਾਰੀ ਬਿਹਾਰੀ ਬਦਲ ਦੋਵੇ।
ਸਤਵੇ ਪਾਤਸ਼ਾਹ ਜੀ ਨੇ ਰਾਮਰਾਏ ਆਪਣੇ ਪੁੱਤਰ ਦਾ ਕੀ ਹਾਲ ਕੀਤਾ ਸੀ, ਭੁੱਲਣਾ ਨਹੀ ਚਾਹੀਦਾ।
ਬਾਕੀ ਸਾਰੇ ਮਹਾਪਰਸ਼ਾ ਦਾ ਬਰਾਬਰ ਸਤਿਕਾਰ ਹੈ।
ਇਹ ਗੱਲਾਂ ਖਾਲਿਸਤਾਨ ਸਥਾਪਿਤ ਤੱਕ ਹਿੰਦੂਤਵ ਵਲੋ ਚੱਲਦੀਆਂ ਰਹਿਣ ਗੀਆਂ।
ਜੋ ਕਿੰਤੂ ਪ੍ਰੰਤੂ ਹੋ ਰਹੇ ਹਨ।
ਗੁਲਾਮੀ ਕਰਕੇ ਹੀ ਹਨ।
ਸਭ ਨੂੰ ਸੁਮੱਤ ਬਖਸ਼ਿਸ਼ ਕਰਨ ਜੀ।
ਖਾਲਿਸਤਾਨ ਜਿੰਦਾਬਾਦ।
💯 ਠੀਕ ਕਿਹਾ ਤੁਸੀ।ਏਜੰਸੀਆਂ ਦੀਆਂ ਕਾਰਸਤਾਨੀਆ ਸਮਝ ਨਹੀਂ ਆ ਰਹੀਆਂ ਚਮਾਰ ਭਾਈਚਾਰੇ ਨੂੰ
ਜੇਹੜੇ ਗੁਰੂ ਗ੍ਰੰਥ ਸਾਹਿਬ ਚ ਗੁਰੂ ਰਵਿਦਾਸ ਜੀ ਦੇ ਸਲੋਕ ਹਨ ,ਜਿਹੜੀ ਸੁਣਦੇ ਆ ਅਸੀਂ,ਇਸ ਲਈ ਗੁਰੂ ਹੀ ਹਨ ਸਾਡੇ ਗੁਰੂ ਰਵਿਦਾਸ ਜੀ,ਕਿਉ ਕੇ ਅਸੀਂ ਸਿੱਖਣਾ ਆ ਓਹਨਾ ਤੋਂ ਸਿੱਖਦੇ ਅਸੀਂ ਗੁਰੂ ਕੋਲੋਂ ਹੀ ਆ
Dhan dhan shri jagatguru ravidass ji maharaj ❤🙏
Satguru Ravidas ji Maharaj bolo karo bhai ji ।।
Jado RAVIDAS mahraj aapni baani Ch bhagat likhde aa ohnu tusi bhagat bol ke read karde ja guru bol ke jida ik pankti aa tummre Bhajan katte jamm faansa bhagat het gave ravidasa???? Juaaaab Devi jarooooor yaar please minnat aa Teri. Assi te baani nu oda he read karde aa kithe guru Nanak Aapne AAP nu daas likhde aa assi daas he bolde aa.
@@mrharry9554 dhan dhan bhagat nanak dev ji ❤️
ਜੇ ਭਗਤ ਵੀ ਨੇ ਕੋਈ ਇਨਸਾਨ ਕਦੀ ਵੀ ਉਨ੍ਹਾਂ ਦੀ ਤਰ੍ਹਾਂ ਦਾ ਨਹੀਂ ਬਣ ਸਕਦਾ ਈਰਖਾ ਬਹੁਤ ਆਪਣੇ ਲੋਕਾਂ ਚ 🙏🙏
🙏🏼Dhan Dhan Guru Ravidass ji🙏🏼
Dhan Dhan Bhagt Ravidas ji
@@funny_gully8468 Dhan Dhan Guru Ravidass ji
ਸ੍ਰੀ ਗੁਰੂ , ਰਵਿਦਾਸ ਮਹਾਰਾਜ ਜੀ
ਗੁਰੂਆਂ ਨੇ ਕਬੀਰ ਸਾਹਿਬ ਜੀ ਰਵਿਦਾਸ ਜੀ ਦੀ ਬਾਣੀ ਤੋਂ ਸਿਖਿਆ ਲੲਈ
ਧੰਨ ਗੁਰੂ ਰਵਿਦਾਸ ਜੀ 🙏
❤
@@kamalbanger7544
ਧੰਨ ਭਗਤ ਰਵਿਦਾਸ ਜੀ
@@Kiranpal-Singhਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏
@@paman_kainthna tuc jattan diyon gottan laa k jatt bann jana naa taade aale bhagat ne guru bann jana
@@amrit.s577 assi keu jatta de got lone aa sade ih purkhya de got aa pirhi dar pirhi chal rahe hai Dunia Guru Ravidass ji agge jhukdi aa te jhukdi rhanugi hmesha.. Tere kehn naal kuj ni ho jana oh Guru hi aa.. Guru Nanak Dev ji ton pehla lakha Krorha lok Guru Ravidass ji nu Guru mande c te aneka hi raje maharaje rania ne ohna na apna Guru Dahran kitta te raj Guru v bnaya te kehan naal kuj ni ho jana... ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤️🙏🙏
Dhan dhan satguru Shri Guru Ravidas ji maharaj
ਧੰਨ ਧੰਨ ਸ੍ਰੀ ਗੁਰੂ ਰਵੀਦਾਸ ਮਹਾਰਾਜ ਕੀ ਜੈ
ਇਹ ਗੁਰੂ ਸਾਹਿਬ ਤੋਂ ਉੱਪਰ ਹੋਗੇ।ਜੋ ਗੁਰੂ ਸਾਹਿਬ ਲਿਖਿਆ ਉਹ ਗਲਤ ਲਿਖ ਗਏ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Guru ravidas ji🙏
Guru ji satguru ravidas ji 🙏🙏🙏
ਇਹ ਰਵਿਦਾਸ ਮਹਾਰਾਜ ਜੀ ਨੂੰ ਹੀ ਗੁਰੂ ਮੰਨ ਕੇ ਚੱਲ ਲੈਣ, ਕਿਸੇ ਪਾਸੇ ਤਾਂ ਲੱਗਣ, ਇਹ ਕਦੇ ਪੀਰਾਂ ਦੇ, ਕਦੇ ਬਾਬੇ ਬਾਲਕ ਨਾਥ, ਕਦੇ ਸਿਰਸੇ ਵਰਗੇ ਡੇਰਿਆਂ ਚ ਕਦੇ ਮਾਤਾ ਦੇ, ਕਦੇ ਮੁਰਾਦ ਸ਼ਾਹ, ਲਾਲ ਬਾਦਸ਼ਾਹ ਤੁਰੇ ਰਹਿੰਦੇ ਨੇ, ਜੇ ਗੁਰੂ ਕਹਿਣਾ ਹੈ ਤਾਂ ਗੁਰੂ ਦੀ ਗੱਲ ਵੀ ਮੰਨਣ, ਬਾਣੀ ਵੱਖ ਕਰ ਲਈ, ਪਰ ਪੜ੍ਹਨੀ ਇਹਨਾਂ ਹੈਨੀ,
ਬਿਲਕੁਲ ਸਹੀ ਕਿਹਾ ਹੈ ਭਰਾ ਜੀ ਤੁਸੀਂ। ਇਹ ਮੂਰਖਾਂ ਦਾ ਟੋਲਾ ਥੋੜਾ ਸਮਾਂ ਸਭ ਇਹਨਾਂ ਦੀ ਮਿਲੀਭੁਗਤ ਅਸਲੀਅਤ ਸਾਹਮਣੇ ਆ ਜਾਵੇਗੀ
ਸਾਰੇ ਹੀ ਜਾਂਦੇ ਨੇ ਆਪਣਾ ਵੀ ਨਾਮ ਲੇ ਲਓ 😂😂
Kon nhi janda sb nu pta aa 😂😂😂
Bilkul sahiiii keha eda e a sare
Eh nahi sare he aa Ajj kal pag ch sir fassa ke sare kite sare he ture phir de aaa😂
❤️🌹🙏 SATNAM SATNAM JAI GuRAN DE GURU SATGUR RAVIDAS PITA JI KI JAI 🙏🌹❤️
Dhan dhan satgutu ravidas g maharaj g
ਗੁਰੂ ਸਾਹਿਬ ਜੀ ਦੇ ਨਾਲੋਂ ਜਿਆਦਾ ਸਿਆਣੇ ਨਾ ਬਣੀਏ ਮਾਰ ਪਵੇਗੀ
Ki guru granth sahib ch dsa gurua nu guru kiha gya?
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥
Dhan dhan satguru Ravidass ji maharaj 🙏🏻 dhan guru granth sahib ji 🙏🏻
ਬਾਬਾ ਜੀ ਗੱਲ ਸਿਰਫ ਮੰਨਣ ਵਾਲੀ ਹੈ, ਗੁਰੂ ਸਾਹਿਬਾਨਾਂ ਨੇ ਬਾਣੀ ਚ ਮੁਹਲਾ ਕਹਿ ਕੇ ਹੀ ੬ ਪਾਤਸ਼ਾਹੀਆਂ ਨੂੰ ਸੰਬੋਧਨ ਕੀਤਾ ਹੈ, ਆਪਾਂ ਉਹਨਾਂ ਨੂੰ ਬਾਣੀ ਤੋਂ ਬਾਹਰ ਜ਼ਿਕਰ ਕਰੀਏ ਤਾਂ ਗੁਰੂ ਕਹਿ ਕੇ ਸੰਬੋਧਨ ਕਰਦੇ ਹਾਂ, ਓਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਰੇਕ ਮਹਾਂਪੁਰਸ਼ ਦੀ ਬਾਣੀ ਇਨਸਾਨ ਲਈ ਸੇਧ ਹੈ ਤੇ ਇਹੀ ਗੁਰੂ ਹੈ । ਇਸ ਲਈ ਜਦ ਗਿਆਨ ਗੁਰੂ ਹੈ ਤਾਂ ਸਾਰੇ ਮਹਾਂਪੁਰਸ਼ ਗੁਰੂ ਹਨ 🙏
Guru sahib ne baani vich kite guru nahi kiha .bhagt hi kiha
@@ParamjitsinghButtar Tusi bhagat keh lwo veer Koi problem ni Guru Sahiban ne kite Guru v nhi likhya
@@ParamjitsinghButtar Veere asal vich jehri mansikta tusi laike baithe o eh Mansikta nal tusi dikhawe wale Sikh tan bn skde o asal sikh sirf andro bnya ja skda Gyan nu Guru mnke.. Bani Guru Guru hai baani 🙏 Baaki tuhada Bhagat kehan da mn hai kaho jee sdke ohna nu Shan nu Koi frk ni Guru kehan nal bhagat kehan nal ikkla naam hi lyi jao direct tan v ohna nu Koi frk ni oh fir Guru Granth Sahib ji vich apni jgah ose trah baithe hn te baithe rehnge
@@nareshbhatia2691 bai gal teri sahi aa par eh rola jo kuj time to chal riha ke bhagat nhi guru kaho eh kitho aya es te vi vichar kro
@@RanjitSingh-mv5fm ਇਸ ਤੇ ਵਿਚਾਰ ਸਾਫ਼ ਏ ਵੀਰ ਜੀ ਇਹ ਮਸਲਾ ਉਹਨਾਂ ਲੋਕਾਂ ਵਲੋਂ ਫੈਲਾਇਆ ਗਿਆ ਹੈ ਜਿਨ੍ਹਾਂ ਨੇ ਭੇਖ ਤਾਂ ਧਾਰ ਲਿਆ ਸਿੱਖੀ ਵਾਲਾ ਪਰ ਸਿੱਖ ਨੀ ਬਣ ਸਕੇ, ਦਿਮਾਗਾਂ ਵਿੱਚ ਓਹੀ ਬ੍ਰਾਹਮਣਵਾਦ, ਇਹੋ ਜਿਹੇ ਫਲਸਫੇ ਉਹਨਾਂ ਦੀ ਦੇਣ ਹੈ ਸਮਾਜ ਨੂੰ । ਲੋਕ ਗੁਰੂ ਨੂੰ ਤਾਂ ਮਨ ਲੈਣਗੇ ਪਰ ਗੁਰੂ ਦੀ ਕੋਈ ਨੀ ਮਨਦਾ, ਬਾਣੀ ਗੁਰੂ ਗੁਰੂ ਹੈ ਬਾਣੀ ਇਸ ਤੋਂ ਅੱਗੇ ਕੁੱਛ ਰਹਿ ਨੀ ਜਾਂਦਾ ਕਹਿਣ ਲਈ ਜਿੱਥੋਂ ਗਿਆਨ ਮਿਲੇ ਉਹ ਗੁਰੂ ਹੀ ਹੈ
Dhan satguru shari guru Ravi das Maharaj ji ta aa Sade guru ne🙏🙏🙏🙏🙏🙏🙏
ਨਹੀਂ ਨਹੀਂ ਨਹੀਂ ਇਹ ਸੰਤੁਸ਼ਟੀ ਵਾਲੇ ਜਵਾਬ ਨਹੀਂ ਆ। ਇਹਦੇ ਵਿੱਚ ਅਜੇ ਵੀ ਉੱਚੀ ਨੀਵੀਂ ਜਾਤੀ ਦੀ ਸਮੈੱਲ ਆ ਰਹੀ ਆ।
Completely agree with you, eh banda sirf suniaa sunayiaa gallaa dsda. Kite karamat nu gurua nal jodi janda.
ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਤੰਦਰੁਸਤੀ ਬਖਸ਼ਣ 🙏
Dhan Dhan Shri Guru Ravidas ji Maharaj 🙏
Dhan dhan Satgur Ravdas ji Maharaj....
ਕੋਈ ਗੁਰੂ ਕਹਿਣਾ ਚਾਹੇ ਗੁਰੂ ਕਹੇ
ਕੋਈ ਸੰਤ ਕਹਿਣਾ ਚਾਹੇ ਸੰਤ ਕਹੇ
ਕੋਈ ਭਗਤ ਕਹਿਣਾ ਚਾਹੇ ਭਗਤ ਕਹੇ
ਪਰ ਕਿਸੇ ਨੂੰ ਜ਼ੋਰ ਜਬਰ ਨਾਲ ਗੁਰੂ ਕਹਿਣ ਵਾਸਤੇ ਨਹੀਂ ਕਹਿਣਾ ਚਾਹੀਦਾ।
ਧੰਨ ਧੰਨ ਗੂਰੂ ਰਵਿਦਾਸ ਜੀ ਮਹਾਰਾਜ🚩🙏
🙏Dhan Guru Ravidass ji 🙏
Dhan dhan satguru Ravidas maharaj ji ❤
Dhan dhan jagat guru ravidass ji Maharaj .❤
शिरोमणि संत श्री गुरु रविदास महाराज की जय हो❤🎉🙏🌹🙏🌹🪴🚩
ਗੁਰੂ ਭਗਤ ਦੇ ਚੱਕਰ ਚ ਫਸ ਕੇ ਸਮਾ ਬਰਬਾਦ ਕਰਨ ਨਾਲੋ ਇਹ ਸਮਾ ਨਾਮ ਸਿਮਰਨ ਭਗਤੀ ਵਿੱਚ ਲਾਇਆ ਜਾਵੇ
ਜੁੜ ਬੈਠੀਏ ਓਸ ਦੀ ਸਿਫਤ ਸਲਾਹ ਚ ਜੋ ਗੁਰੂ ਭਗਤ ਤੋਂ ਉੱਪਰ ਹੈ ਰੋਮ ਰੋਮ ਕਣ ਕਣ ਜਰੇ ਜਰੇ ਅੰਗ ਅੰਗ ਚ ਆਉਂਦੇ ਜਾਂਦੇ ਸਾਹ ਚ ਵਸਿਆ ਹੈ
ਇੱਥੇ ਉਹ ਲੋਕ ਜਿਆਦਾ ਰੌਲਾ ਪਾ ਰਹੇ ਜਿਹਨਾਂ ਦੇ ਘਰਾਂ ਵਿੱਚ ਦੇਵੀ ਦੇਵਤੇ ਮਸਤਾ ਦੀਆਂ ਫੋਟੋਆਂ ਲਗੀਆ ਹੁੰਦੀਆ ਤੇ ਦੇਹਧਾਰੀਆਂ ਨੂੰ ਸਤਿਗੁਰੂ ਦਾ ਦਰਜਾ ਦੇ ਕੇ ਪੈਰੀ ਡਿੱਗਦੇ ਨੇ ਦੋਆਬੇ ਵੱਲ ਕਦੀ ਜਿਹਨਾਂ ਨੇ ਭਗਤ ਰਵਿਦਾਸ ਜੀ ਦੀ ਬਾਣੀ ਪੜ੍ਹੀ ਨੀ ਬਣੇ ਫਿਰਦੇ ਪੈਰੋਕਾਰ ਅਕਲ ਚਵਨੀ ਦੀ ਨੀ ਇਹਨਾਂ ਲੋਕਾਂ ਨੂੰ ਬਸ ਨਗਰ ਕੀਰਤਨ ਹੁੰਦਾ ਆ ਨੱਚਦੇ ਨੇ ਡੀ ਜੇ ਲਗਾ ਕੇ ਕਦੀ ਬੈਠ ਕੇ ਵੀ ਬਾਣੀ ਸੁਣੀ ਇਹਨਾਂ ਨੇ ਬੱਸ ਕੁਰਾਹੇ ਪਏ ਆ ਸਿੱਖੀ ਨੂੰ ਜਾਤ ਜੱਟ ਸਮਝ ਰਹੇ ਆ ਮੂਰਖਾ ਨੂੰ ਏਨਾ ਨੀ ਪਤਾ ਕਿ ਸਿੱਖੀ ਹੁੰਦੀ ਕੀ ਆ ਹੁਣ ਇਹ ਪਾਖੰਡੀ ਸਾਧਾਂ ਮਗਰ ਲੱਗ ਕੇ ਬਰਾਬਰ ਆਪਣਾ ਗ੍ਰੰਥ ਤਿਆਰ ਕਰ ਰਹੇ ਆ ਰਵਿਦਾਸ ਜੀ ਦੀ ਬਾਣੀ ਤਾਂ ਹੈ ਪਰ ਕੱਚੀ ਬਾਣੀ ਆਪਣੇ ਕੋਲੋ ਵਿੱਚ ਲਿਖ ਰਹੇ ਆ ਇਹਨਾਂ ਦੇ ਅਖੌਤੀ ਸੰਤ.. ਇਹਨਾਂ ਨੂੰ ਕਿ ਦਸੀਏ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੱਥਾ ਲਾਉਣ ਵਾਲੇ ਸਿੱਖੀ ਨੂੰ ਖਤਮ ਕਰਨ ਲਏ ਮਸੇ ਰੰਗੜ,ਅਬਦਾਲੀ, ਔਰੰਗਜੇਬ,ਇੰਦਰਾ ਵਰਗੇ ਆਏ ਉਹ ਨੀ ਕੁੱਝ ਕਰ ਸਕੇ ਤੇ ਇਹਨਾ ਵਰਗੇ ਕਿ ਵਿਗਾੜ ਲੈਣਗੇ ਇਹਨਾਂ ਦਾ ਪਤਨ ਨੇੜੇ ਆ ਬਸ ਮੱਥਾ ਲਾਇਆ ਇਹਨਾਂ ਨੇ ਗੁਰੂਆਂ ਨਾਲ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ
tuhanu jada ha
ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ℹ️ℹ️
ਧੰਨ ਧੰਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ℹ️ℹ️
🌹🌹🌹🌹🌹
ਜ਼ਰੂਰੀ ਬੇਨਤੀ :: ਐਸ ਸੀ ਭਾਈਚਾਰੇ ਦੇ ਗੁਰਦੁਆਰਿਆਂ ਵਿੱਚ ਅੰਮ੍ਰਿਤ ਬਾਣੀ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਗ੍ਰੰਥ ਦਾ ਹੀ ਪ੍ਰਕਾਸ਼ ਕੀਤਾ ਜਾਵੇ ਜੀ 🌹🌹🌹🌹🌹
@@narinder2631gh ਕਿਹੜਾ ਗ੍ਰੰਥ ਉਹਨਾਂ ਦੀ ਬਾਣੀ ਨੂੰ ਤੁਸੀਂ ਘਰਾਂ ਵਿੱਚ ਰੱਖੋ ਗੁਟਕਾ ਸਾਹਿਬ ਦੇ ਰੂਪ ਵਿੱਚ ਤੇ ਪੜ੍ਹੋ ਕਿਉਂ ਰੀਸ ਕਰਦੇ ਆ... ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਮਹਾਂਪੁਰਖਾਂ ਦੀ ਬਾਣੀ ਦਰਜ ਐਂਵੇ ਪਾਖੰਡੀਆ ਦੇ ਪਿੱਛੇ ਲੱਗੇ ਵੇਹਲੜਾ ਦੇ ਜੋ ਕਦੀ ਬੋਲਦੇ ਨੀ ਨਾ ਕੋਈ ਉਪਦੇਸ਼ ਦਿੰਦਾ ਦੇਹਧਾਰੀ ਜਿਹਨੂੰ ਸਤਿਗੁਰੂ ਦਾ ਦਰਜਾ ਦੇ ਕੇ ਬੈਠੇ ਇਹ ਜੋ ਵੀ ਨੇ ਆਰ ਐਸ ਐਸ ਦੇ ਪਾਲਤੂ ਨੇ ਇਹ ਨੀ ਚਾਉਂਦੇ ਕਿ ਪੰਜਾਬ ਚ ਸ਼ਾਂਤੀ ਰਹੇ
@@narinder2631gh ਮੂਰਖ ਲੋਕ ਆਪਣਾ ਸਰੂਪ ਤੇ ਮਿਲਦਾ ਨੀ ਇਹਨਾਂ ਦਾ ਗੁਰੂ ਰਵਿਦਾਸ ਜੀ ਨਾਲ ਗੱਲਾਂ ਕਰਦੇ ਇਹੋ ਜਿਹਾ ਨੂੰ ਇੱਕ ਬਾਣੀ ਦਾ ਅਰਥ ਪੁੱਛ ਲੋ ਉਹ ਨੀ ਦਸ ਹੋਣਾ ਕਿ ਬਾਣੀ ਕਹਿੰਦੀ ਕਿ ਬਸ ਸਾਰੇ ਪੁਜਾਰੀ ਇਕੱਠੇ ਹੋਏ ਆ
ਸਚ ਐ ਭਾਜੀ ❤
Dhan Dhan Dhan Satguru Ravidass Maharaj ji
ਮਸਕੀਨ ਜੀ ਨੇ ਦੱਸਿਆ ਕਿ ਗੁਰੂ ਪਹਿਲਾਂ ਤੋਂ ਹੀ ਮੁਕਤ ਹੁੰਦਾ ਹੈ ਜੋ ਭਟਕਦੇ ਜਗਤ ਨੂੰ ਸੇਧ ਦੇਣ ਲਈ ਮਾਤ ਲੋਕ ਵਿੱਚ ਆਉੰਦਾ ਹੈ ਪਰ ਭਗਤ ਉਹ ਹੈ ਮੰਜਿਲ ਤੱਕ ਧਰਮ ਦੇ ਮਾਰਗ ਤੇ ਚਲ ਕੇ ਪਹੁੰਚਿਆ ਹੈ। ਜਿਵੇਂ ਇੱਕ ਨਦੀ ਸਮੁੰਦਰ ਚ ਮਿਲਣ ਤੋਂ ਪਹਿਲਾਂ ਨਦੀ ਹੈ ਪਰ ਮਿਲਣ ਤੋਂ ਬਾਅਦ ਨਦੀ ਨਹੀਂ ਹੈ। ਇਸੇ ਤਰ੍ਹਾਂ ਭਗਤ ਅੱਵਲ ਦਰਜੇ ਦਾ ਓਹ ਵਿਦਿਆਰਥੀ ਹੈ ਜੋ ਅਧਿਆਪਕ ਦੇ ਬਰਾਬਰ ਪੜਾ ਸਕਦਾ ਹੈ ਪਰ ਅਧਿਆਪਕ ਨਹੀਂ ਹੈ ਪਰ ਉਸਦੀ ਮਤ ਤੇ ਅਧਿਆਪਕ ਦੀ ਮਤ ਹੁਣ ਇੱਕ ਹੋ ਚੁੱਕੀ ਹੈ। ਬਾਕੀ ਭੁੱਲ ਚੁੱਕ ਮੁਆਫ 🙏
❤ ਗੁਰੁ ਗ੍ਰੰਥ ਸਾਹਿਬ ਜੀ ਨੂੰ ਜਦ ਮੱਥਾ ਟੇਕਦੇ ਆ , ਸਾਰੇ ਭਗਤਾਂ ਭੱਟਾਂ ਗੁਰੂ ਸਾਹਿਬਾਨ ਨੂੰ ਦੀ ਗੁਰਬਾਣੀ ਨੂੰ ਗੁਰੂ ਦਾ ਦਰਜਾ ਪਰਾਪਤ ਵਾਂ ❤❤❤
Dhan Guru Ravidas ji
Guru ravidas a
jagat guru ravidas ji 🙏
ਧੰਨ ਧੰਨ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ❤
DHAN DHAN GURU RAVIDAS JI🙏
Dhan Guru Ravidass Maharaj G 🙏🏻💝
Dhan Dhan Guru Ravidass ji Maharaj ji
ਧੰਨ ਧੰਨ ਬਾਪੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਕਾਲ ਪੁਰਖ ਦੇ ਸਰਗੁਣ ਸਰੂਪ ਜੀ ਮਹਾਂਰਾਜ ਜੀ ਜੈ ਹੋ ਬਾਪੂ ਸ੍ਰੀ ਹਜ਼ੂਰ ਸਾਹਿਬ ਵਾਲੇ ਦੀ 🙏🌹🌺🌷 ਧੰਨ ਧੰਨ ਬਾਬਾ ਸ੍ਰੀ ਰਵਿਦਾਸ ਜੀ ਮਹਾਂਰਾਜ ਜੀ 🙏🌹🌺🌷 ਮੈ ਰਵਿਦਾਸੀਏ ਸਿੱਖਾਂ ਦਾ ਮੁੰਡਾ ਹਾਂ ਦਸ ਗੁਰੂ ਸਹਿਬਾਨ ਪਰਮਾਤਮਾ ਦੇ ਸਰਗੁਣ ਸਰੂਪ ਜੀ ਹਨ
Thank you 🙏 you are educated men thank you
DHAN DHAN GURU RAVIDAS JI MAHRAJ AND 10 GURU’S AND THAN JAGAT GURU ETERNAL FOREVER DHAN DHAN DHAN GURU GRANTH SAHIB JI
Jai Gurudev ji
Dhan Dhan Guru Ravidas Ji
Dhan Guru Garanth sahib ji Dhan Guru nanak sahib ji Dhan Guru Ravidas ji
Jagat Guru Ravidas ji maharaj ji 🎉
“ਸੱਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ"
"All Sikhs are commanded to take the Granth as Guru."
Guru Gobind Singh, October, 1708, Nanded
ਮੱਕੜ ਜੀ ਤੁਸੀਂ ਸਵਾਲ ਕੀਤਾ ਸੀ ਕਿ ਭਗਤ ਰਵਿਦਾਸ ਜੀ ਨੂੰ ਗੁਰੂ ਕਿਉਂ ਨਹੀਂ ਕਹਿੰਦੇ ਭਗਤ ਕਿਉਂ ਕਹਿੰਦੇ ਹਨ?
ਦਾਸ ਵਲੋਂ ਉੱਤਰ ਹੈ ਜੀ ਭਗਤ ਜੀ ਉਹ ਹੁੰਦੇ ਹਨ ਜੋ ਪ੍ਰਮਾਤਮਾ ਨੂੰ, ਅਕਾਲ ਪੁਰਖ ਜੀ ਨੂੰ ਭਗਤੀ ਕਰਕੇ ਪਾ ਲੈਂਦੇ ਹਨ ਉਹ ਸੰਸਾਰ ਵਿੱਚ ਭਗਤੀ ਕਰਦੇ ਹਨ ਤੇ ਪ੍ਰਮਾਤਮਾ ਤੱਕ ਪਹੁੰਚ ਜਾਂਦੇ ਹਨ ਉਹਨਾਂ ਦੀ ਭਗਤੀ ਤਿੰਨਾਂ ਲੋਕਾਂ ਵਿੱਚ ਮਿਸਾਲ ਬਣਦੀ ਹੈ ਗੁਰੂ ਸਾਹਿਬ ਅਵਤਾਰ ਹੁੰਦੇ ਹਨ ਉਹ ਧੁਰੋਂ ਹੀ ਮਿਲ਼ੇ ਹੁੰਦੇ ਹਨ ਜਿਵੇਂ ਗੁਰੂ ਨਾਨਕ ਦੇਵ ਜੀ ਨਿਰੰਕਾਰ ਪ੍ਰਮਾਤਮਾ ਸਰਗੁਣ ਰੂਪ ਵਿਚ ਧਰਤੀ ਤੇ ਆਏ
ਉਹਨਾਂ ਨੇ ਭਗਤੀ ਨਹੀਂ ਕੀਤੀ ਕਿਉਂਕਿ ਉਹਨਾ ਨੂੰ ਜਨਮ ਵੇਲੇ ਹੀ ਪ੍ਰਮਾਤਮਾ ਪ੍ਰਾਪਤ ਸੀ ਇਹ ਇੱਕ ਸ਼੍ਰੇਣੀ ਹੁੰਦੀ ਹੈ ਗੁਰੂਆਂ ਅਵਤਾਰਾਂ ਦੀ ਭਗਤਾਂ ਦੀ, ਜਿਵੇਂ ਭਗਤ ਰਵਿਦਾਸ ਜੀ ਦੇ ਗੁਰੂ ਰਾਮਾਨੰਦ ਜੀ ਸਨ ਉਹਨਾਂ ਤੋਂ ਹੀ ਨਾਮ ਦਾਨ ਲਿਆ ਤੇ ਨਾਮ ਜਪਕੇ ਪ੍ਰਮਾਤਮਾ ਨਾਲ ਇੱਕ ਮਿੱਕ ਹੋ ਗਏ ਪਰ ਗੁਰੂ ਨਾਨਕ ਦੇਵ ਜੀ ਦੇ ਗੁਰੂ ਕੌਣ ਸਨ , ਅਕਾਲ ਪੁਰਖ ਜੀ ਜਿੰਨਾ ਨੇ ਉਹਨਾਂ ਨੂੰ ਭੇਜਿਆ ਸੀ ਮਾਤ ਲੋਕ ਵਿੱਚ ਫਿਰ ੳਹਨਾ ਕਲਯੁਗ ਵਿੱਚ ਨਾਮ ਸਿਮਰਨ ਦਾ ਚੱਕਰ ਚਲਾਇਆ। ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ ਸੋ ਆਪਾ ਭਗਤਾਂ ਨੂੰ ਭਗਤ ਸਾਹਿਬਾਨ ਕਹੀਏ ਤੇ ਗੁਰੂ ਸਾਹਿਬਾਨ ਨੂੰ ਗੁਰੂ ਸਾਹਿਬ ਕਹੀਏ।
ਸਭ ਤੋ ਬਡੀ ਗਂਲ ਕਿ ਜਦੋ ਦਸਮੇ ਗੁਰੂ ਜੀ ਨੇ ਸਾਰੇ ਗੁਰੂ ਗ੍ਰੰਥ ਸਾ: ਜੀ ਦੀ ਗੁਰਬਾਣੀ ਨੂੰ **((ਗੁਰੂ))** ਦਾ ਖਿਤਾਬ ਦੇਕੇ (ਗੁਰੂ ਮਾਨਿਓ ਗ੍ਰੰਥ!!)) ਹੀ ਕਹਿ ਦਿਤਾ।
ਵਿਚਲੇ 35ਆਂ ਦੀ ਬਾਣੀ ਕਰਕੇ, ਸਾਰੇ ਹੀ ਗੁਰੂ ਹਨ ਜੀ। ਕਹਿਣ ਨੂੰ ਕੋਈ ਭਗਤ ਕਹੇ, ਭਾਵੇ ਗੁਰੂ ਕਹੇ। ਪਰ ਆਪਸ ਵਿਚ ਲੜੋ ਨਾ।
ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ!!
ਵਾਹਿਗੁਰੂ ਜੀ ਕਾ ਖਾਲਸਾ।।
਼ਵਾਹਿਗੁਰੂ ਜੀ ਕੀ ਫਤਹਿ।।
Ashok ji, tusi keha 35 di ਬਾਣੀ
ਪਰ ਕੋਈ ਕੇਹਂਦਾ ਕਿ 36 ਮਹਾਂਪੁਰਖ ਦੀ ਬਾਣੀ ਦਰਜ ਹੈ
ਕਿਰਪਾ ਕਰ ਕਿ clear kro ki 36 ਮਹਾਂਪੁਰਖ , ਇਹਨਾਂ ਦੀ ਲਿਸਟ ਕਿ ਹੈ ਨਾਮ ਦੀ ? Pls ਚਾਨਣ ਪਾਓ l
@@ashokklair2629ਨਹੀਂ ਭਾਈ ਜੀ ਤੁਸੀਂ ਸਮਝੇ ਨਹੀਂ ਆਪਾਂ ਭਗਤ ਰਵਿਦਾਸ ਜੀ ਕਹਿ ਸਕਦੇ ਹਾਂ ਗੁਰੂ ਜੀ ਨਹੀਂ ਉਹ ਭਗਤ ਸ਼੍ਰੇਣੀ ਵਿੱਚ ਹਨ ਉਨ੍ਹਾਂ ਨੂੰ ਭਗਤ ਕਹਾਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ੬੫੮ ਅੰਗ ਤੇ ਪੜ੍ਹੋ, ਕਹਿ ਰਵਿਦਾਸ ਭਗਤ,ਕਹਕੇ ਬਾਣੀ ਲਿਖਦੇ ਹਨ ਆਪਾਂ ਉਹਨਾਂ ਤੋਂ ਵੱਧ ਸਿਆਣੇ ਨਹੀਂ ਹਾਂ
Sikhism vich Avtarwaad nahi manta jaanda
@@randhirchahal2363we
ਧੰਨ ਧੰਨ ਸਤਿਗੁਰੂ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ
" ਬਾਣੀ ਗੁਰੂ,ਗੁਰੂ ਹੈ ਬਾਣੀ"...ਇਥੇ ਹੀ ਗੱਲ ਮੁੱਕ ਜਾਂਦੀ ਹੈ.. ਗੁਰੂ ਦਾ ਮਤਲਬ ਜੋ ਆਗਿਆਨਤਾ ਦੇ ਹਨੇਰੇ ਨੂੰ ਗਿਆਨ ਦੀ ਲੋ ਨਾਲ ਦੂਰ ਕਰ ਦਵੇ. ਜਦੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਚਤਮ ਗੁਰੂ ਦੀ ਪਦਵੀ ਹੈ ਤਾ ਬਾਣੀ ਉਚਾਰਣ ਵਾਲੇ ਵੀ ਗੁਰੂ ਹਨ.. ਜੇ ਕੋਈ ਮਨੁੱਖ ਜਿਦ ਕਰੇ ਕੇ ਮੈਂ ਨਹੀਂ ਕਹਿ ਸਕਦਾ ਗੁਰੂ...ਇਸਦਾ ਮਤਲਬ ਕੀਤੇ ਨਾ ਕੀਤੇ ਮਨ ਵਿੱਚ ਖੋਟ ਹੈ.. ਉੱਚ ਨੀਚ ਦਾ ਭਾਵ ਹੈ..
Ji , ehna ਚਮਾਰਾ ਨੇ ਕਦੇ ਕਿਹਾ ਕਿ ਧੰਨਾ, ਨਾਮਦੇਵ, ਸੂਰਦਾਸ etc eh ਸਭ ਨੂੰ ਵੀ ਗੁਰੂ ਕਹੋ, ਕਯੋਂ ਕਿ ਭਗਤ ਰਵਿਦਾਸ ਜੀ ਚਮਾਰਾ ਸਨ, ਤਾਂ ਇਹ ਲੋਕ ਜਾਤ ਨੂੰ ਮੁੱਖ ਰੱਖ ਕੇ ਇਹ ਸਭ ਪੰਗੇ ਜਾਣਬੁੱਝ ਕੇ ਖੜੇ ਕਰ ਰਹੇ ਹਨ l rabb ehna nu ਸਜਾ ਜ਼ਰੂਰ ਦੇਵੇਗਾ l
ਜਿੰਨੇ ਵੀ ਚਮਾਰ ਰੌਲ਼ਾ ਪਾਉਂਦੇ ਨੇ ਇਹ ਭਗਤ ਰਵਿਦਾਸ ਜੀ ਦੇ ਕੱਖ ਨਹੀਂ ਲਗਦੇ।
ਓਹ ਗੁਰੂ ਹੀ ਹੁੰਦਾ ਹੈ ਜਿਸਨੇ ਕਿਰਤ ਕਮਾਈ ਕੀਤੀ ਸੱਚ ਹੱਕ ਦਾ ਨਾਅਰਾ ਬੁਲੰਦ ਕੀਤਾ ਆਪਣੀ ਕੌਮ ਨੂੰ ਉੱਚਾ ਖੜਾ ਕਰ ਦਿੱਤਾ ।। ਤੇ ਜਿਹੜੇ ਭਗਤ ਭਗਤ ਕਹਿੰਦੇ ਆ ਫ਼ੇਰ ਦੱਸੋ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਕਿਸੇ ਨੂੰ ਗੁਰੂ ਵੀ ਨਹੀਂ ਕਿਹਾ ਗਿਆ। ਤੁਸੀ ਕਿੱਦਾ ਗੁਰੂ ਗੁਰੂ ਕਰਨ ਲੱਗੇ ਆ ?
ਆਪ ਜੀ ਦੇ ਵੱਸ ਦੀ ਗੱਲ ਨਹੀਂ ਹੈ
ਅੰਗ 394,ਗੁਰੂ ਅਰਜਨ ਦੇਵ ਸਾਹਿਬ ਜੀ
ਗੁਰ ਨਾਨਕ ਬਾਹ ਪਕਰਿ ਹਮ ਰਾਖਾ l l ੪ l l੨ l l ੯੬ l l
ਗੁਰੂ ਕਿਹਾ ਹੋਇਆ ਹੈ, ਪਰ ਸ਼੍ਰੀ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਿਹਾ l
@@harmeetsingh5179 ਮਾਰੋ ਗੇੜਾ ਕਦੇ ਦੋਆਬੇ ਚ ਤੁਹਾਡੀ ਧੋਣ ਚੋ ਕਿੱਲਾ ਕੱਢਿਆ ਹੋਇਆ ਦੋਆਬੇ ਵਾਲਿਆ ਨੇ ।। ਦੋਆਬੇ ਚ ਹਰ ਪੱਖੋ ਤੁਸੀ ਪਿੱਛੇ ਹੀ ਹੋ ਰਵਿਦਾਸੀਏ ਸਿੱਖਾਂ ਤੋਂ। ਭਾਵੇਂ ਪੈਸੇ ਦੀ ਗੱਲ ਕਰਲਾ ਤੇ ਭਾਵੇਂ ਰਾਜਨੀਤਿਕ ਸ਼ਕਤੀ ਦੀ ।।
Sri Guru Ravidass ji maharaj ❤
ਸਨਾਤਨ ਵਾਲਿਆਂ ਮੰਦਿਰ ਚੋਂ ਬਾਹਰ ਕੱਢਿਆ ਗੁਰੂ ਅਰਜੁਨ ਸਾਹਿਬ ਜੀ ਨੇ ਹਰਿ ਮੰਦਰ ਚ ਬਿਠਾ ਦਿਤਾ ਦੂਸਰਾ ਗੁਰੂ ਘਰ ਚ ਅੱਜ ਵੀ ਕਿਸੇ ਦੀ ਜਾਤ ਮਜ਼ਹਬ ਨਹੀਂ ਪੁੱਛੀ ਜਾਂਦੀ ਅਗਰ ਗੁਰੂ ਗ੍ਰੰਥ ਸਾਹਿਬ ਚ ਭਗਤ ਰਵਿਦਾਸ ਜੀ ਦੀ ਬਾਣੀ ਨ ਹੁੰਦੀ ਤਾਂ ਸ਼ਾਇਦ ਭਗਤ ਰਵਿਦਾਸ ਜੀ ਨੂੰ ਕੋਈ ਜਾਣਦਾ ਵੀ ਨ ਹੁੰਦਾ l ਇਹ ਗੱਲ ਸਾਡੇ U. P ਦੇ I. A. S. ਆਫਿਸਰ S. R. Lakha ਜੀ ਨੇ ਉਹਨਾਂ ਦੇ ਦਫਤਰ ਚ ਬੈਠੇ ਲਖਨਊ ਕਹੇ ਸਨ ਭਗਤ ਜੀਓ ਕੀ ਬਾਣੀ ਕਹਿਕੇ ਬਹੁਤ ਸਤਿਕਾਰ ਦਿਤਾ ਹੈ
ਕਾਫ਼ੀ ਹੱਦ ਤੱਕ ਸਹਿਮਤ.... 🙏🏻
@@ajitpalsingh3125 ਜਿਸ ਅਧਿਆਪਕ ਤੋਂ ਇੰਨੇ ਸਾਲ ਸਿੱਖਦੇ ਨੇ ਓਹਨੂੰ ਗੁਰੂ ਕਹਿ ਸਕਦੇ ਨੇ ਪਰ ਜਿਸ ਗੁਰੂ ਗ੍ਰੰਥ ਸਾਹਿਬ ਚ ਲਿਖੀ ਗੁਰਬਾਣੀ ਤੋਂ ਸਿੱਖਿਆ ਲੈਣੀ ਤੇ ਸਿਰ ਝੁਕਾਉਣਾ ਉਸ ਗੁਰਬਾਣੀ ਲਿਖਣ ਵਾਲੇ ਨੂੰ ਗੁਰੂ ਕਹਿਣ ਚ ਸ਼ਰਮ ਆਉਂਦੀ ਆ ਲੋਕਾਂ ਨੂੰ ਸ਼ਾਇਦ
ਇਸਤੋਂ ਵੱਡੇ ਦੋਗਲੇ ਅਸੀਂ ਨਹੀਂ ਹੋ ਸਕਦੇ
ਲਿੱਖੀ ਹੋਈ ਬਾਣੀ ਨੂੰ ਗੁਰੂ ਬਾਣੀ ਕਿਊ ਕਹਿਣਾ ਓਹਨੂੰ ਵੀ ਭਗਤਬਾਣੀ ਕਹਿ ਲੈਂਦੇ ਆ
@@DESIJEHASHAYAR fir Guru fareed ji , guru budha ji , guru buleh shah ji , guru Dhanna ji kyu nahi kahnde ji ?
Veer ji jinna maan ditta o ni dikhda @@DESIJEHASHAYAR
ਦੇਸੀ ਸ਼ਾਇਰ, ਤੂੰ ਸਿੱਖ ਨੂੰ ਗਲਤ msg de reha ki guru Arjan dev ji de ult tusi ਭਗਤ ਰਵਿਦਾਸ ਜੀ ਮਹਾਰਾਜ ਨੂੰ ਗੁਰੂ ਕਹਿਣਾ ਸ਼ੁਰੂ ਕਰਦੋ, ਇਹ ਤੇਰੀ ਸੋਚ ਬਹੁਤ ਗਲਤ ਹੈ l
ਗੁਰੂ ਜੀ ਤੇ ਭਗਤਾ ਵਿਚ ਟਾ ਕੋਈ ਫਰਕ ਨਹੀਂ ਹੈ, ਪਰ ਤੇਰੇ ਵਰਗੇ ਲੋਕ ਵੰਡਿਆ ਪਵਾਉਂਦੇ ਹਨ l
ਤੇਰਾ ਇਲਾਜ਼ ਰੱਬ ਹੀ ਕਰੂ l
Ravidass Guruji
Dhan guru ravidas g
ਭਗਤ ਭਗਤ ਕਰਨ ਵਾਲੇ ਓਹ ਆ ਜਿਨ੍ਹਾਂ ਦੀ ਧੌਣ ਚ ਕਿੱਲਾ ਅੜਿਆ। ਪੁੱਤ ਗੱਲਾਂ ਕਰਨੀਆਂ ਤੁਸੀ ਖਾਲਿਸਤਾਨ ਦੀਆਂ ਤੇ ਆਪਣੇ ਹੀ ਬੰਦਿਆ ਨੂੰ ਤੁਸੀ ਥੱਲੇ ਲਾ ਲਾ ਸੁੱਟੀ ਜਾਣਾ ।। ਤੁਹਾਡੀਆਂ ਇਹਨਾਂ ਫੁਦੂ ਗੱਲਾਂ ਕਰਕੇ ਕ੍ਰਿਸਟਨ ਪੰਜਾਬ ਚ ਪੈਰ ਜਮਾ ਗਏ ।। ਅਗਰ ਤੁਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਹਰਮਿੰਦਰ ਸਾਹਿਬ ਵਿੱਚ ਵੱਡੇ ਪ੍ਰੋਗਰਾਮ ਕਰਾ ਸਕਦੇ ਹੋ ।। ਫ਼ੇਰ ਤੁਸੀ ਗੁਰੂ ਰਵਿਦਾਸ ਜੀ, ਬਾਬਾ ਜੀਵਨ ਸਿੰਘ, ਭਾਈ ਮੋਤੀ ਰਾਮ ਮਹਿਰਾ ਜੀ ਫ਼ੇਰ ਪ੍ਰਕਾਸ਼ ਪੁਰਬ ਤੇ ਕਿਉਂ ਸੁਸਰੀ ਵਾਂਗ ਸੌ ਜਾਂਦੇ।। ਕਿਉੰ ਨੀ ਕਰਦੇ ਕੋਈ ਉਪਰਾਲੇ ਕਿਉੰਕਿ ਤੁਹਾਡੀ ਧੋਣ ਚ ਬਸ ਕਿੱਲਾ ਅੜਿਆ ਹੋਇਆ।। ਬਾਕੀ ਜੱਟਵਾਦ ਗੱਲ ਸੁਣ ਲੈਣ ਗੁਰੂ ਸਾਰੇ ਖੱਤਰੀ ਸੀ।।ਤੁਹਾਡਾ ਗੁਰੂ ਧੰਨਾ ਭਗਤ ਸੀ ।
Sahi gll a bro😂,
Dr Br Ambedkar jadon Sikh dharam apnoun layi aaye tn ehe ghaddam chaudhary sikh dharam de jede ehna ne ohna naal jaati vitkara keeta.
Nai tn hun adha india Sikh hunda.
Par enna ne apne paer te aap kulhadi maari😂!
Khalsa raaj diyan gallan karniya te kamm khalsa raaj de ult karne, fer kehnde saanu Khalistan chayida😂!
ਕਿਆ ਬਾਤ ਹੈ ਜੀ ❤
Nice bro 👍🏻👌🏻
ਧੰਨ ਧੰਨ ਸਾਹਿਬ ਸਤਿਗੁਰੂ ਜਗਤਗੁਰੂ ਰਵਿਦਾਸ ਜੀ ਮਹਾਰਾਜ 🙏🏻
Sade li ta sare satkar jog aa mere li Mera guru ravidas ji ne
ਧੰਨ ਭਗਤ ਰਵਿਦਾਸ ਜੀ
Jagat Guru Shri Guru Ravidas Maharaj Ji❤❤❤
ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥
ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥
ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥
ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥
ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥
ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥
ਭਾਈ! (ਭਗਤ) ਰਵਿਦਾਸ (ਜਾਤਿ ਦਾ) ਚਮਾਰ (ਸੀ, ਉਹ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਸੀ, ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ ।
ਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ ।
ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ ।੨ ।
ਹੇ ਭਾਈ! (ਭਗਤ) ਨਾਮਦੇਵ ਦੀ ਪਰਮਾਤਮਾ ਨਾਲ ਪ੍ਰੀਤਿ ਬਣ ਗਈ ।
ਜਗਤ ਉਸ ਨੂੰ ਛੀਂਬਾ ਆਖ ਕੇ ਸੱਦਿਆ ਕਰਦਾ ਸੀ ।
ਪਰਮਾਤਮਾ ਨੇ ਖਤ੍ਰੀਆਂ ਬ੍ਰਾਹਮਣਾਂ ਨੂੰ ਪਿੱਠ ਦੇ ਦਿੱਤੀ, ਤੇ, ਨਾਮਦੇਵ ਨੂੰ ਮੱਥੇ ਲਾਇਆ ਸੀ ।੩ ।
ਹੇ ਭਾਈ! ਪਰਮਾਤਮਾ ਦੇ ਜਿਤਨੇ ਭੀ ਭਗਤ ਹਨ, ਸੇਵਕ ਹਨ, ਉਹਨਾਂ ਦੇ ਮੱਥੇ ਉਤੇ ਅਠਾਹਠ ਤੀਰਥ ਤਿਲਕ ਲਾਂਦੇ ਹਨ (ਸਾਰੇ ਹੀ ਤੀਰਥ ਭੀ ਉਹਨਾਂ ਦਾ ਆਦਰ-ਮਾਣ ਕਰਦੇ ਹਨ) ।
ਹੇ ਭਾਈ! ਜੇ ਪ੍ਰਭੂ-ਪਾਤਿਸ਼ਾਹ ਮੇਹਰ ਕਰੇ, ਤਾਂ ਦਾਸ ਨਾਨਕ ਹਰ ਵੇਲੇ ਉਹਨਾਂ (ਭਗਤਾਂ ਸੇਵਕਾਂ) ਦੇ ਚਰਨ ਛੁੰਹਦਾ ਰਹੇ ।੪।੧।੮ ।
ਨੋਟ-‘ਘਰੁ ੨’ ਦੇ ਸ਼ਬਦਾਂ ਦਾ ਸੰਗ੍ਰਹਿ ਖ਼ਤਮ ਹੋ ਗਿਆ ਹੈ ।
ਅਗਾਂਹ ‘ਘਰੁ ੬’ ਦੇ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ ।
Dhan Dhan Guru Ravidas Ji 🙏🙏🙏🙏
ਡਿਬੇਟ ਸਿਰਫ਼ ਰਵਿਦਾਸ ਤੇ ਹੀ ਕਿਉਂ? ਧੰਨੇ ਜਾਂ ਕਬੀਰ ਜੀ ਤੇ ਕਿਉਂ ਨਹੀਂ, ਕੀ ਉਹਨਾਂ ਨੂੰ ਗੁਰੂ ਨਹੀਂ ਬਨਾਉਣਾ ਚਾਹੁੰਦੇ?
Ehe sab Indian Govt di saazish haigi.. Chamaar bhaian nu Khalsa Panth de virodh vich lyaan leyi keeta
ਧੰਨ ਧੰਨ ਭਗਤ ਗੋਬਿੰਦ ਸਿੰਘ ਮਿਹਰ ਕਰਨ
@@lovedeepsidhu7454 are you part of the Khalsa?
@@bharatindia8956 ਜੀ, ਇਹ ਹੈ ਰਵਿਦਾਸੀਆ, ਪਰ ਅਪਣੇ ਨਾਲ ਸਿੱਧੂ ਲਿਖਾਈ ਫਿਰਦਾ, ਨਕਲੀ ਸਿੱਖ ?
ਪਾਜੀ ਮੈਂ ਕੁਸ਼ ਨੀ ਸੀ ਕਹਿਣਾ ਚਾਉਂਦਾ, ਪਰ ਆਨੰਦ ਬਹੁਤ ਆਉਂਦਾ ਜਦੋਂ ਕਿਹਾ, ਬਾਕੀ ਸ਼ੋਟਾ ਮੂੰਹ ਬੜੀ ਬਾਤ, ਹੋ ਜਾਣੀ, ਕੋਈ ਵੀ ਸ਼ਰੀਰ ਦਾ ਅੰਗ ਆਪਣੀ ਏਕ importance ਹੈ, ਬਾਕੀ body ਨੂੰ ਹਮੇਸ਼ਾ ਆਪਾਂ body ਕਹਿੰਦੇ ਆ, ਕਦੀ ਆਪਾਂ ਕਿਹਾ ਇਹ ਸ਼ਰੀਰ ਮੇਰੀਆਂ ਇਕੱਲਿਆਂ ਬਾਵਾਂ ਨੇ ya ਫਿਰ ਮੇਰੀਆਂ ਅੱਖਾਂ ਏਕ ਸ਼ਰੀਰ ਨੇ, ਇਸ ਤਰਾਂ ਹੀ, ਤੁਕਾਂ ਨੇ, ਬਾਣੀ ਗੁਰੂ -ਗੁਰੂ ਏ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ,ਗੁਰਬਾਣੀ ਕਹੇ ਸੇਵਕ ਜਨ ਮਾਣੇ ਪ੍ਰਤੱਖ ਗੁਰੂ ਨਿਸਤਾਰੇ 📿 ਬਾਕੀ ਮੱਕੜ ਪਾਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ 📿
Jai guru Ravedas ji Maharaj ji🙏🙏🙏🇪🇦🇮🇳🇮🇹🇬🇷🙏
ਮੈਂ ਬੱਸ ਇੰਨਾ ਹੈ ਕਹਿਣਾ ਚਾਹੂੰਗਾ ਜੇ ਗੁਰੂ ਰਵਿਦਾਸ ਮਹਾਰਾਜ ਦੇ ਹਰ ਗੁਰਦਵਾਰੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੁੰਦੀ ਆ। ਪਰ ਮੈਂ ਕਦੀ ਸਿੱਖ ਗੁਰਦਵਾਰੇ ਚ ਗੁਰੂ ਰਵਿਦਾਸ ਮਹਾਰਾਜ ਦੀ ਫੋਟੋ ਨੀ ਦੇਖੀ। Baki eh syaniya gllan bss podcast ch e kr skde saare. ਜੇ ਮੈਂ ਕੁਛ ਗਲਤ ਕਿਹਾ ਹੋਵੇ ਤੇ ਮਾਫ਼ੀ। 🙏
ਸਿਖ ਰਹਿਤ ਮਰਿਯਾਦਾ ਦੇ ਮੁਤਾਬਿਕ ਜਿਸ ਅਸਥਾਨ ਤੇ ਸਰੀ ਗੁਰੂ ਗਰੰਥ ਸਾਹਿਬ ਜੀ ਦਾ ਪਰਕਾਸ ਹੋਵੇ ਉਥੇ ਤਸਵੀਰ ਲਾਉਣਾ ਮਨਮਤ ਹੈ ॥
fer tain kise hor guru ja sant di vi ni loni chahidi
Hanji
ਸਾਨੂੰ ਮਾਣ ਆ ਆਪਣੇ ਸਤਿਗੁਰੂ ਰਵੀਦਾਸ ਜੀ ਤੇ ਓਨਾ ਨੂੰ ਬੇਵਕੂਫ਼ ਲੋਕ ਭਅਗਤ ਬੋਲਦੇ ਨੇ ਗੁਰੂ ਅਰਜੁਨ ਜੀ ਨੇ ਬਾਣੀ ਲਿਖੀ ਜੇ ਅੱਜ ਓ ਦੁਨੀਆਂ ਵਿੱਚ ਹੁੰਦੈ ਏਨਾ ਨੇ ਓਨਾ ਦਾ ਵੀ ਬਈ ਕਟ ਕਰਨਾ c😢😢
Right bro 👍
ਭਗਤ ਨਾਨਕ ਜੀ ਭਗਤ ਅੰਗਦ ਦੇਵ ਜੀ ਭਗਤ ਅਮਰਦਾਸ ਜੀ ਭਗਤ ਰਾਮਦਾਸ ਹੀ ਭਗਤ ਅਰਜਨ ਦੇਵ ਜੀ ਭਗਤ ਤੇਗ਼ ਬਹਾਦਰ ਜੀ
Mahala Nanak Dev ji Maharaj 🙏
😂😂😂😂😂
😂😂😂😂😂😂😂😂😂
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ❤
ਨਫ਼ਰਤ ਦੇਖ ਰਹੀ ਤੇਰੀ 🙏🙏 ਜੋ ਸੱਚ ਹੈ ਉਹ ਸੱਚ ਏ
ਉਡੀਕ ਰਹਿੰਦੀ ਗਿਆਨੀ ਜੀ ਹੋਣਾ ਦੇ ਬਚਨ ਸੁਨਣ ਦੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਨਾਂ ਸਵਾਲਾਂ ਦਾ ਜਵਾਬ ਭਾਈ ਸਿਮਰਨ ਸਿੰਘ ਜੀ ਟੋਹਾਣਾ ਦੇ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਭਗਤ ਰਵੀਦਾਸ ਜੀ ਮਹਾਰਾਜ ਬਹੁਤ ਹੀ ਮਹਾਨ ਹਸਤੀ ਹਨ! ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਜੀ ਦੀ ਬਾਣੀ ਦਰਜ ਹੈ ਤਾਂ ਬਾਬੇ ਨਾਨਕ ਦੀ ਕਿਰਪਾ ਨਾਲ ਹੀ ਕਿਉਂ ਕੇ ਗੁਰੂ ਸਾਹਿਬ ਜੀ ਨੇ ਬੜੀ ਘਾਲਣਾ ਘਾਲ ਕੇ ਇਕੱਠੀ ਕਰਕੇ ਸਾਰੇ ਭਗਤ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਸਾਰੇ ਭਗਤ ਸਾਹਿਬਾਨ ਜੀ ਨੂੰ ਮਾਣ ਬਖਸ਼ਿਆ ਪਰ ਕੲ਼ੀ ਵੀਰ ਅਜੇ ਵੀ ਜਾਤ ਪਾਤ ਵਿੱਚ ਪੈ ਕੇ ਜਾਂ ਐਵੇਂ ਗੁਮਰਾਹ ਹੋ ਕੇ ਪੰਥ ਚ੍ ਵੰਡੀਆਂ ਪਾ ਰਹੇ ਹਨ ਏਦਾਂ ਨਾ ਕਰੋ ਯਾਰੋ ਆਪਣੇ ਮੂਲ ਨਾਲ਼ੋਂ ਟੁੱਟ ਕੇ ਸਾਰੇ ਖ਼ਤਮ ਹੋ ਜਾਵਾਂਗੇ
ਬਹੁਤ ਵਧੀਆ l
ਭਾਈ ਸਾਹਬ ਜੀ ਦੇਖੋ ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਲਿਖਿਆ ਉਹ ਕਹਿਣਾ ਹੈ, ਮਣਨਾ ਹੈ। ਤੇ ਕਿਸੇ ਨੂੰ ਵੀ ਗੁਰੂ ਨਹੀ ਲਿਖਿਆ। ਤੁਸੀਂ ਵੀ ਮੁਹੱਲਾ ਕਿਹਾ ਕਰੋ।
ਬਾਕੀ ਰਹੀ ਗੱਲ ਗੁਰੂ ਕਹਿਣ ਦੀ।
ਅਸੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਕਹਾ ਗੇ ਤੇ ਸੁਣਨਾ ਵੀ ਉਹੀ ਆ।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੀਰਾ ਬਾਈ ਜੀ, 52 ਰਾਜਿਆਂ ਨੇ , ਗੁਰੂ ਨਾਨਕ ਦੇਵ ਜੀ ਤੋ ਗੁਰੂ ਗ੍ਰੰਥ ਸਾਹਿਬ ਜੀ ਤੋ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਆਪਣਾ ਗੁਰੂ ਮੰਨ ਲਿਆ ਸੀ ਕਿਹਾ
ਗੁਰੂ ਨਾਨਕ ਬੋਲੈ ਦਰਗਹ ਪਰਵਾਣ
IPS ਵਾਲੀ ਗੱਲ ਤੋ ਪਤਾ ਲਗਦਾ ਕਿ ਬਾਈ ਸਾਹਬ ਬ੍ਰਾਹਮਣਵਾਦ ਦਾ ਸ਼ਕਾਰ ਹਨ।
Bai ji ek gaal toh andaza ni lagai da ehna da sang and patakh bht aa giyan vaad ch mainu punjab ch gine chune bandea cho ik lagde ne ehna bare research krke fer boleo
Bai ji ehna bare bolan toh pehla jrur research kreo ehna da sang sath ehna di uchharan ehna di adyatmikta punjb ch gine chune bndea cho ik ne giyani gurdit ji
Dhan Dhan Shri Guru Ravidas maharaj ji
Ehna nu bhut gyan hai aur bhut jadda samjdaar v
Jai guru Rawidas ji
ਗੁਰੂ ਨਾਨਕ ਦੇਵ ਜੀ ਨੇ ਸੰਤ ਮਤ ਨੂੰ ਅਧਾਰ ਦਿਤਾ , ਮੰਚ ਦਿਤਾ ਮੁਢ ਬੰਨਿਆ ,ਸਾਰੇ ਗੁਰੂ ਸਾਹਿਬਾਨ ਜੀ ,ਵਿਚ ਨਾਨਕ ਜੋਤ ਸੀ ,ਸੁਧ ਦੁਧ ਨੂੰ ਜਾਗ ਗੁਰੂ ਨਾਨਕ ਦੇਵ ਜੀ ਦੀ ਜੋਤ ਨੇ ਲਾਈ ,ਸਾਰੇ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿਚ ਨਾਨਕ ਸਬਦ ਹੀ ਵਰਤਿਆ ,ਸਿਖ ਮਤ ਚ ਜਿਹੜੀ ਜੋਤ ਵਰਤ ਰਹੀ ਸੀ ਉਹੀ ਗੂਰੂ ਅਖਵਾਉਣਗੇ ,ਜੋ ਭਗਤਾ ਦਾ ਸਿਧਾਂਤ ਹੈ ਉਹ ਗੁਰੂ ਸਾਹਿਬ ਦੇ ਸਿਧਾਂਤ ਨਾਲ ਮੇਲ ਖਾਂਦਾ ,ਉਹ ਵੀ ਸੰਤ ਨੇ ,ਗੁਰੂ ਗਰੰਥ ਸਾਹਿਬ ਵਿਚ ਸਾਰੇ ਹੀ ਭਗਤੀ ਲਹਿਰ ਵਾਲਿਆਂ ਦੀ ਬਾਣੀ ਹੈ ,ਪਰ ਗੁਰੂ ਸਾਹਿਬ ਬਿਨਾ ਸਾਰੇ ਗੁਰੂ ਹਨ ,ਪਰ ਉਨਾ ਦੇ ਜਿਨਾ ਨੂੰ ਉਨਾ ਨੇ ਦੀਖਿਆ ਦਿਤੀ ਸਿਖਾ ਦੇ ਗੁਰੂ ਸਿਖਾ ਨੂੰ ਦੀਖਿਆ ਦੇਣ ਵਾਲੇ ,ਅਸੀ ਜਾਤੀ ਪਧਰ ਤੇ ਵਿਚਾਰ ,ਜੋ ਗਲਤ ਹੈ ,ਇਹ ਵੀਚਾਰ ਆਤਮਿਕ ਪਧਰ ਦਾ ,ਗੁਰੂ ਗਰੰਥ ਸਾਹਿਬ ਵਿਚ ਸਬ ਨੂੰ ਬਰਾਬਰ ਰਖਿਆ ,ਬਾਣੀ ਦਾ ਉਪਦੇਸ਼ ਸਮਝਣ ਦੀ ਜਰੂਰਤ ਜੋ ਸਾਰੇ ਗੁਰੂਆ ,ਤੇ ਭਗਤਾ ਦੀ ਇਕੋ ਉਪਦੇਸ਼ ਦਿੰਦੀ
ਧੰਨ ਧੰਨ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ
ਧਨ ਧਨ ਭਗਤ ਰਵਿਦਾਸ ਜੀ❤❤
*ਵਾਹਿਗੁਰੂ ਤੇ ਭਾਵਨਾ-ਭਰੋਸੇ ਨਾਲ, ਨਾਮ-ਬਾਣੀ ਅਭਿਆਸ ਤੋਂ ਬਿਨਾ (ਜਾਂ ਆਪਣੇ ਧਰਮ ਅਨੁਸਾਰ ਜਪਣਾ-ਪੜ੍ਹਨਾ) ਕਿਰਦਾਰ ਨਹੀਂ ਘੜਿਆ ਜਾ ਸਕਦਾ* ……
ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ !
🙏🙏🙏🙏🙏❤❤❤❤❤👍👍👍👍👍👍👍💯💯💯💯💯✅✅✅✅✅✅✅