@Simarjeet Singh Pajji Sada ta vakra hi desh hona si, apne anpad gvaar Sikh leadra ne sanu eni kamjor state vich kar dita, jo aaj Biharia nal bhardi jaa rahi ha.
Bilkuk right both party hates reservation and constitution.Jai Bheem Jai Bharat. Salute to Khulle Sher for uploading daring and trustworthy comment for awaking the Dalits Politics.
@@kuldeepsingh-qj7hw but jatt love there land which they got free and brahmin love gold which is stored in temple's safe also they love to say abusive remarks on people
10 guru sahib lureh ch puroeah jat pat chonh kudea pur golak choor sanu bohut pesheh lehgaeh bina guru granth sahib dee sikhea tonh dhukeh h dhukeh Guru Granth Sahib nu munun walleo guru sahib dee munoh jatan patanh chonh neklo goreanh ch koeh jat pat nhee sareh guru deh duseh marug teh chulea manus kee jat sub ek pehchan bo
@@funandmotivationalvideo eh suchai h ji I am living overseas more than 40 years menh Sara urope gumea Canada mostly sara South America eh mansik gund seraf sadean 5 6 contrean ch he jat pat gorean ch nheen sady mansikta kumjor h tusen vee ohdeh hee shekar honh 550 sall lug gaeh guruan nunh pur useen nheen budleh bus nam dean puganh buneh behthey han
Photo tumne mata ki lga rakhi hai or guru ravidas ka nam le raha hai y tu .guru ji ki bani ko pada kbi guru ji ne murti puja ka sakht virodh kia or ap log phir bahi jakr girte ho or in pandito ke chakro me padte ho .guru sikh bno y bani ko pado benti hai meri apse murti puja ko shodo khush nhi mile ga. J pandito ne to guru ravidas ji ka purn virodh kia tha onke time lekin guru ravidass ji ke samne ik nhi chali thi inki
जट दा मतलब कि है जमीन नाल जुडया चाहे किसे जात धर्म दा होवे जमीनदार यानी के जाट गदार कहना गलत है सारे गदार नही हुदे सारे किसी धर्म चंगे नही हुंदे में जिथे रहना है ऊथे 75%sc कास्ट है ओर राजस्थान सरकार ने जेडिया चगीया जमीना मोड sc कास्ट नु ओलोट कितिया मगर फेर हालाता च कोई फर्क नही पया ऐ जाती वाद दा जहर घोल के अपना शिटा सेकन दी कोशिश ना करो तुसी ऐ कह के की जाट गदार है तुवाडे अपने आदमी जिना कोल पैसा ओ खुद गरीबा दा शोसन करदे हन ते ओलोग केश वी नही कर सकदे कयो कि केस हुंदा ही नही ओ लोग अपने ही बंदया नु जाति सुचक गालिया निकालदे हन नही ता मेरे नाल समपर्क करली तनु सारा चांनन करवा देवा गे वीर जबाब ओ बंदा देवे जिदी बचपन च अच्छी शिक्षा लेके वडा होया हैं
Hanji veer ji nafrat uchch kotti te hai, es vishe te gal karke tuc ek boht vadda step chukkya hai. Shabash veere hameshan eho jihe upralle karde raho ji. Its extremely powerful and this matter required to be discussed more often.
गुरु नानक⚘ संत रविदास⚘ कबीरदास⚘ जितने भी इस धरती पर अमर सत पुरूष हुये हैं ⚘ जेसी उनकी सोच मानूस मानूस के लिये समान रही है, वही सोच गरीबो मजलूमो बेसहारा लोगो के लिये मानव जाति के लिये बाबा साहिब की रही है ✍ 🌹🌹🌹
Jai bheem jai savidhan. Ranjit bhai ji aapke song sune hai ..lekin aaj dil ek dm bhr aaya aapki baat se .. Hum hmesha aapke sath hai or such ke sath hai with savidhan .. Jai valmiki jai bheem 👍💐
🙏🙏ਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਬਣੀ ਰਹੇ ਤੁਹਾਡੇ ਤੇ 🙏🙏
🙏🌾🌾🌾❤🙏🙏🙏
ਵਾਹਿਗੁਰੂ ਜੀ ਮੇਹਰ ਕਰੇ ਸਭ ਤੇ
Very nice✍✍✍✍✍🌹🌹🌹🌹🌹🌹🌹🌹🌹🌹🌹🌹🌹🌹🌹
🙏🙏🙏🙏
@@gurpreetsinghbenipal9420Oyo pp ok
p
ਸਰਦਾਰ ਰਣਜੀਤ ਬਾਵਾ ਜੀ ਸੱਚ ਗਾਉਣ ਤੇ ਆਪ ਜੀ ਦਾ ਦਿਲ ਦੀਆ ਗਹਰਾਇਆ ਤੋਂ ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
Jai mool niwasi
ਜਿਸ ਧਰਤੀ ਤੇ ਰੱਜਮਾ ਟੁੱਕ ਖਾਂਦੇ ਨਹੀਂ ਮਜਦੂਰ ..
ਉਸ ਧਰਤੀ ਦੇ ਹਾਕਮ ਕੁੱਤੇ ਉਸ ਧਰਤੀ ਦੇ ਹਾਕਮ ਸੂਰ ..🤟🙏
💙💙💙
Wava ji live long
जिस धरती पर , रज के टुक खांदे नहीं मजदूर
उस धरती पे हाजम कुत्ते ,उस धरती पर हाजम सुहर सुर
ਰਣਜੀਤ ਬਾਵਾ ਦੀ ਕ੍ਰਾਂਤੀਕਾਰੀ ਸੋਚ ਨੂੰ ਨੀਲਾ ਸਲਾਮ... ਬਹੁਤ ਹੀ ਵਧੀਆ ਕਲਾਕਾਰ ਹੈ ਨਾਲ ਦੀ ਨਾਲ ਸੂਝਵਾਨ ਵੀ ਹੈ l ਵੀਰ ਸਿੰਘ ਦੀ ਕਲਮ ਨੂੰ ਸਿਜਦਾ
ਸੱਚ ਦੀ ਅਵਾਜ਼ ਨੂੰ ਹਮੇਸ਼ਾਂ ਦਬਾਇਆ ਗਿਆ
Very nice. Song.veer.ji❤❤🎉
Wow veer ji waheguru ji mehar karan thode te @@SamraFarm-g1b
ਰਣਜੀਤ ਬਾਵਾ ਜੀ
ਹਕ਼ ਅਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਬੇਖੌਫ਼ੀ ਨਾਲ .ਦਿਲ ਤੋਂ ਧੰਨਵਾਦੀ ਹਾਂ 1ਜਿਓੰਦੇ ਵਸਦੇ ਰਹੋ !
ਬਾਵੇ ਵੀਰ ਤੁਸੀਂ ਏਦਾਂ ਦੇ ਗੀਤ ਗਾਊ, ਅਸੀਂ ਤੁਹਾਡੇ ਨਾਲ ਹਾਂ, ਜਿਸ ਵਿਚ ਸੱਭਿਆਚਾਰਕ ਵਿਰਸੇ ਦੀ ਖੁਸ਼ਬੂ ਆਵੇ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦਾ ਭਲਾ ਕਰੇ
ਬਾਵਾ ਵੀਰੇ ਤੈਨੂੰ ਵਾਹਿਗੁਰੂ ਜੀ ਸੱਚ ਦੀ ਆਵਾਜ਼ ਦਾ ਮੌਕਾ ਦਿੰਦੇ ਰਹਿਣ।
ਵੀਰੇ ਤੂੰ ਜਿਊਂਦਾ ਰਹਿ ਗਾਉਣ ਵਾਲਾ ਤੇ ਲਿਖਣ ਵਾਲਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਿਦਲੋ ਸਲੂਟ ਹੈ ਰਣਜੀਤ ਸਿੰਘ ਬਾਵਾ ਜੀ ਨੂੰ ਅਤੇ ਬੀਰ ਿਸੰਘ ਜੀ ਗੀਤ ਿਲਖਣ ਦਾ ਧੰਨਵਾਦ ਕਰਦੇ ਹਾਂ।
ਪਰਮਾਤਮਾ ਨੇ ਤੁਹਾਨੂੰ ਬਹੁਤ ਹੀ ਸੁਰੀਲੀ ਆਵਾਜ਼ ਬਖਸ਼ੀ ਹੈ ਵੀਰ ਜੀ। ਤੁਸੀਂ ਗਰੀਬਾਂ ਦੀ ਆਵਾਜ ਨੂੰ ਉਠਾਇਆ। ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।🙇🙏
ਬਾਈ ਜੀ ਇਦਾ ਹੀ ਸੱਚਾਈ ਗਾਉਦੇ ਰਹੋ... ਵੀਰ ਸਿੰਘ ਜੀ ਦੀ ਕਲਮ ਨੂੰ ਸਲਾਮ...ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੂੰ ਚੜਦੀਕਲ੍ਹਾ ਵਿੱਚ ਰੱਖਣ
Veer singh nai bir singh
@@SukhmanSingh- ਤੁਸੀਂ ਵੀ ਇੰਗਲਿਸ਼ ਲਿਖਣ ਦੀ ਬਜਾਏ ਪੰਜਾਬੀ ਚ ਟਾਇਪਿਗ ਕਰੋ
Salute beta ji
Jai Bheem.Jai Guru Ravidas ji.God bless you beta.
Love u veer tenu pehle din tao e bahut wadia soch da malak samjda c mai bai ਇਤਹਾਸਕ ਗੀਤ ਤੇਰੇ ਅੱਤ ਬਾਈ ।।ਕੋਈ ਹੋਰ ਪਵੇ ਸੁਣੇ ਜਾ ਨਾ ਪਰ ਆਪਾ ਸੁੰਨੀ ਦੇ 🙏🏻🙏🏻❤️❤️
ਰਣਜੀਤ ਸਿੰਘ ਵੀਰ ਜੀ ਬਹੁਤ ਬਹੁਤ ਧੰਨਵਾਦ ਮਹਾਰਾਜ ਚੜਦੀ ਕਲਾ ਰੱਖੇ
ਬਹੁਤ ਹੀ ਵਧੀਆ ਉਪਰਾਲਾ ਜੀ 🙏 ਪ੍ਰਮਾਤਮਾ ਆਪ ਜੀਆਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏ਏਕ ਪਿਤਾ ਏਕਸ ਕੇ ਹਮ ਬਾਰਿਕ 🙏
ਬੀਰ ਸਿੰਘ ਜੀ ਬਹੁਤ ਹੀ ਨੇਕ ਗੁਰਸਿੱਖ ਹਨ ਔਰ ਗੁਰਬਾਣੀ ਦੀ ਸੋਚ ਮਨ ਵਿੱਚ ਵਸਾ ਕੇ ਚੱਲਦੇ ਹਨ। ਅਤੇ “ ਮੇਰਾ ਕੀ ਕਸੂਰ” ਵੀ ਇਨਕਲਾਬੀ ਸੋਚ ਦੀ ਰਚਨਾ ਹੈ। ਰਣਜੀਤ ਬਾਵਾ ਜੀ ਵੱਲੋਂ ਸੁਰੀਲੀ ਆਵਾਜ਼ ਦੇਣ ਲਈ ਧੰਨ ਵਾਦ।
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ👏🏻👏🏻ਮੇਹਰ ਕਰਨਾ ਸੱਭ ਤੇ
ਰਣਜੀਤ ਬਾਵਾ ਜੀ ਬੀਰ ਸਿੰਘ ਜੀ ਜਿੰਦਾਂ ਬਾਦ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ
ਦਿਲੋ ਸਲੂਟ ਆ ਬਾਵਾ ਵੀਰ ਅਤੇ ਬੀਰ ਸਿੰਘ ਜੀ ਨੂੰ ਸੱਚ ਬੋਲਣ ਅਤੇ ਸੱਚ ਲਿਖਣ ਤੇ 👍👌✌
God Bless you .
ਸਲੂਟ ਕਰਦਾ ਹਾਂ ਰਣਜੀਤ ਸਿੰਘ ਬਾਵਾ ਜੀ ਨੂੰ
Salute to Bhai Ranjit Bawa Ji We are proud of you God Bless You Brother Waheguru waheguru waheguru Ji Mehar Karna
ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਗੇ।
Wah g wah ,ਚੰਗੇ ਕਲਾਕਾਰ ਹੋਣ ਦੇ ਨਾਲ ਨਾਲ ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਕੇ ਲੋਕਾਂ ਵਿੱਚ ਪੇਸ਼ ਕਰਨਾ ਬਹੁਤ ਵੱਡੀ ਗੱਲ ਜੀ,ਬਹੁਤ ਚੰਗਾ ਗੀਤ **ਮੇਰਾ ਕੀ ਕਸੂਰ**ਹੋਰਨਾਂਂ ਕਲਾਕਾਰਾਂ ਨੂੰ ਵੀ ਹੌਂਸਲੇ ,ਚੰਗੀ ਸਮਝ ,ਸੱਚ ਨੂੰ ਬਿਆਨ ਕਰਨ ਦੀ ਬਖਸ਼ਿਸ ਮਿਲੇ
संभल के रहो सब एक हैं भगवान के बनाए हुए
0
Right
Jai bhim
ਗਾ ਵੀਰੇ। ਅੱਸੀ ਤੇਰੇ ਨਾਲ ਆ।
Full sports
Aap Hindu jatiwad ko shod ke atheist ban jao
@@anjimaarmyofficersdaughter6087 ok
@@anjimaarmyofficersdaughter6087 sar farosh ho jaye ga par ye kabhi nahi hoga jai hind hind hind hind hind hind hind suna jai hind
Jai bheeem army 💪💪💪💪💪💪💪💪💪
@@anjimaarmyofficersdaughter6087 kyu tum Hindu dharm k guru ho🤨🤨
ਰਣਜੀਤ ਬਾਵਾ ਜੀ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ
Hnji
Veervgai chal jeehde chitda nu mircha lagdia lagan de
Good
Hanji
Xttf
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪ ਜੀ ਨੂੰ ਲੰਮੀ ਉਮਰ ਬਖਸ਼ੇ ਜੀ।
Thanku
बहुत बढ़िया विचार रंजीत बाबा जी का बहुत-बहुत धन्यवाद वाहेगुरु जी का खालसा वाहेगुरु जी की फतेह जय भीम जय भारत जय गुरुदेव धन गुरुदेव
ਵਾਵੇ ਵੀਰ ਨੂੰ ਦਿਲੋਂ ਸਲੂਟ,, ਵਾਵਾ ਵੀਰ ਦੀ ਵੱਡੀ ਸੋਚ ਨੂੰ ਦਿਲੋਂ ਸਲੂਟ 🙏🙏🙏💪🏼💪🏼💪🏼
Jai guru ravidas ji
ਤੁਹਾਡੀਆਂ ਗੱਲਾਂ ਤੇ ਤੁਹਾਡੇ song ਵਿੱਚ ਇਕ ਇਕ ਗੱਲ ਸਚੀ ਹੁੰਦੀ ਅਾ ...Bawa sahb
You are such a great person in Punjabi industry & my favourite🙏👍🥰🥰🥰
ਲੈਕੇ ਭੀਮ ਰਾਓ ਨੇ ਦਿਤੇ ਸਾਨੂੰ ਹਕ ਬਰਾਬਰ ਦੇ 🙏
Hak sikha nu ta nhi ditte brabar de… oona nu ta hinduan ch ginn ta
@Simarjeet Singh hm
Fer Bhagat Singh kon si bhai
@Simarjeet Singh right bro
@Simarjeet Singh Pajji Sada ta vakra hi desh hona si, apne anpad gvaar Sikh leadra ne sanu eni kamjor state vich kar dita, jo aaj Biharia nal bhardi jaa rahi ha.
ਬਹੁਤ ਬਹੁਤ ਧੰਨਵਾਦ ਬਾਵਾ ਜੀ,ਬਹੁਜਨ ਦਾ ਸਮਾਜ ਬਣ ਜਾਏ ਤਾਂ ਕੋਈ ਹੋਰ ਹੀ ਗਲ ਹੋਵੇਗੀ, ਦੇਸ਼ ਤਰੱਕੀ ਕਰ ਲੳਉ
जय भीम🇮🇳🇮🇳🇮🇳🇮🇳🇮🇳🇮🇳
ਆਰ ਐਸ ਬਾਵਾ ਜੀ ਮੰਨੂ ਵਾਦੀਆਂ ਨੂੰ ਸਿਰ ਦੇ ਸਿਰੇ ਤੋਂ ਪੈਰ ਦੇ ਅੰਗੂਠੇ ਤੋ ਫੜ ਕੇ ਘੜੀਸਦੇ ਹੀ ਰਹੋ ਕਿਉਂਕਿ ਸਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਤਮਾਮ ਜੀਵ ਜੰਤੂਆਂ ਅਤੇ ਮਨੁੱਖਾਂ ਨੂੰ ਸਿਰਫ਼ ਤੇ ਸਿਰਫ਼ ਇਕੋ ਜਿਹੇ ਤਰੀਕੇ ਨਾਲ ਜਨਮ ਦਿੱਤਾ ਗਿਆ ਹੈ ਜੀਓ।
ਬੁਹਤ ਵਦਿਆ ਰਨਜੀਤ ਬਾਵਾ ਸਹਿਬ ਮੈਂ ਤਹਾਨੂੰ ਦਿਲੋਂ ਧਨਵਾਦ ਕਰਦਾ ਰੂਪਾਂ ਬਟਾਲਾ
Jai guru Ravidas ji
Thanks for this song
Jai guru Ravidas ji🙏
🙏🙏
Jai guru dev g 🙏🙏
@@hjjdhhhd6 p
@@hjjdhhhd6 waheguru ji🙏🙏🙏🙏
ਰਣਜੀਤ ਬਾਵਾ ਜੀ ! ਬਹੁਤ ਹੀ ਵਧੀਆ ਢੰਗ ਨਾਲ ਸੁਨੇਹਾ ਦਿੱਤਾ ਹੈ।👍👍👍👍👍👌👌👌
Jai gurudev dhan gurudev ji
Satnam waheguru
ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ 🙏❤️
though i m JATT .but i trully follow DHAN SATGURU RAVIDASS JI MAHARAJ JI 🇮🇳🌹🙏🏻🙏🏻
Nice brother
Aap di soch nu lakh slam veer
ਸ਼ੁਕਰ ਹੈ ਕਿਸੇ ਜੱਟ ਵੀਰ ਨੇ ਰਵਿਦਾਸ ਮਹਾਰਾਜ ਜੀਆਂ ਨੂੰ ਗੁਰੂ ਕਿਹਾ ਨਹੀਂ ਤਾਂ ਇਹਨਾਂ ਅਖੌਤੀ ਹੰਕਾਰੀ ਲੋਕਾਂ ਦੀ ਜੀਭ ਸੜਦੀ
ਹੈ ਮਹਾਰਾਜ ਜੀਆਂ ਨੂੰ ਗੁਰੂ ਕਹਿਣ ਤੇ। ਇਹ ਕਮ ਅਕਲ ਲੋਕ ਗ੍ਰੰਥ ਸਾਹਿਬ ਨੂੰ ਗੁਰੂ ਕਹਿੰਦੇ ਨੇ ਪਰ ਜਿਹਨਾਂ ਦੀ ਬਾਣੀ ਕੱਠੀ ਕਰਕੇ ਗ੍ਰੰਥ ਸਾਹਿਬ ਸੰਪੂਰਨ ਹੋਏ ਉਹ ਕੋਈ ਭੱਟ ਕੋਈ ਭਗਤ। ਸ਼ਰਮ ਆੳਦੀਂ ਆ ਇਹਨਾਂ ਅਖੌਤੀਆਂ
ਦੀ ਸੋਚ ਤੇ। ਪਰਮਾਤਮਾ ਇਹਨਾਂ ਨੂੰ ਸਦਬੁਧੀ
ਦੇਵੇ।
Bhai bahut bhadia
Mere praa😇👍
ਮਾਨਸ ਕੀ ਜਾਤ
ਸਭੈ ਏਕ ਪਹਿਚਾਨਬੋ ।।
Eh gl appa jatt mnn de hi nhi
Oda appa jatt... Guru gobind singh ji de asool mnn de aa...
But appa ajj v jatt jatt kri jane aa
@@mandeepkaurmahi0762 sahi gal aa tuhadi
ਸਿੱਖਾਂ ਵਿੱਚ ਜਾਤੀਵਾਦ ਨੂੰ ਲੈ ਕੇ ਆਉਣ ਵਾਲੇ ਸਾਧ ਬਾਬੇ ਸੰਤ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਨਾਨਕ ਰਵਿਦਾਸ ਕਬੀਰ। ਕੱਠੇ ਹਨ ਪਰ ਅਸੀਂ ਲੋਕ ਅਲੱਗ-ਅਲੱਗ ਹਾ। ਇਸ ਕਰਕੇ ਸਾਡੇ ਸਮਾਜ ਦਾ ਅੱਜ ਇਹ ਹਾਲ ਹੈ
Maskeen ji dee khutha sunoh ykhan Khull jangeh
Sach khoj academy . UA-cam pae page ha onki bate suno malum hoga sikh dharm granth me kya hai
Ak pita eakas ke hum baris
Punjabiyatttttttttt.....da rang niyarrrraaaa
ਪਰ ਇਁਥੇ ਵੀ ਇਹਨਾਂ ਸਾਰਿਆਂ ਦੀ ਜਾਤ ਵੀ ਲਿਖੀ ਹੋਈ ਹੈ ਵੀਰ
ਬਹੁਤ ਵਧੀਆ ਪਾਜੀ ਤੁਸੀਂ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਬੋਲੇ
Pajji nahi hunda bhhaji hunda shaid.
@@006BHART veerygood veere
Good
ਵਾਹਿਗੁਰੂ ਜੀ ਕਿਰਪਾ ਕਰਨੀ ਰਣਜੀਤ ਬਾਵਾ ਜੀ ਤੇ
ਬਹੁਤ ਖੂਬ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
ਜੈ ਗੁਰੂ ਰਵਿਦਾਸ ਜੀ ਮਹਾਰਾਜ
ਬਹੁਤ ਵਧੀਆ ਸੁਨੇਹਾ ਦਿੱਤਾ ਬਾਬੇ ਵੀਰ ਨੇ
ਤੇਰੀ ਅਵਾਜ਼ ਪੁੱਤਰ। ਤੇਰੇ ਹੌਸਲੇ ਨੂੰ ਮੈਂ ਸਲੂਟ ਕਰਦੀ ਹਾਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਪੁੱਤਰ ਨੂੰ।
Jagatguru Ravidas ji Maharaj🙏🏻🙌
Babasaheb Ambedkar ji 👑❣️💙
The Great Symbol of Knowledge 🙏
Dr Bhim Raw Ambedkar Ji 🙏 🙏🙏
Bir Singh Ji Great Human
Dr Ambedkar symbol of knowledge ❤️❤️
Right sir
We r because of Baba sahib g
Jai Bhim jai bharat jai sanvidhan 🙏🙏🙏🙏🙏
Sada hoya samvidhan de gaya
Hi
Dr ambedkar symbols of know ledge
Right sir
ਬਹੁਤ ਵਧੀਆ ਗੱਲ ਕਰੀ ਅਾ ਬਾਵੇ ਬਾਈ ਨੇ , ਲਵ ਯੂ ਬਾਈ , 💓🙏👌
Jai Bhim! Dhan Dhan Sri Guru Nanak Dev Ji! Jai Guru Ravidas ji!🙏🙏🙏
ਦਿਲੋਂ ਧੰਨਵਾਦ ਕਰਦਾ ਹਾਂ ਵੀਰ ਜੀ ਤੁਸਾਂ ਨੇ ਸੱਚ ਬੋਲ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
Jai guru Ravidas ji maharaj
ਕੈਮ ਆ ਬਾਈ👍🏻👍🏻👍🏻 ਚੜ੍ਹਦੀਕਲਾ 🙏🏻🙏🏻🙏🏻ਵਾਹਿਗੁਰੂ ਵਾਹਿਗੁਰੂ ਜੀ ਮੇਹਰ ਬਣਾਈ ਰੱਖਣ 🙏🏻🙏🏻🙏🏻
ਬਾਵਾ ਜੀ ਤੁਹਾਨੂੰ ਦਿਲੋ ਸਲੂਟ ਆ। 🙋🙋🙋🙋
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ👏🏻👏🏻ਮੇਹਰ ਕਰਨਾ ਸੱਭ ਤੇ
ਸੰਪੂਰਣ ਗੀਤ ਧੰਨਵਾਦ
ਰਣਜੀਤ ਜੀ ਤੁਸੀਂ ਬਹੁਤ ਵਧੀਆ ਬੋਲਦੇ ਜੇ ਖਾਸ ਇਹਦੇ ਗਾਣੇਂ ਬੋਲੋਂ ਲੋਕਾਂ ਦੇ ਕੰਨ ਖੁਲਦੇ ਨੇ
Kyaa baat ek Ranjit Bawa te ek Babbu maan ehna elawa koi jatt pat khatam gl nhi krda salute aaa dona daah🔥🔥❤️
I appreciate your point ....
Beta ji god bless you khush rho guru rvidas ji kirpa kre tuhade te bhut vdia speech diti tusi 🙏🙏
ਜੱਟਵਾਦ ਤੇ ਬਰਾਹਮਣਵਾਦ ਦੋਵੇਂ ਇਕ ਹੀ ਨੇ ਵੀਰ ਜੀ
Bilkuk right both party hates reservation and constitution.Jai Bheem Jai Bharat. Salute to Khulle Sher for uploading daring and trustworthy comment for awaking the Dalits Politics.
Ha Sahi aa jattan ne bahut ooch neech failai aa
Right
right bro
Right
ਜਿਉਂਦਾ ਰਹ ਬਾਈ ਰਣਜੀਤ ਬਾਵਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਜੀ
ਬਹੁਤ ਹੀ ਵਧੀਆ ਵੀਰ ਜੀ ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Bawa paji Tanu te tuhadi soch nu salute A paji
*Ambedkar means Revolution*
*Revolution means Ambedkar*
(Harbans Lal Badhan)
Absolutely right said
R8 . badhan saab From badhan saab
@@Nirmalsingh-yy8vn : Pl. contact No
Very nice video 🤗😍👌👌👌👌👌👌👌👌
ਵਾਹਿਗੁਰੂ ਜੀ ਮੇਹਰ ਕਰੋ ਕਿਸਾਨ ਵੀਰਾਂ ਤੇ 🙏🙏👍👍👍👌👌♥️❤️♥️♥️
Dhan Dhan Jagatguru Satguru Shri Guru Ravidas Ji Maharaj Ji Di Sada Hi Jai 🙏🙏🌹🌹🌷🌷
Jai Bhim Jai Bharat🙏🙏🌹🌷🌷
❤❤ਬਾਵਾ ਜੀ ਤੁਸੀਂ ਬਾਕਿਆ ਹੀ💯📖📚📝 ਤੁਸੀਂ ਖੁਦ ਹੀ ਉਹ ਚੀਜ਼ ਓ ਨੇ ਤੁਹਾਨੂੰ ਪਛਾਣਿਆ ਈ ਨੀ ਤੁਹਾਨੂੰ ਦਿਲੋਂ ਵਾਹਿਗੁਰੂ ਜੀ ਨੂੰ ਆਪਣੇ ਹਾਜ਼ਰ ਨਾਜ਼ਰ ਸਮਝ ਕੇ ਸਾਲੂਟ ਆ ਜੀ ਸਦਾ ਚੜਾਈ ਵਿੱਚ ਰਹੋ ਜੀ
ਬਾਈ ਜੀ ਤੁੱਸੀ ਸੱਚ ਕਿਹਾ ਜੀ 👍👍
Jai Bheem Jai Bharat. Dr. Ambedkar Saab is the real freedom fighter of India.
Dr Bhimrao Ambedkar
Jatt and Brahminwad hates reservation .
Jai bhim jai bhart 🙏🙏🙏🙏👏👏👏👏🎆🎇🎇🎇🎆🎇🎆🎈🎈🎈🎈🎄🎄🎄⛳⛳⛳
Dr Ambedkar is "the heart and the brain" of the Untouchables (Dalits) of India.
@@kuldeepsingh-qj7hw but jatt love there land which they got free and brahmin love gold which is stored in temple's safe also they love to say abusive remarks on people
Jai🙏Guru⛳Dev Ji...&Jai💙Bheem👔 Ji
ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ, ਲੰਬੀ ਸੇਵਾ ਕਰੋ 🙏
Jai Guru Ravi Dass ji Maharaj..
Jai Bheem.. Thanks🌹🌹🙏🙏
Jai Bheem ji
Very nice ji Bawa ji
ਜੈ ਭੀਮ ਜੈ ਭਾਰਤ ⛳⛳⛳👍👍👍👍👏👏👏🙏🙏🙏🙏🔱🔱🔱
Jey bheem jey Bharat
Jai bhim jai bharat 👏🙏🙏🙏🙏🚩🚩🚩🚩
🙏🙏🙏
ਜਦੋ.ਕਿਸੇ.ਮਰਦੇ.ਨੁੰ.ਖੁਨ.ਦੀ.ਲੋੜ.ਪੇ.ਜਾਵੇ.ਤਾ.ਕੋਈ.ਜਾਤ.ਨਹੀ.ਪੁਛਦਾ.ਬਸ.ਖੁਨ.ਚਾਹੀਦਾ.ਜਾਤ.ਭਾਵੇ.ਕੋਈ.ਵੀ.ਹੋਵੇ
ਵਾਦ.ਵਿਚ.ੳੁਚੀ.ਨੀਵੀ.ਜਾਤ.ਬਨ.ਜਾਦੀ.ਹੇ
ਵਿਚਾਰ.ਵਧੀਅਾ.ਹਨ.ਇਸੇ.ਤਰਾ.ੳੁਚੀ.ਸੋਚ.ਰੱਖੋ
ਮਾਨਸ.ਕੀ.ਜਾਤ.ਸਭੇ.ਇਕੇ.ਪਹਿਚਾਨਬੋ
ਅਬਲ.ਅੱਲਾ.ਨੁਰ.ੳੁਪਾਇਅਾ.ਕੁਦਰਤ.ਕੇ.ਸਭ.ਬੰਦੇ
Good Soch
Vary nice keep it up
Very nice vir g✍✍✍✍✍✍👌👌👌👌👌👍👍👍👍👍👍👍👍👍👍👏👏👏👏👏👏👏👏👏🌹🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
I am agry with you 👍👍👍👍👍
v.nice
ਰਣਜੀਤ ਬਾਵਾ ਜੀ ਤੁਹਾਡੀ ਸੋਚ ਨੂੰ ਸਲਾਮ
Jai Guru Dev.. 🙏❤🙏
Ja Guru Dev
Enu khande sacha banda yr sach hmesa hi khora hunda jai baba shib ji je guru valmeek ji waheguru ji
Thanks ਵਾਹ ਵਾਹ ਵਾਹ ਵਾਹ ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਭਲੀ ਕਰੇ ਜੀ
Absolutely right bro eh sadi country Ch ਜਾਤਾ ਦਾ ਰੌਲਾ jada e aa ਇਹ ਨਹੀਂ ਕੋਈ ਸੋਚਦਾ k ਅਸੀਂ sb insna ਆ wehaguru ਜੀ ਨੇ sanu sb ਨੂੰ ek bhnyea 🙏
ਸਹੀ ਫਰਮਾਇਆ ਜੀ
Madam eh gall likhan vich te asal zindagi vich hor hundia
10 guru sahib lureh ch puroeah jat pat chonh kudea pur golak choor sanu bohut pesheh lehgaeh bina guru granth sahib dee sikhea tonh dhukeh h dhukeh Guru Granth Sahib nu munun walleo guru sahib dee munoh jatan patanh chonh neklo goreanh ch koeh jat pat nhee sareh guru deh duseh marug teh chulea manus kee jat sub ek pehchan bo
@@sufipunjabde6103 veer aapa bhashan bahut vadiya dende aa par jado viah shadi karaunde aa odo kehnde aa k sadi jaat di kudi ya munda chahida
@@funandmotivationalvideo eh suchai h ji I am living overseas more than 40 years menh Sara urope gumea Canada mostly sara South America eh mansik gund seraf sadean 5 6 contrean ch he jat pat gorean ch nheen sady mansikta kumjor h tusen vee ohdeh hee shekar honh 550 sall lug gaeh guruan nunh pur useen nheen budleh bus nam dean puganh buneh behthey han
गुरु महाराज जी का आशिर्वाद सदैव आप पर बना रहे।
जय गुरुदेव जी 🙏 धन गुरुदेव जी
जय भीम 🙏 नमो बुद्धाय
ਪੁੱਤਰ ਬਹੁਤ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀਆਂ ਹਨ ਗੀਤਾਂ ਨਾਲ ਵੀ ਤੇ ਗੀਤ ਗਾ ਕੇ ਵੀ ਲੇਕਿਨ ਸੱਚ ਬੋਲਣ ਤੇ ਲੋਕਾਂ ਨੂੰ ਨਫ਼ਰਤ ਹੁੰਦੀ ਹੈ ਪੁੱਤਰ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕੋਈ ਦੁਸ਼ਮਣ ਤੇਰੇ ਪਰਛਾਵੇਂ ਵਲ਼ ਵੀ ਨਾ ਝਾਕ
Good speech Ranjit Bawa g
ਜੈ ਗੁਰੂ ਦੇਵ ਜੈ ਗੁਰੂ ਰਵਿਦਾਸ ਜੀ 🌸
ਸਾਡੇ ਪਿੰਡ 3 ਗੁਰਦੁਆਰਾ ਸਾਹਿਬ, ਵੱਡੇ ਵੱਡੇ ਸਪੀਕਰ, ਜੇ ਪ੍ਰਮਾਤਮਾ ਦੀ ਗੱਲ ਕਰੀਏ ਸਾਹ ਰਗ ਤੋਂ ਵੀ ਨੇੜੇ ਆ, ❤🙏❤🙏❤🙏❤🙏
Veere har pind vich ehi haal aa .... Sade v pind ch tin guruduare aa ......bs kore time pdhne da ਛੱਡਣ eh ta bs..,. Sanu ee pta aa
@@kamal_B.R ਲੋਕਾਂ ਦੇ ਦਿਮਾਗ ਖਰਾਬ, ਜਾਗੇ ਹੋਏ ਮਨੁੱਖ ਨਾਲ ਸੁੱਤੇ ਹੋਏ ਮਨੁੱਖ ਸਹਿਮਤ ਨਹੀਂ ਹੋ ਸਕਦੇ, ਗੁਰਬਾਣੀ ਤਾਂ ਬੰਦੇ ਨੂੰ ਸੁਰਤ ਕਰਕੇ ਜਗਾਉਦੀ ਹੈ, ਗੁਰਬਾਣੀ ਚ ਵੀ ਲਿਖਿਆ ਹੈ ਰੌਲਾ ਪਾ ਕੇ ਸਪੀਕਰਾਂ ਚ ਕਿਸੇ ਨੂੰ ਧੱਕੇ ਨਾਲ ਰੱਬ ਦਾ ਨਾਮ ਨਾ ਜਪਾਓ,ਜਿਸ ਨੂੰ ਪਿਆਸ ਭੁੱਖ ਲੱਗੀ ਓਹਨੇ ਆਪੀ ਛੱਕ ਲੈਣਾ ਰੱਬ ਦਾ ਨਾਮ। ਜਿੱਥੇ ਆਵਾਜ ਪ੍ਰਦੂਸ਼ਣ ਹੈ ਓਥੇ ਪ੍ਰਮਾਤਮਾ ਨਹੀ ਹੈ ਓਹ ਤਾਂ ਇਕਾਂਤ ਚ ਵੱਸਦਾ,
ਬਹੁਤ ਵਧੀਆ ਜੀ 👍
ਜਿਸ ਬੰਦੇ ਨੂੰ ਸਮਝ ਆ ਗਈ ਉਹ ਇਸ ਗੀਤ ਨੂੰ ਵਾਰ ਵਾਰ ਸੁਣੇਗਾ,
jai ravidas guru g
Jay Bhim sir ji
Photo tumne mata ki lga rakhi hai or guru ravidas ka nam le raha hai y tu .guru ji ki bani ko pada kbi guru ji ne murti puja ka sakht virodh kia or ap log phir bahi jakr girte ho or in pandito ke chakro me padte ho .guru sikh bno y bani ko pado benti hai meri apse murti puja ko shodo khush nhi mile ga. J pandito ne to guru ravidas ji ka purn virodh kia tha onke time lekin guru ravidass ji ke samne ik nhi chali thi inki
@@sukhikalsi369 sare iko a bharwa ki hu gya tenu mere lyi sare guru iko jihe a
Nice ❤❤❤❤❤❤❤
Jai Bhim Ji
Jai Gurudev Ji
Jai Valmiki Ji
God Bless You Bawa Ji
🙏🙏🙏🙏🙏🙏🙏🙏
ਵੀਰ ਜੀ ਤੁਸੀਂ ਇੱਕ ਸ਼ਬਦ ਗੁਰੂ ਵਾਲਮੀਕਿ ਮਹਾਰਾਜ ਜੀ ਦਾ ਵੀ ਬਣਾ ਦੋਗੇ ਅਗਲੇ ਸਾਲ 2021 ਚੋ ਆ ਗਿਆ ਪ੍ਰਗਟ ਦਿਵਸ ਗੁਰੂ ਵਾਲਮੀਕਿ ਜੀ ਦਾ.
ਵਾਹਿਗੁਰੂ ਜੀ
Jai balmiki
Ver g ek shabad prabhu sheri balmik g da v likho te gao jai balmiki wahe guru g ka khalsa wahe guru g ki fithe j koi galti ho jaye ta maf karna
❤❤ ਰਣਜੀਤ ਸਿੰਘ ਵਾਵਾ ਜੀ ਬਹੁਤ ਵਧੀਆ ਗੱਲਬਾਤ ਕਰਦਿਆਂ ਵਧੀਆ ਲੱਗਿਆ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਤੁਹਾਨੂ ਤਰੱਕੀਆਂ ਬਖਸ਼ਿਸ਼ ਜੀ
Very good veere ਸੱਚ ਬੋਲਣ ਲਈ ......... ਜੈ ਭੀਮ
ਭਾਰਤ ਰਿਜ਼ਰਵੇਸ਼ਨ ਨਾਲ ਨਹੀਂ ਬਲਕਿ ਬ੍ਰਾਹਮਣਵਾਦ ਦੁਆਰਾ ਤਬਾਹ ਹੋਇਆ ਹੈ ਅਤੇ ਇਸ ਬ੍ਰਾਹਮਣਵਾਦ ਨੇ *ਸਿੱਖ ਧਰਮ ਚ ਗੱਦਾਰ "ਜੱਟ"* ਦੀ ਹੰਕਾਰੀ ਸੋਚ ਦਾ ਫਾਇਦਾ ਉਠਾਕੇ ਗੁਰੂ ਗ੍ਰੰਥ ਸਾਹਿਬ, ਬਾਬਾ ਨਾਨਕ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ।
ਅੱਜ ਸਿੱਖ ਧਰਮ ਦੇ 550 ਸਾਲ ਬਾਅਦ ਵੀ ਜੱਟਾਂ ਦਾ ਜਾਤ/ਵਰਣ ਪ੍ਰਣਾਲੀ ਵਾਲੀ ਬ੍ਰਾਹਮਣਵਾਦੀ ਸੋਚ ਤੇ ਟਿੱਕੇ ਰਹਿਕੇ ਬਾਬਾ ਨਾਨਕ, ਗੁਰੂ ਗੋਬਿੰਦ ਸਿੰਘ ਅਤੇ ਗੁਰੂ ਗਰੰਥ ਸਾਹਿਬ ਦੀ ਸਿੱਖਿਆ ਨੂੰ ਅਣਗੌਲਿਆ ਕਰਨ ਦਾ ਗੁਨਾਹ ਜੱਟਾਂ ਦਾ ਕਾਲਾ ਅਤੇ ਵਿਸ਼ਵਾਸਘਾਤੀ ਇਤਿਹਾਸ ਬਣਾ ਰਿਹਾ ਹੈ I
Good Jatt and Brahmin admits birth right to control Gurdwaras and temples
जट दा मतलब कि है जमीन नाल जुडया चाहे किसे जात धर्म दा होवे जमीनदार यानी के जाट गदार कहना गलत है सारे गदार नही हुदे सारे किसी धर्म चंगे नही हुंदे में जिथे रहना है ऊथे 75%sc कास्ट है ओर राजस्थान सरकार ने जेडिया चगीया जमीना मोड sc कास्ट नु
ओलोट कितिया मगर फेर हालाता च कोई फर्क नही पया ऐ जाती वाद दा जहर घोल के
अपना शिटा सेकन दी कोशिश ना करो तुसी ऐ कह के की जाट गदार है तुवाडे अपने आदमी जिना कोल पैसा ओ खुद गरीबा दा शोसन करदे हन ते ओलोग केश वी नही कर
सकदे कयो कि केस हुंदा ही नही ओ लोग अपने ही बंदया नु जाति सुचक गालिया निकालदे हन नही ता मेरे नाल समपर्क करली तनु सारा चांनन करवा देवा गे वीर जबाब ओ बंदा देवे जिदी बचपन च अच्छी शिक्षा लेके वडा होया हैं
Jo apne namm nall goot ya jattpat likda ohh guru da Sikh nahi ...h
Hanji veer ji nafrat uchch kotti te hai, es vishe te gal karke tuc ek boht vadda step chukkya hai. Shabash veere hameshan eho jihe upralle karde raho ji. Its extremely powerful and this matter required to be discussed more often.
Jruri nhi ki sare Brahman Galt ho aur shree guru nanak dev g akele sikho ke guru nhi hai humare bhi guru hai
गुरु नानक⚘ संत रविदास⚘ कबीरदास⚘ जितने भी इस धरती पर अमर सत पुरूष हुये हैं ⚘ जेसी उनकी सोच मानूस मानूस के लिये समान रही है, वही सोच गरीबो मजलूमो बेसहारा लोगो के लिये मानव जाति के लिये बाबा साहिब की रही है ✍ 🌹🌹🌹
Jai bheem jai savidhan.
Ranjit bhai ji aapke song sune hai ..lekin aaj dil ek dm bhr aaya aapki baat se ..
Hum hmesha aapke sath hai or such ke sath hai with savidhan ..
Jai valmiki jai bheem 👍💐
ਜਿਉਦੇ ਵਸਦੇ ਰਹੋ ਬਾਵਾ ਜੀ ,ਵੀਰ ਭਾਅ ਜੀ ਦੀ ਕਲਮ ਨੂੰ ਸਲਾਮ ਸੱਚ ਲਿਖਿਆ ਵੀਰ ਨੇ👍👍👍👌👌👌💐💐🙏🙏🙏🙏🙏
Love u Ranjit bawa jai Guru Dev Jai Bhim 🙏🙏🙏
Jehde jatt caste da hankaar krke bhedbaaw krde aa sade valmiki majhbi ravidassia veera naal Ohna jatta nu sharam auni chahidi . Bahujan sade pra aa
ਬਾਵਾ ਜੀ ਕਮਾਲ ਕਰ ਦਿੱਤੀ। ਬਾਕੀ ਜੋ ਕੱਟੜ ਹਿੰਦੂਵਾਦੀ ਤੁਹਾਡੇ ਖਿਲਾਫ ਖਪ ਪਾਉਂਦੇ ਹਨ ਉਹ ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ।ਕਿਉਂਕਿ ਇਨ੍ਹਾਂ ਨੂੰ ਸਿਰਫ ਨਫਰਤ ਦੀ ਰਾਜਨੀਤੀ ਕਰਦੇ ਹਨ ।ਇਨ੍ਹਾਂ ਵਿਚ ਕਿਸੇ ਦਾ ਮੁਕਾਬਲਾ ਕਰਨ ਦੀ ਕੋਈ ਹਿੰਮਤ ਨਹੀਂ ਹੈ। ਇਨ੍ਹਾਂ ਦੇ ਪਰਖਿਆ ਨੇ, ਰਾਜਿਆਂ ਨੇ ਡਰ ਕੇ ਆਪਣੀਆਂ ਬੇਟੀਆਂ ਦੀਆਂ ਸਾਦੀਆ ਮੁਗਲਾਂ ਸਾਬਕਾ ਨਾਲ ਕੀਤੀਆਂ। ਅਤੇ ਮੁਗਲਾਂ ਨਾਲ ਰਲ ਕੇ ਆਪਣੇ ਦੇਸ਼ ਦੇ ਦੇਸ ਭਗਤਾ ਖਿਲਾਫ ਲੜਾਈਆਂ ਕੀਤੀਆ।ਇਨਾਂ ਨੂੰ ਸਰਮ ਨਾਲ ਮਰ ਜਾਣਾ ਚਾਹੀਦਾ ਹੈ।
ਬਹੁਤ ਵਧੀਆ ਗਾਉਂਦਾ ਹੈ ਵੀਰ ਜੀ
ਕੁਰੀ ਸੱਚਾਈ ਸੁਣਾਈ ਹੈ ਦੁਨੀਆ ਨੂੰ ਬਹੁਤ ਕੁਝ ਤੁਸੀਂ ਸਮਝਾ ਦਿੱਤਾ ਹੈ ਪਰ ਲੋਕ ਨਹੀਂ ਸਮਝਦੇ ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰਕੇ ਚੜਦੀਆਂ ਕਲਾ ਵਿੱਚ ਰੱਖੇ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ
Kash punjab me sab aap jese ho jae to jaati pati khatam hogi great, dil se salute h apko dear brother
Jai Guru Dev Jai Bheem 🙏🙏🙏🙏 waheguru Mehr kare tere veer 👍