ਟਰੱਕਾਂ ਵਾਲਿਆਂ ਨੂੰ ਵੇਖੋ ਕਿਵੇਂ ਲੁੱਟਦੇ ਨੇ ਪੁਲਿਸ ਵਾਲੇ, ਪੱਤਰਕਾਰ ਨੇ ਬਣਾ ਲਈ ਚੋਰੀਓਂ ਵੀਡੀਓ, ਅੱਗੋਂ ਪੁਲਿਸ ਵਾਲਾ

Поділитися
Вставка
  • Опубліковано 2 жов 2024
  • #BathindaHighway #ReporterStingOperation #PunjabPolice #Reflector

КОМЕНТАРІ • 113

  • @BaldevSingh-to9dt
    @BaldevSingh-to9dt 8 місяців тому +8

    ਸਲੂਟਵੀਰ ਪੱਤਰਕਾਰ ਨੂੰ ਧੰਨਵਾਦ

  • @baazsinghsher300
    @baazsinghsher300 2 роки тому +19

    ਪੰਜਾਬ ਪੁਲਿਸ ਦੇ ਐਸਐਸਪੀ ਸਾਬ ਨੂੰ ਬੇਨਤੀ ਹੈ ਆਹੋ ਜਹੇ ਮੁਲਾਜ਼ਮ ਨੂੰ ਨੌਕਰੀ ਤੋਬਾਹਰ ਨਿਕਾਲ ਦਿਓ

  • @AvtarSingh-pw7fv
    @AvtarSingh-pw7fv 2 роки тому +38

    ਜਦੋਂ ਚੋਰ ਤੇ ਘਰ ਦੀ ਰਾਖੀ ਲਈ ਰੱਖੀ ਕੁਤੀ ਦੋਵੇਂ ਰਲ ਜਾਣ ਤਾਂ ਉਸ ਘਰ ਨੂੰ ਲੁੱਟਣ ਤੋਂ ਕੋਈ ਨਹੀਂ ਬਚਾ ਸਕਦਾ

  • @ਜੱਸਾਸਿੰਘਖਾਲਸਾਜਲੰਧਰ

    ਖ਼ਬਰ ਲਗਾਉਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਕੰਮ ਪੂਰੇ ਪੰਜਾਬ ਵਿਚ ਚਲਦਾ ਹੈ ਸੱਚੀ ਬਹੁਤ ਤੰਗ ਕਰਦੇ ਆ

  • @gurjantsingh2020
    @gurjantsingh2020 2 роки тому +36

    ਪੱਤਰਕਾਰ ਵੀਰ ,ਬਹੁਤ ਬਹੁਤ ਧੰਨਵਾਦ ,ਜੋਂ ਤੁਸੀ ਇਹ ਮੁੱਦਾ ਚੁੱਕਿਆ ਹੈ ,ਇਹ ਕੰਮ ਕੰਪਨੀ ਜਾ ਕਿਸੇ ਸੰਸਥਾ ਨੂੰ ਦਿੱਤੇ ਹੁੰਦੇ ਹਨ ,ਤੇ ਇਹ ਜੌ ਪੁਲਿਸ ਨਾਲ ਮਿਲਕੇ ,ਪੈਸੇ ਲਏ ਜਾ ਰਹੇ ਹਨ ,ਇਹ ਸਿਰਫ ਟ੍ਰੈਫਿਕ ਸਰਕਲ ਦੇ ਇੰਸਪੈਕਟਰ ਨਾਲ ਮਿਲ ਕੇ ਕੰਮ ਚਲਦਾ ਹੋਵੇਗਾ , ਐਸ ਐਸ ਪੀ,ਜਾ ਉੱਪਰ ਦੇ ਅਫਸਰਾਂ ਨੂੰ ਸਚਾਈ ਪਤਾ ਹੀ ਨਹੀਂ ਹੁੰਦੀ ,ਤੁਸੀ ਬਹੁਤ ਹੀ ਵਧੀਆ ,ਤੇ ਚੰਗਾ ਕੰਮ ਕੀਤਾ ਹੈ ,,ਬਹੁਤ ਬਹੁਤ ਮੁਬਾਰਕਾਂ 🙏🙏👌👌❤️❤️

  • @harwindersandhu6169
    @harwindersandhu6169 2 роки тому +23

    ਆਹ ਹੋਈ ਨਾ ਖਬਰ , ਐਵੇਂ ਸਾਰਾ ਦਿਨ ਓਹਨੇ ਆ ਕਿਹਾ , ਓਹਨੇ ਆ ਕਿਹਾ

  • @gurpreetdosanjh6496
    @gurpreetdosanjh6496 2 роки тому +18

    ਇਹਨਾਂ ਨੂੰ ਚਾਹ - ਪਾਣੀ ਭਗਵੰਤ ਮਾਨ ਪਿਆਉ ਹੁਣ ।

  • @RDX_sports61
    @RDX_sports61 8 місяців тому +15

    ਸਾਰੇ ਪੱਤਰਕਾਰ ਵੀਰ ਇਮਾਨਦਾਰੀ ਨਾਲ ਕੰਮ ਕਰਨ ਤਾ ਦੂਨੀਆ ਵਿਸਵਾਸ ਕਰੇਗੀ ਕਲਮ ਦੀ ਤਾਕਤ ਦਾ

  • @roshanlal2665
    @roshanlal2665 2 роки тому +18

    Ghaint ਪੱਤਰਕਾਰੀ ਭਰਾਵਾ ਤੇਰੀ ਦਿਲੋ ਸਲੂਟ ਆ

  • @deepbhullar3489
    @deepbhullar3489 2 роки тому +21

    ਪੱਤਰਕਾਰ ਵੀਰ ਨੇ ਬਹੁਤ ਵਧੀਆ ਕੰਮ ਕੀਤਾ ਪੁਲਸ ਕਦੇ ਨਹੀਂ ਸੁਦਰ ਸਕਦੀ

  • @bhullarsahib69
    @bhullarsahib69 2 роки тому +21

    ਟਰੈਫਿਕ ਪੁਲਸ ਤੇ ਥਾਨਿਆ ਦੀ ਪੁਲੀਸ ਦੇ ਭ੍ਰਿਸ਼ਟਾਚਾਰ ਤੇ ਧੱਕੇਸ਼ਾਹੀ ਨੂੰ ਕਾਬੂ ਕਰਨ ਲਈ ਮੁਲਾਜ਼ਮਾਂ ਦੀਆਂ ਜੇਬਾਂ ਤੇ ਨਾਕਿਆਂ ਉਤੇ ਸੀਸੀਟੀ ਕੈਮਰੇ ਲੱਗਣੇ ਚਾਹੀਦੇ ਹਨ 🚩

  • @gurpritsingh9301
    @gurpritsingh9301 2 роки тому +10

    ਸਰਕਾਰਾਂ ਤੋਂ ਪੁਲਿਸ ਵਾਲੇ ਤਨਖਾਹਾਂ ਵੀ ਲੈਂਦੇ ਤੇ ਲੋਕਾਂ ਨੂੰ ਲੁੱਟਦੇ ਵੀ ਹਨ l ਦੂਜੇ ਪਾਸੇ ਬੇਰੁਜਗਾਰ ਨੌਜਵਾਨ ਨੌਕਰੀਆਂ ਲਈ ਤਰਸ ਰਹੇ ਹਨ ll

  • @RDX_sports61
    @RDX_sports61 8 місяців тому +5

    ਏਨੂੰ ਏ ਨੀ ਪਤਾ ਕਾਹਦਾ ਐਸ਼ ਐਸ਼ ਪੀ ਰੋਕ ਰੋਕੇ ਢਾਈ ਸ਼ੋ ਰੂ ਲੈ ਰਹੇ ਨੇ ਏ ਟੱਟੂ ਦੇ ਪੂਲਿਸ ਐ

  • @neelamrani4042
    @neelamrani4042 2 роки тому +26

    ਸਲੂਟ ਪੱਤਰ ਕਾਰ ਵੀਰ ਨੂੰ

  • @charnjitsingh9267
    @charnjitsingh9267 8 місяців тому +10

    ਸਪੋਕਸਮੈਨ ਦਾ ਧੰਨਵਾਦ ਬੁਹਤ ਲੁੱਟਦੇ ਹਨ ਬੱਸਾਂ ਤੇ ਕਿਉਂ ਨਹੀਂ ਲਗਾਉਂਦੇ ਟਰੱਕ ਵਾਲਿਆਂ ਨੂੰ ਹੀ ਲੁੱਟਦੇ ਹਨ

  • @Jasmersinghkheri
    @Jasmersinghkheri 7 місяців тому +2

    ਜੇਕਰ ਤੁਹਾਡੇ ਵਰਗੇ ਪੱਤਰਕਾਰ ਹੋਣ ਤਾਂ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖਤਮ ਹੋ ਸਕਦਾ ਹੈ ਜੀ

  • @Sohansingh-qg7ow
    @Sohansingh-qg7ow 2 роки тому +4

    ਇਹ ਨਜਾਇਜ ਹੈ ਇਦਾ ਨਹੀਂ ਕਰਨਾ ਚਾਹੀਦਾ ਹੈ । ਇਨ੍ਹਾਂ ਦੇ ਖਿਲਾਫ ਕਾਰਵਾਈ ਤੁਰੰਤ ਹੋਣੀ ਚਾਹੀਦੀ ਆ ਤੇ ਮੁੱਖ ਮੰਤਰੀ ਜੀ ਦਖਲ ਦੇਣ ।

  • @gurlalsingh3256
    @gurlalsingh3256 2 роки тому +9

    ਕੁੱਤੇ ਦੀ ਪੂਛਤੇ ਪੁਲਿਸ ਮੁਲਾਜ਼ਮ ਤੇ ਲੀਡਰ ਇਹ ਤਿੰਨੇ ਕਦੇ ਵੀ ਸਿੱਧੇ ਨਹੀਂ ਹੋ ਸਕਦੇ 🙏🙏🙏

  • @pindwalamunda7109
    @pindwalamunda7109 2 роки тому +36

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਪੱਤਰਕਾਰ ਸਾਬ ਨੂੰ ,,, ਇਦਾਂ ਡਿਊਟੀ ਨਿਭਾਉਣ ਸਾਰੇ ਪੱਤਰਕਾਰ ਵੀਰ

  • @AmrikSingh-r9t
    @AmrikSingh-r9t 16 днів тому

    I salute this journalist from my heart

  • @gurrigurri3592
    @gurrigurri3592 2 роки тому +1

    ਪੱਤਰਕਾਰ ਜੀ ਤੁਹਾਨੂੰ ਇੱਕ ਬੇਨਤੀ ਕੀ ਜਿਹੜੇ ਗਰੀਬ ਲੋਕਾਂ ਦੇ ਨਰਮੇ ਦੀ ਚੁਗਾਈ ਦੇ ਪੈਸੇ ਰਹਿੰਦੇ ਹਨ ਉਹਨਾਂ ਦੀ ਵੀ ਆਵਾਜ਼ ਉਠਾਓ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵੇਗਾ

  • @NarinderSingh-ux2pt
    @NarinderSingh-ux2pt 2 роки тому +1

    Very good

  • @RajeshKumar-px1xb
    @RajeshKumar-px1xb 2 роки тому

    Nice sir ji

  • @baljitsingh9986
    @baljitsingh9986 2 роки тому +1

    Y gal tan changi tarah karla

  • @luckygill4312
    @luckygill4312 2 роки тому +2

    Buht vadiya keeta bai ne

  • @AmritpalSingh-iq5kr
    @AmritpalSingh-iq5kr 2 роки тому +2

    ਕੁਝ ਨਹੀਂ ਹੋਇਆ

  • @dhillongaming5687
    @dhillongaming5687 2 роки тому +2

    Good job media Wala Sir G

  • @AvtarSingh-oq1es
    @AvtarSingh-oq1es 2 роки тому

    Good y

  • @SukhwinderSingh-ce7ix
    @SukhwinderSingh-ce7ix 2 роки тому

    Police bhot Gunda gardi kardi aa bai mai ena to dukhi ho k dono truck which te bai g punjab vich bhot lut ho rhi

  • @jasbirpalsingh8910
    @jasbirpalsingh8910 2 роки тому +2

    Waheguru ji

  • @shindersingh9255
    @shindersingh9255 2 роки тому +2

    Sale chur ploicewale oh saleo truck driver did kamiyee bhut kamie kithe baroge kotio police officers ground vich Kam karan local police karamchari Salio thunu eh pata nahi sade ki duty

  • @rajbirsingh5015
    @rajbirsingh5015 2 роки тому

    Good veer g

  • @NirmalSingh-cy8xt
    @NirmalSingh-cy8xt 2 роки тому +6

    Police nal melee hoe aa

  • @JaswinderSingh-ll9ed
    @JaswinderSingh-ll9ed 2 роки тому

    Polise gunde hramdeolad kute hun ehe kom mangte hun

  • @parminderp.s5472
    @parminderp.s5472 2 роки тому +1

    HIE COME TA PNJAB CHA HIR BODRA TIA DHKA NAL CHIL RIHA A BEER JE.

  • @luckychaudhary7146
    @luckychaudhary7146 2 роки тому +1

    Bhut okha panjab da

  • @laddisamrala1509
    @laddisamrala1509 2 роки тому

    App vale c sale sare chor he nai

  • @jaswinderjaswinderdeol2847
    @jaswinderjaswinderdeol2847 7 місяців тому

    ਕੁੱਝ ਘਟੀਆ ਲੋਕ ਨਹੀਂ ਸੁਧਰੇਗਾ

  • @hardeepsingh1225
    @hardeepsingh1225 2 роки тому +2

    Very good

  • @paramjitsinghgill2971
    @paramjitsinghgill2971 2 роки тому +1

    Well done, this is an old technique of police to loot people, they forcibly put these stickers worth rs 50 for rs 250.

  • @jasvindersingh8008
    @jasvindersingh8008 2 роки тому +1

    Jine bhi police thane ne CCTV lagne chahide ne

  • @SonuSharma-ir1km
    @SonuSharma-ir1km 2 роки тому +3

    Good new sir

  • @kashmirsingh9741
    @kashmirsingh9741 2 роки тому

    Good good good good

  • @pspada5757
    @pspada5757 2 роки тому

    Police Dhaka kardi aa

  • @ranjeetsahota8225
    @ranjeetsahota8225 2 роки тому +1

    Heilo veil👌 OK👌 yes👌

  • @Official_Driver_makma
    @Official_Driver_makma Місяць тому

    ਵੀਰ ਜੀ ਦੀਨਾਨਗਰ ਨਾਕ੍ੇ ਦੀ ਵੀ ਵੀਡੀਓ ਬਣਾਓ ਉਹ ਵੀ ਬੜਾ ਤਗ਼ ਕਰਦੇ

  • @baldevsinghbaldevsinghmakk5615
    @baldevsinghbaldevsinghmakk5615 3 місяці тому

    ਸਭ ਫਰਾਡ ਹੈ , ਨਕਲੀ ਹਨ ਸਭ . ਕੋਈ ਕਾਨੂੰਨ ਅਨੁਸਾਰ ਨਹੀ ਹੈ .

  • @Official_Driver_makma
    @Official_Driver_makma Місяць тому

    ਇਹ ਮਾਨ ਸਰਕਾਰ ਦੀਗ਼ੰਦੀਰਾਨੀਤੀ

  • @AmarjeetSingh-ot7zi
    @AmarjeetSingh-ot7zi 2 роки тому

    I also , at mahal kalan bear such things last year

  • @ManpreetSingh-xd6fh
    @ManpreetSingh-xd6fh 2 роки тому

    Nhi y ji eh vichare ki krn tnkha bht a bai ji 70-80000 tnkha nl veere ki bnnda es krke utto di kmai lyi Krna penda .din da 2-3000 ik bnda bnaega tn hi a ji ki krn vichare ..8-10000 ale bndde tn amiir ne ji eh vichare griib ne apani rl milke enadi sifarish karni chsidi a v enadi tnkha 20-30000 hor vdao

  • @DeepakSharma-vv2yb
    @DeepakSharma-vv2yb 5 місяців тому

    Panjab police murdhbad

  • @PismoAndLilly
    @PismoAndLilly 2 роки тому +1

    🥚🥚🥚🥚

  • @harmeshjangra3912
    @harmeshjangra3912 11 місяців тому

    Asly chor eh mehkma😅😅😅😅😅😅😅😅😅

  • @gurmukhsingh6097
    @gurmukhsingh6097 7 місяців тому

    Chor Punjab police

  • @SsdsRrr-pu7gs
    @SsdsRrr-pu7gs 8 місяців тому

    lut aa ji puri batala seher vich 400 parchi amandeep hospital da sticker londe aa

  • @rashpalsinghkhakh4635
    @rashpalsinghkhakh4635 2 роки тому

    Sab ladke veer ji sab ladke do numberdar ka do number ka kam bhagwan driver bahut dukhi driver bahut dukhi driver bahut dukhi veer ji

  • @vettorichahal
    @vettorichahal 2 роки тому

    pencho ik adhe d help krke eh chnge ni bnn skde.........ehna de muh nu lgga khoon enni cheti saaf ni hona

  • @rajmd8098
    @rajmd8098 2 роки тому

    Sav ral ke hodaa eh sav afsar vodoo vanode he

  • @karamjitkhera7796
    @karamjitkhera7796 2 роки тому

    Good job sir ji

  • @taranvirbains7209
    @taranvirbains7209 2 роки тому

    Eh ki matlab sanstha de lai police paise ikathe kr k dena eh ki gal a hun tuhanu eh km b la dita mann ne hun km b police krugi bah g bah

  • @KuldeepSingh-sb3ni
    @KuldeepSingh-sb3ni 2 роки тому

    Nice veer

  • @princenarang4755
    @princenarang4755 7 місяців тому

    Jagrata Diya parchiya ta suni c par 250wali parchi da 😂ki seen hai 😅

  • @rajmd8098
    @rajmd8098 2 роки тому

    Saram hene koteaa no lokaa to keme lotde lok ral ke dag fero

  • @ParmjotSingh-b8e
    @ParmjotSingh-b8e 8 місяців тому

    Bra ji patyaly torajpura rod patyalla bhaipas ror ty laita Wally chok ty trafic Wally chalan dy na ty 200too 500 rupay thag dy ny Ona chora police waliya ty bhi karwai krao ty jayba chak kro ty suspend krao ji o sirf khalli truck ja bharry trakka nu jiyada rok dy ny ji

  • @rashpalsinghkhakh4635
    @rashpalsinghkhakh4635 2 роки тому

    Meherbani

  • @SukhwinderSingh-ce7ix
    @SukhwinderSingh-ce7ix 2 роки тому

    Truck Malik 2 parivar pal rhia 1 apna 1 police valia da kyu bai ena kol 2 no di kamai aa kya ena nu a ne samj andi v jo v saman asi ghar vich vart rhe o truck vala he din rat kar k le k anda

  • @shindersingh9255
    @shindersingh9255 2 роки тому +1

    I salute to the paretkar bro

  • @JasPinder-gx3xs
    @JasPinder-gx3xs 3 місяці тому

    SHURM LAEE FIRDE POICE VALE TAA JOAAK NHI SUKHI RAHENDE EHANA DE KUTI KAUM 😮 RSDHALIWALL ❤

  • @jaspalsinghrandhawa917
    @jaspalsinghrandhawa917 2 роки тому

    Yeh nahi sudhar sakde inko tan dismiss hona chahiye

  • @AvtarSingh-mc8en
    @AvtarSingh-mc8en 7 місяців тому

    Very good press veer but loka nu lutn vaste alg tarika

  • @DeepakSharma-vv2yb
    @DeepakSharma-vv2yb 5 місяців тому

    Amm party murdhbad

  • @shamshersingh-wi8ox
    @shamshersingh-wi8ox 7 місяців тому

    ਬਾਈ ਜੀ ਇਹ ਲੋਟੂ ਟੋਲੇ ਨੇ ਸੱਭ ਚੋਰ ਆ, ਇਹ ਧੱਕੇ ਨਾਲ ਲਾਉਂਦੇ ਨੇ ਰੀਫਲੇਕ੍ਟਰ, ਕੋਈ ਨਾ ਲਾਵਉ ਨਾਂ ਹੀ ਗੱਡੀ ਰੋਕੋ

  • @jaspalsinghrandhawa917
    @jaspalsinghrandhawa917 2 роки тому

    Yeh kaunse police wale hain jinko koi knowledge nahi mr bhagwant Maan yeh kaisa raj hai

  • @arjunchawla5894
    @arjunchawla5894 2 роки тому

    E wali video mere bhagawant nu paio Ovi vekhe ode Sher ki kr Rae e

  • @PappuKhan-r3l
    @PappuKhan-r3l 29 днів тому

    sav afsar daramai kardai mel ke hodaa

  • @gurpreetsinghgill4837
    @gurpreetsinghgill4837 2 роки тому

    Asli.putrkari.ano.kedd.ne.jurt.nal.srdari

  • @gurdipanand4105
    @gurdipanand4105 7 місяців тому

    Rs de dlley hn

  • @gurpalsingh5634
    @gurpalsingh5634 2 роки тому

    Gundi police

  • @GurlalSingh-bn8xz
    @GurlalSingh-bn8xz 8 місяців тому

    App👎👎👎👎👎👎

  • @sukhdhillon8697
    @sukhdhillon8697 7 місяців тому

    Ena officer nu sab pta

  • @JassjassiJassusingh
    @JassjassiJassusingh 7 місяців тому

    🙏🏻🙏🏻🙏🏻🙏🏻🙏🏻👍👍👍👍🌹🌹🌹🌹

  • @sukhdhillon8697
    @sukhdhillon8697 7 місяців тому

    Eh ni sudar sakde

  • @RangerV8
    @RangerV8 2 роки тому

    Business friendly …rangda khed-da Punjab… kr lavo gheo nu banda

  • @luckychaudhary7146
    @luckychaudhary7146 2 роки тому

    Saspnd kro sarya nu

  • @singhatwal7957
    @singhatwal7957 2 роки тому

    I8.30am
    Airtel

  • @Mandeepsingh-hu9fs
    @Mandeepsingh-hu9fs 2 роки тому

    GOOD JOB SIR JI

  • @MalkitSingh-gz6zb
    @MalkitSingh-gz6zb 7 місяців тому

    Sub Mile Hoye Ne

  • @hargobindnanaksar1313
    @hargobindnanaksar1313 2 роки тому

    Ena nu suspand krke 2 saal di sja dyo..nd navi bharti kdho

  • @AshokKumar-vz3ge
    @AshokKumar-vz3ge 4 місяці тому

    Mangte

  • @daljeetsinghdeol1056
    @daljeetsinghdeol1056 2 роки тому

    Very good sir 👍

  • @daljeetsingh9255
    @daljeetsingh9255 2 роки тому

    Eh police wale thagi maran valea da vadh chad ke saath dende ne k kite koi kami na reh jave

  • @happymanku7937
    @happymanku7937 2 роки тому

    ਸਭ ਚੋਰ ਨੇ

  • @shamshersingh-wi8ox
    @shamshersingh-wi8ox 7 місяців тому

    ਕੋਈ ਵੀ ਗੱਡੀ ਨਾਂ ਰੋਕੋ ਕੁੱਝ ਨਹੀਂ ਕਰ ਸਕਦੇ ਇਹ

  • @MRINDIANCUBER-ci1uv
    @MRINDIANCUBER-ci1uv 27 днів тому

    Sirey da chor mehekma of police