ਪੰਜਾਬ ਦਾ ਉਹ ਪੰਪ ਜਿੱਥੇ ਕੈਦੀ ਪਾਉਂਦੇ ਨੇ ਤੇਲ, ਚਾਰੇ ਪਾਸੇ ਲਗਦਾ ਪੁਲਸ ਪਹਿਰਾ

Поділитися
Вставка
  • Опубліковано 24 лис 2024

КОМЕНТАРІ • 128

  • @gurmukhsingh9717
    @gurmukhsingh9717 2 місяці тому +3

    ਪੱਤਰਕਾਰ ਵੀਰ ਜੀ ਜਿਹੜੇ ਕੈਂਦੀ ਵੀਰ ਜ਼ੈਲ ਤੋ ਆ ਕੇ ਪੰਪ ਤੇ ਕੰਮ ਕਰਦੇ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਜਿੰਨਾ ਕੇਦੀਆ ਨੇ ਜ਼ੈਲ ਵਿੱਚ ਕੋਈ ਗਲਤੀ ਨਹੀਂ ਕੀਤੀ ਉਨ੍ਹਾਂ ਲੋਕਾਂ ਨੂੰ ਪੰਪ ਤੇ ਕੰਮ ਕਰਦੇ ਨੇ ਬਹੁਤ ਵਧੀਆ ਵੀਰ ਜਿਹੜੇ ਕੰਮ ਕਰਦੇ

  • @tarloksinghpunia7888
    @tarloksinghpunia7888 2 роки тому +13

    ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਗੂਡਾ ਗੋਲਡੀ ਗੂਰਿਦਰ ਸਿਘ ਕਦੋ ਜੈਲ ਜਾਵੈਗਾ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ 90 ਹਜਾਰ ਰੂਪਏ,

  • @sukhmaansaab1963
    @sukhmaansaab1963 2 роки тому +4

    ਬਹੁਤ ਵਧੀਆ ਉਪਰਾਲਾ ਸਰਕਾਰ ਦਾ ਇਹਨਾਂ ਦਾ ਹੱਕ ਬਣਦਾ ਹੈ ਕੀ ਬਾਹਰਲੀ ਦੁਨੀਆਂ ਦੇਖਣ ਦੀ ,

  • @devball9179
    @devball9179 2 роки тому +14

    ਬਹੁਤ ਵਧੀਆ ਉਪਰਾਲਾ ਐਂ

  • @jagsirsran855
    @jagsirsran855 2 роки тому +10

    ਪੰਜਾਬ ਸਰਕਾਰ ਦੇ ਬਹੁਤ ਵਧੀਆ ਪ੍ਰਬੰਧ ਨੇ ਸਾਰੀਆਂ ਸਰਕਾਰਾਂ ਏਦਾਂ ਦੇ ਪ੍ਬੰਧ ਕਰਦੀਆਂ ਪੰਜਾਬ ਵਧੀਆ ਰਹਿੰਦਾ

  • @lsdofficial3663
    @lsdofficial3663 2 місяці тому +2

    ਬਹੁਤ ਵਧੀਆ ਸੋਚ ਆ ਜੀ ❤

  • @MohanSingh-xf2nf
    @MohanSingh-xf2nf 2 роки тому +32

    ਵਧੀਆ ਗੱਲ ਹੈ ਕੈਦੀ ਵੀ ਇਨਸਾਨ ਹਨ ਬਹੁਤ ਹੀ ਵਧੀਆ ਕੰਮ

    • @JagtarSingh-rr4uy
      @JagtarSingh-rr4uy 2 роки тому +1

      Punjab ki pahli bar Dekhe Hyderabad Cherlapally jail

  • @realisbest3263
    @realisbest3263 2 роки тому +25

    ਬਹੁਤ ਵਧੀਆ ਹੈ ਇਸ ਤਰਾ ਇਨਸਾਨੀਅਤ ਨੂੰ ਬੜਾਵਾ ਮਿਲਦਾ ,ਬਹੁਤ ਵਦੀਆ 👍👍🌺

    • @chamkorsingh8269
      @chamkorsingh8269 2 роки тому

      ਸਤਨਾਮ ਵੀਰ ਜੀ ਬਹੌਤ ਵਧੀਆ ਲੱਗਾ ਕੈਦੀ ਵੀਰਾ ਦਾ ਪੰਜ ਤੇ ਵਰਦੂੂੀ ਦਾ ਰੰਗ ਵਸਦੀ ਪੰਜਾਬ ਵਿੱਚ ਦੁਨੀਆ ਹਰ ਇੱਕ ਰੰਗ ਵਾਲੀ ਜੀ

  • @SukhdevSingh-je2md
    @SukhdevSingh-je2md 2 роки тому +21

    ਮੈ ਤੇ ਕਹਿਨਾ ਕਿ ਪੁਰਾਣੇ ਕੈਦੀਆ ਨੂ ਡਬੱੲੀ ਭੇਜ ਦੇਣਾ ਚਾਹੀਦਾ ਹੈ

  • @AvtarSingh-pw7fv
    @AvtarSingh-pw7fv 2 роки тому +44

    ਆਹ ਤਾਂ ਬਾਈ ਮਹਿੰਗਾ ਸੌਦਾ ਹੈ ਕਿਉਂਕਿ ਚਾਰ ਕੈਦੀਆਂ ਦੀ ਚਾਰ ਪੁਲਸ ਮੁਲਾਜ਼ਮ ਨਿਗਰਾਨੀ ਕਰਦੇ ਹਨ ਤੇ ਚਾਰ ਮੁਲਾਜਮਾਂ ਦੀ ਤਨਖਾਹ ਘੱਟੋ ਘੱਟ ਦੋ ਲੱਖ ਰੁਪਏ ਮਹੀਨਾ ਹੈ ਜੋ ਲੋਕਾਂ ਦੇ ਦਿੱਤੇ ਟੈਕਸ ਵਿੱਚੋ ਹੀ ਜਾਂਦੀ ਹੈ

    • @tarunjassal9338
      @tarunjassal9338 2 роки тому +11

      Je ehna da sudhar hunda taan koi mada ni

    • @amriksingh9589
      @amriksingh9589 2 роки тому

      ਕੇਦਿਆ ਨਾਲੋ ਤਾ ਪ੍ਰਾਈਵੇਟ ਬੰਦੇ ਸਸਤੇ ਪੈਣ ਗੇ ਬਾਕੀ ਤੁਹਾਨੂੰ ਪਤਾ ਹੀ ਹੈ ਸਰਕਾਰ ਨੇ ਜੇ ਇਕ ਲੱਖ ਰੁਪਏ ‌, ਗਰੀਬਾ ਨੂੰ ਵੱਡਣੇ ਹੋਣ ਇਕ ਲੱਖ ਰੁਪਏ ਨੂੰ ਵੱਡਣ ਲਈ ਅੱਠ ਲੱਖ ਰੁਪਏ ਖਰਚਾ ਆਉਂਦਾ ਹੈ ਸਰਕਾਰਾਂ ਦਾ ਭੇਤ ਤਾ ਐਮ ਐਲ ਏ ਐਮ ਪੀ ਨੂੰ ਵੀ ਨਹੀਂ ਆਉਂਦਾ

    • @jassijassi8736
      @jassijassi8736 2 роки тому +4

      @@tarunjassal9338 ਬਿੱਲਕੁਲ ਸਹੀ ਗੱਲ ਕਹੀ ਵੀਰ ਜੀ ਪਰ ੲਿਹ ਗੱਲ ੳੁਹੀ ਸਮਝ ਸਕਦਾ ਵਾ ਜੋ ਮੱਨੁਖਤਾ ਬਾਰੇ ਸਹੀ ਸੋਚਦਾ ਹੋਵੇ ਜੀ

    • @srfacts10
      @srfacts10 2 роки тому +4

      bai g chaar mulazam je ohna ne es chaar bandeya lyi new appoint kite hunde fr tusi aah gal keh skde c.. eh mulazam purane he lagge hoye ne.. te moka sabnu ekbar milna chahida..jaada kar ke koi v crime khushi nal nai krda koi na koi mazboori hundi aa..thik aa crime krna galt aa sjaa v milni jruri aa par ek moka milna b chahida jo sahi treeke nal apni sjaa katt rhe ne

    • @gursimrankaur2279
      @gursimrankaur2279 2 роки тому +2

      Ehnu rehabilitation kehnde ne sir.. eh rozgaar da tareeka

  • @bindersingh1452
    @bindersingh1452 2 роки тому +4

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @BalliSingh84
    @BalliSingh84 2 роки тому +7

    Bahut wadia ji.. good job punjab police

  • @ranvirsingh1706
    @ranvirsingh1706 2 роки тому +25

    ਮਹਿੰਗਾ ਸੌਦਾ ਪੰਜਾਬ ਤੇ ਭਾਰਤ ਦੇਸ਼ ਵਾਸਤੇ ,
    ਇਹਦੇ ਨਾਲੋਂ ਚੰਗਾ ਸੀ
    ਚੀਨ ਦੇਸ਼ ਵਾਂਗੂ ਕੈਦੀ ਅਰਬ ਦੇਸ਼ਾਂ ਚ ਭੇਜ ਦਿੱਤੇ ਜਾਂਦੇ ,
    ਇੱਕ ਤਾਂ ਸਾਂਭ ਸੰਭਾਲ ਤੋਂ ਖਹਿੜਾ ਛੁੱਟਦਾ ,
    ਦੂਜਾ ਇਹਨਾ ਕੈਦੀਆਂ ਚ ਸੱਚੀ ਸੁਧਾਰ ਆਉਂਦਾ ਅਰਬ ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਚੱਲ ਕੇ ,
    ਕੇ ਫੇਰ ਵੀ ਕੋਈ ਕੈਦੀ ਜੁਰਮ ਕਰਦਾ ਉਥੇ ਦੇ ਕਾਨੂੰਨ ਨਾਲ ਓਥੇ ਹੀ ਟੰਗਿਆ ਜਾਂਦਾ ਏ,
    ਤੇ ਉਹਨਾਂ ਕੈਦੀਆਂ ਦੀ 70% ਕਮਾਈ ਚੀਨ ਦੇਸ਼ ਦੀ ਸਰਕਾਰ ਆਪਣੇ ਦੇਸ਼ ਦੇ ਖ਼ਜ਼ਾਨੇ ਚ ਪਾਉਂਦੀ ਐ ,
    ਨਾਲੇ ਕੈਦੀ ਨੂੰ ਸਜ਼ਾ ਨਾਲੇ ਵੈਲਫੇਅਰ ਨਾਲੇ ਦੇਸ਼ ਉੱਤੇ ਕੈਦੀਆਂ ਉੱਤੇ ਘੱਟ ਖਰਚਾ ,
    ਇਹ ਹੁੰਦੇ ਪੜ੍ਹੇ ਲਿਖੇ ਤੇ ਨੈਸ਼ਨਲਲਿਸਟ ਨੇਤਾਵਾਂ ਦੀ ਪਹਿਚਾਣ ਤੇ ਸੋਚ ,
    ਸਾਡੇ ਭੈਣ ਜਾਵੇ
    ਗੱਦਾਰ , ਕ੍ਰਪ , ਬੇਈਮਾਨ , ਸੇਲਫਿਸ਼ , ਚੋਰ , ਲੁਟੇਰੇ ,

  • @rajveermander3217
    @rajveermander3217 2 роки тому +2

    Bhut Vdia Ji Waheguru Ji Maharaj Ji Baba Ji Mata Ji Mahadev Ji Sabna Te Hamesha Meher Karna Ji

  • @SukhdevSingh-gv3gt
    @SukhdevSingh-gv3gt 2 місяці тому

    ਬਾਈ ਜੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾਇਦਾਂ ਦੇ ਪੰਪ ਹੋਰ ਵੀ ਲੱਗਣੇ ਚਾਹੀਦੇ ਆ ਪੰਜਾਬ ਦੇ ਵਿੱਚਸਭ ਤੋਂ ਮੇਨ ਗੱਲ ਇਹ ਆ ਇੱਕ ਤਾਂ ਇਥੇ ਤੇਲ ਵਧੀਆ ਮਿਲਦਾ ਦੂਜੇ ਨੰਬਰ ਤੇ ਤੇਲ ਪੂਰਾ ਮਿਲਦਾ ਇਹ ਦੋ ਕਵਾਲਟੀਆਂ ਪੰਜਾਬ ਦੇ ਵਿੱਚ ਨਹੀਂ ਹੈਗੀਆਂਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ ਵੀ ਜਰੂਰ ਇੱਥੋਂ ਤੇਲ ਪਵਾਓ ਆਪਦੀਲੁੱਟ ਤੋਂ ਬਚੋ

  • @RavinderSingh-gl9qq
    @RavinderSingh-gl9qq 2 місяці тому

    Veery good

  • @RamSingh-ub6gv
    @RamSingh-ub6gv 2 місяці тому

    ਬਹੁਤ ਵਧੀਆ ਉਪਰਾਲਾ

  • @jindersinghjindersingh8402
    @jindersinghjindersingh8402 2 місяці тому

    ਬਹੁਤ ਵਧੀਆ ਕੰਮ ਆ ਸਰਕਾਰ ਦਾ

  • @sandhuschannel2114
    @sandhuschannel2114 2 роки тому +1

    Very good working, bahut vddiyaa uprala kitaa vaa Sarkar ne nalee changee kirdaar vale kediyaan nu mokaa miluu nalee sarkaar kamayi hou jo sarkari kam ch lagg sakee 👍🙏

  • @bhupi518
    @bhupi518 2 роки тому +7

    Very very good job Mann saab

  • @gurjeetsingh4307
    @gurjeetsingh4307 2 роки тому +8

    Waheguru Ji

  • @balwantsingh6251
    @balwantsingh6251 2 роки тому +14

    ਇਹਨਾਂ ਕੈਦੀਆਂ ਨੂੰ ਪੈਸੇ ਵੀ ਦਿੰਦੀ ਹੈ ਸਰਕਾਰ ਜੀ

  • @jasveersingh5973
    @jasveersingh5973 2 роки тому +4

    Government did good job I appreciate who started this

  • @narindersingh174
    @narindersingh174 2 роки тому +5

    ਬਹੁਤ ਵਧੀਆ ਕੰਮ ਹੈ ਸਰਕਾਰ ਵੱਲੋਂ

  • @sssaflaatoon6315
    @sssaflaatoon6315 2 роки тому +6

    Bahut badhiya lagya, yaar jarur ni ki kisey ghatiya bandey to he jurm ho sakda, jurm ta kisey mazboori karan bhi sakda.

  • @sonyfoujigurdaspur
    @sonyfoujigurdaspur 2 роки тому +1

    Very good

  • @truckmehkma7220
    @truckmehkma7220 2 роки тому

    Bahut vdiya g

  • @ajaygarg4879
    @ajaygarg4879 2 роки тому

    Bahut badiya veer ji 🤟love you bro

  • @rajpalsingh103
    @rajpalsingh103 2 роки тому

    Bahut vadheya uprala veer ji

  • @SukhpalSingh-u6u
    @SukhpalSingh-u6u Місяць тому

    Bakincy no d.c post gi.patrkar ji.ea open jali d kadi n gi . government good bless you.🎉🎉

  • @akashmannakashmann20
    @akashmannakashmann20 2 роки тому

    Very good job ji

  • @shiv_pb31_84
    @shiv_pb31_84 2 роки тому

    Bahut vdya Kam a

  • @satnamsinghroan962
    @satnamsinghroan962 2 роки тому

    Very good service,,baghwant man sarkar jindabad

  • @jassasidhu9432
    @jassasidhu9432 Рік тому

    Ok vr ji good 👌👌👍🙏🙏🙏❤️🙏 ok vr ji

  • @DoabeDiKLm
    @DoabeDiKLm 2 роки тому

    Wmk🙏💟

  • @lovedeepsandhu7508
    @lovedeepsandhu7508 2 роки тому +1

    bahut vdia kita g., ina nu kam lao jail. ch bnd rkhn nalo

  • @07Diljit
    @07Diljit 2 роки тому

    Gd job

  • @suvisinghsingh7978
    @suvisinghsingh7978 2 роки тому +1

    Bht vdia uprala sarkar da

  • @jarnailsingh6276
    @jarnailsingh6276 2 роки тому

    ਕੈਦੀਆਂਤੋਆਜਿਹੇਕੰਮਲੈਣੇਗੈਰਕਨੂੰਨੀਹੈਕਿਓਕਿਇਹਨਾਂਦੇਉਤੇਸਕਿਓਰਟੀਵੀਲਾਰੱਖੀਹੈਕਿੰਨੀਤਨਖਾਹਪੈਂਦੀਹੈਮੁਲਾਜਮਾਦੀਇਸਦਾਕਿੰਨਾਖਰਚਾਹੁੰਦਾਹੈਕੈਦੀਆਂਨੂੰਕੋਈਤਨਖਾਹਨਹੀਮਿਲਦੀਕੋਈਪੈਸਾਨਹੀਦਿੱਤਾਜਾਦਾਸਭਛਕਜਾਂਦੇਨੇਨਾਕੈਦੀਆਂਦਾਇਹਬੰਦਹੋਣਾਚਾਹੀਦਾਹੈ

  • @gsgurbanikirtanvlog6875
    @gsgurbanikirtanvlog6875 2 роки тому

    Waheguru ji ❤️

  • @jasveerkhokhar9846
    @jasveerkhokhar9846 2 роки тому

    Good ✍️✍️✍️🙏

  • @ManpreetSingh-xi6jc
    @ManpreetSingh-xi6jc 2 роки тому

    Good job👍

  • @barinderbari6502
    @barinderbari6502 2 роки тому

    Good Jail Systerm

  • @karanbaraich2300
    @karanbaraich2300 2 роки тому

    👍

  • @lovekirtowal7288
    @lovekirtowal7288 2 роки тому

    👍🏻👍🏻👍🏻👍🏻

  • @devinderkaur4794
    @devinderkaur4794 2 роки тому

    Good

  • @LokrangStudio
    @LokrangStudio 2 роки тому

    ਪੱਤਰਕਾਰ ਤੇ ਹਾਸਾ ਆਉਂਦਾ😃😃

  • @royalentry570
    @royalentry570 2 місяці тому

    Sangrur v aa pump otthe. V lgge ne

  • @madhvisharma280
    @madhvisharma280 2 роки тому

    Gud

  • @lakhvirgrewal9679
    @lakhvirgrewal9679 2 роки тому

    me v ajj gya c ethe kise di mulakat te othe dehya ehna bandeya nu

  • @ksk7430
    @ksk7430 2 роки тому +3

    Pinda vle munde a nu km nhi milde jail adr vleaa nu km gandu sarkar sli

  • @gurdevwahegurujisingh2539
    @gurdevwahegurujisingh2539 2 роки тому +1

    ਜਿਹੜੇ ਪੁਲਿਸ ਆਲੇ ਅਧਿਕਾਰੀ ਨਾਲ ਪੱਤਰਕਾਰ ਕਾਕਾ ਗੱਲ ਕਰ ਰਿਹਾ ਪੁਲਿਸ ਆਲੇ ਅਧਿਕਾਰੀ ਦਾ ਮੂੰਹ ਰਾਜਦਰਬਾਰ ਨਾਲ ਲਾਲ ਹੋਇਆ ਪਿਆ

  • @gamechanger6438
    @gamechanger6438 2 місяці тому

    Jai factory jaa hor kujh khulia java jis ch jail cut rahe kam krn is nal mind te pressure ghat jnda jai ek bnde nu ek jga rkhia jave o hus nal jehar bn jnda te gussekhor duniya tu tut jnda glt hai... Ho fr glti kr dinda jd saria nal tut jnda free rhe k dimag te hor mentally diserve hunda te dimagi upset ikela rhe k

  • @fulviderbhonsle4288
    @fulviderbhonsle4288 2 роки тому

    Patrkar sab kaidea di koi ni pase

  • @amazingstunter5712
    @amazingstunter5712 2 роки тому

    Hi।

  • @amanguru8669
    @amanguru8669 2 роки тому

    Ropar khairabaad jail kol new open hoya pump eh

  • @varindersingh1910
    @varindersingh1910 2 роки тому +3

    ਚਾਲ ਚਲਣ ਨੂੰ ਜਨਾਨੀ ਆ ਤੋਂ 😭😭😭😭😭😭

  • @paramjeetsinght4743
    @paramjeetsinght4743 2 роки тому

    Good.mann.sarkar

  • @gouravbhatti3228
    @gouravbhatti3228 2 роки тому +1

    Reporter jee salery vee pusho kee va

  • @resputin8012
    @resputin8012 2 роки тому

    Suited booted kithe dekhe tail paunde, matlab coat pent.

  • @InderjeetSingh-ns6ei
    @InderjeetSingh-ns6ei 2 роки тому +1

    eh mehnga sauda 4 keddiya lyi 4 police mulajam ehna sabb nu saudi arab pej dwo

  • @rockycheema1733
    @rockycheema1733 2 роки тому +1

    faraar Hojoo jattooooo

  • @harrysidhupointofview7807
    @harrysidhupointofview7807 2 роки тому

    Investment kis ne kiti hai..... officers ja sarkar....ja phr kaidiyan ne

  • @preciousindia4217
    @preciousindia4217 2 роки тому

    ਕੀ ਫਾਇਦਾ ਤੇਲ ਕਈ ਦਿਨਾਂ ਤੋਂ ਤਾ ਪਾ ਨਹੀਂ ਰਹੇ।

  • @realfacts3822
    @realfacts3822 2 роки тому +1

    Kise di car ch beh k na bhj jaan

  • @ShaminderkaurGrewal
    @ShaminderkaurGrewal 7 місяців тому

    Its. Call. Panja

  • @only_sukh_dhillon
    @only_sukh_dhillon 2 роки тому +1

    Paj jao Dubai nu 😂

  • @ajaymakowall2581
    @ajaymakowall2581 2 роки тому

    Ehh ta, sada ropar di aa veer video

  • @jazzchouhan2350
    @jazzchouhan2350 2 роки тому +1

    Pulice mulajam da ta rang udya hoya k j kithe ek v kedi paj giya nokri ta gyi

  • @parminderjitsingh81
    @parminderjitsingh81 2 роки тому

    China di sarkari company Sonoma Jo Africa ch kam kardi hai kaidi noo passport bna k out of contri jande koj %sarkar noo koj%kaidi de ghar payment jandi hai sarkar noo v profit or kaidi noo v

  • @rashpalsingh8279
    @rashpalsingh8279 11 місяців тому

    10 RuppesParday

  • @RavinderSingh-yi4qz
    @RavinderSingh-yi4qz 2 роки тому

    Kita a papa

  • @rajbindersingh8237
    @rajbindersingh8237 2 місяці тому

    ਇਹ ਵੀ ਕੋਈ ਸਵਾਲ ਹੈ ਕਿ ਕਿੰਨੇ ਬੰਦੇ ਤੇਲ ਪਵਾ ਲੈਂਦੇ ਹਨ ਹਰ ਕੋਈ ਪਤਰਕਾਰ ਬਨ ਜਾਂਦਾ

  • @vickychhadauria3042
    @vickychhadauria3042 2 роки тому +1

    Kyi bande ta pishe hi murr jnde hone police nu dekh k

  • @shaibarsinghshaibarsingh4525
    @shaibarsinghshaibarsingh4525 2 роки тому

    Prison lai nai paise kharcha hone roti v thik nai mildi

  • @kharoudk5869
    @kharoudk5869 2 роки тому

    Patrkar veer kadiya di tankah jaror puso eh kdya nu tankah ni deni ena ne company ton puri tankah len ge eh pura pta krio

    • @punjabson5991
      @punjabson5991 2 роки тому

      KON ĎEVU KEHDA DEVELOPMENT BOARD .? NEHRI PANI TE MILLDA NAHI PER FLOOD JARUR AAYEE AA . KI HAI EHH

  • @Ramjatin
    @Ramjatin 2 роки тому +2

    Fudu sarkar

  • @dtechfun8175
    @dtechfun8175 2 роки тому

    sab money di khedd wa

  • @jugrajsingh7598
    @jugrajsingh7598 2 роки тому

    200000 rs mantly

  • @ਪੁਆਧੀਏਰੀਆ
    @ਪੁਆਧੀਏਰੀਆ 2 роки тому

    koi news wala ni puchda garmi ch kiwe

  • @rashpalsingh8279
    @rashpalsingh8279 11 місяців тому

    Par day 10 Rupped only

  • @harpindersingh4186
    @harpindersingh4186 2 роки тому

    ਤਿੰਨ ਸਾਡੇ ਤਿੰਨ ਲੱਖ ਰੁਪਏ ਦੀ ਸੇਲ ਤੁਸੀਂ ਪੰਪ ਤੇ ਚੋਰੀ ਨਾਂ ਕਰਾਂ ਦੋ

    • @laxmanlaxmandass2755
      @laxmanlaxmandass2755 2 роки тому

      Bravva oh pehla hi bande mari firde ne oh kithu chori hon den ge

  • @clashout4944
    @clashout4944 2 роки тому +2

    Kotiya mistry
    Kriyana dukana
    Jani .sab kamkaj kariya javhe
    Wadiaa gallah a ji

  • @prabhjotsingh1275
    @prabhjotsingh1275 2 роки тому

    Jehde mulazm ehna di nigrani karde ne ohnaton hi oil pwao

  • @harkiratharry2764
    @harkiratharry2764 2 роки тому

    dekho bains de mashoori kri ae ki ohne udghatan krea ,, sarkar showoff krdi ae ,,
    es toh vi jada badde mudde ne ,, assi kuvh ni bhulde ,,,
    hun assi sikh gye sari sarkara da haal ,,

  • @wahegurusatnam9803
    @wahegurusatnam9803 2 роки тому +2

    AZADI HI HUL HAI KAI JATHEBANDIYA TE SINGH AZADI VAL VADD RAHIYA.26 JANUARY 2023 NU REFERENDOM DIYA VOTA PE RAHIYA PUNJAB AZAD HO REHA TE HUN TUSI V AZAD HOWOGE VOTA PAO PUNJAB AZAD KARWAO VOTA NAL.

  • @dtechfun8175
    @dtechfun8175 2 роки тому

    yarrr ehh mookhya sab nu

  • @dtechfun8175
    @dtechfun8175 2 роки тому

    nahi millda fu na bannnawo

  • @Ramjatin
    @Ramjatin 2 роки тому +2

    Patarkar v ghussa. Teel pa ke loka nu aajadi dende oh. Saliya aa teel poon wale v bhar ajaadi hi feel krde a

    • @Legalanalyst
      @Legalanalyst 2 роки тому

      @ram singh Teri bond kato uchal rahi wa

    • @gurnaibsidhu1412
      @gurnaibsidhu1412 2 роки тому

      ਡੀ ਜੀਪੀ ਦਾ ਵੀ ਵਧੀਆ ਉਪਰਾਲਾ ਹੈ ਹਰਜੋਤ ਬੈਂਸ ਦਾਵੀ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਕਰਕਮਲਾਂ ਨਾਲ ਨੀਂਹ ਪੱਥਰ ਰੱਖਿਆ ਗਿਆ ਹੈ ਪੰਪ ਤੇ ਵਧੀਆ ਦਿੱਖ ਵਾਲੀ ਗੱਲ ਹੈ

  • @satisfymakeup
    @satisfymakeup 2 роки тому

    Jinni income pump toh honi sarkar nu,,,, lgda oona khrcha kaidiya di raakhi lyi jo jawan laaye hoye ohna di tankha chl jani.. fir eh useless hai. Kici aam loka nu dhyadi pr rkh lo yr , ehna kaidiya pr kano paisa brbaad lr rhe, nalay eh kera Olympics ch gold medal le kr aaye hoye, saleya ne koi gunah kita wa tahi kaidi aa.

    • @babbalmehra8143
      @babbalmehra8143 2 роки тому

      Oh lol leni deya bsdk fir kadi apne papa jine v mantri neta pm Rm Gm saleya ohna nu kadi pussiya tenu mai kadwa sach dasda ki teri mami ne 4bande rakhe aa hun 4bande rakhan de fehde na dasan lag jai

  • @sukhdhillon6024
    @sukhdhillon6024 2 роки тому

    ਪਹਿਲਾਂ ਬੰਦਾ ਮਾਰੂ ਫ਼ੇਰ jel jabo far jop ਮਲੂ

  • @jazzchouhan2350
    @jazzchouhan2350 2 роки тому +1

    Patkari Sikh pehla Bai jo muh ch aunda boli jana nale bolan da leaja Sikh

  • @PSYCHODADDYY
    @PSYCHODADDYY 2 роки тому

    Bewkoof Sarkar bewkoof police 8 8 hjar ute bade rakhlo aam lok nale ohna nu rujgar milo te ehna di security ale do gunman ehna da kharcha saleo do gunman di pay vich ta 20 bande rakhlo eve sale fudu

  • @ramramram.2222
    @ramramram.2222 2 роки тому

    Darma. App

  • @Kuldeepsingh-bo1vo
    @Kuldeepsingh-bo1vo 2 роки тому

    Good

  • @JaswinderSingh-b8i
    @JaswinderSingh-b8i Рік тому

    Good