Sidhu Moosewala | Bachhoanana Kabaddi Cup 2019 | ਸਿੱਧੂ ਮੂਸੇਵਾਲਾ

Поділитися
Вставка
  • Опубліковано 13 чер 2022
  • Sidhu Moosewala | Bachhoanana Kabaddi Cup 2019 | ਸਿੱਧੂ ਮੂਸੇਵਾਲਾ
    Pardeep Taina Instagram : / pardeeptaina
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f
  • Спорт

КОМЕНТАРІ • 1,2 тис.

  • @sidhusaab588
    @sidhusaab588 2 роки тому +397

    ਸੋਹਣਾ ਸੋਹਣਾ ਗਾ ਕੇ ਲੋਕਾਂ ਨੂੰ ਖੁਸ਼ ਕਰਨ ਬਾਲਾ ਅਜ ਕਿਥੇ ਚੱਲਿਆ ਗਿਆ ਤੂੰ ਮਾਤਾ ਪਿਤਾ ਦਾ ਸਹਾਰਾ 😭😭😭😭

  • @Preetooye
    @Preetooye 2 роки тому +552

    ਇਹ ਉਹ ਦੀਵਾ ਜੋ ਕਦੇ ਬੁੱਜ ਨਹੀਂ ਸੱਕਦਾ ਪ੍ਰਮਾਤਮਾ ਸਾਡੇ ਪਿਆਰੇ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ 🙏🙏🙏🙏

    • @samnvir6
      @samnvir6 2 роки тому +5

      Satnam waheguru Ji 🙏🙏

  • @MeraPindDhaktana
    @MeraPindDhaktana 2 роки тому +465

    ਸਿੱਧੂ ਬਾਈ ਦੇ ਪਿਤਾ ਜੀ ਕਿੰਨੇ ਖੁਸ਼ ਨਜ਼ਰ ਆ ਰਹੇ ਸਨ ਆਪਣੇ ਪੁੱਤਰ ਦੀ ਚੜਾਈ ਦੇਖ ਕੇ... ਤੇ ਅੱਜ ਰੋਂਦੇ ਹੋਏ ਦੇਖ ਨੀ ਹੁੰਦੇ।।।। ਕੀ ਮਿਲਿਆ ਇਹਨਾਂ ਨੂੰ 😢😢

  • @No_Name9046
    @No_Name9046 2 роки тому +362

    ਸਲਮਾਨ ਖਾਨ ਕੀ ਆ ਬਾਈ ਤੇਰੇ ਅੱਗੇ😭💔
    ਤੂੰ ਤਾਂ,ਕੋਈ ਬਹੁਤ ਮਹਾਨ ਹੱਸਤੀ ਸੀ😭💔

    • @Noor_gill94
      @Noor_gill94 Рік тому +6

      ਸਹੀ ਕਿਹਾ ਬਾਈ

    • @Noor_gill94
      @Noor_gill94 Рік тому +5

      Miss u bro 😭😭

    • @worldmade5599
      @worldmade5599 Рік тому

      Bas kr saleya Salman Khan Salman khana ae

    • @KamalSingh-jg6hv
      @KamalSingh-jg6hv 11 місяців тому +1

      Fook

    • @samlovesofi2260
      @samlovesofi2260 8 місяців тому

      Salman Khan ki aa y agge oh AAP ehda naam lainda reha je Salman ne sunya c y nu ta he naam lya c

  • @gagisingh768
    @gagisingh768 2 роки тому +227

    ਮਿਸ ਯੂ ਬਾਈ ਸਿੱਧੂ ਬਾਪੂ ਜੀ ਦੇਖੋ ਕਿੰਨੇ ਖੁਸ ਨੇ। ਪਾਪੀਆ ਨੇ ਇਹਨਾਂ ਦੀ ਖੁਸੀ ਖੋਹ ਲਈ

    • @user-uo6rl5rh7g
      @user-uo6rl5rh7g 2 роки тому +9

      Koi ਗੱਲ ਨੀ ਬਾਈ ਮਰ ਤਾ ਇਨ੍ਹਾਂ ਪਾਪੀਆ ਨੇ ਬੀ ਜਾਣਾ ਆਪਣਾ ਬਾਈ ਸਦਾ ਅਮਰ ਰਹੇਗਾ miss you bro 😭

  • @tejindersingh2690
    @tejindersingh2690 Рік тому +95

    ਪੁੱਤ ਨੂੰ ਦੇਖਦਾ ਰਿਹਾ ਕਿਨਾਂ ਖੁਸ਼ ਸੀ ਬਾਪੂ ਵਾਹੇਗੁਰੂ ਐਡਾ ਦੁਖ ਕਿਸੇ ਦੁਸ਼ਮਨ ਨੂੰ ਵੀ ਨਾ ਦੇਈਂ 😭😭😭😭

  • @satwindersingh370
    @satwindersingh370 2 роки тому +389

    ਛੋਟੀ ਜਿਹੀ ਉਮਰੇ ਮਹਾਨਤਾ ਦੇ ਸ਼ਿਖਰ ਨੂੰ ਛੂਹ ਕੇ ਸਦਾ ਲਈ ਅਮਰ ਹੋ ਗਿਆ ਅਪਣਾ ਪਿਆਰਾ ਵੀਰ ਸਿੱਧੂ moosewala।
    ਸਮੇਂ ਦੇ ਅੰਤ ਤੱਕ ਸਿੱਧੂ moosewala ਵਰਗਾ ਕੋਈ ਹੋਰ ਨਹੀਂ ਪੈਦਾ ਹੋਣਾ।

  • @brownboy1993
    @brownboy1993 2 роки тому +59

    ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਆਲਾ ਮਿਸ ਯੂ ਜੱਟਾ ਅਲਵਿਦਾ ਲਵ ਯੂ 😓😓😭😭

  • @jdhali8803
    @jdhali8803 2 роки тому +473

    How sweet is his father. He was so protective of his son

  • @dilbagagriworks5475
    @dilbagagriworks5475 2 роки тому +1294

    ਪਹਿਲਾ ਕਲਾਕਾਰ ਆ ਜਿੰਨੇ ਆਪਣੇ ਮਾ ਬਾਪ ਨੂੰ ਵੀ ਆਪਣੇ ਨਾਲ ਨਾਲ ਸਟਾਰ ਬਣਾਇਆ ਤੇ ਹਰ ਵਕਤ ਨਾਲ ਰੱਖਿਆ,

  • @amarjitsingh8388
    @amarjitsingh8388 2 роки тому +65

    ਸਾਡੀ ਮਿਊਜ਼ਿਕ ਇੰਡਸਟਰੀ ਦਾ ਝੋਟਾ ਪੁੱਤ ❤️💪👍

  • @arunveerbasra7101
    @arunveerbasra7101 2 роки тому +357

    His father was looking very happy now he is missing this days 💔🥺

    • @nitinsachdeva5451
      @nitinsachdeva5451 2 роки тому +14

      Bohut marra hoie sidhu veer nal 💔💔

    • @renzyofficial6936
      @renzyofficial6936 2 роки тому +11

      @@nitinsachdeva5451 bahot zada mada. Justice pls rabb

    • @yuvrajgill295
      @yuvrajgill295 2 роки тому +1

      Kuteya ne thokha kita

    • @harryvirkvirk3106
      @harryvirkvirk3106 2 роки тому +3

      Sahi h main v osde father saab da face hi vekh rahi c baht khuss dis rehe apne putter nu vekh ke....baht bura hoya ik peo dya khussya nu nazr lg gye..
      Bt mussewala always stay in our hearts

  • @amratpalsingh2801
    @amratpalsingh2801 2 роки тому +22

    ਦੁਨੀਆਂ ਦਾ ਬਾਦਸ਼ਾਹ ਸੀ ਮੂਸੇਵਾਲਾ ਜੱਟ ❤️👍

  • @followmeitsme6674
    @followmeitsme6674 Рік тому +42

    ਆਵਾਜ਼ ਤੇ ਕਲਮ ਦਾ ਧੰਨੀ ਸੀ ❤❤

  • @siratkoursandhu1465
    @siratkoursandhu1465 2 роки тому +179

    ਸਿੱਧੂ ਵੀਰ ਜੀ ਦੇ ਡੈਡੀ ਜੀ ਕਿੰਨੇ ਖੁਸ਼ ਨੇ🙏🙏

    • @moosewala6642
      @moosewala6642 2 роки тому +5

      Han yr nazar lag gyi khusi nu😏

    • @tonyrani599
      @tonyrani599 2 роки тому +3

      Hasde.vasde.gar.nu.najar.lage..so. sad. Sidhu.veere

  • @rupinderkaur-vn2ne
    @rupinderkaur-vn2ne 2 роки тому +161

    His father looks so affectionately and proudly towards his son.

    • @kamladevikumar7790
      @kamladevikumar7790 2 роки тому +11

      Sahhi gal aa
      Kiwe Sidhu Val dekhi jande Smiley face karke sachhi j oss din nal hunde bacha lana c App aa jana c apne putt de agge ena

  • @karmjeetsingh9730
    @karmjeetsingh9730 2 роки тому +134

    Yaar ende de father Saab nu dekh ke bohat dukh feel hunda miss u legend

  • @jyotimehra8134
    @jyotimehra8134 2 роки тому +132

    Bapu kina proud a apne sidhu te ankha ch kina Mann feel kr rhe 🙏

  • @user-ou9nq7qc4s
    @user-ou9nq7qc4s 2 роки тому +193

    *ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••*Miss you Sidhu moose wala y😢😢😭😭😓

  • @meetu295
    @meetu295 2 роки тому +179

    How protective his father was for his son. Many people still speak against him but whenever i listen him or see him in any of his video, i could not even think that he could ever have any kind of wrong intention for anybody in this world.

  • @englishwithtricks5188
    @englishwithtricks5188 2 роки тому +71

    Look in his father's eyes... there is so much love for his son... 😢

  • @malkitsingh7678
    @malkitsingh7678 2 роки тому +954

    ਇਹੋ ਜਿਹੇ ਅਵਾਜ਼ ਪੂਰੀ ਸੰਗੀਤ ਇੰਡਸਟਰੀ ਵਿੱਚ ਨਹੀਂ ਇਕੱਲੀ ਇਕੱਲੀ ਗੱਲ ਵਿੱਚ ਦਮ ਹੈ। ਪੂਰੇ ਗੀਤਕਾਰ ਇਸ ਦੇ ਗੀਤ ਦਾ ਇੱਕ ਪਹੈਰਾ ਜੋਗੇ ਵੀ ਨਹੀਂ।

    • @KamaljeetKaur-bi5wi
      @KamaljeetKaur-bi5wi 2 роки тому +20

      Ryt 👍

    • @jugrajsingh3559
      @jugrajsingh3559 2 роки тому +9

      Sahi gal a ver

    • @yadiyadi1909
      @yadiyadi1909 2 роки тому +4

      😂 jyada bdi ni krti gal

    • @malkitsingh7678
      @malkitsingh7678 2 роки тому +32

      ਬਾਈ ਹੀਕ ਠੋਕ ਕੇ ਗਉਦਾ ਸੀ। ਬਾਕੀ ਕਲਾਕਾਰ ਬੱਕਰੀਆਂ ਵਾਂਗ ਮੈਂ ਮੈਂ ਨਹੀਂ ਕਰਦਾ ਸੀ।

    • @yadiyadi1909
      @yadiyadi1909 2 роки тому +1

      @@malkitsingh7678 😂

  • @waheguruji...8277
    @waheguruji...8277 2 роки тому +55

    Sidhu de daddy bahut dhian rakhde apne puttar da...kash us din v sidhu nu bahr na jan dinde...waheguru ji mehr karo sidhu de parivar te....🙏🙏🙏🙏

  • @mannudada1984chd
    @mannudada1984chd 2 роки тому +38

    ਬਾਪੂ ਜੀ ਦੇ ਚੇਹਰੇ ਤੇ ਖੁਸ਼ੀ ਵੇਖੋ ਪੁੱਤ ਦੀ ਚੜਾਈ ਵੇਖ ਅਖਾ ਚਮਕ ਗਿਆ 🙏

  • @lavisidhu9708
    @lavisidhu9708 Рік тому +16

    ਤੈਨੂੰ ਜਾਰਾ ਸਾਰੀ ਜ਼ਿੰਦਗੀ ਨੀ ਭੁੱਲ ਸਕਦੇ ਬਾਈ ਤੇਰੇ ਵਰਗਾਂ ਨਾਂ ਤਾਂ ਕੋਈ ਹੋਣਾ ਤੇ ਨਾ ਹੀ ਕੋਈ ਹੋ ਸਕਦਾ ਬਾਈ ਕਿੱਥੇ ਚਲਾ ਗਿਆ ਤੂੰ ਜਦੋਂ ਤੈਨੂੰ ਮਵਾਈਲ ਤੇ ਦੇਖਦੇ ਆ ਸੱਚੀਂ ਬਾਈ ਰੋਣ ਆਉਂਦਾ ਸਾਰਾ ਪੰਜਾਬ ਜਾਦ ਕਰਦਾ ਤੈਨੂੰ ਰੱਬ ਤੈਨੂੰ ਫੇਰ ਮੂਸੇ ਪਿੰਡ ਜ਼ਨਮ ਦੇਵੇ ਪਰ ਸ਼ਕਲ ਤੇ ਅਵਾਜ਼ ਏਹੀ ਹੋਵੇ
    love You Bro Miss You .......😰😰😰😰

  • @jasversingh9223
    @jasversingh9223 Рік тому +14

    😘ਸਿੱਧੂ ਉਸਤਾਦ ਤਾਂ ਹੈ ਅੱਜ ਦੇ ਟਾਈਮ ਚੋ ਬਾਪੂ ਸਟਾਰ ਆ ❤️🔥

  • @BimlaDevi-tl1cj
    @BimlaDevi-tl1cj 2 роки тому +45

    Sidhu da Dady kina proud naal dekh riha apany putt nu
    Miss you sidhu

  • @baljeetkaur9039
    @baljeetkaur9039 2 роки тому +139

    The way his father look at him❤️

    • @dsdeepk1089
      @dsdeepk1089 2 роки тому +4

      Baapu proud be a baapu of Shubdeep sidhu..

    • @khushpadda8637
      @khushpadda8637 2 роки тому +1

      The,way,his,father,look,at,him?
      Add,a,reply

    • @VeerpalKaur-wj2wg
      @VeerpalKaur-wj2wg 2 роки тому

      Love you father ji m😭iss you sidhu veera

  • @faujigaming3352
    @faujigaming3352 Рік тому +15

    ਬਾਈ ਦੇ ਬੋਲ ਮੁਰਦਿਆਂ ਚ ਭੀ ਜਾਨ ਪਾ ਦਿੰਦੇ
    ਵਾਹਿਗੁਰੂ ਦੀ ਰਹਿਮਤ ਸੀ ਉਸਤੇ
    ❤️Legend never die ਐ ਗੱਲ ਸਹੀ ਕਰਤੀ ਤੂੰ ❤️

  • @premsingh993
    @premsingh993 2 роки тому +57

    Yaar Mera dheyaan ta sidhu bhai de dady te Jaye jandi aa kina khush c apne putt nu gonda dekh....bot dukh lagda dekh dekh ohde papa nu kine change insaan ne love you sidhu veere and sidhu bhai de parents nu bot saara love you parmatma bhana manan da bal bakhshe

    • @poonambhalla9717
      @poonambhalla9717 2 роки тому +1

      Same here

    • @1236......
      @1236...... 2 роки тому +1

      Kash asi v kdi ida apne father nu awe apne wal proud nal dekhda dekh skiye

  • @lovigill4441
    @lovigill4441 Рік тому +41

    There is no singer like him and won’t be the future he is so pure soul ❤️😭

  • @karanvlogs4775
    @karanvlogs4775 2 роки тому +71

    Sidhu father is looking very happy and proud of his son ♥️

  • @blackdeerhd8440
    @blackdeerhd8440 2 роки тому +188

    Miss you legend ❤️,,, ਆਹ ਸਾਦਗੀ ❤️❤️

    • @gurbajs9989
      @gurbajs9989 Рік тому +1

      ਪੰਜਾਬ ਨੂੰ ਜਗ੍ਹਾ ਗਿਆ ਝੋਟਾ ਜੱਟ

  • @jassihira4203
    @jassihira4203 2 роки тому +69

    ੨੨ ਮੈਨੂੰ ਤਾਂ ਸਿੱਧੂ ਦੇ ਪਾਪਾ ਨੂੰ ਵੇਖ ਕੇ ਰੋਣਾ ਆਉਂਦਾ 😥😥

    • @navdeep5907
      @navdeep5907 2 роки тому +2

      same 😭 😭 😭

    • @navdeep5907
      @navdeep5907 2 роки тому +2

      pta ni kida rende hune hun 😭😭😭😭

    • @user-jz3pr8ky1t
      @user-jz3pr8ky1t 2 роки тому +2

      ਸਿੰਧੂ ਦਾ ਵਛੋੜਾ
      ਤੇ ਉਸ ਦੇ ਮਾ ਬਾਪ ਦਾ ਦੁਖਾਂਤ ਝੱਲਣਾ ਔਖਾ ਹੈ ਬਹੁਤ ਵੀਰ

    • @kulwindersingh-id6xj
      @kulwindersingh-id6xj 2 роки тому

      Jaasi ji sab diyan akkhan vich paani ona de Babu ji baare sochke hi aaunda hai ki kriye kuch samj nhi aaunda

    • @princekang5379
      @princekang5379 2 роки тому +1

      M v jd dekh lva ena de papa nu Rona ni rukda

  • @narindersingh1273
    @narindersingh1273 Рік тому +36

    ਅੰਕਲ ਜੀ ਨੂੰ ਕਿੰਨਾ proud ਹੁੰਦਾ ਕੇ ਮੇਰੇ ਪੁੱਤ ਨੂੰ ,ਕਿੰਨਾ ਲੋਕ ਪਿਆਰ ਕਰਦੇ ਨੇ ,ਕਿੰਨੇ ਮਾਣ ਨਾਲ ਲ਼ੇ ਕੇ ਜਾਂਦੇ ਨੇ..
    ਪੂਰੇ VIP ਦੀ ਤਰਾਂ ਲ਼ੇ ਕੇ ਗਏ ਨੇ ਵੀਰੇ..
    ਪਿਤਾ ਜੀ ਪਿੱਛੇ ਪਿੱਛੇ ਬੇਟਾ ਅੱਗੇ ਅੱਗੇ ,ਬੋਡੀਗਾਰਡ ਲੈ ਕੇ ਜਾ ਰਹੇ ਨੇ..
    ਪਾਪੀਓ ਤੁਹਾਡਾ ਕੱਖ ਨਾ ਰਹੇ..ਹੀਰੇ ਵਰਗਾ 6 ਫੁੱਟ ਦਾ ਗਬਰੂ ,ਇੰਨੀ ਬੇਹਿਰਮੀ ਨਾਲ ਕਤਲ ਕਰਤਾ ..

  • @paramkaur7127
    @paramkaur7127 2 роки тому +135

    simplicity , boht pyaar
    punjab lost this legend
    request to all youngsters of Punjab , vdia rsta chunno te ganaster nu khtm kro
    punjab nu khush kro ❤️

    • @drivermehkma9657
      @drivermehkma9657 2 роки тому +1

      Love u g sahi gl a

    • @excalg9898
      @excalg9898 2 роки тому +1

      pean G..💋SIDHU💋naal 🇵🇰PAK 🇵🇰de peyar nu sari duniya jaan di wa tusi v Google vekho..onu singer ni pott smjde c😭😭tusi sada pott maar deta is karn kartar pur sahib ya 🇵🇰PAKISTAN 🇵🇰na ana pehle asi tohanu peyar krde c te hoon saht nafrt😭😭😭😭

    • @SharanjeetKaurSohal
      @SharanjeetKaurSohal 2 роки тому +1

      @@excalg9898 bahut madi baat hai aur yeh nafrat b jajz hai jab koi hmara pyara maara jaye yeh gussa dukh smjh skte hai....uske saath bethe bndo ne hi dokha kiya nekk bnde ke sath bahut afsos ki baat hai lok kete nhi kisi ko khush aur khud se aage badta hua dekhkr

  • @mundadhaliwalada7223
    @mundadhaliwalada7223 2 роки тому +161

    Legend never dies sidhu Bai 😭😭🙏🙏

  • @vsood6275
    @vsood6275 2 роки тому +33

    Innocent pure soul... legend never dies

  • @jaandarsingh252
    @jaandarsingh252 Рік тому +7

    ਬਾਪੂ ਦੀ ਖੁਸ਼ੀ ਦੇਖ ਦਿਲ ਬਾਗੋ ਬਾਗ ਹੁੰਦਾ ।
    ਹੁਣ ਜੀਹਦੇ 6 ਮਹੀਨਿਆਂ ਚ ਦੋ ਬਾਰ ਸਟੰਟ ਪੈਗੇ ।
    ਜੇ ਕਿਤੇ ਆਦਮ ਖੇਲ ਵਰਗਾ ਸਾਬ ਕਤਾਬ ਪੰਜਾਬ ਹੁੰਦਾ ਤਾਂ ਸਾਲੇ ਸ਼ੂਟਰਾਂ ਦੇ ਸਰੀਰਾਂ ਨੂੰ ਕੰਨ ਦੀ ਵਾਲੀ ਵਾਂਗ ਵਿਨ ਸੁੱਟਦਾ ਮੈਂ।
    ਮੌਕਾ ਦੇ ਅਕਾਲ ਪੁਰਖ 🙏

  • @gaggisingh9459
    @gaggisingh9459 2 роки тому +14

    ਟਿੱਬਿਆਂ ਦਾ ਪੁੱਤ 😭💚

  • @kato11lovemollaradhe
    @kato11lovemollaradhe Рік тому +3

    ਬਹੁਤ ਵਧੀਆ ਵੀਰ ਗੱਲ ਕੀਤੀ ਮੈਂ ਸਲਮਾਨ ਖਾਨ ਨਹੀਂ ਆ ਹਾਂਕਰ ਕਦੀਂ ਨਹੀਂ ਕਰਦਾ ਵੀਰ ਤੂੰ ਵਾਹਿਗੁਰੂ ਨੇ ਦੇਖ ਲੈ ਤੈਨੂੰ ਪੂਰੀ ਦੁਨੀਆ ਦੇ ਦਿਲਾਂ ਵਿਚ ਘਰ ਕਰਤਾ ਅੱਜ਼ ਕੱਲ ਦੀ ਦੁਨੀਆਂ ਵਿੱਚ ਤੱਰਕੀ ਬਹੁਤ ਮੁਸ਼ਕਲ ਨਾਲ ਮਿਲਦੀ ਆ ❤❤❤❤❤❤❤❤❤❤❤❤❤❤❤ ਬਾਕੀ ਬੰਦਾ ਹੀਰਾ ❤❤❤❤❤❤❤

  • @baba5663
    @baba5663 2 роки тому +4

    ਬਾਪੂ ਪਰਛਾਵੇਂ ਵਾਗ ਨਾਲ ਰਹਿੰਦਾ ਸੀ ਸਿਧੂ ਦੇ ਪਰ 29 ਨੂੰ ਕਿਊ ਨਹੀਂ ਗਿਆ ਨਾਲ ਬਾਪੂ ਜੇ ਨਾਲ ਬਾਪੂ ਹੁੰਦਾ ਸਾਈਦ ਮਾੜਾ ਕੰਮ ਨਾ ਹੁੰਦਾ ,,

  • @Lavishchora
    @Lavishchora 2 роки тому +8

    ਸੱਚ ਮੁੱਚ ਯਾਰ ਬਹੁਤ ਵੱਧਿਆ ਬੰਦਾ ਸੀ love you bhai 😭😭😭

  • @numberdarjattz3050
    @numberdarjattz3050 2 роки тому +60

    MISS YOU SIDHU BAI 😭💔💔

  • @IndrajeetSingh9698_
    @IndrajeetSingh9698_ 9 місяців тому +6

    Bapu kinna khayal rakhda c sidhu da ohnu fadi layi janda😢😢😢😢😢😢❤❤❤❤❤❤❤

  • @n_hr18
    @n_hr18 2 роки тому +46

    Truly a LEGEND ♥️🙏🏻

  • @ravleenkaur4163
    @ravleenkaur4163 2 роки тому +19

    ਜਿਹੜੇ ਸ਼ੁਭ ਨੇ ਉਹਨਾਂ ਦੇ ਦੀਪ ਜਗ ਤੇ ਸਦਾ ਹੀ ਜਗਦੇ ਰਹਿਣਗੇ 😭😭😭😭🙏🙏❤

  • @shehbaajcreations7926
    @shehbaajcreations7926 2 роки тому +61

    Golden heart person ❤️ legends never die 🎲 you are always in our hearts 💕

  • @RajinderKaur-zk2ei
    @RajinderKaur-zk2ei Рік тому +4

    Dear,sweet gentle, handsome, intelligent, pure gem our son Sidhu Shubhdeep Singh. Short of words to express grief for this loss. Bad luck for Punjab

  • @SonuSingh-iz8ts
    @SonuSingh-iz8ts Рік тому +22

    Legend never die 🙏🙏

  • @k.sharma7108
    @k.sharma7108 2 роки тому +47

    Paaji was everything for his father it seems . So nice video. Justice ..justice for S moosewala ....

  • @rajbagri9979
    @rajbagri9979 2 роки тому +32

    Bapu bda aa proud tere te

  • @kamb1499
    @kamb1499 Рік тому +5

    Wow the proud dad laughing and looking at son singing amazing moment

  • @SukhwinderSinghBabluTurnakj5hd

    ਸਿੱਧੂ ਮੂਸੇਵਾਲਾ ਝੋਟਾ ਅਮਰ ਰਹੇ

  • @ranjitranjitmattu2152
    @ranjitranjitmattu2152 2 роки тому +6

    ਇਹੋ ਜਿਹੀ ਮਿੱਠੀ ਅਵਾਜ਼ ਨੂੰ ਸਾਡੇ ਕੰਨ ਤਰਸਦੇ ਨੈਣਾ ਸਾਰੀ ਉਮਰ

  • @harpindersingh3214
    @harpindersingh3214 2 роки тому +33

    LEGENDS NEVER DIE 💔🥺

  • @jassgill9995
    @jassgill9995 2 роки тому +31

    Down to earth jatt..miss you baiii oyee 😭

  • @sukhbrar7567
    @sukhbrar7567 2 роки тому +46

    Legend never die ❤️

  • @tejsidhu7603
    @tejsidhu7603 Рік тому +11

    He t taught youngsters how to respect their parents ❤️

  • @Kaursidhu7
    @Kaursidhu7 Рік тому +7

    Rabbi ruh aa tu , rehndi duniya tak lokan de dilan chh rahega . Stay in power Sidhu Moosevala ❤❤❤❤

  • @ranikaurrani4635
    @ranikaurrani4635 2 роки тому +31

    There was always smile of his father with him .what is falt of this person I can't know and I am not big of this person but he make his place in my heart ❤️ but why I don't know

  • @ranjitranjitmattu2152
    @ranjitranjitmattu2152 2 роки тому +3

    ਨਹੀਂ ਰੀਸਾਂ ਬਈ ਤੇਰੀਆਂ। ਮਿੱਠੀਆਂ ਯਾਦਾਂ ਰਹਿ ਗਈਆਂ

  • @sandhusandhu8941
    @sandhusandhu8941 2 роки тому +30

    Legend never die, misssssssss u sidhu bai, tenu maran valeya da kakh na rahe bai, beda garak ho jave ona da,

  • @sekhonkamal3294
    @sekhonkamal3294 2 роки тому +26

    Love from Bachhoana
    Miss you😔🕯️

  • @MultiDhakan
    @MultiDhakan Рік тому +8

    Sidhu’s father is an inspiration to so many. There is a calmness and clarity in his interviews post sidhu’s murder. Very few in this world who can manage this huge lifetime loss with so much patience. As he rightly said in his last interview Ki jeeney dita c ohney vapas le leya

    • @jaspreetgill3576
      @jaspreetgill3576 Рік тому

      O Dekh k mein ainna jyada royi..I can't express even..k kise da Dil inna vadda kive ho sakda...

    • @MultiDhakan
      @MultiDhakan Рік тому

      @@jaspreetgill3576 true

  • @komalbajwa8338
    @komalbajwa8338 7 місяців тому +1

    ਵਾਹ ੳਏ ਜੱਟਾਂ ਸਿੱਧੂ ਮੂਸੇਵਾਲੇਆ ❤❤ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ

  • @jasversingh9223
    @jasversingh9223 Рік тому +5

    ਬਹੁਤ ਵਧੀਆ ਸੋਚ ਤੇਰੀ ਉਸਤਦ ਜੀ ❤️🔥

  • @jantsandhu184
    @jantsandhu184 2 роки тому +18

    Koi muqabla nhi jatt da ❤️.................FROM TARN TARANIA MAJHAIL 🇶🇦

  • @jassisingh2885
    @jassisingh2885 2 роки тому +31

    Sidhu Bhai the legend forever
    Miss you bhai g 🙏😭💐🌹💔

  • @satnamsingh-jx4bf
    @satnamsingh-jx4bf 2 роки тому +2

    ਮਾਂਪੇ ਜਿੰਦਗੀ ਕਿਵੇਂ ਕੱਟਣਗੇ

  • @ranjeetsinghsandhu8635
    @ranjeetsinghsandhu8635 2 роки тому +2

    ਅਣਖੀ ਪੁੱਤ ਜੱਟ ਦਾ 🌹🌹🌹🌹

  • @snapvloggerog3335
    @snapvloggerog3335 2 роки тому +77

    Legends never die 💔👑

  • @RekhaGupta-fp8hv
    @RekhaGupta-fp8hv 2 роки тому +26

    Babaji always bless u, humesha apne chalna ch rakhan 😭

  • @desasingh7038
    @desasingh7038 9 місяців тому +2

    ਵਾਹ ਮੂਸੇ ਵਾਲਾ ਸਦਾ ਹੀ ਲੋਕ ਯਾਦ ਰੱਖਣਗੇ

  • @gurindervij9739
    @gurindervij9739 2 роки тому +17

    Bapu hmesha naal hi rehaa veer de badi fikar krdaa sii 💔

  • @harjotbahia9886
    @harjotbahia9886 2 роки тому +19

    Bapu kina khush a❤❤

  • @Manjeet_Singh_sidhu_
    @Manjeet_Singh_sidhu_ 2 роки тому +10

    Father nu dekh k Rona ay geya. Mis u 22

  • @kuldevsidhu9031
    @kuldevsidhu9031 Рік тому +1

    ਕਿੰਨਾ ਸੋਹਣਾ ਹੱਸਦਾ ਸਿੱਧੂ ਦਾ ਬਾਪੂ

  • @yogalifedolly
    @yogalifedolly 2 роки тому +13

    Waheguru ji... Legend never Die

  • @parmeshkumar5211
    @parmeshkumar5211 Рік тому +4

    ਹਾਏ ਰੱਬਾ ਨਹੀਂ ਭੁੱਲਦਾ ਬਾਈ ਮੈਂ ਬਹੁਤ ਕੋਸ਼ਿਸ਼ ਕੀਤੀ ਆ ਪਰ ਮੇਰੇ ਦਿਲ ਚੋਂ ਬਾਹਰ ਨਹੀਂ ਨਿਕਲ ਦਾ ਹਰ ਪਲ ਹਰ ਟਾਇਮ ਯਾਦ ਆਉਂਦੀ ਆ ਬਾਈ ਤੇਰੀ ਬੁਹਤ ਔਖਾ ਆ ਸਾਡਾ ਇਹ ਹਾਲ ਆ ਤਾਂ ਬਾਈ ਮਾਂ ਬਾਪ ਦਾ ਕਿ ਹਾਲ ਹੋਵੇਗਾ ਜੱਟਾਂ ਹੁਣ ਨੀ ਨਿਕਲ ਦਾ ਦਿਮਾਗ ਚੋਂ ਸਾਰੀ ਉਮਰ ਬਾਹਰmiss you veere 😭😭😭😭😭😭😭💔💔💔💔💔💔💔

  • @gurdialsingh-bg4ew
    @gurdialsingh-bg4ew 2 роки тому +15

    Dadi Same Same brother lgda Sidhu moose Wala da 👍💪

  • @Athwal410
    @Athwal410 3 місяці тому +1

    ਬਾਪੂ ਕੋਲ ਖੜ੍ਹਾ ਕਿੰਨਾ ਖੁਸ਼ ਏ ਪੁੱਤ ਨੂੰ ਗੋਉਂਦਾ ਦੇਖ ਕੇ 😢😢😢😢

  • @manraj4267
    @manraj4267 Рік тому +2

    ਅਸੀਂ ਸਲਮਾਨ ਖਾਨ ਨੂੰ ਨਹੀਂ ਜਾਣਦੇ ਸਾਨੂੰ ਤਾਂ ਸਿਰਫ ❤ਸਿੱਧੂ ਦਾ ਹੀ ਪਤਾ ਜੱਟਾ ਤੇਰੀਆਂ ਰੀਸਾਂ ਥੋੜੀ ਕੋਈ ਕਰ ਸਕਦਾ👌👌❤❤❤❤❤😢😢

  • @sarbatdabhlatv3392
    @sarbatdabhlatv3392 2 роки тому +14

    ਵਾਹਿਗੁਰੂ ਜੀ ਇਦਾ ਕਿਉਂ ਕੀਤਾ ਤੁਸੀ 😭😭😭😭😭😭😭😭🙏🙏🙏🙏🙏🙏ਪੰਜਾਬ ਦਾ ਸੇਰ ਸੀ,,,, ਅੱਜ ਮਾਪਿਆਂ ਨੂੰ ਕੱਲਾ ਛੱਡ ਗਿਆ

  • @JashanDhiman-mv3qu
    @JashanDhiman-mv3qu Рік тому +5

    ਬਾਪੂ ਦੇ ਚਿਹਰੇ ਤੇ ਖੁਸ਼ੀ ਦੇਖੋ ਕਿੰਨੀ ਹੈ

  • @PUNJABITREND584
    @PUNJABITREND584 2 роки тому +73

    Legend never dies 🥺🥺🥺💘

    • @jagpreet-tk3me
      @jagpreet-tk3me 2 роки тому +1

      ਵੀਰ ਸਾਨੂੰ ਮਾਨਸਾ ਜ਼ਿਲ੍ਹਾ ਪੈਂਦਾ ਬਲਾਕ ਹੋਰ ਪੈਂਦੀ ਆ

    • @PUNJABITREND584
      @PUNJABITREND584 2 роки тому +2

      @@jagpreet-tk3me ok bro

  • @sandeepguraya2445
    @sandeepguraya2445 2 роки тому +1

    ਵੀਰੇ ਤੂੰ ਕਿਉਂ ਚਲਾ ਗਿਆ ਤੈਨੂੰ ਅਸੀ ਕਿਥੋਂ ਭਾਲਿਏ ਤੇਰੇ ਜਿਹਾ ਸਿੰਗਰ ਨਾ ਹੋਇਆ ਨਾਂ ਹੋਣਾ ਕਲੀ ਕਲੀ ਗਲ ਸਚ ਬੋਲਦਾ ਸੀ ਹੋਰਾਂ ਵਾਂਗੂ ਲੱਚਰਤਾ ਨਹੀ ਗਾਉਂਦਾ ਸੀ ਨਾਂ ਅਧ ਨੰਗੀਆਂ ਨਚਾਉਂਦਾ ਸੀ ਔਰਤਾਂ ਦੀ ਰਿਸਪੈਕਟ ਕਰਨ ਵਾਲਾ ਸੀ ਮੇਰਾ ਵੀਰ ਇਹੀ ਤਰੱਕੀ ਕੁੱਤਿਆਂ ਤੋ ਵੇਖ ਨੀ ਹੋਈ ਕੋਈ ਕਲਾਕਾਰ ਮੇਰੇ ਵੀਰ ਦੀ ਰੀਸ ਨਹੀਂ ਕਰ ਸਕਦਾ ਜਿੰਨੇ ਮਰਜ਼ੀ ਸਿੰਗਰ ਆਈ ਜਾਈ ਜਾਣ ਪਰ ਸਿੱਧੂ ਸਿੱਧੂ ਹੀ ਸੀ😭😭😭😭😭

  • @mannkaur.ghuman.6585
    @mannkaur.ghuman.6585 Рік тому +3

    Rehndi duniya tak naam rahu vajda kam ese kuch kare hoye aw 💪 sidhu moose wala jatt jindabad 💪❤️

  • @harjinderdhillon5876
    @harjinderdhillon5876 2 роки тому +13

    Legend is never die 💔

  • @gurinderkhosa6215
    @gurinderkhosa6215 Рік тому +16

    Greatest mother and father on this planet earth! How strong they have been in this devastating situation, lost their only son due to corrupt politicians, leaders and people in India
    Its a black day for humanity that we have let this brazen outrageous callous cowardly murder happen !! Who was responsible and who provided weapons to them and which police, politicians and ministers were behind this!
    We demand justice!!!We demand justice!!!We demand justice!!!We demand justice!!!We demand justice!!!We demand justice!!!We demand justice!!!We demand justice!!!We demand justice!!!
    💔💔💔💔💔💔😭😭😭😭😭

  • @JS9h
    @JS9h 4 місяці тому +1

    ਬਾਪੂ ਕਿੰਨਾ ਖੁਸ਼ ਸੀ........

  • @arshdeepkaur3840
    @arshdeepkaur3840 2 роки тому +14

    I feel so bad for his father💔he was feeling so proud of his son i mean just look at him😢

  • @Takkad
    @Takkad 2 роки тому +18

    Legend never die Sidhu bro

  • @paramjitkaur19
    @paramjitkaur19 2 роки тому +5

    father saab kine khush ne ena diyn khushian no nazar lg gye

  • @baldev_heer_751
    @baldev_heer_751 Рік тому +3

    Legend never die❤❤❤❤❤❤❤❤❤

  • @nishumaliksahil3289
    @nishumaliksahil3289 Рік тому +9

    LEGEND NEVER DIE

  • @fansidhumossewalada2176
    @fansidhumossewalada2176 2 роки тому +13

    Sidhu vere di awaz ch Rohab bhot c away nahi kehde ke ih awaz kade nahi bhulni ❤️❤️❤️❤️

  • @ParminderKaur-vz2wd
    @ParminderKaur-vz2wd 2 роки тому +3

    ਪੁੱਤ ਦੇ ਨਾਲ ਨਾਲ ਪਿਓ ਪਰਛਾਂਵੇ ਵਾਂਗ

  • @sukhjitsingh2504
    @sukhjitsingh2504 2 роки тому +11

    His dad is really PROUD

  • @shellyarora5845
    @shellyarora5845 2 роки тому +1

    ਹੀਰਾ ਬੰਦਾ ਸੀ