ਬਿਲਕੁੱਲ ਨਵੇਂ ਅੰਦਾਜ਼ ਚ ਸਿੱਧੂ ਮੂਸੇਵਾਲੇ ਦਾ ਗੀਤ ਗਾਇਆ ਬੈਠੇ ਵੀ ਉੱਠ ਕੇ ਨੱਚਣ ਲੱਗੇ Aman roji

Поділитися
Вставка
  • Опубліковано 11 бер 2024
  • #MelaTV #MelaJunction #Jagdevtehna #dollaraanwangu #moosewala
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    MELA TV ਬਠਿੰਡਾ (ਪੰਜਾਬ)
    JAGDEV TEHNA 94658-27000, 93168-70003

КОМЕНТАРІ • 67

  • @AvtarSingh-gs1si
    @AvtarSingh-gs1si День тому

    ਮੇ ਵਾਹਿਗੁਰੂ ਦੀਕਸਮ ਚੁਕ ਕੇ ਕਹਿਨਾ ਮੇ ਪੰਜਾਹ ਸਾਲ ਤੋ ਗਾਣੇ ਸੁਣਨੇ ਬੰਦ ਕਰੇ ਹੋਏ ਆ ਨਾ ਸੁਣੇ ਆ ਨਾ ਹੀ ਸੁਣਾਗਾ ਨਰਿੰਦਰ ਬੀਬਾ ਯਮਲਾ ਯਟ ਤੋ ਬਾਅਦ ਬੰਦ ਕਰ ਦਿਤੇ

  • @JagatSingh-vv1kl
    @JagatSingh-vv1kl 4 місяці тому +4

    ਸਿੱਧੂ ਬਾਈ ਦਾ ਸ਼ਰੀਰ ਤਾਂ ਮਰ ਗਿਆ ਪਰ ਆਵਾਜ਼ ਅੱਜ ਵੀ ਜ਼ਿੰਦਾ ਹੈ ਜਿਦਾਂ ਰਹੇਗੀ।❤❤❤❤

  • @gurmitsinghgurmitbhullar9121
    @gurmitsinghgurmitbhullar9121 2 місяці тому +4

    ਬਹੁਤ ਵਧੀਆ ਰੌਜੀ ਜੀ ਨੇ ਬਹੁਤ ਸੋਹਣਾ ਗਾਇਆ

  • @Sach_sidhu
    @Sach_sidhu 4 місяці тому +19

    ਜੱਟ ਦੇ ਰਿਕਾਰਡ ਜੱਟ ਆਪ ਤੋੜ ਸਕਦਾ
    ਜੱਟ ਦੇ ਗੀਤ ਕੋਈ ਹੋਰ ਨੀ ਗਾ ਸਕਦਾ
    ਹੁਣ ਆ ਗਿਆ ਬਾਈ ਮੁੜਕੇ ਧੰਨਵਾਦ ਰੱਬਾ ਤੇਰਾ

  • @user-xo4xv3bo9d
    @user-xo4xv3bo9d 4 місяці тому +12

    ਨਹੀਂ ਰੀਸਾਂ ਸਿੱਧੂ ਮੂਸੇ ਵਾਲੇ ਤੇਰੀਆਂ ਸੀ ਵਹਿਗੁਰੂ ਜੀ

  • @jaswantsingh-li5lf
    @jaswantsingh-li5lf 4 місяці тому +4

    ਐਵੇਂ ਨਹੀਂ ਕਿਹਾ ਸੀ ਮਾਣਕ ਨੇ ਕਿ ਜੇਕਰ ਬੱਕਰੀਆਂ ਗੱਡੇ ਖਿਚਣ ਲੱਗ ਜਾਣ ਤਾਂ ਬਲਦਾਂ ਨੂੰ ਕੌਣ ਪੁੱਛਦਾ ਬੀਬਾ ਸਿੱਧੂ ਮੂਸੇ ਵਾਲਾ ਬੱਬਰ ਸ਼ੇਰ ਸੀ ਉਹ ਜੱਟ ਹੀ ਆਪਣੇ ਗੀਤ ਗਾ ਸਕਦਾ ਹੈ

  • @user-zu8rw1cc3b
    @user-zu8rw1cc3b 4 місяці тому +8

    ਭੈਣ ਸੋਹਣਾ ਗਾਇਆ ਪਰ ਸਿੱਧੂ ਸਿੱਧੂ ਹੈ

  • @HarpalSingh-os3uo
    @HarpalSingh-os3uo 2 місяці тому +2

    Great singer Aman Rozi ji

  • @hardeepsinghcheema429
    @hardeepsinghcheema429 3 місяці тому +2

    ਸਿੱਧੂ ਜੱਟ ਨਹੀਂ ਕਿਸੇ ਨੇ ਬਣ ਜਾਣਾ

  • @gurlalsingh9859
    @gurlalsingh9859 Місяць тому

    Good afternoon ji
    ❤❤❤❤❤❤❤
    Satnam waheguru ji satnam waheguru ji satnam waheguru ji satnam waheguru ji

  • @amayrakhan4987
    @amayrakhan4987 3 місяці тому +2

    Vv nice sister'

  • @ranjdeol9170
    @ranjdeol9170 4 місяці тому +2

    Nice singer roji

  • @amarjitgujjar5621
    @amarjitgujjar5621 2 місяці тому

    Veery good putter rooji

  • @SushmaKarwal-xs2xf
    @SushmaKarwal-xs2xf 4 місяці тому +2

    Waheguru ji❤

  • @varindersingh2543
    @varindersingh2543 4 місяці тому +6

    Aman rozi sirra awaaz bhot Soni awaaz

  • @gurjindersingh3077
    @gurjindersingh3077 19 днів тому

    Good 👍❤❤

  • @user-zl8bz5md9b
    @user-zl8bz5md9b 4 місяці тому +1

    Whagure ji 🙏🙏

  • @gurjantsingh9266
    @gurjantsingh9266 4 місяці тому +4

    Sidhu bai taa dil vich wasdaa aa ❤❤❤❤❤👌👌👌👌👌👌👌👌👌

  • @user-lb8cu5sd3z
    @user-lb8cu5sd3z 11 днів тому

    Goog👍👍

  • @SatinderpalRai
    @SatinderpalRai 3 місяці тому +1

    Very good

  • @sewasingh7087
    @sewasingh7087 2 місяці тому +1

    ਰੱਬ ਸਭਨਾਂ ਦਾ ਰਾਖਾ

  • @AvtarSingh-dh9dg
    @AvtarSingh-dh9dg 2 місяці тому +2

    ਜੇ ਪਰਚਾ 18 ਵਿਚ ਹੋ ਗਿਆ ਤਾ ਕਿਚੰਗੀ ਗੱਲ ਸੀ । ਤੂੰ ਆਤਮੇ ਦੀ ਮਿਨਤ ਕਰਲਾ ਪਤਾ ਨੀ ਕੀ ਡਰਾਮੇ ਕਰਦੀ ਹੋ ਕੁਸ ਚੰਗੀ ਸੇਧ ਦੇਦੇ ਸਮਾਝ ਨੂੰ । ਜੇ ਬਲਕੌਰ ਸਿੰਘ ਆਪਣੇ ਪੁਤਰ ਨੂੰ ਕਹਿਣੇ ਵਿਚ ਰੱਖਦਾ ਸਾਇਦ ਵਾਹਿਗੁਰੂ ਇਹ ਦਿਨ ਨਾ ਆਣ ਦਿਦਾ । ਹੁਣ ਤੁਸੀ ਅੱਗ ਲਾਦੇ ਹੋ ਸਿਰਫ ਚੱਦ ਰੁਪਿਆ ਪਿਛੇ ਸਰਮ ਕਰੋ

  • @lakhwinderbhullar2624
    @lakhwinderbhullar2624 3 місяці тому

    Waheghru ji 🙏

  • @charanjit525
    @charanjit525 4 місяці тому +4

    🙏🙏🙏🙏

  • @rajaashqannaaledanhihundia9355
    @rajaashqannaaledanhihundia9355 4 місяці тому +1

    ਇਹੋ ਜੇ ਮੂਸੇਵਾਲੇ ਦੇ ਨਾਮ ਤੇ ਰੋਟੀਆਂ ਸੇਕਦੇ

  • @rajansandhu6987
    @rajansandhu6987 4 місяці тому

    Waheguru ji❤❤❤❤❤❤❤

  • @amarjitkhabra1652
    @amarjitkhabra1652 4 місяці тому +1

    Good 👍 ❤

  • @user-kz5xj8vk4j
    @user-kz5xj8vk4j 4 місяці тому

    🙏❤Waheguru ji ❤🙏 sarbjieet singh kala Singh Mansa 🙏❤ waheguru ji ❤🙏❤ 1983❤ 1984❤ waheguru ji ❤🙏

  • @pushpindersharma4186
    @pushpindersharma4186 4 місяці тому

    Very nice sis

  • @JAGDISHSINGH-sx1cw
    @JAGDISHSINGH-sx1cw 4 місяці тому +1

    ਲਾਸਤ ਹੁਣ 12 ਸਾਲ ਹੋ ਇੰਤਜਾਰ ਕਰਨਾ ਪੈਣਾ ਹੈ ਇਹੀ ਅਵਾਜ ਸੁਣ ਸਕਣਗੇ

  • @user-hk2gn1rl4j
    @user-hk2gn1rl4j 4 місяці тому +1

    👍👍👍👍👍

  • @Sunilkumar-ko2vl
    @Sunilkumar-ko2vl 4 місяці тому +1

    Nice

  • @tindernokhriya
    @tindernokhriya 4 місяці тому

  • @user-ub4yg3fc8e
    @user-ub4yg3fc8e 4 місяці тому +1

    Mere kol V Aajo Bhabi Tera apna Ohi ❤

  • @Jas_668
    @Jas_668 16 годин тому

    Sidhu NE kana bang jana

  • @TSBADESHA
    @TSBADESHA 4 місяці тому +2

    Very nice 👍

  • @Jas_668
    @Jas_668 16 годин тому

    No Sid🎉🎉😊

  • @Brarsatgur
    @Brarsatgur 4 місяці тому

    ਕਹਿ ਦਿੰਦੇ ਨੇ ਕਲਾਕਾਰ ਕੀ ੳਉਹਦਾ ਨੀ ਗਾਉਣਾ
    ਵੈਸੈ ਗਾ ਕੀਨੀ ਹੁੰਦਾ ।। ਸਿਰਾਂ ਕੁੜੀਏ

  • @user-ub4yg3fc8e
    @user-ub4yg3fc8e 4 місяці тому

    Run Gadder Pice h yaar

  • @user-fz3zo2hx2v
    @user-fz3zo2hx2v 4 місяці тому

    but. vadiaa. didi. ❤

  • @GurDhillon7
    @GurDhillon7 10 днів тому

    Garlej tu upar a

  • @BalwinderSingh-vh6gk
    @BalwinderSingh-vh6gk 4 місяці тому

    Feme lain baste sidhu git gake

  • @user-tk6xu9bn9z
    @user-tk6xu9bn9z 4 місяці тому +2

    Gurlez tu upar.kuei ni

  • @meharsingh3752
    @meharsingh3752 Місяць тому

    Sound very bad

  • @user-iy3ts3wu4l
    @user-iy3ts3wu4l 4 місяці тому

    Sidhu nai ban sakda koi

  • @nishudhaliwal7898
    @nishudhaliwal7898 4 місяці тому

    ...m.

  • @Jas_668
    @Jas_668 16 годин тому

    Belly avaja

  • @8thmathhub-idpc
    @8thmathhub-idpc 4 місяці тому

    punjabia nu pagal bana rahay na a.pand log

  • @user-md1gs5kc4i
    @user-md1gs5kc4i 4 місяці тому

    Fukri gl nhi bnani

  • @GurpreetSingh-kp2tq
    @GurpreetSingh-kp2tq 4 місяці тому +16

    ਗੁਰਲੇਜ਼ ਦੀ ਰੀਸ ਨਹੀਂ ਹੋਣੀ ਜੀ

  • @AnshdeepSingh-sb4ly
    @AnshdeepSingh-sb4ly Місяць тому

    Bakwas kar rahi aa

  • @Rightchoice1615
    @Rightchoice1615 4 місяці тому

    Khusra

  • @JagatSingh-vv1kl
    @JagatSingh-vv1kl 4 місяці тому +15

    ਸਿੱਧੂ ਬਾਈ ਦਾ ਸ਼ਰੀਰ ਤਾਂ ਮਰ ਗਿਆ ਪਰ ਆਵਾਜ਼ ਅੱਜ ਵੀ ਜ਼ਿੰਦਾ ਹੈ ਜਿਦਾਂ ਰਹੇਗੀ।❤❤❤❤

  • @SatinderpalRai
    @SatinderpalRai 3 місяці тому

    Very Good

  • @user-kz5xj8vk4j
    @user-kz5xj8vk4j 4 місяці тому

    🙏❤Waheguru ji ❤🙏 sarbjieet singh kala Mansa Punjab 🙏❤ waheguru ji ❤🙏❤1983❤ 1984❤ waheguru ji ❤🙏

  • @SatinderpalRai
    @SatinderpalRai 3 місяці тому

    Very Good

  • @SatinderpalRai
    @SatinderpalRai 3 місяці тому

    Very Good